ਗੁਰਦੁਆਰਾ ਸਾਹਿਬ ਜਾਣ, ਮੱਥਾ ਟੇਕਣ ਤੇ ਪੰਜ ਇਸ਼ਨਾਨ ਦੀ ਸਹੀ ਮਰਿਯਾਦਾ ਕੀ ਹੈ ? | Sikhi Talks

Поділитися
Вставка
  • Опубліковано 23 жов 2024

КОМЕНТАРІ • 423

  • @Deep_singh10
    @Deep_singh10 2 місяці тому +124

    ਵਾਹਿਗੁਰੂ ਜੀ ਨਿਤਨੇਮ ਵਿੱਚ ਪਹਿਰਾ ਢਿੱਲਾ ਸੀ ਜੀ ਪਰ ਇਹ ਵਿਡਿਓ ਵੇਖ ਕੇ ਮਨ ਨੂੰ ਸਮਝਾਈਆ ਅਤੇ ਹੁਣ ਹਰ ਰੋਜ਼ ਨਿਤਨੇਮ ਕਰਨਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਗੁਰੂ ਸਾਹਿਬ ਜੀ ਮੇਹਰ ਕਰਨ 🙏🏻🙏🏻

  • @Akash_Bajwa__
    @Akash_Bajwa__ 2 місяці тому +44

    ਧੰਨਵਾਦ ਸਾਰਿਆ ਦਾ ਬਹੁਤ ਬਹੁਤ ਪੋਡਕਾਸਟ ਨੂੰ ਏਨਾ ਪਿਆਰ ਦੇਣ ਲਈ

  • @lovemaan0267
    @lovemaan0267 2 місяці тому +27

    ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਖ਼ਾਲਸਾ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਸੀ ਬਹੁਤ ਹੀ ਢੂਗੇ ਵਿਚਾਰ ਬਹੁਤ ਗਿਆਨ ਭਾਈ ਸਾਹਿਬ ਜੀ ਨੂੰ ਅਪਾਰ ਕਿਰਪਾ ਗੁਰੂ ਸਾਹਿਬ ਦੀ

    • @sewasingh696
      @sewasingh696 Місяць тому

      ਭਾਈ ਸਾਹਿਬ ਤੁਸੀਂ ਕਮੈਂਟਸ ਵਿੱਚ ਲਿਖਿਆ ਬਹੁਤ ਹੀ ਢੂਘੇ ਵਿਚਾਰ ਢੂਘੇ ਨਹੀਂ ਡੂੰਘੇ ਵਿਚਾਰ ਲਿਖੋ ਜੀ ਧੰਨਵਾਦ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @simranboutiqe3317
    @simranboutiqe3317 Місяць тому +16

    ਵੀਰ ਜੀ ਆਪ ਜੀ ਨੇ ਬਹੁਤ ਵਧੀਆ ਬਚਨ ਵਿਚਾਰ ਚਰਚਾ ਕੀਤੇ ਹਨ ਇਸ ਚੀਜ਼ ਦੀ ਸਮੇਂ ਦੇ ਹਿਸਾਬ ਨਾਲ ਬਹੁਤ ਲੋੜ ਹੈ ਜੀ ਚੜ੍ਹਦੀ ਕਲਾ ਰਖੇ ਮਾਲਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surjitgill6411
    @surjitgill6411 2 місяці тому +13

    ਕਾਕਾ ਜੀ ਦੀ ਵਿਦਿਆ ਬਾਰੇ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਕਾਕਾ ਜੀ ਨੂੰ।

    • @jaswinderkaur3321
      @jaswinderkaur3321 Місяць тому

      Waha guru baba ji nu hor traki vakso ji bought sohna vichar han

  • @simranjeetsingh3735
    @simranjeetsingh3735 2 місяці тому +23

    ਬਹੁਤ ਸੋਹਣੇ ਤਰੀਕੇ ਨਾਲ ਬਚਨ ਕਰਦੇ ਨੇ ਭਾਈ ਮਨਦੀਪ ਸਿੰਘ ਜੀ ਖਾਲਸਾ ਆਪ ਜੀ ਉੱਪਰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਜੀ

  • @ParamjitKaur-f2o
    @ParamjitKaur-f2o 23 дні тому +1

    ਵਾਹਿਗੁਰੂ ਜੀ ਜਿਸ ਤਰਾਂ ਨਾ ਦੁਨੀਆ ਲੱਗੀ ਹੈ ਲੱਗੀ ਰਹਿਣ ਦਿਓ ਮਹਾਰਾਜ ਚੜਦੀ ਕਲਾ ਚ ਰੱਖੇ ਗੁਰੂ ਨਾਲ ਜੁੜੀਆਂ ਸੰਗਤਾਂ ਨੂੰ ਹੋਰ ਜੋੜੇ ਧੰਨਵਾਦ ਬਾਬਾ ਦੀਪ ਸਿੰਘਜੀ

  • @surjitgill6411
    @surjitgill6411 2 місяці тому +13

    ਬਹੁਤ ਠਹਿਰਾਓ ਵਿਚ ਗੁਰਬਾਣੀ ਅਤੇ ਗੁਰਮਤਿ ਬਾਰੇ ਸਮਝਾਇਆ। ਬਿਲਕੁਲ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ ਵਾਗਿਗੁਰੂ ਕ੍ਰਿਪਾ ਰੱਖਣ ਅੱਗੇ ਵਾਸਤੇ ਵੀ ਅਜਿਹੇ ਪੌਡਕਾਸਟ ਸੁਣਨ ਨੂੰ ਮਿਲਣ।

  • @surjitgill6411
    @surjitgill6411 2 місяці тому +12

    ਪੌਡਕਾਸਟ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਵਿਜੇ ਤੇ ਪੌਡਾਕਸਟ ਸਰਵਣ ਕਰਵਾਉਂਦੇ ਹੋ। ਅੱਗੇ ਤੋਂ ਵੀ ਜਾਰੀ ਰੱਖੋਂ।

  • @SukhjinderSingh-yl8sl
    @SukhjinderSingh-yl8sl Місяць тому +8

    ਤਨ ਗੰਦਗੀ ਕੀ ਕੋਠੜੀ,ਹਰਿ ਹੀਰਿਆਂ ਦੀ ਖਾਨ
    ਜੇ ਤਨ ਦਿੱਤਿਆਂ ਹਰਿ ਮਿਲੈ ਤਉ ਭੀ ਸਸਤਾ ਜਾਣ।।❤❤❤❤❤

    • @JaswantSingh-u2n4r
      @JaswantSingh-u2n4r 3 дні тому

      @@SukhjinderSingh-yl8sl Bilkul veer ji eh b koe virli atmaa jan sakde kirpa hove ta❤️🙏

  • @GaganDeepsingh-n8z8f
    @GaganDeepsingh-n8z8f 15 днів тому +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤੇ ਬਾਬਾ ਮੈਂ ਬਲਵੀਰ ਸਿੰਘ ਖਾਲਸਾ ਬੋਲਦਾ ਮੈਨੂੰ ਤੁਹਾਡੀ ਬਹੁਤ ਵਿਧੀਆ ਗੱਲ ਲੱਗੀ

  • @seeratkaur4210
    @seeratkaur4210 2 місяці тому +34

    ਬਹੁਤ ਠੀਕ ਬਚਾਰ ਵੀਰ ਜੀ ਦੀ ਲੰਬੀ ਉਮਰ ਹੋਵੇ ਬਹੁਤ ਹੀ ਅਨੰਦ ਆਇਆ ਬਲਕਾਰ ਸਿੰਘ ਜੱਜ

    • @OggyFF.2017
      @OggyFF.2017 Місяць тому +2

      ਵੀਰੇ ਮਾਫ਼ ਕਰੇਓ ਪ੍ਰ ਤੁਸੀ ਕਿਰਪਾ ਕਰਕੇ ਆਪਣਾ ਪੂਰਾ ਨਾਮ ਲਿਆ ਕਰੋ ਜੀ ਅਕਾਸ਼ ਸਿੰਘ ਬਾਜਵਾ ਗੁਰੂ ਨਾਲ ਜੁੜੇ ਹੋ ਤਾ ਏਨਾ ਕ ਤਾਂ ਪਤਾ ਹੀ ਹੋਵੇਗਾ ਕੇ ਆਪਾ ਨੂੰ ਗੁਰੂ ਜੀ ਨੇ ਕੌਰ ਤੇ ਸਿੰਘ ਬਖਸੇ sir name behtar hovega je tusi bajwa te ena jor na pa ke singh te jor deo kuj Galt keha hove ta maaf keda veere

  • @Gurpreet_singh46
    @Gurpreet_singh46 2 місяці тому +13

    ਬੋਹਤ ਅਨੰਦ ਸੀ ਇਸ ਪੋਡਕਾਸਤ ਵਿੱਚ ਬੋਹਤ ਕੋਜ ਸਿੱਖਣ ਨੂੰ ਮਿਲਿਆਂ 🙏❤️

  • @ArshdeepSingh-uz6mr
    @ArshdeepSingh-uz6mr 13 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhjeetkaurkhalsa2625
    @sukhjeetkaurkhalsa2625 2 місяці тому +9

    ਪਿਆਰੇ ਮਨਦੀਪ ਸਿੰਘ ਵੀਰ ਜੀ ❤️❤️🌹ਵਾਹਿਗੁਰੂ ਜੀ ਕਾ ਖਾਲਸਾ 🌹
    🌹ਵਾਹਿਗੁਰੂ ਜੀ ਕੀ ਫਤਹਿ ਜੀ 🌹

  • @SukhwinderKaur-h1c
    @SukhwinderKaur-h1c 5 днів тому +1

    Waheguru Ji bhut aanad aayiya ji 🙏🙏🙏🙏🙏👍👍👍👍👍❤❤❤❤

  • @Jeetdhaliwal5131
    @Jeetdhaliwal5131 Місяць тому +5

    ਵੀਰ ਜੀ ਵਾਹਿਗੁਰੂ ਜੀ ਤਵਾਨੂੰ ਚੜ੍ਹਦੀ ਕਲਾ ਚ ਰੱਖਣ 🙏
    ਇੱਕ ਬੇਨਤੀ ਸੀ ਵੀਰ ਜੀ ਵੀਰ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਨਾਲ ਇੱਕ ਇੰਟਰਵਿਊ ਜਰੁਰ ਕਰਯੋ ਜੀ 🙏🙏

  • @inderjitsingh3389
    @inderjitsingh3389 2 місяці тому +6

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੋ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਇਧਰਲੇ ਪਾਸੇ ਲਾਇਆ ਹੋਇਆ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਹਿਬ ਨੇ ਵੀ ਤੇ ਗੁਰੂ ਸਾਹਿਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਤਰੱਕੀ ਬਖਸ਼ੇ ਇਦੇ ਜਾਣਕਾਰੀ ਦਿੰਦੇ ਰਹੋ ਸੰਗਤ ਨੂੰ ਧੰਨਵਾਦ❤

  • @tarasingh603
    @tarasingh603 27 днів тому +1

    🙏💐ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ 💐🙏

  • @khatrimamta3622
    @khatrimamta3622 2 місяці тому +8

    Gurbani mei itna power hai aaj paata chla 🙏
    Aur bhi aisa videos upload kia karo waheguru ji 🙏

  • @karmjeetsingh5997
    @karmjeetsingh5997 Місяць тому +1

    ਵਾਹਿਗੁਰੂ ਜੀ ❤ ਬਹੁਤ ਵਧੀਆ ਜੀ

  • @RajinderKaur-jt5lg
    @RajinderKaur-jt5lg Місяць тому +3

    ਬਹੁਤ ਸੋਹਣੇ ਵਿਚਾਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @gurnamkaurdulat3883
    @gurnamkaurdulat3883 2 місяці тому +6

    ਬਹੁਤ ਵਧੀਆ ਗੱਲਬਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ।

  • @Dhill0n.7
    @Dhill0n.7 2 місяці тому +5

    ਬਹੁਤ ਸਕੂਨ ਮਿਲਿਆ ਐਨੀਆਂ ਵਧੀਆ ਵਿਚਾਰਾ ਤੇ ਇਸ ਪੋਡਕਾਸਟ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਬਾਈ ਜੀ 🙏❣️

  • @kushalsinghkhalsa8648
    @kushalsinghkhalsa8648 6 днів тому +1

    Veer bhut vadhiya sewa kar rhy ho tusi is podcast tu bhut maryada pta lagiya nalle satgura naal or prem pai gya maharaj ji eda hi chardikala bakshan ji🙏🏻

  • @harmeshkaur31
    @harmeshkaur31 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਹਾਡਾ ਪੋਡਕਾਸਟ ਬਹੁਤ ਵਧੀਆ ਲੱਗਿਆ ਇਸੇ ਤਰਾਂ ਦੇ ਪੋਡਕਾਸਟ ਨੋਲੇਜ ਵਾਲੇ ਕਰਦੇ ਰਹੋ ਧੰਨਵਾਦ

  • @GurmeetSingh-m9q
    @GurmeetSingh-m9q Місяць тому +2

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @simranjeetsingh3735
    @simranjeetsingh3735 2 місяці тому +18

    ਭਾਈ ਮਨਦੀਪ ਸਿੰਘ ਖਾਲਸਾ ਜੀ ਦੇ ਬਚਨ ਓਹਨਾ ਦੇ ਨਾਮ ਦੀ ਤਰ੍ਹਾ ਮਨ ਵਿੱਚ ਗੁਰੂ ਸਾਹਿਬ ਦੁਆਰਾ ਬਖਸ਼ੀ ਦਾਤ ਦਾ ਦੀਪ ਜਲਾ ਦਿੰਦੀ ਹੈ।

  • @Harsimran174
    @Harsimran174 2 місяці тому +3

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ 👏

  • @RajinderKaur-jt5lg
    @RajinderKaur-jt5lg Місяць тому +3

    ਤੁਸੀਂ ਅਮ੍ਰਿਤ ਪਾਲ ਦੀ ਗੱਲ ਕੀਤੀ ਹੈ ਮੈਂ ਨੂੰ ਵਧੀਆ ਲੱਗਿਆ 🙏🚩

  • @BrothersVloger-kn9ps
    @BrothersVloger-kn9ps 29 днів тому +1

    Satnam whaguru jidhanbsd verr ji

  • @sahildeepsingh3876
    @sahildeepsingh3876 Місяць тому +1

    🌹✨️🙏Dhan Bhai Bidhi Chand Ji🙏✨️🌹

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Nanak Sahib Jee🙏✨️🌹

  • @Gymnast4everslay
    @Gymnast4everslay 27 днів тому +1

    Waheguru Ji ka Khalsa wahuguru Ji ki fatha Khalsa Ji most beautiful information Bahutu Anand aaya

  • @surjitkaur3859
    @surjitkaur3859 20 днів тому +1

    Waheguru ji waheguru ji gumatt dia marzada sun ke sojhi audi hei waheguru ji tuhani chardikala bakshe

  • @gurmailsingh6732
    @gurmailsingh6732 27 днів тому +1

    Very good views mandeep Singh ji

  • @jaswantkaur9812
    @jaswantkaur9812 Місяць тому +1

    ਗੁਰਬਾਣੀ ਬਾਰੇ ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕਿਤੇ। ਪ੍ਰਮਾਤਮਾ ਬਹੁਤ ਲੰਮੀ ੳਮਰ ਕਰਨ ਜੀ।

  • @NishanSingh-vk5pk
    @NishanSingh-vk5pk Місяць тому +2

    Waheguru ji bhut vdia lga tuhde vichar sun k waheguru ji ka khalsa waheguru ji ki fathe 🙏🙏

  • @abhijeetsingh2852
    @abhijeetsingh2852 Місяць тому +1

    Bohot hi Sona podcast lagya te bohot shrda de naal saareya prashna de utrr dite , man nu bohot changa lgya❤❤

  • @hardeepsinghsandhu8321
    @hardeepsinghsandhu8321 2 місяці тому +5

    ਭਾਈ ਸਾਬ ਨੇ ਬਹੁਤ deeply explain ਕੀਤਾ ਸਭ

  • @SurinderKaur-qk7sm
    @SurinderKaur-qk7sm Місяць тому +4

    Bahut hi aanad aaya bhai ji to gyaan diyaan gallan sunke🙏🙏

  • @gurveerbrar6773
    @gurveerbrar6773 9 днів тому

    Waheguru ji ka Khalsa Waheguru ji ki fathye 🙏🙏🙏

  • @sahildeepsingh3876
    @sahildeepsingh3876 Місяць тому +1

    🌹✨️🙏Dhan Bhai Mani Singh Ji🙏✨️🌹

  • @HARPREETKAUR-jx2lt
    @HARPREETKAUR-jx2lt 2 місяці тому +5

    Waheguru ji ka khalsa Waheguru ji ki fath .Bhai Mandeep Singh ji khalsa thanks for great information

  • @KulwindermaanSingh-v3o
    @KulwindermaanSingh-v3o 2 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐💐🙏🙏

  • @sahildeepsingh3876
    @sahildeepsingh3876 Місяць тому +1

    Bahut Sohna Podcast

  • @GurdeepSingh-lb2rh
    @GurdeepSingh-lb2rh Місяць тому

    WaheGuru Ji ka Khalsa WaheGuru Ji ki Fateh

  • @mystyleDJLOVI
    @mystyleDJLOVI 2 місяці тому +1

    22 ਜੀ ਬੋਹਤ pod cast ਸੁਣੇ ਨੇ ਜੀ ਹੈ ਸੁਣ ਕੇ ਵੱਖਰਾ ਅਨੰਦ ਆਇਆ ਜੀ ਦੋਵੇਂ edisod ਸ਼ਾਨਦਾਰ ਨੇ ਜੀ ।

  • @SatvirSingh-u5e
    @SatvirSingh-u5e Місяць тому +1

    Waheguru ji ka Khalsa waheguru ji ki Fateh veer ji 🙏🏻🙏🏻🙏🏻🙏🏻🙏🏻

  • @sahildeepsingh3876
    @sahildeepsingh3876 Місяць тому +1

    🌹✨️🙏Dhan Bhai Dyaala Ji🙏✨️🌹

  • @harmindersinghpammu553
    @harmindersinghpammu553 Місяць тому +3

    Waheguru ji ka Khalsa waheguru ji ki fateh 🌹🙏
    Sat Bachan Ji 🌹🙏

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Angad Sahib Jee🙏✨️🌹

  • @ramsinghgill4576
    @ramsinghgill4576 2 місяці тому +3

    🙏🙏ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਅਪਰਾਧੀ ਤਰੀਆ ਰੇ 🙏🙏 ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏

  • @InderjitSingh-u5q
    @InderjitSingh-u5q 2 місяці тому +9

    ਬਹੁਤ ਵਧੀਆ ਸਮਝਿਆ

  • @BaljinderSingh-po2ns
    @BaljinderSingh-po2ns Місяць тому +1

    Waheguru ji aap sab nu Guru gyan bhakshan layi bahot bahot Dhanyabad ji🎉🎉🎉❤❤❤

  • @KulwindermaanSingh-v3o
    @KulwindermaanSingh-v3o 2 місяці тому +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 💐🪷🙏🙏

  • @gandhisidhu1469
    @gandhisidhu1469 2 місяці тому +10

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @balramrathore2554
    @balramrathore2554 Місяць тому +2

    ਬਾਬਾ ਕੀ ਕਰਾ , ਮੈਨੂੰ ਕਾਮ ਬਹੁਤ ਤੰਗ ਕਰਦਾ , ਅੱਠ ਦਸ ਮਹੀਨੇ ਮਸਾਂ ਲੰਗਦੇ ਹਨ , ਪੈਰਾਂ ਤੇ ਸੋਜ਼ ਪੈ ਗਈ , ਸਿਹਤ ਖਰਾਬ ਹੋ ਜਾਂਦੀ ਆਹ , ਫੇਰ ਮਜਬੂਰੀ ਵੱਸ ਪਤਨੀ ਨਾਲ ਜੋ ਬੇ ਅੰਮਿਰਤੀ ਆ , ਓਹਦੇ ਨਾਲ ਸੰਬੰਧ ਬਣਾਉਣਾ ਪਿਆ , ਗੁਰੂ ਪਾਤਸ਼ਾਹ ਜੀ ਬਖਸ਼ ਲੈਣਾ , ਏਦਾਂ ਮਨ ਉਚਾਟ ਕੇ ਪਾਠ ਚ ਮਨ ਲੰਗਣਾ ਤਾਂ ਦੂਰ ਪਾਠ ਕਰਦਿਆਂ ਵੀ ਕਾਮ ਦੀਆਂ ਅਜੀਬ ਜਿਹੀਆਂ ਤਰੰਗਾਂ ਕੰਪਨ ਜਿਹੀ ਪੈਂਦਾ ਕਰਦੀ ਹੈ ਨੀਂਦ ਦਾ ਨਾਮੋ ਨਿਸ਼ਾਨ ਨਹੀ , ਅੰਗ ਅੰਗ ਭੱਠੀ ਵਾਂਗੂੰ ਤੱਪਦਾ , ਇੱਦਾ ਮਹਿਸੂਸ ਹੁੰਦਾ ਜਿਵੇਂ ਕੁਝ , ਸਰੀਰ ਦੇ ਮੂਹਰਲੇ ਹਿੱਸੇ ਬੰਨੀ ਫਿਰਦਾ ਹੋਵਾਂ , ਜਦੋ ਕਾਮ ਖ਼ਲਾਸੀ ਹੋ ਗਈ ਤਾਂ ਅੱਖਾਂ ਤੋ ਦਿਖਣ ਲੱਗ ਪਿਆ ਸਾਹ ਸੋਖਾ ਹੋ ਗਿਆ , ਮਨ ਦਾ ਕੁੱਤਾ ਭੋਕਣੋ ਹੱਟ ਗਿਆ , ਕੁਰੰਗ ਪਿੱਛੇ ਨਹੀ ਭੱਜਦਾ , ਗੁਰੂ ਪਾਤਸ਼ਾਹ ਰਹਿਮਤ ਵਰਤਾਉਣਾ ਜੀ ਕਾਮੀ ਦਾ ਕਾਮ ਸ਼ਾਤ ਕਰਨਾ ਜਿਵੇ ਹਲਤ ਪਲਤ ਸੁਆਰ ਦਿੱਤਾ ਹੈ ਇਹ ਵੀ ਦੋਸ਼ ਕੱਟ ਦਿਓ , ਸਰਬ ਰੋਗ ਜਾ ਅਓਖਦ ਨਾਮ ਹੀ ਹੈ , ਅੱਛਾ ਬਾਪੂ ਤੇਰੀ ਰਜ਼ਾ ,,,

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Teg Bahadur Sahib Jee🙏✨️🌹

  • @harpalkaur3980
    @harpalkaur3980 2 місяці тому +3

    WaheGuru Ji ka Khalsa WaheGuru Ji ki Fateh❤🎉🎉🎉🎉🎉

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Amar Das Sahib Jee🙏✨️🌹

  • @sahildeepsingh3876
    @sahildeepsingh3876 Місяць тому +1

    🌹✨️🙏Dhan Baba Deep Singh Ji🙏✨️🌹

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Har Rai Sahib Jee🙏✨️🌹

  • @bhinderpalgrewal7472
    @bhinderpalgrewal7472 Місяць тому +2

    Thanks to provide deep thoughts and knowledge about THE TRUE WAHEGURU

  • @KulveerKaur-i3x
    @KulveerKaur-i3x Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Hargobind Sahib Jee 🙏✨️🌹

  • @86parmar
    @86parmar 2 місяці тому +2

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @LakhwinderSingh-wg5mb
    @LakhwinderSingh-wg5mb 2 місяці тому +2

    ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਆਪ ਨੂੰ ਸਲੂਟ ਹੈ ਜੀ

  • @soniadaler8414
    @soniadaler8414 2 місяці тому +6

    ਬਗੁਤ ਕੁਝ dsya veer mandeep singh ji ne ,ਵਾਹਿਗੁਰੂ ਜੀ ਹਮੇਸ਼ਾਂ ਅੰਗ ਸੰਗ ਸਹਾਈ ਹੋਣ, ਅਗਲਾ ਪੋਡਕਾਸਟ ਜਲਦੀ ਕਰੋ,ਸਮਾਂ ਪਤਾ ਹੀ ਨਹੀ ਲਗਿਆ ਕਦ ਖ ਹੋ ਗਿਆ ਤੇ ਜਾਣਕਾਰੀ ਸਾਰੀ ਨਵੀਂ ਹੀ ਸੀ ਸਾਡੇ ਲਈ,

  • @ਸਿੱਖਇਤਿਹਾਸ-ਥ9ਫ
    @ਸਿੱਖਇਤਿਹਾਸ-ਥ9ਫ 2 місяці тому +2

    ਬਹੁਤ ਵਧੀਆ ਵਿਚਾਰ ਅੱਖਾ ਖੋਲ ਦਿਤੀਆ 🙏🏻🙏🏻

  • @sahildeepsingh3876
    @sahildeepsingh3876 Місяць тому

    🌹✨️🙏Dhan Bhai Taru Singh Ji🙏✨️🌹

  • @sahildeepsingh3876
    @sahildeepsingh3876 Місяць тому +1

    🌹✨️🙏Dhan Bhai Mardana Ji🙏✨️🌹

  • @BaljinderChabba
    @BaljinderChabba Місяць тому +2

    ਕਮਾਲ ਹੀ ਕਰਤੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉

  • @Meetsing92
    @Meetsing92 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @narinderkaur6406
    @narinderkaur6406 Місяць тому +2

    Shuker mere Baba Deep singh jii🙏🙏🙏🙏🙏❤❤❤❤❤🙏🙏🙏🙏🙏✈✈✈✈✈✈

  • @Ekam_vlogs006
    @Ekam_vlogs006 Місяць тому +1

    Waheguru ji chardi kala rakhy

  • @gurpreetkarda6319
    @gurpreetkarda6319 2 місяці тому +4

    Waheguru ji 🙏🌹.
    Very good information about Sikh religion. Waheguru ji kirpa karo 🙏🙏🌹🌹.

  • @sahildeepsingh3876
    @sahildeepsingh3876 Місяць тому +1

    🌹✨️🙏Dhan Guru Gobind Singh Sahib Jee🙏✨️🌹

  • @nancykaur4314
    @nancykaur4314 Місяць тому +2

    Waheguru ji bhulla bakshan, appni charni laon 🙏

  • @nirmalakaur3798
    @nirmalakaur3798 2 місяці тому +2

    Waheguruji ka khalsa waheguruji di fateh dungi vichar d sang pae bhai mandeep singh ji🎉🎉❤

  • @karandeepvirk991
    @karandeepvirk991 2 місяці тому +6

    ਵੀਰ ਜੀ ਇੱਕ ਵਿਡਿਉ ਅਨੰਦ ਕਾਰਜ ਦੀ ਪੂਰੀ ਮਰਿਆਦਾ ਤੇ ਵੀ ਬਣਾਉ

  • @ParamjitKaur-x9o
    @ParamjitKaur-x9o 2 місяці тому +9

    ਵਾਹਿਗੁਰੂ ਜੀ

  • @amarjitsaini5425
    @amarjitsaini5425 2 місяці тому +1

    Beautiful discussion. Please bring back Bhai sahib Ji back for more discussion. You are doing great job veer for the panth…

  • @sahildeepsingh3876
    @sahildeepsingh3876 Місяць тому

    🌹✨️🙏Dhan Bhai Sukha Singh Ji
    Dhan Bhai Mehtab Singh Ji🙏✨️🌹

  • @SohanLal-lc1mx
    @SohanLal-lc1mx 20 днів тому

    Bhai ji buhat vadhiya wichar h ji

  • @kuldipkaurcheema1465
    @kuldipkaurcheema1465 Місяць тому +2

    Wahaygru ji Ka khalsa wahaygru ji ki fatay beta very good I wish evry.
    gursiikh understand the rules of gursikhi .guru gobind Singh ji gave us .
    Beta live long with good health and wealth.

  • @ravinderkaursodhi8589
    @ravinderkaursodhi8589 2 місяці тому +3

    Sada chir jivo . U both. Please bring more such topics about pure sikh and sikhism,Because life is very short and no need to wait for next janam. Thanks a lot..

  • @gandhisidhu1469
    @gandhisidhu1469 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sahildeepsingh3876
    @sahildeepsingh3876 Місяць тому

    🌹✨️🙏Dhan Bhai Bota Singh Ji
    Dhan Bhai Garjaa Singh Ji🙏✨️🌹

  • @JevanSidhu
    @JevanSidhu 27 днів тому

    Waheguru ji 🙏 🙏🙏🙏🙏🙏

  • @sourabhdhawan8132
    @sourabhdhawan8132 2 місяці тому +6

    Good knowledge. Good Sikh scholars should be promoted. The Sikh religion needs to evolve in the current times

  • @RajinderKaur-w3u
    @RajinderKaur-w3u 2 місяці тому +3

    Wahaguru ji Bahut Bahut Thank I will appreciate Mandeep Singh ji nu cahdikala Bakshe

  • @preetkgreat..3527
    @preetkgreat..3527 Місяць тому +4

    Mandeep singh khalsa ji nal ik hor podcast kro veerji 🙏🏻🌹

  • @jasminderk6849
    @jasminderk6849 2 місяці тому +1

    You are becoming one of my favorite pod cast due to ( Sikhi ) history and other topics. Thanks one of follower from California , U.S.A.

  • @Kissan_00
    @Kissan_00 2 місяці тому +2

    ਵਾਹਿਗੁਰੂ ਜੀ🙏

  • @amarjitkaur5496
    @amarjitkaur5496 2 місяці тому +1

    ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ

  • @sukhmeetkaur7392
    @sukhmeetkaur7392 2 місяці тому +2

    One of the best informative podcast 🤗🙏🙏

  • @sahildeepsingh3876
    @sahildeepsingh3876 Місяць тому

    🌹✨️🙏Dhan Bhai Jeewan Singh Ji🙏✨️🌹

  • @RanjitSingh-es1tv
    @RanjitSingh-es1tv Місяць тому +2

    ਵਾਹਿਗੁਰੂ ਵਾਹਿਗੁਰੂ ਬਹੁਤ ਸੋਝੀ ਵਾਲੇ ਵਿਚਾਰ ਹਨ ਵੀਰ ਦੇ ਮਾਲਕ ਚੜਦੀ ਕਲਾ ਬਖਸੇ ਵੀਰ ਨੂੰ....

  • @manvirindersingh6989
    @manvirindersingh6989 2 місяці тому +3

    ਇਕ ਇਕ ਬੋਲ ਅਣਮੋਲ ਹੈ ਜੀ🤲 ਬਹੁਤ ਬਹੁਤ ਸ਼ੁਕਰਗੁਜ਼ਾਰ🙏