ਕਨੇਡਾ ਉਹ ਵਹਿਮ ਹੈ ਜਿਹੜਾ ਕਨੇਡਾ ਜਾਏ ਬਿਨ੍ਹਾਂ ਨਹੀਂ ਨਿਕਲਦਾ। ਇੱਕ ਹੋਰ ਸਟੂਡੈਂਟ ਦੀ ਪੰਜਾਬ ਵਾਪਿਸੀ।Exclusive Talk

Поділитися
Вставка
  • Опубліковано 22 сер 2024
  • ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਕਨੇਡਾ ਉਹ ਵਹਿਮ ਹੈ ਜਿਹੜਾ ਕਨੇਡਾ ਜਾਏ ਬਿਨ੍ਹਾਂ ਨਹੀਂ ਨਿਕਲਦਾ। ਇੱਕ ਹੋਰ ਸਟੂਡੈਂਟ ਦੀ ਪੰਜਾਬ ਵਾਪਿਸੀ।
    Exclusive Talk
    ਕਨੇਡਾ ਦੀ ਇੱਕ ਘਟਨਾ ਨੇ ਹੀ ਮੈਨੂੰ ਕਨੇਡਾ ਤੋਂ ਵਾਪਿਸ ਮੁੜਨ ਲਈ ਮਜਬੂਰ ਕਰਤਾ
    45 ਦਿਨ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ।
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024

КОМЕНТАРІ • 105

  • @GurtejSingh-xo4zo
    @GurtejSingh-xo4zo 8 місяців тому +17

    ਪੰਜਾਬ ਹੀ ਸਾਂਭ ਲਉ ਨਹੀਂ ਤਾਂ ਕਿਸੇ ਪਾਸੇ ਦੇ ਨਹੀਂ ਰਹਿਣਾ

  • @sakinderboparai3046
    @sakinderboparai3046 8 місяців тому +21

    ਜਿਸ ਬੰਦੇ ਨੂੰ ਦਸ ਕਿੱਲੇ ਜਮੀਨ ਹੈ। ਜਾਂ ਵੀਂਹ। ਹਜਾਰ। ਤੋ ਉਪਰ ਤਨਖਾਹ ਹੈ। ਉਹ। ਵਿਦੇਸ਼ ਨਾਂ ਜਾਵੇ ਤਾਂ ਚੰਗਾ ਹੈ। ਬਾਕੀ ਆਪੋ ਆਪਣੀ ਸਮਝ ਹੈ। ਜੇ। ਆ ਹੀ। ਗਇ। ਤਾਂ ਮਾਪਿਆ ਦੇ ਖਰਚੇ ਪੈਸੇ ਤਾਂ ਪੂਰੇ ਕਰਕੇ ਮੁੜੋ। ਦਿਲ ਨਾ ਛੱਡੋ। ਨਸ਼ਾ ਕਰਨਾ ਹਰ।ਇਕ ਦੀ ਮਰਜੀ ਹੈ। ਕੋਈ ਸਰਕਾਰ ਨਹੀ।ਰੋਕ ਸਕਦੀ ।

    • @The_solo_man_.....225
      @The_solo_man_.....225 8 місяців тому +1

      O bai kuch ni hai yr. Eh ta bas ik duje di rees a hor kuch ni

  • @hp-gg4wg
    @hp-gg4wg 3 місяці тому +1

    Whatever he is saying is 100% true. This information is helpful for people who are planning to come to Canada. Be thankful to this wonderful person who is thinking of you and sharing this information for free. Otherwise quarter of this information will be given to you for hundreds of dollars in Canada.
    If you want to come to Canada learn skills, plumbing, woodwork, electric work, tailoring, beautician course, mehndi art, and other such skills. And learn to organize your self, learn cooking, cleaning etc. You can use these skills for yourself. Otherwise you have to pay a big amount for these services.

  • @foodkrazzy3141
    @foodkrazzy3141 8 місяців тому +6

    Mera beta ik saal baad vapis aagya bilkul sahi gla das rahe ne

  • @ArvinderSingh1111
    @ArvinderSingh1111 4 місяці тому +3

    ਬਾਈ ਜੇ ਕੋਈ ਬੰਦਾ ਕਰਜ਼ਾ ਚੱਕ ਕੇ ਗਿਆ ਹੋਵੇ ਜਾ ਕੋਈ 2-4 ਕਿਲ੍ਹੇ ਵਾਲਾ ਮੁੜਿਆ ਹੋਵੇ ਤਾਂ ਉਹਦੀ ਇੰਟਰਵਿਊ ਕਰਿਓ ਇਹੋ ਜਹੇ ਬਥੇਰੇ ਮੁੜ ਦੇ ਆ ਜਿਨ੍ਹਾਂ ਦਾ ਘਰ ਸਰਦਾ ਆ ਬਾਦਲ ਦਾ ਮੁੰਡਾ ਵੀ ਬਾਹਰ ਪੜ੍ਹ ਕੇ ਮੁੜ੍ਹ ਆਇਆ ਸੀ

    • @hubbychauhan
      @hubbychauhan  4 місяці тому

      ਜਰੂਰ ਬਾਈ, ਮੇਰੇ ਚੈਨਲ ਤੇ ਇੱਕ ਤਾਜਾ ਇੰਟਰਵਿਊ ਹੈ ਉਹ ਜਰੂਰ ਦੇਖਣਾ। ਜੋ ਵੀਰ ਵਾਪਿਸ ਆਇਆ ਹੈ ਉਹ ਕੋਈ ਬਾਹਲੇ ਤਕੜੇ ਘਰੋਂ ਨਹੀਂ ਹੈ ਸਗੋਂ ਸਧਾਰਨ ਪਰਿਵਾਰ ਦਾ ਮੈਂਬਰ ਹੈ।

  • @swaranjitkaur1361
    @swaranjitkaur1361 8 місяців тому +22

    Canada ਵਾਲਾ ਕੀੜਾ ਕੱਢੋ ਪੰਜਾਬੀਆਂ ਦੇ ਦਿਮਾਗ ਚੋ ਬਾਹਰ ,ਤਾਂ canada ਵਾਲਿਆਂ ਨੇ ਲੋਟ ਆਉਣਾ

    • @kuldeep_r9486
      @kuldeep_r9486 8 місяців тому

      ਕੀੜਾ ਨਹੀਂ ਹੈਗਾ ਜ਼ੇ ਕੋਈ ਸੋਚਦਾ ਫੈਂਸਲਾ ਕਰਦਾ ਤਾਹਿ ਬਾਹਰ ਜਾਂਦਾ ਇਹਦਾ ਕੋਈ ਕੀੜਾ ਕਿਸੇ ਨੇ ਦੇਖਿਆ ਦਸੋ😂

    • @RanjitKaur-hs6cs
      @RanjitKaur-hs6cs 8 місяців тому

      ​@@kuldeep_r9486kk ekeeda hi tan hai

  • @sarbjeetkaur5643
    @sarbjeetkaur5643 8 місяців тому +8

    Good beta mother te father de kol rho khus rho mera beta v vapis a gya canada to

  • @RanjitKaur-hs6cs
    @RanjitKaur-hs6cs 8 місяців тому +8

    Time nal vapsi kar li putr good🎉🎉🎉🎉

  • @rajwantsingh2523
    @rajwantsingh2523 8 місяців тому +3

    ਇਹ ਵਹਿਮ ਸਿਰਫ ਉਹਨਾ ਨੂੰ ਹੈ, ਜਿੰਨਾ ਨੂੰ ਜਿੰਦਗੀ ਦੇ ਸੱਚ ਦਾ ਨਹੀਂ ਪਤਾ।

  • @SukhvinderSingh-vm1yf
    @SukhvinderSingh-vm1yf 8 місяців тому +5

    Eh ਬੰਦਾ, ਜਰੂਰ ਪਹਿਲਾਂ ਘਰੋਂ ਰੱਜਿਆ ਹੋਣਾ, ਜੋ ਇਸਦੀ ਭੁੱਖ ਜਲਦੀ ਨਿਕਲ ਗਈ, ਬਾਕੀ ਇਸ ਬੱਚੇ ਦਾ ਇਕੱਲਾ ਹੋਣਾ, ਕਹਾਣੀ ਕੁਝ ਹੋਰ ਦਰਸਾਉਂਦੀ ਹੈ

    • @Kumar-qg5uz
      @Kumar-qg5uz 7 місяців тому +1

      Veer jehde bande vaps bhajj rhe aa 99% eh sab rajje pujje aa... 😂...changgi jameen, koi fikr ni... othe struggle krna ni.. fir INDIA 🇮🇳 bhajde aa.. .
      Only 1% bnde e desh prem ya maa baap lyi vaps aaunde aa..
      ho skda eh veer maa baap lyi aayea hoye.. baaki veer ne dasseya e Aa k oh gharo financially strong aa..

  • @bhupinderdhaliwal7096
    @bhupinderdhaliwal7096 3 місяці тому +2

    ਇਹ ਉਹ ਲੋਕ ਹਨ ਜੋ ਇੰਡੀਆ ਰਿਸ਼ਵਤ ਨਾਲ ਪਲਦੇ ਹਨ ਕਨੇਡਾ ਉਨਾਂ ਦੇ ਵੱਸ ਦਾ ਨਹੀਂ ਇਹ ਮਿਹਨਤ ਕਰਨ ਵਾਲਿਆ ਲਈ ਹੈ ਏਥੇ ਵੱਡੇ ਠੱਗ ਵੀ ਪੰਜਾਬੀ ਹੀ ਹਨ

    • @InderjeetSingh-i7o
      @InderjeetSingh-i7o Місяць тому

      Bankia hi shi gll he contrary ki v.he other mihnt orange una new sadia shula nhi dekhnia

  • @taranjitsinghvirk5605
    @taranjitsinghvirk5605 8 місяців тому +8

    ਕਨੇਡਾ ਜਾ ਕੇ ਉੱਥੇ ਰਿਹਾ ਜਾਏ ਜਾਂ ਵਾਪਸ ਇੰਡੀਆ ਆਇਆ ਜਾਵੇ ਇਸ ਬਾਰੇ ਹਰੇਕ ਬੰਦਾ ਆਪਣੇ ਹਾਲਾਤਾਂ ਦੇ ਮੁਤਾਬਿਕ ਸੋਚਦਾ ਹੈ ਜੀ ਪਰ ਅਜੇ ਤੱਕ ਤਾਂ ਕਨੇਡਾ ਜਾਣ ਵਾਲਿਆਂ ਦੀ ਸੰਖਿਆ ਜਿਆਦਾ ਹੈ ਪਰ ਇੰਡੀਆ ਵਾਪਸ ਆ ਕੇ ਪਰਮਾਨੈਂਟ ਰਿਹਾ ਜਾਏ ਉਨਾ ਦੀ ਸੰਖਿਆ ਬਹੁਤ ਘੱਟ ਹੈ ਜੀ।

  • @rupindersodhi6869
    @rupindersodhi6869 8 місяців тому +3

    Good conversation!
    The guy looks quite sensible & mature.
    ❤from Canada
    🇨🇦

  • @jagpreetsingh5426
    @jagpreetsingh5426 8 місяців тому +5

    Advance support, well done 👍

  • @budhsinghhalwai8322
    @budhsinghhalwai8322 8 місяців тому +6

    ਬਾਈ ਜੀ ਜੇ ਕਿਸੇ ਦੀ ਕਨੇਡਾ ਜਾ ਕੇ ਜਿੰਦਗੀ ਸੁਧਰ ਸਕਦੀ ਹੈ.ਉਸਨੂੰ ਜਾਣਾ ਚਾਹੀਦਾ ਹੈ. ਕਿੱਤਾ ਮੁੱਖੀ ਕੰਮ ਸਿੱਖ ਕੇ ਜਾਣ.ਸਕਿਲ ਵਰਕ ਜਰੂਰੀ ਹੈ. ਧੰਨਵਾਦ.

  • @user-ot4ku6pr9z
    @user-ot4ku6pr9z 8 місяців тому +5

    Well done 👍.God bless you

  • @harleenkaur2589
    @harleenkaur2589 6 місяців тому +2

    We also came back in Punjab,after eight years five months with kids.

    • @hubbychauhan
      @hubbychauhan  6 місяців тому

      Bhain ji apna number mail kro chauhangurpreet@yahoo.co.in

    • @daveb4630
      @daveb4630 5 місяців тому +1

      We visited India after 10 years (first visit for kids). We are also thinking of moving back from Surrey with kids (12 and 7 year). How is it going for you? Any regrets?

    • @hubbychauhan
      @hubbychauhan  5 місяців тому +1

      @@daveb4630 he is super happy. Even the famlies who came from foreign counties for their kids they are real warriors. They have saved their children.

    • @DelightfulEagleRay-nl1ne
      @DelightfulEagleRay-nl1ne 5 місяців тому

      Main v Vapas Ana, soch ehe a aje.I don't its right or wrong decision.

    • @hubbychauhan
      @hubbychauhan  5 місяців тому

      @@DelightfulEagleRay-nl1ne send ur contact at chauhangurpreet@yahoo.co.in

  • @JaskaranSingh-wx9xd
    @JaskaranSingh-wx9xd 8 місяців тому +6

    Good put g

  • @rajveerromana6541
    @rajveerromana6541 8 місяців тому +2

    Shi gallan kitan veer ne eh sach aa canada da bai

  • @thindvibes7671
    @thindvibes7671 8 місяців тому +6

    Kush nhi canada, Punjab vergi thaan nhi te ਧਰਤੀ maa nhi

  • @arorask1252
    @arorask1252 8 місяців тому +4

    ALDBEST u r genius care to elders beware yet chance is more to develop with family

  • @KulwinderKaur-ef7qk
    @KulwinderKaur-ef7qk 8 місяців тому +3

    God bless you beta waheguru tere te kirpa kare ❤❤

  • @gurwinderbrar189
    @gurwinderbrar189 8 місяців тому +1

    Good decision 👍👍👍best of luck for future 👍

  • @srann007
    @srann007 8 місяців тому +2

    Bil kul authentic gal baat j tusi horra di nai sunn ni gal ta ghat toh ghat ehnna young bacheya di hii sunliya karo

  • @kuldeep_r9486
    @kuldeep_r9486 8 місяців тому +4

    ਜਿਸ ਨੂੰ ਆਪਣਾ ਫਾਇਦਾ ਹੁੰਦਾ ਹੋਵੇ ਉਹ ਕਿਸੇ ਦੀਆਂ ਗੱਲਾਂ ਸੁਣ ਨੇ ਵਾਪਿਸ ਨਹੀਂ ਆਉਂਦਾ, ਜਿਸ ਦਾ ਨਾਂ ਹੁੰਦਾ ਹੋਵੇ ਉਹ ਕਿਤੇ ਵੀ ਨੂੰ ਜਾ ਸਕਦਾ ਸਿੱਧੀ ਜਿਹੀ ਗੱਲ ਹੈ, ਕੈਨੇਡਾ ਵਰਗੇ ਹੋਰ ਮੁਲਕਾਂ ਵਿਚ ਵੀ ਦਿਮਾਗ ਨਾਲ ਜਾ ਹੁੰਦਾ, ਮੂੰਹ ਚਕ ਕੇ ਜਾਣ ਵਾਲੇ ਪਿੱਛੇ ਹੀ ਮੁੜਦੇ, Aim ਬਹੁਤ ਜਰੂਰੀ ਹੈ ਬਾਕੀ ਮੁਲਕਾਂ ਤੋਂ ਕੈਨੇਡਾ ਜਾਣ ਵਾਲੇ ਲੋਕ ਬਹੁਤ ਪੜੇ ਲਿਖੇ ਹੁੰਦੇ ਓਹਨਾ ਨੂੰ ਉਹ ਜ਼ਿੰਦਗੀ ਪਸੰਦ ਹੁੰਦੀ

    • @JATTPB04WALA
      @JATTPB04WALA 4 місяці тому

      You nailed it bro . With your statement

  • @InderjeetSingh-i7o
    @InderjeetSingh-i7o Місяць тому

    Ma ajj to 20 sal perle ih gll nhi c I kde dunia knead jar k look kyran honge

  • @tejinderkaur5820
    @tejinderkaur5820 8 місяців тому +3

    ਦੂਰ ਦੇ ਰੁਖ ਸੋਹਾਵਣੇ ਹੁਦੇ ਹਨ

  • @parampalkaur6052
    @parampalkaur6052 8 місяців тому +2

    Kash sara putt tara vangu maa baap vara sochan

  • @sarbjeetkaur2816
    @sarbjeetkaur2816 8 місяців тому +2

    God bless

  • @advsharanjeetsingh2549
    @advsharanjeetsingh2549 8 місяців тому +2

    ਕਿਸੇ ਨੂੰ ੲੈਵੈਂ ਜੱਜ ਨਾ ਕਰੋ ,ਬਹੁਤ ਗਲਾਂ ਨੇ ਜੋ ਏਥੇ ਰਹਿ ਗਈਆਂ ਹੋਣੀਆਂ

  • @rajwantwant1058
    @rajwantwant1058 8 місяців тому +1

    Sade vir england aa bhut kam karde nala kam ve aonka aa bhut karza laya os ne eh oh jina kam nahi karna nal ohWork permit te aa paper ve lande aja otha jo workhard karde ohna layi kita aonka nahi

  • @tejinderkaur5820
    @tejinderkaur5820 8 місяців тому +1

    Look at those oranges at the back☝️

  • @karanbirsidhusingh7017
    @karanbirsidhusingh7017 8 місяців тому +3

    Shukar aa chaleya geya vapis! Gallan karn de fhang to hi pata lagda k fukra te vehlar aa

  • @ProGaming-yq7fe
    @ProGaming-yq7fe 8 місяців тому +1

    Good. Bro

  • @5-MinutesFood
    @5-MinutesFood 8 місяців тому +1

    Vadia interview ❤

  • @jatindermann8616
    @jatindermann8616 8 місяців тому

    Aje v te hega Vir vaps Canada chla ja
    Koi Mum Dad nhi es Jmane
    Vich
    Rovega Sohnia

  • @SurinderSingh-gr5cm
    @SurinderSingh-gr5cm 5 місяців тому

    Good think beta

  • @MADANLAL-iz3mo
    @MADANLAL-iz3mo 8 місяців тому

    Jakar Ethea Hi Kam Thik Hea Ja Mehnat Kardea Ha Ta Bhelha Nahi Mardea Ji ni Othea Ehh Bachea Karda Han

  • @vishalverma-tb7ml
    @vishalverma-tb7ml 6 місяців тому

    Pehla jaan da plan banao pher vaapas aan da plan banao🤔

  • @yashpalsingh3085
    @yashpalsingh3085 2 місяці тому

    20 lac लगान से पहले दो लाख लगा के चक्कर लगाओ महीना रह के जे अच्छा लगे वहम दूर हो जावे फेर जाओ।

  • @Punjab-mail
    @Punjab-mail 7 місяців тому

    Sab ton wadi cheez a tazarba jo Tusin outhon le ke a sakde ho

  • @J.K.0007
    @J.K.0007 8 місяців тому +1

    Kuch ni canada ch banda kolu da ball bania hunda.paisa hega par apni koi life ni.jam roti neend kam roti neend.bas ahi a.canada da paisa sab nu disda par oh india ch badhda othe ona e aa.100 kamaun lai bhukha khar k iko jagah 10 ghante kharna panda.

  • @animalcaretaker1087
    @animalcaretaker1087 8 місяців тому +1

    Bro fr lai ke gai c canada je aina he bad canada

  • @anchalsharma3788
    @anchalsharma3788 8 місяців тому

    Eh tusi dekh sakde +2base te ta india ch DC nhi ban de bahar kida ban jao ge, reality ch raho. Jayda hawa ch jad banda udd da muhh bhar girr da

  • @karmjitsinghdeol5907
    @karmjitsinghdeol5907 8 місяців тому +1

    ❤❤

  • @user-oe2ce5io4h
    @user-oe2ce5io4h 8 місяців тому +2

    ਹੱਥ ਨਾ ਪੁੱਜੇ
    ਥੂ ਕੌੜੀ
    ਕੀ ਇਹ ਸਹੀ ਗੱਲ ਕਹਿ ਰਿਹਾ
    ਇਹ ਨਕੰਮਾ ਬੰਦਾ ਹੈ
    ਜ਼ੁੰਮੇਵਾਰੀ ਤੋ ਭਗੌੜਾ
    ਜਾ ਜਾਂਦਾ ਨਾ
    ਜੇ ਗਿਆ ਸੀ ਕੁੱਙ।
    ਕਰ ਕੇ ਦਖਾਉਦਾ
    Rurka

    • @advsharanjeetsingh2549
      @advsharanjeetsingh2549 8 місяців тому +1

      ਕੰਮ ਤੋਂ ਭਗੌੜਾ ਹੁੰਦਾ ਤਾਂ ੨.੫ ਸਾਲ ਕਿਉਂ ਲਾਉਂਦਾ , ਕੰਮ ਏਥੇ ਵੀ ਤਾਂ ਕਰਨਾਂ ਹੀ ਆ ,, ਇੰਨਟਰਵਿਊ ਧਿਆਨ ਨਾਲ ਸੁਣੋ ਸਾਰੀ , ਬਾਕੀ ਜੇ ਫੇਰ ਵੀ ਵਹਿਮ ਆ ਤਾਂ ਆ ਕੇ ਮਿਲ ਲੋ

    • @SavvyChhina
      @SavvyChhina 3 місяці тому

      Dnt say all this. You can work hard in india too. Lots of people want to go back 😢

    • @hp-gg4wg
      @hp-gg4wg 3 місяці тому

      Whatever he is saying is 100% true. This information is helpful for people who are planning to come to Canada. Be thankful to this wonderful person who is thinking of you and sharing this information for free. Otherwise quarter of this information will be given to you for hundreds of dollars in Canada.
      If you want to come to Canada learn skills, plumbing, woodwork, tailoring, beautician course and other such skills. And learn to organize your self, learn cooking, cleaning etc.

  • @Boparai001
    @Boparai001 8 місяців тому

    I know real reasons why people condemning Canada 🇨🇦

  • @user-us9yt2vp6u
    @user-us9yt2vp6u 7 місяців тому

    100 cho 1 hi vapis aunda

  • @dansinghmannmann3456
    @dansinghmannmann3456 8 місяців тому +17

    ਕਿੰਨੀ ਜ਼ਮੀਨ ਹੈ ਪੁੱਤਰ ਜੀ ਦੇ ਕੋਲ

  • @The_solo_man_.....225
    @The_solo_man_.....225 8 місяців тому +1

    Koi fayda nhi. Koi ni manan wala

  • @Punjabsports23
    @Punjabsports23 8 місяців тому

    Veer pr bnde kina k vdya life jeondya ous bare dso

  • @pswalia8005
    @pswalia8005 8 місяців тому

    Speaking without any reason. No such problem is there. Leave the prProfession of videos do hard work

  • @kuldeep_r9486
    @kuldeep_r9486 8 місяців тому

    ਕੀੜਾ ਨਹੀਂ ਹੈਗਾ ਜ਼ੇ ਕੋਈ ਸੋਚਦਾ ਫੈਂਸਲਾ ਕਰਦਾ ਤਾਹਿ ਬਾਹਰ ਜਾਂਦਾ ਇਹਦਾ ਕੋਈ ਕੀੜਾ ਕਿਸੇ ਨੇ ਦੇਖਿਆ ਦਸੋ😂

  • @factspk373
    @factspk373 8 місяців тому +2

    ਇਹਦਾ ਘਰ ਦੱਸਦਾ ਇਹ ਤਕੜੇ ਘਰ ਦਾ ਇਜਨੂੰ ਮੁੜਨਾ ਕੀ ਔਖਾ

  • @jatindermann8616
    @jatindermann8616 8 місяців тому

    Ek Din auna Muh te Chpera Mar k rovega
    Yaad rakhi

  • @user-th4nk7fc8x
    @user-th4nk7fc8x 8 місяців тому

    Are you p r

  • @talwindersingh7014
    @talwindersingh7014 8 місяців тому +5

    jis nu v caneda best place lgdi aa rehan nu oh pendu canedian dia recent videoes dekh lao , fer pta lag ju

    • @hubbychauhan
      @hubbychauhan  8 місяців тому +4

      Bai jo marzi dikhai jayo ਇਹ ਢੀਠ ਲਾਣਾ ਹੈ ehna te koi asar nai hona. Mazal aa kise nu canada barey kuch kehan ni dinde. Dukh hunda but ki kr skde aa. Jehra khoo ch digna chaunda oh digge

  • @jacklitt5099
    @jacklitt5099 8 місяців тому

    000000

  • @animalcaretaker1087
    @animalcaretaker1087 8 місяців тому +2

    Canada is a good country in the world

  • @user-oe2ce5io4h
    @user-oe2ce5io4h 8 місяців тому +1

    ਇਹ ਙੂਠ ਬੋਲ ਰਿਹਾ
    75 ਸਾਲ ਵਾਲੇ ਕੰਮ
    ਨਹੀ ਕਰਦੇ
    ਪੈਨਸ਼ਨ ਲੈ ਕੇ
    ਅਰਾਮ ਦੀ ਜ਼ਿੰਦਗੀ
    ਜੀ ਰਹੇ ਨੇ
    Rurka

    • @user-hz4by3bk9g
      @user-hz4by3bk9g 8 місяців тому

      Come I will show you

    • @amanmattu7605
      @amanmattu7605 8 місяців тому +1

      95 old is working in Canada too.

    • @SavvyChhina
      @SavvyChhina 3 місяці тому

      Not everyone doing aram. All white people work around this age