CHAJJ DA VICHAR
Вставка
- Опубліковано 3 жов 2024
- 29-09-2017
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Fast Way USA #1
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion...
Website
www.primeasiatv...
instagram
/ primeasiatelevision
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/m...
Prime Asia tv XBOXONE App Download
goo.gl/kU5WE2
Prime Asia Tv Canada
Contect :-1-877-825-1314
Content Copyright @ Prime Asia Tv Canada
ਮਾਨ ਜੀ , ਤੁਹਾਡੀਆਂ ਗਲ੍ਹਾ ਤੇ ਤੁਹਾਡੇ ਗੀਤ ਅਤੇ ਤੁਹਾਡੀ ਸੋਚ ਕਿਸੇ ਗਿਆਨੀ ਨਾਲੋ ਘੱਟ ਨਹੀ , ਇਸਤਰਾ ਦੀ ਸੋਚ ਅੱਜਕਲ ਦੇ ਵਿਦਵਾਨਾਂ ਦੀ ਵੀ ਨਹੀ। ਸਾਨੂੰ ਮਾਣ ਆ ਮਾਨ ਸਾਬ ਤੇ
ਮਿਹਰਬਾਨੀ ਜੀ ਮਾਨ ਸਾਬ ਦੇ ਦਰਸ਼ਨ ਕਰਵਾੳਣ ਲਈ
b
ਪੰਜਾਬ ਦੀ ਹੀਰਾ ਪੁੱਤ ਜੁਗ ਜੁਗ ਜੀਂਵੇਂ ...ਪਿਅਾਰ
ਬਹੁਤ ਵਧੀਆ , ਮਾਨਾਂ ਚੋਂ ਮਾਨ , ਹਰਭਜਨ ਮਾਨ
ਹਰ ਮਾਂ ਦਾ ਪੁੱਤ,ਭੈਣਾਂ ਦਾ ਭਰਾ, ਵੀਰਾਂ ਦਾ ਵੀਰ ਅਤੇ ਯਾਰਾਂ ਦਾ ਯਾਰ ਹੈ:- ਹਰਭਜਨ ਮਾਨ
ਸਹੀ ਗੱਲ ਹੈ ਬਾਈ ਜੀ
ਆ ਜਿਹੜੇ 47 ਬੇਚਾਰੀਆਂ ਨੇ dislike ਕੀਤੀ ਹੈ ਓਹਨਾ ਲਈ ਰੱਬ ਅੱਗੇ ਅਰਦਾਸ ਕਰਨ ਦੀ ਲੋੜ ਰੱਬ ਸਮਤ ਬਕਸ਼ੇ 🙏 ਇਹਨਾਂ ਬਦਕਿਸਮਤਾਂ ਨੂੰ
Maan sab tusi great ho sanu man a Punjabi hon ta Waheguru thanu hamsha khus rakha 👏👏👏👏
ਹਰਭਜਨ ਮਾਨ ਸਾਹਿਬ ਪੰਜਾਬ ਦਾ ਕੋਹਿਨੂਰ ਹੀਰਾ ਹੈ ਇਹੋ ਜਿਹਾ ਕਲਾਕਾਰ ਲਖਾ ਸਾਲਾ ਬਾਅਦ ਜਨਮ ਲੈਦੇ ਹਨ ਪਰਮਾਤਮਾ ਇਹਨਾ ਦੀ ਉਮਰ ਹਜਾਰਾ ਸਾਲ ਹੋਵੇ॥
ਮਾਨ ਸਾਬ ਇਕ ਤੁਸੀ ਹੀ ਹੋ ਜੌ ਸਭਿਆਚਾਰਿਕ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਗਾਣੇ ਗਾਉਂਦੇ ਹੋ ਜਿਸ ਤੋਂ ਕੁਛ ਸਿੱਖਣ ਨੂੰ ਸਮਝਣ ਨੂੰ ਕੁਝ ਮਿਲਦਾ ਹੈ ਤੁਹਾਡੇ ਹਰ ਫ਼ਿਲਮ ਵਧੀਆ ਹੁੰਦੀ ਹੈ
ਗਿੱਪੀ ਸਿੱਪੀ ਰੋਜ ਜਮਦੇ ਹਰਭਜਨ ਮਾਨ ਨਹੀਂ ਕਿਸੇ ਨੇ ਬਣ ਜਾਣਾ
Diljeet bergy
ਮਾਨ ਸਾਬ ਦੇ ਗੀਤਾਂ ਨੂੰ ਗੋਣਾ ਅੱਜ ਦੇ ਸਿੰਗਰਾ ਦੇ ਵੱਸ ਦੀ ਗੱਲ ਨੀ ਮਾਨ ਸਾਬ ਤੇ ਮਾਣ ਸਾਬ ਨੇ
heart touching ..every word❤
Proud of Mann sahib.....ur real hero of punjabi industry.
ਬਹੁਤ ਵਧੀਆ ਵਿਚਾਰ ਦਿੱਤੇ ਹਰਭਜਨ ਮਾਨ ਨੇ
Love you ਵੀਰਿਆ
maan sab tuhade ae ik song hunde jo assi family ch baith ke dekh sakde rabb taraki bakshe tuhanu
Punjabi virse Di Jann harwajen Mann ji. Waheguru sukh rakhe
ਰਾਜ ਬਰਾੜ ਦਾ ਲਿਖਿਆ ਗੀਤ।। ਤੇਰੀ ਕੁੜਤੀ ਲਾਲ ਭੇਜੇਗੀ ਪਸੀਨੇ ਨਾਲ ਬਹੁਤ ਹਿੱਟ ਹੋਇਆ ਸੀ।।
Vare tu bhot sona gonda kadi na badli baki sab de gane bhot kat sun da tade sare gane sune bhot sone a dil nu skun mil janda
ਇਕ ਦਿਨ ਬਾਈ ਹਰਭਜਨ ਮਾਨ ਦੇ ਗਾਣੇ ptc ਤੇ ਚਲਾਏ ਗਏ ਮੈ ਕਦੇ TV ਦੀ ਅਵਾਜ਼ ਕਮਰੇ ਤੋਂ ਬਾਹਰ ਨਹੀਂ ਜਾਣ ਦਿੱਤੀ ਪਰ ਓਸ ਦਿਨ ਪਤਾ ਈ ਨੀ ਲੱਗਿਆ ਕਿਓ TV ਦੀ ਅਵਾਜ਼ ਫੁੱਲ ਕੀਤੀ ਗਈ ਰੀਅਲ ਹੀਰੋ ਹਰਭਜਨ ਮਾਨ ਮਨਮੋਹਨ ਵਾਰਿਸ ਲਾਭ ਹੀਰਾ ਸਰਦੂਲ ਸਿਕੰਦਰ
I'm fan of your program. Tuhadian Bahut interviews dekhian ne but this one with Harbhajan Maan ji was really rooh di khuraak. It really touched our souls. Dil Ki baat seedhe dil tak. 🙏🙏
Harbhajan Maan , True Legend!
ਪੰਜਾਬੀ ਦਾ ਮਾਣ ਹਰਭਜਨ ਮਾਨ ਨੁੰ ਦਿਲੋਂ ਸਲੂਟ ਹੈ
ਰਬ ਥੋਡੀ ੳੁਮਰ ਲੰਬੀ ਕਰੇ
Eh ne man sahib bahut vadia g
👌 MAAN SAAB Jindabad 👌 very good job veer ji 👌
Maan sahib da veera song bhut vdia aa
Great approach tehna sahib
👌👌👌👌
Main kal to tuhade bhut sare interviews dheke ne bhut he vdya lag Reha hai. Purani yaada yaad a gaiea.
Sare interviews bhut vdya ne.
Tusi sab Team bhut vdya kum kar rahe ho.
Malak mehar kare.
Ehna fankara de darshan karaun lai bhut bhut dhanwad PRIME ASIA TEAM DA.
Bohot Bohot tanwad tuhada Mera Harman pyara kalakar te MERI mom da most favourite gayak.
Lag jaye meri umer maan g nu.
Wah.mana.mari.vee
Bhai ji penji tusi bade kismat wale ho Jo ede Mahan saksiyton ke sath Beth ke baaten Karte ho .or harbhjan Maan Ji ke Geet Kano se Nahi Dil se sunai dete hen Salam he tuhanu
Love. You. Harbhajan. Maan. Sahib. Punjab. Da. Maan. Punjab. Di. Saan. Maan. Sahib
Kash jdo meri zindgi muke mann sab de geet sunde-2muke
harbhajan maan saab ji ne aaj bhavak kar ditta waheguru tuhanu din dugni raat chugni tarki karo hajara saal tuhadi umar hove
ਹਰਭਜਨ ਮਾਨ ਰੱਬ ਤੁਹਾਨੂੰ ਤਰੱਕੀ ਆ ਬਖਸ਼ੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮਾਨ ਸਾਬ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਣ ਬਲ ਬਖਸ਼ਣ ਹੀਰਿਆਂ ਦਾ ਹੀਰਾ ਬੰਦਾ ਮਾਨ ਆ ਸਾਨੂੰ ਆਪਣੇ ਵੀਰ ਤੇ ਜੀ।
Waheguru ustad Di Umar lami kre
Eh singer hmesha lai hit hai
Sanu aur sade ilake nu man sab te maan aw jeonda rahe Waheguru hamesha kush rakhe paji nu
punjabiya de jind jaan iko ik harbjan maan love you veer jee
Tanna Sahab tohada program chaj da vichar bahut hi badhiya Lagda hai
ਮੇਰੀ ਜਾਨ ਹਰਭਜਨ ਮਾਨ ਜੀ love you too bro
ਬਾਈ ਟੈਹਣਾ ਬਾਈ ਮਾਨ ਤੇ ਮੈਡਮ ਪੂਰੇ ਵਾ ਕਮਾਲ ਜੀ ਧੰਨਵਾਦ ਖਾਸ ਕਰਕੇ ਟੈਹਣਾ ਬਾਈ ਘੈਟ ਜੀ ।
ਟਹਿਣਾ ਵੀਰ ਜੀ ਅੱਜ ਦੇ ਪ੍ਰੋਗਰਾਮ ਨੇ ਭਾਵੁਕ ਕਰ ਦਿੱਤਾ
Bhut wadia maan saab ji
bahut vadiya interview
Heart touching
Jdo mai harbajan maan da interview suneya minu bhut gyan diya sikhan nu mileya
Ji benti hai ehna nu dubara bulao ajeh ehna kol puchan nu hale bhut kush hai ji
Harbhjan maan awaaj v sohni soch v te gounde v vdia
ਸਤ ਸ੍ਰੀ ਅਕਾਲ ਟਹਿਣਾ ਜੀ ਹਰਭਜਨ ਮਾਨ ਮੇਰਾ ਮਨ ਪਸੰਦ ਹੈ ਜੀ ਧੰਨਵਾਦ
Very nice Harbhajn mann
ਹਰਭਜਨ ਮਾਨ ਬਾਈ ਜੀ ਦਿਲ ਤੋਂ ਇੱਜਤ❤️❤️❤️
so nice bro waheguru ji tuhada te mehar karn g
Very nice veer Harbhajan mann jee
bauhat shukriya prime tv nu jis ne harbhajan mann ji nu sade roobru karwaya
ਦਿਲੋਂ ਸਲੂਟ ਆ ਮਾਨ ਸਾਬ.....
Very nice harbhajan mann always best
Legend ...jiyonde rho maan saab meri b umar lg jawe thonu..💕
Very nice veer ji
Harbhajan Maan ji veera mera
Nyc singar 👌👌👌
Bahut khoob swarn ji
Harbhajan man ni kise ne ban jana my faviourt singer
wow hrabhajan mann jee u r great singer forever, 😊
ਅੱਜ ਪਰਾਇਮ ਏਸ਼ੀਆ ਟੀ ਵੀ ਤੋਂ ਕਿਸ਼ਤ 346/346 ਵੇਖੀ ਜਿਸ ਵਿੱਚ ਹਰਭਜਨ ਮਾਨ
ਦੀ ਇੰਟਰਵਿਊ ਸੀ ਮਣ ਪ੍ਰਸ਼ਨ ਚਿਤ ਹੋਇਆ
God bless you g..rab tuhanu tandrusati bakshay
Love you harbhajan maan ji jindgi rehi ta ek vaar tuhanu dekhna jaroor aa pta lag jave tuhadi stage kithe aa i am biggest fan of harbhajan maan ji
Jiyo Harbhajan Mann
Bahut khoob baji 🌹👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਬਾਈ ਜੀ ਇਉਂ ਲੱਗਦਾ ਹਰਭਜਨ ਮਾਨ ਇੰਟਰਵਿਊ ਨਹੀਂ ਕਰਨ ਆਏ ਕਿਸੇ ਬਸ ਅੱਡੇ ਵਿੱਚੋ ਆਮ ਬੰਦੇ ਦੀ ਇੰਟਰਵਿਊ ਕਰਾ ਰਹੇ ਹੋ ਮਾਨ ਬਾਈ ਸੈਂਪਲ ਬੰਦਾ ਹੈ ਯਾਰ ਪ੍ਰਦੇਸ਼ੀ
Mera favourite singer
Emotional 27.04.2021
ਹਰਜਿੰਦਰ ਸਿੰਘ ਮਾਨ ਸਾਬ ਜੀ ਪੰਜਾਬ
ਮਾਨ ਸਾਹਿਬ ਜੀ ਨੂੰ ਆਪਣੇ ਦਿਲ ਤਉ ਸਲੂਟ ਜੀ
Neeve Neeve Chopade main Daftar Dhoond Raha usada Sachi sir Mere Dil chu ne nikalta Hamesha Vasudha hai
Punjabi industry de asal hero maan saab tuc o maan sab tuhade sarre song bahut ache hunde rabb tuhanu lambi umar bakshe
Good paji
bohat wadiya
Bahut vadiya ji maan saab waheguru ji kirpa karan ji
stay blessed maan bai g
ਜਿੰਦਗੀ ਦਾ ਹਰ ਪਲ ਖੁਸ਼ੀ ਨਾਲ ਮਾਣੋ
gud work
Very good singer
Sabto alag singer hai ji Maan sahb, harjeet Harman jistra
tehna bai g tey harman sis ur so nice 👌👍
very nic talking veer g
ਮਾਨ ਸਾਹਿਬ ਤੇ ਵਾਹਿਗੁਰੂ ਕਰੇ
Nice v.nice
ਸ਼ਹਿਦ ਤੋਂ ਮਿੱਠੀ ਆਵਾਜ਼ ਹਰਮਨ ਥਿੰਦ ਜੀ ਦੀ ਗਿਆਨ ਸਵਰਨ ਸਿੰਘ ਟਹਿਣਾ ਦਾ ਗਾਇਕੀ ਹਰਭਜਨ ਮਾਨ ਦੀ ਤਿੰਨੋਂ ਬੇਮਿਸਾਲ ਸਾਰੇ ਵਧਾਈ ਦੇ ਪਾਤਰ ਹੋ
Asin already subscribed kr liaa aaiii
Bht wadiya insan bht wadiya nature rab da banda harbhajan maan salute hai mera dil to
Nyc program nd punjabi boli di shaan harbjhan maan...
Harbhajan Maan is a real greatman.May God bless you happy and long life.
Harbhajan maan great
siraaaa maan saab....love u......
Bahut khoobsurat veer g
ਸਿਰਾ ਇਨਸਾਨ ਆ ਹਰਭਜਨ ਮਾਂਨ।
ਟਹਿਣਾ ਸਾਹਿਬ ਹਰਭਜਨ ਜੀ ਵਾਰ ਵਾਰ ਤੁਹਾਡੇ ਮੋਢੇ ਤੇ ਜਾਂ ਬਾਂਹ ਫੜ ਕੇ ਗੱਲ ਕਰਦੇ ਆ, ਲਗਦਾ ਹੀ ਨਹੀਂ ਕੋਈ ਇੰਟਰਵਿਊ ਦੇ ਰਹੇ ਆ, ਇਸ ਤਰਾਂ ਲਗਦਾ ਘਰ ਬੈਠੇ ਗੱਲਾਂ ਕਰ ਰਹੇ ਹੋਈਏ, ਬਹੁਤ ਵਧੀਆ ਜੀ
Paji mai tuhaday show da bhot bda fan ag..mainu tuhadiya galaa kaint lagdiya ne g
Jio maan saab
Bilkul shi boliea brar g maan Saab ta gl end a🙏🏼🙏🏼🙏🏼🙏🏼