ਕਨੇਡਾ ਦੀ ਕੁੜੀ ਨੇ ਡੇਢ ਕਰੋੜ ਚ’ ਰਗੜਿਆ ਪੰਜਾਬੀ ਮੁੰਡਾ। Schoking real story of CANADA 🇨🇦

Поділитися
Вставка
  • Опубліковано 4 лип 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਕਨੇਡਾ ਦੀ ਕੁੜੀ ਨੇ ਡੇਢ ਕਰੋੜ ਚ’ ਰਗੜਿਆ ਪੰਜਾਬੀ ਮੁੰਡਾ। Schoking real story of CANADA 🇨🇦
    ਕਨੇਡਾ ਵਿੱਚ ਸਟੂਡੈਂਟਸ ਦੀਆਂ ਜਿੰਦਗੀਆਂ ਨਾਲ ਹੋ ਰਿਹਾ ਖਿਲਵਾੜ। Big crises in Canada । Must watch
    ਜੇ ਬਾਹਰਲੇ ਮੁਲਕ ਤੋਂ ਪੰਜਾਬ ਵਾਪਿਸ ਮੁੜਨਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਰੱਖਿਓ ਧਿਆਨ । Reverse Migration
    15 ਸਾਲਾਂ ਬਾਅਦ ਆਸਟਰੇਲੀਆ ਤੋਂ ਪੰਜਾਬ ਵਾਪਿਸੀ,
    ਪੰਜਾਬ ਮੁੜਨ ਲਈ 5 ਸਾਲਾਂ ਚ’ ਹਮਸਫਰ ਨੂੰ ਮਨਾਇਆ
    ਕਨੇਡਾ ਬਾਰੇ ਸੱਚ ਦੱਸਣ ਤੇ ਤਕਲੀਫ਼ ਕਿਉਂ ? ਪੰਜਾਬ ਨੂੰ ਭੰਡਣ ਦੀ ਨਹੀਂ ਪੰਜਾਬ ਨੂੰ ਬਚਾਉਣ ਦੀ ਲੋੜ।
    ਦੁਆਬੇ ਆਲੇ ਵੀ ਮੁੜਨ ਲੱਗੇ ਵਾਪਿਸ
    15 ਸਾਲਾਂ ਬਾਅਦ ਬਾਹਰਲੇ ਮੁਲਕ ਤੋਂ ਪੰਜਾਬ ਵਾਪਿਸੀ।
    Reverse Migration Punjab
    ਪੰਜਾਬੀ ਸਟੂਡੈਂਟਸ ਹੁਣ ਨਹੀਂ ਜਾ ਰਹੇ ਕਨੇਡਾ
    ਪੰਜਾਬ ਦੇ ਕਾਲਜਾਂ ਚ’ ਲੱਗੀਆਂ ਰੌਣਕਾਂ। Breaking News
    ਬਾਹਰਲੇ ਮੁਲਕਾਂ ਤੋਂ ਵਤਨ ਵਾਪਿਸੀ ਦਾ ਰਝਾਨ ਵਧਿਆ, 2030 ਤੱਕ ਵੱਡੀ ਗਿਣਤੀ ਚ’ ਵਾਪਿਸ ਮੁੜਨਗੇ ਲੋਕ
    ਕਨੇਡਾ ਵਾਗੂੰ ਹੁਣ UK ਵਿੱਚ ਵੀ ਦਾਰੂ ਲੁੱਟਣ ਲੱਗ ਪਏ ਪੰਜਾਬੀ, ਬੱਲੇ ਗੱਭਰੂਓ ਨਹੀਂ ਰੀਸਾਂ ਤੁਹਾਡੀਆਂ
    ਪੰਜਾਬੀ ਮੁੰਡੇ ਰੋਂਦੇ ਹਨ, 25 ਲੱਖ ਲਾਕੇ ਦੁਬਾਰਾ 25 ਲੱਖ ਕਮਾਉਣਾ ਬਹੁਤ ਔਖਾ ਹੋਇਆ ਪਿਆ
    ਕਨੇਡਾ ਦੇ PR ਕਾਰਡ ਨੂੰ ਠੋਕਰ ਮਾਰਕੇ ਸਾਢੇ ਪੰਜ ਸਾਲ ਬਾਅਦ ਪੰਜਾਬ ਵਾਪਿਸੀ। Love of Motherland ❤️
    ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
    ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
    ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
    ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

КОМЕНТАРІ • 79

  • @AJ-ro4qc
    @AJ-ro4qc 9 днів тому +13

    ਪੰਜਾਬੀਆਂ ਨੇ ਖੁਦ ਅਪਣੀ ਹੋਂਦ ਖਤਮ ਕਰ ਦੇਣੀ, ਜਿਵੇਂ ਦੀਆਂ ਕਰਤੂਤਾਂ ਏਹ ਲੋਕ ਕਰਦੇ, ਪੰਜਾਬ ਖ਼ਾਲੀ ਹੋ ਗਿਆ ਤੇ ਬਾਹਰ ਐਨਾ ਨੇ ਇਨ੍ਹਾਂ ਗੰਦ ਮਚਾ ਰੱਖਿਆ ਕਿ ਰੋਜ ਰੋਜ ਅਸੀਂ ਲੋਕ ਖਬਰਾਂ ਦੀਆਂ ਸੁਰਖੀਆਂ ਵਿਚ ਰਹਿੰਦੇ...
    ਲੋਕਾਂ ਵਿਚ ਸ਼ਰਮ ਹੀ ਨਹੀਂ ਬਚੀ...

  • @gurpreetsingh-tt8sb
    @gurpreetsingh-tt8sb 10 днів тому +26

    ਪਹਿਲੀ ਗੱਲ ਵੀਰ ਜੀ ਅੱਜ ਕੱਲ ਪੈਸਾ ਅੱਗੇ ਹੋ ਗਿਆ ਰਿਸ਼ਤੇ ਨਾਤੇ ਖਤਮ ਹੁੰਦੇ ਜਾ ਰਹੇ ਆ ਦੂਸਰੀ ਗੱਲ ਮੁੰਡਾ ਲੱਖ ਰੁਪਏ ਕਮਾਉਣ ਦੇ ਬਾਵਜੂਦ ਵੀ ਪੜਾ ਲਿਖਾ ਹੋਣ ਦੇ ਬਾਵਜੂਦ ਐਨੀ ਬੇਵਕੂਫੀ ਦਕੋਣੀ ਵਿਵਾਹ ਤੋ ਪੈਲਾ ਨਾਲੇ ਆਪਣੇ ਮਾ ਪਿਓ ਨੂੰ ਧੋਖਾ ਦੇਣਾ ਤੀਸਰੀ ਗੱਲ ਆਪਣੇ ਪੰਜਾਬ ਚ ਕਿ ਕਮੀ ਆ ਮੇਰੀ ਰਹਿ ਤਾਂ ਅਹੀ ਆ ਵੀਰ ਜੀ ਪੰਜਾਬ ਦੇ ਮੁੰਡਿਆ ਨੂੰ ਬੇਵਕੂਫੀ ਨਾ ਕਰੋ ਆਪਣਾ ਪੰਜਾਬ ਸਾਬੋ ❤❤ਕੁਝ ਨਹੀਂ ਪਿਆ ਕੇਨੈਡਾ ਕੱਲਾ ਪੈਸਾ ਹੀ ਨਹੀਂ ਹੁੰਦਾ ਸਭ ਕੁਝ ਆਪਣੀ country Satate bhaut ਵਧੀਆ ਵਾਂ ਜੈ ਹਿੰਦ

    • @ranjitbrar2449
      @ranjitbrar2449 10 днів тому +2

      ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਧੋਖਾ ਤੋਂ ਬਚੋ ਇੱਥੇ ਆਕੇ ਪੜਾਈ ਤੇ ਖਰਚ ਵੀ ਜੋ ਕਰਦੇ ਹਨ ਪਰ ਕੁੜੀਆਂ ਆਜ਼ਾਦੀ ਔਰ ਮਨ ਮਰਜ਼ੀ ਨਾਲ ਰਹਿੰਦੀਆਂ ਹਨ ਪੰਜਾਬੀ ਮੁੰਡੇ ਨਾਲ ਰਹਿਣਾ ਹੀ ਨਹੀਂ ਚਾਹੰਦੀਆ ਨਹੀ

    • @uday2741
      @uday2741 10 днів тому +1

      JAI HIND 🎉🎉🎉🎉

    • @GurdevSingh-vd5ie
      @GurdevSingh-vd5ie 9 днів тому +2

      😅ਸਮਾਜ ਦੇ ਦੋ ਰਾਸਤੇ ਇੱਕ ਨੇਤਾਵਾਂ ਲੀਡਰਾਂ ਵਾਲਾ ਪਾਸਾ 😢 ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਸਤਾ 🎉ਲਾਲਚੀ ਬਿਰਤੀ ਮਨੁੱਖਾਂ ਨੇ।। ਸਾਜ਼ਿਸ਼ ਘਾੜੇਆ ਨੇ।। ਲੀਡਰਾਂ ਵਾਲੇ ਰਸਤੇ ਨੂੰ ਚੁਣ ਲਿਆ ਔਰ ਅਪਣੀ ਬਰਬਾਦੀ ਦੀ ਜ਼ੁੰਮੇਵਾਰੀ ਆਪ ਚੁੱਕ ਲਈ।।।😢😢😢😢

    • @GurdevSingh-vd5ie
      @GurdevSingh-vd5ie 9 днів тому

      ​@@ranjitbrar2449ਆ ਛੋਟੇ ਛੋਟੇ ਉਪਾਅ ਨਹੀਂ ਚੱਲਣੇ ਅਖੇ ਧੋਖੇਬਾਜ਼ ਤੋਂ ਬਚੋ 😢😮ਹੁੰਣ ਤਾਂ ਕੋਸ਼ਿਸ਼ ਕਰੋ ਜੋ ਇਨਸਾਨੀਅਤ ਨੂੰ ਫਿਰ ਤੋਂ ਜਿਉਂਦਾ ਕਰਨਾ ਚੋਹੁੰਦੇ ਨੇ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰ ਲਉ ਔਰ ਹੋਰਾਂ ਨੂੰ ਰਾਤ ਦਿਨ ਸਮਝਾਉ।।। ਵੱਡੇ ਛੋਟੇ ਉਦਾਹਰਣ ਦੇ ਨਾਲ।।😮ਮੈ ਸ਼ਹਿਰ ਤੋਂ ਤਿੰਨ ਕੁ ਸਾਲ ਪਹਿਲਾਂ ਪਿੰਡ ਜਾ ਕੇ ਕੂਦਰਤੀ ਖੇਤੀ ਕਰਨ ਲੱਗ ਗਯਾ।।।🎉ਕੀ ਵੇਖਦਾ ਤਾਏ ਦੇ ਲੜਕੇ ਨੇ।ਪਹਿਆਂ ਨੂੰ ਕਟ ਵੱਢ ਕੇ ਖੇਤਾਂ ਚ ਮਿਲਾ ਲਿਆ।। ਮੈਂ ਆਵਦੇ ਵਾਲੇ ਪਾਸੇ ਦੀ ਪਹੀ ਠੀਕ ਕੀਤੀ।।😮ਔਰ ਉਸਨੂੰ ਜਿੰਨਾ ਰਸਤਾ ਬਣਦਾ ਸੀ।। ਦਿੱਤਾ।।ਨਾਲ ਖੇਤ ਵਾਲੇ ਨੂੰ ਕੈਹਾ
      ਬਾਈ ਕੋਈ ਤਕਲੀਫ ਤਾਂ ਨਹੀਂ ਜੇ।।ਔਣ ਜਾਣ ਚ ਦਿੱਕਤ ਦੱਸਣਾ 😮ਇਹ ਸਬ ਐਥੇ ਰੇਹ ਜਾਣਾਂ।😮 ਅਸੀਂ ਸਾਰੇ ਸਬਰ ਸੰਤੋਖ ਵਾਲਾ ਜੀਵਨ ਬਤੀਤ ਕਰਨ ਲੱਗ ਜਾਇਐ 😮ਲਾਲਚ ਬਿਰਤੀ ਨੂੰ ਜੜ੍ਹੋਂ ਹੀ ਪੁੱਟ ਦੇਈ ਐ।।ਵਧਿਆ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ 🎉🎉🎉🎉🎉🎉

    • @Jatt.91
      @Jatt.91 9 днів тому +5

      ਹੁਣ ਤਾਂ ਪੈਸਾ ਵੀ ਨਹੀਂ ਕੈਨੇਡਾ ਵਿੱਚ ਬੱਸ ਲਿਫ਼ਾਫ਼ਾ ਜਿਹਾ ਰਹਿ ਗਿਆ 😢 ।

  • @Revolutionary321
    @Revolutionary321 10 днів тому +10

    ਜਿੰਨਾ ਨੂੰ ਸਬਰ ਹੈਨੀ ਓਹਨਾ ਨਾਲ ਏਦਾਂ ਹੀ ਹੁੰਦਾ history ਦੇਖ ਲਓ ਪੂਰੀ, ਪੰਜਾਬ ਚ ਸਾਰਾ ਕੁਝ ਬਣਿਆਂ ਜਿਨਾ ਦਾ ਓਹੀ ਸਬਤੋਂ ਪਹਿਲੀ ਲਾਈਨ ਚ ਆ ਬਾਹਰ ਨੱਠਣ ਵਾਲਿਆਂ ਚੋਂ

  • @maana8302
    @maana8302 10 днів тому +9

    Je, apni wealth show nahi karoge ta koyee v, kudi marriage nahi krayegi.... Saara paise da khel hai..

  • @sanjogtarani3997
    @sanjogtarani3997 8 днів тому +4

    ਮਾ ਬਾਪ ਅੰਨ੍ਹੇ ਹੋਏ ਹਨ ਪੈਸਾ ਪ੍ਰਧਾਨ ਹੈ। ਰਿਸ਼ਤਿਆਂ ਦਾ ਬੇੜਾ ਗ਼ਰਕ ਹੋਇਆ ਹੈ

  • @GurnekBariana-bh6oh
    @GurnekBariana-bh6oh 9 днів тому +3

    paji iam living in canada since 2000. , iam coming to india in september this year ,i would love to meet you so we can bring the truth to the community .,because canada situation right now is very. bad

    • @hubbychauhan
      @hubbychauhan  8 днів тому

      Anytime brother. Most welcome. Share ur contact at chauhangurpreet@yahoo.co.in
      Gavy

  • @Geeta23Geeta
    @Geeta23Geeta 9 днів тому +4

    Ghat khalo par sukoon ch raho punjab ch

  • @user-wl4nu5to4r
    @user-wl4nu5to4r 9 днів тому +3

    ਵਾਈ ਜੀ ਪੰਜਾਬ ਚ ਇਸ ਲਈ ਕਰਦੇ ਨੇ 2 ਪੈਸੇ ਜੁੜ ਜਾਣ ਨਾਲੇ ਰੋਹਬ ਰਹਿੰਦਾ

  • @gss6617
    @gss6617 9 днів тому +3

    ਲਾਲਚੀ ਲੋਕ ਏਸੇ ਦੇ ਹੱਕਦਾਰ ਨੇ

  • @user-fk5ix1cn6w
    @user-fk5ix1cn6w 10 днів тому +4

    VERY.VERY.GOOD.VEER.JI.SSK

  • @sanjogtarani3997
    @sanjogtarani3997 8 днів тому +2

    ਹਾਏ ਹਾਏ ਰੱਬਾ ਇਹ ਕੁੜੀਆਂ ਨੂੰ ਕਦੋ ਅਕਲ ਆਵੇਗੀ 30ਲੱਖ ਵਿਆਹ ਕਰਵਾ ਕੇ ਲੈਂਦੀਆਂ ਹਨ 40ਲੱਖ ਘੁੰਮ ਫਿਰ ਕੇ ਤਲਾਕ ਲੈਣ ਲਈ ਮੰਗਦੀਆਂ ਹਨ ਵਿਚਾਰੇ ਮੁੰਡੇ ਵਾਲਿਆਂ ਨੂੰ ਕਸਰਾਂ ਲੱਗਦੀਆਂ ਹਨ

  • @sanjogtarani3997
    @sanjogtarani3997 8 днів тому +1

    ਲਾਲਚੀ ਲੋਕ ਮਾ ਬਾਪ ਇਸ ਦੇ ਜ਼ਿੰਮੇਵਾਰ ਹਨ

  • @gsn9503
    @gsn9503 6 днів тому +1

    ਜੈ ਮੇਰੀ ਤਨਖਾਹ 50 ਹਜਾਰ ਵੀ ਹੋਵੇ , ਮ ਕਦੇ ਵੀ ਇੰਡੀਆ ਛੱਡ ਨਾ ਜਾਵਾਂ . ਇੰਡੀਆ ਵਰਗੀ ਮੋਜ ਕੀਤੇ ਨੀ ਮਿਲਣੀ ਵੀਰੋ. ਬਾਰ ਸਿਰਫ ਕਰਜੇ ਦੀ ਪੰਡ ਆ. ੩੦ ਸਾਲ ਬੰਦਾ ਘਰ ਦੀਆ ਕਿਸ਼ਤਾਂ ਤਾਰਦਾ ਮੱਰ ਜਾਂਦਾ

  • @Dhilloncouples
    @Dhilloncouples 10 днів тому +8

    Ajj kal sabar santokh nhi hega kise ch kise pind ch kise di nuh ya kudi ਬਾਹਰ ਚਲੀ jawe ਤਾਂ ਦੂਜਾ ਵੀ ਏਹੀ ਸੋਚਦਾ ਹੈ ਮੈਂ ilets ਵਾਲੀ ਕੁੜੀ ਨਲ ਵਿਆਹ ਕਰਾਉਂਗਾ ਜਦੋਂ ਕਿਤੇ frod ਹੋ ਜਾਂਦਾ ਉਦੋਂ ਫੇਰ ਰੋਂਦੇ ਨੇ
    Frod ਵੀ ਓਨਾ ਨਲ ਹੁੰਦਾ ਜੋ ਜਿਆਦਾ ਲਾਲਚ krde ਨੇ
    ਘੱਟ ਖਾਓ ਪਰ ਸਬਰ ਸੰਤੋਖ ਦੀ ਖਾਓ
    ਏਥੇ ਮਿਹਨਤ ਕਰੋ ਬਾਕੀ ਕਿਸਮਤ ਅਪਣੀ ਅਪਣੀ ਹੁੰਦੀ
    Waheguru ਮਿਹਨਤ ਨੂ ਫਲ jroor ਲਾਉਂਦਾ

  • @sukhrajsingh6674
    @sukhrajsingh6674 9 днів тому +2

    I study 2 years in Canada at Conestoga college in Kitchner , and now back in India .
    Basically there are two legs to your question .
    1. First and formost is greed ,each person who is studying in canada knows their counterpart who is also studying in Canada would not have that instant sum of money as compared to a person willing to go Canada after marrying .
    2. Second is dishonesty ,every student in Canada knows each others doing there locally so it would be easy to locate the fraude if they have already commited or going to commit anything wrong .
    This is my personal view , a very little people may be choosing their partner on their parents wish.
    But it is cluster clear whoever put a step on Canadian soil ,eyes dry out any shame , values and cuktures the only thing remain their is shine of $ dollars .so all things you mentioned in your blog are quite natural to happen.
    Thanks

    • @hubbychauhan
      @hubbychauhan  8 днів тому

      Thanks so much for elaborating deeply the issue in hand. If you have some time, plz must share ur thoughts. Thanks once again.
      email: chauhangurpreet@yahoo.co.in
      Gavy Chauhan

  • @sonnysingh859
    @sonnysingh859 6 днів тому

    USA and Canada ਵਾਲੇ ਲੋਕਾ ਨੂੰ ਅਕਲ ਘੱਟ ਹੈ ਵਿਚਾਰ ਨਹੀ ਮਿਲਣ ਗਏ ਮੁੰਡੇ ਕੁੜੀ ਨਾਲ
    Friends circle ਬਹੁਤ ਹੈ USA and Canada ਨਿਆਣੀਆਂ ਦਾ
    ਮਾਤਾ ਪਿਤਾ ਨੇ ਬਹੁਤ ਖੁੱਲ ਦਿੱਤੀ ਹੈ ਕੁੜੀਆਂ ਨੂੰ

  • @PreetSingh-mj6vw
    @PreetSingh-mj6vw 10 днів тому +3

    Matt mari payi aa canada ne lokan di

  • @gurpartapsingh7848
    @gurpartapsingh7848 8 днів тому +1

    Veer g koi lor ni Canada jan di bahut bura hall a kam kam bass kam te lalach hor kuj ni

  • @SandeepSingh-g7d
    @SandeepSingh-g7d 5 днів тому +1

    Punjab da pesa canada ja reha...

  • @GurpreetChhina-tx4lv
    @GurpreetChhina-tx4lv 6 днів тому

    ਕੰਈ ਲੋਕ ਇੰਸ ਲੰਈ ਆਪਣੇ ਧਿਆ ਪੁਤਰਾਂ ਨੂਂ ਬਾਹਰਲੇ ਮੁਲਕਾਂ ਵਿੱਚ ਭੇਜਦੇ ਹਨ ਕੀ ਉਹਨਾਂ ਦੇ ਘਰਾਂ ਚੰ ਗੰਰੀਬੀ ਹੁਂਦੀ ਹੈ ਤੇ ਕਈ ਲੋਕਾਂ ਕੋਲ ਪੰਜਾਬ ਵਿੱਚ ਚੰਗੀ ਜੰਮੀਣ ਹੁਂਦੀ ਹੈ ਚੰਗਾ ਕਾਰੋਬਾਰ ਹੁਦਾ ਹੈ ਤੇ ਫਿਰ ਵੀ ਜਾਂਣ ਬੁੱਝ ਕੇ ਆਪਣੇ ਧਿਆ ਪੁਤਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਦੇ ਹਨ ਜਿੰਨ੍ਹਾਂ ਦਾ ਪੰਜਾਬ ਵਿੱਚ ਵੰਧੀਆ ਕੰਮ ਹੈ ਉਹਨਾਂ ਲੋਕਾਂ ਨੂੰ ਬਾਹਰਲੇ ਮੁਲਕਾਂ ਦਾ ਭੂਤ ਆਪਣੇ ਸਿੰਰ ਤੋਂ ਲਾਹਾ ਦੇਣਾ। ਚਾਹੀਦਾ ਹੈ ਤੇ ਪੰਜਾਬ ਵਿੱਚ ਰੈਹਕੇ ਕੰਮਾਈ ਕਰਨੀਂ ਚਾਹੀਦੀ ਹੈ

  • @bains6218
    @bains6218 7 днів тому

    ਕੈਨੇਡਾ ਰਹਿੰਦੀ ਕੁੜੀ ਨਾਲ ਕੈਨੇਡਾ ਰਹਿੰਦਾ ਮੁੰਡਾ ਕਦੇ ਵਿਆਹ ਨਹੀ ਕਰਵਾਏਗਾ ਇਹ ਤਾਂ ਸੱਚ ਹੈ 5-7% ਕੇਸਾ ਨੂੰ ਛੱਡ ਕਿ ਉਸ ਵਿੱਚ ਪਿਆਰ ਹੋਵੇਗਾ ਜਾ ਪੀਆਰ ਹੋਵੇਗੀ ਬਾਕੀ ਜੋ ਲੋਕ ਤਰਸ ਦੇ ਆਧਾਰ ਤੇ ਆਉਂਦੇ ਆ ਉਹ ਤਾਂ ਵਿਚਾਰੇ ਤਰਸ ਦੇ ਹੀ ਪਾਤਰ ਆ ਕਿਉਕਿ ਕਦੇ ਕਦੇ ਬੀਬੀ ਆਜਾਦੀ ਦਾ ਆਨੰਦ ਮਾਣਦੀ ਆ ਤੇ ਉਹ ਚੌਕੀਦਾਰੀ ਦਾ ਬਾਕੀ ਜਿਹੜੇ ਰਹਿਗੇ ਆ ਉਹਨਾ ਵਿੱਚੋ ਕੁਝ ਫੀਸਦੀ ਛੱਡ ਕਰਤੂਤਾ ਹੀ ਇਸ ਤਰਾਂ ਦੀਆਂ ਕਿਉਕਿ ਅਸਲ ਆਜਾਦੀ ਦਾ ਮੁੱਲ ਲੋਕ ਉੱਥੇ ਜਾ ਕਿ ਹੰਢਾ ਰਹੇ ਆ ਜਿਵੇ ਜਿੰਦਗੀ ਦਾ ਸਫਰ ਹੀ ਹੁਣੇ ਸੁਰੂ ਹੋਇਆ ਹੋਵੇ ਫਿਰ ਰੇਸ ਵਾਲੀ ਕਿੱਲੀ ਤੋਂ ਕੋਈ ਪੈਰ ਥੋੜਾ ਚੱਕਦਾ। ਮੁੱਕਦੀ ਗੱਲ ਸਾਡੇ ਲੋਕ ਨਹੀ ਸੁਧਰ ਸਕਦੇ ਇਹਨਾ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਜਿਸ ਨੂੰ ਤਿੰਨ ਟਾਇਮ ਦੀ ਸੁੱਕੀ ਨਹੀ ਚੋਪੜੀ ਰੋਟੀ ਮਿਲਦੀ ਆ ਉਹ ਨੇ ਸਭ ਤੋਂ ਉੱਚੀ ਪੂਛ ਚੱਕੀ ਆ ਇਸ ਕਰਕੇ ਕਹਿੰਦੇ ਆ ਫੂੱਦੂਆ ਦੀ ਕਮੀ ਨਹੀ ਇੱਟ ਪੁੱਟਣ ਦੀ ਲੋੜ ਨਹੀ ਹੁਣ ਤਾਂ ਇੱਟਾ ਦੇ ਉੱਪਰ ਹੀ ਬੈਠੇ ਆ ਪਾਪੇ ਨੂੰ ਕਹਿੰਦੇ ਕਨੈਡੇ ਹੀ ਵਿਆਹ ਕਰਵਾਉਣਾ ਭਾਂਵੇ ਮੁੱਲ ਦੀ ਤੀਵੀ ਨਾਲ ਹੀ ਕਿਓ ਨਾ ਕਰਵਾਉਣਾ ਪਵੇ ਦੂਸਰਾ ਬੇਬੇ ਬਾਪੂ ਮੁੰਡੇ ਤੋਂ ਵੀ ਅੱਗੇ ਚੱਪਣੀਆ ਭੰਨਣ ਨੂੰ ਤੁਰੇ ਫਿਰਦੇ ਆ । ਫਿਰ ਜਦੋ ਝੋਲ ਹੋ ਜਾਂਦਾ ਫਿਰ ਲੋਕਾਂ ਨੂੰ ਸਲਾਹਾ ਦਿੰਦੇ ਆ ਅਸੀ ਫਸ ਗਏ ਤੁਸੀ ਨਾ ਫਸਿਓ ਅਗਲੇ ਵੀ ਕਹਿੰਦੇ ਆ ਫਸ ਕਿ ਹੀ ਸੁਆਦ ਆਉਂਦਾ ਆਖਿਰ ਬਾਬੇ ਦੇ ਠੁਲੂ ਤੋਂ ਇਲਾਵਾ ਕੁਝ ਨਹੀ ਬੱਚਦਾ।

  • @user-ph1jd1xz8h
    @user-ph1jd1xz8h 9 днів тому +1

    Je ih sach he ta is ti vda koi bevkuf nhi ho sakda k itna paisa bhejan di ki lor c ih sach nhi lag reha

  • @jacklitt5099
    @jacklitt5099 9 днів тому +3

    Your story is incomplete, you better focus on punjabi girls in your punjab , poor girls who are cheating and frauding Canadians men: u think you know everything about culture in punjab, as a matter of fact u dont know abcd of the problems . Poor punjabi girls in punjab joined by corrupt AAP MLAs/ politicians are frouding Canadian men and making false , false FIRs/ cases against innocent Canadians and Americans.
    Your journalism is incomplete and less focused on the reality of your own land.

    • @Jatt.91
      @Jatt.91 9 днів тому

      Bro , you are mixing up things .
      You must put some blame on your western culture , values , and society .
      Nowadays 15 billions dollars goes to canada from Punjab in return only 0.5 billion comes to Punjab ,now just think who's looting who . Do you think truck drivers are rich enough 😂 .
      What about economic slowdown in your country ? People are selling their ethics to cover-up their losses , isn't it true ? fake LMIA fake mortgages, u know it well dear .
      Yes , there may be few issues in Punjab. but what about canada crime , drugs , divorce , living-in , LGBTQ .

    • @hubbychauhan
      @hubbychauhan  9 днів тому

      ਸਤਿ ਸ਼੍ਰੀ ਆਕਾਲ ਬਾਈ ਜੀ, ਤੁਸੀਂ ਖੁੱਲ ਕੇ ਦੱਸੋ ਕਹਿਣਾ ਕੀ ਚਾਹੁੰਦੇ ਹੋ। ਤੁਸੀਂ ਮੇਰੀ ਈਮੇਲ ਤੇ ਆਪਣਾ ਨੰਬਰ ਭੇਜ ਸਕਦੇ ਹੋ, ਮੈਨੂੰ ਤੁਹਾਡੇ ਵਰਗੇ ਗੁਣੀ ਗਿਆਨੀ ਬੰਦੇ ਦੇ ਵਿਚਾਰ ਰਿਕਾਰਡ ਕਰਕੇ ਖੁਸ਼ੀ ਹੋਵੇਗੀ। ਤੁਹਾਡੇ ਕੋਲ ਸੂਚਨਾ ਦਾ ਖਜਾਨਾ ਹੈ। ਸ਼ੇਅਰ ਜਰੂਰ ਕਰਿਓ। ਬਹੁਤ ਧੰਨਵਾਦ
      ਗੈਵੀ ਚੌਹਾਨ

    • @Eagle_Eyes786
      @Eagle_Eyes786 9 днів тому +1

      Punjab & haryana poor girls also involved in this fraud marriage system, first marriage then forced for divorce then demanding 40 - 50 lakhs , and false fir of many many ipc 498,323,406,

  • @gurpreetmaangurpreetmaan3425
    @gurpreetmaangurpreetmaan3425 9 днів тому +1

    Kudiya kol bhut options hunde aa bai ek banda gya duje month hor aa janda kudiya nu belkul v bahar na pheju kudiya di ta yr belkul hwa khrab ho jandi a kudiya ta punjab vich nhi maan bahar ja ke ta jis kol 💵 Dolores hinde una de thale pe jandiya kudiya da aaj kal koi din iman nhi

  • @gurpartapsingh7848
    @gurpartapsingh7848 8 днів тому +2

    Mere to v paise mange ja rhe si But main viha to mna karta

    • @hubbychauhan
      @hubbychauhan  8 днів тому

      khumb thapya kro bai eho jihe lalchian di social media te

  • @uday2741
    @uday2741 10 днів тому +1

    🎉🎉🎉🎉❤❤❤❤

  • @Ranjitsingh-uy8xd
    @Ranjitsingh-uy8xd 8 днів тому

    Meri ta A hi opinion hai koi v munda kudi Canadian citizens nal marriage karon to pehla ohna di puri jankari jarur lain canada vich munde de halat bht glat ne

  • @kamolkabains7884
    @kamolkabains7884 8 днів тому +2

    Paji USA nd Uk vre c dso kuj taki loka no pta lg ske

    • @hubbychauhan
      @hubbychauhan  8 днів тому +1

      hanji jrur. vaise uk and usa te main post kitian ne videos. dubara v paunga

    • @kamolkabains7884
      @kamolkabains7884 8 днів тому

      @@hubbychauhan thnku

  • @jasvirgill927
    @jasvirgill927 4 дні тому

    Eh Vir Ji jaroori Nahi k jitne Lok bahar to jande Han viah karwan ta oh Kuch Galt Kam lai ha bahut sare Lok viah idhar b karde hn pr bahut sare Lok India v ja k karde Han dunia sari Tarah Di ha jaisae changae te marhe Lok jar jagah Han Baki ha kismat koi pishla hisab Kita ho Sakta ha

  • @sidharththakursidharth4544
    @sidharththakursidharth4544 7 днів тому

    It’s a multi billion marriage industry. If things go well then it’s good luck but if it goes off track as planned then bad luck it was a gamble from get go

  • @Geeta23Geeta
    @Geeta23Geeta 9 днів тому +1

    Jina kol paise a char una nu tikka ni anda bhaj dodh lgi pyi a baad ch hath pale kuj ni anda char din di chandni a bs

  • @sebastiansultz7367
    @sebastiansultz7367 10 днів тому

    😢😢😢😢

  • @gurpartapsingh7848
    @gurpartapsingh7848 8 днів тому

    Same mere nal hoya

  • @luckysidhu1952
    @luckysidhu1952 10 днів тому +1

    BETA JI APNE VE PDDE LIKHE LOK PAGAL HO JANDE NE CANADA DA NAM SUN. KE

  • @user-ef1wk6ck6q
    @user-ef1wk6ck6q 10 днів тому

    India vich income jada lab dae

  • @sukhmitsingh1325
    @sukhmitsingh1325 6 днів тому

    .. Eh saddey sikh khalsey... Shhhhant daangaranwale khottasthan waley de babbar sher ne😂😂😂 Nihang fauja kitthey ne nyay karo😂😂

  • @user-ef1wk6ck6q
    @user-ef1wk6ck6q 10 днів тому +1

    Merae naal vee aada hoae mai vee paise baut bejae Canada husband nu har month bej dii see

    • @dimpysidhu1447
      @dimpysidhu1447 10 днів тому

      Tusi gaye ni hun canada....,?

    • @GurdevSingh-vd5ie
      @GurdevSingh-vd5ie 9 днів тому

      ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ 😢 ਔਰ ਹੋ ਰਿਹਾ ਹੈ।।।ਇਸ ਯੁੱਗ ਚ ਸੱਚੇ ਨੂੰ ਇਮਾਨਦਾਰ ਨੂੰ ਇਨਸਾਨੀਅਤ ਵਾਲੇ ਜੀਵਨ ਜੀਊਣ ਵਾਲੇ ਆਂ ਨੂੰ ਅਕ ਚਬਣਾ ਪੈ ਰੇਹਾ ਹੈ।। ਅਤੇ ਬੇਈਮਾਨ ਠੱਗਾਂ ਝੂਠਿਆਂ ਦੀਆਂ ਪੰਜੇ ਉਂਗਲਾਂ ਘਿਓ ਚ ਹਨ 😢 ਕਲਯੁੱਗ ਜ਼ੋਰਾਂ ਤੇ ਹੈ 😢 ਧੋਖੇਬਾਜ਼ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਆੰਮਬਰ ਵੇਲ ਵਾਂਗ 😢 ਸੱਚੇ ਇਮਾਨਦਾਰ ਦੀ ਗਿਣਤੀ ਘੱਟ ਦੀ ਜਾ ਰਹੀ ਹੈ।।😢ਹੁੰਣ ਹਰ ਕੋਈ ਧੋਖੇਬਾਜ਼ ਹੋਇਆ ਪਿਆ ਹੈ।।।😢ਮੈ ਜਿਸਨੂੰ ਨੂੰ ਵਿਸ਼ਵਾਸ ਪਾਤਰ ਮੰਨਿਆ ਔਹੋ ਹੀ ਗਦਾਰ ਧੋਖਾ ਕਰ ਦੇ ਨਜਰ ਆਏ।। ਸ਼ੁਕਰ ਹੈ ਵਾਹਿਗੁਰੂ ਜੀ ਦਾ ਸੱਚਾ ਗਿਆਨ ਗੁਰੂ ਦਾ ਮੇਰੇ ਕੋਲ ਸੀ।।ਇਸ ਲਈ ਵਾਲ ਭੀ ਬਾਂਕਾ ਨਹੀਂ ਕਰ ਸਕਿਆ ਕੋਈ।। ਨਹੀਂ ਤਾਂ ਇੰਜ ਲੱਗਦਾ ਵਾ ਜਿਵੇਂ ਕਾਰਡ ਛਪਾਈ ਬੈਠੇ ਸਨ।।ਮਾਰਨ ਦੈ ਭੋਗ ਪੋਉਣ ਦੇ।।😢😢😢😢

    • @kulvindersingh4498
      @kulvindersingh4498 9 днів тому

      Tuc kyu bhejde rhe husband nu oh othe km ni krde c

    • @Jatt.91
      @Jatt.91 9 днів тому +2

      ਅੱਜ ਕੱਲ ਕੈਨੇਡਾ ਦੇ ਹਾਲਾਤ ਗਰੀਬੀ ਵਾਲੇ ਹਨ , ਪੰਜਾਬੀਓ ਕੈਨੇਡਾ ਦੇ ਲੋਕਾਂ ਤੇ ਭਰੋਸਾ ਕਰਕੇ ਪੈਸੇ ਨਾ ਭੇਜੋ ।

    • @GurdevSingh-vd5ie
      @GurdevSingh-vd5ie 9 днів тому

      ਅਜੋਕੇ ਸਮੇਂ ਹਾਲਤ ਬੁਰੇ ਤਾਂ ਆਪੇ ਹੀ ਹੋਣੇ ਨੇ ਮਾੜੀਆਂ ਨੀਤਾਂ ਵਾਲੇ ਲੋਕ ਔਥੈ ਪਹੁੰਚ ਗਏ ਹਨ।। ਜਿੰਨਾ ਦਾ ਕੰਮ ਹੈ ਸਮਾਜ ਦਾ ਬੇੜਾ ਗ਼ਰਕ ਕਰਨਾ। ਚਾਹੇ ਇੱਥੇ ਰੇਹਕੇ। ਯਾਂ ਔਥੇ ਜਾ ਕੇ।।

  • @user-ef1wk6ck6q
    @user-ef1wk6ck6q 10 днів тому

    Meri ashi income nu paaee see husband

  • @user-ef1wk6ck6q
    @user-ef1wk6ck6q 10 днів тому +3

    India vich baut aokka paise banda Canada Wale loot k lae janda ne

  • @AmritpalSingh-cp1ce
    @AmritpalSingh-cp1ce 10 днів тому +1

    Who say give money to gal ,who is just frauder ,its his mistake n fool 😂😢😮😅😊

    • @Jatt.91
      @Jatt.91 9 днів тому

      Bro , relationships don't work like that .

  • @user-ch1ht2cw1p
    @user-ch1ht2cw1p 9 днів тому

    Good 👍

  • @user-Ma543
    @user-Ma543 10 днів тому +1

    Bhukhe log Punjab de karde haaye haaye (dollar dollar) 😂😂😂😂

    • @karmansingh6219
      @karmansingh6219 10 днів тому

      Juban teri 🤤🤤🤤 ida krdi naam sunn keh dollar di ….. gallan krda punjab nu …… menu jakeen aa tu punjab cha nai janam lyea …. Kyuki punjab cha jammeya hunda na fr tenu app hi samj honi c
      Ptndra punjab da hje kush ka hissa delhi gyea apne sirf tractor lye keh te modi di jubaan nikal gyi c ….. te punjabiya dyia gaddiya dekh keh
      Tere vrge krke hi 🍇 angoor khattee di khanani likhi c
      Umeed krda yaad agi honi aa story eh vali ….. bss eh tere te hi likhi c

    • @user-Ma543
      @user-Ma543 10 днів тому

      @@karmansingh6219 zaraim pesha kaum

  • @gurjotgrewal6439
    @gurjotgrewal6439 8 днів тому

    sharam aouni cahidi aida de kam karn waliya kudiya nu
    agar eh story sach hai ta

  • @Sanjeevbajaj456
    @Sanjeevbajaj456 10 днів тому +1

    Hello Sir, I have a tragic story for you to tell here on your platform. Kindly contact me for that.

    • @hubbychauhan
      @hubbychauhan  10 днів тому

      mail ur contact at chauhangurpreet@yahoo.co.in