ਕਬੱਡੀ ਦਾ ਸਾਨ ਰੇਡਰ Tari Kalyan ਲੋਕ ਜਿਸ ਦੀ ਬਾਡੀ ਦੇਖਣ ਨੂੰ ਤਰਸਦੇ ਸੀ

Поділитися
Вставка
  • Опубліковано 26 жов 2023
  • #RMBTelevision #TariKalyan #Kabbadi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 173

  • @satwantbrar1908
    @satwantbrar1908 3 місяці тому +4

    ਤਾਰੀ ਬਾਈ ਹਰ ਇਕ ਗੱਲ ਦਾ ਜਵਾਬ ਹੱਸ ਹੱਸ ਕੇ ਦਿੰਦਾ ਦਿਲ ❤❤ ਲੁੱਟ ਲਿਆ ਜੱਟਾ ਖੁੱਛ ਰਹਿ 22ਜੀ ਵਾਹਿਗੁਰੂ ਕਰੂ ਕਿਰਪਾ ਤੇਰੇ ਤੇ 22😊🎉

  • @tejinderchahal8805
    @tejinderchahal8805 4 дні тому

    ਬਾਈ ਨੂੰ ਕਲ ਈ ਮਿਲ ਕੇ ਆਏ ਬਾਈ ਦਿਲ ਦਾ ਸਾਫ ਤੇ ਰਾਜਾ ਬੰਦਾ

  • @jagsirsingh4420
    @jagsirsingh4420 7 місяців тому +19

    ਬਿਲਕੁਲ ਸਹੀ,99%ਲੋਕ ਇਸ ਤਾਰੀ ਦਾ ਸ਼ਰੀਰ ਵੇਖਣ ਈ ਆਉਂਦੇ ਸੀ।ਮੈਂ ਵੀ।

  • @Gorachahal9115
    @Gorachahal9115 7 місяців тому +46

    ਮੈਂ ਖੁਦ ਬਾਈ ਤਾਰੀ ਦਾ ਸਰੀਰ ਦੇਖਣ ਨੂੰ ਹੀ ਗਰਾਉਂਡ ਕੋਲ ਖੜਾ ਹੁੰਦਾ ਸੀ ਕਿਲ ਵਾਂਗੂ ਸਿਦਾ ਸੀ ਸਰੀਰ

  • @prabhgill8013
    @prabhgill8013 7 місяців тому +9

    ਤਾਰੀ ਹੀਰਾ ਬੰਦਾ ਬਾਕੀ ਬਾਈ ਭਰਜਾਈ ਦੀਆਂ ਸਿਫਤਾਂ ਕਰਦਾ ਵੀਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਲੱਗਿਆ ਸੁਣਕੇ

  • @IqbalSingh-ys8hb
    @IqbalSingh-ys8hb 7 місяців тому +14

    ਬਹੁਤ ਸੋਹਣਾ ਜੁੱਸਾ ਤਾਰੀ ਦਾ

  • @reshamsidhu7397
    @reshamsidhu7397 7 місяців тому +7

    ਬਿਲਕੁੱਲ ਸਹੀ ਗੱਲ ਆ ਤਾਰੀ ਦੇ muscle ਦੇਖ
    ਰੂਹ ਖੁਸ਼ ਹੋ ਜਾਂਦੀ ਸੀ ਬਹੁਤ ਤਕੜਾ ਸ਼ਰੀਰ ਸੀ ਤਾਰੀ ਦਾ ਐਨੇ muscle ਕਿਸੇ ਖਿਡਾਰੀ ਦੇ ਨਹੀਂ ਦੇਖੇ ਹੁਣ ਤੱਕ

  • @sukhikalyan6292
    @sukhikalyan6292 6 місяців тому +6

    ਜਦੋ ਵੀ ਬਾਈ ਕਿਤੇ ਬਾਹਰਲੇ ਪਿੰਡ ਜਾਨੇ ਆ ਤਾਂ ਲੋਕ ਤਾਰੀ ਦੇ ਸਰੀਰ ਵਾਰੇ ਹੀ ਗੱਲਾਂ ਕਰਦੇ ਆ

  • @satojsatoj3208
    @satojsatoj3208 4 місяці тому +1

    ਤਾਰੀ ਬਹੁਤ ਹੀ ਵਧੀਆ ਰੇਡਰ ਸੀ, ਤੇ ਹੁਣ ਵੀ ਹੈਗਾ, ਵੀਰ ਤੁ ਮਹਿਨਤ ਕਰ ਤੇਰੇ ਵਡੇ ਵੀਰ ਦੀ ਵੈਸੇ ਹੀ ਸਪੋਰਟ ਵਾਲੀ ਹੈ,, ਤਾਰੀ ਦਾ ਵਡਾ ਵੀਰ ਬਹੁਤ ਹੀ ਵਧੀਆ ਇਨਸਾਨ ਹੈ ਜੌ ਕਿ ਇਸ ਦੀ ਬਹੁਤ ਹੀ ਸਪੋਰਟ ਕਰਦਾ ਹੈ,, ਇਕ ਵਾਰ ਉਸ ਵੀਰ ਨੂੰ ਬੇਨਤੀ ਆ ਵੀ ਤਾਰੀ ਵੀਰ ਨੂੰ ਇਕ ਵਾਰ ਤਕੜਾ ਕਰ ਦੇ ,❤️❤️ ਬਾਕੀ ਵਾਹਿਗੁਰੂ ਭਲੀ ਕਰੇ ਗਾ 🙏

  • @user-dw5dz8fh2j
    @user-dw5dz8fh2j 7 місяців тому +9

    ਤਾਰੀ ਬਾਈ ਜੀ ਬਹੁਤ ਵਧੀਆ ਰੇਡਰ ਆ ਮੈ ਬਾਈ ਜੀ ਨੂੰ ਖੇਡਦੇ ਦੇਖੇਆ

  • @user-xv2xk2jc3z
    @user-xv2xk2jc3z 7 місяців тому +2

    ਤਾਰੀ ਬਾਈ ਬਹੁਤ ਸੱਚ ਬੋਲਦਾ ❤ God bless you bro.😍😍😍

  • @vickykabbadi2223
    @vickykabbadi2223 4 місяці тому +1

    ਗੱਲਾ ਘੈਂਟ ਨੇ ਬਾਈ ਦੀਆਂ ❤ਦਿਲ ਜਿੱਤ ਲਿਆ 🎉❤

  • @chaddapunjab443
    @chaddapunjab443 7 місяців тому +5

    ਤਾਰੀ ਬਾਈ ਭਗਤੂਆਣੇ ਖੇਡਣ ਆਏਆ ਸੀ ਅੱਧਾ ਮੇਲਾ ਬਾਈ ਪਿਛੇ ਫਿਰਦਾ ਸੀ ਤਾਰੀ ਨਾਲ ਫੋਟੋ ਕਰਾਉਣ ਲਈ । ਉਹ ਬਚਪਣ ਵਿੱਚ ਬਾਈ ਨਾਲ ਕਰਵਾਈ ਫੋਟੋ ਅੱਜ ਵੀ ਫੇਸਬੁੱਕ ਤੇ ਪਈ ਆਂ। best of luck bai 👍🏻baba maher krA krda vapsi bai🙏🏼

  • @jagjeeetsingh1497
    @jagjeeetsingh1497 7 місяців тому +3

    ਮੇਰੀ ਅੱਜ ਹੀ ਤਾਰੀ ਬਾਈ ਦੇ ਭਰਾ ਮਾਸਟਰ ਜੀ ਨਾਲ ਗੱਲ ਹੋਈ, ਬਹੁਤ ਚੰਗਾ ਲੱਗਿਆ। ਮਾਸਟਰ ਜੀ ਨੇ ਦੱਸਿਆ ਤਾਰੀ ਜਲਦੀ ਮਿਹਨਤ ਸ਼ੁਰੂ ਕਰੇਗਾ। ਤਾਰੀ ਦਿਲ ਬਹੁਤ ਫ਼ਕਰ ਇਨਸਾਨ ਆ। ਬਾਈ ਦੀ ਸਾਰੀ ਗੇਮ ਅਸੀਂ ਦੇਖੀ ਆ। ਕਪਤਾਨ ਤੇ ਬਾਈ ਤਾਰੀ ਦੀ ਗੇਮ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਸੀ। ਬਾਬਾ ਨਾਨਕ ਬਾਈ ਨੂੰ ਜਲਦੀ ਸਫਲਤਾ ਦੇਵੇ❤❤
    ਵੱਲੋਂ ਸੰਤ ਸੀਤਲ ਸਪੋਰਟਸ ਕਲੱਬ ਕੁੱਤੀਵਾਲ ਖੁਰਦ ( ਬਠਿੰਡਾ)

  • @user-jx3dg3ky8e
    @user-jx3dg3ky8e 5 місяців тому +1

    ਇਹ ਹੋਦੇ ਆ ਦਿਲ ਦੇ ਰਾਜੇ ਬੰਦੇ ❤

  • @deeprataindia1170
    @deeprataindia1170 7 місяців тому +6

    Exercise ਵਾਲਾ ਬੰਦਾ ਕਤੇ ਕਤੇ ਇਸ ਚੱਕਰ ਚ ਫਸ ਜਾਂਦਾ ਐਕਸਸਾਈਜ਼ ਬੰਦ ਤੇ ਨਸ਼ਾ ਵਧੀਆ ਲਗਨ ਲੱਗ ਜਾਂਦਾ।ਅਸੀਂ ਵੀ ਇਸ ਦੇ ਘੇਰੇ ਚ ਆ ਚੁੱਕੇ ਹਾਂ।ਸੁਧਰ ਜਾਣਾ ਹੀ ਨਵੀਂ ਜਿੰਦਗੀ ਹੈ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਗਭਰੂ ਤੇ।
    ,,ballu ਰਟੈਂਡਾ,,

  • @aulakhgurpal5225
    @aulakhgurpal5225 7 місяців тому +5

    Tari veer mai tuhaada game tan ni vekhi but khushi hoi boht tuc Nashe cho baahar nikle.
    Congratulations brother for new life
    Mehnat karo te kheddo dubaara

  • @nobitaff8302
    @nobitaff8302 5 місяців тому +1

    ਦੁਬਾਰਾ ਗਰਾਊਂਡ ਚ ਦੇਖਣਾਂ ਬਾਈ ਤੈਨੂੰ ਬਸ ❤️

  • @GurpreetSingh-mq6tk
    @GurpreetSingh-mq6tk 7 місяців тому +4

    ਵਾਹਿਗੁਰੂ ਮੇਹਰ ਕਰੇ ਭਰਾ ਤੇ

  • @Yodatechlab
    @Yodatechlab 7 місяців тому +4

    tari Kalyan ta tari Kalyan he a❤❤❤❤❤

  • @jassarkaler1537
    @jassarkaler1537 7 місяців тому +1

    ਸਮਾ ਈ ਹੁੰਦਾ ਜਦੋਂ ਬੰਦਾ ਉਪਰ ਜਾਦਾ ਸਮਾ ਈ ਉਹ ਹੁਦਾ ਜਦੋਂ ਮਾੜਾ ਆ ਜਾਦਾ ਬਾਕੀ ਮੇਹਰ ਕਰੇ 🙏

  • @ManmohanSingh-ws3ut
    @ManmohanSingh-ws3ut 7 місяців тому +3

    ਬਚਪਨ ਚ ਦੇਖਿਆ ਸੀ ਤਾਰੀ ਬਾਈ ਨੂੰ ਦੇ ਕੋਈ ਸਰੀਰ ਦੀ ਗੱਲ ਕਰਦਾ ਤਾਂ ਬਾਈ ਦਾ ਜ਼ਿਕਰ ਆਉਂਦਾ ਕਿ ਓਥੇ ਵਰਗਾ ਸਰੀਰ ਨੀ ਦੇਖਿਆ ਕਿਤੇ।

  • @gurisandhu8337
    @gurisandhu8337 7 місяців тому +1

    Tari tari c fr game shuru kr jnn bhut vdya player Tu ❤

  • @DeepSingh-qv2op
    @DeepSingh-qv2op 7 місяців тому +1

    Sahi gall Aa y bahut tkda srir c y da ajj v yad aa oh turnament y jdo dekhya c y nu

  • @BharpoorSingh-ds6ef
    @BharpoorSingh-ds6ef 7 місяців тому +7

    ਬਹੁਤ ਵਧੀਆ

  • @pg4ever...677
    @pg4ever...677 Місяць тому

    sahi gal aa vire life partner da supportive hona bhut he jada jaruri aa sachi.......tusi vire sachi bhut lucky ho jedi thonu thodi life partner bhut support krn wali mili hai sachi......but aj kal d kydiyan nu bs aish o aram n paisa chahida n na koi kam kar krne nu na hove bs sab kuj mile bina kuj kre sachi.....u r lucky vire n plz tusi b pura support kreya ohna nu vire ok ji........

  • @FALCON-us5yk
    @FALCON-us5yk 7 місяців тому +6

    Jattan kaim ho waheguruuuu ji kirpa karange ❤️🦅🙏

  • @kulwantrai8640
    @kulwantrai8640 7 місяців тому +1

    ਅਸੀਂ ਵੀ ਬਾਈ ਨੂੰ ਦੇਖਦੇ ਸੀ ਬਹੁਤ ਹੀ ਵਧੀਆ ਸੀ

  • @gurdittamaan1129
    @gurdittamaan1129 7 місяців тому

    Sirra c bai tari ❤bhut gaint ਸਰੀਰ ਸੀ ਬਾਈ ਦਾ wmk 🙏

  • @babbubrar391
    @babbubrar391 7 місяців тому +2

    Very nice Tari bro best of luck love you jatta kaim ho jaldi Grounda da shigar ban

  • @yodhasingo1632
    @yodhasingo1632 6 місяців тому +1

    Talwandi match me v dekhea si 2 bari tayi hu gyea si te tush krn te ehna di raid aw gyi te koi raid pun na jabe na jaggi na titi fr tari gyea jdu aw te paj ayea eda ghnita lookan ne thale ni tarea mudea te rakhea ❤❤❤❤dil khush hu gyea y tnu dekh ke ❤

  • @JaskaranSingh-bp9lr
    @JaskaranSingh-bp9lr 7 місяців тому +3

    Ghaint raider c... welcome Bhai

  • @kulwantrai8640
    @kulwantrai8640 7 місяців тому +3

    ਅਸੀਂ ਵੀ ਬਾਈ ਦਾ ਸਰੀਰ ਦੇਖ ਦੇ ਸੀ

  • @chainetoortoor8720
    @chainetoortoor8720 7 місяців тому +6

    ਵਾਈ ਦੀ ਗੇਮ ਧੰਨ ਧੰਨ ਬਾਬਾ ਜੋਗੀ ਪੀਰ ਜੀ ਦੇ ਮੇਲੇ ਤੇ ਵੇਖੀ ਸੀ

  • @NarinderSingh-qr7rx
    @NarinderSingh-qr7rx 7 місяців тому +1

    ਵੀਰ ਤੇਰੀ ਸਾਰੀ ਇੰਟਰਵਿਊ ਸੁਣੀ ਚੰਗਾ ਲੱਗਿਆ । ਪਰ ਹੁਣ ਸਮਾਨ ਡਾਕਟਰ ਦੀ ਸਲਾਹ ਨਾਲ ਕਰੀ । ਮੋਹੀ ਵਾਲਾ pirta ਨੁਕਸ਼ਾਨਿਆ ਗਿਆ ਸੀ। ਧਿਆਨ ਨਾਲ ਮੇਰਾ ਵੀਰ 🙏

  • @DeepBathinda9192
    @DeepBathinda9192 5 місяців тому +1

    ਤਾਰੀ ਬਾਈ ਸਾਡੇ ਪਿੰਡ ਆਇਆ ਸੀ ਖੇਡਣ ਸਰਦਾਰ ਗੜ੍ਹ ਬਸ ਉਸ ਤੋਂ ਬਾਦ ਨਾ ਤਾਰੀ ਦੇਖਿਆ ਨਾ ਸਾਡੇ ਟੂਰਨਾਮੈਂਟ ਹੋਇਆ ❤ ਤਾਰੀ ਬਾਈ nice ਬੰਦਾ

  • @jogasinghsandhu5325
    @jogasinghsandhu5325 6 місяців тому +1

    ਬਹੁਤ ਵਧੀਆ ਖਿਡਾਰੀ

  • @santissinghsidhu4130
    @santissinghsidhu4130 4 дні тому

    Wahegurug mehr kruga y , m dekhya tenu khed de hoye , Bhut takdi body bnayi c tuc , lok khad khad dekh de c , ❤❤

  • @harmailsidhu1149
    @harmailsidhu1149 7 місяців тому +1

    Seraa banda c tari bai rabb hun v mher kra dvara sady pind de teem tyar hova

  • @laddiaulakh3642
    @laddiaulakh3642 7 місяців тому

    Bhaut sohni interview

  • @bahalsingh6735
    @bahalsingh6735 7 місяців тому +7

    ਤਾਰੀ ਵਾਈ ਬਹੁਤ ਸਾਫ ਦਿਲ ਬੰਦਾ ਸੱਚ ਬੋਲਦਾ

  • @pg4ever...677
    @pg4ever...677 Місяць тому

    Sidhu moosewala warga nature aa thoda thoda vire da......down to earth aa banda tari......

  • @JagsirSingh-iz2yj
    @JagsirSingh-iz2yj 3 місяці тому

    Tari kalyan love u bro

  • @HarjinderSingh-xr8rt
    @HarjinderSingh-xr8rt 5 місяців тому

    Bilkul sahi gall aa tari da sreer dekhan hee aunde c lok

  • @johndhillon99
    @johndhillon99 6 місяців тому

    bhut vdia bai ❤

  • @baljeethimmatpuri7368
    @baljeethimmatpuri7368 7 місяців тому +1

    Tari dye hun be dilo fan aa

  • @dilpreetgill1765
    @dilpreetgill1765 7 місяців тому

    Bai Sachi gal aa dil khol k karda aa

  • @balkaurkalyan
    @balkaurkalyan 7 місяців тому +2

    Siraa bnda agg jma ❤❤❤

  • @BangerNation301
    @BangerNation301 7 місяців тому +1

    Siraaa bndaa ❤❤❤

  • @simra.gurusar
    @simra.gurusar 7 місяців тому

    Bht jaan nl khediya bai awde time ch🔥🔥🔥

  • @JaskaranSingh-bp9lr
    @JaskaranSingh-bp9lr 7 місяців тому +1

    Best of luck Bhai

  • @JaswinderSingh-pm1vs
    @JaswinderSingh-pm1vs 7 місяців тому +1

    Sirra raider c 22 os time sada gawand pind da

  • @jagtarchand4258
    @jagtarchand4258 7 місяців тому +1

    Good tari come on kabaddi

  • @SatnamsinghSatnam-nd6eb
    @SatnamsinghSatnam-nd6eb 4 місяці тому

    Jio vira g❤❤❤

  • @kuldipsingh4080
    @kuldipsingh4080 7 місяців тому +1

    Sirra banda tari❤❤❤❤

  • @ManmohanSingh-ws3ut
    @ManmohanSingh-ws3ut 7 місяців тому +5

    ਬਾਈ ਸੱਚੀਓਂ ਬਹੁਤ ਜਾਦੇ ਤਕੜਾ ਸੀ।ਸਰੀਰ ਦੇਖ ਭੁੱਖ ਲਹਿੰਦੀ ਸੀ ।

  • @ManpreetKaur-cr6nr
    @ManpreetKaur-cr6nr 7 місяців тому

    God job veer ji 🙏

  • @jassichhaharkabaddi829
    @jassichhaharkabaddi829 7 місяців тому

    Sirra c Mera veer

  • @sdhaliwal6231
    @sdhaliwal6231 6 місяців тому

    God bls you bro ❤

  • @deepagill2471
    @deepagill2471 7 місяців тому

    Waheguru ji maher kro ji

  • @charanpreetgill1666
    @charanpreetgill1666 7 місяців тому +1

    siraaaaa babe ❤

  • @gagandeepsidhu-os9ck
    @gagandeepsidhu-os9ck 7 місяців тому +1

    Bai sirra banda

  • @gurpreetSingh-ce3ch
    @gurpreetSingh-ce3ch 7 місяців тому +1

    Bhut soni game c y di❤❤❤❤❤

  • @dupindersingh9552
    @dupindersingh9552 7 місяців тому

    Wmk bai tere sare supne pure hon

  • @sukhpalsingh3663
    @sukhpalsingh3663 7 місяців тому +1

    Good veer

  • @Najare001
    @Najare001 7 місяців тому

    Dil da saf bai❤

  • @FaraattaTv
    @FaraattaTv 2 місяці тому

    Dubare start karde bai , enna fit hun bi , takra player 💪✅

  • @najindersingh4339
    @najindersingh4339 7 місяців тому

    Waheguru ji

  • @gorigill6645
    @gorigill6645 7 місяців тому

    Good 👍👍 aa vire tari

  • @DeepaDeepa-yk4lv
    @DeepaDeepa-yk4lv 7 місяців тому +1

    Siraaaaaa

  • @karanbhatti4235
    @karanbhatti4235 7 місяців тому +1

    Mandi kalan mai v oh match dakya c y Mai Mandi kalan da mai v bhut vadda fan c y thada body sirra c

  • @seeratsidhu7789
    @seeratsidhu7789 7 місяців тому +6

    ਹੁਣ ਤਾਂ ਛੱਡ ਗਿਆ ਲੱਗਦਾ ਨਸ਼ਾ ਸੌਫੀ ਲੱਗਦਾ ਬੈਸਟ ਔਫ ਲੱਕ ਤਕੜਾ ਖੇਡੇਗਾ ਕੌਡੀ ਹੌਸਲੇ ਦੀ ਆ।

  • @kabaddijindavad3090
    @kabaddijindavad3090 7 місяців тому +1

    Siraaa Banda yy

  • @rajajaito3496
    @rajajaito3496 3 місяці тому

    ਬਹੁਤ ਤਕੜਾ ਸੀ ਬਾਈ ਅਸੀ ਖੇਡੇ ਆ ਬਾਈ ਨਾਲ

  • @AvtarSingh-cu3fl
    @AvtarSingh-cu3fl 7 місяців тому +1

    Very good 22

  • @user-zd6xu2gu8z
    @user-zd6xu2gu8z 7 місяців тому +1

    Good bro ❤❤❤❤❤❤

  • @aransingh9490
    @aransingh9490 7 місяців тому +1

    Bahut tkda raider c bai taari ❤

  • @ParmjeetSingh-zg2jp
    @ParmjeetSingh-zg2jp 7 місяців тому +1

    Sirra jatt

  • @rajvindersingh-hp2mg
    @rajvindersingh-hp2mg 7 місяців тому +1

    Sira y

  • @gurmindermander1287
    @gurmindermander1287 7 місяців тому

    Good job 👍

  • @baljindersidhu1559
    @baljindersidhu1559 7 місяців тому +1

    Sera tari bro

  • @KawelSingh-of6px
    @KawelSingh-of6px 7 місяців тому +2

    ❤❤❤❤❤

  • @gurpreetbath5620
    @gurpreetbath5620 7 місяців тому +1

    Taari te kptaan jodi sirra se os time vr🙏👍

  • @deepbrar1516
    @deepbrar1516 7 місяців тому +3

    Gagan miss u 😭❤

  • @kulwindersingh822
    @kulwindersingh822 5 місяців тому

    Tari bai m dekyea pokh lendi c bai da sreer dekh k prmatma mher kre

  • @SukhwinderSingh-yj2xr
    @SukhwinderSingh-yj2xr 7 місяців тому +2

    😊❤

  • @gagandeepsidhu6633
    @gagandeepsidhu6633 7 місяців тому +1

    ❤❤

  • @user-vc9np4jq7t
    @user-vc9np4jq7t 4 місяці тому

    ❤❤❤

  • @user-mj9zf5lk2q
    @user-mj9zf5lk2q 7 місяців тому +1

    Good man

  • @nirmalmaan5989
    @nirmalmaan5989 7 місяців тому

    Wmk🙏🏻🙏🏻

  • @harmnbrar1166
    @harmnbrar1166 7 місяців тому +1

    Good player tari

  • @user-vi7qu2ry8p
    @user-vi7qu2ry8p 7 місяців тому +1

  • @baljindersingh3617
    @baljindersingh3617 7 місяців тому

    Bhai first video da link send karo

  • @harbhajansingh2374
    @harbhajansingh2374 6 місяців тому +1

    ਬਾਈ ਨੂੰ ਫਰਵਾਹੀ ਕੱ ਪ ਤੇ ਦੇਖ ਐ

  • @user-qv5nb7kd7z
    @user-qv5nb7kd7z 7 місяців тому

    True aa. 22. G

  • @laddiaulakh3642
    @laddiaulakh3642 7 місяців тому

    Sira

  • @user-ex9yh9sd6e
    @user-ex9yh9sd6e 7 місяців тому +1

    Nice boy.

  • @GaganSidhu-kn5ht
    @GaganSidhu-kn5ht 6 місяців тому

    Bai me v fane c bai da me v pind tari tari krda c

  • @PB_HARMAN_YT
    @PB_HARMAN_YT 7 місяців тому +1

    ❤️❤️❤️❤️❤️❤️

  • @khattrafarm4474
    @khattrafarm4474 4 місяці тому

    wmk bro