ਕਬੱਡੀ ਖਿਡਾਰੀ Shera Mirakot ਨਾਲ ਹੋਇਆ ਵੱਡਾ ਧੋਖਾ | Emotional Story | Deep Daburji | Sukhman Chohla

Поділитися
Вставка
  • Опубліковано 3 тра 2024
  • ਕਬੱਡੀ ਖਿਡਾਰੀ Shera Mirakot ਨਾਲ ਹੋਇਆ ਵੱਡਾ ਧੋਖਾ | Emotional Story | Deep Daburji | Sukhman Chohla
    #kabaddi #player #sheramirakot #deepdaburji #interview #ambasursingh #sukhmanchohla

КОМЕНТАРІ • 120

  • @user-rs6pd4ri1f
    @user-rs6pd4ri1f Місяць тому +31

    ਅੱਜ ਤੱਕ ਮੈ ਬਹੁਤ ਖਿਡਾਰੀਆ ਨੂੰ msg ਕਿਤੇ ਜਿਨਾ ਚੋ ਦੋ ਮੇਰੇ ਭਰਾਵਾ ਦਾ ਵਾਪਿਸ ਜਵਾਬ ਆਇਆ ਇਕ ਸ਼ੇਰਾ ਮੀਰਾਕੋਟ ਤੇ ਇਕ ਗੋਪੀ ਅਵਾਣ ਦਿਲੋਂ ਸਲੂਟ ਆ ਭਰਾਵਾ ਨੂੰ

  • @EkamdeepSingh-ci2pq
    @EkamdeepSingh-ci2pq Місяць тому +7

    ਕੋਈ ਨਾ ਬੱਬਰ ਸ਼ੇਰਾਂ ਬਾਬਾ ਦੀਪ ਸਿੰਘ ਤੇਰੇ ਨਾਲ ਹੈ ਪ੍ਰਵਾਹ ਨਹੀਂ ਕਰਨੀ

  • @CharanjitSingh-ws3se
    @CharanjitSingh-ws3se Місяць тому +19

    ਬਾਈ ਦੀ ਬੋਲਬਾਣੀ ਤੇ ਪਹਿਲਵਾਨ ਦਾ ਸੁਭਾਅ ਬੜਾ ਪਿਆਰਾ ਲੱਗਾ ਜਿਉਂਦਾ ਰਹਿ ਪਹਿਲਵਾਨਾਂ

  • @Funnymasala15
    @Funnymasala15 Місяць тому +14

    ਬੰਦਾਂ ਗਰਾਉਂਡ ਵਿੱਚ ਪਤਾ ਲਗੇ ਜਾਂ ਨਾਂ ਲੱਗੇ ਪਰ ਗਲ ਬਾਤ ਕਰ ਕੇ ਪਤਾ ਲਗਦਾ ਕਿਹੋ ਜਿਹਾ ਭਲਵਾਨ ਬਹੁਤ ਚੰਗੇ ਤੇ ਨਿੱਘੇ ਸੁਭਾਅ ਦਾ ਇਨਸਾਨ ਆ ਸਭ ਤੋਂ ਵੱਡੀ ਗੱਲ ਸਿੱਖੀ ਸਰੂਪ ਵਿੱਚ ਆ ਇਦਾਂ ਹੀ ਹਸਦਾ ਵਸਦਾ ਤੇ ਖੇਡਦਾ ਰਹੇ ਵੀਰ ❤

  • @gurditsingh1792
    @gurditsingh1792 Місяць тому +23

    ਬਹੁਤ ਬਹੁਤ ਸਤਿਕਾਰ ਸ਼ੇਰੇ ਭਾਅ ਵਾਕਿਆ ਹੀ ਤੁਸੀਂ ਬਹੁਤ ਨਿਮਰ ਹੋ ❤❤

  • @harjeetsingh1841
    @harjeetsingh1841 Місяць тому +33

    ਬਾਈ ਆਪਣੇ ਬੰਦੇ ਤਾ ਹਰਿਆਣੇ ਆਲੇ ਦੇ ਘਰ ਭਰੀ ਜਾਦੇ ਆ ਹਰਿਆਣੇ ਆਲੇ ਤਾਂ ਪੰਜਾਬ ਦੇ ਖਿਡਾਰੀਆਂ ਤੇ ਬੁਹਤ ਲਗਦੇ ਆ

  • @prabhjotkhalsa5318
    @prabhjotkhalsa5318 Місяць тому +6

    ਬਹੁਤ ਵਧੀਆ ਸਿੱਖੀ ਸਰੂਪ ਵਿੱਚ ਖੇਡਦਾ ਵੀਰ ਵਾਹਿਗੁਰੂ ਸ਼ੇਰੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @harjeetsingh6861
    @harjeetsingh6861 Місяць тому +49

    ਬੱਬਰ ਸੇ਼ਰ ਲੱਗਦਾ ਸਿੱਖੀ ਸਰੂਪ ਵਿੱਚ ਸੇ਼ਰਾ ਵੀਰ

  • @bachitarsadhu9283
    @bachitarsadhu9283 Місяць тому +7

    ਸਮਸ਼ੇਰ ਸਿੰਘ ਸੇਰਾ ਬਹੁਤ ਵਧੀਆ ਰੇਡਰ ਮਾਝੇ ਦਾ❤❤

  • @sevaksingh9469
    @sevaksingh9469 Місяць тому +10

    ਬਹੁਤ ਮਾੜੀ ਗੱਲ ਆ ਪ੍ਰਮੋਟਰਾਂ ਦੀ ਜੋ ਪਲੇਅਰ ਨਾਲ ਧੱਕਾ ਕਰਦੇ ਆ ਜੇ ਕੋਈ ਪਲੇਅਰ ਇਦਾਂ ਕਰੇ ਤਾਂ ਲਾਈਵ ਹੋ ਕੇ ਬੋਲਣ ਲੱਗ ਜਾਂਦੇ ਆ ਵੀ ਪਲੇਅਰ ਮੁੱਕਰ ਗਏ

  • @JaswinderSingh-ut4zx
    @JaswinderSingh-ut4zx Місяць тому +10

    ਸੇਰਾ ਮੀਰਾ ਕੋਟੀਆ ਸਿਰਾ ਰੇਡਰ ❤🎉

  • @SukhjitBaria
    @SukhjitBaria Місяць тому +5

    ਸੇਰਾ ਵੀਰ ਬਹੁਤ ਵਦੀਆ ਇਨਸਾਨ ਹੈ ਸੇਰੇਵੀਰ ਇਕ ਹੋਰ ਸਿੰਘ ਨਾਲ ਵੀ ਦੋਸਤ ਨੇ ਧੋਖਾ ਦਿਤਾ

  • @bakhshishsingh5079
    @bakhshishsingh5079 Місяць тому +20

    ਸਮਸ਼ੇਰ ਸਿੰਘ ਸੇਰਾ ਬਹੁਤ ਵਧੀਆ ਰੇਡਰ ਸਿੱਖ ਸਰਦਾਰ ਬਹੁਤ ਵੀਰ ਸਿੱਖੀ ਸਰੂਪ ਵਿੱਚ ਸਿੱਖੀ ਵੀ ਸਾਭੀ

  • @GurpreetSingh-wn8hx
    @GurpreetSingh-wn8hx Місяць тому +31

    ਵੀਰ ਆਪਣੇ ਪ੍ਰਮੋਟਰ ਨੂੰ ਟੱਟੀ ਨਹੀ ਆਉਂਦੀ ਸ਼ੀਲੂ ਰਵੀ ਹੋਰ ਤੋ ਬਿਨਾ ।ਤਾਹਨੂੰ ਕਿਸ ਨੇ ਪੁੱਛਣਾ

  • @sandyaulakh7153
    @sandyaulakh7153 Місяць тому +18

    ਬੱਬਰ ਸ਼ੇਰ🦁🦁🦁🦁

  • @CSEHarmindersingh
    @CSEHarmindersingh Місяць тому +3

    Waheguru chardikla vich rakhan bai nu ❤❤❤

  • @ApnaPunjabwaikh
    @ApnaPunjabwaikh Місяць тому +8

    Love you from lehandaa punjab Lahore Pakistan 🇵🇰
    Bhai mera area vee majha waa Pakistan vich tay meray father saab akhday hunday see majhay day lok buhat brave hunday nay.

  • @JarnailSingh-xk7qs
    @JarnailSingh-xk7qs Місяць тому +7

    Bai dea reda dekhia bda gussal ja lagda par interview sun ka pta lagda bda hasmukh naram sba ha

  • @SandhuMan-cp2zl
    @SandhuMan-cp2zl Місяць тому +6

    Veer Sade area da Maan c sukhman chohla sahib 😢

  • @goldybajwagoldy7901
    @goldybajwagoldy7901 Місяць тому +5

    Hera banda hera shera .waheguru chardi kla ch rakhy

  • @haltdaurhpunjabdi1537
    @haltdaurhpunjabdi1537 Місяць тому +3

    Waheguru tndrusti bakshe vdde veera nu 🙏

  • @fandtodasukhmanarsh164
    @fandtodasukhmanarsh164 Місяць тому +7

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @JaswinderSingh-ut4zx
    @JaswinderSingh-ut4zx Місяць тому +5

    NYC ਇਨਸਾਨ

  • @user-cw3hq6cs9d
    @user-cw3hq6cs9d Місяць тому +8

    Jis ne v eda kita veer naal lahnat aa uss bande te😢😢😢

  • @sahib9037
    @sahib9037 Місяць тому +1

    Mile ta es Veer nu
    PAR gallbat tu chnga INSAN Lagda
    Jeonda Reh Sote veer ❤❤❤❤❤

  • @karanbirsarkaria
    @karanbirsarkaria Місяць тому +10

    Shera wadia pleyar aa💪💪

  • @fandtodasukhmanarsh164
    @fandtodasukhmanarsh164 Місяць тому +5

    Waheguru g 🙏🏼🙏🏼🙏🏼🙏🏼Dhan teri sikhi

  • @SunnyCheema-qb6vx
    @SunnyCheema-qb6vx Місяць тому +7

    bht videa lag a jo veer da happy reha da baba veer nu baba bht agga la k java

  • @shaukeenvirk6868
    @shaukeenvirk6868 Місяць тому +7

    Sira player te bht down to earth

  • @jantsandhu184
    @jantsandhu184 Місяць тому +1

    Shera veer bahut vadia player hon de naal naal bahut vadia insaan v hai ❤

  • @user-xz3nq2bx6h
    @user-xz3nq2bx6h Місяць тому +12

    Saade majhe da maan hai sheraa veer

  • @ramindersandhu1948
    @ramindersandhu1948 Місяць тому +4

    Very good veer bahut he nice aa

  • @user-po7dz3hv5o
    @user-po7dz3hv5o Місяць тому +2

    ਬਹੁਤ ਵਧੀਆ ਪਲੇਅਰ ਆ ਸ਼ੇਰਾ ਵੀਰ❤❤

  • @DharminderGill-di6xo
    @DharminderGill-di6xo Місяць тому +2

    ਸ਼ੇਰਿਆ god bless you ❤

  • @kuldipbajwa8385
    @kuldipbajwa8385 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balvirgrewal8638
    @balvirgrewal8638 Місяць тому +4

    Shera very nice

  • @RadheRadhe-qv1kh
    @RadheRadhe-qv1kh Місяць тому +8

    ❤❤KHUDA SALAMAT RAKHAI APPKO JI❤❤

  • @mandeepwalia6394
    @mandeepwalia6394 Місяць тому +2

    Knt bnda 22....narm dil da bnda😊

  • @goldybajwagoldy7901
    @goldybajwagoldy7901 Місяць тому +5

    Parmoter v saly rajy nu rjayundy a.kafi player Australia kehdn gy a ohna wicho bahutya nalo shera plwan bahut wadeya player a.

  • @balrajsingh4848
    @balrajsingh4848 Місяць тому +8

    vadiya player hai shera veer malak mehar karu...

  • @mandeepsingh-cu6ym
    @mandeepsingh-cu6ym Місяць тому +2

    Waheguru mehar kre vir koi na dil na chota kri veer

  • @amritpal9p74
    @amritpal9p74 Місяць тому +2

    bhut vdiya veer mere nl bike te beh k ground vich giya c mai duty to aw r😅ha. c bhikhiwind to sahbajpur vale road ch os din veer miliya c pehliwar menu kmal da veer

  • @malkitsingh4209
    @malkitsingh4209 Місяць тому +4

    Good bai

  • @YadwinderSingh-iv5ui
    @YadwinderSingh-iv5ui Місяць тому +2

    Siraa palwan shera

  • @sunnyminhasvlogs
    @sunnyminhasvlogs Місяць тому +3

    Adampur saadi cup te khedeya bai pehli veer

  • @jugrajgill6834
    @jugrajgill6834 Місяць тому +3

    ❤❤

  • @UNDERTAKAR-dl6ei
    @UNDERTAKAR-dl6ei Місяць тому +1

    Veer bilkul sach boll reha paise nu pyar karan lagge player punjab de playera nu nu permotera ne khatam karti kabaddi aun wale time ch

  • @rajabham1915
    @rajabham1915 Місяць тому +2

    Nice

  • @harmansidhu8171
    @harmansidhu8171 Місяць тому +1

    Wmk bht hi sohna keed Vr di ta nimrata vi bht Vr ch guru ka Sikh pra bht hi kaint bro Wmk ❤️👍

  • @user-vc6dx9gk3v
    @user-vc6dx9gk3v Місяць тому +4

    Waheguru

  • @khushwindersingh4260
    @khushwindersingh4260 Місяць тому +4

    Nice veer g

  • @amandehriwal5926
    @amandehriwal5926 Місяць тому +4

    ❤❤❤❤

  • @gurdeepdhaliwal5382
    @gurdeepdhaliwal5382 Місяць тому +1

    ਬਹੁਤ ਵਧੀਆ ਪਲੇਅਰ ਵੀਰ

  • @GazianaSingh
    @GazianaSingh Місяць тому +8

    Buht vadiya ansan aa veer nal sikhi surop vich sona lagda plyer

  • @AmandeepSingh-bu4wn
    @AmandeepSingh-bu4wn Місяць тому +4

    ਬਹੁਤ ਵਧੀਆ ਜੀ

  • @Vickyjangpur365
    @Vickyjangpur365 Місяць тому +1

    Ghnt bnda ❤❤❤

  • @mehndipalwan7549
    @mehndipalwan7549 Місяць тому +13

    ਸ਼ੇਰੇ ਵੀਰ ਵਾਹਿਗੁਰੂ ਕਿਰਪਾ ਕਰਨਗੇ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਜੇ ਦਾਣਾ ਪਾਣੀ ਹੋਇਆ ਤੇ ਵਾਹਿਗੁਰੂ ਨੇ ਖਵਾ ਹੀ ਦੇਣਾ ਬਾਹਰ ਵਾਲੇ ਪੈਸਿਆਂ ਨਾਲੋਂ ਤੇ ਇੰਡੀਆ ਵਾਲੇ ਪੈਸੇ 100 ਗੁਣਾ ਚੰਗੇ ਆ

    • @DharminderGill-di6xo
      @DharminderGill-di6xo Місяць тому

      ਮਹਿੰਦੀ ਪਲਵਾਣ ਸਤਿ ਸ੍ਰੀ ਆਕਾਲ. ਕੀ ਹਾਲ ਚਾਲ no send kryeo ਆਪਣਾ

  • @angrajsingh5475
    @angrajsingh5475 Місяць тому +3

    ❤❤❤

  • @SatgurDugal
    @SatgurDugal Місяць тому +4

    Baba tarrakiyan bakhse

  • @malkitsidhu-cy6id
    @malkitsidhu-cy6id Місяць тому +1

    Good Paji ❤❤

  • @anmol2262
    @anmol2262 Місяць тому +6

    ❤❤❤❤❤❤❤❤

  • @Fancy_kabutar_loft
    @Fancy_kabutar_loft Місяць тому +8

    Good

  • @jaggagondaradaku4618
    @jaggagondaradaku4618 Місяць тому +2

    🙏🙏🙏🙏

  • @nimratboparai4895
    @nimratboparai4895 Місяць тому +2

    👍

  • @Satinderpal58Singh
    @Satinderpal58Singh Місяць тому +2

    ਵੀਰ ਟੀਟੀ ਰਾਜੋਕੇ ਪਲਵਾਨ ਦੀ interview ਜ਼ਰੂਰ ਕਰੋ ਯਾਰ

  • @AmanpreetsinghSingh-sv9rm
    @AmanpreetsinghSingh-sv9rm Місяць тому +4

    ਜੀਓ

  • @tejjinderusman9386
    @tejjinderusman9386 Місяць тому +6

    Gopi Teja singh vale di video pao veer g ki haal chaal veer da

  • @user-ij3cc8my5s
    @user-ij3cc8my5s Місяць тому +1

    Sirra banda Sardar

  • @JaswantSingh-bf8be
    @JaswantSingh-bf8be Місяць тому +1

    Shere bhaji di interview bahut sohni lagai G

  • @gurkirpalsingh2974
    @gurkirpalsingh2974 Місяць тому +7

    V Nice Veer g❤❤

  • @MyChannel-ez6hl
    @MyChannel-ez6hl Місяць тому +1

  • @narbirgill1889
    @narbirgill1889 Місяць тому +1

    Nice pawan ji

  • @JaspalSingh-br6cl
    @JaspalSingh-br6cl Місяць тому +1

    Sat Shri akal paji 🙏🌹🌹

  • @gurvailsingh3849
    @gurvailsingh3849 Місяць тому +1

    ਜੋਤੇ ਸਭਰਾਂ ਨੂੰ ਮੈਂ ਖੇਡਦੇ ਵੇਖਿਆ ਕੋਈ ਤੋੜ ਨਹੀ ਸੀ

  • @lalipawan2195
    @lalipawan2195 Місяць тому +2

    Raja padhri vale di interweave karo veer jarror

  • @user-fy7cs8yd3m
    @user-fy7cs8yd3m Місяць тому +10

    ਬਾਈ ਸਾਰੇ ਖਿਡਾਰੀਆਂ ਦਾ ਗਰੁੱਪ ਹੋਣਾ ਚਾਹੀਦਾ ਜਿਸ ਵਿਚ ਪਤਾ ਚੱਲੇ ਕੋਣ ਕਿਸ ਲਈ ਖੇਡ ਜਾਂ ਫਰੲਈ ਆ

  • @harjsingh6993
    @harjsingh6993 Місяць тому +7

    Shere bro nam dsya kro yar eda de londe bndia da kise hor gareeb player da future khrab kro ge

  • @modansinghmann6651
    @modansinghmann6651 Місяць тому +1

    ਇਹ ਦੁਨੀਆ ਧੋਖੇ ਬਾਜਾ ਦੀ ਯਾਰ ਬਨਾ ਕੇ ਠੱਗਦੇ ਹਜੇ ਜਨਾਨੀਆ ਵਾਲਾ ਹਾਲ ਐ

  • @kawaljitkaurkaur7046
    @kawaljitkaurkaur7046 Місяць тому +5

    Player ne dokhe bahut khade a bro

  • @shaukeenvirk6868
    @shaukeenvirk6868 Місяць тому +6

    Promoter v naam de bhukhe ne eho jahe bandya da hath kyo nai fad de

  • @dharminderbhullar4454
    @dharminderbhullar4454 Місяць тому +2

    ਭਲਵਾਨ ਜੀ ਬਹੁਤ ਵਧੀਆ ਇਨਸਾਨ ਬੜੀ ਮਿੱਠੀ ਬੋਲਬਾਣੀ ਹੈ

  • @user-rs6pd4ri1f
    @user-rs6pd4ri1f Місяць тому +4

    ਸ਼ੇਰੇ ਵੀਰ ਸਨ ਵੀ ਦਸੀ ਕਿਹੜੀ ਸੀ ਜਗਦੇਵ ਕਲਾਂ

    • @DharminderGill-di6xo
      @DharminderGill-di6xo Місяць тому

      ਮੱਲੂ ਨੰਗਲ ਕੋਲ ਜਗਦੇਵ ਕਲਾਂ

  • @shamshersingh5468
    @shamshersingh5468 Місяць тому +1

    Veer ge APANA SONA SAB DARA KAHANA TO SAT KARAA VEER

  • @user-ow9oj7qy5v
    @user-ow9oj7qy5v Місяць тому +7

    Bhaji fouji bholake wala keo ne khad da hun

  • @jatindersinghsingh7898
    @jatindersinghsingh7898 Місяць тому +2

    Y yaadi gunike di help karwa do yr

  • @UNDERTAKAR-dl6ei
    @UNDERTAKAR-dl6ei Місяць тому +3

    APA V POORAN SIKHI SAROOP CH A VEER PAR HUN APA NAHI REHNA DHANWAD

  • @pamatakhar7523
    @pamatakhar7523 Місяць тому +1

    Hasmuk tanda Sardar

  • @RashpalSingh-ze3ri
    @RashpalSingh-ze3ri Місяць тому +4

    Serevirglthoeeaeevechaeida nibakisheremalkchrdiklzkruji

  • @Randhawa_akash
    @Randhawa_akash Місяць тому +1

    H oye merakotia

  • @Sandhu_Uk47
    @Sandhu_Uk47 Місяць тому +3

    Bai da number ki aa

  • @sandeepbhangu9423
    @sandeepbhangu9423 Місяць тому +1

    ਸੇਰਾ ਮੀਰਾਂਕੋਟ ਦਾ ਨੰਬਰ ਭੇਜੀ ਵੀਰੇ

  • @user-rs6pd4ri1f
    @user-rs6pd4ri1f Місяць тому +3

    ਜਗਰੂਪ ਢੋਲਕੀ ਤੇ ਗੋਪੀ ਤੇਜਾ ਸਿੰਘ ਵਾਲਾ ਦੋਵਾ ਦੀ ਇੰਟਰਵਿਊ ਕਰਕੇ ਆਯੋ ਗੋਪੀ ਜਾਣਦਾ ਜਗਰੂਪ ਨੂੰ

  • @PawaPawa-xs6gs
    @PawaPawa-xs6gs Місяць тому +7

    ਵੀਰ ਬੱਬਰ ਸ਼ੇਰ ਝੋਟਾ ਸਿਰੇ ਦਾ

  • @user-cq6sq3xw8j
    @user-cq6sq3xw8j Місяць тому +1

    Koi gl nhi veer guru sahib ji Mehar Karan ge

  • @user-fy7cs8yd3m
    @user-fy7cs8yd3m Місяць тому +6

    Koey gll ne bor

  • @JaswinderSingh-ut4zx
    @JaswinderSingh-ut4zx Місяць тому +3

    NYC ਇਨਸਾਨ

  • @simarjeet2046
    @simarjeet2046 Місяць тому +3

    ❤❤

  • @gilldairyfarmajnala7272
    @gilldairyfarmajnala7272 Місяць тому +3

    Nice

  • @SandeepKaur-jz2jc
    @SandeepKaur-jz2jc Місяць тому +7

    Nice

  • @bittusandhu3747
    @bittusandhu3747 Місяць тому +3

    ❤❤