KHALAS KHANA | Benefits of Onions | ਗੰਢੇ ਦੇ ਗੁਣ | Dr Harshindar Kaur | THE KHALAS TV

Поділитися
Вставка
  • Опубліковано 21 вер 2024
  • Benefits of Tomato | ਟਮਾਟਰ ਦੇ ਫਾਇਦੇ ਤੇ ਨੁਕਸਾਨ: • KHALAS KHANA-13 | Bene...
    ਖ਼ਾਲਸ ਖਾਣਾ
    ਗੰਢਾ
    ਕਿੰਨੀਆਂ ਬਿਮਾਰੀਆਂ ਦਾ ਇਲਾਜ ਹੈ ਤੁਸੀਂ ਸੋਚ ਵੀ ਨਹੀਂ ਸਕਦੇ, ਪਰ ਖਾਣਾ ਕਿਵੇਂ ਇਹ ਸੁਣ ਲਉ
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    Read news at www.khalastv.com

КОМЕНТАРІ • 279

  • @inderjitkaur9986
    @inderjitkaur9986 Рік тому +3

    ਬਹੁਤ ਹੀ ਵਧੀਆ ਢੰਗ ਨਾਲ ਗੰਢੇ ਦੇ ਕਾਫੀ ਸਾਰੇ ਲਾਭਦਾਇਕ ਗੁਣ ਦੱਸੇ ਹਨ.ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ.

  • @bhaimohindersingh7839
    @bhaimohindersingh7839 3 роки тому +7

    ਡਾ: ਸਾਹਿਬ ਜੀ
    ਹਰ ਸਬਜੈਕਟ ਤੇ ਲੱਗ ਭਗ perfect ਨੇ
    ਧੰਨਵਾਦ ਜੀ। ਬੇਟੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ

  • @singarnathjandjandwala9837
    @singarnathjandjandwala9837 3 роки тому +7

    ਬਹੁਤ ਵਧੀਆ ਜੀ ਕਿਆ ਬਾਤਾਂ ਨੇ

  • @jasdevsingh362
    @jasdevsingh362 2 роки тому +9

    ਬਹੁਤ ਵਧੀਆ ਪ੍ਰੋਗ੍ਰਾਮ

  • @bw8dm
    @bw8dm 3 роки тому +32

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ। ਸ਼ੁੱਧ ਪੰਜਾਬੀ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਨੇ ਚਾਹੀਦੇ ਹਨ। ਬਹੁਤ ਹੀ ਵਧੀਆ ਲੱਗਿਆ ਜੀ। ਬਹੁਤ ਧੰਨਵਾਦ

  • @sehajveersinghchahal8888
    @sehajveersinghchahal8888 4 роки тому +5

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ।

  • @operath1295
    @operath1295 3 роки тому +5

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🏻🙏🏻

  • @BaldevSingh-sq4cr
    @BaldevSingh-sq4cr 3 роки тому +12

    ਭੈਣ ਜੀ ਸਤਿ ਸ੍ਰੀ ਅਕਾਲ ਮੈਨੂੰ ਤੁਹਾਡੇ ਦੋਨਾ ਦੇ ਪਰੋਗਰਾਮ ਬਹੁਤ ਪਸੰਦ ਹਨ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ

    • @hswalia7915
      @hswalia7915 3 роки тому

      Dr sahab in case from your side book be published then lot of benifit not in india infact in the world wide

  • @devindersidhu650
    @devindersidhu650 3 роки тому +5

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ🙏🏻🙏🏻

  • @singarnathjandjandwala9837
    @singarnathjandjandwala9837 2 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @paramjitmalhi6543
    @paramjitmalhi6543 3 роки тому +3

    ਬਹੁਤ ਹੀ ਸੋਹਣੀ ਵੀਡੀਓ ਹੈ,ਧੰਨਵਾਦ ਜੀ,

  • @kulwantsinghnijjar980
    @kulwantsinghnijjar980 4 роки тому +10

    ਬਹੁਤ ਵਾਇਆ ਜਾਣਕਾਰੀ ਦਿਤੀ dhanvad.

  • @josanbeer2045
    @josanbeer2045 3 роки тому +2

    ਭੈਣ ਜੀ ਤੁਹਾਡਾ ਧੰਨਵਾਦ ਬਹੁਤ ਵਦੀਆ ਜਾਣਕਾਰੀ ਦਿੱਤੀ

  • @ManjitKaur-xc2do
    @ManjitKaur-xc2do 4 роки тому +28

    ਡਾਕਟਰ ਸਾਹਿਬ ਬਹੁਤ ਹੀ ਵਧੀਆਂ ਗਿਆਨ ਭਰਪੂਰ ਪ੍ਰੋਗਰਾਮ

  • @balwinder3322
    @balwinder3322 4 роки тому +5

    ਧੰਨਵਾਦ ਜੀ

  • @jaspreetkaur-bc5fl
    @jaspreetkaur-bc5fl 3 роки тому +6

    Very good ਵਿਚਾਰ Dr sahib bouhat ਵਧੀਆ ਢੰਗ nal dasde ho thanks ਵਾਹਿਗੁਰੂ aap noo ਤੰਦਰੁਸਤ ਰੱਖਣ ਇਸੇ ਤਰ੍ਹਾਂ ਕੌਮ de ਸੇਵਾ ਕਰਦੇ reho ji

  • @rupinderkaur7252
    @rupinderkaur7252 3 роки тому +5

    Thanx, Doctor sahib Ji. 🙏

  • @khalsamanjitsingh812
    @khalsamanjitsingh812 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @tejreetkaur2068
    @tejreetkaur2068 11 місяців тому +1

    ਇਕ ਤਾਂ ਡਾਕਟਰ ਸਾਹਿਬਾ ਸੁੰਦਰ ਬਹੁਤ ਹਣ ਦੂਜਾ ਪੰਜਾਬੀ ਘਰੋੜ ਕੇ ਬੋਲਦੇ ਬਹੁਤ ਵਧੀਆ ਲੱਗਦਾ

  • @karamsingh75
    @karamsingh75 4 роки тому +19

    Bahut he vadia jankari and leading programe thanks so much. God bless you.

  • @josanbeer2045
    @josanbeer2045 3 роки тому +5

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mehreenkaur1762
    @mehreenkaur1762 2 роки тому +2

    Thank you my dear sister

  • @kamleshkaur4176
    @kamleshkaur4176 3 роки тому +6

    Thanks ji🙏🙏

  • @raghbirsingh4959
    @raghbirsingh4959 3 роки тому +12

    ਇਕੱਲੇ ਗੰਡੇ ਨਹੀਂ ਖੇਤੀ ਬਿੱਲ ਲਾਗੂ ਹੋ ਗਿਆ ਤਾਂ ਆਟੇ ਦਾਲ ਨੂੰ ਵੀ ਤਰਸਾਂਗੇ ਮੇਰੇ ਪਿੰਡ ਵਿੱਚ ਗੰਡੇ ਅਤੇ ਲਸਣ ਦੀ ਖੇਤੀ ਹੁੰਦੀ ਹੈ ਲਗਭਗ 8----9--ਮਾਲਗੱਡੀਆਂ ਭਰ ਸਕਦੀਆਂ ਹਨ 2 ਤੋਂ 7----8 ਰੁਪਏ ਕਿਲੋ ਵਿਕਦੇ ਹਨ 60 --70ਰੁਪਏ ਵਾਲੇ ਗੰਡੇ ਲੁਟੇਰਿਆਂ ਦੀ ਦੇਣ ਹੈ ਖੇਤੀ ਬਿੱਲਾਂ ਦੇ ਲਾਗੂ ਹੋਣ ਤੋ ਬਾਹਦ ਹਰ ਇਕਵਸਤੂ ਨੂੰ ਤਰਸੋਗੇ ਮਧ ਪ੍ਰਦੇਸ਼ ਤੋਂ

    • @ramrushpalkaur1469
      @ramrushpalkaur1469 3 роки тому

      Pppppppp

    • @gurjitdhaliwal4159
      @gurjitdhaliwal4159 3 роки тому

      Sat shri akala bhain ji bahut he vadiajankari ha par koi srab chadon lai jankari dusna please thank you

    • @sandeepsandhu9752
      @sandeepsandhu9752 Рік тому

      ਸਿੱਧਾ ਸ਼ਹਿਰ ਜਾ ਕੇ ਵੇਚੋ

  • @sunitagarcha4711
    @sunitagarcha4711 3 роки тому +5

    Very good information ji. Thanks lot🙏🌹

  • @spidergaming703
    @spidergaming703 3 роки тому +6

    ਬੇਨਤੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਵੇ ਪੰਜਾਬੀ ਭਾਸ਼ਾ ਨੂੰ ਬਚਾਉਣ ਵਾਲੇ ਵੀਰੋ । ਧੰਨਵਾਦ ‌ਬਾਬੇ ਨਾਨਕ ਦੇਵ ਸਾਹਿਬ ਜੀ ਦੇ ਵਾਰਿਸੋ

  • @kanwarbirsingh9500
    @kanwarbirsingh9500 3 роки тому +5

    Great program !! Thank you

  • @sonujattlahoria22
    @sonujattlahoria22 3 роки тому +2

    bhot e vaddyea jankari diti .
    ..Waheguru ji maher karna..

  • @sohansinghsandhu4025
    @sohansinghsandhu4025 4 роки тому +6

    ਡਾਕਟਰ ਜੀ ਧੰਨਵਾਦ

  • @kamleshkaur4176
    @kamleshkaur4176 3 роки тому +13

    ਸਤਿ ਸ੍ਰੀ ਅਕਾਲ ਜੀ ਭੈਣ ਜੀ ਮੈਨੂੰ ਤੁਹਾਡੇ ਦੋਨਾ ਦੇ
    ਪਰੋਗਰਾਮ ਬਹੁਤ ਪਸੰਦ ਹਨ ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸ਼ੇ

  • @jasbirkour804
    @jasbirkour804 3 роки тому +5

    Thanks 🙏

  • @sohansinghsandhu4025
    @sohansinghsandhu4025 2 роки тому +9

    ਡਾਕ ਹਰਸ਼ਿੰਦਰ ਕੌਰ ਜੀ ਧੰਨਵਾਦ ਵਾਹਿਗੁਰੂ ਜੀ ਤੁਹਾਡੀ ਜਿੰਦਗੀ ਸਿਹਤਯਾਬ ਤੇ ਲੰਬੀ ਕਰੇ

  • @jasbirkaurkaur-vj8me
    @jasbirkaurkaur-vj8me 11 місяців тому

    ਹਾਜੀ ਡਾਕਟਰ ਸਾਬ ਪਰ ਮੈਨੂੰ ਸਾਹ ਦਾ ਰੋਗ ਖੰਘ ਰੇਸ਼ਾ ਬਹੁਤ ਰਹਿੰਦਾ ਹੈ ਜੀ ਤੇ ਮੈਨੂੰ ਪਿਆਜ਼ ਦੀ ਵਰਤੋਂ ਕਰਨ ਖੰਘ ਰੇਸ਼ਾ ਬਹੁਤ ਹੋ ਜਾਂਦਾ ਹੈ ਜੀ

  • @kulwantsingh1863
    @kulwantsingh1863 4 роки тому +5

    Dhanwad

  • @daljeetbal2482
    @daljeetbal2482 3 роки тому +6

    ਸਤਿਸਿਰੀ ਅਕਾਲ ਹਰਜਿੰਦਰ ਕੌਰ ਜੀ

  • @jagsirsingh9019
    @jagsirsingh9019 2 роки тому +1

    ਜਗਸੀਰ,ਸਿੰਘ,ਵਲੋਂ=ਡਾ,ਹਰਜਿੰਦਰ,ਕੌਰ,ਜੀ,ਤੁਹਾਡਾ,ਬਹੁਤ,ਬਹੁਤ,ਧੰਨਵਾਦ

  • @BaljitSingh-do9zs
    @BaljitSingh-do9zs 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Mehnajdhillon
    @Mehnajdhillon 3 роки тому +7

    Dr Harshinder ji tusi zina gian loka nu wand de ho waheguru dugna tuhanu bakshe

  • @sarabjeetkaurlotey4345
    @sarabjeetkaurlotey4345 3 роки тому +5

    Sat Sri Akal Dr. Ji. Chatni ch paeaa onion health lye kinna ku benuficial hai? Asin lok ik week lye chatni bna k rakh laindey han. Ki eh bhi banificial hai ja nhi. Pls es barey bhi detail ch ds deo ji

  • @jwalagaget8057
    @jwalagaget8057 2 роки тому +1

    ਡਾਕਟਰ ਸਾਹਿਬ ਭੈਣ ਜੀ ਸਤਿ ਸ਼੍ਰੀ ਆਕਾਲ ਤੁਸੀ ਆਪਣੇ ਪ੍ਰੋਗਰਾਮ ਵਿੱਚ ਖੋਪੇ ਦੇ ਤੇਲ ਦੇ ਗੁਣਾਂ ਬਾਰੇ ਦੱਸ ਰਹੇ ਸੀ । Refiend ਤੇਲ ਅਤੇ ਵਰਜਨ ਤੇਲ ਦੀ ਪਛਾਣ ਦੱਸੋ ਅਤੇ ਉਸ ਤੇਲ ਨੂੰ ਖਾਣ ਦਾ ਤਰੀਕਾ ਭੀ ਦੱਸੋ । ਧੰਨਵਾਦ ਜੀ।

  • @sarbjitkaur4740
    @sarbjitkaur4740 4 роки тому +9

    🙏🙏

  • @davinderkaur866
    @davinderkaur866 3 роки тому +1

    Dr sahib piage purana hai per new generation khana te vertena da tarika bhul gae han your prograam vhute vadia hailot of thanks

  • @parmjeetkaur8878
    @parmjeetkaur8878 4 роки тому +6

    Thanks sister and madam ji

  • @sewasingh5142
    @sewasingh5142 3 роки тому +1

    ਧਨਵਾਦ ਜੀ ਜਾਂਣਕਾਰੀ ਦੇਂਣ ਲਈ ਜੀ

  • @lakhwinderkaur1534
    @lakhwinderkaur1534 3 роки тому +1

    Doctor Sahib thankhs

  • @gurmailkapoor4241
    @gurmailkapoor4241 3 роки тому +5

    Waheguru ji bles you bhainji

  • @ravikaur6734
    @ravikaur6734 2 роки тому +1

    Thanks so much 🙏🙏🙏🙏🙏🙏

  • @paramjitmalhi6543
    @paramjitmalhi6543 3 роки тому +3

    ਸਤਿ ਸ੍ਰੀ ਆਕਾਲ ਡਾਕਟਰ ਹਰਸਿੰਦਰ ਕੌਰ ਜੀ ਅਤੇ ਹਰਸ਼ਰਨ ਕੌਰ ਜੀ,

  • @jasbindersidhu6750
    @jasbindersidhu6750 4 роки тому +5

    Very nice lesson

  • @paramjitsinghnagra4608
    @paramjitsinghnagra4608 3 роки тому +2

    Very very informative thanks Dr. sahib

  • @darbarasingh9234
    @darbarasingh9234 3 роки тому +2

    Thanks Dr Saib Ji

  • @kamleshkaur4176
    @kamleshkaur4176 3 роки тому +6

    Waheguru ji bless you both Very good knowledge

  • @armansingh1992
    @armansingh1992 4 роки тому +7

    ਬਹੁਤ ਵਧੀਆ ਜਾਣਕਾਰੀ

  • @paramjeet9814
    @paramjeet9814 3 роки тому +1

    Dhanbad g🙏🙏🙏🙏

  • @aneetarani6562
    @aneetarani6562 4 роки тому +5

    Thanks Dr sab

  • @BaljinderSingh-fj7kh
    @BaljinderSingh-fj7kh 2 роки тому +1

    Sai gal ji

  • @amritkaur1571
    @amritkaur1571 11 місяців тому

    God Bless 🙏

  • @KesarSingh-ph9kv
    @KesarSingh-ph9kv 3 роки тому +1

    ਬਹੁਤ ਵਧੀਆ ਪ੍ਰੋਗਰਾਮ ਜੀ।

  • @rajvirdhaliwal1425
    @rajvirdhaliwal1425 3 роки тому +5

    Dr. Acidity to vi kuch daso please

  • @kulwinderkaurminhas8218
    @kulwinderkaurminhas8218 4 роки тому +14

    Valuable information about Onion.

    • @bw8dm
      @bw8dm 3 роки тому +2

      ਪੰਜਾਬੀ ਦੇ ਵਿੱਚ ਵੀ ਕੁਮੈਂਟ ਲਿਖਿਆ ਕਰੋ ਜੀ ਤਾਂ ਕਿ ਮਾਂ ਬੋਲੀ ਦੀ ਸੇਵਾ ਹੋ ਸਕੇ ਜੀ।

    • @KulwantSingh-tl2kg
      @KulwantSingh-tl2kg 2 роки тому

      Dr sahib ji thanks

  • @sonubains74
    @sonubains74 4 роки тому +8

    ਜੇ ਖਾਲਸ ਨਾਂ ਰੱਖਿਆ ਚੈਨਲ ਦਾ ਤਾਂ ਇਸ ਨੂੰ ਸਿਰਫ ਸ਼ੁੱਧ ਪੰਜਾਬੀ ਬੋਲਕੇਖਾਲਸ ਹੀ ਰੱਖੋ ਜੀ,ਬੇਨਤੀ ਸਹਿਤ

  • @jasbirsingh1298
    @jasbirsingh1298 3 роки тому +1

    Very nice tips mam thanks

  • @AmarjitSingh-ed3gu
    @AmarjitSingh-ed3gu 3 роки тому +11

    Lots of thanks to Dr. Harshinder Kaur ji, for good health issue programs

  • @puneetsharma5624
    @puneetsharma5624 3 роки тому +2

    Acid bare vi daso Dr .sahib te teeth problem vare ji

  • @DALJEETSINGH-qc6tk
    @DALJEETSINGH-qc6tk 3 роки тому +1

    Thanks man god bless u both

  • @sitalsinghhira7262
    @sitalsinghhira7262 4 роки тому +3

    thank you Dr harshinder ji from usa

  • @harbanskaur9481
    @harbanskaur9481 3 роки тому +1

    Dr ne bhut hi best information diti hai but mera one question c ke man ne til or olives oil ko face par lgane ke liye boliya c kya ye sensitive skin par lga skte hai or mam skin par vitamin c serum lgana konsa theek hai special sensitive skin par

  • @balbirsingh3985
    @balbirsingh3985 3 роки тому +2

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ

  • @pindaale7499
    @pindaale7499 3 роки тому +1

    Dono sakhsiyat nu salute

  • @GindaBajwa-s9l
    @GindaBajwa-s9l 11 місяців тому

    Very good

  • @punjabsingh6495
    @punjabsingh6495 2 роки тому +2

    Very nice 👌👍

  • @harbanskaur9481
    @harbanskaur9481 3 роки тому +1

    Thanku mam

  • @gurcharnsingh8342
    @gurcharnsingh8342 Рік тому

    Very nice advised for onion benifit thanks 🙏🌹🙏

  • @surindeekaur1156
    @surindeekaur1156 3 роки тому

    Bahut badhiya jankari mili hai ji,Dhanvad

  • @harbhajansinghsekhon2899
    @harbhajansinghsekhon2899 3 роки тому +1

    very nice information ji

  • @balrajbisla3659
    @balrajbisla3659 4 роки тому +3

    Very.good

  • @kulwantsinghbrar1220
    @kulwantsinghbrar1220 3 роки тому +2

    Nice information

  • @balwinderbains9067
    @balwinderbains9067 3 роки тому +2

    👍

  • @bschahal9453
    @bschahal9453 Рік тому

    YES AGREED

  • @evergreenevergreen7974
    @evergreenevergreen7974 3 роки тому +1

    Mam plz give information about flax seeds for weight loss please ji

  • @gurmeetkaur6612
    @gurmeetkaur6612 3 роки тому +2

    👌👌

  • @bw8dm
    @bw8dm 3 роки тому +41

    ਸਾਰੇ ਸਰੋਤਿਆਂ ਨੂੰ ਅਤੇ ਪੰਜਾਬੀ ਮਾਂ ਬੋਲੀ ਦੇ ਜਾਇਆਂ ਨੂੰ ਬੇਨਤੀ ਹੈ ਕਿ ਪੰਜਾਬੀ ਦੇ ਵਿੱਚ ਵੀ ਵੱਧ ਤੋਂ ਵੱਧ ਕੁਮੈਂਟ ਲਿਖਿਆ ਕਰੋ ਜੀ ਤਾਂ ਕਿ ਮਾਂ ਬੋਲੀ ਦੀ ਸੇਵਾ ਹੋ ਸਕੇ ਜੀ।

  • @ranjitkaur3785
    @ranjitkaur3785 4 роки тому +2

    Thanks for good information

    • @kulwinderjitkaur8421
      @kulwinderjitkaur8421 3 роки тому

      Dr sahib ji kacha pianj khan nal mere mouth ulsar ho jande han why ?

  • @sukhrajmann9377
    @sukhrajmann9377 4 роки тому +4

    Sat Siri akal mam ji

  • @GurjantSingh-gb3ew
    @GurjantSingh-gb3ew 3 роки тому +2

    ਮੈਡਮ ਹਰਸ਼ਰਨ ਕੌਰ ਜੀ ਇੰਨਾ ਦੀ ਕਿਤਾਬ ਨਹੀਂ ਬਣਾਈ ਦੇ ਬਣੀ ਤਾਂ ਜ਼ਰੂਰ ਦੱਸਣਾ

  • @kulbirsahota7823
    @kulbirsahota7823 4 роки тому +4

    Thanks both of you!

  • @surjitkaur6449
    @surjitkaur6449 3 роки тому +10

    Thanks Dr Harshinder Kaur ji.As usual, very useful and eye opening discourse on onions.
    How useful or not useful is eating raw onion as salad.??
    Pl clarify.
    Thanks ji.

  • @pritpalpal6472
    @pritpalpal6472 3 роки тому +4

    Thyroid bare daso Dr saab

  • @manmeetbrar1617
    @manmeetbrar1617 3 роки тому +1

    ਬਹੂਤ ਬਧੀਆ ਪ੍ਹੋਗਰਾਮ ਆ ਜੀ ਟਾਿੲਮ ਬੀ ਦਸੋ

  • @khushpreetkaur5783
    @khushpreetkaur5783 2 роки тому

    Nice

  • @jaswanthayer3849
    @jaswanthayer3849 3 роки тому +7

    ਬਹੁਤ ਵਾਧੀਆ ਹੈ ਜੀ 🙏🙏🙏🙏😊

  • @hardahainsingh1983
    @hardahainsingh1983 Рік тому +1

    Waheguru g ka khalsa Waheguru ji ke fathe sda rho

  • @navkaur2703
    @navkaur2703 3 роки тому +2

    🙏👌

  • @JaswinderKaur-zd1jv
    @JaswinderKaur-zd1jv 3 роки тому +2

    Ssa ji

  • @surinderkaur1883
    @surinderkaur1883 4 роки тому +1

    Gande baare jaankari buhat vadia lagi dhanvaad tuhade dova da

  • @labhkaur2346
    @labhkaur2346 4 роки тому +4

    Thaks so many

  • @nikkigill733
    @nikkigill733 2 роки тому

    Goog

  • @ranjodhsingh3485
    @ranjodhsingh3485 3 роки тому +1

    Wahguru g

  • @manjitkaur8885
    @manjitkaur8885 11 місяців тому

    Green onions k le v daso

  • @rajwantgrewal8451
    @rajwantgrewal8451 4 роки тому +5

    🙏🙏🙏🙏🙏👍