ਦੁਨੀਆ ਦੇ ਵੱਡੇ ਤੋਂ ਵੱਡੇ ਮਿਊਜ਼ਿਅਮਾਂ ਨੂੰ ਵੀ ਮਾਤ ਪਾਉਂਦੀ ਹੈ ਜੱਦੀ ਸਰਦਾਰਾਂ ਦੀ ਇਹ ਹਵੇਲੀ

Поділитися
Вставка
  • Опубліковано 12 лис 2019
  • ਦੁਨੀਆ ਦੇ ਵੱਡੇ ਤੋਂ ਵੱਡੇ ਮਿਊਜ਼ਿਅਮਾਂ ਨੂੰ ਵੀ ਮਾਤ ਪਾਉਂਦੀ ਹੈ ਜੱਦੀ ਸਰਦਾਰਾਂ ਦੀ ਇਹ ਹਵੇਲੀ
    #dailypostpunjabi #royal #royality #haweli #tunghaweli #punjab #punjabiculture
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 611

  • @dalbagdhaliwal8485
    @dalbagdhaliwal8485 4 роки тому +200

    ਪੈਸਾ ਤਾਂ ਬਹੁਤ ਲੋਕਾਂ ਕੋਲ ਆ ਪਰ ਇਹ ਵਿਰਾਸਤ ਕਿਸੇ ਕੋਲ ਨਹੀਂ ਬਹੁਤ ਵਧੀਆ ਗੱਲ ਆ ਜੀ ਧੰਨਵਾਦ।

  • @tripletfunworld3714
    @tripletfunworld3714 4 роки тому +94

    ਬਹੁਤ ਵਧੀਆ ਸਰਦਾਰ ਜੀ ਵੀਡੀਓ ਦੇਖਣ ਤੇ ਪਤਾ ਲਗਦਾ ਕਿ ਬੰਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਹੰਕਾਰ ਦਾ ਇਕ ਕਣ ਨਹੀਂ ਪਰਮਾਤਮਾ ਚੜਦੀ ਕਲਾ ਚ ਰੱਖਣ

  • @user-lq4le4tc6l
    @user-lq4le4tc6l 4 роки тому +33

    ਬਹੁਤ ਵਧੀਆ ਜੀ
    40-45ਮਿੰਟਾਂ ਵਿਚ ਪੁਰਾਣੇ ਪੰਜਾਬ ਦੇ ਸਭਿਆਚਾਰ ਨਾਲ ਜੋੜ ਦਿੱਤਾ ਹੈ।
    ਤੁੰਗ ਸਾਹਿਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

    • @balkarhans3426
      @balkarhans3426 4 роки тому

      ਮੇਰੇ ਕੋਲ ਵੀ ਵਿਰਾਸਤੀ ਸਮਾਨ ਪਿਆ ਹੈ ਜੇ ਲੈਣਾ ਹੋਇਆ ਤਾਂ ਦੱਸਿਓ 9041235026 ਬਲਕਾਰ ਹੰਸ ਧੂਰੀ

  • @manjaapkaur2635
    @manjaapkaur2635 4 роки тому +162

    ਇਕ ਹੀ ਗੱਲ ਕਹਿ ਸਕਦੇ ਹਾਂ ਵਾਹ ਜੀ ਵਾਹ ਕਿਆ ਬਾਤ ਹੈ ਜੀ।

  • @satpaldhillondhillon3975
    @satpaldhillondhillon3975 4 роки тому +3

    ਸਰਦਾਰ ਅਵਤਾਰ ਸਿੰਘ ਤੁੰਗ ਜੀ ਨੇ ਬਹੁਤ ਵਧੀਆ ਢੰਗ ਨਾਲ਼ ਸਾਂਭ ਸੰਭਾਲ ਕੀਤੀ ਹੈ ।ਧੰਨਵਾਦ ਸਰਦਾਰ ਜੀ ਦਾ ਦੇਖ ਕੇ ਦਿਲ ਖੁਸ਼ ਹੋ ਗਿਆ

  • @KulwinderSingh-lj8zy
    @KulwinderSingh-lj8zy 4 роки тому

    ਮੈਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਸੋਨੇ ਦੀ ਚਿੜੀ ਦਾ ਜ਼ਿਕਰ ਸੁਣਿਆ ਸੀ , ਪਹਿਲੀ ਵਾਰ ਸੋਨੇ ਦੀ ਚਿੜੀ ਦੇਖੀ 🙏🙏🙏👌👌👌👌👌👌

  • @raghbirsingh2054
    @raghbirsingh2054 4 роки тому +12

    ਸਭ ਤੋਂ ਵੱਡੀ ਗੱਲ ਸਾਫ ਸਫ਼ਾੲੀ ਬਹੁਤ ਜ਼ਿਆਦਾ ਹੈ

  • @vijaykumarkataria7523
    @vijaykumarkataria7523 4 роки тому +1

    ਵਾਹ ਅਵਤਾਰ ਸਿੰਘ ਤੁੰਗ ਜੀ ਆਪ ਦੁਆਰਾ ਸਾਂਭੀ ਹੋਈ ਵੱਡੇ ਵਡੇਰਿਆਂ ਦੀ ਵਿਰਾਸਤ ਵਿੱਚ ਕੁੱਝ ਚੀਜਾਂ ਏਸੀਆਂ ਵੀ ਵੇਖਣ ਨੂੰ ਮਿਲੀਆਂ ਜੋ ਮੈਂ ਅੱਜ ਤੱਕ ਨੀ ਵੇਖੀਆਂ ਸਨ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹੀ ਕਲਾ ਚ ਰੱਖਣ।

  • @cyberhub2019
    @cyberhub2019 4 роки тому +27

    ਬਾਈ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸਾਰੀਆਂ ਹੀ ਚੀਜ਼ਾਂ ਬਹੁਤ ਸੁੰਦਰ ਹੈ ਜਿਊਂਦੇ ਰਹੋ ਵੀਰ

  • @basantbhullar6915
    @basantbhullar6915 4 роки тому +31

    ਬਹੁਤ ਕਰਮਾ ਵਾਲੇ ਇਹ ਲੋਕ ਨੇ, ਜਿਨਾ ਨੇ ਆਪਣੇ ਵੱਡਿਆ ਦੀਆ ਯਾਦਾ ਨੂੰ ਸੰਭਾਲ ਕੇ ਰੱਖਿਆ,

  • @satnamdilbagh
    @satnamdilbagh 4 роки тому +10

    Good Mara ਸਰਦਾਰ ਵੀਰ ਸਹੀ ਕਿਹਾ ਉਹ ਜੱਟ ਨਹੀਂ ਜਿਹੜਾ ਝੋਲਾ ਚੱਕ ਕਿ ਸਬਜ਼ੀ ਲਈ ਬਜਾਰ ਜਾਵੇ

  • @sarajmanes5983
    @sarajmanes5983 4 роки тому +23

    ਵਾਹ ਜੀ ਵਾਹ ਤੁੰਗ ਸਾਹਿਬ ਦਿਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਖੁਸ਼ ਰਹੋ ਜੀ ਧੰਨਵਾਦ ਜੀ

  • @mohindersingh8893
    @mohindersingh8893 4 роки тому +47

    ,ਬਹੁਤ ਵਦੀਆ ਹੈ ਜੀ ਸਰਦਾਰ ਅਵਤਾਰ ਸਿੰਘ ਜੀ ਆਜਾਇਬ ਇਹ ਹਰ ਇਕ ਦੇ ਵਸ ਦਾ ਕੰਮ ਨਹੀਂ ਹੈ ।

  • @its_kataraaa
    @its_kataraaa 4 роки тому +13

    ਇਹ ਤਾਂ ਅਸਲੀ ਸਵਰਗ ਹੈ , ਮੇਰੀ ਤੇ ਰੂਹ ਖ਼ੁਸ਼ ਹੋ ਗਈ ।😘😍

  • @KuldeepSingh-zr1pe
    @KuldeepSingh-zr1pe 4 роки тому +2

    ਬਾਈ।ਜੀ।ਧੰਨਵਾਦ।ਤੋਗ।ਸਾਹਿਬ।ਜਿਹਰੀ।ਪੰਜਾਬ।ਦੀ।ਵਿਰਾਸਤ।ਸਾਭਂ।ਕੇ।ਰੱਖੀ।ਹੋਈ।ਹੈ।ਮੈ।ਕੁਲਦੀਪ।ਸਿੰਘ।ਪਿੰਡ।ਘਰੂੰਆਂ।ਦਾ।ਜਮਪਲ।ਹਾਂ।ਬਹੁਤ।ਧੰਨਵਾਦ।।ਤੋਗ।ਸਾਹਿਬ।ਤੁਹਾਡਾ।

  • @dhaliwalmovie3767
    @dhaliwalmovie3767 4 роки тому +16

    ਜਿਉਂਦੇ ਰਹੋ ਅੰਕਲ ਜੀ ਅੱਜ ਤਾ ਸਵਰਗ ਹੀ ਵੇਖ ਲਿਆ

  • @spplywood3772
    @spplywood3772 4 роки тому +55

    ਵਾਹ ਵਾਹ ਕਿਆ ਬਾਤਾਂ ਨੇ ਸਰਦਾਰ ਸਾਹਿਬ ਜੀ

  • @arshmander3200
    @arshmander3200 4 роки тому +7

    ਬਹੁਤ ਵਧੀਆ ਸਵਾਦ ਆ ਗਿਆ ਚੀਜ਼ਾਂ ਦੇਖਣ ਦਾ ਇਹ ਚੀਜ਼ਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੀਆਂ ਨੇਂ

  • @YMK33
    @YMK33 4 роки тому +121

    ਵਾਈ ਬੰਦੇ ਨੂੰ ਸ਼ੌਕ ਹੋਵੇ ਤੇ ਕੋਲ ਖੁੱਲਾ ਪੈਸਾ ਹੋਵੇ ਫੇਰ ਕੁੱਝ ਵੀ ਹੋ ਸਕਦਾ 👌👌

  • @gurbirsidhu155
    @gurbirsidhu155 4 роки тому +9

    bhut vdeya Del khoosh hoeya baba ji nu good bless you

  • @RajKumar-yf8zc
    @RajKumar-yf8zc 4 роки тому +26

    ਅੰਗਰੇਜ਼ਾਂ ਦੇ ਟਾਈਮ ਦੀ ਹਵੇਲੀ ਆ ਅੰਗਰੇਜ਼ਾਂ ਦੇ ਨਾਲ ਚੰਗੀ ਸਾਂਝ ਹੋਣੀ ਆ

  • @jassijaspreet1258
    @jassijaspreet1258 4 роки тому

    ਆਜਿਹੀ ਕੌਸਿ਼ਸ ਸਾਰਿਆਂ ਨੂੰ ਕਰਨੀ ਚਾਹੀਦੀ ਹੈ,ਆਪਣੀ-ਆਪਣੀ ਹੈਸੀਅਤ ਮੁਤਾਬਕ । ਸਰਦਾਰ ਜੀ ਨੇ ਸਾਨੂੰ ਪ੍ਰੇਰਤ ਕੀਤਾ ਬਹੁਤ-ਬਹੁਤ ਧੰਨਵਾਦ ....

  • @harjotsingh6422
    @harjotsingh6422 4 роки тому +2

    ਸਰਦਾਰ ਸਾਬ ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਦਿਲ ਖੁਸ਼ ਹੋ ਗਿਆ

  • @rathikalakendar6173
    @rathikalakendar6173 4 роки тому +23

    ਪੰਜਾਬ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਵੀਰ ਅਵਤਾਰ ਸਿੰਘ ਜੀ ਲੱਖ ਲੱਖ ਵਾਰ ਸਲਾਮ ਹੈ ਰਾਠੀ ਵੀਰ ਦੀ

  • @bsingh3099
    @bsingh3099 4 роки тому +6

    ਵਧੀਆ ਜੀ ਆਪ ਜੀ ਦਾ hamam ਦੇਖ ਕੇ ਗੱਲ ਯਾਦ ਆਈ ਹਮਾਮ ਚ ਸਭ ਨੰਗੇ ।sat sri akal ji

    • @OutlineMediaNetFilms
      @OutlineMediaNetFilms 4 роки тому +3

      ਇਹ ਹਮਾਮ ਹੋਰ ਹੈ। ਜਿਹੜੇ ਹਮਾਮ ਚ ਸਾਰੇ ਨੰਗੇ ਹੁੰਦੇ ਨੇ ਓਹ ਤਾਲਾਬ ਨੂੰ ਕਿਹਾ ਜਾਂਦਾ ਸੀ।

  • @tarans21
    @tarans21 4 роки тому +5

    Bahut vadiya..babaji de shounk ate Mehnat nu salaam..

  • @narinderdhaliwal2145
    @narinderdhaliwal2145 4 роки тому +1

    uncle ਜੀ ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ ....ਬੁਹਤ ਖੂਬ😊😊😊👍👍👍👌👌👌

  • @rajnibali9972
    @rajnibali9972 3 роки тому +1

    Salute है जी आदरणीय सिंह साहिब जी💐

  • @kuljitkaurbatth2107
    @kuljitkaurbatth2107 4 роки тому +12

    ਮੈਨੂੰ ਬਹੁਤ ਪਿਆਰ ਇਹਨਾਂ ਚੀਜ਼ਾਂ ਨਾਲ ਜੀ

  • @parshantarora7832
    @parshantarora7832 3 роки тому

    ਤੁੰਗ ਸਾਹਿਬ ,ਮਾਣ ਪੰਜਾਬ ਦੇ 🙏

  • @inderjeetsingh7417
    @inderjeetsingh7417 4 роки тому +5

    wah wah wah Avtar sigh ji wah
    I like it

  • @ajeetrana4220
    @ajeetrana4220 4 роки тому +13

    Iko dua a g Rab ton Hope thodi agli peehdi v ehnu virasat de roop ch sambhale te thoda parivar sanjha rhe g te ehdi dekhbhaal kre Rab rakhaa🙏🏻🚩!

  • @gurikhm5941
    @gurikhm5941 4 роки тому +1

    ਬਹੁਤ ਵਧੀਆ ਜੀ ਬਹੁਤ ਸੋਹਣਾ ਲਗੇਆ | ਵੈਸੇ ਪਿੰਡ ਯਾ ਸ਼ਹਿਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕੀਦਾ ਜਾ ਸਕਦੇ ਆ ਦੇਖਣ ਲਈ

    • @rjvirsingh2703
      @rjvirsingh2703 3 роки тому +2

      ਪਿੰਡ ਗਹੌਰ ਜਿਲਾ ਲੁਧਿਆਣਾ

  • @tajinderpalsingh7202
    @tajinderpalsingh7202 4 роки тому +7

    ਗੱਲ ਸ਼ੋਕ ਦੀ ਏ, ਵਾਹ ਕਮਾਲ ਹੈ ਜੀ

  • @JatinDesi
    @JatinDesi 4 роки тому +2

    Waah Ji Waah Kya Batt Hai 🙏
    Suchi Dil ❤ Kush Ho Gya !!

  • @lovelyfgn
    @lovelyfgn 4 роки тому

    ਦਿਲ ਖੁਸ਼ ਹੋ ਗਿਆ ਜੀ , ਸ਼ਬਦ ਨਹੀਂ ਮਿਲਦੇ ਕੁਝ ਵੀ ਕਹਿਣ ਲਈ .
    ਪਰ ਦਿਲ ਕਰਦਾ ਆਪ ਜਾ ਕੇ ਵੇਖਣ ਨੂੰ .
    ਜਦੋਂ ਕਦੇ ਮੌਕਾ ਮਿਲਿਆ ਜਰੂਰ ਦੇਖਣਾ ਹੈ ਜੀ .

  • @moffar88
    @moffar88 4 роки тому +2

    ਬਹੁਤੇ ਸਰਦਾਰਾਂ ਦਾ ਗੋਰਿਆ ਦੇ ਰਾਜ ਵੇਲੇ ਦੋਗਲਾ ਕਿਰਦਾਰ ਰਿਹਾ ਜੇ ਇਹਨਾਂ ਸਰਦਾਰਾ ਦਾ ਗੋਰਿਆ ਨਾਲ ਕੋਈ ਲੈਣ ਦੇਣ ਨਹੀਂ ਰਿਹਾ ਤਾਂ ਦਿਲੋ ਸਤਿਕਾਰ ਐ ਇਸ ਸਰਦਾਰ ਦਾ

  • @BatMan-kz5nu
    @BatMan-kz5nu 4 роки тому

    I love it.thank you for sharing.god bless you uncle ji.

  • @kulwantsingh7606
    @kulwantsingh7606 Рік тому

    ਵਾਹ ਜੀ ਅਵਤਾਰ ਸਿੰਘ 👌👍💫

  • @AMANDEEPSINGH-kj9kx
    @AMANDEEPSINGH-kj9kx 4 роки тому +26

    ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ ਗੀਤ ਨੰਦ ਲਾਲ ਨੂਰਪੁਰੀ ਜੀ ਦਾ ਹੈ

  • @JASSISINGH-mt9cq
    @JASSISINGH-mt9cq 4 роки тому +1

    ਗੋਲ ਲਾਇਟ ਵਾਲਾ ਰਾਜਦੂਤ ਮੇਰੇ ਚਾਚੇ ਦੇ ਦਾਜ ਵਿਚ ਆਈਆਂ ਸੀ ! ਜਰਮਨ ਮੈਡ ਵਿੱਕੀ ਸਕੂਟਰੀ ਗੇਅਰਾ ਵਾਲੀ ਮੇਰੇ ਪਿਤਾ ਜੀ ਨੇ 1962 ਵਿਚ ਖਰੀਦੀ ਸੀ, ਹਾਲੇ ਵੇ ਕਬਾੜੀਆਂ ਕੋਲ ਕਿਤੇ ਦੇਖਣ ਨੂੰ ਮਿਲ ਜਾਂਦੀ ਆ

  • @narindersingh2485
    @narindersingh2485 2 роки тому

    ਵਾਹ ਬਈ ਵਹੁਟੀ ਕੀ ਸਿਪਾਹੀ ਕਰੀਏ ਅਵਤਾਰ ਸਿੰਘ ਵੀਰ ਦੀਆਂ

  • @tejinderbal3426
    @tejinderbal3426 4 роки тому +1

    maza hee aa gya.wah kya baat hai.thanks.

  • @sarbatdhillon4359
    @sarbatdhillon4359 4 роки тому +5

    Wah ji wah

  • @jasvirpandher4624
    @jasvirpandher4624 4 роки тому +1

    ਬਹੁਤ ਹੀ ਵਧੀਆ👌👌👌👌👌

  • @mann062
    @mann062 4 роки тому +3

    ਸ਼ੋਕ ਵੀ ਪੇਸੇ ਨਾਲ ਹੀ ਪੁਗਾਏ ਜਾਂਦੇ ਆ ਜੀ ਜਿਸ ਨੂੰ ਪਰਮਾਤਮਾ ਨੇ ਪੇਸਾ ਦਿਤਾ ਹੈ ਉਸ ਨੂੰ ਸ਼ੋਕ ਜਰੁਰ ਪੁਗਾਣੇ ਚਾਹਿੰਦੇ ਹਨ ਤੇ ਸਰਦਾਰ ਜੀ ਨੇ ਬਹੁਤ ਸੋਹਣੀ ਵਿਰਾਸਤ ਰਖੀ ਹੋਈ ਹੈ

    • @balluklairballuklair332
      @balluklairballuklair332 4 роки тому +1

      ਸਹੀ ਗਲ ਹੈ ਵੀਰ ਜੀ ਤੁਹਾਡੀ ਇਹ ਸਭ
      ਪੈਸੇ ਦੀ ਕਰਾਂ ਮਾਤ ਹੈ ਪਰ ਇਹ ਹਰ ਕੋਈ
      ਨਹੀਂ ਕਰ ਸਕਦਾ

  • @panvirsingh2771
    @panvirsingh2771 4 роки тому +1

    Aapni virast nu sambalnaa koi tuhade kolo sikhe g... bhot vdiyaa lga avtar singh g d haveli dekh k dil khush ho gya

  • @sharrysingh1563
    @sharrysingh1563 4 роки тому

    ਪੰਜਾਬੀਆ ਦੇ ਸ਼ੋਕ ਵੱਖਰੇ

  • @ranjodhsingj9588
    @ranjodhsingj9588 4 роки тому +8

    ਧੰਨਵਾਦ ਜੀ ਚੈਨਲ ਵਾਲਿਆਂ ਦਾ ਤੇ ਤੁੰਗ ਸਾਹਿਬ ਦਾ।
    ਪਰ ਬਿਨਾ ਆਰਥਿਕ ਆਧਾਰ ਤੋਂ ਸਾਂਭ ਸੰਭਾਲ ਔਖੀ ਹੈ।

  • @jaspreetkaursandhu8046
    @jaspreetkaursandhu8046 4 роки тому +1

    Uncle g da way of talking bhot vdiya...everything is beautiful....wonderful g wonderful👌👌👌👌👌👌👌👌👌😘😘😘😘😘😘😘😘😘😘

  • @sukhpalsingh4953
    @sukhpalsingh4953 4 роки тому

    ਬਹੁਤ ਹੀ ਸੱਚਾ, ਸੁੱਚਾ ਬੰਦਾ ਹੈ,,ਸਰਦਾਰ ਸਾਹਬ 👌👌👌👌🙏🙏🙏

  • @shantyraikotilyrics7863
    @shantyraikotilyrics7863 4 роки тому +69

    ਇਹ ਹੁੰਦੈ ਆ ਜੱਦੀ ਸਰਦਾਰ

  • @kishwaraunty7042
    @kishwaraunty7042 4 роки тому +2

    Masha Allha💛💜💚

  • @gurfatehsingh970
    @gurfatehsingh970 3 роки тому

    ❣️ਬਹੁਤ ਹੀ ਘੈਟ

  • @kuldipdhak7972
    @kuldipdhak7972 4 роки тому +2

    Everything is very beautiful also havalie so nice organized Singh is king

  • @mandeeppanaich9745
    @mandeeppanaich9745 4 роки тому +2

    Ehna nu kehnde ਘਰਾਣਿਆਂ vale jatt👑

  • @r.psinghdhindsa1685
    @r.psinghdhindsa1685 3 роки тому

    Bahut wadhiya laggeya g Tung saab di haveli te inhaan diyaaan saambhiyaann hoyiyaan chezzan. 👏🏻👏🏻👏🏻👌🏻

  • @arpandeepsingh6357
    @arpandeepsingh6357 4 роки тому +6

    ਜੱਟ ਨੇ ਰੂਹ ਖੁਸ ਕਰਤੀ ਵਾਕਿਆ ਹੀ ਜੱਦੀ ਸਰਦਾਰ ਆ

  • @timetraveller7218
    @timetraveller7218 4 роки тому +2

    Bahut vadhia Sardar saab

  • @JaswantSingh-er7di
    @JaswantSingh-er7di 4 роки тому

    Anand aa gya veer ji, thanks

  • @tarloksingh5755
    @tarloksingh5755 4 роки тому

    Very good nice khush kar ditta purani yaad

  • @rajkaranmaan9349
    @rajkaranmaan9349 4 роки тому

    Aaj tak da pehla interview a jidey nal kuch dekhan sikhan nu milea te dil khush hogea

  • @dharminderdharminder2641
    @dharminderdharminder2641 4 роки тому

    Dill khus ho gya sb kuj dekh k.very good

  • @loveydv146
    @loveydv146 4 роки тому +4

    Wah

  • @sukhmandeep1802
    @sukhmandeep1802 4 роки тому +2

    Wahh g wahh

  • @medicalpracticnera.p.5466
    @medicalpracticnera.p.5466 4 роки тому

    Bohat he vadeaa jionday raho Tung Sahib vadi oumer Hove thodi great job

  • @dharminderkumar1255
    @dharminderkumar1255 4 роки тому

    Rooh Khush hundi eda di purani vasta Dekh ke Jo Hun de tym nhi dekhi👌😍

  • @ALLIN-tn4ny
    @ALLIN-tn4ny 4 роки тому +2

    🤩🤩🤩🤩 Great

  • @laddikharoudgurgratsingh1770
    @laddikharoudgurgratsingh1770 4 роки тому

    ਧੰਨਵਾਦ ਜੀ ਵਾਹ ਵਾਹ

  • @AmandeepKaur-qp8db
    @AmandeepKaur-qp8db 3 роки тому +1

    V nice 👌👌👌👌👌👌 hats of you

  • @KuldeepSingh-fh4jn
    @KuldeepSingh-fh4jn 4 роки тому

    Waheguru tandrusti bakhshe g Sardar tung sahib salute

  • @VLOGS_HUB999
    @VLOGS_HUB999 4 роки тому

    Bhut Khushi hoi ihh sb kuj dekh....thx sir🙏

  • @sharrysandhu4423
    @sharrysandhu4423 4 роки тому

    Bhut hi Wadia veer g...man khush ho gya sb kuch dekh ke...eh sb dekh mere man v puratan cheza da shonk hon lga..

  • @jassurandhawa1231
    @jassurandhawa1231 4 роки тому +1

    Bot vdiya lga dhanwaaad tusi eh video shoot kiti te upload kiti sanu sabh nu dkhon lao bot chnga lga sabh cheeja virasat diya dekh ke jehna cheeja bare pta v nhi si ohna to jaanu kraya . Bot sohna kam kita sardaar saab ne rabb chardi kla ch rkhe ehna nu jehna ne swarg varga punjabi mahol sambh ke bcha ke rkhiya . Dil nu khushi mili eh sabh dekh ke te jaaan ke. Te bot kujh sikhan nu v miliya.

  • @fourside_gamer7578
    @fourside_gamer7578 4 роки тому

    wah v wah sira la ta mza aa gya video

  • @dilpreetvirk6912
    @dilpreetvirk6912 4 роки тому +1

    Wah g Wah

  • @gauravsharmaptk6041
    @gauravsharmaptk6041 4 роки тому

    sir bahut acha laga dekh k

  • @kashyapmohit4933
    @kashyapmohit4933 4 роки тому

    Kya baat hai sir..!! Chardi kala..🙏🙏🙏👍👍

  • @sunnypawar9784
    @sunnypawar9784 4 роки тому +1

    Bhoot sohnaa. Mera punjab...

  • @universewinner5107
    @universewinner5107 4 роки тому +1

    Very nice everything

  • @gabbargurjar6838
    @gabbargurjar6838 3 роки тому

    Va va Dada moj kar di

  • @luvprtsandhu
    @luvprtsandhu 4 роки тому

    Bht vadya sardar ji... Congratulations

  • @mangalsinghkachura6395
    @mangalsinghkachura6395 4 роки тому +1

    G khus karta sardar sab ne purani virast nu sabal ke rakhana koi virala hi tung sab varga hi kar skda hai
    Rab thonu sada chadi kala vich rakhe

  • @ramansaini1605
    @ramansaini1605 4 роки тому +1

    Kya baat hai sardar ji mera ta dil krda ja ke dekh e ama huni

  • @surjitkaur8997
    @surjitkaur8997 4 роки тому

    Wah Ji Wah . kamal a Sardar jiiiii

  • @jaleshwerjeanwall6348
    @jaleshwerjeanwall6348 4 роки тому

    Great

  • @amritpalsingh7088
    @amritpalsingh7088 4 роки тому

    Waha waha ji

  • @jaiveersingh9420
    @jaiveersingh9420 4 роки тому

    ਬਹੁਤ ਵਧੀਆ ਕੰਮ ਕੀਤੇ ਬਾਈ ਤੁਗ ਜੀ ਨੇ

  • @satwantkaur7541
    @satwantkaur7541 4 роки тому

    Veer ji,kamal ho gai,bahut he wadia bagh,te old saman sambayaa hoya,

  • @manmohansingh2468
    @manmohansingh2468 4 роки тому +1

    Super 👍,

  • @AjayKumar-ot8hv
    @AjayKumar-ot8hv 4 роки тому

    Wah ji wah 👌👌👌👌

  • @arjunpal2958
    @arjunpal2958 4 роки тому

    Great 👌

  • @harmandeepsinghsandhu1658
    @harmandeepsinghsandhu1658 4 роки тому

    Fabulous collection 👌👌👌

  • @GoodBoy-dg7jb
    @GoodBoy-dg7jb 4 роки тому

    Very nice ... Appreciated 👌👍

  • @hardevsingh8817
    @hardevsingh8817 4 роки тому

    bhaut vadya g

  • @j.sgarage2109
    @j.sgarage2109 4 роки тому +1

    One of the best collector india mantainance osssm🔥🔥🔥

  • @yaduu5814
    @yaduu5814 4 роки тому +1

    ਸਾਡੇ ਕੋਲ ਵੀ ਬਹੁਤ ਸੋਹਣਾ ਗੱਡਾ ਹੈ ਗਿਆ ਜੀ

    • @rjvirsingh2703
      @rjvirsingh2703 3 роки тому +1

      ਕਿਹੜੇ ਪਿੰਡ ਕਿਹੜਾ ਜਿਲਾ

  • @niranjansinghjhinjer1370
    @niranjansinghjhinjer1370 4 роки тому

    Asli virasat Punjab di
    Shukriya veer ji

  • @baljinderdhapali1746
    @baljinderdhapali1746 4 роки тому +1

    Very nice sardar shaib great...

  • @rarefacts5837
    @rarefacts5837 4 роки тому +1

    ਰੂਹ ਖੁਸ ਹੋ ਗਈ ਜੀ ਵਿਡਿਉ ਦੇਖ ਕੇ ਬਾਕੀ ਸਵਰਗ ਹੈ ਜੀ