Bazi Jand ਜਿਹੜਾ ਕੁੱਟ ਕੇ ਮਨਾਓੰਦਾ ਸੀ ਰੇਡਰ ਨੂੰ ਕਹਿੰਦਾ ਅੱਜ ਵੀ ਓਨਾਂ ਹੀ ਤਕੜਾ ਭਾਵੇਂ ਕੋਈ ਆ ਜੇ।

Поділитися
Вставка
  • Опубліковано 10 кві 2022
  • #RMBTelevision #BaziJand #Kabaddi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 549

  • @gurmeetbhupal6724
    @gurmeetbhupal6724 Рік тому +12

    ਜੰਡ ਬਾਈ ਜੀ ਤੁਸੀਂ ਗ੍ਰੇਟ ਹੋ ਬਾਈ ਤੇਰੇ ਵਰਗਾ ਇਨਸਾਨ ਨਹੀਂ ਦੁਨੀਆਂ ਤੇ ਬਾਈ ਤੂੰ ਧੰਨ ਹੈ

  • @AmandeepSingh-ki5sk
    @AmandeepSingh-ki5sk 2 роки тому +46

    ਇਹਦੇ ਵਰਗਾ ਨੀ ਕੋਈ ਬੰਦਾ ਨਾ ਦਬਦਾ ਨਾ ਦਬਣ ਦਿੰਦਾ ਕਿੱਸੇ ਨੂੰ ਚੜਾਈ a ਬਾਈ ਦੀ ਪੂਰੀ

  • @gurvindersinghbawasran3336
    @gurvindersinghbawasran3336 2 роки тому +22

    ਆਪਣੀ ਮੇਹਨਤ ਤੇ ਆਪਣੀ ਤਪੱਸਿਆ ਤੇ ਏਸੇ ਤਰ੍ਹਾਂ ਮਾਨ ਹੋਣਾ ਚਾਹੀਦਾ,,, ਇਹਨੂੰ ਹੰਕਾਰ ਨਹੀਂ ਵਿਸਵਾਸ ਆਖਦੇ ਆ 🙏🏻❤️

  • @Rebel-or-king
    @Rebel-or-king 2 роки тому +82

    22 ਰੂਹ ਖੁਸ਼ ਹੋ ਗਈ. ਬਾਜੀ ਜੰਡ ਦੀ ਗੱਲ ਸੁਣ ਕੇ! ਜਿਹੜੇ ਇਨਸਾਨ ਦੀ ਵਾਹਿਗੁਰੂ ਜੀ ਵਿੱਚ ਇਨਾਂ ਵਿਸਵਾਸ ਹੋਵੇ ਓਸ ਨੂੰ ਮਦਾਨ ਦੇ ਵਿੱਚ ਕੋਈ ਨ੍ਹੀ ਹਰਾ ਸਕਦਾ.

    • @p.k2570
      @p.k2570 2 роки тому

      ਵਾਹਿਗੁਰੂ ਦਾ ਕਿੱਥੋਂ ਦੇਣਾ ਦੇਦਾਂਗੇ ਅਸੀਂ

  • @chahalsaab123
    @chahalsaab123 2 роки тому +33

    Bazi y ਦਾੜੀ ਰੱਖ ਲੀ ਬਹੁਤ ਸੋਹਣੇ ਲੱਗਦੇ ੳ

  • @Globalkabbadiupdates
    @Globalkabbadiupdates 2 роки тому +33

    ਬਾਜੀ ਬਾਈ ਨੇ ਵੱਧ ਤੋਂ ਵੱਧ ਗੱਲ ਸਤੁੰਸਟੀ ਦੀ ਅਤੇ ਗੁਰੂ ਦੀ ਮਰਿਯਾਦਾ ਵਿੱਚ ਰਹਿਣ ਵਾਲੀ ਕੀਤੀ ਹੈ, ਬੰਦੇ ਵਿੱਚ ਹੰਕਾਰ ਨਹੀਂ, ਜਿਵੇਂ ਕਬੱਡੀ ਵਿੱਚ ਧੁੰਮਾਂ ਪਾਈਆਂ ਉਸ ਤਰ੍ਹਾਂ ਗੱਲਾਂ ਵਿੱਚ ਵੀ ਧੁੰਮਾਂ ਪਾ ਦਿੱਤੀਆਂ, ਕੋਈ ਰੀਸ ਨਹੀਂ ਕਰ ਸਕਦਾ ਬਾਜੀ ਬਾਈ ਦੀ, ਬਹੁਤ ਵਧੀਆ ਇੰਟਰਵਿਊ ਹੈ

  • @rkaujlalive1692
    @rkaujlalive1692 2 роки тому +46

    ਬਹੁਤ ਵਧੀਆ ਗੱਲਾਂ ਕੀਤੀਆਂ ਬਾਜ਼ੀ ਜੰਡ ਨੇ ਬਹੁਤ ਵਧੀਆ ਸੋਚ ਦਾ ਮਾਲਕ ਹੈ ਵਾਹਿਗੁਰੂ ਮੇਹਰ ਕਰਨ ਏਨਾ ਵਰਗੀ ਸੋਚ ਹੋ ਜਾਵੇ ਸਬ ਦੀ🙏

  • @arjunsidhu7669
    @arjunsidhu7669 2 роки тому +52

    ਬਾਜ਼ੀ ਜੰਡ ਬਾਈ 🙏👌ਸੰਦੀਪ ਨੰਗਲ ਅੰਬੀਆ। ਦੀ ਵੀ ਇਹੀ ਸੋਚ c .. waheguru di kirpa ਨਾਲ਼ ਲਗੇ ਰਹੋ

  • @varindersingh349
    @varindersingh349 2 роки тому +60

    ਉਸਤਾਦ ਜੀ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ🙏🙏
    ਉਸਤਾਦ ਜੀ ਦੀ ਇੱਕ ਗੱਲ ਬੜੀ ਘੈਂਟ ਲੱਗੀ ਕੀ ਗੁਰਬਾਣੀ ਲਾ ਕੇ ਮਹਿਨਤ ਕਰਨ ਦਾ ਅਨੰਦ ਵੱਖਰਾ
    ਬਾਬਾ ਨਾਨਕ ਹਮੇਸ਼ਾ ਸਾਰਿਆਂ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖੇ🙏🙏

  • @mandeepdhaliwal6612
    @mandeepdhaliwal6612 2 роки тому +188

    ਮਾਮਾ ਮੇਰਾ ਬਾਜੀ ਜੰਡ ਜੀ ,,,, ਬਹੁਤ ਵਧੀਆ ਇਨਸਾਨ ਨੇ ਮਾਮਾ ਜੀ ਮੇਰੇ

    • @Ramjatin
      @Ramjatin 2 роки тому +7

      Bhout lucky 22 Tu tera mama Baji jand 🙏

    • @punjabwala1904
      @punjabwala1904 2 роки тому +2

      BETA. BHOT GHANT. AND. VERY TRUTH MAN YUR MAMA JI LIKE 🌹BAJI JAND 🌹

    • @dilpreetsingh0015
      @dilpreetsingh0015 2 роки тому +4

      ਬਾਜੀ ਵੀ ਸਾਡੇ ਸਮੇ। ਦਾ ਵਧੀਆ। ਖਡਾਰੀ। ਆ।

    • @Syedalimurtazasherazi72
      @Syedalimurtazasherazi72 Рік тому

      Bazi bai sab dy aa jehra v kabadi nu pyar krda ay bazi bai har us bandy dy bai aa

    • @navdeepsingh4505
      @navdeepsingh4505 Рік тому +1

      Bhài tu Balaa lucky aa

  • @ManbirMaan1980
    @ManbirMaan1980 2 роки тому +28

    ਬਾਜੀ ਨੇ ਬਹੁਤ ਸੱਚੀਆਂ ਗੱਲਾਂ ਕੀਤੀਆਂ,ਕੁਝ ਕੁ ਲੋਕਾਂ ਨੇ ਕਬੱਡੀ ਇੰਨੀ ਬਦਨਾਮ ਕਰਤੀ ਕੀ ਮਾਂ ਬਾਪ ਆਪਣੇ ਬੱਚਿਆਂ ਨੂੰ ਕਬੱਡੀ ਖੇਡਣ ਤੋਂ ਰੋਕਣ ਲੱਗ ਪੲਏ

  • @sarabjeetsingh8374
    @sarabjeetsingh8374 2 роки тому +19

    ਸੱਚੀਆਂ ਗੱਲਾਂ ਸਲੂਟ ਆ ਬਾਈ ਜੀ ਨੂੰ 👌🙏👏❤

  • @user-nw8ye8jm1w
    @user-nw8ye8jm1w 2 роки тому +17

    ਬਹੁਤ ਘੈਂਟ ਬਾਈ ਬਾਜ਼ੀ,ਜੰਡ

  • @yashpal4717
    @yashpal4717 Рік тому +2

    ਬਾਜ਼ੀ ਜੰਡ ਪੰਜਾਬ ਦਾ ਹੀਰਾ

  • @factspk373
    @factspk373 2 роки тому +22

    ਦੁਨੀਆ ਦਾ ਸਭਤੋਂ ਜਾਲਮ ਜਾਫੀ ।🦁🦁

  • @harrycheema6917
    @harrycheema6917 2 роки тому +3

    ਬਾਈ ਜੀ ਏਨਾ positive ਬੰਦਾ ਮੈਂ ਨੀ ਦੇਖਿਆ ਹੁਣ ਦੀ ਕਬੱਡੀ ਚ..ਮਤਲਬ ਏਨਾ ਸ਼ੁਕਰ ਕਰਨ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ ਜਿਹੜਾ ਇੱਕ ਇੱਕ ਮਿੰਟ ਤੇ ਰੱਬ ਦਾ ਸ਼ੁਕਰ ਮਨਾਉਂਦਾ ਤੇ ਜੋ ਗੱਲ ਜੰਡ ਬਾਈ ਜੀ ਕਿਹ ਰਹੇ ਨੇ ਕੀ ਬਾਬਾ ਨਾਨਕ ਕਰੇਗਾ..ਉਹ ਗੱਲ ਸੱਚ ਹੋਏਗੀ ਕਿਓਂਕਿ ਬਾਈ ਜੀ ਨੂੰ ਬਹੁਤ ਵਿਸ਼ਵਾਸ਼ ਹੈ ਉਸ ਪਰਮਾਤਮਾ ਤੇ..
    ਮੇਰੀਆਂ ਦੁਆਵਾਂ ਵੀਰ ਦੇ ਨਾਲ ਨੇ ਰੱਬ ਤੁਹਾਨੂੰ ਬਹੁਤ ਜ਼ਿਆਦਾ ਤਰੱਕੀ ਦੇਵੇਗਾ ਤੇ ਤੁਸੀਂ ਦੁਬਾਰਾ ਮੈਦਾਨ ਵਿੱਚ ਸ਼ੇਰ🦁🦁 ਵਾਂਗ ਆਓਗੇ..🙏🙏🙏
    ਵਾਹਿਗੁਰੂ ਜੀ ਕਾ ਖਾਲਸਾ..
    ਵਾਹਿਗੁਰੂ ਜੀ ਕੀ ਫਤਿਹ..

  • @satindersingh7432
    @satindersingh7432 2 роки тому +24

    ਸ਼ਰੀਰ ਰੱਬ ਦੀ ਦਿੱਤੀ ਸੱਭ ਤੋਂ ਵੱਡੀ ਦਾਤ ਆ ,, ਇਸ ਦਾ ਖ਼ਿਆਲ ਰੱਖਣਾ ਆਪਣਾ ਫਰਜ ਆ ਤੇ ਆਪਣੇ ਤੇ depend ਆ ਅੱਗੇ ਰੱਬ ਦੇ ਹੱਥ ਆ ,, ਮਿਹਨਤ ਤੇ ਖ਼ੁਰਾਕ ਹੋਣ ਕਰਕੇ ਉਮਰ ਦਾ ਏਨਾ ਫਰਕ ਨੀ ਪੈਂਦਾ ,, ਮਰਦ ਤੇ ਘੋੜਾ ਕਦੇ ਬੁੱਢੇ ਨੀ ਹੁੰਦੇ । 🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।।

  • @sukhveersingh7541
    @sukhveersingh7541 2 роки тому +13

    ਉਸਤਾਦ ਜੀ ਮੈਨੂੰ ਵੀ ਆਪਣੀ ਟੀਮ ਵਿੱਚ ਰੱਖ ਲਓ ਜੀ love u Ustaad jii 😘❣️

  • @inderjit1342
    @inderjit1342 2 роки тому +20

    Veer de interview sun k rooh Khush Ho gai saaf Dil Insaan or Guru de hajuri vich Rehan wala insaan love from Japan❤

  • @truckawale.7604
    @truckawale.7604 2 роки тому +12

    ਮਹੀਨੇ ਵਿੱਚ 4 ਵਾਰ ਮਿਲਦਾ ਜੰਡ ਬਾਜੀ ਬਾਈ ਨੂੰ ਯਾਰ ਕਦੇ ਆ ke ਦੇਖਉ ਹੀਰਾ ਬੰਦਾ ਨਿਰਾ ਖਰਾ ਸੋਨਾ 🙏🏻🙏🏻🙏🏻🙏🏻🙏🏻

  • @parminderbains5371
    @parminderbains5371 Рік тому +2

    ਵੀਰ ਤੁ ਸਚਾ ਪਕਾ ਬਦਾ ਐ ਵਹਿਗੁਰੂ

  • @apnapunjab8789
    @apnapunjab8789 2 роки тому +22

    ਬਿਲਕੁੱਲ ਸਿੱਧੀਆ ਤੇ ਸਾਫ ਗੱਲਾਂ ਜੱਟ ਦੀਆਂ ਸੱਚਾ ਬੰਦਾ ਬਾਜੀ ਜੰਡ ਵਾਲਾ।।।

    • @dkmetcalf14598
      @dkmetcalf14598 2 роки тому +1

      Very nice.Salute Bazi jand.God bless you.

    • @sandeepduggal6606
      @sandeepduggal6606 Рік тому +1

      Har gall ty jatt jatt karni jaruri hundi aa

    • @apnapunjab8789
      @apnapunjab8789 Рік тому

      @@sandeepduggal6606 aisi jatt ha ta jatt jatt karda tanu rokia kis na jis cast nu tu balong karda tu v kari ja Duggal Duggal....Rees kar sarda kyon...

  • @jahanzebanwar6285
    @jahanzebanwar6285 2 роки тому +15

    Saaf dil insan Love from Pakistan.

  • @heerasingh4043
    @heerasingh4043 11 місяців тому

    ਬਹੁਤ ਵਧੀਆ ਗੱਲਾ ਸਿੱਖਣ ਨੂੰ ਮਿਲਦੀਆਂ ਨੇ ਬਾਜੀ ਬਾਈ ਦੀ ਇੰਟਰਵਿਊ ਤੋ

  • @AshokKumar-eh4ii
    @AshokKumar-eh4ii 2 роки тому +10

    ਸੱਚ ਬੋਲਣ ਵਾਲਾ ਬੰਦਾ ਬਾਈ ਬਾਜ਼ੀ ਜੰਡ

  • @gillsukhjinder8939
    @gillsukhjinder8939 Рік тому +20

    Excellent physical fitness , mentally and emotionally fitness coach and excellent player.🙏

  • @user-nw8ye8jm1w
    @user-nw8ye8jm1w 2 роки тому +10

    ਬਹੁਤ ਘੈਂਟ

  • @sidhuseerapb1910
    @sidhuseerapb1910 2 роки тому +6

    ਸਭ ਗੱਲਾ ਸਹੀ ਨੇ ਬਾਈ ਦੀਆ

  • @JAGDISHGILL-mk5zs
    @JAGDISHGILL-mk5zs 2 роки тому +13

    ਬਹੁਤ ਸਾਰੀਆਂ ਚੰਗੀਆ ਗੱਲਾਂ ਦੱਸਿਆ ਬਾਜੀ ਜੰਡ ਜੀ ਨੇ।

  • @vikyboy001
    @vikyboy001 Рік тому +13

    He is the best guy, who admits that he made mistake and move on to right path... He is great Mentor and coach 👍👍.. He can change the future of Kabaddi... I wish he become part of indian kabaddi federation

  • @balwantkaurchahal8382
    @balwantkaurchahal8382 2 роки тому +76

    ਬਹੁਤ ਵਧੀਆ ਲੱਗਾ ਬਾਜ਼ੀ ਜੰਡ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਤੇ ਬਿੱਲਕੁਲ ਠੀਕ ਤੇ ਸਹੀ ਗੱਲਾਂ ਕੀਤੀਆਂ ਹਨ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਵਾਹਿਗੁਰੂ ਜੀ ਠੀਕ ਹੀ ਕਰੇਗਾ

    • @sukhdevsinghgrewal5911
      @sukhdevsinghgrewal5911 2 роки тому +2

      ਬਾਈ ਦੀ ਬਹੁਤ ਸਚੱਜੀ ਸ਼ਲਾਘਾਯੋਗ ਤੇ ਸੁਚੀ ਸੋਚ ਹੈ।

    • @baloursandhu1864
      @baloursandhu1864 2 роки тому

      @@sukhdevsinghgrewal5911 ytytyyttyyyyyyyttyyyyttytyyttttyyttttyyytttyyttyyyyytyyyytytw ytytyyttyyyyyyyttyyyyttytyyttttyyttttyyytttyyttyyyyytyyyytytw ytytyyttyyyyyyyttyyyyttytyyttttyyttttyyytttyyttyyyyytyyyytytw

  • @BALWINDERSingh-hu2fe
    @BALWINDERSingh-hu2fe 2 роки тому +3

    ਬਹੁਤ ਵਧੀਆ ਗੱਲਾਂ ਵੀਰ ਸੱਚੋ ਸੱਚ

  • @singhjasvir6416
    @singhjasvir6416 2 роки тому +19

    Legend Jaff baaz jand down to earth person wmk gbu 🔥🔥🔥🔥🙏🙏🙏🙏

  • @tarans21
    @tarans21 2 роки тому +4

    ਜਿਉਂਦਾ ਰਹੇ ਬਾਜੀ ਵੀਰਾ....

  • @nihalonihal
    @nihalonihal 2 роки тому +5

    ਪੱਤਰਕਾਰ ਵੀਰੇ ਜਿਉਂਦਾ ਰਹਿ, ਇਹੋ ਜਿਹੀਆਂ videos ਪਾਇਆ ਕਰੋ, ਬਹੁਤ ਵਧੀਆ ਵੀਡਿਉ ਹੈ, ਇਹੋ ਜਿਹੀਆਂ videos ਦੇਖ ਕੇ ਬੱਚੇ ਗਰਾਊਂਡ ਜਾਣਗੇ, ਮੇਰੀ ਹੱਥ ਜੋੜਕੇ ਬੇਨਤੀ ਆ ਸਾਰੇ ਖਬਰਾਂ ਵਾਲੇ ਚੈਨਲਾਂ ਨੂੰ ਖੇਡਾਂ ਦੇ ਸੰਬੰਧ ਵਿੱਚ videos ਪਾਓ ਤਾਂ ਕੇ ਪੰਜਾਬ ਦੇ ਬੱਚੇ ਸਿੱਧੇ ਰਸਤੇ ਜਾਣ।🙏🏻🙏🏻

  • @jasvindrasidhubrar3829
    @jasvindrasidhubrar3829 2 роки тому +9

    Swad aa gya bai ji baazi nu sunh k.. God bless 🙏

  • @faizibossfaizanmadni6802
    @faizibossfaizanmadni6802 2 роки тому +4

    Salam geeeee... MashaAllah.
    Mai Har interview Sunda Bazi Bhai da. Best insan

  • @gurditsingh1792
    @gurditsingh1792 4 місяці тому

    ਬਾਜ਼ੀ ਭਾਅ ਵਰਗਾ ਪਲੇਅਰ ਦੂਜਾ ਕੋਈ ਨਹੀਂ ❤

  • @kauruk6339
    @kauruk6339 2 роки тому +1

    Jo gal boli jini boli bilkul Sach waheguru chaddikala vich rakhe bai nu

  • @GurvinderSingh-mi4pn
    @GurvinderSingh-mi4pn 7 місяців тому +1

    Main y cricket da fan AA par y bazi Jand diyan gallan te mehnat ne dil jit leya Love you kabaddi ❤️

  • @kamalkhan1993
    @kamalkhan1993 2 роки тому +1

    ਸਭ ਗੱਲਾਂ ਠੀਕ ਨੇ ਵੀਰ ਹੁਣ ਤੂੰ ਵਧੀਆ ਕੋਚਿੰਗ ਕਰ ਸਕਦਾ

  • @gurtejsingh9905
    @gurtejsingh9905 Рік тому +1

    ਸਿਰਾ ਬਾਜੀ ਜੰਡ 22 love u 22

  • @gagankhehra6056
    @gagankhehra6056 2 роки тому +4

    I love bazi jand ji....lovu u ustaad ji ...waheguru ji tuhnu hamesha khush rakhhe.❤❤❤🙏🙏🙏 I love kabbadi ..kabbadi jinda baad

  • @BaljinderSingh-ie6ux
    @BaljinderSingh-ie6ux 2 роки тому +4

    Bazi bai ji sat siri akal Baba nanak tuhade pariwar te mehar kare tuhadiyan gallan bahut kimti han Intervieue wale vir ji da bahut dhanbad

  • @ballyking.1248
    @ballyking.1248 2 роки тому

    Love you Bajji jand veere
    Bhut bhut Dhanvad veer
    Kabbadi nu jionda Rakhan layi
    ...... 🙏🙏🙏 ... 😚😚😚 ..

  • @mrgill5781
    @mrgill5781 Рік тому +2

    Ghaint jatt ya bhaji…. Goli wangu sachi gal hik te marda….love you bhaji….all the best

  • @gurvindersinghbawasran3336
    @gurvindersinghbawasran3336 2 роки тому +7

    ਮੇਰੇ ਵਰਗਾ ਮਾ ਬਾਪ ਹਮੇਸ਼ਾ ਆਪਣੇ ਬੱਚੇ ਲਈ,,, ਬਾਈ ਜੀ ਵਰਗਾ ਗੁਰੂ,,, ਉਸਤਾਦ,,, ਹੀ ਚਾਹੇ ਗਾ

  • @sukhwinderbhullar2886
    @sukhwinderbhullar2886 2 роки тому +4

    ਬਹੁਤ ਵਧੀਆ ਜੀ

  • @kml_nagra4975
    @kml_nagra4975 2 роки тому

    ਬਾਜ਼ੀ ਬਾਈ ਤੇਰੇ ਕੋਲ ਕਿਸੇ ਨੇ ਨੀ ਆਉਣਾ ਮੁਕਾਬਲਾ ਕਰਨ ਤੈਨੂੰ ਜਾਣਾ ਪੈਣਾ ਮੁਕਾਬਲਾ ਕਰਨ

  • @bawaboyzvlog4991
    @bawaboyzvlog4991 Рік тому +1

    ਸਿਰਾ ਬੰਦਾ👍❤️

  • @MandeepSingh-xc9hc
    @MandeepSingh-xc9hc 2 роки тому +4

    Baba nanak ee kru kirpa jrur kru bazi veer jithe babe nanak da nam aa jawe uthe apde ap medan fathe ho jande ne

  • @AliBaba0087
    @AliBaba0087 Рік тому +3

    jeonda rhe y jand walea waheguru teri umer lambi kre har khushi dwe

  • @FaraattaTv
    @FaraattaTv 2 роки тому +10

    Mehnat bahut bai saan jatt jaafi , sade Area da ghaint player , legend

  • @atifrajput3968
    @atifrajput3968 Рік тому +1

    Love you from Pakistan 🇵🇰 punjab ❤️

  • @harbhajansohal705
    @harbhajansohal705 2 роки тому +3

    Mr baji you are 100% right you are speaking truth god bless you

  • @kuldeepkumar-zy3cl
    @kuldeepkumar-zy3cl Рік тому +3

    Inspiration 👌 young generation
    My life best interview
    Salute baazi zand 🙏

  • @sohalsahib007
    @sohalsahib007 2 роки тому +1

    Wah shera jionda re
    Salute hai teri soch nu
    Te tere khed nu

  • @amritsandhu8301
    @amritsandhu8301 2 роки тому +6

    Waheguru labiyan umra bakse🙏🏻🙏🏻🙏🏻

  • @nandkishore3269
    @nandkishore3269 Рік тому +1

    Bhae jand very hard worker and honest love you all.

  • @arshdeepdhaliwala1965
    @arshdeepdhaliwala1965 2 роки тому

    ਬਹੁਤ 👍💯👍💯ਵਧੀਆ ਬੰਦਾ ਬਾਈ ਬਾਜੀ ਜੰਡ

  • @MandeepSingh4433
    @MandeepSingh4433 2 роки тому +15

    ਬਾਈ ਸਵਾਦ ਆ ਗਿਆ ਸੁਣ ਕੇ

  • @lovleygujjar3929
    @lovleygujjar3929 2 роки тому +3

    Yar bai da faan wa i love you for Pakistan bhai banda sira ty sucha wa

  • @gursimransinghsandhu7079
    @gursimransinghsandhu7079 2 роки тому +14

    Bazi jhand veer LEGEND✨💜💪

  • @SukhwinderSingh-wq5ip
    @SukhwinderSingh-wq5ip 2 роки тому +5

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sachbolnamarefetrathawahag7991
    @sachbolnamarefetrathawahag7991 2 роки тому

    ਬਾੲੀ ਜੰਡ ਜੀ ਦਿਅਾ ਗਲਾ ਸਭ ਲੲੀ ਪਰੇਰਨਾ ਨੇ

  • @mandeepsandhu3436
    @mandeepsandhu3436 2 роки тому

    ਬਿਲਕੁਲ ਸਹੀ ਗੱਲਾਂ।

  • @lovepreetbhinder4696
    @lovepreetbhinder4696 2 роки тому +9

    50 sal di umar chh wi gadma sharir salute you sir !

  • @parmindersinghsaini3468
    @parmindersinghsaini3468 2 роки тому +4

    Baazi bhai sachhian galla karda, 👌👌👌

  • @user-en9gg5rq9s
    @user-en9gg5rq9s 2 роки тому +2

    ਪਾਠ ਵਾਲੀ ਬਹੁਤ ਵਧਿਅਾ ਗੱਲ

  • @kuldeepaulakh4725
    @kuldeepaulakh4725 2 роки тому

    ਬਹੁਤ ਵਧੀਆ ਬਾਜੀ ਜੰਡ ਬਾਈ

  • @amardeepsinghbhattikala189
    @amardeepsinghbhattikala189 2 роки тому +4

    Bazi veer tusi lge rho waheguru ji Maher krn ge

  • @RanjeetSingh-oi8bn
    @RanjeetSingh-oi8bn 2 роки тому +1

    E insan Bhut vdia soch da malak Waheguru ehna di reej purri krn

  • @Syedalimurtazasherazi72
    @Syedalimurtazasherazi72 Рік тому +5

    Legend bai love from Pakistan ik wari tuhnu milna zror ay

  • @sukhjinderdhillon8170
    @sukhjinderdhillon8170 2 роки тому +5

    ਬਹੁਤ ਵਧੀਆ👍

  • @dilbagjohal2821
    @dilbagjohal2821 2 роки тому +4

    Baji 22 UR Hero
    Keep it up
    God bless you

  • @Simar_Cheema
    @Simar_Cheema 2 роки тому +27

    ਵਾਹਿਗੁਰੂ ਮੇਹਰ ਕਰੇ ਸੱਭ ਤੇ 🙏🏼

  • @lalsingh2724
    @lalsingh2724 2 місяці тому

    ਬਾਜੀ ਜੰਡ ਸੱਚਾ ਬੰਦਾ ਐ ਮਿਹਨਤ ਛੱਡ ਕੇ ਆਹੀ ਕੁੱਝ ਹੁੰਦਾ ਐ ਇੱਕ ਹਫਤਾ ਅਵੇਸਲੇ ਹੋ ਗਏ ਤਾਂ ਸਰੀਰ ਦੱਸ ਦਿੰਦਾ ਐ ਹਰ ਰੋਜ ਹਰ ਵੇਲੇ ਮਿਹਨਤ ਕਰਨ ਲਈ ਤਿਆਰ ਰਹੋ ਉਮਰ ਦਾ ਕੋਈ ਤਕਾਜਾ ਨਹੀ

  • @Harrysingh-ck4qx
    @Harrysingh-ck4qx 2 роки тому +1

    Sora gal baat a bai teri

  • @prof.kuldeepsinghhappydhad5939
    @prof.kuldeepsinghhappydhad5939 2 роки тому +7

    Great 👍 love with respect veer ji ❤️

  • @user-zs8yi7fy2s
    @user-zs8yi7fy2s 2 роки тому +2

    Real star of kabbadi Bai Bazi Jand sacha banda🙏

  • @meetdeol9717
    @meetdeol9717 2 роки тому +10

    Bazi zand siraaa a g 🔥

  • @HarpalSingh-uv9ko
    @HarpalSingh-uv9ko 2 роки тому +1

    WAHEGURU JI WAHEGURU JI mehar karn bazi veer te

  • @amrikkandola8421
    @amrikkandola8421 2 роки тому +2

    You are honest guy , tell true you are right

  • @sukhchainsinghbrargeetkarh2500

    ਬਹੁਤ ਵਧੀਆ ਸਾਫ ਗੱਲਾਂ ਬਾਈ ਬਾਜੀ ਜੰਡ

  • @parassandhu8971
    @parassandhu8971 2 роки тому +3

    Crrrrraaa banda bai ji.. waheguru ji mehar Karan ji,,

  • @gurjeetsingh5877
    @gurjeetsingh5877 2 роки тому

    ਬਹੁਤ ਹੀ ਵਧੀਆ ਵਿਚਾਰ

  • @soodshekhar4497
    @soodshekhar4497 Рік тому

    GALLAN BILKUL SAHI KAHIYAN BAI BAZI JANDD NE❤️❤️🙏🏻🙏🏻
    LIVING LEGEND

  • @user-nw8ye8jm1w
    @user-nw8ye8jm1w 2 роки тому +8

    ਬਹੁਤ ਘੈਂਟ ਬਾਈ ਜੀ

  • @alisheak8733
    @alisheak8733 Рік тому

    Vir Bhot Sacha insan hai... I love you.. Bazzi vir

  • @NeerajKumar-sb3yy
    @NeerajKumar-sb3yy Рік тому

    Absolutely, God bless you pahelwan ji

  • @paulmann2033
    @paulmann2033 2 роки тому +3

    Bahut vadiya interview

  • @mehaksandhu9108
    @mehaksandhu9108 2 роки тому +3

    Wahe guru Ji wahe guru ji wahe guru ji wahe guru ji wahe guru ji

  • @jagroopsingh5686
    @jagroopsingh5686 2 роки тому +46

    ਰੇਡਰ ਥਰ ਥਰ ਕੰਬ ਦੇ ਸੀ ਬਾਜੀ ਜੰਡ ਤੋ ਵੱਡਾ ਮੱਲ ਕਬੱਡੀ ਦਾ..ਸਿੰਦਰੀ ਫੁਲਾਵਾਲ ਵੀ ਦੁਨੀਅਾ ਦਾ ਰੁਸਤਮ ਜਾਫੀ ਹੋੲਿਅਾ.

  • @dhaliwalsukhvir38
    @dhaliwalsukhvir38 2 роки тому +4

    Sirrra banda baji👌👌

  • @Ramjatin
    @Ramjatin 2 роки тому +3

    ❤️ da Sacha Banda Baji jand 🙏

  • @luckyjagera6287
    @luckyjagera6287 2 роки тому +5

    Whaguru ji 🙏🏼🙏🏼

  • @spawn11
    @spawn11 2 роки тому +3

    Jai Bajrangbali, Bai eho jahe sareer banayo bina teeke steroid to. Natural training diet di koi Rees nahi. Salute hai Baji Jand vargeya nu

  • @boparaiboparai9730
    @boparaiboparai9730 Рік тому

    ਬਾਜੀ ਦੀ ਕਬੱਡੀ ਬਹੁਤ ਵਧੀਆ ਸੀ ਮੈਂ ਕਮਾਲਪੁਰਾ, ਝੋਰੜਾਂ ਦੇ ਟੂਰਨਾਮੈਂਟ ਤੇ ਮੈਚ ਦੇਖੇ ਆ । ਸਿਰਾ ਹੀ ਸੀ

  • @parminderbains5371
    @parminderbains5371 Рік тому

    ਵਹਿਗੁਰੁ

  • @jatindermangat9678
    @jatindermangat9678 6 місяців тому

    Waheguru ji baji bai te mehar karn good luck