ਮੱਝਾਂ ਗਾਵਾਂ ਲਈ ਇਹੋ ਜਹੀ ਚਰੀ,, ਜਿਸਦਾ ਗੰਨੇ ਵਾਂਗ ਜੂਸ ਕੱਢ ਸਕਦੇ ਹੋ ਤੁਸੀਂ,,

Поділитися
Вставка
  • Опубліковано 3 жов 2024
  • • ਅਡਵਾਂਟਾ ਬ੍ਰੈਕਾਈਸੋਰਗੋ ਦ...
    1) ਵਿਵੇਕ ਸ਼ਰਮਾ--- 9417055768 --ਪੰਜਾਬ
    2) ਲਲਿਤ ਭਾਟੀਆ---- 7711865000-- ਪੰਜਾਬ
    3) ਮਨਜੀਤ ਸਿੰਘ--- 9023286703 -----ਮੁਕਤਸਰ, ਫ਼ਾਜ਼ਿਲਕਾ, ਬਠਿੰਡਾ
    4) ਚਰਨਜੀਤ ਸਿੰਘ---- 9781785996 ---ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਲੁਧਿਆਣਾ, ਕੋਟਕਪੂਰਾ
    5) ਭਰਤ ਸਿੰਘ---- 8054708946 -- ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, ਭਵਾਨੀਗੜ੍ਹ, ਸੰਗਰੂਰ
    6) ਕੁਲਦੀਪ ਸਿੰਘ 8607579474 ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,
    7) ਸੰਦੀਪ ਸਿੰਘ 8872162740 ਮਾਨਸਾ, ਬਰਨਾਲਾ, ਸੰਗਰੂਰ, ਤਲਵੰਡੀ, ਰਾਮਪੁਰਾ, ਰਾਮਾ ਮੰਡੀ
    8) ਅਸ਼ਵਨੀ 9877706622 ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ,
    10) ਮਹਿੰਦਰ ਸਿੰਘ 9012537437 ਅੰਮ੍ਰਿਤਸਰ/ਗੁਰਦਾਸਪੁਰ

КОМЕНТАРІ • 379

  • @baljeetkoursamra9942
    @baljeetkoursamra9942 2 роки тому +93

    ਅਸੀਂ ਛੋਟੇ ਹੁੰਦੇ ਚਰੀ ਨੂੰ ਗੰਨੇ ਵਾਂਗ ਚੂਪਦੇ ਹੁੰਦੇ ਸੀ ਬਹੁਤ ਮਿੱਠੀ ਹੁੰਦੀ ਸੀ ਚਰੀ ਹੁਣ ਵੀ ਬਹੁਤ ਯਾਦ ਆਉਂਦੀਆਂ ਬਚ਼ਪਨ ਦੀਆਂ ਯਾਦਾਂ 😊😊😊

    • @deepgill614
      @deepgill614 2 роки тому +3

      Ryt

    • @sunilgujjargujjar6209
      @sunilgujjargujjar6209 2 роки тому +2

      Right

    • @gursahibromana9568
      @gursahibromana9568 2 роки тому +7

      ਜਦੋਂ ਚਰੀ ਦੇ ਗੰਨੇ ਚੂਪਦੇ ਹੁੰਦੇ ਸੀ ਤਾਂ ਫੇਰ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਇਸ ਤਰ੍ਹਾਂ ਨਾਂ ਚੂਪੋ ਬੁਖਾਰ ਚੜ੍ਹ ਜਾਵੇਗਾ ਉਹ ਪਤਾ ਨਹੀਂ ਕਿਉਂ ਕਹਿੰਦੇ ਸੀ ਧੁੱਪ ਕਰਕੇ ਜਾ ਫੇਰ ਕੀ ਗੱਲ ਸੀ

    • @baljeetkoursamra9942
      @baljeetkoursamra9942 2 роки тому +5

      @@gursahibromana9568 ਓਹ ਰਾਜ਼ ਤਾਂ ਜੀ ਦਾਦਾ ਦਾਦੀ ਦੇ ਨਾਲ ਹੀ ਚਲੇ ਗਏ ਕਿ ਕਿਓਂ ਰੋਕਦੇ ਹੁੰਦੇ ਸੀ ਪਰ ਹੁਣ ਯਾਦ ਬਹੁਤ ਆਓਦੇ ਦਾਦਾ ਦਾਦੀ ਵੀ ਤੇ ਚਰੀ ਦੇ ਗੰਨੇ ਵੀ

    • @proagriculturepunjab1473
      @proagriculturepunjab1473 2 роки тому

      ua-cam.com/channels/FIqn4biEzx3y78aYyFRYVg.html

  • @jugindersingh3607
    @jugindersingh3607 2 роки тому +6

    ਬਹੁਤ ਵਧੀਆ ਜਾਣਕਾਰੀ ਦਿੱਤੀ

  • @ਜਗਮੀਤਗਰੇਵਾਲਜਗਮੀਤਗਰੇਵਾਲ

    ਮੈਗਾ ਸਵੀਟ ਜਵਾਰ ਡਿੱਗਦੀ ਬਹੁਤ ਹੈ ਜੀ ਆਪਣੇ ਆਪ ਡਿੱਗ ਪੈਂਦੀ ਹੈ ਜੀ ਵਧਣ ਤੋਂ ਬਾਅਦ ਇੱਕ ਦਮ ਸਾਰੀ ਦੀ ਸਾਰੀ ਇਹ ਬਹੁਤ ਵੱਡੀ ਸਮੱਸਿਆ ਹੈ ਹੋਰ ਕੋਈ ਸਮੱਸਆ ਨਹੀ ਆਉਂਦੀ ਰੇਹ ਅਤੇ ਸਪਰੇਅ ਤੋਂ ਬਗੈਰ ਵੀ ਹੋ ਜਾਂਦੀ ਹੈ ਜੀ, ਮੈਂ ਸਤੰਬਰ ਮਹੀਨੇ ਵਿਚ ਵੀਜੀ ਸੀ ਇਕ ਕਨਾਲ ਕੱਦ ਤਕਰੀਬਨ ਨੌਂ ਦਸ ਫੁੱਟ ਸੀ ਕੋਈ ਹਵਾ ਨਹੀਂ ਚੱਲੀ ਕੋਈ ਪਾਣੀ ਨਹੀਂ ਲਾਇਆ ਸੀ ਰਾਤ ਨੂੰ ਸਾਰੀ ਦੀ ਸਾਰੀ ਵਿਛ ਗਈ ਕਾਰਣ ਕੱਚੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ, ਨਾਂਮ ਜਗਮੀਤ ਸਿੰਘ ਗਰੇਵਾਲ

  • @happyjamwal8640
    @happyjamwal8640 2 роки тому +3

    Bahut badhiya Bhaee

  • @parminderjhajj5922
    @parminderjhajj5922 2 роки тому +4

    ਅੈਡਵੰਟਾ ਦੇ ਬੀਜ ਬਹੁਤ ਘੈਟ ਨੇ ਸੁਪਰ

  • @yaadchahal7773
    @yaadchahal7773 2 роки тому +5

    ਬਾਈ ਸਿਰਾ ਚਰ੍ਹੀ ਆ ਬਹੁਤ ਸਾਲ ਹੋਗੇ ਬੀਜਦਿਆਂ ਨੂੰ ਪਹਿਲਾਂ ਸ਼ੂਗਰਗ੍ਰੇਜ ਹੁਦੀ ਸੀ ਹੁਣ ਮੈਗਾ ਸਵੀਟ ਆ 90 ਦਿਨ ਤੱਕ ਰੱਖੀ ਆ ਕਦੇ ਸੁੱਕੀ ਨੀ ਹਰੀ ਕਚਾਰ ਖੜੀ ਰਹਿੰਦੀ ਆ

  • @karamjitsingh5932
    @karamjitsingh5932 2 роки тому +15

    ਚਰੀ ਜੱਟਾਂ ਨੂੰ ਪਿਆਤੀ ਇਹ ਤਾਂ ਬੀਅਰ ਬਣਾ ਲੈਣ ਗੇ

  • @Saddampvlog
    @Saddampvlog 2 роки тому +33

    भगवान "सिधु मूसे वाला (पंजाबी सिंगर ) जी" की आत्मा को शांति दे.. 🙏🙏 RIP 😝😭🤗

  • @gurpreetbadesha1614
    @gurpreetbadesha1614 2 роки тому +7

    Very very good job g

  • @jaspreet1728
    @jaspreet1728 2 роки тому +8

    ਪਾਣੀ ਕਿੰਨਾ ਖਪਤ ਹੋਵੇਗਾ ਇਹ ਵੀ ਦੱਸੋ

  • @baljitkaurbenipal8660
    @baljitkaurbenipal8660 Рік тому +3

    ਬਾਈ ਜੀ ਧੰਨਵਾਦ ਵੀਰ ਜੀ ਚਰੀ ਨੂੰ ਸੁੰਡੀ ਬਹੁਤ ਲਗਦੀ ਹੈ

  • @mandeepgrewal4906
    @mandeepgrewal4906 2 роки тому +1

    Beer jee 1 square meter Nall nee pata lagda hunda 1 kunal te badee jabe Andaman basically lagega

  • @arshdeepsingh3005
    @arshdeepsingh3005 2 роки тому +8

    ਯੂਪੀ ਚੋ ਜੋ ਗੁੜ ਆਉਦਾ ਹੈ ਉਹ 75% ਚਰੀ ਦਾ ਹੀ ਹੁੰਦਾ ਐ ਗੰਨੇ ਚ 18% ਸੂਗਰ ਤੇ ਚਰੀ ਚ 16% ਹੁੰਦਾ ਹੈ

    • @parvindersingh6869
      @parvindersingh6869 2 роки тому +1

      😂 Kitho sun de oo eh fact

    • @onkar9754
      @onkar9754 2 роки тому +2

      @@parvindersingh6869 eh sochde ne baithe baithe sunde ni😂

  • @shindersingh2785
    @shindersingh2785 Рік тому +4

    ਅੱਜ ਤੋ 25,30 ਸਾਲ ਪਹਿਲਾ ਚਰੀ ਹੁੰਦੀ ਸੀ ਜਿਨੂੰ ਸ਼ੱਕਰ ਜਵਾਰ ਕਹਿੰਦੇ ਹੁੰਦੇ ਸੀ ਓਹੀ ਚੀਜ ਲੱਗੀ ਮੈਨੂ ਤੇ

  • @pr5991
    @pr5991 2 роки тому +6

    Can we produce its seeds for next season or have to buy it each time?

  • @sonygill8656
    @sonygill8656 2 роки тому +24

    ਬਹੁਤ ਹੀ ਵਧੀਆ ਬੀਜ ਏ ਮੈ ਪਿਛਲੇ ਸਾਲ ਤੋ ਬੀਜ ਬੀਜਦਾ ਆ ਰਿਹਾ ਹਾ ਬਹੁਤ ਹੀ ਵਧੀਆ👍💯👍💯 ਮੇਗਾ ਸਵੀਟ ਇੱਕ ਨੰਬਰ ਏ

  • @justhardlistening
    @justhardlistening 6 місяців тому

    Bai advanta da muli cutter bazzara bhut khattiya nikla savdhann virroo

    • @LovepreetKaur-rr5qg
      @LovepreetKaur-rr5qg 6 місяців тому

      Hngi bai bajri bekaar aa advanta di main v beeji c chaare wali,, pr jawar de beej boht vdiya advanta de ,,

  • @harbajsingh2199
    @harbajsingh2199 2 роки тому +11

    Very nice information thanks 👍

  • @thakursaab7570
    @thakursaab7570 2 роки тому

    Sssiirraaa hi jaankari a pathe bht sone lag rahe a...👍👍👍👍👍

  • @SurinderSingh-ln3pv
    @SurinderSingh-ln3pv Рік тому

    ਕਿਹੜੀ ਮੋਸਮ ਚ ਬੀਜੀ ਜਾ ਸਕਦੀ ਹੈ ਆਹ ਵਰੇਟੀ ਕਿਰਪਾ ਕਰਕੇ ਜਰੂਰ ਦਸੋ

  • @JaswinderDhaliwal-w7r
    @JaswinderDhaliwal-w7r 5 місяців тому +1

    Bai:daruu:nikluu :aes:chon::grur:dasna 16:17

  • @rajbagum7919
    @rajbagum7919 5 місяців тому +1

    Kida boht lagda bayi saprey boht krni pendi aa Teri video de chkr che me vi la leya c.bad che jvar ta hoyi ni kbad vd ke paya

  • @dasijatt5550
    @dasijatt5550 2 роки тому +6

    ਚੂਹਾ ਬੁਹਤ ਪੈਦਾ

  • @M.k.dhillon
    @M.k.dhillon Місяць тому

    Sugarcane ...mega sweet iko ee bej da name a

  • @gurpreetbhanguhawara
    @gurpreetbhanguhawara 2 роки тому +2

    Bai ji Kerala vich isda hi gurh Banda hai Jo me export v ho reha hai dusri country vich

  • @hardevsandhu9209
    @hardevsandhu9209 2 роки тому +5

    ਇਕ ਮਰਲੇ ਚੋ 3.25 ਕਿਵੰਟਲ, 40 kg ਵਾਲੀਆਂ 8 ਪੰਡਾ ਮਰਲੇ ਚੋ,🤔🤔🙄🙄

  • @jassabehbalkalan4985
    @jassabehbalkalan4985 2 роки тому +3

    👍👍👍👍👍

  • @SatnamSingh-fp3sq
    @SatnamSingh-fp3sq 4 місяці тому +1

    ਬਾਈ ਜੀ ਝਾੜੂ ਤਿੱਲਾ ਤਿੱਲਾ ਕਰਨਾ ਦੀਪ ਬਾਈ ਜ਼ਿੰਦਾਬਾਦ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ।

  • @parveensingh5190
    @parveensingh5190 2 роки тому +1

    Paaji aajkal seeds de complain aye krde hai, kuch kisaan kende k advanta mega sweet seed ch desi jwar da seed mix hai

  • @malkitsingh8457
    @malkitsingh8457 2 роки тому +1

    ਕਾਪੀ ਦਾ ਰੇਟ ਕਿੰਨਾ

  • @kakasingh7487
    @kakasingh7487 2 роки тому +2

    22g silege ban sakda eda

  • @parmjitsinghsidhu0016
    @parmjitsinghsidhu0016 2 роки тому

    Sahi Naam,kithon khareed sakde han....?

  • @dharmindersingh2221
    @dharmindersingh2221 2 роки тому +4

    1kg da ki rate hai ji

  • @Jay-Murlidhar
    @Jay-Murlidhar 4 місяці тому

    सरकार की विनंत हर चैनल ओर कोमेन्ट पर नजर रखे

  • @PardeepPassi1
    @PardeepPassi1 3 місяці тому +1

    ਲੋਕ ਚਰੀ ਦਾ ਗੁੜ ਵੀ ਬਣਾ ਲੈਦੇ ਹਨ .ਮੈ ਖੁਦ ਖਾਧਾਹੈ

  • @subhshchand27
    @subhshchand27 2 роки тому

    Kya isko sukha chara nahi bana sakte kya plss tell me

  • @Batthfarmer57
    @Batthfarmer57 2 роки тому +14

    Bc ਡੋਲੂ ਚ ਦੁੱਧ ਲਿਆਉਣ ਵਾਲੇ ਰਾਏ ਦਿੰਦੇ ਆ

    • @seepgrewal6729
      @seepgrewal6729 2 роки тому

      Sahi gal a

    • @farmlife3304
      @farmlife3304 2 роки тому +3

      ਕੀ ਬੋਲੀ ਜਾਨੈ ਯਾਰ ਤੁਸੀਂ।ਡੋਲੂ ਚ ਦੁੱਧ।ਏਸ ਵਕਤ ਹਾਲਾਤ ਦੇਖੋ ਆਪਣੇ ਬਾਈ ਜੀ।ਹਰ ਕਿਸੇ ਨਾਲ ਜਿੱਦ ਸਾਡੇ ਲਈ ਚੰਗੀ ਨਹੀਂ।ਉਹ ਲੋਕ ਪੈਸਾ ਕਮਾ ਰਹੇ ਆ ਕਿਉਂਕਿ ਉਹ ਬਿਜਨਸਮੈਨ ਨੇ ਉਨਾ ਚ ਏਕਾ ਐ ਉਹ ਭਰਮਾਉਣਾ ਜਾਣਦੇ ਨੇ ਦੁਕਾਨਦਾਰੀ ਉਨਾ ਦੀ ਰੋਟੀ ਐ ਉਨਾ ਦੀ।ਇਹ ਲੋਕ ਡੇਅਰੀ ਫਾਰਮਿੰਗ ਵਿੱਚ ਵੀ ਕਾਮਯਾਬ ਹੋ ਰਹੇ ਨੇ ਫੇਰ ਆਪਾਂ ਹਰ ਵੇਲੇ ਸ਼ਿਕਾਇਤਾਂ ਹੀ ਕਿਉਂ ਕਰਦੇ ਰਹਿੰਦੇ ਹਾਂ ਜਦਕਿ ਖੋਟ ਆਪਣੇ ਵਿੱਚ ਐ 🙏

    • @ramrattan8480
      @ramrattan8480 2 роки тому +2

      @@farmlife3304 sahi bolda bhai..... Mae vee hathii dudh kadvdha Buffalo

  • @GurpreetSingh-bh3xi
    @GurpreetSingh-bh3xi Рік тому +1

    ਮਿੱਟੀ ਦੀ ਸੱਤਿਆ ਕਿੰਨੀ ਖ਼ਤਮ ਹੋਵੇਗੀ

  • @jagmeetbehniwal6409
    @jagmeetbehniwal6409 2 роки тому +1

    Sondi kini k pawe gi

  • @rajux1963
    @rajux1963 2 роки тому +1

    22g oh rate dsnn lga c, tusi vich hi tokta 😒😒😒😒

  • @BaljinderSingh-ms1hn
    @BaljinderSingh-ms1hn 2 роки тому +2

    ਬਾਈ ਜੀ ਸਪਰੇਅ ਕਿਨੀ ਵਾਰ ਹੂਦੀ ਹੈ ਕੀੜਾ ਬਹੁਤ ਪੈਦਾ

  • @gagan__maan
    @gagan__maan 2 роки тому +1

    Any disease vulnerability ?

  • @AbndinSingh
    @AbndinSingh 2 роки тому +2

    Ki isda a har paeya ja sakda hee ki nhi

  • @sarbjeetsinghgill7410
    @sarbjeetsinghgill7410 Рік тому +2

    Bai ji swaadisht ho gya ji

  • @manbrar2954
    @manbrar2954 2 роки тому +3

    ਇਹਨੂੰ ਲੰਮਾ ਸਮਾਂ ਰੱਖਣ ਨਾਲ ਮਿਠਾਸ ਹੋਰ ਵੀ ਵਧ ਜਾਵੇਗਾ

  • @ArshChahal47
    @ArshChahal47 2 роки тому +1

    Chote hundya charri nu ganne di tra chupde c.

  • @sarvjitsingh1369
    @sarvjitsingh1369 2 роки тому +4

    ਬਾਈ ਜੀ ਇਹ ਝਾੜੂ ਵਾਲੀ ਸਰਕਾਰ ਦੀ ਦੇਣ ਹੈ

  • @RajinderSingh-nd3ym
    @RajinderSingh-nd3ym 5 місяців тому

    sharm kro musewala aap kr toota nal mrya Bhagat singh yaad kro

  • @jaggysandhu148
    @jaggysandhu148 2 роки тому +3

    Sira galbat bai

  • @waheedgujjarofficial6383
    @waheedgujjarofficial6383 Рік тому

    Bhai brachy sargho da beej Pakistan kida mngwaiye?

  • @kulbirathwal8839
    @kulbirathwal8839 2 роки тому

    Jwaar koi v compny di beejlo, meethi hon krk bimari jaroor aundi , 2-3 spreya krni pendiya, fer kaamyaab hundi, pr pashuan lyi nazare daar chara aa..

  • @jatt_mafia_pb_09
    @jatt_mafia_pb_09 2 роки тому +8

    Loki comment ch mosse wali di gaal hi kari jande aa
    Buhht mada oss nal man da aa
    Par koi amm banda gangster ne Marya hunda te kise puchna tak ni si
    Kine kisan Roj karja karke faha lenda aa kine munde nasha karke marde aa ohne bare vi socho kale singers di life meter ni kardi baki duniya vi aa

    • @gurnoorkaursandhu1178
      @gurnoorkaursandhu1178 2 роки тому +1

      Good

    • @randhawa772
      @randhawa772 2 роки тому

      @@gurnoorkaursandhu1178 jma sahi gl aa

    • @jaskiratsandhu2730
      @jaskiratsandhu2730 2 роки тому

      Bus kar bai oh koi amm banda ni si punjab da future si awaaz si jehri Dunia ch Jani si kissan nal ki compare karda sadhe tuhade warge lokh Jamdhe marde rehne a dunia nu fark ni painda per udhe nal painda si

    • @Ghost_cookingz
      @Ghost_cookingz 2 роки тому

      Ik ik kr k j saare singer mrr gye fy v aaahi comment rakhi veer ,
      Kabbadi khidaari v boht mre A kitho peda krne dubaara

    • @KahlonSaab_751
      @KahlonSaab_751 2 роки тому +1

      Ghatiyaa soch da Malik aa veer TU

  • @amritpalsinghchahal8259
    @amritpalsinghchahal8259 2 роки тому +3

    ਦਾਰੂ ਵੀ ਬਣਾ ਸਕਦੇ ਆ ਫਿਰ ਤਾਂ ਸਸਤੀ ਪੈਣੀ

  • @babbusidhu7962
    @babbusidhu7962 2 роки тому +6

    Good job brother

  • @BalwantSingh-zr3ok
    @BalwantSingh-zr3ok 5 місяців тому +1

    Nice good

  • @hundalmani6874
    @hundalmani6874 2 роки тому +1

    Bai ji bahut vadiya pathe aa pr eh amm dukana to milda aa

  • @farmlife3304
    @farmlife3304 2 роки тому +48

    ਬਾਈ ਜੀ ਐਸਾ ਤਕੜਾ ਸਾਡਾ ਪੰਜਾਬ ਦਾ ਮਾਣ ਸਾਡਾ ਪੁੱਤ,ਸਾਡਾ ਵੀਰ (ਸਿੱਧੂ ਮੂਸੇਵਾਲਾ) ਖੋਹ ਲਿਆ ਗਿਆ ਗੰਦੀਆਂ ਸਰਕਾਰਾਂ ਨੇ ਤੁਸੀਂ ਉਸ ਬਾਰੇ ਕਿਉਂ ਨਹੀਂ ਬੋਲੇ???

    • @gulshanpreet2016
      @gulshanpreet2016 2 роки тому +1

      Wmk ji 🙏🙏🏻 thode sare videos Ncy & kaint

    • @jatt_mafia_pb_09
      @jatt_mafia_pb_09 2 роки тому +6

      Bro har bande di apni life aa te ohdi apni marji aa apa kise nu fours ni kar sakde

    • @farmlife3304
      @farmlife3304 2 роки тому

      @@jatt_mafia_pb_09.fours ਨਹੀਂ ਕਰ ਰਿਹਾ ਵੀਰੇ ਬੇਨਤੀ ਕਰ ਰਿਹਾਂ,ਸਵਾਲ ਕਰ ਰਿਹਾਂ ਦੋਨਾ ਵਿੱਚ ਫਰਕ ਆ ਵੀਰ ਮੇਰਿਆ 🙏🙏

    • @gurveersinghsidhu2294
      @gurveersinghsidhu2294 2 роки тому

      ਲੰਡੀ ਬੁੱਚੀ ਨੂੰ ਕੋਈ ਦੁੱਖ ਨਹੀਂ ਹੁੰਦਾ ਦੁੱਖ ਵੀ ਮਰਦ ਦਲੇਰਾ ਨੂੰ ਹੁੰਦਾ

    • @punjabisongs8290
      @punjabisongs8290 2 роки тому

      Gangstara nu hero dasde jo jo kalakar jdo marde a kasoor sarkar da fuddu lok inna k dimag londe a jdo prmote krde a gangstera nu odo sher dasde apne app nu police nu dukki tikki dasde a ohi ronde a sarkar agge police di help le do security le do gand sale dogle Marge kutte do mout a jida ik mrea vdiya hoya kutte di mout aye bakiya nu pta lag jao mein sochea c pr lok fuddu a jada punjab fudua nal prea pya ajj pta lag gya a 😁😁😁😁🤑

  • @sukhdevsingh1979
    @sukhdevsingh1979 5 місяців тому

    Bhai ji Daru to bahut mahangi

  • @sunilkumarsolar2077
    @sunilkumarsolar2077 2 роки тому +3

    Good 👍🙏❤️

  • @manvir_moron
    @manvir_moron 4 місяці тому

    ਮੁਗਲਾਂ ਨੇ ਚਰੀ ਤੋਂ ਹੀ ਗੁੜ ਦਾ ਆ ਵਿਚਕਾਰ ਕੀਤਾ ਸੀ।

  • @kulwindesingh8519
    @kulwindesingh8519 2 роки тому +1

    Veer ji es nu Keri te nahi lagdi saprey keni bar Keti hai

  • @rani90ful
    @rani90ful Рік тому

    ਰੇਟ ਕੀ ਆਂ ਵੀਰ

  • @jobansingh6973
    @jobansingh6973 2 роки тому +3

    Very very good chara

  • @arvindshekh8043
    @arvindshekh8043 5 місяців тому

    Charee da gud 35Saal pehla sunde hunde c k up to aonda hunda c ,per changa ni c mande

  • @NarinderSingh-qu9gy
    @NarinderSingh-qu9gy 8 місяців тому

    ਵੀਰ ਜੀ ਬਹੁਤ ਵਧੀਆ ਜਾਣਕਾਰੀ, ਪਰ ਅਸਲ ਬੀਜ ਦੀ ਪਹਿਚਾਣ ਵੀ ਦੱਸੋ, ਨਕਲੀ ਮਾਲ ਬਹੁਤ ਆਉਂਦਾ ਹੈ ਮਾਰਕਿਟ ਵਿੱਚ

  • @rittuverma7483
    @rittuverma7483 2 роки тому +2

    *पशु को शुगर ना हो जाए। ज्यादा मिठास के कारण*

    • @charnjitsingh624
      @charnjitsingh624 2 роки тому

      😁😁😁😁😁

    • @majhablock313
      @majhablock313 2 роки тому

      shi kha

    • @harjsingh6993
      @harjsingh6993 2 роки тому

      Haha nai hundi sugar g pashu ta mitha patha kha k bda khush rehnde te milk vi vad dinde aa

  • @sonagill7895
    @sonagill7895 2 роки тому +5

    👌👌👌👌👌👌👌👌👍

  • @Farmer-tv75
    @Farmer-tv75 2 роки тому +2

    Sundi da ghar

  • @amandeepsinghsingh3384
    @amandeepsinghsingh3384 2 роки тому

    Vir thodey kol ghory c na tusi video podey c osdia,

  • @gurwindergrewal6704
    @gurwindergrewal6704 2 роки тому

    Bhara tu gujarat ta gya c othey dekh lainda chari da gud bnaude ohh jive apne khad da gadora hunda eve da hunda ohh

  • @Shonki_jatt03-450
    @Shonki_jatt03-450 2 роки тому +1

    👍👍

  • @baljindersinghdandiwal-sj3ig

    Bai kile bich sad 5445 scerfot hunde ne

  • @sikandersingh5009
    @sikandersingh5009 2 роки тому +3

    ਵੀਰੇ ਇਹਦਾ ਬੀਜ਼ ਕਿਥੋਂ ਮਿਲੇਗਾ

    • @simrmaan6205
      @simrmaan6205 2 роки тому

      Har mandi cho jitho mrji le lo bai

  • @sukhrai4075
    @sukhrai4075 2 роки тому +5

    ਮੇਨੂ।ਚਾਰ।ਸਾਲ।ਹੋਗੇ।ਬੀਜਦੇ।ਨੂ।ਬਾਲਾ।ਨਜਾਰਾ।ਨਾ।ਪੰਕਣ।ਦਾ।ਡਰ।ਨਾ।ਹੰਥ ਵੰਡੇ।ਦੰਧ।ਸਿਆਲ ਵਾਗੂ।ਦੰਦੇ।ਵਾ

  • @sukhwindersingh7792
    @sukhwindersingh7792 2 роки тому

    ਟੋਕੇ ਵਾਲੀ ਮਸ਼ੀਨ ਤੱਕੜੀ ਚਾਹੀਦੀ ਐ ਮੋਟੀ ਬਹੁਤ ਹੁੰਦੀ ਐ ਚਰ੍ਹੀ ਮਾੜੀ ਮਸ਼ੀਨ ਨੂੰ ਤੋੜ ਦਿੰਦੀ ਐ

  • @kulwindersinghsaini3686
    @kulwindersinghsaini3686 2 роки тому +2

    ਬਾਈ ਇਸ ਦਾ ਮਾਰ ਕੀਟ ਵਿੱਚ ਰੇਟ ਬੁਹਤ ਹਾਈ ਹੈ

  • @akhilverma3375
    @akhilverma3375 2 роки тому +6

    Sir ji, Isde
    juice naal HCN di toxicity na hove us di ki gurantee hai

    • @proagriculturepunjab1473
      @proagriculturepunjab1473 2 роки тому

      ua-cam.com/channels/FIqn4biEzx3y78aYyFRYVg.html

    • @rajux1963
      @rajux1963 2 роки тому

      Eh Ki hundi h ji, and Ki nuksaan Ki h ji? Food poisoning tan ni hundi eh?

  • @inderjit748
    @inderjit748 4 місяці тому

    F S SS BACHO

  • @HarjeetSinghGill1
    @HarjeetSinghGill1 4 місяці тому

    🙏🏻🚜♥️😀🌾🥛🙏🏻

  • @Kisan9Di5Gal
    @Kisan9Di5Gal Рік тому

    ਕ੍ਰਿਸਟਲ ਦੀ ਡੇਅਰੀਗ੍ਰੀਨ ਲਾਨੇ ਹਾਂ ਨਾ ਡਿੱਗਦੀ ਹੈ ਤੇ ਨਾ ਦੁੰਬੀ ਕਡਦੀ ਹੈ ਛੇਤੀ।

  • @sukhchainsinghruhal6679
    @sukhchainsinghruhal6679 2 роки тому

    beej nhi milda m bht shop te gya milya nhi kalanwali mndi ch

  • @preetsinghsaini9503
    @preetsinghsaini9503 2 роки тому +3

    Nice

  • @mohsinamin9440
    @mohsinamin9440 2 роки тому

    Can we import it in Punjab Pakistan somebody help please.

  • @KaranRai-k8z
    @KaranRai-k8z 4 місяці тому

    Veer ji puraniya yaada tajia kar ditiya bai ji

  • @surinderpal1240
    @surinderpal1240 2 роки тому

    👍

  • @majarsingh2189
    @majarsingh2189 2 роки тому +2

    Wah

  • @batthdairyfarmbarhampur4700
    @batthdairyfarmbarhampur4700 2 роки тому +4

    Very nice

  • @harinderrasulpurjodasingh5795
    @harinderrasulpurjodasingh5795 2 роки тому

    m v ahi beez laya ha..6 kg 830 da ayia c

  • @RavinderKumar-jl7gz
    @RavinderKumar-jl7gz 5 місяців тому

    Bhai sab lo kina dinde hai 🙏

  • @sufipunjabde6103
    @sufipunjabde6103 2 роки тому +5

    ਬੋਹੁਤ ਵਧੀਆ ਜਾਣਕਾਰੀ ਬਾਈ ਜੀ

  • @avatarrandhawa5606
    @avatarrandhawa5606 2 роки тому +3

    Nice 👍

  • @karmjitsinghdhillon595
    @karmjitsinghdhillon595 2 роки тому +1

    sundi ne khara chad de

  • @bluepen215
    @bluepen215 2 роки тому +1

    Hor v video bnao g

  • @rangirangisaab9042
    @rangirangisaab9042 Рік тому

    Lagda hun dangra pashua nu sugar di b bimari lagu gi

  • @sandeepbrar8861
    @sandeepbrar8861 2 роки тому

    प्रदुमन तक बजाई हिंदी एचडी मार दी

  • @rajux1963
    @rajux1963 2 роки тому +1

    Sir ji esda aachaar v bn skda?

  • @baggamanak1680
    @baggamanak1680 2 роки тому

    Chuhy kharab kina ku krdy ne

  • @butasinghbrarofficial
    @butasinghbrarofficial Рік тому

    Megha sweet kine rupees kg. aa g

  • @robinpreetsingh3623
    @robinpreetsingh3623 2 роки тому +3

    Nice by g

  • @malwindersinghravawale6179
    @malwindersinghravawale6179 2 роки тому +1

    Sade buzurg beejde hunde c he charri... eh purane zamane ch v hundi c ... oh dasde hunde c k ganne vang mithi hundi c