ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਮਝਾਉਣ ਆਏ ਅਫਸਰਾਂ ਨੂੰ ਘੇਰ ਲਿਆ ਕਿਸਾਨਾਂ ਨੇ, ਐਨੇ ਤਿੱਖੇ ਸਵਾਲ ਕੀਤੇ

Поділитися
Вставка
  • Опубліковано 2 жов 2024
  • ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਮਝਾਉਣ ਆਏ ਅਫਸਰਾਂ ਨੂੰ ਘੇਰ ਲਿਆ ਕਿਸਾਨਾਂ ਨੇ,
    ਐਨੇ ਤਿੱਖੇ ਸਵਾਲ ਕੀਤੇ ਗੱਲ ਨਹੀਂ ਆਈ ਅਫਸਰਾਂ ਨੂੰ।
    #kisan #punjabgovt #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 81

  • @harindersinghjohal835
    @harindersinghjohal835 Годину тому +24

    ਪਰਾਲੀ ਸਰਕਾਰ ਚੁੱਕ ਕੇ ਲੈ ਜਾਵੇ ਫਰੀ ਵਿੱਚ।

  • @karajsingh7556
    @karajsingh7556 2 години тому +25

    ਸੁਪਰ ਸੀਡਰ ਨਾਲ ਬੀਜੀ ਕਣਕ ਦੀ ਸੁੰਡੀ ਦ ਸਪਰੇ ਨਾਲ ਕੋਈ ਹਲ ਨਹੀਂ

  • @KAIMPUR_WALA_BEIMAAN
    @KAIMPUR_WALA_BEIMAAN Годину тому +11

    ਪੋਸਤ ਦੀ ਖੇਤੀ ਦੀ ਮਨਜੂਰੀ ਦੇਵੇ ਸਰਕਾਰ ਸਭ ਦਾ ਹੱਲ ਹੈ ਜੇ ਪੰਜਾਬ ਬਚਾਉਣਾ

  • @kuljeetsingh3100
    @kuljeetsingh3100 Годину тому +10

    ਬਾਈ ਜੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਲਿੱਖ ਕੇ ਲਵੋ ਜ੍ਹਿਨਾਂ ਕਣਕ ਦਾ ਝਾੜ ਘੱਟ ਨਿਕਲੇਗਾ ਉਹ ਪੈਸਾ ਇਹਨਾਂ ਤੋਂ ਲਵੋ

  • @gurdeepsinghgrewal5329
    @gurdeepsinghgrewal5329 Годину тому +15

    ਇਹਨਾਂ ਦੀਆਂ ਗੱਲਾ ਵਿੱਚ ਨਾ ਆਇਉ ਵੀਰੋ ਫਸਲ ਮਾਰ ਹੋ ਜਾਦੀ ਪਰਾਲੀ ਸਾੜਨ ਤੋ ਬਿਨਾ ਕੋਈ ਹੱਲ ਨਹੀ

  • @gurmukhsingh9717
    @gurmukhsingh9717 2 години тому +17

    ਜਿਹੜੇ ਕਿਸਾਨ ਕੋਲ 3+5 ਕਿੱਲੇ ਜ਼ਮੀਨ ਹੁੰਦੀ ਉਹ ਕਿਸਾਨਾਂ ਢਾਹੀਂ ਲੱਖ ਦਾਂ ਸੁਪਰ ਸੀਡਰ ਕਿਥੋਂ ਲੈਣ ਗੇ ਫਿਰ 7 ਲੱਖ ਰੁਪਏ ਦਾਂ ਟਰੈਕਟਰ ਨਵਾਂ ਲੈਣ ਗੇ

  • @prabjit7425
    @prabjit7425 Годину тому +19

    ਜੇਕਰ ਪਰਾਲੀ ਸਾੜਨ ਨਾਲ ਦਿੱਲੀ ਦਾ ਵਾਤਾਵਰਣ ਖਰਾਬ ਹੁੰਦਾ ਹੈ ਤਾਂ ਹਰ ਸਾਲ ਸਾਰੇ ਦੇਸ਼ ਭਰ ਵਿੱਚ ਰਾਵਣ ਦੇ ਪੁਤਲੇ ਫੂਕਣ ਉੱਤੇ ਰੋਕ ਕਿਉੰ ਨਹੀਂ ਲਗਾਈ ਜਾਂਦੀ 🔥🔥 ? ਕੀ ਰਾਵਣ ਦੇ ਪੁਤਲੇ ਫੂਕਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ 🔥🔥 ?

  • @gurmukhsingh9717
    @gurmukhsingh9717 2 години тому +8

    ਪੱਤਰਕਾਰ ਵੀਰ ਜੀ ਜਦੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਸ ਵੇਲੇ ਧੂਵਾ ਦਿੱਲੀ ਜਾਂਦਾ ਪਰ ਪੰਜਾਬ ਕਿੰਨੀਆਂ ਫੈਕਟਰੀਆਂ ਧੂਵਾ ਕਰਦੀਆਂ ਨੇ ਫੈਕਟਰੀਆਂ ਲਾਗੇ ਪਿੰਡ ਉਨ੍ਹਾਂ ਪਿੰਡਾਂ ਵਿੱਚ ਫੈਕਟਰੀਆਂ ਦਾਂ ਧੂਵਾ ਡਿੱਗ ਦਾਂ ਰਾਖ ਡਿੱਗ ਰਹੀ ਫ਼ਸਲਾਂ ਤੇ ਜਿਹੜੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਦੀਆਂ ਗੱਠਾ ਬਣੀਆਂ ਉਨਾਂ ਜ਼ਮੀਨਾਂ ਵਿੱਚ ਫ਼ਸਲ ਨਹੀਂ ਹੁੰਦੀ

  • @rajasidhu4712
    @rajasidhu4712 2 години тому +23

    ਡਰਾਮੇ ਬਾਜ਼ ਪੰਜਾਬ ਸਰਕਾਰ ਮੁਰਦਾਬਾਦ

  • @TejSandhu-l5g
    @TejSandhu-l5g 2 години тому +6

    Kisan ekta jindabad

  • @rajinderkaur-lx2io
    @rajinderkaur-lx2io 36 хвилин тому +7

    ਦਰਖਤ ਤਾਂ ਵੱਢੀ ਜਾਂਦੇ ਨੇ ਪ੍ਰਦੂਸ਼ਣ ਨਾ ਹੋਵੇ ਤਾਂ ਕੀ ਹੋਵੇ। ਕਿਸਾਨਾਂ ਨੂੰ ਤਾਂ ਲਗਦਾ ਨਹੀਂ ਧੂੰਆਂ ਇਨ੍ਹਾਂ ਨੂੰ ਏ ਸੀ ਵਿਚ ਬੈਠਿਆਂ ਨੂੰ ਧੂੰਆਂ ਲਗਦਾ।

  • @HartejSangha-sl3no
    @HartejSangha-sl3no 33 хвилини тому +4

    ਸੁਪਰਸੀਡਰ ਵਾਲੀ ਕਣਕ ਪੰਦਰਾਂ ਮਣ ਘੱਟ ਨਿਕਲਦੀ ਆ ਅੱਗ ਹੀ ਹੱਲ ਆ ਪਰਾਲੀ ਦਾ

  • @gurmukhsingh9717
    @gurmukhsingh9717 Годину тому +9

    ਪੱਤਰਕਾਰ ਵੀਰ ਇਹ ਅਫਸਰ ਝੂਠ ਬੋਲ ਰਹੇ ਨੇ ਪਿਛਲੇ ਸਾਲ ਕਣਕ ਨੂੰ ਸੁੰਡੀ ਪੇ ਗਈ ਕਿਸਾਨ ਦੀ ਕਣਕ ਨੂੰ ਫਿਰ ਅਫਸਰਾਂ ਕੋਲ ਜਾਂਦੇ ਅਫਸਰ ਜ਼ਮੀਨ ਵਿੱਚ ਆਉਂਦੇ ਨਹੀਂ ਫਿਰ 10 ਦਿਨ ਵਿਚ ਸੁੰਡੀ ਕਣਕ ਖਾਂ ਜਾਂਦੀ ਸੁਪਰ ਸੀਡਰ ਇੱਕ ਲੱਖ 50 ਹਜ਼ਾਰ ਰੁਪਏ ਦਾਂ ਫੈਕਟਰੀਆਂ ਵਾਲੇ 2+50 ਲੱਖ ਮੰਗੀਂ ਜਾਂਦੇ ਸਰਕਾਰ ਫੈਕਟਰੀਆਂ ਨਾਲ਼ ਰਲ ਕੇ ਕਿਸਾਨਾ ਦੀ ਲੁੱਟ ਕਰਦੇ ਨੇ ਅਫਸਰ ਝੂਠ ਬੋਲ ਰਹੇ ਨੇ

  • @jagwinderaujla1235
    @jagwinderaujla1235 45 хвилин тому +2

    ਜਨਾਬ ਤੁਹਾਨੂੰ ਪਹਿਲਾਂ ਹੀ ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਦਵਾਈਆਂ ਦੀ ਜਾਣਕਾਰੀ ਦੇਣ ਲਈ ਮਹਿਕਮੇ ਤੁਹਾਨੂੰ ਭੇਜ ਦੇਣਗੇ ਅਤੇ ਦਵਾਈਆਂ ਦੀਆਂ ਕੰਪਨੀਆਂ ਵੱਲੋਂ ਵੀ ਤੁਹਾਡੇ ਘਰਾਂ ਨੂੰ ਵੱਡੀਆਂ ਕੀਮਤਾਂ ਨਾਲ ਭਰਿਆ ਜਾਵੇਗਾ, ਪ੍ਰੰਤੂ ਗਰੀਬ ਕਿਸਾਨਾਂ ਦੀਆਂ ਫਸਲਾਂ ਤੇ ਹੋ ਰਹੇ ਖਰਚ ਦੀ ਭਰਭਾਈ ਕੌਣ ਕਰੇਗਾ, ਏਸ ਤਰੀਕੇ ਨਾਲ ਹੀ ਕਿਸਾਨਾਂ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਜ਼ਮੀਨ ਵੇਚਣ ਲਈ ਜਿਸ ਦੇ ਜੁਮੇਵਾਰ ਼਼਼਼਼਼਼਼਼਼਼

  • @MangelDhillon
    @MangelDhillon Годину тому +8

    ਬਾਈ ਜੀ ਕਣਕ ਨੂੰ ਗੋਭ ਦੀ ਸੁੰਡੀ ਵੀ ਪਈ ਸੀ ਸੁਪਰ ਸੀਡਰ ਵਾਲ਼ੀ ਨੂੰ

  • @jeetmeetksidhwanwale8144
    @jeetmeetksidhwanwale8144 Годину тому +5

    ਬਾਈ ਹੁਣ ਕਹਿੰਦੇ ਸਾਥੋਂ ਪੁੱਛੇ ਬਿਨਾਂ ਦਵਾਈ ਨਾ ਲਓ ਪੱਕਾ ਬਿੱਲ ਲਓ ਦਵਾਈ ਕਿੱਥੋਂ ਅਸਲੀ ਮਿਲ਼ੂ ਜਦੋਂ ਅਫਸਰ ਦੁਕਾਨਾਂ ਵਾਲ਼ਿਆਂ ਨੂੰ ਕਹਿ ਦਿੰਦੇ ਆ ਕਿ ਮੇਰੀ ਗੱਡੀ ਦੇ ਟਾਇਰ ਪੈਣ ਵਾਲ਼ੇ ਆ ਸਾਰੇ ਦੁਕਾਨਦਾਰ ਪਵਾ ਕੇ ਦਿਓ

  • @DarshanSingh-fb9fk
    @DarshanSingh-fb9fk 44 хвилини тому +4

    ਬਾਈ ਜਿਹੜੀਆਂ ਫੈਕਟਰੀਆਂ ਪਾਣੀ ਵਿੱਚ ਜ਼ਹਿਰਾਂ ਨਾ ਰਹੇ ਨੇ ਉਹ ਨੀ ਸਰਕਾਰਾਂ ਨੂੰ ਨਹੀਂ ਦਿਸਦਾ

  • @RamShyam-bp3ru
    @RamShyam-bp3ru 52 хвилини тому +4

    Wah baba ji wah very nice very good excellent 👍

  • @RajwinderSingh-sc7li
    @RajwinderSingh-sc7li 23 хвилини тому

    ਮਨਜਿੰਦਰ ਸਿੰਘ ਸਿੱਧੂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ

  • @gurdeepsinghgrewal5329
    @gurdeepsinghgrewal5329 Годину тому +4

    ਇਹਨਾਂ ਦੇ ਮਗਰ ਨਾ ਲੱਗੋ ਅਸੀਂ ਵੀ ਪਰਾਲੀ ਚਕਾ ਕੇ ਸੁਪਰ ਸੀਡਰ ਨਾਲ ਬੀਜੀ ਸੀ ਸੁੱਡੀ ਖਾ ਗਈ ਤਿੰਨ ਸਪਰੇਹਾ ਕੀਤੀਆਂ ਬੁਰਾ ਹਾਲ ਸੀ

  • @sarabjitkhosa5732
    @sarabjitkhosa5732 Годину тому +5

    Dap ਤਾਂ ਮਿਲ ਨਹੀਂ ਰਹੀ ਨਾਲ ਹੋਰ ਸਮਾਨ ਦਿੰਦੇ ਆ ਉਹ ਵੀ ਦੇਖੋ

  • @kisantv7230
    @kisantv7230 52 хвилини тому +2

    ਖੇਤੀਬਾੜੀ ਮਹਿਕਮੇ ਆਲਾ ਰਟਿਆ ਰਟਾਇਆ ਸਬਕ ਸੁਣਾਈ ਜਾ ਰਿਹਾ ਹੈ!😂😂

  • @a.ssidhu5959
    @a.ssidhu5959 Годину тому +2

    Vah jawab deo janab sarkar ji

  • @sohansingh9782
    @sohansingh9782 8 хвилин тому +1

    ਪਰਾਲੀ ਦਾ ਅਜੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਸਿਰਫ ਪ੍ਰਚਾਰ ਕੀਤਾ

  • @sikandersingh7611
    @sikandersingh7611 2 години тому +5

    ਬਾਈ ਜੀ ਅਸੀ ਬਿਨਾ ਅੱਗ ਲਾਈ ਤੋ ਰੂਟਾਵੇਟਰ ਤੇ ਹੈਪੀ ਸੀਡਰ ਨਾਲ ਬੀਜਦੇ ਆ ਕਦੇ ਕੋਈ ਸੁੰਡੀ ਨੀ ਲੱਗੀ ਅੱਧਾ ਖਰਚਾ ਅੱਧਾ ਟਾਈਮ ਲੱਗਦਾ ਹੈ ਅਸੀ 8 ਸਾਲ ਤੋ ਅੱਗ ਨੀ ਲਾਉਦੇ

  • @SahibAvtar
    @SahibAvtar 55 хвилин тому

    Wheguru je Wheguru God bhai ❤❤

  • @budgeminem5433
    @budgeminem5433 Годину тому

    Very good

  • @KiranBrar-d3d
    @KiranBrar-d3d Годину тому

    Good

  • @BhupinderSingh-ui5wb
    @BhupinderSingh-ui5wb 2 години тому +14

    ਕਿਸਾਨ ਵੀਰੋ ਸ਼ਰਕਾਰ ਨੇ ਕੁਝ ਨਹੀ ਕਰਨਾ ਝੋਨਾ ੪ ਸੀਜਨ ਨਾ ਲਾਵੋ ਪਾਣੀ ਬਚਾ ਲਵੋ ਜੀਵਨ ਬਚਾਲਵੋ ਪਾਣੀ ਨਾ ਬਚੁ ਤੇ ਝੋਣਾ ਕਿਥੇ ਲਾਵੋ ਗੇ

    • @PreetKahlon-wx1ft
      @PreetKahlon-wx1ft Годину тому

      Vere jhona nhi v londe kisan ajj jis sall jhone to Bina koi v fasl Jada lag jandi oda rate 500 to v ghat janda 4 sala vich vde to vda kisan v dub jana chote da ta pta nhi ki hona 4 sall vich Pani muk jana par j fasl na beeji ta kisan 2 sala vich karje karke faha lai ke mar jao kisan nu kehn to pehla koi doji fasl te jhone jine paise dvao sarkar to fer kisan nu bolo har kisan mno ga koi pagal nhi Pani kisan ne sab to pehla peena jisne khet vich mehnat karni aa jera 10 din purana 20 din pehla da Pani digi vich khra Pani v p lenda baki lok rola poun vale ta botla vala Pani hi pende aa kisan ta gnde to gnda Pani p ke v seht mand rehnda ja cancer nal mar janda par arthik tor te kisan ki kre kise fasl hor da rate ta mile fer hi kuj hor beeja ge ess sall Sadi motar sirf pehle 15 din chli fer last 8 din baki meeh Gurdaspur ariya bhut Pye aa par kise v fasl de paise dva deo j ek kila v jhona lag jave ta keho

  • @Happy_sNg
    @Happy_sNg 19 хвилин тому

    Veer dill slam a teri reporting lai❤❤

  • @karnailsingh2372
    @karnailsingh2372 2 години тому +2

    Parali nu agg laun nal koyi pardhushen nahi hunda eh koyi nawan kamm ni pahlan sare ghran ch chuleh ch Sara rotti pani Banda c koyi pardhushen nahi Hoya ajj takk

  • @ajaypalsinghdhaliwal1490
    @ajaypalsinghdhaliwal1490 Годину тому +1

    ਵਿਕਾਊ ਚੈਨਲ ਤੌਂ ਪੁੱਛੋ

  • @chamkaursingh9781
    @chamkaursingh9781 19 хвилин тому

    Aaggg ton bina koi hall ni🔥🔥🔥🔥

  • @keshavrana3782
    @keshavrana3782 48 хвилин тому +1

    Mandi open😤

  • @amriksingh9589
    @amriksingh9589 22 хвилини тому

    ਬਾਦਲ ਵੇਲੇ ਐਹੋ ਜਹੀਆ ਗੱਲਾਂ ਕਦੇ ਨਹੀਂ ਸੁਣਿਆ ਕਿਸਾਨਾ ਖਿਲਾਫ ਬਾਦਲ ਨੇ ਜਿਨਾ ਕਿਸਾਨ ਕਿਸਾਨੀ ਲਈ ਕੰਮ ਕੀਤਾ ਹੈ ਉਨਾ ਕਿਸੇ ਨੇ ਨਹੀਂ ਬਾਦਲ ਕੱਲਾ ਪੰਜਾਬ ਲੲੀ ਸੋਚਦਾ ਸੀ ਉਸ ਨੂੰ ਦਿੱਲੀ ਨਾ ਕਿਸੇ ਹੋਰ ਸੂਬੇ ਤੱਕ ਕੋਈ ਮਤਲਬ ਨਹੀਂ ਸੀ ਨਾ ਉਸ ਨੇ ਦੂਜੇ ਸੂਬਿਆਂ ਵਿਚ ਪਾਰਟੀ ਲਈ ਵੋਟਾਂ ਮੰਗਣ ਜਾਣਾ ਹੁੰਦਾ ਸੀ

  • @jaggabrar6319
    @jaggabrar6319 53 хвилини тому

    🎉🎉🎉🎉🎉🎉🎉

  • @ArshdeepSingh-oh4qk
    @ArshdeepSingh-oh4qk 2 години тому +2

    ਦੋ ਕਿਲੇ ਬਾਈ ਮੇਰੇ ਕੋਲ ਐ। ਫੇਰ ਕੀ ਕਰੀਏ

  • @sunildutt1463
    @sunildutt1463 2 хвилини тому

    ਵੀਰ ਜੀ ਮੇਰੇ ਸਾਬ ਨਾਲ ਤਾਂ ਝੋਨਾ ਲੋਨਾ ਬੰਦ ਕਰ ਦਿਉ ਕੋਈ ਹੋਰ ਫਸਲ ਬੀਜੋ ਨਾਲੇ ਪਾਣੀ ਦੀ ਬੱਚਤ ਹੋਜੂ ਨਾਲੇ ਝੋਨੇ ਦਾ ਰੇਟ ਵੀ ਠੀਕ ਨੀ ਮਿਲਦਾ ਝੋਨਾ ਲੋਨ ਦਾ ਫਾਇਦਾ ਤਾਹਿ ਆ ਜ ਏਦਾ ਰੇਟ ਚੰਗਾ ਮਿਲੇ ਇਸ ਤੇ ਬੋਤ ਖਰਚਾ ਆਉਂਦਾ ਇਸੇ ਕਰਕੇ ਸਰਕਾਰ ਝੋਨਾ ਨੀ ਚਕ ਰਹੀ

  • @chamkaursingh9244
    @chamkaursingh9244 Годину тому +1

    Chete baste te sarkaar eda krdi
    Nhi eh sarkaar panjab nu khatm krn te lage aa dehle de dale ne RSS di sarkaar

  • @udayveer512
    @udayveer512 Годину тому

    As bar fasal nahi vik de jaldi

  • @rajindersinghkhangura6390
    @rajindersinghkhangura6390 Годину тому

    Dekhu baki gal shi a sari par agg launa galat a jdo tak red line nhi firdi jameen te eh nhi hatde😊assi lok😊

  • @BhupinderSingh-kp7tr
    @BhupinderSingh-kp7tr 2 години тому +1

    Bapuji yahi to chahte Hain yah log aap kheti chhodo

  • @loveguru4554
    @loveguru4554 2 години тому +1

    Jhona lao hi na sarkar nu ghero khas khas bhuki afeem di kheti kro nale paani bach jauga nale ah duaa nhi hona agg nhi laun do lod nale kmayi bhut honi

  • @LalababaSingh
    @LalababaSingh Годину тому

    Praly. Sarkar. De. Khate. Pao

  • @P...Cgaming
    @P...Cgaming Годину тому

    Agg jhorr ly varnna wheat nhi hota yeah 60000hazar phaly kissan dy account mi dy

  • @Bhupinder-u8j
    @Bhupinder-u8j Годину тому

    Patrakaar ji Tusi Kuchh bolo Pahli video bhejo Tusi bahut bol deti

  • @P...Cgaming
    @P...Cgaming 2 години тому

    Chittar fero yeah hamesha he karty hy

  • @SukhwinderSingh-ug5pt
    @SukhwinderSingh-ug5pt Годину тому +1

    Good patarkari ❤

  • @Totakhan-ln5qv
    @Totakhan-ln5qv Годину тому

    Majdor de koye gal nahi karda

  • @Totakhan-ln5qv
    @Totakhan-ln5qv Годину тому

    Karcha saraka to balda oh , kame thanu hova

  • @chamkaursingh9244
    @chamkaursingh9244 Годину тому

    Jo ehna ne subcite dite aa oho
    Kise de khate vich nhi ae na mehkma chek krn aea kime chlamage ohna jena time photo nhi hundi sab drame

  • @KiranBrar-d3d
    @KiranBrar-d3d Годину тому

    Factory ch nilda kes no deda

  • @JasvirSingh-nf7ge
    @JasvirSingh-nf7ge 11 хвилин тому

    Tuhanu sarkar ne kuj ni dena
    Oh ta aap tute hoe party aa

  • @charanjitjeeta7766
    @charanjitjeeta7766 Годину тому +1

    Ganda mehkma a

  • @Totakhan-ln5qv
    @Totakhan-ln5qv Годину тому

    Jadu agaa launda ancnit hada

  • @Totakhan-ln5qv
    @Totakhan-ln5qv Годину тому

    Fir kirpan ve bahan latre de

  • @amarsinghbrar7261
    @amarsinghbrar7261 51 хвилина тому

    ਭਾਈ ਅੱਗ ਪਾਲਾਉ ਬਾਈ ਜਰਮਨੀ ਵਿਚ ਵੀ ਅੱਗ ਨੀ ਲਾਈ ਦੀ

  • @lakhveer8isingh357
    @lakhveer8isingh357 Годину тому

    Dhali Jake hor bhato

  • @gurmailsingh7432
    @gurmailsingh7432 Годину тому

    ਬੇਸਮਜ ਬੰਦੇ

  • @ranthirsingh8886
    @ranthirsingh8886 Годину тому +4

    ਅੱਗ ਲਾਉਣ ਨਾਲੋਂ ਮਿਹਨਤ ਕੀਤੀ ਜਾਵੇ ਤਾਂ ਇਸ ਚੀਜ਼ ਦਾ ਬਚਾਅ ਹੋ ਸਕਦਾ ਹੈ ਝੋਨਾ ਘੱਟ ਬੀਜਿਆ ਜਾਵੇ ਮਿਹਨਤ ਕਰੋ ਆਦਰਾ ਪ੍ਰਦੇਸ਼ ਤੇ ਲਗਾਣਾ ਤਾਮਿਲਨਾਡੂ ਮਹਾਰਾਸ਼ਟਰਾ ਦੇ ਮਹਾਰਾਸ਼ਟਰਾ ਦੇ ਕਿਸਾਨਾਂ ਵਾਂਗੂੰ ਉਹ ਸਾਰਾ ਕੁਝ ਕੰਮ ਆਪਣੇ ਹੱਥੀ ਕਿਰਤ ਕਰਦੇ ਨੇ ਕਦੇ ਵੀ ਉਹਨਾਂ ਦੇ ਖੇਤਾਂ ਦੇ ਵਿੱਚ ਅੱਗ ਲੱਗੀ ਨਹੀਂ ਦੇਖੀ ਜਦਕਿ ਸਭ ਤੋਂ ਉਪਜਾਊ ਧਰਤੀ ਪੰਜਾਬ ਦੀ ਹੈ ਤੇ ਇੱਥੇ ਰੋਣਾ ਪਿਆ ਰਹਿੰਦਾ ਹੈ ਕੰਮ ਕਰਨ ਵਾਸਤੇ ਮਹਾਰਾਸ਼ਟਰਾ ਰਾਜਸਥਾਨ ਦੇ ਵਿੱਚ ਇਹੋ ਇਹੋ ਜਿਹੇ ਏਰੀਏ ਹਨ ਜਿੱਥੇ ਪਾਣੀ ਵੀ ਨਹੀਂ ਪਰ ਫਿਰ ਵੀ ਉਹ ਮਿਹਨਤ ਦੇ ਨਾਲ ਖੇਤੀ ਕਰਦੇ ਹਨ ਤੇ ਉਸੇ ਹੀ ਸਹਾਰੇ ਤੇ ਆਪਣਾ ਘਰ ਪਰਿਵਾਰ ਚਲਾਉਂਦੇ ਨੇ

  • @kashmirsingh51
    @kashmirsingh51 2 години тому

    Jhona na lao Pani da bera gark na karo jalm bandio

  • @bhindersingh3718
    @bhindersingh3718 Годину тому

    AAP👎👎👎

  • @manjitSingh-yo9fq
    @manjitSingh-yo9fq 2 години тому

    Oo kameleo loko eh Kam ta eh bhalde jo tusi kahi jane ho ap kank beej len eh ta beejen nu terar aa tusi na kero ek bar kyu ghona kyu tusi bejo gee oo o ap kerne gee sado vahen aj he eh apee Kern gee eh ta sarkar sotho kehona chondi aa sad do kethi dek lena sari sodi jeewe n eh sabna chodi aa tusi ap he na keri jano ho bura hall ho jo soda sad ke dekho jeweena theka le leo kro sarkar appe kero perally da hull