ਕਨੇਡਾ ਦੀ ਇੱਕ ਘਟਨਾ ਨੇ ਹੀ ਮੈਨੂੰ ਵਾਪਿਸ ਮੁੜਨ ਲਈ ਮਜਬੂਰ ਕਰਤਾ। 45 ਦਿਨ ਬਾਅਦ ਹੀ ਪੰਜਾਬ ਵਾਪਿਸੀ। Back to Punjab

Поділитися
Вставка
  • Опубліковано 22 сер 2024
  • ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਕਨੇਡਾ ਦੀ ਇੱਕ ਘਟਨਾ ਨੇ ਹੀ ਮੈਨੂੰ ਕਨੇਡਾ ਤੋਂ ਵਾਪਿਸ ਮੁੜਨ ਲਈ ਮਜਬੂਰ ਕਰਤਾ
    45 ਦਿਨ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ।
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024

КОМЕНТАРІ • 376

  • @BalvirSingh-bn9qb
    @BalvirSingh-bn9qb 8 місяців тому +80

    ਬੇਟਾ ਦੁਨੀਆ ਬਹੁਤ ਬਕਵਾਸ ਕਰਦੀਆਂ ਤੂੰ ਪੰਜਾਬ ਆ ਗਿਆ ਬਹੁਤ ਚੰਗਾ ਕੀਤਾ ਪੈਸਾ ਪੰਜਾਬ ਵਿਚ ਬਹੁਤ ਹੈ ਤੁਸੀ ਮਿਹਨਤ ਕਰੋ ਮਾਤਾ ਪਿਤਾ ਕੋਲ ਰਹੋ ਇਥੇ ਸਭ ਕੁਝ ਹੈ ਲੋਕਾ ਦੀ ਬਕਵਾਸ ਨਾ ਸੁਣੋ ਗੰਦੇ ਆਡੇ ਬਕਵਾਸ ਕਰਦੇ ਹੀ ਹੁੰਦੇ ਨੇ ਕਿਸੇ ਦੀ ਪ੍ਰਵਾਹ ਨਾ ਕਰੋ ਸਾਡਾ ਪੰਜਾਬ ਹੈ

  • @narindersingh-kw8nq
    @narindersingh-kw8nq 8 місяців тому +61

    ਮਾਂ ਬਾਪ ਰੁਲਣ ਤੋਂ ਬਚ ਗਏ ਕਰਮਾਂ ਵਾਲਾ ਪੁੱਤ ਏ

  • @AmandeepKaur-ec1kd
    @AmandeepKaur-ec1kd 7 місяців тому +17

    ਬਹੁਤ ਵਧੀਆ ਵੀਰ , ਪੰਜਾਬ ਵਰਗਾ ਕੁਝ ਨਹੀ , ਵਧਾਈਆ ਤੁਹਾਡੇ ਮਾਤਾ ਪਿਤਾ ਨੂੰ।

  • @Khalsa-kf3wt
    @Khalsa-kf3wt 7 місяців тому +10

    ਜੋ ਕੁਝ ਇਹ ਬੱਚਾ ਕਹਿ ਰਿਹਾ ਹੈ ਬਿਲਕੁਲ ਸੱਚ ਹੈ ਮੰਨਣਾ ਨਾ ਮੰਨਣਾ ਆਪਣਾ ਅਧਿਕਾਰ ਹੈ ਸਿਆਣੇ ਬੰਦੇ ਇਸ ਦਾ ਲਾਹਾ ਜ਼ਰੂਰ ਲੈਣਗੇ ਜੇ ਨਸ਼ੇ ਦੀ ਗੱਲ ਕਰੀਏ ਕਨੇਡਾ ਵਿਚ ਨਸ਼ੇ ਦੀ ਕੋਈ ਕਮੀ ਨਹੀਂ ਪੰਜਾਬ ਨਸ਼ੇ ਦੇ ਮਕਾਬਲੇ ਘੱਟ ਹੈ

  • @gurpalvirk965
    @gurpalvirk965 7 місяців тому +11

    ਵੀਰ ਜੀ ਮਾ ਨਹੀਂ ਲੱਭਨੀ ਬਹੁਤ ਵਧੀਆ ਕੀਤਾ ਜਿਹਦਾ ਇਥੇ ਕੰਮ ਚੱਲਦਾ ਹੈ ਉਹਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਪੈਸਾ ਕਿਸੇ ਦੇ ਨਾਲ ਨਹੀਂ ਜਾਣਾ ਮਾ ਦੀ ਪੂਜਾ ਰੱਬ ਦੀ ਪੂਜਾ ਮਾ ਤਾ ਰਂਬ ਦਾ ਰੂਪ ਹੈ ਦੂਜਾ ਸਾਰੀ ਦੁਨੀਆ ਦੀ ਸੋਚ ਵੱਖਰੀ ਹੈ ਡੂਕੀ ਲਾਉਣ ਵਾਲੇ ਸਾਇਦ ਮਾ ਦੇ ਦਰਸਨ ਕਰਨ ਮੇਰਾ ਰਿਸਤੇ ਦਾਰ ਗਿਆ ਹੈ ਅਮਰੀਕਾ 35 ਸਾਲ ਹੋ ਗਏ ਹਨ ਅੱਜ ਤੱਕ ਵਾਪਸ ਨਹੀਂ ਆਇਆ ਮਾ ਵੀ ਗਈ ਪਿਉ ਵੀ ਗਿਆ ਬੜਾ ਕੰਮ ਹੈ ਬੱਚੇ ਵੀ ਅਮਰੀਕਾ ਹਨ ❤

  • @harjitsran4661
    @harjitsran4661 7 місяців тому +7

    We’re living here in America since 85
    I was 16 that time
    Now I have kids
    They’re completely Americans
    Now we’re sorry 😢 we lost our next generations 😢😢

    • @user-yo1uy2ko6e
      @user-yo1uy2ko6e 3 місяці тому +1

      Nothing to worry. Hun india da v ehi haal a

  • @GurmitSingh-sl7xy
    @GurmitSingh-sl7xy 8 місяців тому +20

    ਵੀਰ ਜੀ ਆਪ ਜੀ ਨੇ ਬਹੁਤ ਵਧੀਆ ਗੱਲਾਂ ਕਹੀਆਂ 👍🙏🙏

  • @rtsharma7704
    @rtsharma7704 8 місяців тому +15

    ਪੰਜਾਬ ਵਰਗੀ ਜਮੀਨ ਕਿਤੇ ਨਹੀ। ਇੰਨੀ ਉਪਜਾਉ ਜਮੀਨ ਵਧਿਆ ਮੋਸਮ।

  • @BalvirSingh-bn9qb
    @BalvirSingh-bn9qb 8 місяців тому +26

    ਬਹੁਤ ਵਧੀਆ ਵਿਚਾਰ ਨੇ ਅਕਿਰਤਘਣ ਲੋਕ ਜੋ ਪੰਜਾਬ ਛਡ ਕੇ ਜਾ ਰਹੇ ਨੇ ਲੋਕ ੳਹ ਲੋਕ ਕਿਸੇ ਪਾਸੇ ਜੋਗੇ ਨਹੀ ਰਹਿਣੇ ਜੋ ਪੰਜਾਬ ਛਡ ਕੇ ਜਮੀਨਾ ਵੇਚ ਕੇ ਜਾ ਰਹੇ ਨੇ ੳੁੱਚ ਲੋਕ ਨਾ ਗੁਰੂਆਂ ਦੇ ਬਣੇ ਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲ ਦੇ ਪੁਤਰ ਦੇ ਬਣੇ ਜਿਨਾਂ ਕੁਰਬਾਨੀ ਕਰ ਕੇ ਸਾਨੂੰ ਜਮੀਨਾ ਦੇ ਮਾਲਕ ਬਣਾਇਆ ਲੋਕ ਪੈਸੇ ਪਿਛੇ ਕੁਰਬਾਨੀਆਂ ਭੁਲ ਗਏ ਇਨਾ ਅਕੀਰਤਘਣਾ ਦਾ ਕੁਝ ਨਹੀ ਬਣਨਾ ਜੋ ਗੁਰੂ ਦੇ ਨਾ ਹੋਵੇ ਬਾਕੀ ਕਿਸਾਨ ਭਰਾਵੋ ਜਮੀਨਾ ਨਾ ਵੇਚੋ ਜੇ ਨਹੀ ਸਰਦਾ ਤਾ ਆਪਣੇ ਕਿਸੇ ਭਰਾ ਨੰ ਵੇਚੋ ਲਖ ਦੋ ਲਖ ਘਟ ਵਟ ਲਵੋ ਪਰ ਕਿਸੇ ਦੂਜੀ ਸਟੇਟ ਵਾਲੇ ਨੂੰ ਪਜਾਬ ਵਿਚ ਨਾ ਵਾੜੋ ਇਥੇ ਤਾ ਭਈਏ ਪਹਿਲਾ ਹੀ ਬਹੁਤ ਆ ਗਏ ਨੇ ਤੁਸੀ ਇਥੇ ਰਹਿੰਦੇ ਆਪਣੇ ਭਰਾਵਾ ਵਾਰੇ ਵੀ ਕੁਝ ਸੋਚੋ ਪੰਜਾਬ ਤੇ ਤਰਸ ਕਰੋ

    • @Kiranpal-Singh
      @Kiranpal-Singh 8 місяців тому +1

      ਗੁਰਬਾਣੀ ਪੜ੍ਹੋ ਤੇ ਵਿਚਾਰੋ, ਕਿਉਕਿ ਤੁਹਾਨੂੰ ਗੁਰੂ ਸਿਧਾਂਤ ਦੀ ਪੂਰੀ ਜਾਣਕਾਰੀ ਨਹੀਂ ਹੈ, ਅਕਿਰਤਘਣ ਦਾ ਪੰਜਾਬ ਵਿੱਚ ਰਹਿਣ ਜਾਂ ਨਾ ਰਹਿਣ ਨਾਲ ਕੋਈ ਸੰਬੰਧ ਨਹੀਂ ਹੈ !
      ਪੰਜਾਬ ਲਈ ਚਿੰਤਤ ਹੋਣਾ ਚੰਗੀ ਗੱਲ ਹੈ, ਆਮਦਨ ਦੇ ਸਾਧਨ ਹਨ ਤਾਂ ਪੰਜਾਬ ਰਹਿਣਾ ਵਧੀਆ ਹੈ !
      ਅਗਰ ਪੰਜਾਬ ਵਿੱਚ ਪਰਵਾਸੀ ਰੋਕਣੇ ਹਨ ਤਾਂ ਖੁਦ ਕੰਮ ਕਰਨਾ ਪਵੇਗਾ, ਤੁਹਾਨੂੰ ਪਤਾ ਹੈ ਪਰਵਾਸੀ ਨਾ ਆਉਣ ਤਾਂ ਕਿਸਾਨ ਕਿਵੇਂ ਪ੍ਰੇਸ਼ਾਨ ਹੋ ਜਾਂਦੇ ਹਨ !

    • @gurpalvirk965
      @gurpalvirk965 7 місяців тому

      ❤ਵਿੱਚ ਸਤਿਕਾਰ ਬਹੁਤ ਵਧੀਆਂ ਵਿਚਾਰ ਹਨ ਜੀ

  • @sewasinghsidhu8687
    @sewasinghsidhu8687 2 місяці тому +1

    ਓ ਭਾਈ ਟਿੱਕਾ ਰਹੋ ਪੰਜਾਬ ਵਿਚ ਲੱਖਾਂ ਖੱਰਚ ਕੇ ਕਿਉਂ ਆਂਓਦੇ ਜੇ। ਮੈਂ ਤੇ ਇੰਗਲੈਂਡ ਵਿਚ ਪੰਜਾਹ ਸਾਲ ਤੋਂ ਰਹਿ ਰਹੇ ਹਾਂ।ਪੂਰੀ ਮੌਜ ਹੈ ਇਥੇ।

  • @harishchander1327
    @harishchander1327 5 днів тому

    I m in America USA for the last 30 years as American citizen. I listen your discussions every day. The main point you never discuss, I think main point of staying in USA or Canada only dollar value, if today the dollar rate drop 50%, 90% Indian will go back to their native country. It's only dollar game. Whatever we save here, after hard working - don't enjoy at all and then convert our savings in Indian rupees and feel happy.

  • @parmindersandhu1651
    @parmindersandhu1651 8 місяців тому +11

    Good to come back .All should think like this

  • @sewasinghsidhu8687
    @sewasinghsidhu8687 8 місяців тому +9

    ਇਹ ਅਮੀਰ ਮਾਂ-ਪਿਓ ਦਾ ਬੱਚਾ ਹੈ ਇਸ ਲਈ ਬਹੁਤੀਆਂ ਗੱਲਾਂ ਕਰ ਰਿਹਾ ਹੈ। ਜਿਹੜੇ ਕਰਜ਼ੇ ਚੁੱਕ ਕੇ ਗਏ ਹਨ ਉਹ ਕਿਵੇਂ ਵਾਪਸ ਆ ਜਾਣ।

    • @gurwinderkaur7692
      @gurwinderkaur7692 7 місяців тому

      Right ji

    • @gurpalvirk965
      @gurpalvirk965 7 місяців тому +2

      ਵੀਰ ਜੀ ਆ ਹੀ ਨਹੀਂ ਸਕਦੇ ਮਜਬੂਰੀ ਹੈ ਪਰ ਜਿਹਨਾਂ ਨੂੰ ਪਰਮਾਤਮਾ ਨੇ ਸਭ ਸੁਖ ਸਹੂਲਤਾਂ ਦਿੱਤੀਆਂ ਨੇ ਉਹ ਜਿਆਦਾ ਬਾਹਰ ਨੇ ਸਬਰ ਖਤਮ ਹੋ ਗਿਆ ਹੈ ਖਾਣੀ ਰੋਟੀ ਹੈ

    • @pek1240
      @pek1240 6 місяців тому

      @@gurpalvirk965 roti walian ta gallan he ne paisse je rab nahi ta ghat vi nahi jithe paisse ne kam auna othe hor kisse ne ni auna je sirf da masla oh ta langran ch vadhu milda fer kam dhandia di ki lod aa

  • @sonnysingh859
    @sonnysingh859 8 місяців тому +4

    ਮੈ ਆਪਣੇ ਮੁੰਡੇ ਲਈ ਕੁੜੀ ਦੇਖਦਾ ਹਾਂ ਹਰ
    ਕੁੜੀ ਦੇ ਮਾਤਾ ਪਿਤਾ ਦਾ ਜਵਾਬ ਸੀ ਸਾਡੀ ਕੁੜੀ ਨਾਲ ਮੁੰਡੇ ਦੀ ਗੱਲ ਕਰਾਉ ਉਹ ਹੀ ਸੋਚੇ ਗਈ
    ਨਸਲ ਖਰਾਬ ਹੋ ਚੁੱਕੀ ਹੈ ਕੁੜੀ ਵਾਲੀਆ ਦੀ ਮਾਤਾ ਪਿਤਾ ਦੇ ਹੱਥ ਕੁਛ ਨਹੀ

  • @piarasingh6138
    @piarasingh6138 4 місяці тому +3

    ਬਹੁਤ ਵਧੀਆ, ਇਹ ਬੱਚਾ 101% ਸੱਚ ਬੋਲ ਰਿਹਾ ਹੈ

  • @billiemander8406
    @billiemander8406 7 місяців тому +5

    Honestly you amazing young man Good luck with your future son

  • @sukhdevsinghkhalsa1921
    @sukhdevsinghkhalsa1921 2 місяці тому

    ਇਸ ਨੂੰ ਕਹਿੰਦੇ ਜਾਗਦੀ ਜਮੀਰ। ।ਧੰਨਵਾਦ ਜਵਾਨ ਦਾ ।।ਜਾਗਦੀ ਜਮੀਰ ਵਾਲਿਆਂ ਵਾਸਤੇ ਇਕ ਰੁਪਇਆ ਵੀ ਉਹ ਜਿਹਾ ਤੇ ਕਰੋੜ ਵੀ ਉਹ ਜਿਹਾ ਬਸ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ ਤੇ ਇੱਜਤ ਹੋਣੀ ਚਾਹੀਦਾ। ਕਰੋੜਾਂ ਰੁਪਏ ਕੀ ਕਰਨਾ ਜੇ ਧੀ ਭੈਣ ਲਵ ਮੈਰਿਜ ਕਰਾਈ ਫਿਰਦੀ ਸਾਮ੍ਹਣੇ ਸ਼ਰੀਕ ਨੂੰ ਲੈ ਕੇ ਤੁਰਦੀ ਫਿਰਦੀ ।

  • @Emkay93
    @Emkay93 6 днів тому

    Bhaji tusi boht vdia kam kar rahe ho. I salute you bhaji. 🙏🏻 Bilkul foreign countries da sach poori duniya samne ana chahida. Specially saade punjab samne.
    I highly appreciate your efforts! Keep working like this bhaji.

  • @Kiranpal-Singh
    @Kiranpal-Singh 8 місяців тому +13

    ਕਨੇਡਾ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰੀਦੀ ਹੈ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
    ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ !

    • @gurwinderkaur7692
      @gurwinderkaur7692 7 місяців тому +1

      Right ji

    • @gaganpreetkaur6941
      @gaganpreetkaur6941 6 місяців тому

      Karam Bhumi nu manda nhi boli da , you are right

    • @Kiranpal-Singh
      @Kiranpal-Singh 6 місяців тому

      @@gaganpreetkaur6941
      ਕਿਥੇ ਬੋਲਿਆ ?
      ਕੀ ਕਹਿਣਾ ਚਾਹੁੰਦੇ ਹੋ, ਖੋਲ ਕੇ ਲਿਖੋ !

    • @devinderkaur7564
      @devinderkaur7564 5 місяців тому

      Brother this is every where if you work hard you can make good living anywhere including India.

    • @Kiranpal-Singh
      @Kiranpal-Singh 5 місяців тому

      @@devinderkaur7564
      ਬਿਲਕੁਲ ਪੰਜਾਬ-ਇੰਡੀਆ ਵਿੱਚ ਕਈ ਵਿਕਸਤ ਦੇਸ਼ਾਂ ਨਾਲੋਂ ਵਧੀਆ ਕਮਾ ਰਹੇ ਹਨ, ਆਪਣੀ ੨ ਕਿਸਮਤ ਤੇ ਕਾਬਲੀਅਤ ਹੈ, ਪਰ ਇੰਡੀਆ ਬਹੁਤ ਲੋਕਾਂ ਨੂੰ ਘੱਟੋ ਘੱਟ ਉਜਰਤ ਤਹਿ ਨਾ ਹੋਣ ਕਰਕੇ, ਬਹੁਤ ਥੋੜੇ ਪੈਸਿਆਂ ਤੇ ਕੰਮ ਕਰਨਾ ਪੈਂਦਾ ਹੈ, ਜੋ ਕੇ ਬਾਹਰ ਘੱਟੋ ਘੱਟ ਉਜਰਤ ਤਹਿ ਕਰਕੇ ਨਹੀਂ ਹੈ !

  • @devinderkaur7564
    @devinderkaur7564 5 місяців тому +3

    This guy 100# right.

  • @user-gx5se9yv4e
    @user-gx5se9yv4e 6 днів тому

    ਕੈਨੇਡਾ ਤੋਂ ਭਾਰਤ ਆਉਣ ਲਈ ਕਿਹੜਾ ਆਈਲੈਟਸ ਤੇ ਵੀਜ਼ਾ ਚਾਹੀਦਾ। ਫੇਰ ਵੀ 99% ਲੋਕ ਮੁੜ ਕਿਉਂ ਨਹੀਂ ਰਹੇ।

  • @factspk373
    @factspk373 8 місяців тому +12

    ਜਿੰਨਾਂ ਚਿਰ ਪੰਜਾਬ ਚ ਰੋਜ਼ਗਾਰ ਨੀ ਮਿਲਦਾ ਏਹ ਨੀ ਰੁਕਣਗੇ ਲੋਕ ਕੇਨੈਡਾ ਨੀ Australia ਜਾਣਗੇ

  • @hardevbaddesha3221
    @hardevbaddesha3221 8 місяців тому +2

    ਸੱਭ ਤੋ ਵੱਡੀ ਗੱਲ ਤਾਂ ਇਹ ਹੈ ਜਿਨਾਂ ਨੇ ਅਮਰੀਕਾ ਕਨੇਡਾ ਚ ਕਮਾਕੇ ਇੱਥੇ ਹੀ ਖਾਣਾ ਤਾਂ ਸਾਰੇ ਕਰਜ਼ੇ ਦੇ ਬੋਝ ਵਿੱਚ ਹੀ ਜ਼ਿੰਦਗੀ ਪੁਰੀ ਕਰੀ ਜਾਂਦੇ ਨੇ, ਘਰ ਚ ਹਰ ਚੀਜ ਬੈਂਕ ਦੀ ਹੁੰਦੀ ਆ

  • @RajeshKumar-jn2kj
    @RajeshKumar-jn2kj 6 місяців тому +3

    Realty,hai,Punjab,is, good

  • @LakhwinderSingh-ye2kz
    @LakhwinderSingh-ye2kz 4 місяці тому +1

    ਭਾਈ ਸੁਖਦੀਪ ਸਿੰਘ ਤੈਨੂੰ ਸਲੂਟ ਹੈ

  • @ranjitbrar2449
    @ranjitbrar2449 6 місяців тому +3

    ਇਹੋ ਜਿਹੀਆਂ ਘਟਨਾਵਾਂ ਤਾਂ ਪੁੱਤ ਮਮੂਲੀ ਹਨ ਚੰਗਾ ਹੋਇਆ ਤੂੰ ਵਾਪਸ ਮੁੜ ਗਿਆ ਧੰਨਵਾਦ

  • @ManmohanGill-jh7mh
    @ManmohanGill-jh7mh 8 місяців тому +7

    I was 14 year old from 1992 i am living in Canada i think he did right decision going back

  • @nachhattarkaur7600
    @nachhattarkaur7600 8 місяців тому +3

    Jina nu gea nu 60 years ho gae oh vi pachhtaunde han ki asi sab kugh gva lia hai He is right 👍

  • @user-wm6xm1gb2k
    @user-wm6xm1gb2k 3 місяці тому +2

    ਬੇਟਾ ਬਹੁਤ ਵਧੀਆ ਗੱਲ ਕੀਤੀ ਤੁਸੀ

  • @user-dn3jz3pw6r
    @user-dn3jz3pw6r 8 місяців тому +6

    Absolutely true talks.....taken good step......awareness

  • @ghhtgg2503
    @ghhtgg2503 8 місяців тому +4

    10000000000000000% sach Gavi thanks Logan nu aware Karan liye

  • @user-jd8tm8kb6r
    @user-jd8tm8kb6r 8 місяців тому +3

    Bhut badhiya kita ji tusi vapas aage waheguru sab nu sadbudhi bakshe te aan bale time vich saare batan vapasi kr len saade punjab vargi rissa kithe

  • @user-dp9gd9td9k
    @user-dp9gd9td9k 8 місяців тому +38

    ਪੰਜਾਬ ਵਰਗੀ ਧਰਤੀ ਕਿਤੇ ਨੀ

  • @rtsharma7704
    @rtsharma7704 8 місяців тому +22

    ਲਕੜ ਦੇ ਘਰ ਦੀ ਕਿਸਤ ਭਰ ਭਰ ਕੇ ਜਿੰਦਗੀ ਨਿਕਲ ਜਾਂਦੀ।

    • @The_solo_man_.....225
      @The_solo_man_.....225 8 місяців тому +1

      😂😂

    • @Kiranpal-Singh
      @Kiranpal-Singh 8 місяців тому

      *ਜਿੰਦਗੀ ਦਾ ਮੁੱਖ ਮਨੋਰਥ ਵਾਹਿਗੁਰੂ ਦੀ ਬੰਦਗੀ ਕਰਨਾ ਹੈ*
      ਕਿਸ਼ਤਾਂ ਲੱਕੜ ਦੇ ਮਕਾਨਾਂ ਦੀਆਂ ਕਿਸ਼ਤਾਂ ਭਰ ਕੇ ਜਾਂ ਸੀਮੈਂਟ ਦੇ ਮਕਾਨਾਂ ਦੀ ਸਿੱਲ ਨੂੰ ਠੀਕ ਕਰਦਿਆਂ ਪਲੱਸਤਰ ਕਰਕੇ, ਜਿੰਦਗੀ ਬਸਰ ਕਰਨ ਲਈ ਆਹਰ ਹਨ !

    • @jaswantghuman3178
      @jaswantghuman3178 7 місяців тому

      True

    • @pek1240
      @pek1240 6 місяців тому

      tusi oh thha das dio janab jithe kuj vi na karna painda hove te mili vi sab kuj jave asi othe aa jane aaa parmatma tuhanu panjab ch hee rakhe te tuhade bachian nu vi rab kol ardas karde aa ji tusi ta sokhe raho asi aukhe hee theek aa

  • @rajindersinghbhinder1629
    @rajindersinghbhinder1629 7 місяців тому +5

    ਸਭ ਦੀ ਆਪੋ ਆਪਣੀ ਡਫਲੀ ਕਿਸੇ ਨੂੰ ਮਾਹ ਬਾਦੀ ਕਿਸੇ ਨੂੰ ਸੁਆਦੀ ਬਾਕੀ ਦਾਣੇ ਪਾਣੀ ਦੀ ਖੇਡ

  • @user-vs3tu3im9u
    @user-vs3tu3im9u 7 місяців тому +6

    ਇਹ ਨੂੰ ਪਹਿਲਾਂ ਕਨੇਡਾ ਦੇ ਕਲਚਰ ਦਾ ਪਤਾ ਨੀ ਸੀ ਬਾਪ ਦੇ ਪੈਸੇ ਖ਼ਰਾਬ ਕਰਕੇ ਆਇਆ ਕੰਮ ਕਰਨਾ ਔਖਾ ਕਾਕਾ

    • @HarpreetSingh-bu3rg
      @HarpreetSingh-bu3rg Місяць тому

      Teri kio bhen rondi je oh paise khraab kr aya.tu eve siyana bnea sare pind da.

  • @harjitsran4661
    @harjitsran4661 7 місяців тому

    This kid is completely right about drugs here in western countries

  • @surindersyal6575
    @surindersyal6575 3 дні тому

    अब भारत खासकर पंजाब के लोगों का कनाडा से मुंह भंग हो गया है। यदि विदेश में सेटल होना ही है तो किसी और देश में चले जाए।

  • @Kiranpal-Singh
    @Kiranpal-Singh 8 місяців тому +11

    ਕਨੇਡਾ ਪੱਕੇ ਵੱਸੇ ਅਤੇ ਰਹਿ ਰਹੇ ਸੂਝਵਾਨ ਵਿਅਕਤੀਆਂ ਦੀ ਵੀ ਮੁਲਾਕਾਤ ਕਰੋ, ਫਿਰ ਸਚਾਈ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ, ਬਾਕੀ ਚੰਗੇ-ਮਾੜੇ ਲੋਕ ਹਰ ਕੌਮ-ਦੇਸ਼ ਵਿੱਚ ਹਨ !
    ਸੰਤੁਸ਼ਟੀ ਤਾਂ ਸਬਰ-ਸੰਤੋਖ, ਕਰਤੇ ਦੇ ਸ਼ੁਕਰ ਅਤੇ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਨਾਲ ਹੈ !

    • @Kiranpal-Singh
      @Kiranpal-Singh 8 місяців тому +2

      @@karanbirsran3229
      ਸੰਤੋਖ ਕਿਤੇ ਵੀ ਹੋ ਸਕਦਾ ਹੈ, ਕੀ ਪਿੰਡਾਂ ਵਿੱਚ ਸਾਰੇ ਸੰਤੋਖੀ ਰਹਿੰਦੇ ਹਨ ?
      ਨਾਮ-ਬਾਣੀ ਅਭਿਆਸ ਕਰੀਏ, ਗੁਰੂ ਸਾਹਿਬ ਹੌਲੀ ੨ ਕਿਰਪਾ ਕਰ ਦੇਂਦੇ ਹਨ !

    • @Geeta23Geeta
      @Geeta23Geeta 8 місяців тому

      ​@@Kiranpal-SinghAbsolutely Right🙏

  • @bittuwadhwa142
    @bittuwadhwa142 7 місяців тому +2

    Very good put

  • @gursharansidhu1111
    @gursharansidhu1111 8 місяців тому +7

    Love punjab ristheaa di maout aa canada

  • @AJ-ro4qc
    @AJ-ro4qc 3 місяці тому

    ਪੁੱਤਰ ਅਪਣਾ ਦੇਸ਼ ਅਪਣਾ ਹੀ ਹੁੰਦਾ...
    ਮੇਰਾ ਪੁੱਤਰ ਭੀ ਏਥੇ ਹੀ ਆ,ਉਸਨੇ ਕਿਹਾ ਉਥੇ ਜਾ ਕੇ ਦਿਹਾੜੀਆਂ ਕਰਨ ਨਾਲੋਂ ਚੰਗਾ ਅਪਣੇ ਦੇਸ਼ ਵਿੱਚ ਹੀ ਕੰਮ ਕਰਾਂ...ਮੈਂਨੂੰ ਅਪਣੇ ਉੱਤੇ ਬਹੁਤ ਗਰਵ ਆ...❤❤❤ਉਹ ਸਾਡੇ ਕੋਲ ਆ ਤੇ ਅਪਣੇ ਦੇਸ਼ ਨੂੰ ਹੀ importance ਦਿੱਤੀ 🙏🙏
    ਅਪਣਾ ਦੇਸ਼ ਅਪਣਾ ਹੀ ਹੁੰਦਾ ❤❤❤

  • @Kiranpal-Singh
    @Kiranpal-Singh 8 місяців тому +2

    ਬੇਟਾ ਕਾਫੀ ਸਿਆਣੀਆਂ ਗੱਲਾਂ ਕੀਤੀਆਂ, ਚੰਗਾ ਪਰਿਵਾਰ ਤੇ ਸਾਧਨ ਹਨ, ਮਿਹਨਤ ਕਰੋ-ਮਾਪਿਆਂ ਦਾ ਸਤਿਕਾਰ ਕਰੋ-ਗੁਰਬਾਣੀ ਪੜ੍ਹੋ, ਸ਼ੁਭ ਕਾਮਨਾਵਾਂ !
    ਹਰ ਕੋਈ ਪਊਆ ਲਾ ਕੇ ਪੈਂਦਾ, ਢਿੱਲੀ ਜਿਹੀ ਗੱਲ ਨਾ ਕਰੋ !

    • @pek1240
      @pek1240 6 місяців тому

      gal siani khedi kitti aa ji osne, ohne apna nikarapan cover kitta sachi eh aa kadi kuj bolda kadi kuj bolda mainu cancer ho gia si ji 12 ch das din ch surgery kar ditti si free of cost ena mada nahi jina kahi ja rahe ne

  • @AJ-ro4qc
    @AJ-ro4qc 3 місяці тому

    ਜਮੀਰ ਬਚਿਆ ਹੀ ਕਿਥੇ aa ਪੰਜਾਬੀਆਂ ਵਿੱਚ? ਕਿਹੜਾ ਕਿਹੜਾ ਹੱਥਕੰਡੇ ਨਹੀਂ ਅਪਣਾਏ ਵਿਦੇਸ਼ ਜਾਣ ਲਈ ਪੰਜਾਬੀਆਂ ਨੇ...
    ਬਹੁਤ ਘੱਟ ਲੋਕ ਜਮੀਰ ਨਾਲ ਸੋਚਦੇ...

  • @samthind3767
    @samthind3767 8 місяців тому +6

    Veer buhat positive gall baat keti tusi

  • @udheyveerpratapsinghbhangu1236
    @udheyveerpratapsinghbhangu1236 7 місяців тому +2

    Very good 👍👍

  • @harkiratsingh847
    @harkiratsingh847 8 місяців тому +9

    Salute Bai ji❤❤❤❤

  • @piarasingh6138
    @piarasingh6138 4 місяці тому +3

    ਜਿਉਂਦਾ ਰਹੁ ਪੁੱਤਰਾ

  • @088surjit
    @088surjit 3 місяці тому +1

    ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ

  • @ashwanigupta3093
    @ashwanigupta3093 7 місяців тому +2

    GOOD DECISION

  • @avtarsinghsandhu9338
    @avtarsinghsandhu9338 2 місяці тому

    ਕਨੇਡਾ ਮਿਠੀ ਜੇਲ ਹੈ ਜੀ,ਕਨੇਡਾ ਜਿੰਨੀ ਮਿਹਨਤ ਪੰਜਾਬ ਵਿੱਚ ਕਰ, ਵਧੀਆ ਸਭ ਕੁੱਝ ਬਣ ਜਾਏ ਗਾ,ਐਵੇਂ ਭੁਲੇਖੇ ਵਿੱਚ ਖਤਮ ਨਾ ਹੋਵੋ ਜੀ ।।

  • @jaswinderdhillon2776
    @jaswinderdhillon2776 7 місяців тому +3

    Very good interview
    Question. Answer 👌

  • @harjitsran4661
    @harjitsran4661 7 місяців тому +1

    He’s right about medical issues too
    Here in America medical is very expensive

  • @foodkrazzy3141
    @foodkrazzy3141 8 місяців тому +2

    Bilkul sahi keh rahe ne mera beta vi vapis aagya ik saal baad ovi kenda mai apne perants bina nhi reh sakda o nhi jana chanda si father ne jabrdasti bhej diya bhut deapretion ve othe very nice video

  • @ajaybawa4794
    @ajaybawa4794 8 місяців тому +7

    ਬਹੁਤ ਵਧੀਆਂ ਜੀ

  • @mpsingh1976
    @mpsingh1976 8 місяців тому +9

    ਤਰਜੀਹ ਇਥੇ ਰਹਿ ਕੇ ਦੇ ਦਿੰਦਾ ਭਰਾ ਕੈਨੇਡਾ ਜਾ ਕੇ ਪਰਿਵਾਰ ਨੂੰ ਤਰਜੀਹ ਦੇਣ ਲਗਾ

    • @gurpalvirk965
      @gurpalvirk965 7 місяців тому +2

      ਵੀਰ ਜੀ ਹਨੇਰੇ ਵਿਚੋਂ ਚਾਨਣ ਵਿਚ ਜਾ ਕੇ ਹਨੇਰੇ ਦਾ ਪਤਾ ਲੱਗਦਾ ਹੈ ਪਹਿਲਾਂ ਹਨੇਰੇ ਵਿੱਚ ਸੀ ਸਵੇਰ ਦਾ ਭਲਿਆ ਸਾਮ ਨੂੰ ਘਰ ਵਾਪਸ ਆ ਗਿਆ ਹੈ ਇਹਨੂੰ ਭੁਲਿਆ ਨਹੀਂ ਕਹਿੰਦੇ ਸਤਿ ਸ੍ਰੀ ਅਕਾਲ ਜੀ

  • @j.skundi7791
    @j.skundi7791 8 місяців тому +3

    ਬਿਲਕੁਲ ਸੱਚ ਗੱਲਾਂ ਪੰਜਾਬ ਵਿਚ ਭਈਏ ਆ ਕੇ ਕੋਠੀਆਂ ਖਰੀਦ ਰਹੇ ਹਨ ਇਕ ਜਲੰਧਰ ਭਈਆ ਮਾਰਬਲ ਦਾ ਵਿਉਪਾਰੀ ਹੈ ਉਸ ਨੇ ਬੀ ਐਮ ਡਬਲਿਊ ਕਾਰ ਰੱਖੀ ਹੈ ਪੰਜਾਬ ਵਿਚ ਸਭ ਕੁੱਝ ਹੈ ਪਰ ਜਾਣਾ ਕਨੇਡਾ ਹੀ ਹੈ 🙏🙏

    • @The_solo_man_.....225
      @The_solo_man_.....225 8 місяців тому

      Ahoo

    • @Kiranpal-Singh
      @Kiranpal-Singh 8 місяців тому +1

      ਫਿਰ ਨੌਕਰੀ ਲਈ ਸੜਕਾਂ ਤੇ ਧਰਨੇ ਕਿਉਂ ਲੱਗ ਰਹੇ ਹਨ ?
      ਪੜ੍ਹਾਈ ਕਰਕੇ 8-10 ਹਜਾਰ ਤੇ ਨੌਕਰੀ ਕਿਉਂ ਕਰਨੀ ਪੈਂਦੀ ਹੈ ?
      ਪੰਜਾਬ ਦੇ ਨੌਜਵਾਨ ਖੇਤਾਂ ਵਿੱਚ ਖੁਦ ਕੰਮ ਕਰਨ ਤਾਂ ਪਰਵਾਸੀਆਂ ਦੀ ਲੋੜ ਘੱਟ ਪਵੇ !

  • @thindvibes7671
    @thindvibes7671 8 місяців тому +3

    Good veere ,love punjab , me v video bana ke dasda v punjab nu parto,

  • @revathapar
    @revathapar 8 місяців тому +1

    Very nice information
    Actually East or west our Punjab is best

  • @jasmerbirk6946
    @jasmerbirk6946 8 місяців тому +3

    Very well said,i wish all the youngsters listed to this very carefully and value Punjab,and don't be greedy about money,value your own life and family

  • @bhavtaransingh6638
    @bhavtaransingh6638 6 місяців тому +7

    ਮੇਰੇ ਬੇਟੇ ਨੂੰ ਸੱਟ ਲੱਗੀ ਤਾਂ MRI ਲੲੀ 6 ਮਹੀਨੇ ਦੀ Appointment ਮਿਲੀ ਹੈ।ਸਿਹਤ ਸਹੂਲਤਾਂ ਕਨੇਡਾ ਵਿਚ VERY POOR ਹੈ ਜੀ।

    • @hubbychauhan
      @hubbychauhan  6 місяців тому +1

      Share kro sadde nal incident

    • @user-go5td9uq7n
      @user-go5td9uq7n 3 місяці тому +2

      hnji sadi ve relative c kehandi kehandi xray di report 7 dina badh milegi apne 5 minut vich mil jndi ve g

    • @RajSharma-bs7si
      @RajSharma-bs7si 2 місяці тому

      Bilkul darust farmaya jee medical totally failed👍

    • @Harpretsingh559
      @Harpretsingh559 2 місяці тому

      Bekar aa sehat service

  • @Arpan-1811
    @Arpan-1811 7 місяців тому +2

    ਬੱਚਾ ਬਹੁਤ ਸਿਆਣੀ ਗੱਲ ਕਰਦਾ ਇਸਦਾ ਨੰਬਰ dasdo

  • @Kiranpal-Singh
    @Kiranpal-Singh 8 місяців тому +1

    ਆਪਾਂ ਕੋਈ ਮੁਕਾਬਲੇ ਵਿੱਚ ਨਹੀਂ ਪੈਣਾ ਕੇ ਪੰਜਾਬ ਵਾਲੇ ਕਨੇਡਾ ਦੇ ਨੁਕਸ ਕੱਢਣ, ਕਨੇਡਾ ਵਾਲੇ ਪੰਜਾਬ ਦੇ, ਸਾਰੇ ਪੰਜਾਬੀ ਜਾਂ ਖਾਸ ਕਰ ਸਿੱਖ ਹਾਂ, ਸਚਾਈ ਹੀ ਬਿਆਨ ਕਰਨੀ ਚਾਹੀਦੀ ਹੈ, ਸਿੱਖ ਕਿਤੇ ਵੀ ਚੰਗਾ ਕਰੇ ਖੁਸ਼ੀ ਹੁੰਦੀ ਹੈ !
    ਅਸੀਂ ਪੰਜਾਬ ਤੋਂ ਆਏ ਹਾਂ, ਕਨੇਡਾ ਰਹਿੰਦੇ ਹਾਂ, ਪੰਜਾਬ-ਕਨੇਡਾ ਦੋਨੋਂ ਚੰਗੇ ਲੱਗਦੇ ਹਨ, ਬਲਕਿ ਪੰਜਾਬ ਨਾਲ ਵੱਧ ਲਗਾਓ ਹੈ, ਬੱਚੇ ਇਥੇ ਜਨਮੇ ਹਨ ਤਾਂ ਕੁਦਰਤੀ ਇਥੇ ਦਾ ਵਧੇਰੇ ਹੋਵੇਗਾ !
    ਇਹ ਸਾਡੀ ਸੰਗਤ-ਗੁਰਬਾਣੀ ਨਾਲ ਲਗਾਓ-ਗੁਰਦੁਆਰਾ ਸਾਹਿਬ ਜਾਣ-ਨਾ ਜਾਣ ਆਦਿ ਤੇ ਵੀ ਨਿਰਭਰ ਹੈ, ਕਈ ਬਿਲਕੁਲ ਕੋਰੇ ਹਨ, ਬਹੁਤ ਸੀਮਤ ਜਾਣਕਾਰੀ ਹੈ, ਕਈ ਐਸੇ ਵੀ ਪਰਿਵਾਰ ਹਨ, ਬੱਚੇ ਇਥੇ ਜਨਮੇ ਪਰ ਗੁਰਸਿੱਖੀ ਵਿੱਚ ਪਰਪੱਕ, ਦੁਮਾਲੇ ਸਜਾਉਂਦੇ-ਨਿਤਨੇਮੀ-ਗਤਕਾ ਸਿੱਖੇ-ਕੀਰਤਨ ਜਾਂ ਕਥਾ ਕਰਦੇ-ਬਾਣੀ ਦੀ ਸੰਥਿਆ ਲਈ-ਗੁਰੂ ਗ੍ਰੰਥ ਸਾਹਿਬ ਤੋਂ ਪਾਠ ਪੜ੍ਹਦੇ ਹਨ, ਜਿਵੇਂ ਪੰਜਾਬ ਵਿੱਚ ਵੀ ਸਭ ਤਰਾਂ ਦੇ ਲੋਕ ਹਨ !

  • @harbhajandhillon4139
    @harbhajandhillon4139 7 місяців тому +3

    you both check your brains,The person who are not compete with Canadian system,They ran away and making allegation on canada....

    • @JATTPB04WALA
      @JATTPB04WALA 4 місяці тому

      I am totally agree with you on this point. How come Canadian system is bad where they welcome foreigners from all over world 🌍 . Most of the hardworking dedicated peoples are successful here cz this country is full of opportunity for who want to get benefits of this system

  • @Geeta23Geeta
    @Geeta23Geeta 8 місяців тому +1

    Absolutely Right decision ki fyda Canada ra k apne bachya da future waste onaa ne apni marji krni iss to vdia Punjab ch rukhi sukhi khalo

  • @NAVNEETKAUR-zn8rd
    @NAVNEETKAUR-zn8rd 8 місяців тому +6

    Bahut accha dasia beta ne bahut accha programme he

  • @Revolutionary321
    @Revolutionary321 8 місяців тому +7

    ਸਿੱਧੀ ਗੱਲ ਕਹੋ ਭੇਡ ਚਾਲ ਚ ਫਸ ਕੇ ਗਿਆ 😂😂😂 ਲਾਈਲੱਗ

  • @darshans8147
    @darshans8147 8 місяців тому +2

    Salute Sukhdip Siha,Dil karda tainu jaffi pan nu

  • @paramvirgrewal4060
    @paramvirgrewal4060 7 місяців тому +7

    ਸਹੀ ਗੱਲਾ ਨੇ ਬੇਟੇ ਦੀਆ ਮੇਰੇ ਬੇਟੇ ਨੇ ਵੀ ਆਉਣਾ ਵਾਪਿਸ ਆਉਣਾ। ਵਰਕ ਪਰਮਟ ਮਿਲਿਆ ਹੋਇਆ ਮੇਰੇ ਬੇਟੇ ਨੂੰ ਹਰੇਕ ਦਾ ਆਪਣਾ ਮਨ ਹੁੰਦਾ🙏🙏

  • @rajivangrish1838
    @rajivangrish1838 8 місяців тому +3

    ਇਹ well known facts ਨੇਂ। ਏਸ ਤੋਂ ਵੀ ਵੱਡੀਆਂ ਗੱਲਾਂ canada ਵਿੱਚ common ਨੇਂ। ਆਪ ਜੀ ਮੈਡੀਕਲ ਟੇਕ ਵਿੱਚ ਵਧੀਆ future hai. ਤੁਸੀਂ ਆਪਣਾ ਹੋਮਵਰਕ ਕਰ ਕੇ ਨਹੀਂ ਚੱਲੇ।

  • @meetokaur6000
    @meetokaur6000 6 місяців тому

    Very nice video thanks what you saying is right very good UK

  • @harrypreet3846
    @harrypreet3846 2 місяці тому

    aa gal shi dr india punjab da shi bus je sarkar shi hoje india vargi koi desh nhi kar sakhda

  • @ruldasingh2077
    @ruldasingh2077 6 місяців тому

    Gud and write tell patsla . Je. Th. (Teeje pere kha tamhonjsyge je
    .

  • @sarbjeetkaur5643
    @sarbjeetkaur5643 8 місяців тому +1

    Punjab is the best mera beta v Punjab a gya canada to asi buhat kush ha

  • @balpreetkaurkang837
    @balpreetkaurkang837 7 місяців тому +1

    Good decision 👍

  • @sukhwindervirdee8005
    @sukhwindervirdee8005 8 місяців тому +23

    ਸਾਡੇ ਬੱਚੇ ਕੋਈ ਵੀ ਨਹੀਂ ਸੁਣਦੇ ਗੱਲ 😂

    • @The_solo_man_.....225
      @The_solo_man_.....225 8 місяців тому +3

      Pr othe ja ke akal a jande

    • @Geeta23Geeta
      @Geeta23Geeta 8 місяців тому +1

      Koi ni pejdo bahar api akal ajani char din di chandni aa

    • @gurpalvirk965
      @gurpalvirk965 7 місяців тому +1

      ਸਹੀ ਗੱਲ ਹੈ ਜੀ

  • @ravisapkota6935
    @ravisapkota6935 3 місяці тому +2

    Sukhdeep U R Right bro

  • @The_solo_man_.....225
    @The_solo_man_.....225 8 місяців тому +3

    Ahi ta ghaat a sade Punjabia ch. Asi ik dooje di rees krde a. Canada ja ke koi bada ni ho janda. Bai tu Punjab ti progress di gal kiti. Yr dil nu chu gyi. Jionda reh bai

  • @amarbajwa6534
    @amarbajwa6534 8 місяців тому +1

    Continue to educate yourself. You are on the right track but a long way to go to comprehend the reality. Vaat hamaree khari odeenee......

  • @Kuldeepsingh-gt1dj
    @Kuldeepsingh-gt1dj 7 місяців тому +6

    😂, ਬੰਦ ਕਰੋ ਕਨੇਡਾ ਵਾਲਾ ਛਨਛਨਾ 😂

  • @ManpreetSingh-rt2cz
    @ManpreetSingh-rt2cz 8 місяців тому +8

    If you love your kids then DO NOT send your kids to Canada. You will regret your decision.

    • @Kiranpal-Singh
      @Kiranpal-Singh 8 місяців тому

      Depend on the person, family conditions and his choices.

    • @Punjabsports23
      @Punjabsports23 8 місяців тому

      Sab di condition same hi aa kmm krn gye ja bche nu manners dsn gye

    • @Kiranpal-Singh
      @Kiranpal-Singh 8 місяців тому

      @@Punjabsports23
      ਸਭ ਦੇ ਹਾਲਾਤ, ਦੇਖਣ ਦਾ ਨਜਰੀਆ ਇਕੋ ਜਿਹਾ ਨਹੀਂ ਹੁੰਦਾ, ਮੈਂ ਵੀ ਕਨੇਡਾ ਰਹਿੰਦਾ ਹਾਂ, ਪੰਜਾਬ-ਕਨੇਡਾ ਦੋਨੋ ਠੀਕ ਹਨ, ਸਾਨੂੰ ਤਾਂ ਕੋਈ ਪਛਤਾਵਾ ਨਹੀਂ ਹੈ !

  • @Charlottetown_Life
    @Charlottetown_Life 3 місяці тому +2

    ਨਾਨਕ ਦੁਖੀਆ ਸਭੁ ਸੰਸਾਰੁ

  • @jasvirghuman5904
    @jasvirghuman5904 2 місяці тому

    Good decision bai ji, well done 👍

  • @RameshKumar-fr1vz
    @RameshKumar-fr1vz 8 місяців тому +1

    eh 100% sach hai 3 din pehla sikh bhai ne video payi c hasbend wife oh Panjabi 6. 7 manth ton paidiya te so rhe c uh Panjabi apne Ghar le gea aa haal hai Canada ch tusi search kar Leo jaan wale te le jaan wale panjab de he asal Panjabi c samjh gye hone ruh kamdi hai video dekh ke from Sri Ganga Nagar Rajasthan 🇮🇳

  • @manitsandhu2549
    @manitsandhu2549 2 місяці тому +1

    Canada the life ਤੌ ਤਾ India poor people life better

  • @nndh9998
    @nndh9998 7 місяців тому +1

    I think he took the right decision

  • @ramarani2388
    @ramarani2388 8 місяців тому

    ਓਹਨਾਂ ਦੀਆ ਓਲੰਦਾ ਪੰਜਾਬ ਨਹੀਂ ਆਉਂਦੀਆਂ।ਅਸੀਂ ਦੇਖ ਚੁੱਕੇ।ਟੱਬਰਾਂ ਦਾ ਇਤਿਹਾਸ ਬਦਲ ਗਿਆ।

  • @daljitdaljit5384
    @daljitdaljit5384 8 місяців тому +2

    Well done brother

  • @gurpalgill9314
    @gurpalgill9314 8 місяців тому +4

    ਅਸੀਂ ਸਭ ਨੇ ਆਪਣੇ ਬੱਚੇ ਗਵਾ ਲਏ ਇੱਥੇ ਵਿਦੇਸ਼ਾਂ ਵਿੱਚ।

    • @Kiranpal-Singh
      @Kiranpal-Singh 8 місяців тому +2

      ਸਭ ਨੇ ਨਹੀਂ, ਆਪਣੀ ੨ ਗੱਲ ਕਰੋ

  • @jaggijagseersingh7523
    @jaggijagseersingh7523 8 місяців тому +3

    Bhai ji tusi badhia Kam kar rahe bhai ji 🙏🙏

  • @manpreetkaur-wp3ku
    @manpreetkaur-wp3ku 5 місяців тому

    Right veer ji....Canada ch family laee time hi ni hai kise kol ji & na koi family nal enjoyment hundi e because time hi ni hundi ethe kise kol.....
    I believe that you took right decision veer ji & salute ur family to support you

  • @mrperfectforallfields7256
    @mrperfectforallfields7256 6 місяців тому +1

    Puter ji serrraa

  • @user-xm9sh6zn8w
    @user-xm9sh6zn8w 7 місяців тому +1

    Good job veer ji🙏

  • @gurpalgill9314
    @gurpalgill9314 8 місяців тому +2

    I wish my kids also go back from America. They are American born.

  • @JassyTakhar
    @JassyTakhar 8 місяців тому

    He is making more money in canada but he was sharing accommodation with others thats what he can save. Otherwise hand to mouth everyone's. No one have a cash money rather than debt. Money jiyada canada vich nahi jado family vich rehnde ho sare kharache kadh ke kush nahi. Beta bahut vadhiya kita. Parents di sewa karo.

  • @inderjeetchahal1515
    @inderjeetchahal1515 8 місяців тому +1

    Absolutely right talks ji

  • @KarmMALHI_47
    @KarmMALHI_47 6 місяців тому +1

    ਬਹੁਤ ਵਧੀਆ ਜਾਣਕਾਰੀ💯💯💯

  • @balbirsingh-vf4nk
    @balbirsingh-vf4nk 8 місяців тому +1

    Very true and nice interview

  • @user-qi6cl9zb3i
    @user-qi6cl9zb3i 8 місяців тому

    Very good information veer . God Inna bahar Jaan vale lalchi loka nu akal deve.

  • @manitsandhu2549
    @manitsandhu2549 2 місяці тому

    Very good job