"ਮਾਂ ਕਹਿੰਦੀ ਮੈਂ ਤੈਨੂੰ ਢਿੱਡ ਚ ਹੀ ਮਾਰ ਦਿੰਦੀ ਨਸ਼ਾ ਕਰਕੇ ਮੈਂ ਟਰੈਕਟਰ ਵੀ ਵੇਚ ਦਿੱਤਾ ਸੰਦ ਵੀ ਵੇਚ ਦਿੱਤੇ"
Вставка
- Опубліковано 22 кві 2023
- #RMBTelevision #EmotionalStory #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
UA-cam:
ua-cam.com/channels/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision - Розваги
ਵਾਹਿਗੁਰੂ ਜੀ
ਜਿਨ੍ਹਾਂ ਵੀਰਾਂ ਚਿੱਟਾ ਛੱਡਣਾ ਪਹਿਲਾਂ ਆਪਣਾ ਮੰਨ ਬਣਾਓ ਦਵਾਈ ਲੈਕੇ ਘਰ ਬੈਠ ਕੇ ਛੱਡੋ ਸੈਂਟਰ ਕਟਨਾ ਬਹੁਤ ਬਹੁਤ ਔਖਾਂ
y
Waheguru meher kre vr te
Waheguru bless you
Vadia veer ji tuc shad di ta . Hun agge wal dekhe o veer ji piche jo gya jann do. Next time maa baap hi nal chide loka wal na dekhe o
Waheguru ji waheguru ji waheguru ji mehra karo
Bhutt vdyaa kmm krr rhyy o baii tusi jedha saade wrgy maansik roggiya di interview krdy o ehdy naal ho skda hor koii maa daa puttt bchh j saade wrgyaa nu smaaj accept hi ni krdaa ehh sbhh ton vdda kaarn aah jedha nshaa krn waala bnda wasps nhi aa paonda
ਵਾਹਿਗੁਰੂ ਮੇਹਰ ਰੱਖੀ ਪੰਜਾਬ ਤੇ 🙏 ਸੈਟਰ ਕਟਨਾ ਬਹੁਤ ਜਿਆਦਾ ਔਖਾ ਹੈ ਜਿੰਨੇ ਕੱਟਿਆ ਉਹ ਜਾਂਦਾ ਵੀਰ ਦੀਆਂ ਗੱਲਾਂ ਸੱਚੀਆਂ ਹਨ 100 ਪਰਸੈਂਟ ਜਿਵੇਂ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੁੰਦੇ ਹਨ ਉਹੀ ਕੰਮ ਸੈਂਟਰ ਵਾਲਿਆਂ ਦਾ ਹੁੰਦਾ ਹੈ ਘਰਦਿਆਂ ਨਾਲ ਬੜੇ ਮਿੱਠੇ ਪਿਆਰੇ ਹੋ ਕੇ ਗੱਲਾਂ ਕਰਦੇ ਹਨ ਮਰੀਜ਼ ਨੂੰ ਹਰੇਕ time ਡਾਂਗ ਦਾ ਡਰ ਰਹਿੰਦਾ ਹੈ ਸੈਂਟਰ ਵਿਚ
Bilkul sahi kiha veeree mein v katt chukkiya ek baar 😢
ਸੈਂਟਰ ਚ ਆਹੀ ਹਾਲ ਹੁੰਦਾ ਸਹੀ ਕਿਹਾ veer ਨੇ
ਇਹੋ ਜੇ ਕੰਮ ਨ ਕਰੋ ਕੇ ਥੋਡੀ ਫੋਟੋ ਬਲਰ ਕਰਨੀ ਪਵੇ ਜਦੋ ਇੰਟਰਵਿਊ ਹੋਵੇ ਮੂੰਹ ਜਮਾ ਕੈਮਰੇ ਦੇ ਮੂਹਰੇ ਕਰਕੇ ਬੋਲੋ ਪਰ ਥੋਡੀ ਵੀ ਮਜਬੂਰੀ ਬਣ ਜਾਦੀ ਤੁਸੀ ਨਸੇੜੀ ਨੀ ਬਿਮਾਰ ਹੁੰਨੇ ਤੇ ਥੋਡੇ ਤੋ ਨਫਰਤ ਨੀ ਕਰਨੀ ਚਾਹੀਦੀ ਬਾਕੀ ਰੱਬ ਤੇਰਾ ਤੇ ਤੇਰੇ ਮਾ ਪਿਉ ਦਾ ਭਲਾ ਕਰੇ ਅਗਲ਼ੀ ਇੰਟਰਵਿਊ ਤੁਸੀ ਮੂੰਹ ਨੰਗਾ ਕਰਕੇ ਬੋਲੋ ਕੋਈ ਕੰਮ ਹੀ ਐਸਾ ਕਰੋ ਵੀਰੇ
ਮੇਰਾ ੳੁਸਤਾਦ ਮੇਨੂੰ ਅਨਪਾਗ ਕੇਦਾ ਰੇਦਾ ਸੀ ਮੇਨੂੰ ਗੁਸਾ ਲਗਦਾ ਸੀ ਅॅਜ 20 ਸਾਲਾ ਬਾਦ ਪਤਾ ਲਗਾ िਕ ੳੁਹ ਸਹੀ ਸੀ िਜਦੇ ਮਾਂ ਬਾਪ ਜॅਗ ਤੇ ਨਾ ਹੋਣ ੳੁਹ ਅਨਪਾਗ ਹੀ ਹੁੰਦਾ ਹੈ ਵਾਹੇਗੁਰੂ ਸॅਭ ਦੇ ਮਾਂ ਬਾਪ ਸਲਾਮਤ ਰੇਣ
Nashe vala bnda jdo sach bolda aa fr oh ek v gl luko ke ni rakhda jo nhi v dssna hunda oh v dss dinda, main v centre ch reha bro , aukha bhut aa
Good job bless you bro
God bliss you brother
ਵੀਰੇ ਯਾਰ ਸਾਰੇ ਪੋਡਕਾਸਟ ਵਿੱਚੋਂ 😮ਕੁੱਝ ਵੀ ਨੀ ਚੱਜ ਨਾਲ ਸੁਣਿਆ ਹੈਗਾ ਸੱਚੀ ਵੀਰੇ .. ਮੈ ਤਾਂ ਏਮੇ ਦਾ ਪੋਡਕਾਸਟ ਸਪੈਸ਼ਲ ਲੱਭਦਾ ਰਹਿੰਦਾ ਸੁਣਨ ਲਈ ਪਰ ਅੱਜ ਆਲੇ ਏਹੇ ਪੋਡਕਾਸਟ ਚ ਜਮਾ ਨੀ ਚੱਜ ਨਾਲ ਕੁੱਝ ਸੁਣਿਆ ,,,,,,, ਪਤਾ ਨੀ ਹਵਾ ਚੱਲਦੀ ਆ ਤਾਂ ਨੀ ਸੁਣਿਆ ਹੋਣਾ ਜਾਂ ਫੇਰ ਮੁੰਡਾ ਹੀ ਜਿਆਦਾ ਤੇਜ ਬੋਲਦਾ ਤਾਂ ਨੀ ਅਵਾਜ ਸਾਫ ਸੁਣਦੀ …..,,,ਦੇਖੇਓ ਜਰੂਰ ਵੀਰ ਬਣਕੇ ਪਲੀਜ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Jass Grewal Hira bnda ga parmatma veer nu bhut tarakiya bakshe gbu Jass Grewal baiii
Ryt a aaai krde a
ਲੀਡਰ ਪਹਿਲਾਂ ਆਪਣੇ ਤਸਕਰਾਂ ਰਾਹੀਂ ਕਿਮਸਨ ਦੇ ਰੂਪ ਵਿੱਚ ਪੈਸਾ ਕਮਾਉਂਦੇ ਹਨ ਤੇ ਫਿਰ ਨਸਾ ਛਡਾਉ ਕੇਦਰਾ ਨੂੰ ਮਨਜ਼ੂਰੀ ਦਾ ਲਾਈਸਿੰਸ ਦੇਣ ਦੇ ਨਾਮ ਤੇ ਮੋਟੀ ਰਕਮ ਆਮ ਲੋਕਾਂ ਦਾ ਸਰੀਰ ਵੀ ਗਲਦਾ ਹੈ ਤੇ ਪੈਸਾ ਵੀ ਤੇ ਕਮਲੇ ਵੀ ਹੋਏ ਰਹਿੰਦੇ ਹਨ
Mai v center katteya veer sayi das reya jo v das reya
Bai ji center da naam ve dsia kro. Jehra galat vevhar karde a
bhi sada pinda munda na amritsakh ka be lon lag gya nall interviw be kari se chita sadna prtiga karni pandia bhi
J dekhya jaye tu shitar sach te khade
Eho j di center ch ਵੱਧ ਵੱਧਰੀ ਬਣਾਉਂਦੇ ne
y ma khud ik nshadi c4 saal nasha kita pura ta shdya v aap bina kisa senter to aj bhr batha m bilkul cleen pind wala nu ykeen a ni pr ki ma shd skda c na kisa ristadar nu pr apna ma baab lai ma apni zindgi sambi a kisa hr lai ni sb kuj ohi na hun rab ona di sawa krwa dwa bs ona da supna pura krwa dva bs hr kuj ni chida zindgi to bht kuj dakh lya duniya da ma ta baap wrga koi insan ni milya shdo y nasha hr nshadi chonda anu shdna ta shd v skda bs apna aap ta ykeen rkho kisa di prwa ni krni cha koi v amli kha bs baba bapu nu sach pta hova ki tuc ki o
Waheguru ji waheguru ji waheguru ji waheguru ji 🙏🙏🙏🙏
Center da name ta dso
Y ma cntr ktt k aya hunmanghr bai deepk da cntr c .othe parnam v milde c .dang v auondi c .pr y bina gl to kise nu kus v ni kya jnda .ma 3 month 25 din la k aya ikk v parnam ni milya ikk do vari maditesion jaror milya c.baki cntr ktna ode vaste auokha jehde ne babta krnia .baki ma bai 2 sal ghre dvi khi gya nl nl sman v lai gya .asli tod ta carpet te hi ktti gyi aa ..ajj bhut khus aa kde ser drd di goli v ni lyi .😊🙏
Vir tuc kithe rhe dso
daso y nal cont karna ga
hlo y koi banda a munda da cont ds sakda ja koi id bhot jarori a
Ah gap j lage bai nshe ala ewe ni hunda
Sah char aa londa gla aye karda jive bra badmash hunda sasta nsha krke baitha londa
veer g tusi chitta halla nhi sadiya bhi ma likha ka da dina ga interviw ta ama hawa cha kar onda agla par chitta real cha sadna bhot okha ga
Ni vr aukha ni Shadna bus man honna chaida bande da
Hun ta chd de bai interview far krli
Chadiya hai ya nhi
Y aaah interview ton baaad hun ni yrr m laondaa hun tn lggya hoyea mera kalll ton bndd y yrrr bhuttt kuchh ghwaa lyaa ehh chitty ch saala saara ghrr pttt lyaaa kuch ni shddya oh tn ghrdy chngy mnn mere jedhy mere wrgyy gandhh nu rkhi bethhy ny hun ni yrr aah interview sunn K dilll ty sattt lgggi androo awaaj aaayi aaah v yrr kdoo ku takk aaah kuch krrega ?
Bai thota jaat wala adetar a
Bot wadiya kita bhra hun Bach ke rahi koshish kar2ya4 saal kise Bahr country ch la aa honsla kaim rakhi poora
Ryt 👌 veereee
Masti masti wich ki kuch leyna piya
Bai mera interview be le sakde ho meri life be same the par abi ma thik hu
Santr walaya nu lapet bery maa baap da ki kissur
Santr walaya nu kutna chieda
Patrkar toh baith nahi huna chonkdi maar k
Mode evi ni bajde khana hle vi aw tu kuj .shadde shadde last chance te hi khada tu
Eh saala hatyia haale v nhi laagda , ehde boln de speed daddi aa ki Nasha shadyia ya krda aa
Todi maa da fudaa sali dunia e kteera di aa tu merea salea ohde naal rehnda koe boln di speed ton kidn judge kar skda bande nu tu salea merea Center ch 1din e kad K das De mera sala sycarist bnda
Sman hun v lgeya tere
Sala kime swad naal dasda