ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Вставка
- Опубліковано 18 вер 2024
- Exclusive interview of social media star Baljinder and Deep Gagan || TV Punjab
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV, and Android TV.
#DeepGagan #Baljinder #Interview #socialmedia #Singer #punjabisinger #Punjabisongs #interview #tvpunjab #manpreetkahlon
ਜਿੰਨੀ ਮਰਜੀ ਤਰੱਕੀ ਕਰ ਲਇਓ ਪਰ ਅਪਣਾਂ ਪਹਿਰਾਵਾ ਸਾਦਾ ਹੀ ਰਖਿਆ ਬਹੁਤ ਸੋਹਣਾ ਲੱਗਦਾ ਹੈ
When both of you will come to Canada 🇨🇦 really I want to listen you with my whole family one day people will listen and see you in live concerts on big stage thanks 🙏
ਬਲਜਿੰਦਰ ਕੋਰ ਬਹੁਤ ਵਧੀਆ 👌👌👍👍🙏🙏✈️✈️🚁🚁
ਬਹੁਤ ਵਧੀਆ।ਵਾਹਿਗੁਰੂ ਤਰਕੀ ਬਖਸ਼ਣ।ਕਮਾਲ,ਕਮਾਲ ਦੀ ਅਵਾਜ ਹੈ।
ਬਹੁਤ ਹੀ ਵਧੀਆ ਵੀਰ ਪਰਮਾਤਮਾ ਮਿਹਰ ਕਰੇ
Roti ta RABB NE DENI AA , Bahut changa veer ji
Rooh bol rahi hai waheguru agge ardas hai ke ik din tusi jarur bulandia sar karo ge rab lami umar bakshe
ਤੁਸੀ ਬਹੁਤ ਵਧੀਆ ਗਾਉਦੇ ਆ ... ਕਮਾਲ ਦੀ ਅਵਾਜ ਤੇ ਸਿਲੈਕਸ਼ਨ
God bless you bata ji
BHOAT HI CHAANGA LAGEA BETE TE BIBA DA VEER GAGAN GOOD TE GREAT VEER AA WAHEGURU JI BACHEA NU CHARDIKLA TANDRUSTI TE TRAKIA BAKSHAN
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਹੀ ਸਾਫ ਸੁਥਰੀ ਗਾਇਕੀ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ੇ ਜੀ
ਗਗਨ ਅਤੇ ਬਲਜਿੰਦਰ ਬਹੁਤ ਸੋਹਣੀ ਅਵਾਜ ਹੈ।
ਰਾਣੀ ਰਣਦੀਪ ਵਰਗੀ ਆਵਾਜ਼ ਭੈਣ ਦੀ ।
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
Bahut vadhia awaj tey wording donna brother sister di.eho jehey singers dy bahut jaroorat hey punjaab nu
@@kamaljit7875 ਹਾਂਜੀ ਵੀਰਜੀ ਗੰਦ ਸੁਣ ਸੁਣ ਕੇ ਕੰਨ ਪਕਗੇ ਹੁਣ। ਮੁਧਤਾਂ ਬਾਦ ਕੁੱਝ ਚੰਗਾ ਸੁਣਨ ਨੂੰ ਮਿਲਿਆ ਇਸ ਭੈਣ ਦੀ ਬਦੌਲਤ।
Excellent. God bless u.
ਬਹੁਤ ਵਧੀਆ ਅਵਾਜ਼ ਹੈ ਦੋਨਾਂ ਭੈਣ ਭਰਾ ਦੀ ਵਾਹਿਗੁਰੂ ਤੁਹਾਨੂੰ ਸਦਾ ਤਰੱਕੀਆਂ ਬਖਸ਼ਣ । ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕਿੰਨਾ ਚੰਗਾ ਲੱਗੇ ਜੇ ਅਸੀਂ ਪਿਤਾ ਜੀ ਕਹਿ ਲਈਏ ਨਾਂ ਫਾਦਰ ਸਾਹਿਬ ।
ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਦੋਵੇਂ ਭੈਣ ਭਰਾ..
ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ....
ਜਿਉਂਦੇ ਵਸਦੇ ਰਹੋ..
ਬਹੁਤ ਵਧੀਆ ਭੈਣ ਤੇ ਭਰਾ
ਬਹੁਤ ਵਧੀਆ ਅਗੇ ਵਧਣ ਲੲਈ ਸ਼ਗਰਸ਼ ਦੀ ਲੋੜ ਹੈ ਘਬਰੋਣਾ ਨਹੀ ਵਾਹਿਗੁਰੂ ਚੜਦੀਕਲਾ ਰੱਖੈ
your positivity and confidence in the best way of life is appreciated.
God Bless you Gagan and Baljinder Dhillon from Edmonton
ਬਹੁਤ ਬਹੁਤ ਵਧਾੲੀਾਂ ਵੀਰ ਜੀ ਤੇ ਭੈਣ ਜੀ ਦੌਨੌ ਦੀ ਅਵਾਜ ਤੇ ਲिਹਜਾ ਬਹੁਤ ਵਧੀਅਾ ਰॅਬ ਤਰॅਕੀਅਾਂ ਬਖਸੇ👌👌🙏🙏
ਬੂਹਤ ਵਧਿਆ ਤੁਸੀਂ ਸਚ ਬੋਲ ਆ ਪੱਥਰ ਹੀ ਵਸਦੇ ਆ ਗਰੀਬ ਨੂੰ
Very nice song veer ji sister ji God bless you
God bless you and your brother Both of them’ voice is very sweet and beautiful
Very sweet Song both of you blessed and good health from Canada 🇨🇦 Proud of you both we feel very piece of mind when you sing.
Very Haart touching Song, Brother Sister Singing beautiful
ਬਹੁਤ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ
ਬਹੁਤ ਵਧੀਆ ਗਾਏ ਵੀਰ ਤੇ ਭੈਣ ਜੀ ਨੇ
God bless you.
All the best g 👍Waheguru g hor v kirpa krn.🙏
ਮਾਲਕ ਤਰੱਕੀ ਦੇਵੇ ਦੋਨਾਂ nu
Excellent for both brother and sisters
Love you children God bless you
Very sweet voice God bless you 🙏 thank you
It's really good voice good songs brother sister good person
Wah ji Wah kya bat hai ji Bhut vadiya ji 👌👌💯💯
Nice beautiful avaaj👌 God bless you 👍
Lovely brother sister. May God bless them success and happiness.
God bless🙏
God bless you 🙏🙏🙏
Good job beta canada keep doing it common people should support u love u God bless u
Baljinder and Gagan you have very good voice God bless you
Very nice veer ji &sis ji
God bless you both.
Bahut e piare and inocent bhan bhara and talanted wahguru trekian deve ji
God bless yours .Brother and sisterWahaguru maher kran ji
Very nice Good song God bless you waheguru ji chardi Kala bakshan
ਬਹੁਤ ਸੋਹਣੀ ਆਵਾਜ਼... ਦੋਵਾਂ ਭੈਣ ਭਰਾਵਾਂ ਦੀ. May god bless you both
No words .God bless you with beautiful singing and Naam
Very good putt waheguru kush rakha Maher kara USA
woow,,,its our tradition .... so sweet...
Beautiful voice God bless you both🙏🙏👌👌
ਬਹੁਤ ਵਧੀਆ ਵਾਹਿਗੁਰੂ ਚੜਦੀਆਂ ਕਲਾ ਕਰੇ
Very nice ji God bless both of you stay safe stay healthy 👌👌👍👍❤❤
May God bless you Beta.
Very good putter ji
ਬਹੁਤ ਸੋਹਣੀ ਆਵਾਜ
Bless both brother & sister. Beautiful voice carry on....will go far.... many blessing
Very nyc Deep Gagan veer God bless you
Very sweet voice God bless you from canada
God bless you mere veere te pyari bhain nu 🙏
Salute
Very nice/sweet voice both sister's/brother
Exactly it’s amazing voice and wording from England vaani verma
Nice beta both may you blessed
May god bless you ji...🙏🙏🙏👍👍👍👍👍👍
God bless u both of u mere bachoo..
Wah g wah good sis and brother very good song hard work
Very nice god bless you both Cary on
ਬਹੁਤ ਸੋਹਣੀ ਅਵਾਜ਼ ਵੀਰ ਅਤੇ ਭੈਣ ਦੀ ਪਰਮਾਤਮਾ ਤਰੱਕੀ ਬਖਸ਼ੇ
Good,Song,am,Happy
Beautiful song stay blessed guys
Nice 👍 song bahot peari awaj a sis and bro de
Maape song very nice words
Very nice 👍 god bless you ਚੱਲਦੇ ਰਹੋ ਲੋਕ ਕਿ ਕਹਿਣਗੇ। ਕਿਸੇ ਦਾ ਆਪਾ ਮੂੰਹ ਬੰਦ ਨਹੀਂ ਕਰ ਸਕਦੇ। ਜੋ ਤੁਹਾਨੂੰ ਚੰਗਾ ਲੱਗਦਾ। ਉਹ ਗਾਓ ਲੋਕ ਚੰਗੇ ਗੀਤਾ ਦੇ ਫੈਨ ਹਨ। ਲੋਕ ਸੁਣਗੇ ਤਾ ਚੰਗੇ ਨੂੰ ਚੰਗਾ ਜ਼ਰੂਰ ਕਹਿਣਗੇ ਡਟੇ ਰਹੋ ਬਾਕੀ ਵਾਹਿਗੁਰੂ ਜੀ ਛੱਡ ਦਿਓ
Really nice..GOD BLESS U.
God bless beta
Gagan- &Baljinder ji salute
Keep a top
Boht hi vadea god bless you
Sister tuhadi singing vch rab vas da aa🙏👍
Very good Gagan and Baljinder
Ble ble Khushian mano virji
Bhenji
Very sweet voice
Very nice
V good ji god bless you
God bless both to
👍👍👍👌👌👌👌
Very very good ji
Very nice voice gagan veer
V nyc voice both off u
Great ji
Brother & Sister very nice God bless you
ਬਹੁਤ ਵਧੀਆ ਗੱਲ ਬਾਤ । ਗਗਨ ਅਤੇ ਬਲਜਿੰਦਰ ਹੋਰਾਂ ਦੀ ਸੋਚ ਵੀ ਵਧੀਆ ਅਤੇ ਗਾਉਂਦੇ ਵੀ ਵਧੀਆ ਨੇ । ਜੁੱਗ ਜੁੱਗ ਜੀਓ ਜੀ
Your village daburji... district Roper??
ਸ਼੍ਰੀਮਾਨ ਜੀ ਅਸੀਂ ਇਸ ਚੈਨਲ ਨੂੰ ਸਾਡੀ ਪੰਜਾਬੀ ਸਭਿਆਚਾਰ ਦੀ ਨੁਮਾਇੰਦਗੀ ਲਈ ਬਣਾਇਆ ਹੈ. ਅਸੀਂ ਤੁਹਾਡੇ ਲਈ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਾਂਝਾ ਕਰੋਗੇ. ਤੁਸੀਂ ਭਵਿੱਖ ਵਿੱਚ ਹੋਰ ਵੀਡਿਓ ਦਾ ਅਨੰਦ ਲੈ ਸਕਦੇ ਹੋ. ਕਿਰਪਾ ਕਰਕੇ ਸਾਡਾ ਸਮਰਥਨ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਡੇ ਚੈਨਲ ਨੂੰ ਸਾਂਝਾ ਕਰੋ.
Good
ਜੁੱਗ ਜੁੱਗ ਜੀਓ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਦੇਣ ਬਹੁਤ ਹੀ ਵਧੀਆ ਅਵਾਜ਼ ਤੇ ਸੁਰੀਲੀ ਗਾਇਕੀ ਐ ਤੁਹਾਡੀ ਔਰ ਗੀਤਾਂ ਦੀ ਚੋਣ ਵੀ ਵਧੀਆ ਕਰਦੇ ਓਂ ।ਔਰ ਗੀਤ ਲਿਖਣ ਵਾਲੇ ਵੀਰਾਂ ਨੇ ਵੀ ਵਧੀਆ ਲਿਖਿਆ। ਪਰਮਾਤਮਾ ਸਾਰਿਆਂ ਤੇ ਮੇਹਰ ਕਰੇ।
ਮੇਰੇ ਕੋਲ ਵੀ ਕਾਫੀ ਗੀਤ ਲਿਖੇ ਪੲੇ ਨੇ ਜਿਵੇਂ ਕਿ ਮਾਂ ਦਾ ਪਿਓ ਦਾ ਭੈਣ ਭਰਾ ਦਾ ਧੀਆਂ ਦਾ ਮਾਪਿਆਂ ਦਾ ਰੱਖੜੀ ਦਾ ਨਸ਼ਿਆਂ ਦੇ ਖਿਲਾਫ , ਗਿੱਧੇ ਭੰਗੜੇ ਵਾਲੇ ਜਾਂ ਪਿਆਰ ਮੁਹੱਬਤ ਵਾਲੇ ਸਾਰੇ ਤਰ੍ਹਾਂ ਦੇ ਗੀਤ ਨੇ।
ਬੜੇ ਚਿਰ ਤੋਂ ਲਿਖ ਰਿਹਾ ਪਰ ਕਿਤੇ ਕੋਈ ਸਬੱਬ ਨਹੀਂ ਬਣਿਆ । ਅਗਰ ਤੁਸੀਂ ਇੱਕ ਦੋ ਗੀਤ ਗਾ ਦੇਵੋਂ ਤਾਂ ਬੜੀ ਵਧੀਆ ਗੱਲ ਹੋਵੇਗੀ । ਮੈਂ ਗੀਤ ਦਾ ਨਾਂ ਕੋਈ ਤੁਹਾਡੇ ਤੋਂ ਮੁੱਲ ਲੈਣਾ ਤੇ ਨਾ ਮੈਂ ਕੁੱਝ ਦੇਣ ਜੋਗਾ।
ਮੇਰਾ ਵਟਸਐਪ ਨੰਬਰ 0561980839.
ਧੰਨਵਾਦ ਜੀ।
God bless you veer and sister ji
god bless you
Osm
waheguru ji
Nice 👌👌
Nice song 👌👌👌👌👌 sang by bro sis
Waheguru ji waheguru g waheguru ji waheguru g waheguru ji
Very very very very very nice your voice Chote 22G and Choti Sister ji
God bless both of you brother nd sister waheguru mehar krangey waheguru ji waheguru ji waheguru ji
Excellent voice.....👍👍👍👍👍👍👍