ਪਰੀਆਂ ਤੋਂ ਸੋਹਣੀ ਹਰਿਆਣੇ ਤੋਂ ਵੱਡੇ ਘਰ ਦੀ ਕੁੜੀ ਨੇ ਪੰਜਾਬ ਦੇ ਮੁੰਡੇ ਨਾਲ ਕੀਤੀ ਲਵ ਮੈਰਿਜ,ਰਾਤੋ ਰਾਤ ਬਦਲੀ ਕਿਸਮਤ

Поділитися
Вставка
  • Опубліковано 20 січ 2025

КОМЕНТАРІ • 272

  • @kakabullethomeroyalenfield7297
    @kakabullethomeroyalenfield7297 2 місяці тому +48

    ਪੰਜਾਬ ਹਰਿਆਣਾ ਵੱਡਾ ਭਾਈ ਛੋਟਾ ਭਾਈ ਇਹ ਪਿਆਰ ਬਣਿਆ ਰਹੇ 🌹🌹ਬਹੁਤ ਵਧਿਆ ਜੋੜੀ ਹੈ 🌹🌹

  • @SarwanSingh-p7g
    @SarwanSingh-p7g 2 місяці тому +36

    ਇਥੇ ਪੰਜਾਬ ਅਤੇ ਹਰਿਆਣਾ ਦਾ ਕੋਈ ਮਤਲਬ ਨਹੀ ਹੈ।ਦੋਨੋ ਪਤੀ ਪਤਨੀ ਦਾ ਆਪਸੀ ਪਿਆਰ ਮਿਲਵਰਤਨ ਵਧੀਆ ਹੋਣਾ ਚਾਹੀਦਾ ਹੈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @nachhattarsaran5015
    @nachhattarsaran5015 2 місяці тому +22

    ਪਰਾਤਮਾ ਇਸ ਜੋੜੀ ਨੂੰ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਹੈ

  • @AmarKumar-hr2cz
    @AmarKumar-hr2cz 2 місяці тому +20

    ਪਰਮਾਤਮਾ ਦੋਵਾਂ ਬੱਚਿਆਂ ਤੇ ਮਿਹਰ ਬਣਾਈ ਰੱਖੇ, ਪੰਜਾਬ ਅਤੇ ਹਰਿਆਣਾ ਦੇ ਸਾਰੇ ਭੈਣਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ।❤❤❤❤❤

  • @gurpalsingh5609
    @gurpalsingh5609 2 місяці тому +48

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤

  • @ਜਗਦੀਸ਼ਸਿੰਘਜਗਦੀਸ਼ਸਿੰਘ

    ਬਾਈ ਜੀ ਮੇਰੇ ਪੜਦਾਦਾ ਜੀ ਗੋਹਾਣਾ
    ਮੇਂ ਵਿਆਹੇ ਹੋਏ ਤੇ
    ਉਹ ਹਿੰਦੂ ਜੱਟ ਸੀ ਗੇ ਤੇ ਅਸੀਂ ਸਿੱਖ ਜੱਟ ਸੀ

  • @baljeetsingh9362
    @baljeetsingh9362 2 місяці тому +7

    🙏🙏🙏🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🌺🎂🎂🎂🎂🎂🎂🎂🎂🎂🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️ਦੋਵਨੋਵ ਪਰਵਾਰ ਹੱਸਦੇ ਰਹੋ ਤੇ ਵੱਸਦੇ ਰਹੋ ਪਰਮਾਤਮਾ ਆਪ ਜੀ ਦੀ ਜੋੜੀ ਨੂੰ ਖੁਸ਼ ਰਖੇ ਜੀ ਭਰਾ ਜੀ ਆਪ ਜੀ ਆਗੇ ਬੇਨਤੀ ਹੈ ਬਚੀ ਨੂੰ ਆਪਣੇ ਤੋ ਜਿਆਦਾ ਧਿਆਨ ਰਖਣਾ ਜੀ ਪਰਵਾਰ ਨੇ ਆਪਣੀ ਬਚੀ ਤੁਹਾਡੇ ਸੋਪਰਟ ਕੀਤਾ ਜੀ

  • @Lovenature-nt8zm
    @Lovenature-nt8zm 2 місяці тому +22

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @LovelyStudio-v8r
    @LovelyStudio-v8r 17 днів тому +3

    ਬਹੁਤ ਬਹੁਤ ਵਧੀਆ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @sukhrajsingh4399
    @sukhrajsingh4399 2 місяці тому +38

    ਵਿਆਹ ਤੋ ਦੱਸ ਬਾਅਦ ਵੀ ਸੋਹਣੀ ਐ ਜੋੜੀ

    • @positivevibeswithpoojagill5724
      @positivevibeswithpoojagill5724 2 місяці тому +2

      Thank you so much ji 🙏

    • @jaggasidhus123
      @jaggasidhus123 2 місяці тому +3

      ਜੋੜੀ ਬਹੁਤ ਸੋਹਣੀ ਏ ਪਰ ਜੇ ਕੁੜੀ ਪੰਜਾਬੀ ਸਿੱਖ ਗਈ ਤਾਂ ਇਸ ਤੋਂ ਜ਼ਿਆਦਾ ਅੱਛੀ ਹੋਏਗੀ

    • @drasmaanhomoeopathychannel8771
      @drasmaanhomoeopathychannel8771 2 місяці тому

      ਬਹੁਤ ਵਧੀਆ ਸਵਾਲ ਜਵਾਬ
      ਕਿ ਬੱਚਿਆਂ ਨਾਲ friendly ਰਹਿਣਾ ਕਿ ਕੋਈ ਵੀ ਗਲਤੀ ਕਰ ਆਉਣ,ਦੱਸ ਸਕਣ
      ਦੂਜਾ ਕਿ ਸਬਰ ਰੱਖਣਾ, ਬਹੁਤ ਵੱਡਾ ਸੁਨੇਹਾ ਹੈ

  • @RtoJeie
    @RtoJeie 2 місяці тому +9

    ਬਹੁਤ ਹੀ ਵਧੀਆ ਜੋੜੀ ਰੱਬ ਇਹਨਾਂ ਨੂੰ ਲਮੀਆ ਉਮਾਰਾ ਬਾਗਸ਼ੇ ਮੁੱਨਖਤਾ ਬੋਲੀ ਜਾਤਪਾਤ ਦਾ ਕੋਈ ਮਤਲਬ ਨਹੀਂ ਹੁੰਦਾ ਤੁਹਾਡਾ ਆਪਸੀ ਪਿਆਰ ਬਣਿਆਰਹਿਣਾ ਚਾਹੀਦਾ ਜੋੜਿਆ ਰੱਬ ਉਪਰ ਤੋਂ ਹੀ ਭੇਜ ਦਾ ਅਸੀ ਇੱਕ ਹਾ ਇਨਾ ਨੇਂ ਮੈਸਜ ਦਿੱਤਾ

  • @GSSS-l8l
    @GSSS-l8l 2 місяці тому +6

    ਪੁੱਤਰਾਂ ਜੇ ਤੇਰੀ ਘੱਰ ਦੀ ਮੰਮੀ ਹੋਕੇ ਬੱਚਿਆਂ ਨਾਲ਼ ਹਿੰਦੀ ਵਿੱਚ ਗਲ਼ ਕਰਦੀ ਤੈਨੂੰ ਬਾਪ ਹੋਣ ਨਾਤੇ ਪੰਜਾਬੀ ਵਿੱਚ ਗਲ਼ ਕਰਨੀ ਚਾਹੀਦੀ,,ਜੇ ਪੰਜਾਬੀ ਹੀ ਨਾਂ ਬੋਲਣੀ ਆਈ ਪੰਜਾਬੀ ਕਿਵੇਂ ਬਣਣ ਗੇ, ਦੋਵੇਂ ਭਾਸ਼ਾਵਾਂ ਸਿਖਾਓ🙏ਸੋਹਣੀ ਜੋੜੀ

  • @JagtarSingh-vm5gu
    @JagtarSingh-vm5gu 2 місяці тому +4

    ਹਰਿਆਣਾ ਤੇ ਪੰਜਾਬ ਕੀ ਫਰਕ ਹੈ
    ਅਸੀਂ ਇੱਕ ਹੀ ਹਾਂ

  • @KarnailSingh-ml9fh
    @KarnailSingh-ml9fh Місяць тому +4

    ਰਬਾ ਇਸ ਜੋੜੀ ਤੇ ਮਿਹਰ ਰਖੀ

  • @positivevibeswithpoojagill5724
    @positivevibeswithpoojagill5724 2 місяці тому +10

    जो किसी का ना बुरा सोचता हैं और ना करता हैं परमात्मा हमेशा उनके साथ रहता है 😊🙏 thank you Ap sabhi ka jo Ap logo ne humko etna pyar deya 🙏

    • @Rajdeep-gw4gz
      @Rajdeep-gw4gz 17 днів тому

      धन्यवाद भाभी जी।।😂😂

  • @SardarSaab-xz2wk
    @SardarSaab-xz2wk Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷

  • @ManjeetSingh-sr5wb
    @ManjeetSingh-sr5wb 2 місяці тому +5

    ਬਹੁਤ ਵਧੀਆ ਗੱਲ ਕੀਤੀ

  • @gurmukhoughera523
    @gurmukhoughera523 2 місяці тому +12

    Very nice couple Waheguru ji chardi Kala de
    Enjoy your life

  • @melasinghsandhusandhu
    @melasinghsandhusandhu 2 місяці тому +16

    ਬਹੁਤ ਸੋਹਣੀ ਜੋਡੀ

  • @gurmeetg2193
    @gurmeetg2193 2 місяці тому +5

    ਸਾਡੀ ਤਾਂ ਸਾਰੀ ਰਿਸਤੇਦਾਰੀ ਹੀ ਹਰਿਆਣੇ ਵਿੱਚ ਹੈ।।

  • @KedarNathSharma-e8h
    @KedarNathSharma-e8h 2 місяці тому +6

    Jodi achhi haiji Waheguru wadhaveji Wadhayiaji ❤❤🎉

  • @ManjeetSingh-sr5wb
    @ManjeetSingh-sr5wb 2 місяці тому +4

    Love is god,god is one and god is true.ਪੰਜਾਬੀ ਵੀ, ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖੋ ਚੰਗੀ ਗੱਲ ਹੈ

  • @kuldeepessar209
    @kuldeepessar209 5 днів тому

    Bahut bahut vadiya ji WaheGuruJi Meher kerna ji iss bache te ji 🙏 ♥️ 😢

  • @akashmannakashmann20
    @akashmannakashmann20 2 місяці тому +4

    Waheguru ji Mehar kari cute couple ta

  • @jaswantsingh3376
    @jaswantsingh3376 2 місяці тому +2

    No difference between punjab and haryana choice of both are nice god bless them 🎉

  • @astaadg8148
    @astaadg8148 2 місяці тому +10

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ!!!!

  • @sukhpalsinghbrar5711
    @sukhpalsinghbrar5711 2 місяці тому +2

    Natural and nice couple.God bless you all the grace.

  • @premsingh-dt5of
    @premsingh-dt5of 19 годин тому

    Waheguru ji iss subhahi jodi nu sada Chardi kalla vich rakhan tandrusti bakhshash karan ji 🙏🙏

  • @baljitkaur6940
    @baljitkaur6940 2 місяці тому +3

    So sweet couple stay blessed always God bless both of you dear ❤❤

  • @baljitkuar8179
    @baljitkuar8179 2 місяці тому +2

    God bless you both, bahut sohni jodi, 🇨🇮🍍🇨🇮👍👍

  • @kuldeepessar209
    @kuldeepessar209 2 місяці тому +2

    Bahut vadiya veer ji 🙏 WaheGuruJi meher kerna ji 🙏 ❤️ 👍

  • @singhtejinder3531
    @singhtejinder3531 Місяць тому +1

    Both are very nice and glad to know the activity of NGO by Pooja.
    Pooja is very intelligent.

  • @ਪੇਂਡੂਦੇਸੀ
    @ਪੇਂਡੂਦੇਸੀ Місяць тому +1

    ਬਾਈ ਜੀ ਹਰਿਆਣਾ ਵੀ ਸਾਡੇ ਪੰਜਾਬ ਦਾ ਹਿੱਸਾ ਹੈ

  • @gursharansingh6275
    @gursharansingh6275 13 днів тому +1

    ਵਾਹਿਗੁਰੂ ਜੀ
    ਮੇਹਰਾ ਰੱਖਣ
    ਪਰਿਵਾਰ ਉਪਰ

  • @HarjitSingh-xs8qt
    @HarjitSingh-xs8qt 17 днів тому +1

    congratulations both of you lucky couple waheguru ji kirpa karan live long you both of your parents jug jug jio.

  • @davinderdass284
    @davinderdass284 2 місяці тому +2

    God bless all of you 🌹🙏

  • @harjitdamberger419
    @harjitdamberger419 2 місяці тому +1

    Nice Video thank you ji

  • @brandsardar6676
    @brandsardar6676 2 місяці тому +1

    Yr eh dove menu bhut wdia lagde Waheguru mehar kre ehna te ❤

  • @charanjitsingh375
    @charanjitsingh375 2 місяці тому +2

    The real gems.An exemplary couple.

  • @paramjeetbrar2383
    @paramjeetbrar2383 2 місяці тому +2

    Nice couple. Stay blessed. Ladki di adjusting ability achhi h . Nave culture ch adjust krna sokha nai hunda.Family ne v accept kita. V good .

  • @prabhjitsingh6689
    @prabhjitsingh6689 Місяць тому +1

    V nice v good 🎉🎉

  • @gurcharnsingh8342
    @gurcharnsingh8342 Місяць тому +1

    Lucky couplel congratulations 🎉 long live be god bless betya 🎉

  • @AjeetSingh-us2br
    @AjeetSingh-us2br 2 місяці тому +2

    God bless you ❤❤❤❤❤

  • @ManjeetSingh-yc9cf
    @ManjeetSingh-yc9cf 2 місяці тому +2

    Waha guru mehar kare❤

  • @RoopSingh-qx7qi
    @RoopSingh-qx7qi 2 місяці тому +1

    Congratulations 🎉jodi nu waheguru salamat rakhe beautiful Munda beautiful kudi

  • @SinghJJatinder
    @SinghJJatinder Місяць тому +1

    Vari Nice good ji🎉🎉❤

  • @ReshamSingh-ms4hj
    @ReshamSingh-ms4hj 2 місяці тому +4

    God bless both of you love from Uttar Pradesh Rampur

  • @F22Raptor-rp6ol
    @F22Raptor-rp6ol 2 місяці тому +1

    🙏parmatma khush rakhe tuhanu
    Duniya di harr khushi tuhade jholi pave

  • @jogindersingh-xc9tk
    @jogindersingh-xc9tk Місяць тому +1

    Heer ton sohni kudi ❤❤

  • @KulwantSingh-ng7of
    @KulwantSingh-ng7of 2 місяці тому +1

    Waheguru Ji Kirpa Rakho

  • @BalbirSingh-co3zb
    @BalbirSingh-co3zb Місяць тому +1

    Beautiful couple👫 God☝ bless🙏 you WKWF

  • @HarwinderSingh-u2x
    @HarwinderSingh-u2x 12 днів тому +1

    Very nice ❤❤

  • @HarjitSingh-e4v
    @HarjitSingh-e4v 2 місяці тому +3

    ਮੇਰੀ ਵੀ ਇੰਟਰਵਿਊ ਲਓ ਮੈਂ ਵੀ ਹਰਿਆਣੇ ਚ ਵਿਆਹਿਆ ਹੋਇਆ ਸਾਡੇ ਚ ਇਕ ਵਾਰ ਤੂੰ ਤੂੰ ਮੈਂ ਮੈਂ ਹੋਈ ਕਿਸੇ ਨੂੰ ਵੀ ਪਤਾ ਨਹੀਂ ਘਰ ਪਰ ਅੱਜ ਤੱਕ ਸਹੀ ਚਲ ਰਹੀ ਹੈ ਜਿੰਦਗੀ

    • @harjeetsandhawalia2923
      @harjeetsandhawalia2923 Місяць тому

      han g jroor ..sare log jehrhe haryana ch wehae aa ohna di kurbani da interview hona chahida hai..🤩😍 mera v ehi haal ae mere kismat v shahbaad tak koi ni c ohnu border paar karna pea wa.

  • @sardulsingh442
    @sardulsingh442 2 місяці тому +1

    Really, you are a good daughter of your parents. God bless. I pray to God you may live long.

  • @GurpreetSingh-so1bu
    @GurpreetSingh-so1bu 2 місяці тому +4

    Waheguru bless the cute jodi

  • @RajinderSingh-iy7ph
    @RajinderSingh-iy7ph 2 місяці тому +1

    Best kudi and best couple

  • @hirabanga7448
    @hirabanga7448 2 місяці тому +1

    God bless u both ❤

  • @bikramjitsingh726
    @bikramjitsingh726 2 місяці тому +1

    Sat Shri akal ji
    Very nice
    Happy couples 🎉❤

  • @VeerPaji-d1m
    @VeerPaji-d1m 29 днів тому +1

    Nice couple aap dono ka pyar kamyab rhe guru mharaj ji aapke sath ang sng rhe

  • @charanjitsingh2393
    @charanjitsingh2393 2 місяці тому +1

    Very nice couple. God bless them.

  • @harvindersingh8333
    @harvindersingh8333 2 місяці тому +2

    Good suggestions by puja g & manvir ji

  • @tejasinghsamra3534
    @tejasinghsamra3534 2 місяці тому +1

    Beautiful Couple 👌

  • @kulmeetsingh9193
    @kulmeetsingh9193 2 місяці тому +1

    Bahut vadhia interview. 🎉

  • @narindersinghbathlana2811
    @narindersinghbathlana2811 18 днів тому +1

    Congratulations to both of you

  • @JaspalSingh-kz8lp
    @JaspalSingh-kz8lp Місяць тому +1

    Good jori

  • @BalwinderSingh-ez9hc
    @BalwinderSingh-ez9hc 2 місяці тому +6

    ਵਾਹਿਗੁਰੂ ਜੀ ਕਿਰਪਾ ਦਰਿਸਟੀ ਬਨਾਈ ਰਖੇ ਚੜਦੀ ਕਲ੍ਹਾ ਬਖਸ਼ੇ ਲੰਮੀਆਂ ਉਮਰਾ ਬਖਸੇ

  • @jaswantsingh-gy4xo
    @jaswantsingh-gy4xo 3 дні тому

    Good Wishes for successful this couple marriage life.

  • @parmjitsingh1919
    @parmjitsingh1919 2 місяці тому +4

    Very nice msg

  • @yadwinder.sekhon
    @yadwinder.sekhon 22 дні тому +1

    ਪੰਜਾਬੀ ਹਿੰਦੀ ਦੋਵੇਂ ਸਿੱਖੋ ਜੋੜੀ ਨੂੰ ਵਧਾਈਆਂ ।

  • @amandeep5578
    @amandeep5578 2 місяці тому +5

    Nice Jodi ❤

  • @amazingfact8914
    @amazingfact8914 2 місяці тому +1

    ਬਹੁਤ ਸੋਹਣੀ ਜੋੜੀ

  • @sacha94869
    @sacha94869 2 місяці тому +1

    Always stay happy, strong and blesses. Do good for society and set good example of how a SUCCESSFUL married life should be ! May GOD be always with you

  • @shivanisharma5562
    @shivanisharma5562 Місяць тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,

  • @RajinderSingh-iy7ph
    @RajinderSingh-iy7ph 2 місяці тому +1

    Best video

  • @harvindersingh8333
    @harvindersingh8333 2 місяці тому +1

    ❤❤❤love couple

  • @s.rajvansinghshandhu7341
    @s.rajvansinghshandhu7341 2 місяці тому +1

    ਬਹੁਤ ਹੀ ਵਧੀਆ ਸੋਹਣੀ ਸੂਰਤ ਜੋ੍ੜੀ

  • @SukhvinderSingh-tf5vm
    @SukhvinderSingh-tf5vm 22 дні тому +1

    🎉❤🎉God blesh you

  • @balbirsingh4656
    @balbirsingh4656 2 місяці тому +1

    If this is really couple then very nice couple, incase this is for Vlog then normal. If couple God bless them 🙏🏻🌹🌹🌹🌹🌹🌹🌹🌹🌹🌹🌹🌹🌹🌹🌹

  • @dharamsinghji35
    @dharamsinghji35 2 місяці тому +1

    God bless you both

  • @HarpalSingh-c6n
    @HarpalSingh-c6n Місяць тому +1

    I congrtultion to pusbinder Choudry it is his dream to come true for creating nice loving reltionsof heryenvi end penjebi people.

  • @JatinderSingh-oi5ft
    @JatinderSingh-oi5ft 2 місяці тому +1

    Parmatma jodi te kirpa banai rakhe

  • @BalbirSingh-jc9ti
    @BalbirSingh-jc9ti 2 місяці тому +4

    God bless you

  • @blocksingh8216
    @blocksingh8216 Місяць тому +1

    Very nice couple God bless you guys Australia 🇦🇺 🙏.

  • @PIND_LIFE_0031
    @PIND_LIFE_0031 2 місяці тому +1

    Schi pari a ❤😊 smart ksuti chori

  • @RajinderSingh-iy7ph
    @RajinderSingh-iy7ph 2 місяці тому +1

    Best jodi weldon

  • @harpalbhatti5720
    @harpalbhatti5720 2 місяці тому +1

    God bless both of you if parents come from work if they tired if they sit with kids 10 or 20 minutes all tiredness go away and kids also listen to parents

  • @ratanveervirdi
    @ratanveervirdi 2 місяці тому +2

    God bless you couple

  • @harmansingh6611
    @harmansingh6611 2 місяці тому +3

    Waheguru Umar labi kare 6:006:07

  • @BaljitSingh-wc6ws
    @BaljitSingh-wc6ws 2 місяці тому +1

    ❤❤ Jug jug jiyo bachcho

  • @JagtarSingh-o3b
    @JagtarSingh-o3b Місяць тому +1

    I love punjab.Haryana

  • @JoginderSingh-k5w6q
    @JoginderSingh-k5w6q 15 днів тому +1

    Guru Sahib Ji Mehar Te Rehmat Karan thuadhe Dona Te = Khoob Khushiea Dain = Meray Valo Khoob Khoob Mubaraka Ji 🎉🎉🎉🎉🎉🎉🎉🎉🎉🎉🎉

  • @inderjeetkaur8518
    @inderjeetkaur8518 Місяць тому +1

    Nice couple

  • @ApinderSingh-b2c
    @ApinderSingh-b2c 14 днів тому +1

    Yes I do believe her strongly she is good person, she belive in true love money is nothing different people's thinking different way about the money being happy in this life is everything life, is short true talk god knows

  • @balle-jatta-balle
    @balle-jatta-balle 16 днів тому +1

    Khush raho Khush rakho

  • @sarvenderamar9787
    @sarvenderamar9787 2 місяці тому +1

    That's Nice 👍🤳🤗,,,,,, ग़ालिब का एक शेयर याद आ गया,,,,,,, आगे,,, आगे देखिए होता है क्या .......!!!🤗😉🌹

  • @dhandhanramdasgurujimerkar2499
    @dhandhanramdasgurujimerkar2499 2 місяці тому +1

    Very smart jodi yaar

  • @rajwindersinghpaul7355
    @rajwindersinghpaul7355 15 годин тому

    Very. Good

  • @suchabudhewal1751
    @suchabudhewal1751 2 місяці тому +4

    Waheguru mehar kare

  • @baggasingh9235
    @baggasingh9235 2 місяці тому +1

    Nice nice nice

  • @PajiPaji-m8e
    @PajiPaji-m8e 2 місяці тому +2

    Bohot badhiya ji sabse pehle toh jab hum ek ho hi gye.toh kya tension Lena.