ਮੈਨੂੰ ਕਹਿੰਦਾ ਤੈਨੂੰ ਸਾਇਕਲ ਵੀ ਨੀਂ ਮਿਲਣਾ ਮੋਟਰਸਾਈਕਲ ਦੀ ਗੱਲ ਕਰਦਾਂ ll Bugla Kabaddi ll Bittu Chak Wala

Поділитися
Вставка
  • Опубліковано 14 січ 2025

КОМЕНТАРІ • 249

  • @balwinderpalsingh307
    @balwinderpalsingh307 3 роки тому +80

    ਇਮਾਨਦਾਰ ਅਤੇ ਮਿਹਨਤੀ ਬੰਦੇ ਸਾਡੇ ਸਮਾਜ ਦੀ ਅਸਲ ਦੌਲਤ ਹਨ।ਇਨ੍ਹਾਂ ਦੀ ਸੰਭਾਲ ਕਰਨ ਦੀ ਲੋੜ ਹੈ ।
    ਵਧੀਆ ਇੰਟਰਵਿਊ ।

  • @yudhveeraulakhyt3688
    @yudhveeraulakhyt3688 3 роки тому +70

    ਬੁੱਗਲਾ ਬਠਿੰਡਾ ਸੱਚਾ ਇਨਸਾਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏

    • @Rajdeeps-ye9js
      @Rajdeeps-ye9js Рік тому

      🙏🙏🙏🙏🙏🙏🙏🙏❤️🙏

  • @BhupinderSingh-yg8cg
    @BhupinderSingh-yg8cg 3 роки тому +17

    ਇਸ ਕਬੱਡੀ ਖਿਡਾਰੀ ਨੂੰ ਵੀਰੋ ਸਾਂਭ ਕੇ ਰੱਖੋ ਬੁਗਲਾ ਪੰਜਾਬ ਦਾ ਹੀਰਾ ਹੈ ਜੀ।

  • @singhiskingsinghisking6774
    @singhiskingsinghisking6774 3 роки тому +30

    ਬਿੱਟੂ ਵੀਰ ਧੰਨਵਾਦ ਸੁਆਦ ਲਿਆ ਦਿੱਤਾ ।

  • @JagwinderSingh-sd1fi
    @JagwinderSingh-sd1fi 3 роки тому +56

    ਬਿੱਟੂ 22 ਤੈਨੂੰ ਰੱਬ ਲੰਬੀ ਉਮਰ ਕਰੇ

  • @baldevsingh9391
    @baldevsingh9391 2 роки тому +3

    ਬਿਟੂ ਬਾਈ ਵਰਗੀ ਹੋਰ ਕੋਈ ਪਤਰਕਾਰ ਗਲ ਨਹੀਂ ਕਰ ਸਕਦਾ। ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਬਾਈ ਦੇ ਚੇਰੇ ਤੋ ਪਤਾ ਲਗਦਾ ਇਨਸਾਨ ਵੀ ਬਹੁਤ ਵਧੀਆ ਹੋਣਾ

  • @gurmitsinghgurmitbhullar9121
    @gurmitsinghgurmitbhullar9121 3 роки тому +21

    ਕਬੱਡੀ ਪੰਜਾਬੀਆਂ ਦੀ ਖੇਡ ਬਹੁਤ ਵਧੀਆ ਤੇ ਪਿਆਰੀ ਹੈ ਬਹੁਤ ਵਧੀਆ ਵੀਰ ਜੀ

  • @sonysinghsonysingh1418
    @sonysinghsonysingh1418 3 роки тому +49

    22 G ਰੱਬ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਵਸਦੇ ਰਹੋ ਖੁਸ਼ ਰਹੋ
    Good luck

  • @sonyjassar5130
    @sonyjassar5130 3 роки тому +15

    ਵਾਹਿਗੁਰੂ ਜੀ ਬੁਗਲੇ ਬਾਈ ਦੀ ਉਮਰ ਲੰਬੀ ਕਰਨ ਅਤੇ ਤਰੱਕੀਆਂ ਬਖਸ਼ਣ 🙏🙏🙏

  • @darshidhessi2196
    @darshidhessi2196 3 роки тому +17

    ਬਿੱਟੂ ਬਾਈ ਬਹੁਤ ਬਹੁਤ ਧੰਨਵਾਦ

  • @Gurpreetvander
    @Gurpreetvander 3 роки тому +37

    ਨੀਅਤਾ ਸਾਫ ਜੇ ਤਾ ਕੁਦਰਤ ਮੱਦਦ ਕਰਦੀ ਹੈ ... ਰੱਬ ਜਿੰਦਗੀ ਵਿੱਚ ਇਮਤਿਹਾਨ ਬਹੁਤ ਲੈਦੀ ਹੈ ਪਰ ਕੋਈ ਵਿਰਲਾ ਹੀ ਨਿੱਤਰਦਾ .... ਜਿਹੜਾ ਨਿੱਤਰਦਾ ਕੁਦਰਤ ਓੁਹਤੋ ਕੁਜ ਨਹੀ ਲੁਕੋਓੁਦੀ

  • @KingHunter3597
    @KingHunter3597 Рік тому +1

    ਸੱਚਾ ਸੁੱਚਾ ਅਤੇ ਪ੍ਰਮਾਤਮਾ ਦੀ ਰਜ਼ਾ
    ਵਿੱਚ ਰਹਿਣ ਵਾਲਾ ਬੰਦਾ ਹੈ ਬੁਗਲਾ

  • @ranjitdhillon759
    @ranjitdhillon759 3 роки тому +20

    ਲੱਲੂ ਕਰੇ ਕੱਲਲੀਆਂ ਰੱਬ ਸਿੰਧੀਆਂ ਪਾਵੇ !

  • @benzirbrar4493
    @benzirbrar4493 3 роки тому +27

    ਬਹੁਤ ਅੱਛੇ ਜਿਉਂਦੇ ਵਸਦੇ ਰਹੋ

  • @NarinderKumar-uz4hy
    @NarinderKumar-uz4hy 3 роки тому +13

    Very good interview .Great Bugla .

  • @jagroopsingh5686
    @jagroopsingh5686 3 роки тому +9

    v.nice veer.ਬੁਗਲਾ ਬਾਠਿੰਡੇ ਵਾਲਾ ਅੱਤ ਕਰਦਾ

  • @ajmersinghguru1085
    @ajmersinghguru1085 3 роки тому +24

    ਸ਼ਾਡੇ ਪਿੰਡ ਦੀ ਸ਼ਾਨ ਬੁਗਲਾ ਬਾਬਾ ਜੀ ਬੁਰਜ ਗਿੱਲ

  • @AmandeepSingh-zv5bk
    @AmandeepSingh-zv5bk 3 роки тому +19

    ਮੇਰੇ ਪਿੰਡ ਦੇ ਲਾਗੇ ਹੀ ਆ ਬੁਗਲੇ ਦਾ ਪਿੰਡ ਵਧੀਆ ਇਨਸਾਨ ਆ

  • @gurlabhsingh8072
    @gurlabhsingh8072 3 роки тому +21

    ਬੁੱਗਲਾ ਕੋਈ ਵੀ ਨਸ਼ਾ ਨਹੀਂ ਕਰਦਾ ਸਾਡੇ ਨਾਲ ਜੇਲ ਵਿੱਚ ਬੰਦ ਰਹਿਆ ਹੈ

    • @NavdeepSingh-yd9uh
      @NavdeepSingh-yd9uh 3 роки тому +1

      ਬਹੁਤ ਵਧੀਆ ਜੀ ਬਿਨਾ ਨਸ਼ੇ ਤੋਂ ਸਿਹਤ ਕਾਇਮ ਰਹਿੰਦੀ ਆ ਨਸਾ ਸਿਹਤ ਖਰਾਬ ਕਰਦਾ

    • @dkmetcalf14598
      @dkmetcalf14598 Рік тому

      Bugla ji tusi Rabb da roop ho.Tusi sache insan ho.Kudrat tuhanu tandrust rakhe.

  • @baghelkulana7502
    @baghelkulana7502 3 роки тому +4

    ਲੱਗਦਾ ਬਿੱਟੂ ਵੀ ਵਧੀਆ ਇਨਸਾਨ ਲੱਗਦਾ ਇਸ ਤਰਾਂ ਰੱਬ ਵਰਗੇ ਲੋਕ ਵੀ ਹਨ ਸੁਭਾਅ ਦੇ 🙏🙏

  • @sarwanbajwa8074
    @sarwanbajwa8074 3 роки тому +1

    ਬੁਗਲਾ ਬਠਿੰਡੇ ਵਾਲਾ ਬਹੂਤ ਵਧਿਆ ਖਿਡਾਰੀ ਏ ਪਰ ਗੱਲ ਵੱਡੀ ਇਹ ਐ ਕੇ ਹੈਗਾ ਗਰੀਬ ਮਾਤੜ ਏ ਨਹੀ ਤਾਂ ਕੋਈ ਹੋਰ ਏਨੇ ਸਾਲ ਖੇਡਿਆ ਹੁੰਦਾ ਤਾਂ ਸਾਰੀ ਦੁਨਿਆ ਤੇ ਧੂੰਮਾ ਪਇਆਂ ਹੁੰਦਿਆਂ । ਬਾਈ ਜੀ ਏਨੇ ਸਾਲ ਖੇਡਣਾਂ ਹੀ ਬੜੀ ਵੱਡੀ ਗੱਲ ਏ ।

  • @KirpalSingh-i6l
    @KirpalSingh-i6l Рік тому

    ਵਾਹਿਗੁਰੂ ਜੀ ਬੁਗਲਾ ਬਹੁਤ ਹੀ ਵਧੀਆ ਖਿਡਾਰੀ ਹੈ। ਰੱਬ ਤੰਦਰੁਸਤੀ ਬਖਸ਼ੇ।

  • @pkkehollandalezimidar8708
    @pkkehollandalezimidar8708 3 роки тому +4

    0% percent hankar dil dah heera bugla bai nice man rabb khush rakhe

  • @KuldeepSingh-hc3xk
    @KuldeepSingh-hc3xk 3 роки тому +3

    Bugla ji and Bittu ji ur interview is very nice.

  • @jasmelsingh8819
    @jasmelsingh8819 3 роки тому +8

    ਜਵਾਂ ਦੇਸੀ ਸਾਫ਼ ਦਿਲ ਬੰਦਾ

  • @FaraattaTv
    @FaraattaTv 3 роки тому +8

    Siraa bittu bhra ,bahut sohni interview karda bhra

  • @RohitKumar-su8zu
    @RohitKumar-su8zu 3 роки тому +2

    Bai ..no words ....bs m ta eho boluga...buggla ghant bnda craaaaaa bnda...end ...sidha saaf dil Sacha bnda....pls ho ske ta apa hor sare eho jehe bnndeya d help kreye ...lvu a mere vlo buggle Bai...ghant dil insaan ....or shhukreya Bai bittu Bai tuhada v...

  • @ਸੁਖਦੀਪਸਿੰਘ-ਦ5ਘ

    ਬਿੱਟੂ ਵੀਰ ਜਿਉਂਦਾ ਵਸਦਾ ਰਹਿ

  • @laddibhikhi6538
    @laddibhikhi6538 3 роки тому +15

    Sacha banda rabb roop
    Waheguru Ji Mehar kre

  • @amanbrar-p2o
    @amanbrar-p2o 3 місяці тому

    Bittu bai bhut vuddya ensan milea dher sare putrkari vicho ea swala da lhija wa kmal ea mithy boly sukrea bittu bai greeb bunde di bhan fund wale da waheguru bhuta dewe

  • @gagankhehra1981
    @gagankhehra1981 3 роки тому +14

    ਬਹੁਤ ਵਧੀਆ ਬੁਗਲੇ ਬਾਈ ਜੀ 🙏

  • @avtarsinghbrar6426
    @avtarsinghbrar6426 3 роки тому +2

    Bittu bro ji good job 🙏🙏🙏❤️❤️👍👍💪 jindabad vero

  • @baldevsingh2317
    @baldevsingh2317 3 роки тому +7

    बिटू भाई जी आपका धन्य वाद

  • @baldevsingh9391
    @baldevsingh9391 2 роки тому

    ਬਿਟੂ ਬਾਈ ਬਹੁਤ ਵਧੀਆ ਖਿਡਾਰੀ ਹੈ ਬੁਖਲਾ ਵਾਹਿਗੁਰੂ ਜੀ ਚਡ਼ਦੀ ਕਲਾ ਵਿਚ ਰੱਖੇ

  • @harchandbrar8568
    @harchandbrar8568 3 роки тому +10

    ਬੁੱਗੀਆ ਚੁੱਪ ਕਰਜਾ ਨਹੀਂ ਤਾਂ ਚੰਨੀ ਸਿੱਧੂ ਭਰਾਵਾਂ ਤੈਨੂੰ ਚੁੱਕਕੇ ਲੈ ਜਾਣਗੇ ਪਾਰਟੀ ਵਿੱਚ ਜਾਣਾ ਤਾਂ ਦੇਖ ਲੈ ਬਾਪੂ ਜੀ🙏🙏

  • @rbrar3859
    @rbrar3859 3 роки тому +1

    ਬਿੱਟੂ ਬਹੁਤ ਵਧੀਆ ਇਨਸਾਨ ਹੈ

  • @mogewala3451
    @mogewala3451 3 роки тому +3

    BUGLA BAI SIRRA PLAYER AA ESNU FDNA BHUT MUSHKIL AA BUGLA JATT ZINDABAD

  • @banikaur6428
    @banikaur6428 3 роки тому +5

    Waheguru ji mehar kro bala hi sacha banda bhut vadia imaandaar banda waheguru ji👌👌👌👌

  • @mcjag8265
    @mcjag8265 3 роки тому +3

    Jio ji.boht nice 22 Bugla ji and Bittu Chak wala

  • @CanadaKD
    @CanadaKD 3 роки тому +8

    ਆ ਗਿਆ ਕੋਣ ਆ ਗਿਆ ਬੁੱਗਲਾ ਆ ਗਿਆ ਬਠਿੰਡੇ ਵਾਲਾ।

  • @InderjitSingh-hl6qk
    @InderjitSingh-hl6qk 3 роки тому +5

    Ssa ji sab nu. Saaf dill down to earth Rab da shuker guzaar .Balle Balle. (Kenya)

  • @A.S.Bhullar3602
    @A.S.Bhullar3602 3 роки тому +4

    Veer tusi kmaal banda dikhaya sacha sucha te bhola insaan a rabb ehnu hor ucha kare te tuhanu wi taraki bakhshe 🙏🙂

  • @nirmalrattu8834
    @nirmalrattu8834 3 роки тому +8

    sirra interview bittu verr ..

  • @HarjotsinghgurmGurm
    @HarjotsinghgurmGurm 3 роки тому +4

    ਬਾਈ ਬਹੁਤ ਬਹੁਤ ਬਦੀਆਂ ਗੰਲਾ ਬਾਈ ਬੁਗਲੇ ਦੀਆਂ ਸੱਚੀਆਂ ਅਤੇ ਸਹੀ ਨੇ

  • @jindaginama9322
    @jindaginama9322 3 роки тому +2

    👍👍ਜਿਊਂਦੇ ਰਹੋ 👌👌ਬਿੱਟੂ ਜੀ 🙏💅

  • @Globalkabbadiupdates
    @Globalkabbadiupdates 3 роки тому +1

    ਬੁਗਲੇ ਵਰਗੇ ਦਰਵੇਸ਼ ਬੰਦੇ ਦਾ ਪੁੰਨ ਲੱਗੇਗਾ ਬਿੱਟੂ ਵੀਰ ਜੀ, ਦੋਵੇਂ ਜਿਉਂਦੇ ਰਹੋ ਵਾਹਿਗੁਰੂ ਜੀ ਲੰਬੀ ਉਮਰ ਬਖਸਣ ਜੀ

  • @renukaahuja664
    @renukaahuja664 3 роки тому +5

    Very nice and innocent player, GOD BLESS YOU FOREVER 👌👌🙏

  • @semagull2383
    @semagull2383 3 роки тому +2

    Dil da saaf banda bugla gud

  • @sodisaab9265
    @sodisaab9265 3 роки тому +1

    ਬਹੁਤ ਵਧੀਆ ਬਿੱਟੂ ਵੀਰ

  • @karanbirsingh3503
    @karanbirsingh3503 3 роки тому +8

    Down to earth Bugla bai

  • @iheeramalhi9634
    @iheeramalhi9634 3 роки тому +1

    Bhugla 22 very grateful man and bithu chak wala nice

  • @KingHunter3597
    @KingHunter3597 Рік тому +1

    ਪੁਲਿਸ ਵਾਲੇ ਕਹਿੰਦੇ ਤੈਨੂੰ ਸਨਮਾਨ ਕਰਨੈ,
    🤔ਮੈਂ ਆਖਿਆ ਮਿਤਰੋ ਕੁੱਟਣਗੇ😮😂
    ਫੇਰ ਪੁਲਿਸ ਨੇ ਮੈਨੂੰ ਚਾਹ ਨਾਲ ਬਿਸਕੁਟ ਖਵਾਏ,
    🤔ਮੈਂ ਸੋਚਿਆ ਚਲੋ ਬਿਸਕੁਟ ਖਵਾਕੇ ਕੁੱਟਣਗੇ😮
    ਫੇਰ ਅਮਰੀਕਾ ਵਿੱਚੋਂ ਫੋਨ ਆਇਆ ਤੇ ਕਹਿੰਦਾ
    ਤੈਨੂੰ ਮੋਟਰਸਾਈਕਲ ਵੱਡਾ ਨਾ ਦੇ ਦੇਈਏ ⁉️
    🤔ਮੈਂ ਸੋਚਿਆ ਕੋਈ ਮਜ਼ਾਕੀਆ ਬੰਦਾ🤣
    ਬਾਅਦ ਵਿੱਚ ਯਕੀਨ ਆਇਆ 😂🤣
    ਬੜੀਆਂ ਗੱਲਾਂ ਸੁਣਾਉਂਦਾ ਬਾਈ ਬੁਗਲਾ

  • @vickybhullar1949
    @vickybhullar1949 3 роки тому +3

    Bohat vadiya y bugla bathinda ❤️

  • @thepunjab001
    @thepunjab001 3 роки тому +2

    Best punjabi interviewer bittu chak wala

  • @Gurpreetvander
    @Gurpreetvander 3 роки тому +20

    ਜਿੰਦਗੀ ਵਿੱਚ ਜਿੰਨੀ ਮਰਜੀ ਕੋਸ਼ਿਸ਼ ਕਰ ਲਓ ਤੁਸੀ ਆਵਦੇ ਕਰਮਾ ਕੰਮਾ ਨਾਲ ਅਮੀਰ ਬਣੌਗੇ... ਆਪ ਜਿੰਨੀ ਮਰਜੀ ਕੋਸ਼ਿਸ਼ ਕਰ ਲਵੋ ਚਲਾਕੀਆ ਬੇਈਮਾਨੀਆ ਨਾਲ ਨਹੀ ਬਣਦਾ ਕੁਜ

  • @gurdarshansingh8225
    @gurdarshansingh8225 3 роки тому +7

    ਵਾਹ ਵੀ ਬੁਗਲਿਆ ਵਾਹ 🙏👍🙏

  • @sidhumooseWala-tj1cq
    @sidhumooseWala-tj1cq 3 роки тому +4

    Old is gold
    God lack bapu ji

  • @karanbaraich2300
    @karanbaraich2300 3 роки тому +7

    Waheguru ji mehar kare Bugle te🙏

  • @JagdishSingh-jy6rm
    @JagdishSingh-jy6rm 3 роки тому +2

    ਵਾਹਿਗੁਰੂ ਜੀ ਲੰਮੀ ਓੁਮਰ ਬਖਸ਼ੇ ਬੁਗਲੇ ਨੂੰ ਖੇਡ ਦਾ ਰਵੇ ਵਿੱਚ ਗਰਾਊਂਡਾ

  • @FaraattaTv
    @FaraattaTv 3 роки тому +8

    Good job punjab police 🚔 thanks 😊

  • @lallykounta5472
    @lallykounta5472 3 роки тому

    hera banda bugla bai sacha ta khra waheguru ji mehar parya hath rakha veer ta sarbat da pla kari malka

  • @nurmitke9324
    @nurmitke9324 3 роки тому +1

    ਬੁਗਲਾ ਬਠਿੰਡਾ ਜੀ ਨੂੰ ਅਸੀਂ ਸਪੈਸ਼ਲ ਰਾਮ ਨਗਰ ਟੂਰਨਾਮੈਂਟ ਤੇ ਬੁਲਾਇਆ ਸੀ ਨੇਕ ਇਨਸਾਨ ਹਨ

  • @xpertgamer3167
    @xpertgamer3167 3 роки тому +3

    Bhut vadia insan aa baapu bugla.

  • @jagsirsingh4131
    @jagsirsingh4131 3 роки тому +15

    ਸੁਆਦ ਆ ਗਿਆ ਵੀਰ ਇੰਟਰਵਿਊ ਸੁਣ ਕੇ

  • @bhindersingh2793
    @bhindersingh2793 3 роки тому +4

    Very good interview

  • @iqbalsandhuiqbalsingh2779
    @iqbalsandhuiqbalsingh2779 3 роки тому +3

    God bless you bugla g

  • @Cheater02-e5e
    @Cheater02-e5e 3 роки тому

    Bittu bai end kaam aa togde

  • @amandeepsandhu8173
    @amandeepsandhu8173 3 роки тому +3

    Very good bittu veer

  • @romanboy3915
    @romanboy3915 3 роки тому +4

    Thanks bittu 22

  • @navdeepgill7835
    @navdeepgill7835 2 роки тому +1

    ਬਹੁਤ ਵਧੀਆ ਜੀ

  • @mangatsinghkularan2031
    @mangatsinghkularan2031 3 роки тому

    ਰੱਬ ਨੂੰ ਮੰਨਣ ਵਾਲੇ ਲੋਕਾਂ ਨੂੰ ਪ੍ਰਮਾਤਮਾ ਕਦੇ ਵੀ ਨਿਰਾਸ਼ ਹੋਣ ਦਿੰਦਾ ਸਮੇਂ ਨਾਲ ਲੋਕਾਂ ਸਲਾਮ ਕਰਨ ਲਾਉਂਦਾ ਹੈ। ਜਿਸ ਨੂੰ ਪ੍ਰਮਾਤਮਾ ਤੇ ਭਰੋਸਾ ਹੋਵੇ ਤਾਂ ਰੱਬ ਜ਼ਰੂਰ ਇੱਕ ਨਾਂ ਇੱਕ ਦਿਨ ਲੋਕਾਂ ਝੁਕਣਾ ਲਾ ਦਿੰਦਾ ਹੈ।

  • @ss-lz6je
    @ss-lz6je 3 роки тому +9

    Waheguru ji kirpa krn sab te 🙏

  • @atmasingh7947
    @atmasingh7947 3 роки тому +2

    ਬਾਈ ਬੁਗਲਾ ਰੂਹ ਖੁਸ਼ ਭਲਵਾਨ ਅਾਤਮਾ िਸੰਘ ਖਾਲਸਾ ਰਾਜੇਅਾਣੇ

  • @parwindersingh6907
    @parwindersingh6907 Рік тому +1

    Sirra Banda Bugla Bathinda Wala

  • @deepbrar4814
    @deepbrar4814 3 роки тому +5

    Waheguru ji bht nice person e

  • @GA_YTGamer001
    @GA_YTGamer001 3 роки тому +3

    ਬੁਗਲਾ ਤਾਂ ਬੁਗਲਾ ਹੀ ਹੈ

  • @harmanbhullar2991
    @harmanbhullar2991 2 роки тому

    Bittu bai good luck

  • @balwindersinghbalwindersin8730
    @balwindersinghbalwindersin8730 3 роки тому +3

    Love you bittu y 🙏🙏🙏🙏

  • @sp_hayer
    @sp_hayer 3 роки тому +9

    good job 👍

  • @billasidhu6565
    @billasidhu6565 Рік тому

    ਬਹੁਤ ਵਧੀਆ ਗੱਲਾਂ

  • @mannmandeep4034
    @mannmandeep4034 3 роки тому +2

    That's a spirit ❤️❤️,, god bless you both bittu and bugla ji ,,, bittu bai changa hoia tusi apna channel khol lia

  • @avtarsinghbrar6426
    @avtarsinghbrar6426 3 роки тому +1

    Very nice bro ji saf Bandha 🙏🙏❤️💪💪💪❤️🙏

  • @bahadursingh9718
    @bahadursingh9718 3 роки тому +1

    Bitu.bay.es.tra.da.banda.devta.hira.
    Bahut.hi.ghat.milda.hai.es.ne.mehat.
    kiti.hoy.hai.dhnbad..LelewaLa..

  • @baldevsingh9391
    @baldevsingh9391 2 роки тому

    ਬੂਗਲਾ ਸਾਫ ਸੁਥਰਾ ਬੰਦਾ ਸਲੂਟ ਬਾਈ ਨੂ

  • @sarbjeetmaan2224
    @sarbjeetmaan2224 3 роки тому +4

    Baba bugle zindabaad love u baba sonu milna

  • @gurbindersingh3971
    @gurbindersingh3971 3 роки тому +2

    Vadia banda bugla bhai g

  • @Globalkabbadiupdates
    @Globalkabbadiupdates 3 роки тому +1

    ਬੁਗਲਾ ਤਾਂ ਬੁਗਲਾ ਹੈ, ਇਹ ਬੰਦੇ/ਪਲੇਅਰ ਨੇ ਬਠਿੰਡੇ ਦਾ ਨਾਮ ਉੱਚਾ ਕੀਤਾ ਹੈ, ਸੀਰੇ ਪਿੱਥੋ ਤੋਂ ਬਾਅਦ ਬੁਗਲੇ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ,,

  • @balwindersidhu2772
    @balwindersidhu2772 3 роки тому

    ਜਿਉਂਦਾ ਰਹਿ ਬਿੱਟੂ ਵੀਰ

  • @sangha4236
    @sangha4236 3 роки тому

    Sirraa banda buglla👌👌👌👌👌👍👍👍👍👍

  • @Jagjit.Singh21
    @Jagjit.Singh21 2 роки тому

    ਆ ਤਾਂ ਧੰਨਾ ਭਗਤ ਈ ਜਮਾ ਬਈ 🙏

  • @sidhugymboy662
    @sidhugymboy662 3 роки тому +1

    Parmatma khush rakhe ..

  • @Aileensehra
    @Aileensehra 3 роки тому +4

    Waheguru mehar kare

  • @rinkuvaidofficial3469
    @rinkuvaidofficial3469 3 роки тому

    Buggla ji Bittu buhat sohna kehde ne......ik vaari suno jaroor

  • @veerpalkaurkamal1351
    @veerpalkaurkamal1351 3 роки тому +6

    Good job

  • @jogindersinghjogi9029
    @jogindersinghjogi9029 3 роки тому

    Bugla ji de action sirra hunde as

  • @navtejkhosa7210
    @navtejkhosa7210 3 роки тому +3

    Bugla Bugla ji

  • @kuldeepjoshi4258
    @kuldeepjoshi4258 3 роки тому +5

    Waheguru meher kare

  • @parminderkumar1384
    @parminderkumar1384 2 роки тому

    Hsde vsde rho bittu vir g nice interveiw

  • @makhankalas660
    @makhankalas660 3 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @dardadekafle
    @dardadekafle 3 роки тому

    Rabb vasda y diya galla vich