Kanak Di Raakhi/ Do lacchian/ cover by Tanishq kaur n Gurkirat

Поділитися
Вставка

КОМЕНТАРІ • 3,2 тис.

  • @godisone7569
    @godisone7569 4 роки тому +20

    ਤੇਜਵੰਤ ਜੀ ! ਵਾਕਿਆ ਈ ਇੱਕ ਵਾਰ ਫਿਰ ਬਚਪਨ ਯਾਦ ਆ ਗਿਆ... ਘਰ ਭਾਵੇਂ ਕੱਚੇ ਸੀ ਪਰ ਲੋਕ ਦਿਲ ਦੇ ਸੱਚੇ ਸੀ... ਕਮਾਲ !! ਬੱਚਿਆਂ ਨੂੰ ਤੇ ਤੁਹਾਨੂੰ ਸ਼ੁਭ ਕਾਮਨਾਵਾਂ.

  • @drkundlas4275
    @drkundlas4275 4 роки тому +10

    ਵਾ ਕਮਾਲ ਗਾਇਆ ਹੈ ਇਹ ਲੋਕ ਗੀਤ ਇਹਨਾਂ ਬੱਚਿਆਂ ਤਿਨਸ਼ ਤੇ ਗੁਰਦੀਪ ਸਿੰਘ ਨੇ।ਗੁੜੀਆ ਦੀ ਗਾਇਕੀ ਤੇ ਐਕਟਿੰਗ ਬਹੁਤ ਹੀ ਖੂਬਸੂਰਤ ਹੈ।ਤੇਜਵੰਤ ਕੀਟੂ ਵਧਾਈ ਦੇ ਪਾਤਰ ਹਨ ।

  • @rajkaur4028
    @rajkaur4028 3 роки тому +1

    Very very good es bachya nu patsha ji tarkiya bakshan ji👍👍👍👍😍😍😍😍🌹🌹❤❤😘😘😘😘😘

  • @DeepsinghDeepsingh-bo4ns
    @DeepsinghDeepsingh-bo4ns 9 місяців тому +1

    Dona bacheyan ne bahut vadiya gaya perform v bahut vadiya kita Rafi saab te begam g di yaad aa gayi

  • @GurdeepSingh-vd1bg
    @GurdeepSingh-vd1bg 2 роки тому +8

    ਵਾਹ ਜੀ ਵਾਹ ਤੇਜਵੰਤ ਜੀ ਕਮਾਲ ਦੀ ਆਵਾਜ਼ ਆ ਅਤੇ ਧੰਨ ਤੁਹਾਡੀ ਕਮਾਈ ।

  • @jkhabra01
    @jkhabra01 6 років тому +20

    After listening to this song by the 2, It makes me feel like there is no other language beautiful then Punjabi.

    • @friendmobile3224
      @friendmobile3224 Рік тому

      Esseeuweeww22esywr❤🧡🧡💛💛💛💛💛💛💛💛💚💛💚

  • @punjabilokgeet71
    @punjabilokgeet71 2 роки тому +1

    ਵਾਹ ਜੀ ਵਾਹ ! ਬਹੁਤ ਅਨਰਜੀ ਤੇ ਰੀਅਲ ਫੀਲ ਨਾਲ ਗਾਇਆ ਬੱਚਿਆਂ ਨੇ ।

  • @zahrasaleemawesi6833
    @zahrasaleemawesi6833 2 роки тому +2

    واہ واہ واہ واہ واہ واہ واہ واہ واہ واہ کیا خوبصورت انداز ہے

  • @somymughal6840
    @somymughal6840 5 років тому +8

    I am from Pakistan
    But I am love Indian Punjabi songs
    Beautiful song nice voice
    Punjab Zindabad

  • @funmusic6426
    @funmusic6426 2 роки тому +4

    I am from Pakistan. I heard this song in my childhood. Beautiful song with excellent presentation. Good effort by Tejwant to keep punjabi live.

  • @bhupindersingh-mk4ym
    @bhupindersingh-mk4ym 3 роки тому +2

    Teਜਵੰਤ ਕਿੱਟੂ ਵੀਰ ਜੀ ਯੁੱਗ ਯੁੱਗ ਜੀਵੇ ਇਹ ਜੋੜੀ,,,,,,ਬਹੁਤ ਹੀ ਵਧੀਆ ਇਹ ਵੀਡੀਓ ਜੀ।

  • @HarpalSingh-uq4yp
    @HarpalSingh-uq4yp 11 місяців тому +2

    ਦੋਹਾਂ ਬੱਚਿਆਂ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ

  • @UsamaKahlown
    @UsamaKahlown 6 років тому +10

    One of my very fav songs. Love the singers, they did very well. Thanks Mr. Kittu.

  • @abdulsalam905
    @abdulsalam905 5 років тому +20

    mitri de face expression bht hee zabardast ne...❤🌷🌷🌷

  • @sudeshrani2686
    @sudeshrani2686 2 роки тому +2

    ਬਹੁਤ ਹੀ ਵਧੀਆ ਗਾਇਆ ਇਹ ਗੀਤ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ

  • @DaljitSingh-ho9rx
    @DaljitSingh-ho9rx 3 роки тому

    ਕਿੱਟੂ ਜੀ ਬਹੁਤ ਸੁੰਦਰ ਗਾਇਆ ਇਹ ਤੁਹਾਡੀ ਮਿਹਨਤ ਦਾ ਫਲ ਹੈ ਅੱਜਕਲ੍ਹ ਇਹੋ ਜਿਹੇ ਗਾਣੇ ਮਿਲ਼ਦੇ ਹੀ ਨਹੀਂ

  • @hardeepmodgill3515
    @hardeepmodgill3515 6 років тому +248

    ਬਾਈ ਜਿੰਉਦਾ ਰਹਿ।ਰੂਹ ਖੁਸ਼ ਕਰਤੀ।ਕਿਟੂ ਬਾਈ ਰੱਬ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ।

  • @abdaljabbarhusayn610
    @abdaljabbarhusayn610 5 років тому +15

    Wah ji wah. Kya baat hai. Jeeyo Punjaabiyo!!!
    Love from Manchester, UK.

  • @mohammedkhan9056
    @mohammedkhan9056 2 роки тому

    Beautiful wha g kia hi bat hai janab Rafi sb ki. Great singer of the would. Thanks
    From Pakistan

  • @pgl8274
    @pgl8274 Рік тому +2

    Very well sung by these young singers.Very cute talented kids.
    Kittuji great job

  • @gurdipaulakh2389
    @gurdipaulakh2389 5 років тому +54

    This sweet little girl is a very talented artist at very young age , she has a bright future , both kids done excellent job,
    God bless ,

  • @tejinder9162
    @tejinder9162 3 роки тому +10

    Tejwant kittu ji
    Many many congratulations.
    Gurkirat is second runner up
    Of little champ 2020

  • @OSHOISGREAT786
    @OSHOISGREAT786 2 роки тому +1

    Tejwant ji you are doing great work thanks....both children are so cute 😊🙏

  • @DaljitSingh-ho9rx
    @DaljitSingh-ho9rx 3 роки тому

    ਬਹੁਤ ਸੁੰਦਰ ਮਜ਼ਾ ਆ ਗਿਆ ਕਿੱਟੂ ਜੀ ਤੁਹਾਡੀ ਮਿਹਨਤ ਹੈਂ।

  • @babaranwar5462
    @babaranwar5462 2 роки тому +12

    She enjoys singing very much with her soft voice.

  • @damanjeetsingh2350
    @damanjeetsingh2350 3 роки тому +37

    ਕਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਜੀ ਇਨਾ ਬੱਚਿਆਂ ਉੱਤੇ ਮੇਹਨਤ ਕਰਦੇ ਹੋ । ਤਨਿਸ਼ਕ ਕੌਰ ਬੇਟੀ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ ਹੈ ❤️❤️❤️❤️ 🙏🙏🙏

    • @princesoori7394
      @princesoori7394 Рік тому +1

      Kityu ji shukriya ji apki da es kamm lai ,TQ v much ji 🙏

    • @jagmeetsingh7639
      @jagmeetsingh7639 Рік тому +1

      ਭਰਾ ਨਾਲ ਦੇ ਬੱਚੇ ਦੀ ਵੀ ਤਰੀਫ ਕਰ ਦਿੰਦੇ

    • @damanjeetsingh2350
      @damanjeetsingh2350 Рік тому

      @@jagmeetsingh7639 ਭਾਅਜੀ ਬੇਟੀਆਂ ਦੀ ਹਮੇਸ਼ਾ ਤਾਰੀਫ਼ ਪਹਿਲਾਂ ਹੋ ਹੀ ਜਾਂਦੀ ਹੈ ਪਰ ਛੋਟੇ ਜਿਹੇ ਬਬਲੂ ਦੀ ਆਵਾਜ਼ ਵੀ ਬੇਤਰੀਨ ਹੈ ।

    • @user-sb6cm8gz5u
      @user-sb6cm8gz5u 11 місяців тому

      0

    • @gurmitsingh1433
      @gurmitsingh1433 11 місяців тому

      काटू साहवा जी सलाम करता हां आप जी 🙏👍गटू तले दो ईटा ही रख दीनदे

  • @navdeepsidhu7184
    @navdeepsidhu7184 4 роки тому +1

    भाई जी बहुत ज्यादा बढिया सर जी हमारे लोगों को इनका अखाड़ा लगवाना चाहिए क्योंकि ये पुराने गाने बिलकुल रियल गाते है

  • @satwinderrealyouristrueisa9647
    @satwinderrealyouristrueisa9647 2 роки тому +1

    Bahut Khoob combination song.
    Best performance of both . Thanks

  • @amanpreetdhillon554
    @amanpreetdhillon554 2 роки тому +3

    Very nice Song,Old is Gold,God bless you

  • @manjinderkaler989
    @manjinderkaler989 6 років тому +5

    Very nice sung by both ...great voice

  • @gurdeepkaur5145
    @gurdeepkaur5145 Рік тому

    ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਜੀ

  • @DaljitSingh-ho9rx
    @DaljitSingh-ho9rx 3 роки тому

    ਬਹੁਤ ਚੰਗਾ ਲੱਗਾ ਜਿਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਪਿਆਰ ਵੰਡਦੇ ਰਹੇ

  • @amanpreetsingh218
    @amanpreetsingh218 4 роки тому +5

    ਬਹੁਤ ਵਧੀਆ ਪੇਸ਼ਕਾਰੀ। ਬੱਚੀ ਨੇ ਜਿੱਥੇ ਅਵਾਜ਼ ਅਤੇ ਕਲਾ ਵਾਲੀ ਕਮਾਲ ਕੀਤੀ ਹੈ ਉਥੇ ਹੀ ਬੱਚੇ ਵਲੋਂ ਵੀ ਗੀਤ ਨਾਲ ਇਨਸਾਫ ਕੀਤਾ ਗਿਆ ਹੈ।

  • @raman4124
    @raman4124 6 років тому +11

    Tanishq , ur diamond of music industry❤️. Plzz just keep doing same efforts to uplift folk songs as well as good songs. Ur voice is awesome. Moreover ur expressions embrace it. God bless u dr🤗

  • @roopakingra2295
    @roopakingra2295 4 роки тому

    ਬਹੁਤ ਸੋਹਣੀ ਅਵਾਜ਼ ਆ ਤੇ ਗੀਤ ਵੀ ਬਹੁਤ ਸੋਹਣਾ

  • @SukhdevSingh-tv8hp
    @SukhdevSingh-tv8hp 7 місяців тому

    ਕਣਕ ਦੀ ਬੱਲੀ ਵਰਗੀ ਪਿਆਰੀ ਜਿਹੀ ਕੁੜੀ ਦਾ ਕਣਕ ਦੀ ਰਾਖੀ ਪਿਆਰਾ ਜਿਹਾ ਗੀਤ 👍 ਮੁਬਾਰਕਾਂ ਸਮੁੱਚੀ ਟੀਮ ਨੂੰ

  • @sudershanrampal1795
    @sudershanrampal1795 2 роки тому +5

    Tejwant Kittu Ji! I like the very precious Punjabi Lok Geets. Now you have maintained the Punjab Traditional Geets of Punjabi culture. These Geets missing from our life. I hope you will update the Punjabi culture. These Geets are of my childhood. I again thanku you.

  • @Greatexpectations8
    @Greatexpectations8 5 років тому +4

    ਵਾਹ ਵਾਹ ਵਾਹ ,
    ਸਭ ਤੋਂ ਪਹਿਲਾਂ ਤਾਂ ਸਾਰੇ ਉਸਤਾਦ ਸੰਗੀਤਕਾਰਾਂ ਦੀ , ਬਹੁਤ ਹੀ ਸੁਲਝੀ ਹੋਈ ਟੀਮ ਨੂੰ ਬਹੁਤ ਬਹੁਤ ਵਧਾਈ । ਇਸ ਗਰੁੱਪ ਦੇ ਲੀਡਰ ਸਾਹਿਬਾਨ ਨੂੰ ਮੇਰਾ ਸਨਿਮਰ ਪ੍ਰਨਾਮ ਅਤੇ ਹਰ ਸਾਜ਼ ਦੇ ਬਜੰਤਰੀ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਤਿਕਾਰ ।
    ਉਸਤੋਂ ਬਾਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਵੀ ਰੂਹ ਰੱਜਵਾਂ ਪਿਆਰ । ਬਿਟੀਆ ਰਾਣੀ ਦੀ ਮਿੱਠੀ ਆਵਾਜ਼ ਦੇ ਨਾਲ ਨਾਲ , ਜਿਹੜੇ ਉਸਨੇ ਗੀਤ ਵਿੱਚਲੇ ਹਾਵ ਭਾਵਾਂ ਨੂੰ ਆਪਣੀਆਂ ਅਦਾਵਾਂ ਵਿੱਚ ਤਰਜਮਾਨੀ ਕੀਤੀ , ਉਸਦੀ ਵੀ ਗੀਤ ਦੇ ਬੋਲਾਂ ਵਿੱਚਲੀ ਰੂਹ ਨੂੰ ਛੁਹਣ ਦੀ ਵਿਸ਼ੇਸ਼ ਥਾਂਹ ਹੈ । ਬੇਟੇ ਨੇ ਵੀ ਆਪਣੀ ਕਮਾਲ ਦੀ ਸੁਰ ਭਰੀ ਮਨਮੋਹਣੀ ਆਵਾਜ਼ ਦੇ ਨਾਲ ਨਾਲ , ਬੋਲਾਂ ਵਿੱਚਲੀਆਂ ਅਦਾਵਾਂ ਨੂੰ ਆਪਣੀ ਅਦਾਇਗੀ ਦੇ ਹੁਲਾਰਿਆਂ ਨਾਲ ਰੌਚਕ ਬਣਾਉਣ ਦੀ ਬਾਖੂਬੀ ਕੋਸ਼ਿਸ਼ ਤਾਂ ਕੀਤੀ ਹੈ ਪਰੰਤੂ ਇਸ ਨੂੰ ਬਿਟੀਆ ਵਾਂਗ ਹੋਰ ਵੀ ਨਿਖਾਰਿਆ ਜਾ ਸਕਦਾ ਸੀ , ਮੈਨੂੰ ਪੂਰਾ ਯਕੀਨ ਹੈ ਜਦੋਂ ਇਹ ਬੇਟਾ ਵੱਡੀ ਉਮਰ ਦਾ ਹੋ ਜਾਵੇਗਾ ਤਾਂ ਬਿਟੀਆ ਵਾਂਗ ਹੀ , ਆਪਣੇ ਬੋਲਾਂ ਨੂੰ ਸ਼ਰੀਰ ਦੇ ਲਹਿ ਲਹਾ ਵਾਲੀ ਅਦਾਇਗੀ ਵਿੱਚ ਹੋਰ ਵੀ ਜਾਦੂ ਭਰਨ ਦੀ ਯੋਗਤਾ ਦਾ ਮਾਹਰ ਹੋ ਜਾਵੇਗਾ । ਦੋਨਾਂ ਬੱਚਿਆਂ ਨੂੰ , ਜ਼ਿੰਦਗੀ ਅਤੇ ਸੰਗੀਤ ਦੀ ਦੇਵੀ ਅਸੀਸਾਂ ਦੇਵੇਗੀ ।

  • @ramachandrankolappan7581
    @ramachandrankolappan7581 6 місяців тому +1

    Very good song

  • @jasvirkaur4902
    @jasvirkaur4902 Рік тому +1

    Bakamaal awaaz👌👌👌👌👌 keep it up 👍👍👍👍👍

  • @kuldeepsingh-lo9mx
    @kuldeepsingh-lo9mx 5 років тому +4

    Kya baat hai. No words to describe. Kittu ji eh sehra tuhade sir janda hai
    Keep it up

  • @LuckySingh-fh7ce
    @LuckySingh-fh7ce 4 роки тому +8

    Well done,very cute .both of u did well.

  • @jugsingh2006
    @jugsingh2006 3 місяці тому

    Excellent delivery.Well done Kittu and Tanishk ,Gurkeerat.

  • @indejitsingh5562
    @indejitsingh5562 Рік тому

    Thanks kittu g for reminding the best of old times Jio g jiooooo stay blessed

  • @lovelybhasin6857
    @lovelybhasin6857 3 роки тому +5

    Old is gold...very beautiful song ...gr8 singers...god bless

  • @farazhussain7788
    @farazhussain7788 6 років тому +91

    larki ne bohat acha gaya h face expretion bohat achey diye Hain Jo mjhe bohat pasand aaye jiski waja se m ye song bar bar dekhne par majboor hogaya.

  • @BalbirMaan-se7jb
    @BalbirMaan-se7jb 3 роки тому

    Putt.kittu.purani.yad.taza.ker.diti.boy.greil.nugud.blessing.gud.song.jari.rkho.ssa.
    Canad🌷🌷🌷🌷🌷🌷🌷😁😁😁😁😁😁

  • @JaspalSingh-xt4uk
    @JaspalSingh-xt4uk 9 місяців тому +2

    Very good

  • @harpreetaulakh1958
    @harpreetaulakh1958 5 років тому +3

    Wah putr Ji koi shbad nahi ki kahan only god bless you and kittu bai

    • @InderSingh-xc7ms
      @InderSingh-xc7ms 4 роки тому

      harpreet aulakh tri Gallan Gallan Mor Mukut Rang kaleya

  • @khalidsqleem7969
    @khalidsqleem7969 4 роки тому +49

    Girls face expretion and voice is great
    Love from leynda punjab

  • @ParamjeetSingh-qu4mg
    @ParamjeetSingh-qu4mg 22 дні тому

    ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰਫੋਰਮੈਂਸ ਆ ਮੁਬਾਰਕਾਂ ਜੀ

  • @legendtrend1
    @legendtrend1 2 роки тому

    Really awaj aur andaj bahut Vadia. God bless u beta

  • @geetabhalla5768
    @geetabhalla5768 3 роки тому +10

    Dono bacche ਬਹੁਤ ਹੀ talented, god bless both 🙏🙏

  • @mohammedmalik7474
    @mohammedmalik7474 4 роки тому +14

    So beautiful song .God bless this boy and girl. Lot of love for both.

  • @sukhkumar5129
    @sukhkumar5129 2 роки тому

    Very nice 👍 tej sahib ji Jo tusi oprala kita buhot vady kita he Ji 🙏 wahe guru ji mehr.karn AAP opr Ji 🙏 ❤️

  • @vk7875
    @vk7875 Рік тому

    Everybody Excellent..... 2 kidos and music team.....

  • @ambedkargyanpoint6345
    @ambedkargyanpoint6345 5 років тому +4

    Love u kittu veer g
    Ina lai.....

  • @hansrajgupta3417
    @hansrajgupta3417 5 років тому +3

    V nycc jodi sir
    Waheguru mehr kre

  • @tarlochansingh5200
    @tarlochansingh5200 3 місяці тому +1

    Kamall karti bavi ty boy ny tajbant ji

  • @surinderdhaliwal5748
    @surinderdhaliwal5748 Рік тому

    Best of world my Punjabi kids.
    We can complete any where. God bless them

  • @ksbola1
    @ksbola1 3 роки тому +3

    Kia baat hai Bhaji
    Beautiful song my favourite too
    Keep it up the good work 🙏🏻

  • @rashidmuhammad4296
    @rashidmuhammad4296 4 роки тому +11

    Both r so good. Great Punjabi songs ever. Love from Punjab Pakistan

  • @kulishee7825
    @kulishee7825 2 роки тому +2

    Both are Great Singer 💕💕💕💕💕

  • @sukveersingh3159
    @sukveersingh3159 3 роки тому

    Balle balle shava shava very very good song.

  • @user-qt1wm3uw7g
    @user-qt1wm3uw7g 4 роки тому +58

    Expression ਕੁੜੀ ਦੇ 😍

  • @msandhu8095
    @msandhu8095 3 роки тому +10

    Beautiful song by young kids is nicely presented.

  • @cidpusa700
    @cidpusa700 Рік тому

    Amazing awesome superb best version of the song! Talented singer.

  • @harmeetkaur4628
    @harmeetkaur4628 2 роки тому +2

    Very nice song 👍👍👍👍👍

  • @sukisamra9295
    @sukisamra9295 2 роки тому +10

    Great talent but we are nothing without our Great teachers.

  • @shafiqahmed4468
    @shafiqahmed4468 4 роки тому +3

    Tanish kaur,excellent,soft voice

  • @tinkusharma2000
    @tinkusharma2000 3 роки тому

    kaint chotteeee putt gbu both bht kainttt m bht var sunya ehe jd v man krda har var sunda kudi te mndr ne donane sirra lata singing jodi

  • @mohsinjutt9124
    @mohsinjutt9124 3 роки тому +2

    Girls very beautiful and so nice voice , bohat he acha tha dill krta hai bar bar suno love u all Punjabi from Pakistan Punjab of sialkot

  • @surjitjosan4649
    @surjitjosan4649 6 років тому +4

    Beautiful song, hats off to the young childrens.

  • @hafeezmahmood8615
    @hafeezmahmood8615 3 роки тому +5

    Beautiful song very good face expressions of both

    • @inderbains358
      @inderbains358 2 роки тому

      8g hug uh g guy guy ugh unhappy g hug ggģ88gg8g8g8gug8g 8th u8gu8g 8th 88uu8gf

  • @ShellyGaind
    @ShellyGaind 3 роки тому +1

    Jai shri nirmla mhaavtarm mata ji blessed both children 🙏🙏🙌🙌

  • @ravinderdhunna4212
    @ravinderdhunna4212 Рік тому

    JAI BHOLE NATH
    BOTH OF YOU SUNG VERY WELL .
    SO WELL DONE BOTH OF YOU .
    GOD BLESS YOU BOTH AND TO YOUR TEAM MEMBERS AS WELL .
    JAI BHOLE NATH

  • @jitendrasoni54
    @jitendrasoni54 2 роки тому +3

    Punjabi culture is best in all over world 👍. Sat Sri akal 🙏

    • @AshokKumar-su2cz
      @AshokKumar-su2cz 11 місяців тому

      🙏🙏🙏🙏🙏🙏🇮🇳🇮🇳🇮🇳

  • @prabhnoorkaur5919
    @prabhnoorkaur5919 5 років тому +3

    I appreciate her expressions osm song sang by both of u

  • @inderjeetsinghinderjeetsin3243
    @inderjeetsinghinderjeetsin3243 3 роки тому

    Very nice and beautiful.knishak beta ji I proud you

  • @hardamsinghjhinger3130
    @hardamsinghjhinger3130 3 роки тому +2

    Wow...so great effort by young stars

  • @manojdayma8760
    @manojdayma8760 4 роки тому +4

    शाबास बच्चो

  • @Sb-sl6dc
    @Sb-sl6dc 4 роки тому +3

    My dear Tanshaq and gurkirat, I solute you. Very nice and innocent performance.

  • @AmandeepkaurDeep-pn6hj
    @AmandeepkaurDeep-pn6hj Рік тому

    Raj 13
    Waho sis very beautiful and beautiful se bhi beautiful voice

  • @gulammurtaza9009
    @gulammurtaza9009 4 роки тому +1

    Kittu paa g tusi great ho🙏🙏🌹🌹from Pakistan

  • @realadvisor1436
    @realadvisor1436 4 роки тому +3

    मै इस वीडियो को पिछले साल से आज तक 178 बार देख सुन चूका हुँ। ये गाना ऑरीजनल भी इतना अच्छा नही गाया हुआ। ❤👌

  • @RajniRajni-qt9su
    @RajniRajni-qt9su 6 років тому +6

    Beautiful song and both voice's are best I can listen it whole day god bless u guys..

  • @ABC-hi9pp
    @ABC-hi9pp 3 роки тому

    Mast hor payari punjabi kudi...
    Best expression....song is the best written ever...

  • @parveensharma9077
    @parveensharma9077 2 роки тому

    Hello kitty bhai, , mera bi favourite song, mein gazon bar suniya hai, tuhadie bache ta tufan bn jaten hai. Dono bak maal .congrats for taking veeroal in your sharan.she will definitely shine.yoyr are great bhai.

  • @younasmasih2446
    @younasmasih2446 5 років тому +3

    Wah wah ji tejwant kituu ji.aap k beautiful bachay bohat acchay bi wah wah.iam pakistani

  • @tajinderbabbar1462
    @tajinderbabbar1462 5 років тому +3

    Mast combination 👌

  • @BhupinderSingh-gu5yf
    @BhupinderSingh-gu5yf 8 місяців тому +1

    ਬਹੁਤ ਵਧੀਆ ਗੀਤ ਜੀ

  • @muhammadzahir7098
    @muhammadzahir7098 Рік тому

    Great melody amazing pure Punjabi lok Geet.It is our joint heritage,equally popular both sides of Punjab.

  • @ok2ok84
    @ok2ok84 2 роки тому +5

    tanishq kaur: sung with masti. with gurkirat ...awesome 💕 MashaAllah

  • @avtarsingh-sh4qw
    @avtarsingh-sh4qw 4 роки тому +3

    ਗ੍ਰੇਟ ਬੇਟੇ.... ਲਗੇ ਰਹੋ ਪਰਮਾਤਮਾ ਤੋਹਾਡੇ ਨਾਲ ਆ

  • @lakhmirsingh4225
    @lakhmirsingh4225 2 роки тому +1

    God bless you both. Nice attempt

  • @amaanatjolly5720
    @amaanatjolly5720 4 роки тому

    Kanak Di Raakhi\Do lacchian\cover by Tanishq kaur n Gurkirast

  • @PindanAle685
    @PindanAle685 5 років тому +8

    Superb from Pakistan

  • @dssinghsingh7307
    @dssinghsingh7307 4 роки тому +7

    Bhot vadia song a g
    God bless you

  • @opgamerz1534
    @opgamerz1534 2 роки тому +1

    Rafi sahab ki yad dila Diya aap logon ne

  • @sanamdeep2935
    @sanamdeep2935 4 роки тому +2

    Very nice performance so sweet 👌👌👌👌♥️