ਪ੍ਰੇਮੀ ਨੂੰ ਨੌਕਰਾਣੀ ਨਾਲ ਨਹਾਉਂਦੇ ਦੇਖ ਸਤਾਰਾਂ ਸਾਲ ਪੁਰਾਣੀ ਮਾਸ਼ੂਕ ਦੇ ਉੱਡੇ ਤੋਤੇ , BASSI RADIO TORONTO SHOW

Поділитися
Вставка
  • Опубліковано 8 кві 2021
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

КОМЕНТАРІ • 350

  • @amriksingh8773
    @amriksingh8773 2 місяці тому

    ਜੋ ਬੀਜਾਂ ਗੇ , ਸੋ ਹੀ ਵਡਾ ਗੇ।

  • @dhillonboys630
    @dhillonboys630 3 роки тому +35

    ਸੱਭ ਤੋਂ ਪਹਿਲਾਂ ਇਸ ਔਰਤ ਨੇ ਬਹੁਤ ਵੱਡੀ ਗਲਤੀ ਕੀਤੀ ਜੋ ਕਿਸੇ ਵਿਆਹੀ ਵਰੀ ਜਨਾਨੀ ਦਾ ਘਰ ਬਰਬਾਦ ਕੀਤਾ ਆਪਣੇ ਫਾਇਦੇ ਵਾਸਤੇ, ਫਿਰ ਰੱਬ ਨੇ ਗਲਤੀ ਦੀ ਸਜ਼ਾ ਤਾ ਦੇਣੀ ਹੀ ਸੀ, ਬਾਣੀ ਕਹਿੰਦੀ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ

  • @sachdiawaaz6810
    @sachdiawaaz6810 3 роки тому +17

    ਜਦੋਂ ਤੁਸੀ ਕਿਸੇ ਦਾ ਘਰ ਪਟਿਆ ਪਾਪ ਕਮਾਉਂਦੇ ਸੀ ਉਦੋਂ ਨਹੀਂ ਸੋਚਿਆ ਫਿਰ ਭੁਗਤਣਾ ਵੀ ਹੈ
    You deserve it

  • @jaswinderkaur5411
    @jaswinderkaur5411 3 роки тому +47

    ਰਬ ਹੈਗਾ ਇਸ ਨੂੰ ਉਸ ਦੀ ਘਰ ਵਾਲੀ ਦੀਆਂ ਦਰਸੀਸਾਂ ਲੱਗੀਆਂ ਹੋਣੀਆਂ ਇਸ ਨੇ ਵੀ ਕਿਸੇ ਦਾ ਘਰ ਖਰਾਬ ਕੀਤਾ ਹੈ

  • @harvindersingh7848
    @harvindersingh7848 3 роки тому +2

    ਸਾਰਾ ਸੀਨ ਦਸਿਉ ਖੋਹਡੇ ਨੂੰ ਵਾਹ ਜੀ ਵਾਹ ਸ਼ਰਮ ਨਾਮ ਕੋਈ ਚੀਜ਼ ਨਹੀਂ ਹੈ ਕਾਸ਼ ਸਟੋਰੀ ਤੁਹਾਡੇ ਘਰ ਦੀ ਆਵੈ ਜਨਾਬ

  • @HarpreetKaur-pm1qy
    @HarpreetKaur-pm1qy 3 роки тому +31

    ਜ਼ਨਾਨੀਆਂ ਰੋ - ਰੋ ਕੇ ਕੀ ਸਾਬਿਤ ਕਰਨਾ ਚਾਹੁੰਦੀਆਂ ।
    ਰੋ ਕੇ ਕੋਈ ਸੱਚਾ ਨਈ ਹੋ ਜਾਂਦਾ ।

    • @lamderdaarsabb7421
      @lamderdaarsabb7421 3 роки тому +2

      Right g

    • @singhisking539
      @singhisking539 3 роки тому +1

      ਬਿਲਕੁਲ ਠੀਕ ਕਿਹਾ ਜੀ ਤੁਸੀ ਹਰਪਰੀਤ ਜੀ

  • @harjinderkavisher7322
    @harjinderkavisher7322 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmukhjassaljassal5187
    @gurmukhjassaljassal5187 3 роки тому +49

    ਕਹਾਵਤ ਸਾਬਤ ਹੋ ਗੲੀ ਕਿਹੋ ਜਿਹੀ ਕਰਨੀ ੳੁਹੋ ਜਿਹੀ ਭਰਨੀ ਪਹਿਲਾ ੲਿਹਨਾ ਨੇ ਕਿਸੇ ਦਾ ਘਰ ਪੱਟਿਅਾ ਫਿਰ ੲਿਸ ਦਾ ਘਰ ਕਿਸੇ ਹੋਰ ਨੇ ਪੱਟਿਅਾ

    • @americandesi9213
      @americandesi9213 3 роки тому +4

      ਧਿਆਨ ਨਾਲ ਸੁਣੋ. ਜਦੋਂ ਇਹ ਓਸ ਬੰਦੇ ਨੂੰ ਮਿਲੇ ਸੀ ਤਾਂ ਬੰਦੇ ਦਾ Divorce process ਚੱਲਦਾ ਸੀ

    • @maninderjitsingh9783
      @maninderjitsingh9783 3 роки тому +1

      @@americandesi9213 challey na challey
      Jehrey husband. Nu chhaddeya odey to divorce kehra free wich leya huna
      Khaa k aayi huni aa chajj naal sauhreya nu

    • @singhapurstudy3477
      @singhapurstudy3477 3 роки тому +1

      Yaar agli pyar krdi c ehne ki ghar puttea mi ik aurat da dukh samjad sakdi han us bande nu chahida c

    • @gurmukhjassaljassal5187
      @gurmukhjassaljassal5187 3 роки тому +1

      ਮੈਡਮ ੲਿਹ ਤਾ ਅਾਪਣੇ ਪੱਕੇ ਹੋਣਮਲੲੀ ਸੀ ਸਭ ਕੁਝ ਪਰ ੳੁਸਨਾਲ ਲਾਵਾ ਲੈਕੇ ਵਿਅਾਹੀ ਹੋੲੀ ਹੈ ੳੁਸਨੂੰ ਵੀ ਦਰਦ ਤਾ ਹੋੲਿਅਾ ਹੋਵੇਗਾ ਜਦ ੳੁਸਦਾ ਪਤੀਦੂਜੀ ਅੋਰਤਨਾਲ ਜਿਦਗੀ ਬਤਾ ਰਿਹਾ ਹੳੂ

    • @singhapurstudy3477
      @singhapurstudy3477 3 роки тому +1

      Hnji eh tan hi

  • @Rinkukhurdvlogs
    @Rinkukhurdvlogs 3 роки тому +1

    ਹੱਸ ਹੱਸ ਲਾਈਆ ਰੋ ਕੇ ਸੋਹਣੀਏ ਵਿੱਛੜਾ ਗੇ

  • @ASINGH-li8eq
    @ASINGH-li8eq 3 роки тому +47

    Bassi Sahib ਜਾਤ ਨਾ ਪੁੱਛਿਆ ਕਰੋ ਬਹੁਤ ਬੁਰਾ ਲੱਗਦਾ ਹੈ . ਲੋਕ ਜਾਤ ਪਾਤ ਖੱਤਮ ਕਾਰਨ ਨੂੰ ਫਿਰਦੇ ਨੇ , ਤੁਸੀਂ ਵਾਰ ਵਾਰ ਜਾਤ ਹੀ ਪੁੱਛਦੇ ਰਹਿੰਦੇ ਹੋ .

  • @jinderrai6354
    @jinderrai6354 3 роки тому +5

    Weheguru ji

  • @gurdipsingh9567
    @gurdipsingh9567 3 роки тому +3

    The bassi show give good information & help all people's,,,uk

  • @darasingh4428
    @darasingh4428 3 роки тому +2

    Thanks Bssi sahib ji

  • @Rinkukhurdvlogs
    @Rinkukhurdvlogs 3 роки тому +2

    ਬਾਸੀ ਜੀ ਤੇ ਸਿੰਧੂ ਸਹੀਬ ਨਜਾਰੇ ਲੈਦੇ ਨੇ ਠਰਕ ਪੂਰੀ ਭੋਰ ਦੇ ਨੇ

  • @GuriSingh-lj9uo
    @GuriSingh-lj9uo 3 роки тому +4

    God bless u

  • @popstergmr6688
    @popstergmr6688 3 роки тому +6

    Swaad bahout lenda bassi

  • @deepakbawa8346
    @deepakbawa8346 3 роки тому +10

    Hahaha tuhada dukh mein apne pindde te handa reha bassi sir u so kind😞😞

  • @ajaysarhali8506
    @ajaysarhali8506 2 роки тому +2

    ਬਾਸੀ ਸਾਬ ਕਾਸਟ ਪੁੱਛਣ ਨਾਲ ਕੀ ਫਾਇਦਾ ਹੁੰਦਾ ਕੇਸ ਨੂੰ,ਕੀ ਸੱਚ ਝੂਠ ਛੇਤੀ ਸਾਹਮਣੇ ਆ ਜਾਂਦਾ, ਤੁਸੀਂ ਐਨੇ ਵਿਕਸਿਤ ਦੇਸ਼ਾਂ ਵਿੱਚ ਪਹੁੰਚ ਕੇ ਵੀ ਉਹੋ ਮਨੂੰਵਾਦੀ ਸੋਚ ਨਹੀਂ ਛੱਡੀ,ਤੁਹਾਡੀ ਬਹੁਤ ਸਾਰੀਆਂ ਵੀਡੀਓ ਵਿੱਚ ਤੁਸੀਂ ਕਾਸਟ ਪੁੱਛਦੇ ਆ

  • @HeyyBab
    @HeyyBab 2 роки тому +1

    ਏਸ ਉਰਤ ਨੇ ਵੇ ਕਿਸੇ ਓੁਰਤ ਦਾ ਘਰ ਉਜਾੜਿਆ ਸੀ ਸੋ ਰੱਬ ਤਾਂ ਵੇਖ ਦਾ ਹੈ

  • @punjabiludhiana332
    @punjabiludhiana332 Місяць тому

    100 ਦੀ ਇੱਕ ਗੱਲ ਚਾਹੇ ਮੇਰੀ ਘਰ ਵਾਲੀ ਆ ਕੋਈ ਵੀ ਜਨਾਨੀ 35 ਸਾਲ ਦੀ ਆ

  • @Rinkukhurdvlogs
    @Rinkukhurdvlogs 3 роки тому +2

    ਪਿਰਤਪਾਲ ਦੇ ਰੈਹ ਜਾਦੀ ਤਾ ਤੇਰਾ ਆ ਹਾਲ ਨਾ ਹੁੰਦਾ ਜੈਸੀ ਕੱਰਨੀ ਵੈਸੀ ਭੱਰਨੀ

  • @pawandeepsingh7126
    @pawandeepsingh7126 3 роки тому +17

    Very sad story,heartbreaking
    But I can’t stop laughing when bassi sir said’ashiq te mashooq’😅

  • @kgill1365
    @kgill1365 3 роки тому +1

    Good morin g good saw kas said story keep up

  • @rbrar3859
    @rbrar3859 3 роки тому +6

    ਵਾਹਿਗੁਰੂ ਜੀ ਮੇਹਰ ਕਰੇ

  • @gurjotsingh799
    @gurjotsingh799 3 роки тому +2

    ਨਾਈ ਨੇ ਤਾਂ। ਵੜੇਮੇ ਵਾਂਗ ਮੁੰਨਤੀ। ਹੁਣ ਕੋਈ ਜਾ ਕਰਮਾ ਜਦ। ਚਿੜੀਆਂ। ਚੁਗ ਗਿਆ। ਖੇਤ

  • @bindarangi3986
    @bindarangi3986 3 роки тому +2

    ਮਸ਼ੂਕ ਨੇ ਇਹੋ ਜਿਹੇ ਤੋਤੇ ਰੱਖੇ ਕਿਉਂ ਸੀ
    ਜਿਹੜੇ ਨਿੱਕੀ ਜਿਹੀ ਗੱਲ ਤੇ ਉੱਡ ਗਏ

  • @manpreetmpaulakh303
    @manpreetmpaulakh303 3 роки тому +3

    Very sad ji waheguru ji tuhanu thik karn jldi

  • @jasbirsingh1107
    @jasbirsingh1107 3 роки тому +5

    Eh aap emotional ho janda.

  • @NirmalSingh-bz3si
    @NirmalSingh-bz3si Рік тому

    Ohhhh

  • @sanjaysudhir5681
    @sanjaysudhir5681 3 роки тому +14

    Ik gul da dukh hoya ki ena nu maade time te ikalle shad dina bimari to baad😢😔

  • @luckydeep5010
    @luckydeep5010 3 роки тому

    Bassi ser so Good

  • @makhansinghmameka4722
    @makhansinghmameka4722 3 роки тому +2

    ਜੁਅਾਨੀ िਵਚ ਕੀਤੀ ਗਲਤੀ.ਬੁਢਾਪिਵਚੇ ਭੁਗਤਣੀ ਪੈਦੀ ਅੈ.

  • @pardeeppassi8385
    @pardeeppassi8385 2 роки тому

    ਵਿਆਹ ਇਕ ਪਵਿੱਤਰ ਰਿਸ਼ਤਾ ਹੈ,ਇਹ ਮਾ ਪਿਓ ਆਪਣੀ ਸਮਝ ਨਾਲ ਪਰਮਾਤਮਾ ਦੀ ਹਜੂਰੀ ਵਿੱਚ ਪੂਰੇ ਸਮਾਜ ਤੋਂ ਪ੍ਰਵਾਨਗੀ ਲੈਕੇ ਹੁੰਦਾ ਹੈ ਤਾਹੀ ਜੀਵਨ ਆਨੰਦ ਮਈ ਜੀਵਨ ਬਣਦਾ ਹੈ,ਇਹਨਾ ਨੇ ਵਿਆਹ ਨਹੀਂ ਜਗਾੜ ਲਾਇਆ ਸੀਂ ਇਹਨੇ ਵੀ ਓਹਦੀ ਘਰ ਵਾਲੀ ਦਿ ਘਰ ਪਟਣ ਲਗੀ ਨੇ ਸੋਚਿਆ ਨਹੀਂ, ਇਹਨੂੰ ਵਿਆਹ ਨਹੀ ਕਾਮ ਸ਼ਾਂਤੀ ਵਸੀਲਾ ਕਹਿੰਦੇ ਆ,ਜੇ ਸਚਾ ਵਿਆਹ ਹੁੰਦਾ ਤਾਂ ਪਰਮਾਤਮਾ ਨੇ ਬੱਚਾ ਜਰੂਰ ਦੇਣਾਸੀ,ਹੁਣ ਇਹ ਬਿਮਾਰ ਹੇ ਤੇ ਓਵਰ ਏਜ ਹੈ ਉਸਨੇ ਹੋਰ ਜੁਗਾੜ ਲਾ ਲਿਆ, ਪਰ ਉਹਨੂੰ ਇਹਦੀ ਮੱਦਦ ਜਰੂਰ ਕਰਨੀ ਚਾਹੀਦੀ ਆ

  • @princegill1282
    @princegill1282 3 роки тому +1

    Waheguru ji mehar karn

  • @Rinkukhurdvlogs
    @Rinkukhurdvlogs 3 роки тому +1

    ਔਤਰਾ ਨਹੀ ਕਿੱਹਾ ਅੱਜ ਬਾਸੀ ਜੀ

  • @BaljinderSingh-zn5qw
    @BaljinderSingh-zn5qw 3 роки тому

    Bassi maze bhut leynda

  • @harmeshsingh2017
    @harmeshsingh2017 2 роки тому

    Very nice

  • @bittusehgal2598
    @bittusehgal2598 3 роки тому +2

    Oh My God

  • @kisanadeawaj8961
    @kisanadeawaj8961 3 роки тому +22

    ਤੁਸੀ ਕਿੰਨਾ ਟਾਈਮ ਦੇਖਦੇ ਰਹੇ ਨਹਾਉਂਦਿਆਂ ਨੂੰ
    ਜੀ ਪੰਜ ਸੱਤ ਮਿੰਟ
    ਪੁੱਛਣ ਵਾਲਾ ਹੋਵੇ ਤੂੰ ਕੀ ਸਵਾਦ ਲੈਣ ਲਈ ਖੜੀ ਰਹੀ ਪੰਜ ਸੱਤ ਮਿੰਟ ਜਾਂ ਸੈਕਸੀ ਵੀਡੀਓ ਚਲਦੀ ਸੀ
    ਆਸ਼ਕ ਮਸ਼ੂਕ ਏਕਤਾ ਜਿੰਦਾਬਾਦ

  • @user-ky1mz3db2g
    @user-ky1mz3db2g 3 роки тому +29

    ਇੱਕ ਤੀਰ ਤਿੰਨ ਨਿਸ਼ਾਨੇ
    ਘਰਵਾਲ਼ੀ ਛੱਡ ਪ੍ਰੇਮੀਕਾ ਫਿਰ ਨੌਕਰਾਣੀ

  • @pritpalsingh8535
    @pritpalsingh8535 Рік тому

    Come on baby

  • @HarjinderBhullar6076
    @HarjinderBhullar6076 Рік тому

    ਸੁਨੀਲ ਨੇ ਮੋਨਾ ਦੇ ਲੱਤਾਂ ਮੋਢੇ ਤੇ ਰੱਖ ਕੇ ਚਿੱਤੜਾਂ ਹੇਠ ਸਰਾਣਾ ਰੱਖਕੇ ਅੰਦਰ ਠੋਕ ਦਿੱਤਾ, ਹਰਕੋਮਲ ਦੇਖਦੀ ਰਹਿ ਗਈ,,ਸਾਰਾ ਸੁਆਦ ਮੋਨਾ ਲੈ ਗਈ, ਹਰਕੋਮਲ ਕਹਿੰਦੀ ਮੈਂ ਸੁਆਦ ਲ ਏ ਬਿਨਾਂ ਰਹਿ ਗਈ

  • @RajeshKumar-xf8zd
    @RajeshKumar-xf8zd 3 роки тому

    Bassi.sab. gala.sun.ke.hasa.bhut.aounda

  • @HarjinderBhullar6076
    @HarjinderBhullar6076 Рік тому

    ਹਰਕੋਮਲ ਕਹਿੰਦੀ, ਧੁੰਨੀ ਤੱਕ ਠੋਕ ਕੇ ਲਾਉਂਦਾ ਰਿਹਾ,ਚੋਦ ਕੇ ਚਲਾ ਜਾਂਦਾ,ਸਰ ਰਾਤ ਨੀ ਰਹਿੰਦਾ ਸੀ,ਚੋਂਦਣ ਹਰ ਰੋਜ ਰਾਤ ਨੂੰ ਦਿਨ ਨੂੰ ਆਉਂਦਾ ਸੀ

  • @HardeepSingh-HH88
    @HardeepSingh-HH88 3 роки тому +9

    ਨਾਈ ਨੇ ਭਾਂਡਿਆਂ ਵਾਗੂ ਮਾਂਜਤੀ ਕਿਉਂਕਿ ਤੁਸੀਂ ਉਸਦੀ ਘਰਵਾਲੀ ਦਾ ਘਰ ਪੱਟਿਆ ਸੀ ਨਰਕ ਸਵਰਗ ਧਰਤੀ ਉਪਰ ਹੈ

  • @sukhdevsingh8961
    @sukhdevsingh8961 3 роки тому +2

    ਇਹਨੂੰ ਪੂਛੋ ਨਾਈ ਤੋਂ ਵਾਲ ਵੀ ਕਟਵਾਏ ਫੈਛੀਅਰ ਵੀ ਕੀਤਾ ਤੂੰ ਵੀ ਪੱਕੇ ਹੋਣ ਦੇ ਚੱਕਰ ਚਚਕਰ ਚਲਾਇਆ ਪਰ ਨਾਈ ਅੜਿੱਕੇ ਨੀਂ ਆਇਆ

  • @sunitarani9989
    @sunitarani9989 3 роки тому +15

    Sunil di pic kio ni lai

  • @SanjeevSharma.72
    @SanjeevSharma.72 3 роки тому +17

    Jwaani mokke lutte baaniea hunn RABB di bhagtni hoyee.

  • @RajinderSingh-po6rx
    @RajinderSingh-po6rx 2 роки тому

    Bassi sab taan fullenjoy kar rahe ne .Ik pass keh rahe nè ki menu puri hamdardi hey .

  • @RajeshKumar-xf8zd
    @RajeshKumar-xf8zd 3 роки тому +2

    Bassi.sab. buhut..amoshnal.storey.ha

  • @punjabwala1904
    @punjabwala1904 3 роки тому +5

    BASSI SAB OH DONO MORNING. CH BATH NHI LENDE MONA AND PREMI ? WAKE UP EARLY IN THE MORNING AND WALK AND BATH🙏🏻

  • @renumannan9034
    @renumannan9034 3 роки тому +1

    Cup

  • @baljeetchahal2176
    @baljeetchahal2176 3 роки тому +2

    ਤੁਸੀਂ 2 ਘਰ ਬਰਬਾਦ ਕੀਤੇ ਸੁੱਖ ਕਿਦਾਂ ਮਿਲ ਸਕਦਾ ਪਹਿਲਾਂ ਇੰਡੀਆ ਵਾਲੇ ਦਾ ਫਿਰ ਬਾਹਰ ਵਾਲੇ ਸਾਦੀ ਸੁਦਾ ਬੰਦੇ ਦਾ ਪਹਿਲੇ ਘਰ ਵਾਲੇ ਤੇ ਦੂਜੇ ਦੀ ਪਤਨੀ ਦੀ ਹਾਆ ਲੱਗੀ

  • @bestfriend9640
    @bestfriend9640 3 роки тому +1

    ਹਮ ਚਾਹਤੇ ਥੇ ਜਿਨਕੋ,
    ਵਹ ਚਾਹਤੇ ਥੇ ਕਿਸੇ ਓਰ ਕੋ,
    ਵਹ ਚਾਹਤੇ ਥੇ ਥੇ ਜਿਨਕੋ,
    ਵਹ ਚਾਹਤੀ ਥੀ ਕਿਸੀ ਓਰ ਕੋ ।।।
    ਸਭ ਕੁਝ ਖਤਮ, ( ਨਾਨਕ ਦੁੱਖੀਆ ਸਭ ਸੰਸਾਰ )

    • @sonubharta5250
      @sonubharta5250 3 роки тому +1

      Wha ji wha tusi saer ve marde ho bambb

  • @karamjitmlait9600
    @karamjitmlait9600 3 роки тому +2

    Jida di krni oda di bharni , pehla ae km sunny di wife nal ane kita c hun ede. Naal eda hoyi . Jwani vch Sbaad lye biba. Hun. Sachi hundi aa

  • @harinderpalsingh7225
    @harinderpalsingh7225 3 роки тому

    ਪੈਹਲੀ ਗੱਲ ਇੱਕ ਪਾਸੇ ਦੀ ਨੀ ਸੁਣੀਦੀ ਬਾਸੀ ਸਾਬ ਏਹੇ ਬੌਹਤ ਮਾੜੀ ਗੱਲ ਐ ਬਿਨਾਂ ਦੇਖੇ ਚਾਖੇ ਕਿਸੇ ਨੂੰ ਮਾੜਾ ਆਖਨਾ ਬਾਸੀ ਓਸ ਬੰਦੇ ਤੋਂ ਪੁਰਾ ਸੱਚ ਜਾਨੇ ਬਿਨਾਂ ਤੁਸੀ ਓਸ ਬੰਦੇ ਨੂੰ ਵੀ ਬੜਾ ਮਾੜਾ ਕੁਝ ਬੋਲੀ ਜਾ ਰਹੇ ਓ। ਤੁਹਾਡੇ ਤੇ ਵੀ ਬਾਸੀ ਸਾਬ ਕੇਸ ਹੋ ਸਕਦੈ। ਬਾਕੀ ਰੈਹਗੀ ਏਸ ਜਨਾਨੀ ਦੀ ਗੱਲ ਪੈਹਲੀ ਗਲਤੀ ਏਸ ਦੀ ਏ ਐ ਵੀ ਏਸ ਨੇ ਏ ਨੀ ਸਮਝਿਆ ਵੀ ਓ ਬੰਦਾ ਬੱਚਿਆਂ ਤੇ ਪਰਿਵਾਰ ਆਲਾ ਵੀ ਮੈਂ ਕਿਸੇਦਾ ਪਰਿਵਾਰ ਉਜਾੜ ਰਹੀ ਆਂ। ਚੁਸਤ ਚਲਾਕ ਐ ਏ ਜਨਾਨੀ ਵੀ ਬੌਹਤ ਓਕੇ

  • @kuldeepmaan1143
    @kuldeepmaan1143 3 роки тому +2

    27:15

  • @rajbeerrai3486
    @rajbeerrai3486 3 роки тому +1

    ਜਿੱਦਾਂ ਦਾ ਬੀਜ ਬੀਜਾਂਗੇ ਉਹੋ ਜਿਹੀ ਫਸਲ ਵੱਢਾਂਗੇ

  • @harmeshsharma7487
    @harmeshsharma7487 3 роки тому

    Very sad story.

  • @surindergill7842
    @surindergill7842 3 роки тому +1

    Did i hear right..kamal u r 50..kamal murjha gaya..u r good for making gul guley and pakode..just cant believe

  • @vikramsharma2951
    @vikramsharma2951 3 роки тому +1

    Sutti utthi a waal khilre ne..... 😊😊😉

  • @sukhjinderinsan2343
    @sukhjinderinsan2343 2 роки тому +3

    Ehne to bahut wada Gunah hoeya hai,kise da ghar pateya,aggay ehna naal v ho gaya, apne asool de pakkey raho,Dharam de Marg te challo, is behan nu kaho Guru de Larh lagg ke amrit vele uth ke Naam jappey, jadon Rabb russ janda, ohnu manaon di koshish karo, oh daya da sagar hai, oh sabb niyamat bakhshan wala hai, oh jaroor rehmat karega, usde charna vich Ardaas karde raho.

  • @balwinderpal3386
    @balwinderpal3386 3 роки тому +6

    There is so much dirt in the society, please don’t show on this channel.

  • @bangervlogs9999
    @bangervlogs9999 3 роки тому +22

    Salaa jani khani nu c'mon baby kehi janda 😂😂😂😂

  • @GodBless_1313
    @GodBless_1313 3 роки тому +5

    ਤੇਰੇ right ਤੇਰੇ show ਤੱਕ ਹੀ ਨੇ। ਤੂੰ ਕਿਸੇ ਨੂੰ ਦੂਸਰੇ ਚੈਨਲਾਂ ਤੇ ਜਾਣ ਤੋਂ ਰੋਕ ਨੀ ਸਕਦਾ। ਤੇਰੇ show ਤੋਂ ਬਆਦ ਜੇ ਕੋਈ ਕਿਸੇ ਹੋਰ ਚੈਨਲ ਜਾਂ ਰੇਡੀਓ ਤੇ ਚਲਾ ਵੀ ਗਿਆ ਤਾਂ ਬਾਸੀ ਤੂੰ ਕੁਝ ਨੀ ਕਰ ਸਕਦਾ। ਐਵੇਂ copy right ਕਹਿਕੇ ਫੁੱਦੂ ਨਾ ਬਣਾ। ਇਸ ਹਿਸਾਬ ਨਾਲ ਤਾਂ ਹਰ news ਜਾਂ interview ਇਕ ਹੀ ਚੈਨਲ ਤੇ ਚੱਲੂ ਬਾਕੀ ਚੈਨਲ ਇਕ ਦੂਜੇ ਤੇ ਕੇਸ ਕਰਨ ਤੇ ਰਹਿਣਗੇ।

  • @punjabidecenthulk784
    @punjabidecenthulk784 3 роки тому +17

    Beebi ਨਾਈ ਹਿੰਦੂ ni hunde, te jatt ...ਸਿੱਖ ni hunde, sikh sirf ਸਿੱਖ ਹੁੰਦਾ

    • @karamjits1614
      @karamjits1614 3 роки тому +7

      ਨਾਈ ਪ੍ਰੀਵਾਰ ਵੀ ਸਿੱਖ ਹਨ ਕੋਈ ਵੀ ਸਿੱਖ ਬਣ ਸਕਦਾ ਹੈ 🙏

    • @sandeep-kanwar
      @sandeep-kanwar 3 роки тому +1

      @@karamjits1614
      Right bro

  • @udhopurwalalove
    @udhopurwalalove 2 роки тому

    Very sad part

  • @nachhatarsinghsran467
    @nachhatarsinghsran467 3 роки тому

    ਖੁਸਰਾ ਬੱਸੀ

  • @jahangirsaif2489
    @jahangirsaif2489 3 роки тому

    Very sad 😢😢😢😢

  • @indusharma3099
    @indusharma3099 3 роки тому

    Single is better than bad companion

  • @maninderjitsingh9783
    @maninderjitsingh9783 3 роки тому +7

    I am more interested in the guy whom she divorced
    Odey naal ki ki karkey onu chhadeya eh sab jaannna chaida

  • @preet5942
    @preet5942 3 роки тому +2

    Bassi sir ana da treatment krwayo pl

  • @ReshamSingh-jf5il
    @ReshamSingh-jf5il 3 роки тому +3

    Waheguru ji hisab kro Sunil Kumar da brosa Rakh bhene

  • @Beardbahri
    @Beardbahri 3 роки тому +9

    Nona howe yaa mona one ta ghar ptya😂😂

  • @harbhajannakhwal7897
    @harbhajannakhwal7897 2 дні тому

    Telephone no please.

  • @dalipsingh4264
    @dalipsingh4264 3 роки тому

    1l

  • @MohinderSingh-em1rc
    @MohinderSingh-em1rc 3 роки тому +7

    Matlabi duniya 💕👌

  • @GurnamSingh-wk5fe
    @GurnamSingh-wk5fe 3 роки тому +7

    Bashi sahib apna ਸੁਆਦ ਘਟ ਲਿਆ ਕਰੋ ਧੰਨਵਾਦ ਸਹਿਤ।

    • @luckydeep5010
      @luckydeep5010 3 роки тому

      Eh ta buht sawad lend a a com in baby

  • @binder6601
    @binder6601 2 роки тому

    Come on baby👶 🤓 stoopid 😃

  • @narinderkumar5240
    @narinderkumar5240 2 роки тому

    🙏😭😭😭

  • @sahajkhangura4917
    @sahajkhangura4917 2 роки тому

    Os da ghrwala de pic ni lyi y g

  • @gurnaibchohan6564
    @gurnaibchohan6564 3 роки тому +2

    Naee kar la aa😉😉😂

  • @foreverjund9479
    @foreverjund9479 3 роки тому

    Tusi request kro ke donar nu ke help kro kho tusi send krdo.forign bndya to khdo tusi

  • @HarjinderBhullar6076
    @HarjinderBhullar6076 Рік тому

    ਜਦੋਂ ਹਰਕੋਮਲ ਤੂੰ ਸੁਆਦ ਦੇ ਨੀ ਸਕਦੀ,, ਵਿਚਾਰੇ ਸੁਨੀਲ ਨੇ ਮੋਨਾ ਦੀ ਲੈ ਕੇ ਟਾਇਮ ਲੰਘਾਉਣਾ ਸੀ

  • @anokhsinghsaran6402
    @anokhsinghsaran6402 3 роки тому

    Happy singh

  • @SurinderKaur-kw4if
    @SurinderKaur-kw4if 3 роки тому +2

    Amwe Ghore warga mohn marri janda Bassi

  • @paramjitsaini7617
    @paramjitsaini7617 3 роки тому +1

    Rishta see Narajyaj nahee

  • @vladimirmoolchandtrump9583
    @vladimirmoolchandtrump9583 3 роки тому +4

    Dona ch matlab di yaari si.

  • @Beardbahri
    @Beardbahri 3 роки тому +1

    Alt bala ji bna rhe c mona te sunny

  • @ManpreetSingh-uv8tj
    @ManpreetSingh-uv8tj Місяць тому

    Sare galti bade de a ose ne 3 de jadgi karab kete ase de ta majbore se jes da njaj fada cokah bohat sab satore a 😢😢😢😢😢😢😢😢

  • @rj31totorontopindersinghsc8
    @rj31totorontopindersinghsc8 3 роки тому +1

    Ki comedy h 😀😀😀

  • @g1thiarathiara467
    @g1thiarathiara467 3 роки тому +1

    Nale hun pata lagya kime lagda jado koi kise da ghar patda va os de pheli wife thon pusho 👍🙏

  • @_Gagan19985
    @_Gagan19985 2 роки тому +1

    Husband hunda Oye Bassii Huspant nii

  • @foreverjund9479
    @foreverjund9479 3 роки тому

    Bassi sahb donaro nu request krdo hdh hai bassi sahb

  • @jeetpabla8878
    @jeetpabla8878 2 роки тому +1

    Sidhu saab tusi karya kro interveu bassi nu samaj ne aundi

  • @JagdishSharma-md2bi
    @JagdishSharma-md2bi 3 роки тому

    😭😭😭😭😭😭Klgug wii gy ha

  • @ravenrug7636
    @ravenrug7636 3 роки тому +2

    Come on baby 🍼 video post kro

  • @rajandeepkaur1698
    @rajandeepkaur1698 3 роки тому +7

    Kush v yar but cancer vali lady di madad karo

    • @paramjitsaini7617
      @paramjitsaini7617 3 роки тому +1

      Is maamle vich she should compromise as atleast he is taking care of her.

  • @educationforall6939
    @educationforall6939 3 роки тому +2

    Is this thing need to be discussion

  • @dhindsa9982
    @dhindsa9982 3 роки тому +2

    Aa case ta Sunil di wife nu ly ky auna c o bechri dekho kini chngi wife hi hundi jinu ijat da pta hunda saaf gal