ਮਨ ਨੂੰ ਕਿਵੇਂ ਕਾਬੂ ਕਰਦਾ ਹੈ ਸਿਮਰਨ ? | ਦਸਮ ਦੁਆਰ ਦਾ ਰਾਜ ! | Power Of Meditation Explained | Sikhi Talks

Поділитися
Вставка
  • Опубліковано 20 жов 2024

КОМЕНТАРІ • 215

  • @Deep_singh10
    @Deep_singh10 День тому +23

    ਦਾਸ ਤੇ ਹਰ ਇੱਕ ਪੋਡਕਾਸਟ ਵਾਲੇ ਵੀਰ ਨੂੰ ਬੇਨਤੀ ਕਰਨ ਵਾਲਾ ਸੀ ਕਿ ਭਾਈ ਧਰਮਜੀਤ ਸਿੰਘ ਜੀ ਦਾ ਪੋਡਕਾਸਟ ਕੀਤਾ ਜਾਵੇ 😊 ਬਹੁਤ ਖੁਸ਼ੀ ਦੀ ਗੱਲ ਹੈ ਯੁਟਿਉਬ ਓਪਨ ਕੀਤਾ ਤੇ ਭਾਈ ਸਾਹਿਬ ਜੀ ਦਾ ਪੋਡਕਾਸਟ ਮਿਲਿਆ ਧੰਨ ਹੋ ਗ‌ਏ ਅਸੀ ਤਾਂ 😊❤ ਵਾਹਿਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਣ ਗੁਰਮੁਖਾਂ ਦਾ ਸੰਗ ਬਖਸ਼ਣ ਜੀ 😊🙏🏻

  • @sukhpalwaraich2089
    @sukhpalwaraich2089 День тому +2

    Waheguru..waheguru..waheguru..waheguru..waheguru..ji...

  • @sukhpalwaraich2089
    @sukhpalwaraich2089 День тому +2

    Waheguru ji...

  • @kaursimran5463
    @kaursimran5463 2 години тому

    Dhan Dhan Bhai Sewa Singh Ji jihna ne sach da naara laya te sanu ene pyaare gurmukha di sangat bakshi🙏🙏🙏

  • @user.DeepBrar
    @user.DeepBrar 14 годин тому +9

    ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਸ਼ਹੀਦ ਪਰਮਾਤਮਾ ਚ ਲੀਨ ਹੋਇਆਂ ਨੇ ਖੋਪਰ ਲੁਹਾ ਲਏ ਦਰਦ ਮਹਿਸੂਸ ਹੀ ਨਹੀਂ ਹੋਇਆ ਇਹ meditation ਦੀ ਤਾਕਤ ਹੀ ਹੈ

  • @surinderpalkaur1581
    @surinderpalkaur1581 День тому +5

    ਇਹ ਬਿਲਕੁਲ ਸਚੀ ਆਂ ਗੱਲਾਂ ਹਨ ,ਧੰਨ ਹਨ ਐਹੋ ਜਿਹੇ ਗੁਰਸਿੱਖ ਪਿਆਰੇ ।

  • @SantSipahi
    @SantSipahi 2 дні тому +16

    Parmatma Aap ji nu Lambi umar deve taki world level te sach da Parchar ho sake ❤🙏🙏

  • @SukhdevSingh-pj2et
    @SukhdevSingh-pj2et День тому +6

    Bhai sab ji bhut nek rooh ne,fer ton lai ke aou Bhai sab ji nu

  • @jasvinderkaur8893
    @jasvinderkaur8893 2 дні тому +15

    Mei ena nu 7-8 saal to sun rahi ha bahut sachi suchi rooh hun ena naal simran abhiyas kar rahi ha 🎉🎉❤❤

  • @HSRCompilation
    @HSRCompilation 2 дні тому +11

    Rabi Rooh Bhai Sahib Bhai Dharmajit Singh ji 💯❤❤

  • @honeyuday-ps5vy
    @honeyuday-ps5vy 2 дні тому +8

    Mere Ustaad Bhai Sahib Bhai Dharmajit Singh ji (Gurmat Meditation) ❤❤

  • @damanpreetsingh667
    @damanpreetsingh667 2 дні тому +7

    Teacher Sahibaan🙏🏻❤️ Bhaisaab Bhai Dharamjit Singh Ji🙏🏻❤️

  • @nanakji5936
    @nanakji5936 День тому +9

    ਭਾਈ ਸੇਵਾ ਸਿੰਘ ਤਰਮਾਲਾ
    ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
    ਨਾ ਮਨੁ ਚਲੈ ਨ ਪਉਣੁ ਉਡਾਵੈ ॥
    ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
    🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
    👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
    ਨਿਰੰਕਾਰ ਮਹਿ ਆਕਾਰੁ ਸਮਾਵੈ ॥
    ਅਕਲ ਕਲਾ ਸਚੁ ਸਾਚਿ ਟਿਕਾਵੈ ॥
    ਸੋ ਨਰੁ ਗਰਭ ਜੋਨਿ ਨਹੀ ਆਵੈ ॥
    ਅੰਗ 414
    ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
    ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
    ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
    ਅੰਗ 910
    ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
    ਜਿਉ ਜਲ ਮਹਿ ਜਲੁ ਆਇ ਖਟਾਨਾ ॥
    ਤਿਉ ਜੋਤੀ ਸੰਗਿ ਜੋਤਿ ਸਮਾਨਾ ॥
    ਮਿਟਿ ਗਏ ਗਵਨ ਪਾਏ ਬਿਸ੍ਰਾਮ ॥
    ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
    ਅੰਗ 278
    🌹ਦਸਵੈ ਦੁਆਰਿ ਰਹਤ ਕਰੇ
    13 ਨੰਬਰ ਕਿਤਾਬ ਪੇਜ ਨੰ:353-354
    🌹ਇਹ ਜੁਗਤੀ ਕੌਣ ਦੇ ਸਕਦਾ ਹੈ...
    ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
    ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
    ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
    ਅੰਗ 131
    ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
    🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4
    ਭਾਈ ਸੇਵਾ ਸਿੰਘ ਤਰਮਾਲਾ

  • @arshdeep99y
    @arshdeep99y 2 дні тому +54

    ਅਨਹਦ ਨਾਦ ਅਸਲ ਨਾਂਮ ਹੈ ਜਦੋ ਸਿਮਰਨ ਕਰਦੇ ਕਰਦੇ ਇੰਨਸਾਨ ਅਪਣੇ ਵਿਚਾਰ ਖ਼ਤਮ ਕਰ ਲੈਂਦਾ ਫੇਰ ਅਨਹਦ ਨਾਦ ਪਰਗਟ ਹੁੰਦਾ ਉਸ ਵਿੱਚ ਅਵਜਾ ਢੋਲਕੀ ਸੇਨੇ ਰਬਾਬ ਬਾਸਰੀ ਅਤੇ ਬੱਦਲ ਗਰਜਣ ਦੀ ਅਵਾਜ ਆਦ ਹੋਰ ਬਹੁਤ ਅਵਾਜ਼ਾ ਸੁਣਾਈ ਦਿੰਦੀਆਂ ਨੇ ਫੇਰ ਆਪਾ ਓਹਨਾ ਨੂ ਸੁਣਨਾ ਹੁੰਦਾ ਬੱਸ ਫੇਰ ਰਾਹ ਰੱਬ ਆਪ ਬਨੋਂਦਾ ਜਿੱਥੇ ਰੱਬ ਆਪਾ ਨੂੰ ਦਰਸਨ ਦਿੰਦਾ

    • @singham7965
      @singham7965 День тому

      🙏🏽 wah ji wah , Waheguru ji🙏🏽🙏🏽🙏🏽

    • @gagandeepkaur8132
      @gagandeepkaur8132 День тому

      Veer g eh naad te har vele hi saade andar chalda hai

    • @gagandeepkaur8132
      @gagandeepkaur8132 День тому

      Bass assi ehnu sun ke vi sun nhi paunde

    • @nanakji5936
      @nanakji5936 День тому +3

      ਭਾਈ ਸੇਵਾ ਸਿੰਘ ਤਰਮਾਲਾ
      ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
      ਨਾ ਮਨੁ ਚਲੈ ਨ ਪਉਣੁ ਉਡਾਵੈ ॥
      ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
      🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
      👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
      ਨਿਰੰਕਾਰ ਮਹਿ ਆਕਾਰੁ ਸਮਾਵੈ ॥
      ਅਕਲ ਕਲਾ ਸਚੁ ਸਾਚਿ ਟਿਕਾਵੈ ॥
      ਸੋ ਨਰੁ ਗਰਭ ਜੋਨਿ ਨਹੀ ਆਵੈ ॥
      ਅੰਗ 414
      ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
      ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
      ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
      ਅੰਗ 910
      ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
      ਜਿਉ ਜਲ ਮਹਿ ਜਲੁ ਆਇ ਖਟਾਨਾ ॥
      ਤਿਉ ਜੋਤੀ ਸੰਗਿ ਜੋਤਿ ਸਮਾਨਾ ॥
      ਮਿਟਿ ਗਏ ਗਵਨ ਪਾਏ ਬਿਸ੍ਰਾਮ ॥
      ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
      ਅੰਗ 278
      🌹ਦਸਵੈ ਦੁਆਰਿ ਰਹਤ ਕਰੇ
      13 ਨੰਬਰ ਕਿਤਾਬ ਪੇਜ ਨੰ:353-354
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ
      🌹ਇਹ ਜੁਗਤੀ ਕੌਣ ਦੇ ਸਕਦਾ ਹੈ...
      ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
      ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
      ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
      ਅੰਗ 131
      ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
      🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4
      ਭਾਈ ਸੇਵਾ ਸਿੰਘ ਤਰਮਾਲਾ

    • @gagandeepkaur8132
      @gagandeepkaur8132 День тому +1

      @@nanakji5936 dhanwad veer g tucci enni sohni gal kehi halle te guru sahib ne Raah hi vikhaya aa aggo turan da tareeka vi aape bakash denge par tuhada bada vala dhanwad veer g 🙏🌷🌿

  • @ManmeetSandhu-Music
    @ManmeetSandhu-Music 2 дні тому +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤️

  • @hsingh496
    @hsingh496 4 години тому

    💐Waheguru ji 💐

  • @rupinderkaurkapurthala9466
    @rupinderkaurkapurthala9466 2 дні тому +5

    Shukrana Akalpurakh Waheguru ji da Bhai Saab ji da sang bkshn lyi 🙏🙏🙏 Sahib Shri Guru Granth Sahib ji da Khjana Kholn lyi 🙏🙏🙏

  • @lakhvirdhaliwal4216
    @lakhvirdhaliwal4216 День тому +6

    Mere teacher Bhai dharamjeet singh ❤❤❤❤❤

  • @RanjitSingh-cs2qw
    @RanjitSingh-cs2qw 5 годин тому +1

    Waheguru Ji

  • @SohansinghKhalsa-g7z
    @SohansinghKhalsa-g7z День тому +6

    ਬਿਨੁ ਪੇਖੇ ਕਹੁ ਕੈਸੇ ਧਿਆਨ ਨਾਮ ਪ੍ਰਕਾਸ ਹੈਂ ਦੇਖਿਆ ਜਾ ਸਕਦਾ ਹੈ ਗੁਰ ਜੁਗਤੀ ਵਿਧੀ ਦੁਆਰਾ ਦੇਖ ਸਕਦੇ ਹਾਂ ਮਨ ਦੀ ਭਗਤੀ ਹੀ ਗੁਰ ਤੋ ਸ਼ੁਰੂ ਹੁੰਦੀ ਹੈ ਜੀ

  • @veerpalsinghkhakat8121
    @veerpalsinghkhakat8121 16 годин тому +2

    🙏🙏🙏🙏ਸਾਡੇ ਬਹੁਤ ਹੀ ਸਤਿਕਾਰਜੋਗ ਟੀਚਰ ਸਾਹਿਬਾਨ ਬਾਪੂ ਧਰਮਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਵਰਗੇ ਜੀਵਾਂ ਨੂੰ ਸੱਚ ਦਾ ਰਾਸਤਾ ਦਿਖਾਇਆ. ਸੱਚ ਦਾ ਗਿਆਨ ਦਿੱਤਾ. ਸਾਨੂੰ ਇਸ ਕਲਜੁਗੀ ਦੇ ਢੇਰ ਚੋਂ ਕੱਢ ਕੇ ਖਾਲਸਾ ਜੀ ਦੀ ਫੌਜ ਵਿੱਚ ਭਰਤੀ ਕੀਤਾ. ਸਾਡੇ ਕੋਲ ਸਬਦ ਨਹੀਂ ਤੋਹਾਡਾ ਧੰਨਵਾਦ ਕਰਨ ਲਈ ਬਾਪੂ ਜੀ. ਬਸ ਮਾਲਕ ਅੱਗੇ ਦੁਆ ਕਰਦੇ ਆ ਵਾਹਿਗੁਰੂ ਜੀ ਆਪ ਜੀ ਚੜ੍ਹਦੀਕਲਾ ਰੱਖਣ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🙏🙏🙏🙏🙏🙏

  • @parwinderthind3361
    @parwinderthind3361 3 години тому

    Waheguru ji mehar karo

  • @jagmeetkaur4530
    @jagmeetkaur4530 9 годин тому

    Waheguru ji

  • @indertravelvlogs
    @indertravelvlogs 2 дні тому +13

    Bhai Saab Bhai Dharamjit Singh ji Khalsa ❤❤ (Gurusar kaunke) Gurmat meditation
    My Teacher my guru... Everything..... ❤❤❤❤

  • @shubhdeepsandhu1293
    @shubhdeepsandhu1293 День тому +13

    ਭਾਈ ਸੇਵਾ ਸਿੰਘ ਜੀ ਤਰਮਾਲਾ

  • @RajuSingh-kr2vt
    @RajuSingh-kr2vt 4 години тому

    Waheguru ji

  • @swarnmandirsukhdaghar1353
    @swarnmandirsukhdaghar1353 10 годин тому

    Waheguru waheguru waheguru ji waheguru waheguru waheguru ji waheguru waheguru waheguru ji 🙏 ❤

  • @jasmeetsingh3156
    @jasmeetsingh3156 2 дні тому +6

    he is present guru. ਇਹ ਇਸ ਸਮਾਂ ਦੇ ਗੁਰੂ ਹਨ.

  • @harjitmaan5815
    @harjitmaan5815 6 годин тому

    Dhanbad bhai sahib g

  • @surinderpalkaur1581
    @surinderpalkaur1581 День тому +6

    ਵਾਰਨੇ ਬਲਿਹਾਰਨੇ ਲਖ ਵਰੀ ਆ ਐਹੋ ਜਿਹੇ ਗੁਰਮੁੱਖ ਪਿਆਰਿਆ ਤੋਂ।

  • @SukhdevSinghThind-xu2yy
    @SukhdevSinghThind-xu2yy День тому +1

    Waheguru ji waheguru ji waheguru ji waheguru ji waheguru ji waheguru ji waheguru ji ka Khalsa waheguru ji ki Fateh

  • @deepaliahuja7619
    @deepaliahuja7619 12 годин тому

    Waheguru Waheguru Waheguru Waheguru Waheguru 🙏🏻🙏🏻🙏🏻🙏🏻

  • @DR.SUBHASHMALHI
    @DR.SUBHASHMALHI День тому +3

    Bhai sardaar ji ne bahut kush khulkey bataya ki naam simran kimey karna chidaa. satnam shri wahe guruji.

  • @harjinder821
    @harjinder821 8 годин тому

    Waheguru Waheguru Waheguru Waheguru Waheguru

  • @Kauraujla987
    @Kauraujla987 17 годин тому +1

    Waheguru ji tusi dhan ho

  • @SarbjitGill-l4c
    @SarbjitGill-l4c 18 годин тому

    Waheguruji❤

  • @manjotsingh8578
    @manjotsingh8578 День тому +6

    Please make more videos with bhai sahib bhai Dharamjit singh ji 🙏 ❤

  • @SmilingBambooForest-qu8ys
    @SmilingBambooForest-qu8ys 6 годин тому

    ਧੰਨ ਗੁਰੂ ਨਾਨਕ

  • @Pinderkaur55
    @Pinderkaur55 6 годин тому

    Main duji war sunnan lggi,sare swala de jwab mil gye,wmk

  • @lakhmirsingh4575
    @lakhmirsingh4575 День тому +2

    Bahut vdhiah gian diahn galla dasda baba ji sari sagt simran kriah kro ji waheguru ji waheguru ji waheguru ji sabh te mehar bhriah huth rukhio ji 🙏

  • @harshsingh2540
    @harshsingh2540 10 годин тому

    Waheguru ji waheguru ji 🙏🏻🙏🏻🥂🙏🏻

  • @Pinderkaur55
    @Pinderkaur55 6 годин тому

    Bhut vadia

  • @paramjitkaur6342
    @paramjitkaur6342 2 дні тому +2

    Waheguru ji

  • @Kaurprabh1607
    @Kaurprabh1607 День тому +1

    🙏🏻ਵਾਹਿਗੁਰੂ ਜੀ ਮਨ ਦੀ ਹੀ ਸਾਰੀ ਖੇਡ ਹੈ

  • @ManjitSingh-lv4gp
    @ManjitSingh-lv4gp День тому +1

    Very good job because the answer of every question is taken from shree guru granth sahib ji I feel listen the divine thoughts again and again🙏🙏🙏🙏🙏

  • @ParamdeepKaur-k5u
    @ParamdeepKaur-k5u 9 годин тому

    Waheguru 🌹

  • @sukhjinderkaur5568
    @sukhjinderkaur5568 День тому +2

    Dhan Dhan mere respectable guru sahibaan g

    • @sukhjinderkaur5568
      @sukhjinderkaur5568 День тому

      ਭਾਈ ਸਾਹਿਬ ਜੀ ਸੱਚੇ ਸ਼ਬਦਾਂ ਵਿੱਚ,ਸਮਰੱਥ ਗੁਰੂ ਹਨ।

  • @IMRANKhan-ow4ce
    @IMRANKhan-ow4ce День тому +1

    Bhai dharamjeet singh ji ❤❤❤❤❤❤

  • @HarpreetKaur-kc7sk
    @HarpreetKaur-kc7sk День тому

    Waheguru ji ka Khalsa waheguru ji ki fateh ji 🙏

  • @sdeep10
    @sdeep10 11 годин тому

    ਵਾਹਿਗੁਰੂ ਜੀ 🙏

  • @VanCan13
    @VanCan13 20 годин тому

    ਖ਼ਾਲਸਾ ਮੇਰੋ ਸਜਨ ਸੂਰਾ ॥
    ਖ਼ਾਲਸਾ ਮੇਰੋ ਸਤਿਗੁਰ ਪੂਰਾ ॥
    Waheguru Dhan Guru Nanak Dev sahib Ji

  • @KomalKomal-wm4tx
    @KomalKomal-wm4tx 14 годин тому +1

    ਵਾਹਿਗੁਰੂ ਜੀ ❤next part please

  • @VeerpalkaurHayer
    @VeerpalkaurHayer День тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @jitendersingh71
    @jitendersingh71 2 дні тому +2

    Waheguru ji da Khalsa, Waheguru ji di Fateh 🙏

  • @sukhchainsingh-vl1zw
    @sukhchainsingh-vl1zw 2 дні тому +3

    Bahut vadya ❤❤ Anand a gya

  • @maninderkaur573
    @maninderkaur573 День тому

    ਵਾਹਿਗੁਰੂ ਜੀ 🙏🙏🙏

  • @Garrysingz01
    @Garrysingz01 2 дні тому +6

    Bhai Sewa Singh Tarmala ne kinne jeeva nu taar ditta waheguru ji

  • @lakhveersingh5085
    @lakhveersingh5085 День тому

    ਵਾਹਿਗੁਰੂ। ਮਹਾਨ ਮਹਾਪੁਰਖ

  • @gurinderkaur4432
    @gurinderkaur4432 10 годин тому

    🙏🏻🙏🏻

  • @SatnamDhillon-yq8co
    @SatnamDhillon-yq8co День тому

    Waheguru ji Waheguru ji Waheguru ji Waheguru ji Waheguru ji 🙏🙏🙏🙏🙏

  • @tarunkaur702
    @tarunkaur702 День тому +1

    Waheguru ji 🌷🌺💐🥀🙏🙏🙏

  • @DharampreetSingh-mo7dm
    @DharampreetSingh-mo7dm День тому

    Waheguru waheguru waheguru waheguru waheguru ji

  • @harpreetkour5502
    @harpreetkour5502 День тому +2

    Totally Divine!
    🙏🙏

  • @SarabjitSingh-q7b
    @SarabjitSingh-q7b 22 години тому

    ਵਾਹਿਗੁਰੂ ਜੀ

  • @gurbindersingh3191
    @gurbindersingh3191 День тому

    ਵਾਹਿਗੁਰੂ ਜੀ 🙏🙏

  • @NarienderGrewal
    @NarienderGrewal День тому +1

    Dhan dhan ji aap ji❤❤❤❤❤

  • @Balkirat857
    @Balkirat857 День тому +1

    Waheguru waheguru ji
    Jo v gal karde bhai sahib ji guru bani to he gal karde aa
    🙏🙏🙏🙏

  • @meenakshiwalia-yr2wq
    @meenakshiwalia-yr2wq 2 дні тому +2

    Bhut vadia🙏🙏

  • @varinderkaur2461
    @varinderkaur2461 2 дні тому +5

    Bhut nice video 👍👍

  • @SatnamWaheguru-1313-f4e
    @SatnamWaheguru-1313-f4e День тому

    Waheguru g 🙏

  • @TaranjeetkaurVirk
    @TaranjeetkaurVirk 4 години тому

    🙏🙏🙏🙏

  • @TejinderKaurGodhi
    @TejinderKaurGodhi День тому +9

    Thanks

  • @Gurrajkaur10099
    @Gurrajkaur10099 День тому

    ਵਾਹਿਗੁਰੂ ਜੀ 🎉🎉

  • @RanjitSingh-wy4wg
    @RanjitSingh-wy4wg День тому

    Waheguru ji 🌺 waheguru ji 🌺

  • @Balkirat857
    @Balkirat857 День тому

    Waheguru ji ka Khalsa waheguru ji ki fateh 🙏bhai sahib rab di rooh

  • @shubham-0786
    @shubham-0786 2 дні тому +2

    Waheguru

  • @Jagajitgill
    @Jagajitgill День тому

    Waheguru ji waheguru ji waheguru ji waheguru ji waheguru ji waheguru ji

  • @taranjeetkaur862
    @taranjeetkaur862 День тому

    Kot kot shukrana ji tusi bhut vadiya tang nall smjaya ji

  • @guranshdeepsingh3299
    @guranshdeepsingh3299 День тому

    ਵਾਹਿਗੁਰੂ ਸਾਹਿਬ ਜੀ ਸ਼ੁਕਰਾਨਾ ਆਪ ਜੀ ਦਾ ਸਾਨੂੰ ਕਥਾ ਸੁਣਨ ਦੀ ਜਾਂਚ ਆ ਜਾਵੇ ਜੀ ਵਾਹਿਗੁਰੂ ਜੀ

  • @navjitkaur2396
    @navjitkaur2396 День тому

    Waheguru ji 🙏🙏💐

  • @MandishKaur-s6p
    @MandishKaur-s6p День тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaskaranSingh-lw1bt
    @JaskaranSingh-lw1bt День тому

    Waheguru ji waheguru ji

  • @GurpreetSingh-es5ye
    @GurpreetSingh-es5ye День тому

    Waheguru ji 👏🏻👏🏻💐💐👏🏻🙏

  • @nanakji5936
    @nanakji5936 День тому

    ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ
    ਫੋਨ.6005279634
    ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ ।
    ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ।
    drive.google.com/file/d/1fhHCMX7AN2OsTc8CfnvXpF5EcSMq-mVd/view?usp

  • @nanakji5936
    @nanakji5936 День тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @bajinderzandu2585
      @bajinderzandu2585 17 годин тому

      Beer gi; Menu Tuhade Veakyaa Bahut hi Changi Lgi hi

  • @SohansinghKhalsa-g7z
    @SohansinghKhalsa-g7z День тому +2

    ਸਾਡਾ ਸਰੀਰ ਮਾਇਆ ਦਾ ਮੂਲ ਹੈ ਜੋ ਨੌ ਦਰਾਂ ਹੈ ਸਾਡਾ ਸਰੀਰ 10 ਦੁਆਰਾ ਹੈ ਦਸਵਾਂ ਦੁਆਰ ਹੀ ਕੰਚਨ ਕਾਇਆ ਹੈਂ ਜੀ

  • @KINGGAMING-oy2pl
    @KINGGAMING-oy2pl День тому

    ❤❤❤❤❤ ਵਾਹਿਗੁਰੂ ਜੀ ❤❤❤❤❤

  • @maakhadkabaddi8753
    @maakhadkabaddi8753 2 дні тому +4

    ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕੁਲ ਚ ਨੇ ਉਨਾਂ ਦੀ ਇੰਟਰਵਿਊ ਕਰੋ ਜੋ ਡੇਰੇ ਬਾਬੇ ਨਾਨਕ ਰਹਿ ਰਹੇ ਨੇ

  • @ManrojKhehra-y9f
    @ManrojKhehra-y9f День тому +1

    Waheguru ji agla podcast Bhai mandeep Singh Khalsa nl kro .bht sohnia vichara krde aa oo ve 🙏

  • @nanakji5936
    @nanakji5936 День тому +2

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @Akash_Bajwa__
    @Akash_Bajwa__ День тому

    🙏🏻🙏🏻

  • @gurpreetbhullar7566
    @gurpreetbhullar7566 День тому

    Very good interview great personality Bhai sahib ji

  • @With_out_name
    @With_out_name День тому +4

    Make more episodes with bhai sahib ji

  • @arshdeep99y
    @arshdeep99y 2 дні тому +16

    Eda de singha de podcast leke ਆਓ ਜੌ ਸੱਚ ਦੱਸਣ ਨਾਂਮ ਕਿ ਹੈ ਕਿਊ ਜਪਣਾ

    • @nanakji5936
      @nanakji5936 День тому

      ਵਾਹਿਗੁਰੂ ਜੀ ਨਾਮ ਕੀ ਹੈ?
      ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ.....
      ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ!
      ਰੈਣਿ ਅੰਧਾਰੀ ਨਿਰਮਲ ਜੋਤਿ ॥
      ਨਾਮ ਬਿਨਾ ਝੂਠੇ ਕੁਚਲ ਕਛੋਤਿ ॥
      ਬੇਦੁ ਪੁਕਾਰੈ ਭਗਤਿ ਸਰੋਤਿ ॥
      ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
      ਗੁਰ ਸਾਖੀ ਜੋਤਿ ਪਰਗਟੁ ਹੋਇ ॥
      ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
      ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
      ਨਾਮ ਪ੍ਰਕਾਸ਼ ਹੈ ਪ੍ਰਮਾਣ...
      ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
      ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
      ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
      ਅਨਾਸ ਹੈਂ॥ਪ੍ਰਕਾਸ ਹੈਂ ॥
      ਕਿ ਅਚਲੰ ਪ੍ਰਕਾਸ ਹੈਂ ॥
      ਕਿ ਅਮਿਤੋ ਸੁਬਾਸ ਹੈਂ ॥
      ਕਿ ਅਜਬ ਸਰੂਪ ਹੈਂ ॥
      ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥
      ਸਦ ਹੀ ਨਾਮੁ ਵੇਖਹਿ ਹਜੂਰਿ ॥
      ਗੁਰ ਕੈ ਸਬਦਿ ਰਹਿਆ ਭਰਪੂਰਿ ॥
      ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
      ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
      ਨਾਮ ਦਿਸਦਾ ਕਿਸ ਤਰਾਂ ਦਾ ਹੈ..
      ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ..
      ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥
      ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
      ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
      ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
      ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥
      ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
      ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
      ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
      ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
      ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
      ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ

    • @nanakji5936
      @nanakji5936 День тому

      ਸਿਮਰਨ ਕੀ ਹੈ🙏🏻🌹🙏🏻
      ਸਿਮਰਨ ਕਹਿੰਦੇ ਹਨ ਯਾਦ ਕਰਨ ਨੂੰ ਤੇ ਯਾਦ ਕਦੋਂ ਕੀਤਾ ਜਾਂਦਾ ਹੈ ਜਦੋ ਅਸੀਂ ਵੇਖ ਲੈਦੇ ਹਾ ਜੀ ਵੇਖਣ ਤੋ ਬਾਅਦ ਹੀ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਮਾਤਾ-ਪਿਤਾ ਭੈਣ ਭਰਾ ਦੋਸਤ ਮਿੱਤਰਾਂ ਨੂੰ ਯਾਦ ਕਰਦੇ ਹਾਂ ਕੀ ਅਸੀ ਉਹਨਾਂ ਨੂੰ ਅਵਾਜ਼ਾਂ ਮਾਰਦੇ ਹਾਂ ਨਹੀਂ।ਫਿਰ ਕਿਵੇਂ ਯਾਦ ਕਰਦੇ ਹਾਂ ਜੋ ਸਾਡੇ ਅਜੀਜ ਹਨ।ਆਪਾਂ ਸਭ ਨੇਤਰਾਂ ਦੁਆਰਾ ਉਹਨਾਂ ਨੂੰ ਮਨ ਹੀ ਮਨ ਵੇਖ ਰਹੇ ਹੁੰਦੇ ਹਾਂ ਭਾਵ ਉਹਨਾਂ ਦੇ ਚਿੱਤਰ ਫਿਲਮ ਰੂਪ ਚ ਸਾਡੀਆਂ ਅੱਖਾਂ ਘੁੰਮ ਰਹੇ ਹੁੰਦੇ ਹਨ,ਕਿਉਕਿ ਮਨ ਨੇਤਰਾਂ ਚ ਵਸਦਾ ਹੈ,ਸਾਡੇ ਅਜੀਜ ਨੇਤਰਾਂ ਦੁਆਰਾ ਦੇਖ੨ ਕੇ ਸਾਡੇ ਮਨ ਚ ਵਸ ਜਾਂਦੇ ਹਨ। ਇਸ ਤਰਾਂ ਮਨ ਜੋ ਨੇਤਰਾਂ ਨਾਲ ਵੇਖਦਾ ਹੈ ਉਹ ਹੀ ਮਨ ਦਾ ਸਿਮਰਨ ਹੈ ਭਾਵ ਧਿਆਉਣਾ ਹੈ,ਜਾਪ ਹੈ,ਧਿਆਨ ਹੈ।ਜੋ ਮਾਲਕ ਵਾਹਿਗੁਰੂ ਜੀ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹਨ ਉਹਨਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਅਵਾਜ਼ਾਂ ਮਾਰ ਰਹੇ ਹਾਂ,ਦੂਰ ਸਮਝਦੇ ਹੋਏ .....
      ਹਰਿ ਆਰਾਧਿ ਨ ਜਾਨਾ ਰੇ ॥
      ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
      ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥
      ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥
      ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
      ਦਸਮ ਪਾਤਸ਼ਾਹ ਜੀ ਸਮਝਾ ਰਹੇ ਹਨ..
      ਜਾਪ ਕਰਨ ਨਾਲ ਅਜਾਪ ਪਰਮੇਸ਼ਰ ਵਾਹਿਗੁਰੂ ਜੀ ਮਿਲ ਜਾਂਦੇ ਤਾ ਪੂਦਨਾ ਜੀਵ ਮੁਕਤ ਹੋ ਜਾਂਦਾ ਜੋ ਸਦਾ ਹੀ ਤੂਹੀ ਤੂਹੀ ਮੂੰਹ ਵਿਚੋਂ ਉਚਾਰਦਾ ਰਹਿੰਦਾ ਹੈ।
      !! ਜਾਪ ਕੇ ਕੀਏ ਤੇ ਜੌ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ!!
      6005279634

    • @nanakji5936
      @nanakji5936 День тому

      ਸਿਮਰਨ ਕੀ ਹੈ🙏🏻🌹🙏🏻
      ਸਿਮਰਨ ਕਹਿੰਦੇ ਹਨ ਯਾਦ ਕਰਨ ਨੂੰ ਤੇ ਯਾਦ ਕਦੋਂ ਕੀਤਾ ਜਾਂਦਾ ਹੈ ਜਦੋ ਅਸੀਂ ਵੇਖ ਲੈਦੇ ਹਾ ਜੀ ਵੇਖਣ ਤੋ ਬਾਅਦ ਹੀ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਮਾਤਾ-ਪਿਤਾ ਭੈਣ ਭਰਾ ਦੋਸਤ ਮਿੱਤਰਾਂ ਨੂੰ ਯਾਦ ਕਰਦੇ ਹਾਂ ਕੀ ਅਸੀ ਉਹਨਾਂ ਨੂੰ ਅਵਾਜ਼ਾਂ ਮਾਰਦੇ ਹਾਂ ਨਹੀਂ।ਫਿਰ ਕਿਵੇਂ ਯਾਦ ਕਰਦੇ ਹਾਂ ਜੋ ਸਾਡੇ ਅਜੀਜ ਹਨ।ਆਪਾਂ ਸਭ ਨੇਤਰਾਂ ਦੁਆਰਾ ਉਹਨਾਂ ਨੂੰ ਮਨ ਹੀ ਮਨ ਵੇਖ ਰਹੇ ਹੁੰਦੇ ਹਾਂ ਭਾਵ ਉਹਨਾਂ ਦੇ ਚਿੱਤਰ ਫਿਲਮ ਰੂਪ ਚ ਸਾਡੀਆਂ ਅੱਖਾਂ ਘੁੰਮ ਰਹੇ ਹੁੰਦੇ ਹਨ,ਕਿਉਕਿ ਮਨ ਨੇਤਰਾਂ ਚ ਵਸਦਾ ਹੈ,ਸਾਡੇ ਅਜੀਜ ਨੇਤਰਾਂ ਦੁਆਰਾ ਦੇਖ੨ ਕੇ ਸਾਡੇ ਮਨ ਚ ਵਸ ਜਾਂਦੇ ਹਨ। ਇਸ ਤਰਾਂ ਮਨ ਜੋ ਨੇਤਰਾਂ ਨਾਲ ਵੇਖਦਾ ਹੈ ਉਹ ਹੀ ਮਨ ਦਾ ਸਿਮਰਨ ਹੈ ਭਾਵ ਧਿਆਉਣਾ ਹੈ,ਜਾਪ ਹੈ,ਧਿਆਨ ਹੈ।ਜੋ ਮਾਲਕ ਵਾਹਿਗੁਰੂ ਜੀ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹਨ ਉਹਨਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਅਵਾਜ਼ਾਂ ਮਾਰ ਰਹੇ ਹਾਂ,ਦੂਰ ਸਮਝਦੇ ਹੋਏ .....
      ਹਰਿ ਆਰਾਧਿ ਨ ਜਾਨਾ ਰੇ ॥
      ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
      ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥
      ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥
      ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
      ਦਸਮ ਪਾਤਸ਼ਾਹ ਜੀ ਸਮਝਾ ਰਹੇ ਹਨ..
      ਜਾਪ ਕਰਨ ਨਾਲ ਅਜਾਪ ਪਰਮੇਸ਼ਰ ਵਾਹਿਗੁਰੂ ਜੀ ਮਿਲ ਜਾਂਦੇ ਤਾ ਪੂਦਨਾ ਜੀਵ ਮੁਕਤ ਹੋ ਜਾਂਦਾ ਜੋ ਸਦਾ ਹੀ ਤੂਹੀ ਤੂਹੀ ਮੂੰਹ ਵਿਚੋਂ ਉਚਾਰਦਾ ਰਹਿੰਦਾ ਹੈ।
      !! ਜਾਪ ਕੇ ਕੀਏ ਤੇ ਜੌ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ!!

    • @nanakji5936
      @nanakji5936 День тому +1

      ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
      🙏🌹🙏
      ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
      ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
      ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
      🌹🙏🌹
      ਹਰਿ ਆਰਾਧਿ ਨ ਜਾਨਾ ਰੇ ॥
      ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
      ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
      ਰਹਤ ਅਵਰ ਕਛੁ ਅਵਰ ਕਮਾਵਤ ॥
      ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
      ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
      ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
      ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
      ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
      ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
      ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
      ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
      ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
      ਰਸਨਾ ਨਾਮੁ ਸਭੁ ਕੋਈ ਕਹੈ ॥
      ਸਤਿਗੁਰੁ ਸੇਵੇ ਤਾ ਨਾਮੁ ਲਹੈ ॥
      ਬੰਧਨ ਤੋੜੇ ਮੁਕਤਿ ਘਰਿ ਰਹੈ ॥
      ਗੁਰਸਬਦੀ ਅਸਥਿਰੁ ਘਰਿ ਬਹੈ ॥੧॥
      ਮੇਰੇ ਮਨ ਕਾਹੇ ਰੋਸੁ ਕਰੀਜੈ ॥
      ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
      ਆਓ ਸਿਮਰਨ ਸਮਝੀਏ
      ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
      ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
      ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
      ਗੂਜਰੀ ॥
      ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਸਰਪ ਜੋਨਿ ਵਲਿ ਵਲਿ ਅਉਤਰੈ ॥੧॥
      ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
      ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
      ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
      ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
      ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
      ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
      🙏🌹🙏
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ

  • @HarvinderSinghrampuria
    @HarvinderSinghrampuria 2 дні тому +7

    Bhai Sahib Bhai Dharmajit Singh Ji 15 saal Sant sewa Singh tarmala ji di sangat kite hai 🙏🙏 ❤

    • @simrangill1255
      @simrangill1255 День тому +3

      Waheguru ji eh bhai saab g kitho de a. J sangat krni hove t

    • @HarvinderSinghrampuria
      @HarvinderSinghrampuria День тому +1

      @@simrangill1255 Gurusar Kaunke Namaskar Jagraon, You tube channel - Gurmat Meditation

  • @kamalsharma9814
    @kamalsharma9814 13 годин тому

    🌷🙏🌷🙏🌷🙏❤️❤️

  • @labhpreetsingh4447
    @labhpreetsingh4447 День тому

    Waheguru ji very nice ji

  • @MandishKaur-s6p
    @MandishKaur-s6p День тому

    ਵਾਹਿਗੁਰੂ ਜੀ ਕਾ ਖਾਲਸਾ

  • @pawandeepkaur8174
    @pawandeepkaur8174 День тому

    bhut vdia ji

  • @sabisingh0013
    @sabisingh0013 16 годин тому

    Eda de post veere 2-3 hours de bnaya kro,jdo swaad aunda odo khatam kr dende tuci…bot sohne gyaan ah..WAHEGURU JI