ਪੰਜਾਬ ਦੇ 150 ਸਿੰਗਰ Nachattar Gill,Amrinder Gill ਸਟਾਰ ਬਣਾਉਣ ਵਾਲੇ Nimma Loharka ਦੀ ਕਿਵੇ ਬੀਤ ਰਹੀ ਜ਼ਿੰਦਗੀ

Поділитися
Вставка
  • Опубліковано 24 січ 2025

КОМЕНТАРІ • 49

  • @BaljitSingh-fo3df
    @BaljitSingh-fo3df 3 місяці тому +9

    ਨਿੰਮਾ ਲੁਹਾਰਕਾ ਵਾਲਾ ਬਹੁਤ ਵਧੀਆ ਇਨਸਾਨ ਤੇ ਕਲਮ ਵੀ ਬਹੁਤ ਵਧੀਆ ਮੈ ਨਿੰਮੇ ਦੇ ਘਰ ਦੋ ਵਾਰ ਗਿਆ ਬਹੁਤ ਵਧੀਆ ਸੁਭਾਅ ਵੀਰ ਦਾ

  • @MangatSingh-q9i
    @MangatSingh-q9i 3 місяці тому +3

    ਨਿੰਮੇ ਵੀਰੇ ਕੀ ਹਾਲ ਚਾਲ ਆ,,,, ਪ੍ਰੀਵਾਰ ਦਾ ਕੀ ਹਾਲ ਚਾਲ ਆ,,,, ਜ਼ਿੰਦਗੀ ਕਿਵੇਂ ਗੁਜ਼ਰ ਰਹੀ ਆ ❤❤❤ ਮੰਗਲ ਹੁੰਦਲ

  • @arshadqadri8314
    @arshadqadri8314 3 місяці тому +12

    ਸਾਨੂੰ ਬਵਫਾ ਵੱਟੇ ਬੇਵਫਾਈਆਂ ਦੇਣ ਵਾਲੀਏ ਨੀ ਸਾਡੇ ਲੱਗੀਆਂ ਨਿਭਾਅ ਕੇ ਤਾਂ ਦੇਖਦੀ।
    ਮੇਰਾ favorite ....

  • @malhirai3183
    @malhirai3183 3 місяці тому +4

    ਮੈ ਮਿਲਿਆ ਹਾ ਬਹੁਤ ਵੱਧੀਆ ਇਨਸਾਨ ਹੈ, ਵੈਰੀ ਨਾਇਸ ਵੀਰ ❤❤❤

  • @kalahassanpuri9423
    @kalahassanpuri9423 3 місяці тому +4

    ਬਹੁਤ ਹੀ ਵਧੀਆ ਲਿਖਤ ਹੈ ਨਿੰਮਾ ਬਾਈ ਜੀ ਦੀ❤❤❤❤❤

  • @kalyangalib3831
    @kalyangalib3831 3 місяці тому +4

    ਬਹੁਤ ਵਧੀਆ ਗੀਤਕਾਰ ਬਾਈ ਨਿੰਮਾ ਲੁਹਾਰ ਕੇ

  • @totalcrac4247
    @totalcrac4247 3 місяці тому +2

    Je pta hunda teri nikammi es soch da,,,,,,lohaarike da nimma tenu kdi v ni ਲੋਚਦਾ❤❤ ਦੌਰ ਹੀ ਅਲਗ ਸੀ

  • @Mradiwalmusic
    @Mradiwalmusic 3 місяці тому +6

    ਦਿਲਜੀਤ ਦੋਸਾਂਝ ਵੀਰ ਦੇ ਭਾਵੇਂ ਹਜ਼ਾਰਾਂ ਗੀਤ ਆਏ ਪਰ dj ਤੇ ਅੱਜ ਵੀ ਗਿੱਧਾ ਪਾਉਣ ਜੱਟੀਆਂ ਬਨੇਰੇ ਹਿਲ ਦੇ ਜ਼ਰੂਰ ਵੱਜ ਦਾ ਜੋ ਕਿ ਨਿੰਮੇ ਵੀਰ ਨੇ ਲਿਖਿਆ

  • @ladditalwandiwala
    @ladditalwandiwala 3 місяці тому

    ਬਹੁਤ ਬਹੁਤ ਧੰਨਵਾਦ ਬੌਲੀ ਹੌਲੀ ਬਾਬਾ ਜੀ।
    ਨਿੰਮਾ ਲੋਹਾਰਕਾ ਜੀ ਨੂੰ ਰੁਬਰੂ ਕਰਨ ਲਈ।
    ਬਹੁਤ ਅਨੰਦ ਮਾਣਿਆ ਇਸ ਗੱਲ ਬਾਤ ਦਾ ਜੀ ❤😇🙏

  • @ShahiEntertainment.
    @ShahiEntertainment. 3 місяці тому +6

    Ghant writter Mera veer nimma loharka

  • @harpalsinghsandhu5086
    @harpalsinghsandhu5086 2 місяці тому

    ਬਹੁਤ ਹੀ ਵਧੀਆ ਲਿਖਤ ਹੈ ਨਿੰਮਾਂ ਲੋਹਰਕਾ ਬਾਈ ਜੀ

  • @harpalsinghsandhu5086
    @harpalsinghsandhu5086 2 місяці тому

    ਨਿੰਮਾਂ ਲੋਹਰਕਾ ਅਮ੍ਰਿਤਸਰ ਬਹੁਤ ਵਧੀਆ ਲਿਖਾਰੀ ਜੀ

  • @jatindersingh-fj7vl
    @jatindersingh-fj7vl 3 місяці тому +9

    ਮੇਰੇ ਗੁਆਂਢ ਪਿੰਡ ਦਾ ਹੈ ਨਿੰਮਾ ਲੁਹਾਰਕੇ ਵਾਲਾ

  • @Mradiwalmusic
    @Mradiwalmusic 3 місяці тому +6

    Best lyrics nima loharka bro ❤️

  • @jagdishkaur4198
    @jagdishkaur4198 3 місяці тому +3

    Bahut wedhya song likhe aa🥰🙏🌹💐

  • @harmitgafil158
    @harmitgafil158 3 місяці тому +3

    Vdiya geetkaar ❤❤❤❤

  • @mojisidhu977
    @mojisidhu977 3 місяці тому +3

    Mere kol bhut song likhe hoye ne

  • @sonukhosla2467
    @sonukhosla2467 2 місяці тому

    ਗੱਲਾ ਖੁਲ ਕੇ ਨਹੀਂ ਕੀਤੀਆਂ ਬਾਈ ਜੀ
    ਨਾ ਦਲਜੀਤ ਦੁਸਾਂਝ ਨੇ ਗਾਣੇ ਦਾ ਮੁੱਲ ਮੁੜਿਆ
    ਨਾ ਨਛੱਤਰ ਗਿੱਲ ਨੇ
    ਅੰਮਰਿਦਰ ਗਿੱਲ ਨੇ ਇਕ ਗਾਣੇ ਦਾ 25 ਹਜ਼ਾਰ ਦਿਤਾ ਸੀ ਨਿੰਮੇ ਬਾਈ ਨੂੰ ਲਾਰੇ ਲੋਂਦਾ ਰਿਹਾ ਪਰ ਲੇ ਕੇ ਨਹੀਂ ਗਿਆ
    ਲਾਹਨਤਾਂ ਐਹੋ ਜਿਹੇ ਸਿੰਗਰਾਂ ਨੂੰ

  • @SehnoorKaur4124
    @SehnoorKaur4124 3 місяці тому

    ❤❤❤love you nimma veer ji ❤❤❤

  • @SurajjhanderMusic
    @SurajjhanderMusic 2 місяці тому

    ਰਿਪੋਟਰ ਨੂੰ ਬਿਲਕੁੱਲ ਵੀ ਗੱਲ ਨੀ ਕਰਨੀ ਆ ਰਹੀ ਬਾਕੀ ਨਿੰਮੇ ਭਾਅ ਦੀ ਕਲਮ ਬਹੁਤ ਪਿਆਰੀ

  • @paramjeetsinght4743
    @paramjeetsinght4743 3 місяці тому +2

    Very good nimmq pa ji

  • @AvtarKaler-r2v
    @AvtarKaler-r2v 2 місяці тому

    Very nice 👍👍👍 songs y de. Kala pharwahi

  • @sonuKumar-kn6em
    @sonuKumar-kn6em 2 місяці тому

    ਲੇਖਕ ਬਹੂਤ ਵਧੀਆ ਨੇ,ਪਰ ਕੀਮਤ ਨਹੀਂ ਪੈਂਦੀ,ਤਾਂ ਹੀ ਆਪਣੇ ਗੀਤ ਲੈ ਕੇ ਕਿਸੇ ਕੋਲ ਨਹੀਂ ਗਿਆ

  • @sona.bajwa5209
    @sona.bajwa5209 3 місяці тому

    Eda badle sajan rato raat jive kise de sikhaye hoye ne ❤❤❤

  • @buttasingh9794
    @buttasingh9794 3 місяці тому +3

    Good writer

  • @GURPREETSINGH-qy8do
    @GURPREETSINGH-qy8do 3 місяці тому

    Good paji👍👍

  • @R.SZaildarZaildar
    @R.SZaildarZaildar 2 місяці тому

    Bai pura adderss vi dasya kro

  • @SukhwinderSingh-lx6cv
    @SukhwinderSingh-lx6cv 3 місяці тому

    Nimma te Nimma e Aa shan Sade pind de

  • @GurmPhotography
    @GurmPhotography 2 місяці тому

    pehla singer te editor nu koi ni c jaanda. par mehnat ehna di vadd a

  • @lakhveersingh-qh5dq
    @lakhveersingh-qh5dq 3 місяці тому +3

    BiL KuL Sachi GaL aa Ji I Like you

  • @harjinderduhra9014
    @harjinderduhra9014 3 місяці тому

    My favourite 🎉

  • @SatnamSingh-fm8xt
    @SatnamSingh-fm8xt 3 місяці тому

    Good👍👍❤❤

  • @karajbal7481
    @karajbal7481 3 місяці тому

    Nice va bai ji

  • @gurvinderaulakh5530
    @gurvinderaulakh5530 2 місяці тому

    ❤❤❤

  • @satpalSingh-li6jk
    @satpalSingh-li6jk 2 місяці тому

    Bai pind kera

  • @romeogill3599
    @romeogill3599 3 місяці тому

    Very nice bro jeo 🙏❤❤❤

  • @jassadhesi730
    @jassadhesi730 3 місяці тому

    Good

  • @Petworldpunjab46
    @Petworldpunjab46 2 місяці тому

  • @HarpreetSingh-w5w
    @HarpreetSingh-w5w 3 місяці тому

    ਨਿਮਾ ਲੋਹਾਰਕਾਂ ਅੰਮ੍ਰਿਤਸਰ ਬਹੁਤ ਵਦੀਆਂ ਲਿਖਾਰੀ

  • @sahibbansal9950
    @sahibbansal9950 3 місяці тому +2

    Interview karni sikh lo

  • @gurug9558
    @gurug9558 3 місяці тому

    Nachattar gill ta khach banda,meh face to face v kheh sakda

  • @Gogi2233
    @Gogi2233 3 місяці тому +4

    😂😂Geya Time Hun Rehdi layo Janab 😂😂

  • @GurjeetSingh-wf4jh
    @GurjeetSingh-wf4jh 2 місяці тому

    ❤❤❤❤❤