ਕਨੇਡਾ ਵਿੱਚ ਪੰਜਾਬੀ ਸਟੂਡੈਂਟਸ ਦੀਆਂ ਹੋ ਰਹੀਆਂ ਮੌ/ਤਾਂ ਦਾ ਸੱਚ ਆਇਆ ਸਾਹਮਣੇ। Save student’s Life in Canada

Поділитися
Вставка
  • Опубліковано 10 жов 2024

КОМЕНТАРІ • 124

  • @AJ-ro4qc
    @AJ-ro4qc 2 місяці тому +49

    ਬਾਬਾ ਜੀ ਦਾ ਸ਼ੁਕਰ ਆ ਮੇਰੇ ਪੁੱਤਰ ਨੇ ਮਨਾ ਕਰ ਦਿੱਤਾ ਤੇ ਏਥੇ ਹੀ ਡਿਗਰੀ ਕਰ ਕੇ ਕੰਮ ਕਰ ਰਿਹਾ , ਸਾਡੇ ਤੇ ਭੀ ਸਾਡੇ ਰਿਸ਼ਤੇਦਾਰਾਂ ਨੇ ਬਹੁਤ ਪ੍ਰੈਸ਼ਰ ਪਾਇਆ, ਇਸਨੂੰ ਭੇਜੋ, ਮੇਰੇ ਪਤੀ ਭੀ ਚਾਹੁੰਦੇ ਸੀ, ਬੇਟੇ ਨੂੰ ilets ਭੀ ਕਰਵਾਈ, ਸਭ ਹੋ ਗਿਆ, ਬੱਟ ਬੇਟੇ ਨੇ ਮਨਾ ਕਰ ਦਿੱਤਾ ਕਿ ਉਥੇ ਜਾ ਕੇ ਲੇਬਰ ਨਹੀਂ ਕਰਨੀ,
    ਮੈਂਨੂੰ ਫੱਕਰ ਆ ਅਪਣੇ ਪੁੱਤਰ ਉੱਤੇ
    ਅੱਜ ਉਸਦੇ ਪਾਪਾ ਭੀ ਖੁਸ਼ ਆ ਤੇ ਉਹ ਭੀ..
    ਬਾਬਾ ਜੀ ਹਮੇਸ਼ਾ ਉਸਨੂੰ ਸਹੀ ਰਾਹ ਦਿਖਾਉਣ 🙏🙏🙏

    • @jobangill7443
      @jobangill7443 2 місяці тому +2

      🎉

    • @tarangamingyt55
      @tarangamingyt55 2 місяці тому +1

      🎉

    • @RameshKumar-fr1vz
      @RameshKumar-fr1vz 2 місяці тому +2

      ਪੁੱਤ ਦੇ ਦਿਲ ਨੂੰ ਜਿੱਤ ਲਿਆ ਪੁੱਤ ਰਾਜ਼ੀ ਖੁਸ਼ੀ ਹੈ ਕੰਮ ਕਾਰ ਚ ਸਮਝੋ ਤੁਸੀਂ ਰੱਬ ਨੂੰ ਹੀ ਜਿੱਤ ਲਿਆ ਤੁਸੀਂ ਬਹੁਤ ਹੀ ਖੁਸ਼ਨਸੀਬ ਮਾਪੇ ਹੋਂ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਸਾਡੇ ਵਲੋਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਅਜ਼ ਦੇ ਬੱਚੇ ਹਮੇਸ਼ਾ ਹੀ ਖੁਸ਼ ਰਹਿਣ ਜੀ

    • @AJ-ro4qc
      @AJ-ro4qc 2 місяці тому

      @@RameshKumar-fr1vz ਬਹੁਤ ਬਹੁਤ ਧੰਨਵਾਦ 🙏🙏🙏 ਬਾਬਾ ਜੀ ਹਮੇਸ਼ਾ ਬੱਚਿਆ ਨੂੰ ਸਹੀ ਰਾਹ ਦਿਖਾਉਣ 🙏🙏

  • @surinderkaur9310
    @surinderkaur9310 2 місяці тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ

  • @BalrajSingh-vk8of
    @BalrajSingh-vk8of 2 місяці тому +3

    ਵੀਰ ਜੀ ਆਪਣੇ ਦੇਸ਼ ਵਿਚ ਰਹਿ ਕੇ ਹੀ ਕੋਈ ਕੰਮ ਕਰੋ ਤੇ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰੋ ਆਪਣਾ ਦੇਸ਼ ਬਹੁਤ ਵਧੀਆ ਸਾਰੇ ਕੋਸ਼ਿਸ਼ ਕਰੋ ਤੇ ਆਪਣੇ ਬੱਚਿਆਂ ਨੂੰ ਬਚਾਓ ਮੰਨ ਬਹੁਤ ਦੁਖੀ ਹੁੰਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ ਜੀ

  • @j1982lakh
    @j1982lakh 2 місяці тому +30

    ਲੋਕ ਆਪਣੇ ਕੱਲੇ ਕੱਲੇ ਬੱਚੇ ਨੂੰ ਦੇਸ਼ ਨਿਕਾਲਾ ਦੇ ਕੇ ਬਹੁਤ ਖੁਸ ਨੇ

    • @TejinderSingh-tr2hf
      @TejinderSingh-tr2hf 2 місяці тому +3

      Des nikala ni bache bhar nu ja na pasa nd karde a paise v bande a

    • @raremovies793
      @raremovies793 2 місяці тому

      ​@@TejinderSingh-tr2hf canada ch kado paise banan lag paye 😂

  • @Tara.singh.sunner
    @Tara.singh.sunner 2 місяці тому +11

    ਵਾਹਿਗੁਰੂ ਜੀ ਮਿਹਰ ਕਰਨ ਸੱਭ ਤੇ

  • @baldevgrewal807
    @baldevgrewal807 2 місяці тому +25

    ਇਸ ਵਿੱਚ ਇਕੱਲੇ ਮਾਪਿਆਂ ਦੀ ਗਲਤੀ ਨਹੀਂ ਹੈ।ਕਈ ਵਾਰ ਬੱਚੇ ਹੀ ਜਿੱਦ ਤੇ ਅੜ ਜਾਂਦੇ ਹਨ ਕਿ ਅਸੀਂ ਬਾਹਰ ਹੀ ਜਾਣਾ ਹੈ ਨਹੀਂ ਤਾਂ ਅਸੀਂ ਮਰਦੇ ਹਾਂ ਸੋ ਕਈ ਵਾਰ ਮਾਪੇ ਵੀ ਮਜਬੂਰ ਹੋ ਜਾਂਦੇ ਹਨ।

    • @GurdevSingh-vd5ie
      @GurdevSingh-vd5ie 2 місяці тому +1

      ਜੀ ਗਲ਼ ਸਚ ਹੈ।।ਬੀਜੇ ਭਿਖ ਮੰਗੇ ਅਮ੍ਰਿਤ ਵੇਖੋ ਏਹੋ ਨਿਆਵੋ।।😢 ਜੇੜੇ ਬੱਚੇ ਆਂ ਦੇ ਮਾਂ ਪਿਓ ਹਨ।।ਅਤੇ ਏਨਾਂ ਦੇ ਰਿਸ਼ਤੇਦਾਰ।। ਖਾਸਕਰਕੇ ਨਾਨਕੇ ਫਿਰ ਦਾਦਕੇ 😢 ਏਨਾਂ ਦਾ ਛੋਟੇ ਬੱਚੇ ਆਂ ਉਪਰ ਬੜਾ ਅਸਰ ਪੈਂਦਾ ਵਾ।।😢ਮੇਰੇ ਪਰਿਵਾਰ ਚ ਮੇਰਾ ਬੇਟਾ ਕੈਨੇਡਾ ਦੋ ਹਜ਼ਾਰ ਉਨੀ ਚ ਗਿਆ ਹੈ।।ਦਿਲ ਉਸਦਾ ਅਜੇ ਤੱਕ ਨਹੀਂ ਲੱਗਿਆ।।ਉਸ ਵਖਤ ਕੰਮ ਬੜਾ ਸੀ ਔਰ ਪੀ ਆਰ ਲਈ ਵੀ ਕੰਮ ਅਤੇ ਜਗ੍ਹਾ ਨਿਸ਼ਚਿਤ ਕੀਤੀ ਗਈ ਸੀ।।ਫਲਾਣੀ ਥਾਂ ਤੇ ਜਾਊ ਪੀ ਆਰ ਮਿਲ ਜਾਊ ਗੀ ਸਾਲ ਕੰਮ ਕਰੋ।। ਜਦੋਂ ਵਰਕ ਤੇ ਆਇਆ 😮 ਮੈਂ ਬੜਾ ਜੋਰ ਲਾਇਆ ਕਿ ਤੂੰ ਸਬ ਤੋਂ ਪਹਿਲਾਂ ਪੀ ਆਰ ਹੋਣ ਦੀ ਸੋਚ।। ਅਗੋਂ ਜਵਾਬ ਅਜੇ ਮੈਂ ਪੈਸੇ ਜੋੜਨੇ ਨੇ ਕਰਜੇ ਲੋਣੇ ਨੇ।।ਸਾਲ ਚ ਕਰਜੇ ਵਰਜੇ ਸਬ ਉਤਾਰ ਤੇ ਅਗਲੈ ਛੈ ਮਹੀਨੇ ਪਲੇ ਪੈਸੇ ਵੀ ਕਰ ਲਏ।।😮ਹੁੰਣ ਪੀ ਆਰ ਦੀ ਸੋਚ।। ਅਗੋਂ ਜਵਾਬ ਮੈਂ ਜੋ ਕਰ ਰੇਹਾਂ ਹਾਂ ਮੈਨੂੰ ਕਰਨ ਦਿਊ।। ਤੁਸੀਂ ਚੁੱਪ ਰਹੋ।। ਫੋਨ ਤੇ ਆਪਸੀ ਵਿਚਾਰਾਂ ਦੀ ਸੈਹਮਤੀ ਨਾ ਹੋਣ ਕਰਕੇ ਅਤੇ ਘਰਦੀ ਦਾ।। ਮੈਨੂੰ ਸੁਨਾਉਣਾ ਤੁਸੀਂ ਮੁੰਡੇ ਨੂੰ ਜੋ ਕਰਦਾ ਕਰਨ ਦਿਊ।।।😮 ਮਾਂ ਨਾਲ ਹੀ ਫੋਨ ਤੇ ਗਲਾਂ ਬਾਤਾਂ ਨਿਤ।।ਅਤੇ ਆਵਦੇ ਛੋਟੇ ਭਰਾ ਨਾਲ।।😮😮 ਪਿਛਲੇ ਸਾਲ ਘਰਦੀ ਬੀਮਾਰ ਹੋ ਗਈ
      ਮੈਂ ਖੂਭ ਦੇਖਭਾਲ ਦਵਾਈ ਆਦੀ ਇੱਕ ਲੱਤ ਤੇ ਖੜਕੇ।।ਭਾਵ ਕਿ ਬਹੁਤ ਜ਼ਿਆਦਾ ਕੇਅਰ ਕਰਦਾ ਰੇਹਾ।। ਅਸੀਂ ਪ੍ਰਸੈਂਟ ਠੀਕ ਹੋ ਗਈ।।ਕਯੋਕਿ ਬੀਮਾਰੀ ਕੋਈ ਖਾਸ ਨਾ ਨਿਕਲੀ।।😮ਬੀ ਪੀ ਵੱਧਕੇ ਦਿਮਾਗ ਤੇ ਅਸਰ ਪੈ ਗਿਆ ਸੀ ਜੋ ਧੀਰੇ ਧੀਰੇ ਠੀਕ ਹੋ ਰੇਹਾ 😢ਲੜਕਾ ਕਹਿੰਦਾ ਮੈਂ ਇੰਡੀਆ ਔਣਾ।।ਬੜਾ ਸਮਝਾਇਆ ਔ ਨਾ ਆ ਬਿਨਾਂ ਪੀ ਆਰ ਲੇ 😮 ਕੋਸ਼ਿਸ਼ ਕਰ ਪੀ ਆਰ ਦੀ।।।😮ਨਾ ਮੰਨਿਆ ਆ ਗਯਾ ਖੁੱਲੇ ਖਰਚੇ ਕਰਕੇ ਛੈ ਸਤ ਲਖ ਲਾ ਕੇ ਸਵਾ ਮਹੀਨੇ ਬਾਅਦ ਵਾਪਸ ਕੈਨੇਡਾ ਜੋ ਥੋੜੇ ਪੈਸੇ ਸੀ ਉਸ ਨਾਲ ਅਪਣੇ ਦੁੱਜੇ ਛੋਟੇ ਭਰਾ ਦਾ ਵੀਜਾ।। ਘਰਵਾਲੀ ਦਾ ਇਕੋ ਮਕਸਦ ਇਸਨੂੰ ਵੀ ਬਾਹਰ ਹੀ ਭੈਜਣਾ ਵਾ।।ਬੜਾ ਸਮਝਾਇਆ ਕੰਮ ਹੈਨੀ।।ਪੀ ਆਰ ਲਈ ਉਸਨੇ ਅਪਣਾ ਸ਼ਹਿਰ ਚੇਂਜ ਕਰਨਾ ਵਾ 😮 ਨਹੀਂ ਮੰਨੀ ਵੀਜ਼ਾ ਲੱਗ ਗਯਾ।।ਦਸ ਲੱਖ ਦਾ ਕਰਜ਼ਾ ਫੇਰ ਚੜ੍ਹ ਗਿਆ।। ਕੈਨੇਡਾ ਕੰਮ ਹੈਨੀ।।😢ਹੁੰਣ ਚਾਰੇ ਜਾਣੇ ਖਾਸਕਰਕੇ ਲੜਕਾ। ਫੁੱਲ ਡਿਪਰੈਸ਼ਨ ਚ ਹੈ।।😢ਕੀ ਬਣੂੰ ਕਿਵੇਂ ਹੋਉ।।😮ਪੈਸਾ ਫੀਸਾ ਕਿਥੋਂ ਅਗਲੈ ਸਾਲ ਵਰਕ ਪਰਮਿਟ ਵੀ 😮ਬਸ ਇਸੀ ਫਿਕਰਾਂ ਚ।। ਬਹੁਤ ਜ਼ਿਆਦਾ।।ਰਾਤ ਨੂੰ ਨੀਂਦ ਖੁਲ ਜਾਂਦੀ ਹੈ।।ਬੜਾ ਡਰ ਸਹਿਮਂ ਲਗਾ ਰਹਿੰਦਾ।।ਕੇਹਾ ਵਾਪਿਸ ਆ ਜਾਈ।। ਕਹਿੰਦਾ ਅਗਲੇ ਸਾਲ ਦੋਨੋਂ ਆਵਾਂਗੇ।।😢😢😢😢ਪਰ ਆ ਜੇੜੀਆ ਫੀਸਾਂ ਭਰ ਰੇਹਾ ਹੈ ਇਹ ਕਿਸ ਅਰ੍ਥ।।ਜੇ ਅਗਲੇ ਸਾਲ।।।।😢 ਮਾਂ ਦਾ ਦਿਮਾਗ ਵੇਖਕੇ।। ਪੁੱਤ ਦੀ ਆਵਦੀਆਂ ਮਰਜ਼ੀਆਂ ਵੇਖਕੇ ਸੋਚਿਆ ਪਿਛਲੇ ਦੋ ਸਾਲਾਂ ਤੋਂ ਕਿ ਆਵਦਾ ਪਿੰਡ ਛੋਟਾ ਜਿਹਾ ਘਰ ਲੈਕੇ ਰੇਹਣ ਲਗ ਜਾਵਾਂ।। ਖੇਤੀ ਜਮੀਨ ਥੋੜੀ ਸੀ।। ਜਦੋਂ ਪਿੰਡ ਦਾ ਨਾਮ।।ਘਰ ਵਾਲੀ ਬੀਮਾਰ ਹੋ ਜਾਂਦੀ ਹੈ 😢😢😢😢ਕਈ ਵਾਰ ਸੌਚਦਾ ਹਾਂ ਕੀ ਬਣੂੰ ਸਾਡਾ।।ਹੇ ਵਾਹਿਗੁਰੂ ਜੀ ਕੋਈ ਰਾਹ ਦੂਰ ਦੂਰ ਤੱਕ ਨਜ਼ਰੀਂ ਨਹੀਂ ਪੈ ਰਿਹਾ 😢ਕੀ ਕਰਾਂ ਗੇ
      ।ਚਾਰੇ ਆਪਸ ਚ ਐਨਾਂ ਜ਼ਿਆਦਾ ਅਟੇਚ ਮੈਟ ਹੈ 😢ਜੇ 😢😢😢😢

  • @AJ-ro4qc
    @AJ-ro4qc 2 місяці тому +22

    ਵੀਰ ਜੀ
    ਅਪਣੇ ਦੇਸ਼ ਵਿਚ ਰਹਿ ਕੇ ਉਪਰਾਲੇ ਕਰੋ, ਆਪ ਭੀ ਵਧੋ ਤੇ ਦੇਸ਼ ਵੀ ਅੱਗੇ ਵਧਾਓ..

  • @jaswindersingh-yu2bq
    @jaswindersingh-yu2bq 2 місяці тому +3

    ਅੱਜ ਕੱਲ ਦੇ ਬੱਚੇ ਮਾਂ ਪਿਉ ਦੀ ਗੱਲ ਨਹੀਂ ਮੰਨਦੇ ਬਾਹਰ ਜਾਣ ਦੀ ਜਿੱਦ ਕਰਦੇ ਹੱਨ ਅਤੇ ਮਾਪਿਆਂ ਨੰ ਬਾਹਰ ਭੇਜਣਾ ਪੈਂਦਾ ਹੈ।

  • @thundermusic1285
    @thundermusic1285 2 місяці тому +20

    Sat shri akal paaji. Ene buray halat dekh k dukh ho reha a bahut. Meri umar 20 saal di a amritsar toh belong krdi aa. Sade ethe shahida sahib gurudwara hai. Te othay 90% log canada visa lyi hi cahuphera ktn aa rhe ne te aa dekh mn br jnda mera bcz baba ji toh duur jaan li te punjab chadn li hi sukhna baba ji toh hi krde ne. Selfish te foolish log. Pr mnu Punjab nl pyar a te tadiya videos roj dekhdi aa. Te mnu hor lucky feel hunda Punjab ch jmn daa. 🎉

    • @hubbychauhan
      @hubbychauhan  2 місяці тому +3

      Changi gal hai Bhain ji. Parmatma ne tuhanu aini sojhi diti hai. God bless u

    • @kamolkabains7884
      @kamolkabains7884 2 місяці тому +2

      Same here

    • @AJ-ro4qc
      @AJ-ro4qc 2 місяці тому +3

      ਸੋਚਣ ਦੀ ਗੱਲ ਏਹ aa ਕਿ ਅਸੀਂ ਬਾਬਾ ਜੀ ਤੋਂ ਕਦੀ ਸੁੱਖ ਸ਼ਾਂਤੀ, ਸਿਹਤ ਨਹੀਂ ਮੰਗੀ, ਮੰਗੀ ਭੀ ਤਾਂ ਕੀ? ਵੀਜਾ? ਬਾਹਰ ਚਲੇ ਜਾਈਏ, ਕਿਸੇ ਭੀ ਤਰ੍ਹਾਂ?
      ਕੀ ਪੰਜਾਬੀ ਅਜਿਹੇ ਸਨ? ਸਾਡੇ ਲੋਕਾਂ ਦੀ ਮਾਨਸਿਕਤਾ ਵਿੱਚ ਬਹੁਤ ਗਿਰਾਵਟ ਆ ਚੁੱਕੀ...
      ਪੰਜਾਬੀਆਂ ਨੂੰ ਗੰਭੀਰਤਾ ਨਾਲ ਸੋਚਣਾ ਪੈਣਾ

    • @GurjantSingh-di1sq
      @GurjantSingh-di1sq 2 місяці тому +1

      Bilkul ji mai v Shahid ganj sahib janda ha family de sukh shanti lyi jinne kudiya munde 90% othe visa lyi ardaas krde chaupehra sahib kttn aunde pta nhi ki ho gya loka nu change bhle ghra de munde kudiya v khass kr kudiya nu jyada craze bahr da

  • @sukhbirkhahra7895
    @sukhbirkhahra7895 2 місяці тому +6

    ਆਈ ਲਵ ਪੰਜਾਬ ❤️

  • @sukhbirsinghbuttar3672
    @sukhbirsinghbuttar3672 2 місяці тому +7

    ਸੱਚੀਆਂ ਗੱਲਾਂ ਵੀਰ ਜੀ

  • @gss6617
    @gss6617 2 місяці тому +39

    ਮਾਪਿਆਂ ਦਾ ਲਾਲਚ ਜਵਾਕਾਂ ਦੀ ਮੌਤ ਦਾ ਕਾਰਨ ਆ,,,

    • @MrSingh-z7m
      @MrSingh-z7m 2 місяці тому

      Mappe ni bhejde. Bache khud jana chaunde a. Maa baap da paise kharab kar rahe a poor country te

  • @manjitsnijjar1866
    @manjitsnijjar1866 2 місяці тому +3

    Very True Picture. Appreciate your views/advice.

  • @harbhjansingh3653
    @harbhjansingh3653 2 місяці тому +4

    Good job brother ji

  • @keep1217
    @keep1217 2 місяці тому +6

    Tusi sachaai naal rubru karwaya. Bohat changa Uprala

  • @arihant13-R
    @arihant13-R 2 місяці тому +3

    Very very nice information.

  • @baljitkaur3963
    @baljitkaur3963 2 місяці тому

    Veer je bhut vdia gala dasya ney tusi . Thanku veer jee

  • @preetgill6690
    @preetgill6690 2 місяці тому +1

    Veer ji beautiful video. But reality is no one wants to hear or listen…. Especially relatives no matter what you tell them… they are not going to believe you…

  • @harsimransingh9619
    @harsimransingh9619 2 місяці тому +2

    Bahut vadia uprala tuhada bai g

  • @surinderkaur9310
    @surinderkaur9310 2 місяці тому +2

    ਬੱਚਿਆਂ ਨੂੰ ਟੈਂਸ਼ਨ ਬਹੁਤ ਹਨ 😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @AJ-ro4qc
    @AJ-ro4qc 2 місяці тому +8

    ਵੀਰ ਜੀ
    ਮਾਪਿਆਂ ਦੇ ਜਾਦਾ ਬੁਰਾ ਹਾਲ ਆ..
    ਬੱਚੇ ਐਥੇ ਨਸ਼ੇੜੀ ਤਾਂ ਭੀ ਮਾਪੇ ਜੁਗਾੜ ਲਗਾ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਤਾਂਕਿ ਨਜ਼ਰਾਂ ਤੋਂ ਦੂਰ ਹੋ ਜਾਣ ਤੇ ਲੋਕਾਂ ਨੂੰ ਕਹਿਣ ਸਾਡਾ ਬੱਚਾ ਤਾਂ caneda ਗਿਆ ਹੋਇਆ...ਉੱਥੇ ਜੋ ਮਰਜ਼ੀ ਕਰਨ..
    ਇਸਲਈ ਬਹੁਤ ਬੁਰੇ ਹਾਲ ਆ ਲੋਕਾਂ ਦੇ...

  • @Jaswinderkaur-c4y
    @Jaswinderkaur-c4y 2 місяці тому +2

    ਸਹੀ ਹੈ

  • @CHARNJIT1
    @CHARNJIT1 2 місяці тому +3

    Nice information

  • @Navroopcheema-ec1jl
    @Navroopcheema-ec1jl 2 місяці тому

    Waheguru ji mehar karo sub te

  • @preetgill6690
    @preetgill6690 2 місяці тому

    Waheguru Waheguru. 😢. Rab mehar kerne 🙏

  • @HarinderkaurHarinder-w8j
    @HarinderkaurHarinder-w8j 2 місяці тому

    Dukh hunda b soon k w ji sab te maher kro 😢 sad news

  • @manjitbains5726
    @manjitbains5726 2 місяці тому

    Vaheguru ji Mehar kro sab te 🙏

  • @manimaan9849
    @manimaan9849 2 місяці тому

    Veere ik hor video bnyo accident kyoo hunde ne plz veere request aa

  • @bagichlal8125
    @bagichlal8125 2 місяці тому

    Good Idea 22 G

  • @RajwantSingh-o2p
    @RajwantSingh-o2p 2 місяці тому

    ਜੇਕਰ ਕਿਸੇ ਗਰੀਬ ਪਰਿਵਾਰ ਨੇ ਬਚਾ ਬਾਹਰ ਭੇਜਣਾ ਘਟ ਪੜਿਆ ਤਾਂ ਉਸ ਨੂੰ carpenter,welder,plumber,electrion,automobile mechanic Mason ਵਗੈਰਾ ਦਾ ਕੰਮ ਸਿਖਾਏ ਬਿਨਾ ਨਾ ਭੇਜੋ ਉਥੇ ਅਜਿਹੇ ਕਾਮੰ ਵਾਲੇ ਲੋਕਾਂ ਲਈ ਰੋਜ਼ਗਾਰ ਉਪਲਬਧ ਹੈ।

  • @parwinderbasati5942
    @parwinderbasati5942 2 місяці тому

    Ame da kug nj hai y ji physicaly gl aha v aapne aap nu dhangya hoeya mehssus hon lgda hor koi chkr ni tensiton krke sochi jana apne aap wre isly aw nhi ta sddi body goryan nlo kite lakh guna chngi aw

  • @jaspalmanku3684
    @jaspalmanku3684 2 місяці тому

    ਅਫਸੋਸ। ਪਰ ਅਸੀਂ ਲੋਕ ਛੋਟੀ ਉਮਰ ਚ ਹੀ ਕਿਉਂ ਨੀ ਬਚੇ ਨੂੰ ਡਿਸਿਪਲਿਨ ਵਿਚ ਰਹਿਣਾ ਸਿਖਾਉਂਦੇ। ਫਿਰ ਛੋਟੀ ਉਮਰ ਵਾਲਿਆਂ ਨੂੰ ਕਿਉਂ ਬਾਹਰ ਭੇਜਦੇ। ਪੰਜਾਬ ਚ ਵੀ ਬਚਿਆਂ ਨੂੰ ਧਿਆਨ ਨਾਲ ਵੇਖੋ ਤੇ ਕਾਨੂੰਨ ਪਾਲਨ ਸਿਖਾਓ। ਅੱਛੇ ੲਇਨਸਾਨ ਬਣਨ ਦੀ ਸਿਖਿਆ ਦੋ। ਜ਼ਿਆਦਾ ਖੁਲ ਨਾ ਦਿਓ । ਗਡੀਆਂ ਪੈਸੈ ਬੱਚੇ ਨੂੰ ਖਰਾਬ ਕਰਦੇ। ਬਹੁਤ ਅਫਸੋਸ। ❤🙏। ਜਾਗੋ

  • @SuratKhehra
    @SuratKhehra 2 місяці тому +3

    ਪੰਜਾਬ ਦੇ ਜ਼ਿਆਦਾਤਰ ਬੱਚੇ ਤਾਂ ਇਧਰ ਆਪਣੇ ਆਪ ਪਾਣੀ ਦਾ ਗਿਲਾਸ ਪੀਣ ਵੀ ਕੱਤਕ ਸਮਝਦੇ ਨੇ ਅਤੇ ਉਧਰ ਜਾਕੇ ਜਦੋਂ ਮੁਸ਼ਕਿਲ ਕੰਮ ਕਰਨਾ ਪੈਂਦਾ ਏ ਤਾਂ ਫਿਰ ਹੋਰ ਕੀਹ ਹੋਏਗਾ ਅਟੈਕ ਹੀ ਹੋਏਗਾ

  • @Ranjitsingh-uy8xd
    @Ranjitsingh-uy8xd 2 місяці тому +4

    Veere SSk ji kida thik o ji paji mn glass Instoler ha. mn her teje din a hi sunda ki ajj ethe young age da munda fanci lai k mer geya koi car vich mer geya koi suta hi reh geya kise nu dil da doora pai geya koi heart attack nal mer geya A sariya khabra india thak nhi ponch diya. Duje gl paji ithe kudiya v bht nasha kerdiya huka pangh te gamiya khandiya basements vich daru pe k club vich nachdiya. Munde ta jo india vich nasha kerde hi c o fir canada vich ta kern gay hi.Mainu ta pta mn her roj 3 to 4 house vich glass instold kern jana her koi canada de halat share kerde ne. Baki koi apna bacha special kudiya na hi bhejo canada.

    • @hubbychauhan
      @hubbychauhan  2 місяці тому +1

      bai ji apna contact jrur share kreo je

    • @Ranjitsingh-uy8xd
      @Ranjitsingh-uy8xd 2 місяці тому

      @@hubbychauhan 6479365504 Ranjit Singh

  • @diljeetsingh4957
    @diljeetsingh4957 2 місяці тому

    Wahiguru ji Mehar Karen ji

  • @RameshKumar-fr1vz
    @RameshKumar-fr1vz 2 місяці тому +1

    ਯਾਰ ਡੇਲੀ ਹੀ ਮਾੜੀਆਂ ਖਬਰਾਂ ਆਉਂਦੀਆਂ ਹਨ ਫਿਰ ਵੀ ਬਾਹਰ ਜਾਣਾਂ ਬਾਹਰ ਯਾਰ ਕੀ ਘਟਾਂ ਪੜ੍ਹਾਈ ਕੀਤੀ ਹੈ ਇਦੁ ਤਾਂ ਅਨਪੜ੍ਹ ਹੀ ਚੰਗੇ ਨੇ ਮਜਦੁਰੀ ਤਾਂ ਕਰ ਲੇਂਦੇ ਹਨ ਤੁਸੀਂ ਪੇਸੇ ਲਾਕੇ ਵੀ ਉਥੇ ਕਰਨੀਂ ਤਾਂ ਦਿਹਾੜੀ ਹੈ ਉਹ ਵੀ ਦੀਹਾੜੀਆਂ ਪਤਾ ਨਹੀਂ ਕੀ ਕੀ ਕਰਕੇ ਫਿਰ ਮਿਲੇ ਕੇ ਨਾਂ ਮਿਲੇ ਹਾਂ ਪਰ ਮਾਂ ਬਾਪ ਜਰੂਰ ਭੁੱਖੇ ਰੋਂਦੇ ਛੱਡ ਜਾਂਦੇ ਹੋ। ਲਖ ਦੀ ਲਾਹਨਤ ਇਹੋ ਜਿਹੀ ਪੜ੍ਹਾਈ ਤੇ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @Pegcity121
    @Pegcity121 2 місяці тому +1

    ਨਾ ਭੈਜੋ ਕਨੇਡਾ ਪੰਜਾਬ ਬਹੁਤ ਵਧੀਆ ਜੀ

  • @Deep-g8w
    @Deep-g8w 2 місяці тому

    Akal v eve he auni aa punjabian nu ਕੁੜੀਆਂ de akar bahut ho gayi c othe mundia de v jo ਪੰਜਾਬ ch ਰਿਸ਼ਤੇ ਕਰਕੇ v khus nhi c

  • @SatbirKaur-d5x
    @SatbirKaur-d5x 2 місяці тому +1

    ਸਹੀਗਲ਼ਵੀਰਦੀ

  • @JaspalSingh-y7o
    @JaspalSingh-y7o 2 місяці тому +25

    Canada na jao Bhai koi v , Punjab ch apna business karo, Punjab ch bhyt kamm aa

  • @malkitsingh8608
    @malkitsingh8608 2 місяці тому

    I Love My India.

  • @surinderkaur9310
    @surinderkaur9310 2 місяці тому

    ਬੱਚਿਆਂ ਨੂੰ ਨਾਂ ਭਜੌ ਬਾਹਰ ਕੁਝ ਨਹੀਂ ਰਖਿਆ ਹੈ ਆਪਣਾ ਪੱਜਾਬ ਬਹੁਤ ਵਧੀਆ ਹੈ

  • @harsimransingh9619
    @harsimransingh9619 2 місяці тому +3

    Bahut dukh hunda soon k

  • @surinderkaur9310
    @surinderkaur9310 2 місяці тому +1

    ਬਹੁਤ ਬੱਚੇ ਮਰ ਗੇ ਕਨੇਡਾ ਵਿੱਚ 😢😢😢😢😢😢😢😢😢😢😢😢😢😢😢😢😢😢 ਬਹੁਤ ਦੁਖ ਦੀ ਗੱਲ ਹੈ

    • @SukritRana-qx1ii
      @SukritRana-qx1ii 2 місяці тому

      Karma di khed aa sari and jithe da dana.pani howe te jithe de paise bhrne houn and jithe maut aani howe, othe bnda aap chl janda. Koi ni rok skda. 2nd canada ch 10 lakh students ha te refugee vi 5 ya 6 lakh hone te fir jehde lmi ya spouse te gye, oh alag have. 20 lakh la ke chlo. Kuj ta mrn gye hi. 20 lakh di population ghat ni hundi

  • @S-kaur177
    @S-kaur177 2 місяці тому

    Good information and advise

  • @parwinderbasati5942
    @parwinderbasati5942 2 місяці тому +2

    Bachyn di chldi hun man baap nu nhi pushde bss beedchal chl rhi soche jke othe injoye kru pr injy v psse nal honda

  • @pappugrewal9019
    @pappugrewal9019 2 місяці тому +1

    ਪੰਜਾਬੀ ਕਨੇਡਾ ਵਿੱਚ ਸੰਨ 1900 ਦੇ ਜਾਂ ਇਸ ਤੋਂ ਵੀ ਪਹਿਲਾਂ ਦੇ ਕਨੇਡਾ ਵਿੱਚ ਰਹਿੰਦੇਆ ਉਦੋਂ ਤਾਂ ਕਿਸੇ ਨੂੰ 20 , 22 ਸਾਲ ਦੀ ਉਮਰ ਚ ਹਾਰਟ ਅਟੈਕ ਹੋਇਆ ਨੀਂ ਨਾਲੇ ਉਦੋਂ ਕੰਮ ਵੀ ਬਹੁਤ ਭਾਰੇ ਤੇ ਔਖੇ ਸੀ ਜਿਹੜਾ ਸੱਚ ਆ ਅਸੀਂ ਮੰਨਕੇ ਰਾਜ਼ੀ ਨੀਂ ਇਹ ਮੌਤਾਂ ਡਰੱਗ ਦੇ ਓਵਰ ਡੋਜ਼ ਨਾਲ ਹੋ ਰਹੀਆਂ ਪਰ ਕੋਈ ਵੀ ਸੱਚ ਨੀਂ ਦੱਸਦਾ ਤੇ ਦੋਸ਼ ਕਨੇਡਾ ਤੇ ਲਾ ਦਿੰਦੇਆ ਜਿਹੜੇ ਬੱਚੇ ਹੋਰ ਸੂਬਿਆਂ ਵਿੱਚੋਂ ਆਂਉਂਦਿਆ ਉਹਨਾਂ ਨੂੰ ਕਿਓਂ ਨੀ ਹਾਰਟ ਅਟੈਕ ਹੁੰਦਾ ਇਕੱਲਾ ਪੰਜਾਬ ਦੇ ਬੱਚਿਆਂ ਨੂੰ ਈ ਕਿਓਂ ਹੁੰਦਾ ਅਸਲ ਸੱਚ ਆਹ ਵਾ ਜੀ ਪਰ ਮੰਨਦਾ ਕੋਈ ਨੀਂ।

  • @karamjitkaur2917
    @karamjitkaur2917 2 місяці тому

    Sahi gll hai ji

  • @dawinderpalkaur8268
    @dawinderpalkaur8268 2 місяці тому +1

    Background sound is very irritating

  • @jinderpreet7621
    @jinderpreet7621 2 місяці тому

    Pin huth c rukh k ki sho karde ,neanheyan wangar tik tik kari jande,kina bora lagda

  • @inderjitkaurbrar1334
    @inderjitkaurbrar1334 2 місяці тому +1

    Asi ta saver sham gal kardea

  • @TerlokiGupta
    @TerlokiGupta 2 місяці тому +1

    3rd reason

  • @tejinderkaur5820
    @tejinderkaur5820 2 місяці тому

    Things are kept secret in the system

  • @user-jw3pq9li1v
    @user-jw3pq9li1v 2 місяці тому

    ਬੱਚਿਆਂ ਨੂੰ ਫ਼ਿਕਰ ਜ਼ਿਆਦਾ ਕਰਕੇ ਤੇ ਖਾਣਾ ਸਹੀ ਨਹੀਂ ਖਾ ਰਹੇ।

  • @preetgill6690
    @preetgill6690 2 місяці тому

    Maa baap v apni ego piche apne bacchiyon nu Canada Canada.. da path kerwande ne.. stress is everywhere!!! Everyone has it it is part of life… no matter where you live in India or Canada !!! People save your kids save their future 🙏…. Canada they will live on rent forever forever… they will never be able to buy house here… you can well imagine what a life they can have

  • @kiranjotdhillon2961
    @kiranjotdhillon2961 2 місяці тому

    Omg

  • @Sukhimehra-cm4jo
    @Sukhimehra-cm4jo 2 місяці тому

    Hale tan kuj vi ni bahut time mada auna je lok na samje

  • @gsdhaliwal55
    @gsdhaliwal55 2 місяці тому

    Depends on percentage how many

  • @kulvindersingh4498
    @kulvindersingh4498 2 місяці тому +1

    Galtia jyada parents krde onna ksoor bachyan da nhi aa 1jwak hunda ohnu v bahar bhejde eh haal sade loka da ghro e kadan lg gye jwak sukha sukh k eh trasdi aa sadi

  • @sukdeepkaur6901
    @sukdeepkaur6901 2 місяці тому

    Ajj eh pahla vala canada nhi hai ..nsha aam mil riha

  • @arman77754
    @arman77754 2 місяці тому +1

    🎉Na.jao.kanada

  • @sukhchainsrangym6181
    @sukhchainsrangym6181 2 місяці тому

    3

  • @sunnykhangura2334
    @sunnykhangura2334 2 місяці тому +4

    Veer g Canada punjabia nu maar rahi a g koi tension ch koi heart attack nal. Sarkar ap drugs de k maar rahia a. Apne wale ta ethe ne hatde Canada de vich ta khula he milda e. Nale 30 lakh k ja rahe a. Sarkar paise de rahe a. Te sarkar nu Jaan v de rahe a

    • @MrSingh-z7m
      @MrSingh-z7m 2 місяці тому

      Koi thonu forcefully canada ni bhej reha. Tusi apni marji naal Jane a dekho dekh. Apni marji naal 30 lakh garbage ch sutde o. Apni marji naal drugs laina shuru karde o.

  • @tejinderkaur5820
    @tejinderkaur5820 2 місяці тому

    Criminal behaviour going on in the system

  • @Insightswithshubh
    @Insightswithshubh 2 місяці тому +5

    Na jao Canada

  • @DaljitKaur-mr1uj
    @DaljitKaur-mr1uj 2 місяці тому

    Mera beta ta suru to e mere nal har ik gal seare karda

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਮਾਪਿਆਂ ਨੇ ਰੁਪਏ ਲਾ ਭੇਜੇ ਹੁੰਦਾ ਜੇ ਮਾਪੇ ਨੁੰ ਨਹੀਂ ਪਾ ਕੀ ਸਾਡੇ ਬੁੱਚਾ ਨੁੰ ਕੰਮ ਨਹੀ ਮਿਲੇ ਘਰ ਵਾਲੇ ਰੁਪਏ ਪੈਸੇ ਮੰਗਣ ਦੇ ਤੇ ਤੁਸੀ ਬੁੱਚਾ ਕੋਲ ਰੁਪਏ ਨਹੀਂ ਮੰਗਣ ਚਾਹੁੰਦੇ ਦੇ

  • @jaspreetbassi-p7r
    @jaspreetbassi-p7r 2 місяці тому +1

    First of all Punjabi people don’t understand where they are going that country has their own generation also . Canada not like old Canada anymore . We are here from very long time I don’t understand that students cars license plate number so weird white peoples don’t understand the meaning because show off what we want to prove whatever we were doing in punjab same thing doing here so than why we leave punjab .

  • @JohalSingh-ln5di
    @JohalSingh-ln5di 2 місяці тому

    India ch v mrde aa

  • @ranjitsingh-vd9yj
    @ranjitsingh-vd9yj 2 місяці тому

    Canada bahut mada hall a mera brother hor jada vigar gya

  • @RajaRam-ut9vy
    @RajaRam-ut9vy 2 місяці тому

    ਬਚੀਆ.ਨੁ.ਨਾਭਜੋਬਾਹਰ

  • @CharanKaur-v5w
    @CharanKaur-v5w 2 місяці тому

    ਇੰਡੀਆ ਹੀ ਠੀਕ a ਬੱਚੇ ਕੰਮ ਤੇ ਲਾਓ

  • @SukhdeepSachdeva
    @SukhdeepSachdeva 2 місяці тому

    Fhentanil aa ek karaan

  • @Gugi3589
    @Gugi3589 2 місяці тому

    Tusi koi forensic report dus rehe

    • @Gugi3589
      @Gugi3589 2 місяці тому

      Parotheye dhuya karkye khandye, healthy food nalo junk food

  • @J33TAA
    @J33TAA 2 місяці тому +4

    ਅਫੀਮ ਖਾਣੇ ਮਰ ਰਹੇ ਆ

  • @kamaljeetgrewal2479
    @kamaljeetgrewal2479 2 місяці тому

    Maa baap sochdey han ki canada ik Rs.di machine h jaande hi bacche rs.bhejan lag jange per o desh ta tuhade desh da paisa kha rahe han.layak bachiya lai india vic bqhut kaam h te nalayak jitthe vi chele jaan kuj nahi kar,sakdey

  • @RupaDhindsa-yx5ew
    @RupaDhindsa-yx5ew 2 місяці тому +1

    Please put down your pen whatever in your hand its disturb us donot do this good imfomations

  • @jinderpreet7621
    @jinderpreet7621 2 місяці тому

    Veer kina boora lagda ,pin da khrhka keon karde,kini bawkoofi a,a koi seyanhi gal ni

  • @simerjeetkaur5450
    @simerjeetkaur5450 2 місяці тому

    Mari sas manu bhout tang kardi a ki tusi Canada jau ma nhi jana chondi ,

  • @DavinderSingh-gu8rc
    @DavinderSingh-gu8rc 2 місяці тому +1

    ਕੋਵੀਸੀਲਡ

    • @kulwantkaur2558
      @kulwantkaur2558 2 місяці тому

      ਕੋਵਿਡਸੀਲਡ ਸਿਰਫ ਕਨੇਡਾ ਚੋ ਅਸਰ ਵੱਧ ਕਰ ਰਹੀ ਆ ਉਹ ਵੀ ਸਿਰਫ ਪੰਜਾਬੀਆ ਨੂੰ ਬਾਕੀ ਲੋਕ ਵੀ ਤੇ ਨੇ ਮਸਲਾ ਬਹੁਤ ਗੰਭੀਰ ਆ

  • @sarbjeetkaur5643
    @sarbjeetkaur5643 2 місяці тому

    Na bhejo maa baap da punjab ch v bura hall ho janda

  • @GurmitSingh-r9q
    @GurmitSingh-r9q 2 місяці тому

    Thore mrey aje.

  • @harbirgill1579
    @harbirgill1579 2 місяці тому +2

    Nark mulak dunia da

  • @MrXYZ-eq7zi
    @MrXYZ-eq7zi 2 місяці тому +3

    ਪੈਨ ਨਾਲ ਟਿਕ ਟਿਕ ਕਿਓਂ ਕਰੀ ਜਾਨਾ ਭਾਊ।

    • @hubbychauhan
      @hubbychauhan  2 місяці тому +5

      ਆਦਿਤ ਹੈ ਬਾਈ ਸਾਰਾ ਦਿਨ ਪੈਨ ਹੱਥ ਵਿੱਚ ਹੀ ਰਹਿੰਦਾ। ਨਾਲੇ ਤੁਹਾਨੂੰ ਪਤਾ ਪੈਨ ਚ’ ਕਿੰਨੀ ਪਾਵਰ ਹੈ 😂😂😂😍

    • @navsidhu29
      @navsidhu29 2 місяці тому +1

      ​@@hubbychauhanyou say right

  • @bains313
    @bains313 2 місяці тому +1

    Punjab da naam badnam kar dota studenta nev

  • @sukdeepkaur6901
    @sukdeepkaur6901 2 місяці тому

    Ajanta ne jhooth bol bol k bachya nu vde vde supne dikha rhe aa ..ehnu sarkar nathh pave

  • @jinderpreet7621
    @jinderpreet7621 2 місяці тому

    Waa waa lainh de mare faltu video pai jande,jina glaa da lokan nu pta a,plz age to j gal karni hu da,pen keon farheya,o my god,veer tu othey jaa k

    • @hubbychauhan
      @hubbychauhan  2 місяці тому

      Tusi dasso bai information jehri lokan nu nai pta. tusi kafi syane lagde aa. Payo ik video changi information te. Udeek Rahugi. Thanks

  • @RamandeepKaur-e3b
    @RamandeepKaur-e3b 2 місяці тому

    Canada da band vaj gea

  • @GurjeetKaur-b7g
    @GurjeetKaur-b7g 2 місяці тому

    Buhat baccha maar gea canada ch

  • @rajenderahluwalia4954
    @rajenderahluwalia4954 2 місяці тому

    Parents from Panjab very Greedy for P. R & Money they sending their young children especially after +2 they are not fully Mature after so much challenges in new country they can’t handle the pressure & stress parents should think seriously before they sending their children don’t forget those old golden days gone very very hard to survive for new people it’s not easy

  • @goodman8275
    @goodman8275 2 місяці тому

    Poor/Lower/ Middle Class Punjabi Farmers should not sell their land and not send their Sons/Daughters thinking they would become rich very fast. It takes atleast 5 or more years to start settling in Canada. Even then no guarantee. Dollars don't grow on trees and no body has time to look after these new arrivals. Indians come with very high expectations which are not achievable in short time. God bless all Punjabi Parents and the deceased souls. Canada life is tough and is not suitable for Indians who are used to servants in India.