bohut vadia guru ji. guru ji ta word use kr riha hai kyun ke mai tuhade toh kush sikhyea hai.bohut vadia samjayea hai tusi. copy nu dekh samaj aha geya sara.
Veer g ik jadon fan karde aan taan double bijli chukda k nhi?mai read kita c ki koi v appliance start up te double wattage khichda,es hisaab naal baar baar fan off on karde time wattage v zyada kharch hou,channa pao es te plz
ਬਾਈ ਜੀ mind glowing video| ...ਏਸ ਤਰਾਂਹ ਦੇ ਪੇਚੀਦੇ ਤੋ ਵੀ ਪੇਚੀਦੇ ਸਵਾਂਲਾ ਨੂ ਸੁਚਜੇ ਤੇ ਬਹੁਤ ਹੀ ਸਰਲ ਢਂਗ ਨਾਲ ਸਮਝਾਓਣ ਦੇ ਤੁਹਾਡੇ ਏਸ ਤਰਾਂਹ ਦੇ ਮਿਥੇ ਗਏ ਏ ਚਂਗੇ ਉਪਰਾਲੇ ਲਈ ਤੁਹਾਡਾ ਬਹੁਤ ਬਹੁਤ ਧਨਵਾਦ ///.. ...ਏਸ ਨੂ ਕਹਿਂਦੇ ਯਾ ਸਿਧੇ ਤੇ ਸਰਲ ਤਰੀਕੇ ਨਾਲ ਏਕ ਅਨਪਡ ਬਨਦੇ ਯਾ ਨਿਕੇ ਬਚਚੇ ਨੂ ਵੀ ।...... ਏਹੋ ਜਿਹੇ ਗੁਂਝਲਦਾਰ ਸਵਾਲਾਂ ਨੂ ਵੀ ਬਡੇ ਹੀ ਸਰਲ ਤਰੀਕੇ ਨਾਲ ਸਮਝਾ ਕੇ ਤੇ ਨਵਾਂ ਤੇ ਵਿਕਸੀਤ ਪਂਜਾਬ ਬਣਾਂਓਣ ਦਾ ਚਂਗਾ ਕਮ । ਜਿਸਦੀ ਕੀ ਸਾਡੇ ਪਂਜਾਬੀਯਾਂ ਨੂ ਅਜ ਸਖਤ ਲੋਡ ਹੈ।..... ਕਿਂਓਕੀ ਪਂਜਾਬ ਚੇ ਤਾਂ ਅਜਕਲ education ਨੂ ਗੁਝਲਦਾਰ ਤੇ ਔਖਾ ਬਣਾ ਕੇ ਤੇ ਵਿਦਯਾ ਦਾ business ਕਰਕੇ ਆਮ ਗਰੀਬ ਲੋਕਾਂ ਤੇ ਬਚਯਾਂ ਤੇ ਸਮਾਜ ਦੇ ਵਿਕਾਸ ਚ ਬਹੁਤ ਵਡਾ ਰੋਡਾ ਲਾਯਾ ਜਾ ਰਿਹਾ ਹੈ ..... ਖਾਸਕਰ ਪਰਾਈਵੇਟ ਸਕੂਲਾਂ ਦੇ ਜਰੀਏ ਮੋਟੀਯਾਂ ਮੋਟੀਯਾਂ ਫੀਸ ਲੈ ਕੇ । ਪਰ ਅਗਰ ਆਪ ਦਾ ਏਸ ਤਰਾਂਹ ਦੇ ਸਰਲ ਤੇ ਆਸਾਨੀ ਨਾਲ ਸਮਝਾਂਓਣ ਵਾਲੇ ਬਹੁਤ ਹੀ ਸਲੀਹਯੋਗ ਵੀਡੀਂਓਸ ਨੇ ਤੇ ...ਕੋਈ ਸਕ ਨਹੀ ਕੀ ਸਾਡੇ ਸਮੁਚੇ ਪਂਜਾਬ| ਦੇ ਲੋਕਾਂ ਵਿਚ ਗਿਆਨ ਦੀ ਏਕ ਨਵੀ ਰੂਹ ਫੂਕ ਦੇਣੀ ਹੈ।...keep. It. Up...
ਬਹੁਤ ਵਧੀਆ ਜਾਣਕਾਰੀ ਧੰਨਵਾਦ ਸੇਵਕ ਸਿੰਘ ਜੀ
1000 watt ਨੂੰ ਬਲਬ ਜਾ ਪੱਖੇ ਦੇ watt ਤੇ ਭਾਗ ਕੀਤਾ ਜਾਵੇ ਤਾਂ ਵੀ ਪਤਾ ਲੱਗ ਜਾਵੇਗਾ ਕਿ ਕਿੰਨੇ ਘੰਟਿਆਂ ਵਿਚ 1 ਯੂਨਿਟ ਖਪਤ ਹੁੰਦੀ
ਮਿਸਾਲ ਦੇ ਤੋਰ ਤੇ
1000÷20=50 ਘੰਟਿਆ ਵਿੱਚ 1 ਯੂਨਿਟ
1000 ÷ 9=111.11 ਘੰਟਿਆ ਵਿੱਚ 1 ਯੁਨਿਟ
ਬਹੁਤ ਵਧੀਆ ਜਾਣਕਾਰੀ.
ਬੁਹਤ ਧੰਨਵਾਦ ਕੀਤਾ ਇਸ ਤਰ੍ਹਾਂ ਦੇ ਜਾਣਕਾਰੀ ਦਿੱਤੀ
ਬਹੁਤ ਵਧੀਆ ਜਾਣਕਾਰੀ ਜੀ।
ਬਹੁਤ ਖੂਬਸੂਰਤ ਜਾਣਕਾਰੀ ਲਈ ਧੰਨਵਾਦ ਜੀ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
ਬਹੁਤ ਵਧੀਆ ਵੀਡੀਓ ਭਾਜੀ... simple ਭਾਸ਼ਾ ਵਿੱਚ
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ।
ਬਹੁਤ ਵਧੀਆ ਜਾਣਕਾਰੀ।
Bahut wadiya video .....samjhon da tarika v bada sokhaaaa
ਬਹੁਤ ਵਧੀਆ ਵੀਰ ਸੇਵਕ ਸਿੰਘ ਜਾਣਕਾਰੀ ਲਈ
ਬਹੁਤ vadiya ਜਾਣਕਾਰੀ ਦਿੱਤੀ ਤੁਸੀ ਵੀਰ ਜੀ
ਬਹੳਤ ਵਧੀਆ ਜਾਣਕਾਰੀ
ਬੜੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ।
ਇਕ ਹਾਰਸ ਪਾਵਰ ਸਿਗਲ ਫੇਸ ਮੋਟਰ ਤਿੰਨ ਬਾਥਰੂਮਾਂ ਵਿੱਚ ਚਲਾਉਣ ਲਈ ਡਾਇਆਗਰਾਮ ਜਾ ਵੀਡੀਓ ਰਾਹੀਂ ਜਰੂਰ ਦਸੋ
ਸਤ ਸ੍ਰੀ ਅਕਾਲ ਬਾਈ ਜੀ ਤੁਸੀਂ ਜਵਾਬ ਨਹੀ ਦਿੱਤਾ ਮੇਰੀ ਗੱਲ ਦਾ
ਬਹੁਤ vadiya ਜਾਣਕਾਰੀ ਦਿੱਤੀ ਤੁਸੀ ਵੀਰ ਜੀ ਕਿਰਪਾ ਕਰਕੇ AC ਦੀ ਯੂਨਿਟ ਕੱਢਣ ਦਾ ਤਰੀਕਾ ਦੱਸੋ ਜਾਂ ਇਹ ਦੱਸੋ ਕੇ ac kinne ghante ਵਿਚ ਇਕ ਯੂਨਿਟ ਖਾਂਦਾ ਹੈ
Very nice vir ji...aisi bate samajani chandigarh...
Bahut vadhia video Sewak ji
ਧੰਨਵਾਦ ਜੀ ਬਾਈ
bohut vadia guru ji. guru ji ta word use kr riha hai kyun ke mai tuhade toh kush sikhyea hai.bohut vadia samjayea hai tusi. copy nu dekh samaj aha geya sara.
Best information sirji LORD JESUS CHRIST BLESS YOU and YOUR FAMILY and YOUR job sirji
bhut vadhia sewak singh ji..gud
Veer g bhut wadia jankari de ti
Thenks bhaji bhut vadia jankari
Bahut hi asaan tarike naal samjonde oo tusi bai ji
ਭਰਾ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਦਸਿਆ ਪਰ ਕਈ ਕਾਰਨ ਹੁੰਦੇ ਚੀਜ਼ਾਂ ਜ਼ਿਆਦਾ ਯੂਨਿਟ ਫੂਕ ਦੇਂਦੀਆਂ ਉਸਦੇ ਕਾਰਨ ਦਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਉਹ ਵੀ ਦੱਸੋ ਕਿ ਤਾਰ ਹਲਕੀ ਹੈ ਉਹ ਵੀ ਯੂਨਿਟ ਖਾਂਦੀ ਜਾ ਡਿਜਿਟਲ ਮੀਟਰ ਵੀ ਵੱਧ ਰੀਡਿੰਗ ਦਿੰਦੇ
Very nice information thank you sir
Thanks g bhut keemti glan
Dussian
Bahoot vadia trike nal sumjae ji
ਬਹੁਤ ਵਧੀਆ ਵੀਰ
ਵੀਰ ਜੀ ਇਹ ਵੀ ਜਰੂਰ ਫਾਰਮੂਲਾ ਦੱਸਣਾ ਕਿ ਖੇਤੀਬਾੜੀ ਵਾਲੀ ਮੋਟਰ ਕਿੰਨੇ ਵੋਲਟੇਜ ਤੇ ਕਿੰਨੇ ਪਾਵਰ ਦੀ ਕਿੰਨੇ ਅਮਪੇਅਰ ਲੈਂਦੀੰ ਹੈ। ਫਾਰਮੂਲਾ ਲਿਖਕੇ ਦੱਸਣਾਂ ਜੀ। ਧੰਨਵਾਦ।
🙏ਧੰਨਵਾਦ ਜੀ
buhat vadiya video, Thanks
Very nice information
Good information 22g👍👍👍
Bahut sohni te informative video ha ji, thanks
Boht vadia uprala kita pyare sewak Singh g
Thanks Deepak Singh ki
Excellent example
Very nice jankare veer ji
ਧੰਨਵਾਦ ਵੀਰ ਜੀ
Think you .
ਸੇਵਕ ਜੀ 1.5 ton split ac ਦੀ ਪ੍ਰਤਿ ਘੰਟਾ ਖ਼ਪਤ ਤੇ ਵੀ ਇਕ ਵੀਡੀਓ ਬਣਾਓ... ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ
ਵਧੀਆ ਜੀ।
Bhot vadia jankari hai sir ji
धन्यवाद सेवक सिंह जी
Bhut vdhia jankari diti a veere dhnwad
ਧੰਨਵਾਦ ਸਰ ਜੀ
Thanks ji
Verry good bhaji
Good information . Stay blessed.
Thank u sir g
Very nice
bai ji kime ptta karea ke sada bijli da sman kine watt da jaker upper na likhia hove kis farmule nal kadea
Great Ho Veer ji
Veer g ik jadon fan karde aan taan double bijli chukda k nhi?mai read kita c ki koi v appliance start up te double wattage khichda,es hisaab naal baar baar fan off on karde time wattage v zyada kharch hou,channa pao es te plz
Nice video ji
ਬਹੁਤ ਵਦੀਆ ਵੀਰ 👍👍
Bahot vadia Veer ji
Good information
ਬਹੁਤ ਵਧੀਆ
ਵੀਰ ਜੀ ਮੀਟਰ ਸੇਮ ਲੋਡ ਤੇ ਪਹਿਲਾਂ ਨਾਲੋਂ ਤੇਜ਼ ਚੱਲਣ ਲੱਗ ਗਿਆ ਕੀ ਕਾਰਣ ਹੋ ਸਕਦਾ ਹੈ ਜੀ ਜਰੂਰ ਦੱਸੋ
Bohat wdia video bnye paaji tusi
Sir
Good job
Thank you
Bhot wdiya veer g
ਸੇਵਕ ਜੀ ਵਧੀਅਾ ਜਾਣਕਾਰੀ ਦੇਣਲੀ ਧਨਵਾਦ ਜੀ ਸਰ ਘਰ ਦੇ ਲੋੜ ਵਾਰੇ िਵਚਾਰ िਦੳ िਜਵੇ िਕ ਸिਵਚਾ ਪਖੇ ਮੋਟਰ ਪ੍ੇਸ ਜਾ ਹੋਰ ਸਮਾਨ
Thankyou very much good topic
Ac da kivn check hove ga paaji...
Watt da man lya. Ac kine te rakhya hai means ac da temp.te v ta depend hove ga ji
ਵਾਹ ਜੀ ਵਾਹ
ਸਰ ਜੀ ਸੋਲਰ inverte ਤੇ ਸੋਲਰ ਪੈਨਲ ਕੇਹੜੇ ਲਗਾਉਣੇ ਚਾਹੀਦੇ ਨੇ ਜੀ 12v ਦੇ ਅੰਪੈਰ ਜਿਆਦਾ ਹੁੰਦੇ ਆ ਤੇ 24v ਦੇ ਘੱਟ ਤਾ ਸਾਨੂੰ ਕੇਹੜੇ ਲਗਾਉਣੇ ਚਾਹੀਦੇ ਹਨ ਪਲੀਜ ਜਵਾਬ ਦਿਓ ਜੀ ਜਲਦੀ ਤੋਂ ਜਲਦੀ thanks
Thanks paji🥰
ਵੀਰ ਜੀ 1tan ac 1ਘੰਟੇ ਵਿਚ ਕਿੰਨੇ unit ਬਿਜਲੀ ਖਪਤ ਕਰੇਗਾ
7
If - 1ton air conditioner =suppose
Volt 220 AC
Amp =5.2
Watt=1200
One hour consumption is equal to
Ans=1.2 unit
sirrrrrrraaaaaa babe very useful video
Good job veer ji
22 ji Bohot wadia jaankari dine o tusi...
Very good job Bai good job
bahut bahut vadia bhai ji🙏🍦
Good.job
ਧੰਨਵਾਦ ਜੀ
Veer ji 1.5 ton da sprit ac 10 ghante vich kinni yunit jlaye ga
Veer g av jruur dseo k jihnu asi jiro w da balv aakhde ha rang daar nu oh kine waat da honda hea g veer g tusi bhout vdia samjaude ho thanks
15 watt
usdi jgah adda wat led lao
Display wala meter jdo da lga eh mehsoos ho riha k unit jiyada jaldi bna riha..ehnu check kive kita ja sakda te esdi bhroseyogta ki hai
Application de do check karon ly tohda meter laboratory vich check ho jave ga
Te nal amp bare v dso je koi cheej 5 amp ja 7amp lod lai rahi h te oh kini bijli khapat kr rahi h
P=VxI. Or VxI = P
P= KW or Watt
V= Voltage
I= current or Amperes
So, VxI= P
220x5= 1100 W or 1.1 KW
220x 7= 1540 w or 1.54 KW
Bohat vadiya knowledge ditti veer ji Thankyou
ਧੰਨਵਾਦ ਸਰ ਜੀ
ਘਰ ਦਾ ਲੋਡ ਕਁਡਣ ਦਾ ਤਰੀਕਾ ਦਸੀਓ
ਕੀ ਬਿਜਲੀ ਬੋਡ ਵਾਲੇ ਘਰ ਵਿੱਚ ਜਿਨੇ ਸੋਕਟ ਲਗੇ ਸਾਰੇ ਗਿਣਦੇ ਆ
veer ji video page number 2
How we calculate Ac unit at different temperatures I.e. at 16 temperature how we calculate and if temperature at 22 then how we calculate
Bhai g dasso kus bill ta sachi bahut aanda aaya
Fine sir
Y g 1tan Ac di unt daso kine time vich
Thank you sir
Sir ji 1ton ac chaloun vaste kini watt da solar panel lagana pavega te kine feet jagah ch lagega plz tell
Can't me 7009866180
Bout vadia veer
ਬਾੲੀ ਜੀ ਜੋ ਘਰਾ ਵਿਚ ੲਿਨਵੈਟਰ ਤੇ ਬੈਟਰਾ ਲਗਾ ਹੁੰਦਾ...ੳੁਸ ਬਾਰੇ ੲਿਕ ਵੀਡਿੳੁ ਬਣਾ ਕੇ ਜਾਣਕਾਰੀ ਦਿੳੁ ਜੀ..ਸਾਨੂੰ ਕਿਵੇ ਪਤਾ ਲਗੇ ਕਿ ਕਿਨੇ ਸਾਲ ਬਾਅਦ ਬੈਟਰਾ ਬਦਲਣਾ ਪੈਦਾ..ਕਿਵੇ ਪਤਾ ਲਗੇ ਵੀ ਹੁਣ ਬੈਟਰਾ ਬਦਲਣ ਦੀ ਲੋੜ ਹੈ..ਕਿਸ ਕੰਪਨੀ ਦਾ ਬੈਟਰਾ ਵਧੀਅਾ ਰਹਿੰਦਾ ਹੈ...
ਕਿਨੇ ਸਾਲ ਬਾਅਦ ਬੈਟਰਾਂ ਚਾਰਜ ਹੋਣ ਲੲੀ ਜਿਅਾਦਾ ਟੲਿਮ ਲੇਦਾ ਹੈ ਜਿਸ ਨਾਲ ਸਾਡੀ ਬਿਜਲੀ ਦਾ ਬਿਲ ਵਧ ਅੳੁਣ ਲਗ ਜਾਦਾ ਹੈ ? ਧੰਨਵਾਦ ਬਾੲੀ ਜੀ
Yes Ji
Nice video
Sewak Singh display meter ghar da slow kiwen kariye jarur dasio
right a daso jroor
Y ih panga na lai hun saktai bhut aa ..ma krya c hun change krwona ga
@@jagsirsidhu8909 kive karia c
22 g bohat vadhia jankari ditti tusi. Veer g Farata pakha kinne unit khanda 8 ghante wich
Very nice ji
Bahut vaadiya jankari waale video ,,thumbs-up bai ji
Well done bhaji very useful for us i learn new thing from this video.
good veer ji Mera pind
munda pind
V nice gideness veer g
ਵੀਰ ਜੀ 12 v dc ਦੇ ਕਿੱਲੋਵਾਟ ਕਿਵੇ ਬਣਾਈਏ