ਜੇ ਮੱਝ ਨੀ ਮਿਲਦੀ ਟੀਕਾ ਜੂੜ ਨਾਂ ਲਾਓ ਆਹ ਦਵਾਈ ਚਾਰ ਡੰਗ ਦੇਦੋ ਰਿੰਗ ਕੇ ਮਿਲੂ

Поділитися
Вставка
  • Опубліковано 25 лис 2024

КОМЕНТАРІ • 113

  • @kanwardeepsingh9819
    @kanwardeepsingh9819 Місяць тому +17

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sukhmankulardiaryfarm
    @sukhmankulardiaryfarm Місяць тому +37

    ਬਾਈ ਆਪਾ ਬੀ ਵਰਤੀ ਸੀ ਦੋ ਮਝਾ ਤੇ ਕੋਈ ਵੀ ਫੈਦਾ ਨੀ ਹੋਈਆ ਕਮਪਨੀ ਨਾਲ ਗਠ ਜੋਡ

  • @gymlover5815
    @gymlover5815 Місяць тому +51

    ਪਿੰਦੀ ਨੁੰ ਵੀ ਸੌਂਕੀ ਦੀ ਲੋੜ ਪੈਗੀ ਇਸ ਤੋ ਪਤਾ ਲਗਦਾ ਪਿੰਦੀ ਕੋਲ ਕੁਝ ਨੀ ਗੱਲਾ ਤੋ ਬਿਨਾ😂😂😂😂

  • @BABBU_DAIRY_FARM
    @BABBU_DAIRY_FARM Місяць тому +19

    ਬਾਈ ਜੀ ਜਿਹੜੀ ਚੀਜ਼ ਨਹੀਂ ਵਿਕਦੀ ਉਹਦੀ ਸਭ ਤੋਂ ਜਿਆਦਾ ਐਡ ਹੁੰਦੀ ਆ

  • @gursewaksingh5821
    @gursewaksingh5821 Місяць тому +18

    ਵੀਡੀਓ ਦੇਖ ਕੇ ਵਧੀਆ ਲੱਗਾ ਬੀ ਚੰਗੀ ਚੀਜ ਮਿਲ ਗੀ ਪਰ ਕੁਮੈਂਟ ਪੜੇ ਤਾਂ ਅਸਲੀਅਤ ਸਾਮਣੇ ਆਗੀ ਵਿਸਵਾਸ ਈ ਉਠ ਗਿਆ ਦੁਨੀਆਂ ਤੋਂ

  • @ArshDhaliwal-s3g
    @ArshDhaliwal-s3g Місяць тому +21

    ਏ ਦਵਾਈ ਦਾ ਕੋਈ ਫਾਇਦਾ ਨੀ ਅਸੀ ਵਰਤੀ ਆ

  • @ਪਿੰਦਾਰੋੜੀਵਾਲਾ

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @thakarsingh6687
    @thakarsingh6687 Місяць тому +22

    ਮੈਂ ਵੀ ਵਰਤੀ ਸੀ ਜਵੀ ਕੰਮ ਨੀ ਕਰਦੀ ਵਾਈ ਇਸ ਦੇ ਮਗਰ ਨਾ ਲੱਗੋ ਇਹ ਤਾ ਮਸੂਹਰੀ ਕਰਦੇ ਨੇ

  • @prabhvirk5212
    @prabhvirk5212 Місяць тому +24

    ਲੈਕਟੋ ਮੂਡ ਦਵਾਈ ਵੀ ਵਧੀਆ ਦੁੱਧ ਉਤਾਰਨ ਲਈ 130 ਕ ਰੁਪਏ ਦੀ ਹੈ

    • @sonubrarkhunankalan7762
      @sonubrarkhunankalan7762 Місяць тому +1

      ਬਾਈ ਜੀ ਮੱਝਾਂ ਤੇ ਨਹੀਂ ਚਲਦੀ ਏਂ ਗਾਂ ਵਾਸਤੇ ਬਹੁਤ ਵਧੀਆ

    • @PrinceSingh-z4c
      @PrinceSingh-z4c Місяць тому

      @@sonubrarkhunankalan7762bai mai majj nu diti c rejult 80%

  • @mandeep4782
    @mandeep4782 Місяць тому +5

    ਕਮੈਂਟਾਂ ਤੋਂ ਪਤਾ ਲਗਦਾ ਕਿ ਇਸ ਦਵਾਈ ਦਾ ਰਿਜਲਟ ਸਿਰਫ 15-20% ਹੈ। ਬਾਕੀ ਇਹ youtuber ਵੀ ਪੈਸੇ ਪਿੱਛੇ ਪਸ਼ੂਆਂ ਦਾ ਬਹੁਤ ਨੁਕਸਾਨ ਕਰਦੇ ਹਨ।

  • @JobanJassar-z1h
    @JobanJassar-z1h Місяць тому +17

    ਜਿਨੇ ਦਿਨ ਵਧਾਈ ਦਾ ਅਸਰ ਰੈਦਾ ਮਝ ਮਿਲਦੀ ਆ ਜੇ ਬੰਦ ਕਰ ਦੇਵੇ ਫੇਰ ਔਹੀ ਕੁਝ

  • @punjabirock963
    @punjabirock963 Місяць тому +2

    ਬਕਵਾਸ ਆ ਬਿਲਕੁੱਲ

  • @DarshanSinghSarwara
    @DarshanSinghSarwara Місяць тому +80

    ਕਿਊ ਕੰਪਨੀ ਤੋਂ ਪੈੱਸੇ ਲੈ ਕੇ ਮਸ਼ਹੂਰੀ ਕਰਦੋ ਹੋ ਯਾਰ ਮੈ ਵਰਤੀ ਹੈ ਜਮਾ ਕਬਾੜ ਐ। ਪਿੰਦੀ ਪੈਸੇ ਪਿੱਛੇ ਲੱਗ ਕੇ ਆਪਣੇ ਕਿਸਾਨਾਂ ਦਾ ਹਾਰਥਿਕ ਨੁਕਸਾਨ ਨੀ ਕਰਾਈ ਦਾ ਹੁੰਦਾ ਵੀਰੇ

    • @swarnbrar-dn1ps
      @swarnbrar-dn1ps Місяць тому +3

      Sahi gal veer

    • @jpj903
      @jpj903 Місяць тому +1

      Apa pae aa result haiga kafi awe bond naa mra cmnta ch tu pae ni honi laudu

    • @honeysamra9659
      @honeysamra9659 Місяць тому +1

      @@jpj903sai galll y

    • @gagipandher1318
      @gagipandher1318 Місяць тому +1

      @@jpj903wrong kyu bolda inj pta lgda company di add krde oo

    • @drkaramjitsingh3725
      @drkaramjitsingh3725 Місяць тому +11

      ਮੈਂ ਵੀਡੀਓ ਡੇਅਰੀ ਵਿੱਚ ਚੰਗੀਆ ਮੱਝਾਂ ਦੇਖਣ ਲਈ ਦੇਖਣੀ ਚਾਹੀ। ਪ੍ਰੰਤੂ ਪੂਰੀ ਵੀਡੀਓ ਤੁਸੀਂ ਆਪਣੇ ਵੱਲੋਂ ਤਿਆਰ ਕਰਵਾਏ ਪ੍ਰੋਡਕਟ ਦੀ ਮਸ਼ਹੂਰੀ ਲਈ ਬਣਾਈ ਹੈ।ਇਹ ਬਿਲਕੁਲ ਗ਼ਲਤ ਤਰੀਕਾ ਹੈ। ਤੁਸੀਂ ਆਪਣਾਂ ਪ੍ਰੋਡਕਟ ਤਿਆਰ ਕਰਵਾਇਆ ਹੈ ਤੁਸੀਂ ਪ੍ਰਮੋਸ਼ਨ ਕਰ ਸਕਦੇ ਹੋ ਪ੍ਰੰਤੂ ਲੋਕਾਂ ਨੂੰ ਬੇਵਕੂਫ਼ ਬਣਾਉਣਾ ਨਿੰਦਣਯੋਗ ਹੈ।ਸਭ ਨੂੰ ਪਤਾ ਹੈ ਕੋਈ ਵੀ ਦਵਾਈ ਕੋਈ ਕਿਸੇ ਥਰਡ ਪਾਰਟੀ ਤੋਂ ਆਪਣੇ ਫਾਰਮੂਲੇ ਮੁਤਾਬਕ ਆਪਣੇ ਮਨਮਰਜੀ ਦੇ ਰੇਟ ਤੇ ਤਿਆਰ ਕਰਵਾ ਸਕਦਾ ਹੈ।ਇਹੋ ਕੁਝ ਪਿੰਦੀ ਨੇ ਕੀਤਾ ਹੈ।ਦੁਖ ਇਸ ਗੱਲ ਦਾ ਹੈ ਇੱਕ ਜਨਸਧਾਰਨ ਼ਫਾਰਮਰ ਇੰਨਾਂ ਦੀ ਪਰਖ਼ ਨਹੀਂ ਕਰ ਪਾਉਂਦੇ ਅਤੇ ਆਪਣੀ ਲੁੱਟ ਕਰਵਾ ਬੈਠਦੇ ਹਨ।
      ਪਸ਼ੂ ਪਾਲਕ ਵੀਰੋ ਮੇਰਾ ਤੁਹਾਨੂੰ ਸੁਝਾਓ ਹੈ ਇੱਕ ਮੈਡੀਕਲ ਪ੍ਰੋਫੈਸ਼ਨਲ ਹੋਣ ਦੇ ਨਾਤੇ
      ਆਪਣੇ ਡੇਅਰੀ ਫਾਰਮ ਤੇ ਇਲੈਕਟ੍ਰੋ ਹੋੱਮਿਊਪੈਥਕ ਅਤੇ ਹੋਮਿਓਪੈਥੀਕ ਦਵਾਈਆਂ ਦਾ ਪ੍ਰਯੋਗ ਸ਼ੂਰੂ ਕਰ ਦਿਉਂ ਤੁਹਾਡਾ 80 % ਮੈਡੀਸਿਨ ਦਾ ਖਰਚਾ ਘੱਟ ਜਾਵੇਗਾ। ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਬੇਹੱਦ ਸ਼ਾਨਦਾਰ ਰਿਜਾਲਟ ਹਨ।

  • @ArshDhaliwal-s3g
    @ArshDhaliwal-s3g Місяць тому +19

    ਬਾਈ ਅਸੀਂ ਵਰਤੀ ਆ ਕੋਈ ਫਾਇਦਾ ਨੀ ਹੋਇਆਂ ਐਵੇ ਪੈਸੇ ਪੱਟਣ ਆ

  • @ਪਜਾਬਡੇਅਰੀ
    @ਪਜਾਬਡੇਅਰੀ Місяць тому +9

    ਜਮਾਂ ਬਕਵਾਸ ਦਵਾਈ ਆ ਮੈਂ ਦੋ ਡੱਬੇ ਪਾਲੇ ਇਕ ਪੈਸਾ ਵੀ ਫਰਕ ਨਹੀਂ ਪਿਆ

  • @sukhjindersingh1675
    @sukhjindersingh1675 Місяць тому +5

    ਜ਼ੇਹਰਬਦ mastitis ਦਾ ਮੇਰੇ ਕੋਲ਼ ਦੇਸੀ ਦਵਾਈ ਹੈ 100% ਇਲਾਜ ਹੈ

    • @HARNEKSINGH-u4g
      @HARNEKSINGH-u4g Місяць тому

      ਵੀਰ ਆਪਣਾ ਨੰਬਰ ਦਿਓ ਜੀ

    • @Farminglifestyle500
      @Farminglifestyle500 Місяць тому

      ਮੇਰੀ ਮੱਝ ਦੇ ਇੱਕ ਥਣ ਵਿੱਚੋਂ ਦੁੱਧ ਬਹੁਤ ਘੱਟ ਆਉਂਦਾ ਕੋਈ ਹੱਲ ਹੈ

    • @dladhar-cf9dh
      @dladhar-cf9dh Місяць тому

      ਓ ਬਾਈ ਸਾਬ੍ਹ ਕੋਈ ਆਪਣਾ ਨੰਬਰ , ਡਰੈਸ ਵਗੈਰਾ ਤਾਂ ਦੱਸ ਦਿਓ ,

    • @amarjeetsingh-yj1se
      @amarjeetsingh-yj1se Місяць тому

      Number please

    • @amarjeetsingh-yj1se
      @amarjeetsingh-yj1se Місяць тому

      Number please inbox

  • @AmandeepSingh-bu4wn
    @AmandeepSingh-bu4wn Місяць тому +1

    ਬਹੁਤ ਵਧੀਆ ਜੳ

  • @GurvinderKaur-r2p
    @GurvinderKaur-r2p 27 днів тому +1

    ਵੀਰੇ ਆਡਰਸ ਲਿਖੋ ਨਾਲ਼

  • @Brar-Farming744
    @Brar-Farming744 Місяць тому +6

    ਕੰਪਨੀਆਂ ਦੀ ਮਸ਼ਹੂਰੀ ਕਰਨ ਦਾ ਕੋਈ ਫਾਇਦਾ ਨੀ । ਜਾਂ ਫਿਰ ਤਿੰਨ ਚਾਰ ਦਵਾਈਆਂ ਦੱਸਿਆ ਕਰੋ , ਤਾਂ ਜੋ ਆਮ ਪਸ਼ੂ ਪਾਲਕ ਦਾ ਨੁਕਸਾਨ ਨ ਹੋਵੇ

  • @kaurasingh7750
    @kaurasingh7750 Місяць тому +4

    ਅਨਪੜ੍ਹ ਬੁੱਧੂ ll

  • @SashipalSashipal-b4l
    @SashipalSashipal-b4l Місяць тому +11

    ਬਾਕੀ ਸਾਬ ਕੁਝ ਠੀਕ ਏ ਪਰ ਦੁੱਧ ਵਿੱਚ ਕੋਈ ਵੀ ਫਾਇਦਾ ਨੀ

  • @gurpreetmangat9850
    @gurpreetmangat9850 Місяць тому

    ਬਾਈ ਸਤਸ

  • @ਮਾਲਵੇਦਾਜੱਟ-ਗ2ਘ
    @ਮਾਲਵੇਦਾਜੱਟ-ਗ2ਘ Місяць тому +28

    ਮੇਨ ਮੁੱਦਾ ਮਛੂਹਰੀ ਦਾ + ਗੱਲਾਂ ਦਾ ਕੜਾਹ 😂

  • @karanpreet5539
    @karanpreet5539 Місяць тому

    Very nice bro

  • @jodhveerchh2746
    @jodhveerchh2746 Місяць тому +1

    ਕੋਈ ਫ਼ਰਕ ਨਹੀਂ ਪਿਆ ਇਸ ਦਵਾਈ ਨਾਲ

  • @babbukhan532
    @babbukhan532 Місяць тому +6

    ਕੋਈ ਕਮੈਂਟ positive ਨੀ ਸਾਰੇ negative ਨੇ ਮੈ ਪੜਲੇ ਸਾਰੇ

  • @jasskaranchauhan2798
    @jasskaranchauhan2798 День тому

    Kalla pashuya di mkaai nahi jo dawai di add karde ho..

  • @gillvikramjitsingh427
    @gillvikramjitsingh427 Місяць тому

    Chngi kosis ji❤❤❤
    Parmatma chardikala tandurusti bakshan ji tuhanu🙏🙏

  • @DeepSingh-y7h
    @DeepSingh-y7h Місяць тому +5

    E ta bhut time da aanda mai deta maj nu 5 Sal phela .hun pindi nu compny ne khreed ly CNS di prmoshan Kar.😅😅😅😅

  • @baljitsingh9283
    @baljitsingh9283 Місяць тому +12

    ਜਦੋਂ ਮੈਂ ਵੀਡੀਓ ਦੇਖਣ ਲੱਗਾ ਸੀ ਓਦੋਂ ਲਾਇਕ 198 ਤੇ ਵਿਊ 1527 ਸੀ

  • @SukhWantkaur-yi4hk
    @SukhWantkaur-yi4hk Місяць тому +4

    ਬਾਈ ਜੀ ਮੈਡੀਕਲ ਸਟੋਰ ਤੋਂ ਤਾਂ ਮਿਲਦੀ ਹੀ ਨਹੀਂ

  • @JashandeepSingh-j2m
    @JashandeepSingh-j2m Місяць тому

    Good

  • @JASSA_BRAD
    @JASSA_BRAD Місяць тому +8

    ਬਈ ਤੁਸੀਂ ਆਵਦੇ ਡਾਕਟਰ ਤੋ ਸਲਾਹ ਲਿਆ ਕਰੋ ਏਨਾ ਨੇ ਤਾ ਪੈਸੇ ਲੈਕੇ ਮਸ਼ੂਰੀ ਕਰਨੀ ਹੁੰਦੀ ਆ ਤੁਸੀ ਨਾ ਐਵੇ ਏਨਾ ਪਿਛੇ ਲੱਗਕੇ ਆਵਦੀ ਬੁੰਡ ਪੜਵਾ ਲਯਾ ਕਰੋ

  • @prabhjotsingh1275
    @prabhjotsingh1275 Місяць тому +2

    Pindi 22 vich vitamin D di kami lagdi

  • @iqbalsidhu6651
    @iqbalsidhu6651 Місяць тому

    Well come ji

  • @sukhibinner6238
    @sukhibinner6238 Місяць тому +2

    ਬਾਈ ਵਰਤਕੇ ਦੇਖੂ ਪਤਾ ਲੱਗ ਜਿਉ ਨਹੀਂ ਰਿਜਲਟ ਮਿਲੇਗਾ ਕਮੈਂਟਾਂ ਵਿੱਚ ਤੇਲ ਦਿਊ ਗੱਲ ਖਤਮ

  • @RandhirSingh-td9bh
    @RandhirSingh-td9bh Місяць тому +1

    L D M naam de dawai ne bhohat Kam kita main barti hai bhohat changga rejalt aaea

  • @NazarDhaliwal
    @NazarDhaliwal Місяць тому +1

    Yarr aah Pindi kol gallan ne jiniaa marji krbalo shuth to Bina koi hor gal ni ess bande kol

  • @mukhtarsingh7847
    @mukhtarsingh7847 Місяць тому +1

    Mutab bachan vang masure de pese milde company kolu bhai saheb ihna nu

  • @AryanKumar-fg7rc
    @AryanKumar-fg7rc Місяць тому

    Price ki aa veer

  • @BalwinderSingh-g3s4w
    @BalwinderSingh-g3s4w Місяць тому +1

    Lacto mood medicine da result v theek hai repoter ne company to paise lene hunde ne

  • @RanvirSingh-zu3qg
    @RanvirSingh-zu3qg Місяць тому +5

    Koi pharak ni painda mein wart ke dekhian han

  • @golamand8733
    @golamand8733 Місяць тому +1

    ਇਹ ਬਾਈ ਫੈਕ ਹੈ ਇਸਨੂੰ ਕੰਪਨੀ ਨੇ ਚੜਾਵਾ ਚੜਾਇਆ ਅਸੀ ਇਕ ਪਿਆ ਦਿੱਤੀ ਕੋਈ ਫਰਕ ਨਹੀਂ ਪਿਆ ਇਹ ਗਲਤ ਪੋਸਟਾ ਪਾਕੇ ਲੋਕਾ ਨਾਂ ਬਰਬਾਦ ਕਰੋ ਬਾਈ ਨਾ ਖਰੀਦੋ ਅਸੀ 900 ਦੇ 2 ਪੈਕਟ ਲੈਕੇ ਆਏ ਸੀ ਕੋਈ ਫਰਕ ਨਹੀ ਕਦੇ ਕਦੇ ਟੀਕਾ ਲਾਉਂਦੇ ਤੇ ਖੁਰਾਕ ਬਹੁਤ ਜਿਆਦਾ ਖਵਾਉਦੇ ਆ ਅਸੀ ਫਰੀਦਕੋਟ ਤੋ ਬਠਿੰਡੇ ਸਿੰਗਲਾ ਮੈਡੀਕਲ ਸਟੋਰ ਤੋ ਲੈਕੇ ਆਏ ਇਸਨੇ ਐਡਰੈਸ ਦਿੱਤਾ ਸੀ

    • @balkaransinghsaharan8690
      @balkaransinghsaharan8690 Місяць тому

      ਬਠਿੰਡੇ ਕਿਹੜੀ ਮੈਡੀਕਲ ਤੋਂ ਮਿਲਦੀ ਐ ਵੀਰ

  • @gurpreetcheema5429
    @gurpreetcheema5429 Місяць тому +1

    Koi result ni milya bai

  • @ArjunGill-ki1lx
    @ArjunGill-ki1lx Місяць тому

    Punjab nu sadhe dane wala pinde jat

  • @happysingh7522
    @happysingh7522 29 днів тому

    ਸਾਰੀ ਵੀਡੀਓ ਚ ਦਵਾਈ ਦੀ ਹੀ ਗੱਲ ਆ ਪਤਾ ਲੱਗ ਗਿਆ ਗੱਠ ਜੌੜ ਦਾ

  • @nationaldiscovery1164
    @nationaldiscovery1164 Місяць тому

    Sirra gal baat❤

  • @BeantNagra-w1y
    @BeantNagra-w1y Місяць тому

    King eh kehde paseon aa

  • @jpj903
    @jpj903 Місяць тому

    Theek aa Dwae ta results haiga kafi 👌🏻👌🏻

  • @husanveersingh8693
    @husanveersingh8693 Місяць тому +1

    Yrr sida he mashhuri te chale gyea 😂😂

  • @Gaggichauke
    @Gaggichauke Місяць тому

    Sira y Pindi sidhu

  • @dladhar-cf9dh
    @dladhar-cf9dh Місяць тому +2

    ਇਹ ਇੱਕ ਆਮ ਪਸ਼ੂਆਂ ਲਈ ਫ਼ੀਡ supliment ਆ,
    ਵਿਟਾਮਿਨ H
    ਇਹਦਾ ਡੰਗਰ ਦੇ ਪਸਮਣ ਜਾਂ ਦੁੱਧ ਉਤਾਰਨ ਨਾਲ਼ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ
    ਬਿਲਕੁਲ ਗ਼ਲਤ ਜਾਣਕਾਰੀ
    Report ਕਰੋ ਚੈੱਨਲ ਨੂੰ
    ਲੋਕਾਂ ਨੂੰ ਗੁਮਰਾਹ ਕਰ ਰਹੇ ਹਨ

  • @iqbalsingh2747
    @iqbalsingh2747 Місяць тому +3

    Thag banda

  • @madhusudandairyfarm7627
    @madhusudandairyfarm7627 Місяць тому

    Company di advertisement kr rahe a .... 😂

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @kaursingh127
    @kaursingh127 Місяць тому

    Att pindi bhai

  • @KulwantDhindsa-ks502
    @KulwantDhindsa-ks502 Місяць тому

    🎉🎉🎉

  • @parmindersingh5410
    @parmindersingh5410 Місяць тому +1

    Dawayi da result jyada majh apde app apna dudh choo k balti ch paa daindi a bande di v load ni paindi dhar chon lyii ....😂😂😂... Kitho kathe hoye ne gapi

  • @rashamgill1994
    @rashamgill1994 Місяць тому

    Veer ave koi labh nai es da

  • @maangaming921
    @maangaming921 Місяць тому

    Me vi vrti aa fail hai

  • @gurpreetsingh-ju8fk
    @gurpreetsingh-ju8fk Місяць тому +1

    Add krde aw ena ta paise lye aw koi fyda nhi eda

  • @SukhdevLal-vs9hc
    @SukhdevLal-vs9hc Місяць тому +1

    ਬਾਈ ਪ੍ਰਮੋਸ਼ਨ ਫਾਰਮ ਦੀ ਆ ਜਾ c ns di

  • @purepunjabi8026
    @purepunjabi8026 Місяць тому +3

    Paid promotion

  • @surindersidhu6568
    @surindersidhu6568 Місяць тому

    Price ki ha Veer g

  • @shonkijatt9775
    @shonkijatt9775 Місяць тому

    ਵਰਤ ਦੇ ਨੂੰ

  • @PremPal-qj8jx
    @PremPal-qj8jx Місяць тому +2

    Eh sabh jhoot hai bai bai je je tuci meri ghoti thik kar ਗਏ ਤਾਂ ਤੁਹਾਨੂੰ ਘੋਤੀ ਫਰੀ ਨਹੀਂ ਦਾ ਤੁਹਾਨੂੰ ਕੀ ਜੁਰਮਾਨਾ ?

  • @Gobindsingh-ml1sn
    @Gobindsingh-ml1sn Місяць тому

    Nice. CNS

  • @anmoluppal6760
    @anmoluppal6760 Місяць тому

    ❤❤

  • @shonkijatt9775
    @shonkijatt9775 Місяць тому +2

    ਬਾਈ ਮੈਨੂੰ 2 ਸਾਲ ਹੋ ਗਏ ਵਰਤ ਦੇ ਨੂੰ cns

  • @madhusudandairyfarm7627
    @madhusudandairyfarm7627 Місяць тому

    Gallan de kaddah vekh lo kive banode vekho dono .... Paisa jive nachaii janda dunia nachi jandi aa .....😂

  • @BikramJit-wf5be
    @BikramJit-wf5be Місяць тому

    ❤❤❤❤❤❤❤❤❤

  • @kulbeersingh4911
    @kulbeersingh4911 Місяць тому

    Nice

  • @iamfarmer958
    @iamfarmer958 Місяць тому +3

    ਭਰਾਵੋ ਬੱਸ ਕਰੋ ਕਿਓ ਕੰਪਨੀਆ ਦੀਆ ਮਸ਼ਹੂਰੀਆ ਕਰਦੇ ਓ ਲੋਕਾ ਦੀ ਬੌਂਡ ਲੈਣੀ ਕੀਤੀ ਪਈ ਆ ਕੋਈ ਕੰਪਨੀ ਦਾ ਰਿਜ਼ਲਟ ਨੀ ਜਿਹੜੀਆ ਤੁਸੀਂ ਦੱਸ ਦੇ ਓ ਬਾਕੀ ਥੋਡਾ ਕੋਈ ਸਟੈਂਡ ਨੀ ਝੂਠ ਬੋਲ ਕੇ ਆਪਦੇ ਪੈਸੇ ਬਣਾ ਲੈਣੇ ਓ ਲੋਕਾ ਦਾ ਪੈਸਾ ਬਰਬਾਦ ਕਰਾ ਦਿੰਨੇ ਓ

  • @amerjeetkour8297
    @amerjeetkour8297 29 днів тому

    Bai eho jhe jhoothe vpaari hundey aa apney soch naal samaj naal kamm kro bhot jyada jhooth maarde aa eh vapaari

  • @harmanjot649
    @harmanjot649 Місяць тому

  • @HQhander
    @HQhander Місяць тому

    Kuj samaj nahi aani jenu majan bare pta nahin

  • @gagisingh5102
    @gagisingh5102 Місяць тому

    froud 😂😂

  • @gurwinder_3_21
    @gurwinder_3_21 Місяць тому

    Kise hadh tuk e bai jhooth bolya kr paise piche...tu v chaunda hun k teri video v dujya vngu shd diye dekhni hun

  • @balwindersandhu4029
    @balwindersandhu4029 Місяць тому

    ਇਸ ਨੇ ਘੋੜਿਆਂ ਵਾਲਿਆਂ ਤੋਂ ਛਿੱਤਰ ਖਾਧੇ ਸਨ ਹੁਣ ਲੋਕਾਂ ਨੂੰ ਮੂਰਖ ਬਣਾਉਣ ਲੱਗ ਪਿਆ ਹੈ 😂😂😂😂😂

  • @dladhar-cf9dh
    @dladhar-cf9dh Місяць тому +2

    ਓਹ ਬਾਈ ਇਹ ਕੰਮ ਵੀ ਕਰਦੀ ਆ ਕਿ ਕਿਤੇ ਕੰਪਨੀ ਦੀ ਐਡ. ਮਸ਼ਹੂਰੀ ਹੀ ਕਰਨ ਲੱਗੇ ਹੋਏ ਹੋ ??

  • @kaursingh127
    @kaursingh127 Місяць тому

    Bhai pindi da no deo

  • @kaursingh127
    @kaursingh127 Місяць тому

    Dab ke rakh bathinde waliya

  • @harmanbrar6045
    @harmanbrar6045 Місяць тому +1

    ❤❤❤❤❤❤❤❤

  • @DhaliwalDairyfarm6866
    @DhaliwalDairyfarm6866 Місяць тому

    Nice

  • @HekulwantsinghKulwant
    @HekulwantsinghKulwant Місяць тому

    ❤❤❤❤❤