Sukha Mann | ਸੰਦੀਪ ਨੰਗਲ ਅੰਬੀਆਂ ਕਾਂਡ ਦਾ ਅਸਲ ਸੱਚ (Press Conference) Sandeep Nangal Ambian Murder Case

Поділитися
Вставка
  • Опубліковано 10 тра 2024
  • Sukha Mann | ਸੰਦੀਪ ਨੰਗਲ ਅੰਬੀਆਂ ਕਾਂਡ ਦਾ ਅਸਲ ਸੱਚ (Press Conference) Sandeep Nangal Ambian Murder Case
    #sukhamann #short #kabaddi #kabaddiplayers #kabaddi #kabaddicup
    #north #sandeepnangalambia

КОМЕНТАРІ • 426

  • @manjindersidhusidhu5829
    @manjindersidhusidhu5829 24 дні тому +25

    ਜਿੰਨੇ ਕਬੱਡੀ ਖਿਡਾਰੀਆ ਦੇ ਨਾਮ ਲਏ ਗਏ ਉਹਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ

  • @jasdeepsingh9678
    @jasdeepsingh9678 23 дні тому +19

    ਸੰਦੀਪ ਦੇ ਕਾਤਲ ਤਾਂ ਸਾਹਮਣੇ ਆ ਜਾਣਗੇ ਪਰ ਤੁਹਾਡੀ ਗੱਲ ਠੀਕ ਹੈ ਡਰੱਗ ਟੈਸਟ ਹੋਣੇ ਚਾਹੀਦੇ ਹਨ ਕਬੱਡੀ ਚ।

  • @lovisingh403
    @lovisingh403 13 днів тому +7

    ਥੋਡਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਸੀ ਸੰਦੀਪ ਦੇ ਹੁੰਦਿਆਂ, ਤੇਰੀਆ ਗੱਲਾਂ ਵਿੱਚ ਨਫ਼ਰਤ ਝਲਕ ਰਹੀ ਵਾਂ ਮਿੱਤਰਾ ਤੁਸੀ ਕਤਲ ਕੀਤਾ

  • @gurditsingh1792
    @gurditsingh1792 26 днів тому +33

    ਬਹੁਤ ਗਲਤ ਹੋਇਆ ਉਸਦੇ ਬੱਚੇ ਅਨਾਥ ਕਰ ਦਿੱਤੇ ਪਾਪੀਆਂ ਨੇ 😢

    • @sukhcharanbrar5480
      @sukhcharanbrar5480 24 дні тому +3

      ah v gal shi veer baki veer jida da kro gya oda da pao gye sandeep v dudh da dota ne as de swala tho lagda

    • @singhbal891
      @singhbal891 23 дні тому

      ਸਾਲਿਓ ਬੰਦਾ ਤਾਂ ਮਰਿਆ ਹੈ ਤੇ ਮਰਵਾਇਆ ਵੀ ਤੁਸੀਂ ਹੁਣ ਮਰਨ ਤੋਂ ਬਾਅਦ ਜੋ ਵੀ ਬੋਲੀ ਜਾਓ , ਜੇ ਸੱਚੇ ਹੋ ਤਾਂ ਪੰਜਾਬ ਆ ਕੇ ਗੱਲ ਕਰੋ ਐਵੇ ਕੀ ਭਕਾਈ ਮਾਰੀ ਜਾਂਦੇ ਹੋ
      ਬੱਸ ਇੱਕੋ ਗੱਲ ਯਾਦ ਰਖਿਓ ਜਿਦਾ ਉਹਦੇ ਪੁੱਤ ਅਨਾਥ ਕਿਵੇਂ ਓਵੇ ਹੀ ਤੁਹਾਡੇ ਹੋਣਗੇ ਸ਼ਰਮ ਨੂੰ ਹੱਥ ਮਾਰੋ
      ਬਾਕੀ ਤੁਸੀਂ ਸਾਲੇ ਲਗਦੇ ਓ ਗੁਰੂਘਰਾਂ ਦੇ

    • @HarpreetSinghDhaliwal-nh4sw
      @HarpreetSinghDhaliwal-nh4sw 21 день тому

      @@sukhcharanbrar5480sandeep ne nun marya ta ni c ga bande galati hundi mlk tu mach de dujya da kam khad gya c ga hor ki

  • @swarnjitsingh7032
    @swarnjitsingh7032 25 днів тому +22

    ਸੰਦੀਪ ਦਾ ਕਤਲ ਹੋਇਆ ਈ ਡਰੱਗ ਕਰਕੇ ਆ,,, ਓਹਦੇ ਕਤਲ ਮੰਗਰੋ ਸਭ ਟੈਸਟ ਬੰਦ ਹੋ ਗਏ,,,,, ਅੱਜ ਸਿੰਗਲ ਪਲੇਅਰ ਵੀ ਔਰਗੈਨਿਕ ਨਹੀਂ,,,, ਪਿੰਕਾ ਜਰਗ ਮਿਸਾਲ ਆ

  • @Mangill_
    @Mangill_ 27 днів тому +26

    ਕਿਸੇ ਦਾ ਹਸਫਰ ਚਲੇ ਗਿਆ
    ਉਹਨੇ ਚਾਰ ਮਹੀਨੇ ਬਾਅਦ ਰਿਪੋਰਟ ਲਿਖਾਈ ਆ
    ਉਸ ਭੈਣ ਨੇ ਆਪਣੇ ਬੱਚੇ ਵੀ ਸਾਂਭਣੇ ਨੇ
    ਤੇ ਸੰਦੀਪ ਦੇ ਮਾਂ ਪਿਓ ਨੂੰ ਵੀ ਸਾਂਭਣ
    ਤੁਹਾਡਾ ਤਾਂ ਨਾਮ ਆਇਆ ਸੰਦੀਪ ਦੇ ਕਤਲ ਦੇ ਵਿੱਚ ਤੁਸੀਂ ਦੋ ਸਾਲ ਬਾਅਦ ਕਾਹਦੇ ਸਫਾਈਆਂ ਦਿੰਦੇ ਫਿਰਦੇ ਹੋਣ

  • @gill12345
    @gill12345 26 днів тому +10

    ਕਬੱਡੀ ਕੋਚ ਭਗਵਾਨ ਸਿੰਘ ਭਾਨਾ ਬਹੁਤ ਵਧੀਅਾ ਬੱਚਿਆਂ ਨੂੰ ਕਬੱਡੀ ਦੀ ਕੋਚਿਗ ਦੇ ਰਹੇ ਹਨ

  • @user-ok2hv1vk7u
    @user-ok2hv1vk7u 25 днів тому +12

    ਜੇ ਐਨੇ ਸੱਚੇ ਹੋ ਤਾਂ ਪੰਜਾਬ ਆ ਕੇ ਗੱਲ ਕਰੋ। ਹਵਾ ਚ ਗੱਲਾਂ ਕਰਨ ਦਾ ਕੋਈ ਫ਼ਾਇਦਾ ਨਹੀਂ। ਲੋਕਾਂ ਬਹੁਤ ਸਿਆਣੇ ਆ ਗੱਲਾਂ ਚ ਨੀ ਆਉਂਦੇ

  • @punjabitruckdriver9058
    @punjabitruckdriver9058 28 днів тому +26

    ਸੁੱਖੇ ਮਾਨ ਜੀ ਤੁਹਾਡੇ ਬੱਚਿਆ ਦੇ ਹਲਕ ਚੋ ਪੈਸੇ ਨਹੀ ਗੇ ਬੱਚੇ ਤੇ ਸ਼ਾਇਦ ਤੁਹਾਡੇ ਕਦੇ ਟਰੱਕ ਚ ਨਾ ਬੈਠੇ ਹੋਣ ਹਲਕ ਚੋ ਪੈਸੇ ਨਿਕਲੇ ਆ ਉਹ ਨਿਕਲੇ ਆ ਤੁਹਾਡੇ 200 ਵਰਕਰਾਂ ਦੇ ਸੁੱਖਾ ਮਾਨ ਜੀ ਛੱਡੋ ਖਹਿੜਾ ਕਬੱਡੀ ਦਾ ਜਿੰਨਾ ਪੈਸਾ ਕਬੱਡੀ ਚ ਲਾਉਨੇ ਆ ਉਹੀ ਪੈਸਾ ਬੌਨਸ ਦੇ ਤੌਰ ਤੇ ਆਪਣੇ ਵਰਕਰਾਂ ਨੂੰ ਦੇ ਦਿਆ ਕਰੋ

    • @Kuldeep_Mann
      @Kuldeep_Mann 26 днів тому +5

      ਇਹਨੂੰ ਕੋਈ ਪਿੰਡ ਚ ਨੀ ਪੁੱਛਦਾ

    • @Yadwindersingh-yv3lx
      @Yadwindersingh-yv3lx 19 днів тому +2

      ਪਿੰਡ ਗੂੜੇ ਜਗਰਾਓਂ ਜ਼ਿਲ੍ਹਾ ਲੁਧਿਆਣਾ ਪੰਜਾਬ ਪਿੰਡ ਚ ਕੋਈ ਪੁੱਛ da nhi sukh ਮਾਨ nu
      ਅੜੈਚਾਂ near ਦੋਰਾਹਾ ਸਹੁਰੇ ne ਏਹ ਦੋਰਾਹਾ hi rhnda ha ਅਪਣਾ ਪਿੰਡ ਨਹੀਂ janda

  • @lakshya6761
    @lakshya6761 22 дні тому +13

    ਜਿਨਾ ਪਲੇਅਰਆ ਦੇ ਨਾਂ ਲੇਤੇ, ਉਹਨਾਂ ਨੂੰ ਪ੍ਰੈਸ ਕਾਨਫ੍ਰੈਂਸ ਕਰਨੀ ਚਾਹੀਦੀ ਆ, ਖੁਸ਼ੀ ਦੁੱਗਾ, ਅਤੇ ਸੁਲਤਾਨ ਨੂੰ

  • @mandeepgill7011
    @mandeepgill7011 27 днів тому +35

    ਜੇ ਤੁਸੀਂ ਇੰਨੇ ਦੁੱਧ ਧੋਤੇ ਹੋ ਤਾਂ ਸਾਰੇ ਮਿਲਕੇ ਸੰਦੀਪ ਨੂੰ ਇਨਸਾਫ ਦਿਵਾਉਣ ਵਿੱਚ ਮੱਦਦ ਕਰੋ

    • @user-ix5iz9qc1m
      @user-ix5iz9qc1m 25 днів тому

      ਇਨਸਾਫ਼ ਨੂੰ ਉਹ ਸਲਾ ਦੁੱਧ ਧੋਤਾ ਸੀ

    • @parminderjhajj11931
      @parminderjhajj11931 24 дні тому +1

      Bhraa M.l.k de sarai player nu pata kis ne katal keeta ke Rolla c sandeep da ohna da ta oh name he nahi lai rahai Asli gall ta hun vahut jalad bahar oun vali a sandeep nu vartya gya sirf M.l.k federation khari karan jad oh kaamyaab ho ge ta vahut he chalaaki naal us nu rastey cho hata ditta gya sandeep eh gall samaj chukka c oh is cho vahr niklna chahunda c eh gall jad jaggu hona nu pata laggya ta ohna ne he sandeep da katal karta ehi sach jo kabaddi de vich ne oh sabh jaan de nai par sach koi ne bol riha par hun galla bahar oun lagg peeya vekhio vaddai vaddai player is vaar canada ja america he Rukan ge khaas kar jo M.l.k fedration ch khed de c sandeep ta vartyia gya kabaddi upper kabza karan layi

  • @amrikgill5597
    @amrikgill5597 26 днів тому +15

    Mlk jindabad 💪🙏

  • @harbhajanaulakh777
    @harbhajanaulakh777 26 днів тому +15

    ਸੰਦੀਪ ਨੂੰ ਮਰ ਕੇ ਹਲੇ ਵੀ ਨਹੀ ਹੱਟਦੇ ਹੋਰ ਕੇਡ ਪਲੇਅਰ ਦੀ ਜਾਨ ਲੈਣੀ ਆ ਤੂਸੀ ਸ਼ਰਮ ਕਰੋ ਕੁਜ ਗੱਲ ਸਿੱਧੀ ਆ ਥੋੜਾ ਤੋ ਉਸਦੀ ਚੜਾਈ ਦੇਖੀ ਨ੍ਹੀ ਗੀ

    • @mandeepgill291
      @mandeepgill291 26 днів тому +2

      Oh praawa eh sahi bol rahe aa.MLK ch gangster de ser te chl rhi c

  • @jagtarsingh4001
    @jagtarsingh4001 25 днів тому +10

    ਉਡੀਕ ਕਰ ਰਹੇ ਆ ਕੋਈ ਤੱਥਾਂ ਦੇ ਆਧਾਰ ਤੇ ਜਵਾਬ ਦੇਵੇ

  • @karanchaudhary6199
    @karanchaudhary6199 28 днів тому +16

    Sukha g jhooth na bolo......drug wala player 20 sal nhi khed sakda......agr khed sakda oda v proof dwo...jhooth iljam na lga

  • @DavinderSingh-mn9jk
    @DavinderSingh-mn9jk 28 днів тому +30

    ਪੰਜਾਬ ਆ ਕੇ ਗੱਲ ਕਰੋ ਜੇਕਰ ਕਰਨੀ ਹੈ ਤਾਂ ਬਾਹਰ ਬੈਠ ਕੇ ਗੱਲ ਕਰਨ ਦਾ ਕੋਈ ਫਾਈਦਾ ਨਹੀ ਸਬੂਤ ਪੰਜਾਬ ਆ ਕੇ ਦਿਉ ਅਗਲੇ ਦਾ ਸੋਨੇ ਵਰਗਾ ਪੁੱਤ ਮਾਰਿਆ ਗਿਆ ਤੁਹਾਨੂੰ ਗੱਲਾਂ ਆਉਂਦੀਆਂ ਨੇ ਜਿੰਨੇ ਮਰਜ਼ੀ ਬਲੇਮ ਲਾਈ ਚੱਲੋ ਕਿਸੇ ਨੇ ਤੁਹਾਡੀ ਨਹੀਂ ਸੁਣਨੀ ਇਹ ਸਫਾਈਆਂ ਪੰਜਾਬ ਆ ਕੇ ਦਿਉ

    • @amandhindsa9289
      @amandhindsa9289 27 днів тому +2

      ਮੈਂ ਗੱਲ ਕਰਨੀ ਚਾਹੁੰਦਾ ਤੇਰੇ ਨਾਲ ਮੈਂ ਪੰਜਾਬ ਹੀ ਹਾਂ….॥॥

  • @swarntootbath9199
    @swarntootbath9199 26 днів тому +7

    ਸਹੀ ਗੱਲ ਆ ਸੁੱਖ ਮਾਨ ਦੀ ਸੰਦੀਪ ਦੇ ਕਤਲ ਵਿੱਚ ਇਹਨਾ ਦਾ ਕੋਈ ਹੱਥ ਨਹੀ ਸੀ ਸੰਦੀਪ mlk ਦਾ ਪ੍ਰਧਾਨ ਸੀ ਤੇ ਜੱਗੂ ਭਗਵਾਨਪੁਰ ਦੀ ਟੀਮ ਖੇਡਦੀ ਸੀ ਤੇ ਫੈਡਰੇਸ਼ਨ ਵਿੱਚ ਜੱਗੂ ਦੀ ਪੂਰੀ ਚੱਲਦੀ ਸੀ ਨਾਮ ਵੀ ਕਮੈਟਟਰੀ ਵਾਲੇ ਜੱਗੂ ਜੱਗੂ ਕਰੀ ਜਾਦੇ ਸੀ ਜੱਗੂ ਦਾ ਵਿਰੋਧੀ ਗਰੁੱਪ ਬੰਬੀਹਾ ਗਰੁੱਪ ਨੂੰ ਇਹ ਗੱਲ ਰੜਕਦੀ ਸੀ ਵੀ ਇਹਦੀ ਟੋਹਰ ਆ ਕਬੱਡੀ ਵਿੱਚ ਇਕ ਜੱਗੂ ਚਿੱਟੇ ਵਾਲਾ ਪੈਸਾ ਕਬੱਡੀ ਰਾਹੀ ਲਾਈ ਜਾਦਾ ਤੇ ਇਕ ਨੰਬਰ ਵਿੱਚ ਕਰੀ ਜਾਦਾ ਤੇ ਜੱਗੂ ਦੀ ਫੈਡਰੇਸ਼ਨ ਦਾ ਪ੍ਰਧਾਨ ਸੰਦੀਪ ਸੀ ਉਹਨਾਂ ਨੂੰ ਇਹ ਸੀ ਵੀ ਜੱਗੂ ਦੀ ਮੱਦਦ ਕਬੱਡੀ ਵਿੱਚ ਸੰਦੀਪ ਕਰਦਾ ਵੀ ਇਹਨੂੰ ਮਾਰਨ ਨਾਲ ਜੱਗੂ ਦਾ ਨੁਕਸਾਨ ਹੋਜੂ ਤੇ ਕਬੱਡੀ ਵਿੱਚ ਸਾਡਾ ਦਬਦਬਾ ਹੋਜੂ ਇਹ ਗੱਲ ਮੀਡੀਆ ਨੂੰ ਨਾ ਤਾ ਕਿਸੇ ਕਮੈਟਰੀ ਵਾਲੇ ਨੇ ਦੱਸੀ ਸਣੇ ਅਮਨ ਲੋਪੋ ਸਾਰੇ ਮੰਗੀ ਸਲਤਾਨ ਕਬੱਡੀ ਵਾਲੇ ਪਲੇਅਰਾ ਨੂੰ ਪਤਾ ਨਾ ਉਹਨਾਂ ਨੇ ਦੱਸੀ ਹੁਣ ਜੱਗੂ ਦੀ ਟੀਮ ਵਿੱਚ ਡਰਦਾ ਪਲੇਅਰ ਖੇਡਦਾ ਨਹੀ ਸੀ ਹੁਣ ਜੱਗੂ ਉਸੇ ਫੈਡਰੇਸ਼ਨ ਵਿੱਚ ਟੀਮ ਦਾ ਨਾਮ ਬਦਲ ਕੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਰੱਖਿਆ ਫਿਰ ਖਿਡਾਰੀ ਖੇਡੇ ਟੀਮ ਤਾ ਇਸ ਸਾਲ ਵੀ ਖੇਡੀ ਆ ਇਹ ਗੱਲ ਨਹੀ ਕੀਤੀ ਅਮਨ ਲੋਪੋ ਵਰਗਿਆ ਨੇ ਮੀਡੀਆ ਵਿੱਚ ਨਾ ਕਿਸੇ ਪਲੇਅਰ ਨੇ ਨਾ ਜਿਹੜੇ ਗਵਾਹ ਬਣੇ ਆ ਬੱਸ ਉਹੀ ਗੱਲਾਂ ਉਹ ਕਬੱਡੀ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਸੀ ਇਹ ਵੋ ਵੀ ਇਹ ਗੱਲਾਂ ਨਾਲ ਇਹਨਾਂ ਨੂੰ ਕੀ ਦੁੱਖ ਸੀ ਜਿਹੜਾ ਉਹਦਾ ਕਤਲ ਕਰਵਾ ਦਿੱਤਾ

    • @vicksidhu616
      @vicksidhu616 23 дні тому +1

      Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?

  • @moosegang275
    @moosegang275 27 днів тому +26

    ਕਿੰਨਾ ਮਰਜੀ ਜੋਰ ਲਾ ਲੋ ਹੁਣ ਨੋਰਥ ਇੰਡੀਆ ਨੀ ਚੱਲਦੀ

    • @gurjitbenipal3393
      @gurjitbenipal3393 25 днів тому +2

      ਬਾਈ ਇਹ ਕਾਤਲ ਭੁੱਲ ਗੇ ਰੱਬ ਵੀ ਹੈਗਾ

    • @ManjitSingh-tp1wu
      @ManjitSingh-tp1wu 25 днів тому

      😢​@@gurjitbenipal3393

    • @user-ix5iz9qc1m
      @user-ix5iz9qc1m 25 днів тому +3

      ਫਿਰ ਮੋੜ ਦੇ ਸੁਲਤਾਨ ਅਗਲਿਆਆ ਦਾ 16ਲੱਖ

    • @pumanz7930
      @pumanz7930 22 дні тому

      ਯਾਰ ਕਿੰਨੇ ਕਨਫਿਊਜ਼ ਆ ਤੁਸੀ ਫ਼ੋਟੋ ਤੂੰ ਮੂਸੇਵਾਲ ਦੀ ਲਾਈ ਆ ਜਿਹਨੂੰ ਐੱਮਐੱਲਕੇ ਦੇ ਕਰਤਾ ਤਰਤਾ ਜੱਗੂ ਨੇ ਮਰਵਾਇਆ ਆ ਹੁਣ ਦੱਸ ਕਾਤਲ ਕੌਣ ਆ ?

    • @Narinder-Singh95
      @Narinder-Singh95 12 днів тому

      Ena ne kraya katal hun glan krde aa ..baki Sultan ne khedan de laye paise khedya v c ....

  • @ragubhullarvlogs9535
    @ragubhullarvlogs9535 26 днів тому +9

    Hun bolde o pehla kithe c tanu eh aw north chldi nhi mlk trending ch aa baki sultan khushi mangi sandeep warga bnda heni koi ghaint bnde aa ❤

  • @gurwindergill5397
    @gurwindergill5397 26 днів тому +18

    Sultan khushi mangi sandeep ❤️❤️❤️❤️❤️❤️❤️❤️❤️

    • @user-ix5iz9qc1m
      @user-ix5iz9qc1m 25 днів тому

      ਪੈਸੇ ਮੰਗੇ ਆ ਅਗਲੇ ਨੇ ਮੋੜ ਦੇਣ vr

    • @gurwindergill5397
      @gurwindergill5397 24 дні тому +2

      @@user-ix5iz9qc1m awde haqq de laye c paise uhnna ne awde khoon pasine de Harram de ni c uhh kyo morhn dso veer

  • @majorsingh1285
    @majorsingh1285 19 днів тому +3

    ਬਾਈ ਰਿਤੇਸ਼ ਲੱਕੀ , ਰਤਨ ਦੋਨੋ ਘੈਂਟ ਪੱਤਰਕਾਰ ਨੇ

  • @baljinderkumar1938
    @baljinderkumar1938 20 днів тому +1

    ਬਹੁਤ ਵਧੀਆ ਗੱਲਬਾਤ ਬਾਈ ਜੀ ਤੁਹਾਡੀ ਸੱਭ ਇਲਜਾਮ ਤੁੱਸੀ ਤਰਕ ਤੇ ਪਰੂਫਾ ਨਾਲ ਕੱਲਿਅਰ ਕਰ ਦਿੱਤੇ। ਇੱਕ ਜਰੂਰੀ ਬੇਨਤੀ ਹੈ ਕਿ ਪੰਜਾਬ ਚ ਜੋ ਗਰੀਬ ਘਰਾ ਦੇ ਜਵਾਕ ਆ ਓਹਨਾ ਦੀ ਬਾਂਹ ਵੀ ਜਰੂਰ ਫੜੋ ਕਿਓਕੇ ਏਹ ਜਿਹੜੀਆ ਮੈਚਾ ਦੌਰਾਨ ਕਮੈਟਰੀ ਕਰਨ ਆਲਿਆ ਨੇ ਜੱਟ ਜੱਟ ਕਰਕੇ ਫੁਕਰੀਆ ਮਾਰਦੇ ਆ ਤੇ ਇਸ ਨਾਲ ਪੰਜਾਬ ਚ ਜੋ SC ਵਰਗ ਜਾ ਮਾਤੜ ਘਰਾ ਦੇ ਬੱਚੇ ਖੇਡਣਾ ਚਹੁੰਦੇ ਓਹਨਾ ਦੇ ਹੌਸਲੇ ਵੀ ਟੁੱਟਦੇ ਜਦੋ ਕੋਈ ਪੁੱਛਦਾ ਨੀ ਤੇ ਨਾਂ ਹੀ ਕਿਸੇ ਨੂੰ ਲਾਗੇ ਲੱਗਣ ਦਿੰਦੇ ਆ। ਧੰਨਵਾਦ ਬਾਈ ਜੀ🙏🏻🙏🏻👍👍👍👍

  • @DilbagSingh-qv8fs
    @DilbagSingh-qv8fs 22 дні тому +3

    ਸਹੀ ਗੱਲ ਏ ਕੱਬਡੀ ਞਿਚ ਨਸ਼ਾ ਸਰੇਆਮ ਚੱਲਦਾ ਏ

  • @sukhjindersidhu2138
    @sukhjindersidhu2138 23 дні тому +2

    Well said bai g

  • @sukhdeepsingh-ku3fc
    @sukhdeepsingh-ku3fc 28 днів тому +12

    ਪੰਜਾਬ ਚ ਆ ਕੇ ਬੋਲ ਤੇ ਸਬੂਤ ਦੇ! ਜੇ ਤੂੰ ਐਨਾ ਹੀ ਸੱਚਾ ਏ ਆ ਕੇ ਮਦਦ ਕਰ

  • @user-ry5cn3mw6h
    @user-ry5cn3mw6h 26 днів тому +2

    Bohat Vadia kita Jo tuci confreres Rakhi te Loka nu sach pta lagge 👍

  • @swarnjitsingh7032
    @swarnjitsingh7032 25 днів тому +4

    ਸਹੀ ਗੱਲ,,,, ਤਾੜੀ ਕਦੇ ਇੱਕ ਹੱਥ ਨਾਲ ਨਹੀ ਵਜਦੀ,,,, ਕਬੱਡੀ ਨੂੰ ਜਾਣਨ ਵਾਲੇ ਸਾਰਾ ਕੁੱਝ ਜਾਣਦੇ ਆ,,,, ਪਰ ਬੋਲਦਾ ਕੋਈ ਨੀ

    • @vicksidhu616
      @vicksidhu616 23 дні тому +1

      Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?

  • @SonuSingh-mx2dy
    @SonuSingh-mx2dy 23 дні тому +13

    ਗੱਲਾਂ ਸੱਚਿਆ ਬੰਦਿਆ ਦੀਆ ਦੁੱਖ ਹੁੰਦਾ ਜਦ ਬੰਦਾ ਬਿਨਾਂ ਗੱਲੋ ਰਗੜਿਆ ਜਾਂਦਾ ਸੰਦੀਪ ਹੁਣੀ ਗੈਂਗਸਟਰਸ ਨੂੰ ਲਿਆਏ ਗਲਤੀ ਇੰਨਾ ਦੀ ਹੀ ਹੈ

  • @goldendays3755
    @goldendays3755 28 днів тому +3

    Right keha ajj gl samj aai aa

  • @deepuk58
    @deepuk58 22 дні тому +1

    You are right ✅️

  • @gurisamra4001
    @gurisamra4001 28 днів тому +2

    💯💯👌🏻👍🏻

  • @jagasingh8627
    @jagasingh8627 26 днів тому +2

    Bilkul sahi gal kehnda bai

  • @RajwantSingh-jo8xu
    @RajwantSingh-jo8xu 28 днів тому +4

    Good 👍

  • @user-fn8pi7ne4r
    @user-fn8pi7ne4r 26 днів тому +10

    20saal kida khedega koi nasha krke gall a b sochn wali aa

  • @ruhaanuppal850
    @ruhaanuppal850 12 днів тому

    Plz eh jroor daseo

  • @deepagureh8252
    @deepagureh8252 26 днів тому +1

    Hanji veer ji 👍💯♥️

  • @all_rounder3997
    @all_rounder3997 25 днів тому +3

    ਵੀਰ ਜੀ ਹੋਰ ਤਾਂ ਪਤਾ ਨਹੀਂ ਪਰ ਗੁਰਲਾਲ ਘਨੌਰ ਵਾਲੀ ਗੱਲ ਜਮਾਂ ਸਹੀ ਆ ਮੈਂ ਗੁਰਲਾਲ ਤੇ ਪੱਪੂ ਚੂਹੜਚੱਕ ਦਾ ਫ਼ੈਨ ਹਾਂ ਪਰ ਗੁਰਲਾਲ ਵਾਈ ਨੂੰ ਕਬੱਡੀ ਵਾਰੇ ਬਹੁਤ ਕੁਝ ਸੋਚਣ ਦੀ ਲੋੜ ਹੈ

  • @RickyKumar-wx2jv
    @RickyKumar-wx2jv 23 дні тому +2

    Bilkul sahi gal aa bro

  • @user-sw4wh3fe9l
    @user-sw4wh3fe9l 28 днів тому +4

    Saaba is great person

  • @mandeepchumber6612
    @mandeepchumber6612 26 днів тому

    Sahi gal batt waheguru kirpa kare

  • @sukhwindersidhu9105
    @sukhwindersidhu9105 23 дні тому +3

    ਵੀਰ ਜੀ ਮਾਫ ਕਰਨਾ ਮੈਂ ਸੁਣਿਆ ਕਿ ਬਹੁਤ ਸਾਰਿਆਂ ਪੰਜਾਬੀ ਨੌਜਵਾਨ ਤੋ ਪੈਸੇ ਲੈ ਕਬੱਡੀ ਖਿਡਾਰੀ ਬਣਾ ਕੇ ਕਨੇਡਾ, ਜਾਂ ਅਸਟ੍ਰੇਲੀਆ, ਜਾਂ ਹੋਰਨਾਂ ਦੇਸ਼ਾਂ ਵਿੱਚ ਲੈ ਲੈ ਜਾਂਦੇ ਹਨ ਜੇਕਰ ਟੀਮਾਂ ਵਿੱਚ ਖਿਡਾਰੀ ਪਾ ਚਾਰ ਪੰਜ ਖਿਡਾਰੀ ਇੱਕ ਟੀਮ ਵਿੱਚ ਪਾ ਲੈ ਤਾ ਕਰੋੜ ਤੋਂ ਉਪਰ ਰੁਪਏ ਬਣਦੇ ਹਨ।

  • @IqbalSingh-ys8hb
    @IqbalSingh-ys8hb 28 днів тому +14

    ਬਿਲਕੁਲ ਸਹੀ ਗਲਬਾਤ ਕੀਤੀ ਹੁਣ ਦਿਉ ਜਵਾਬ ਸੁਖੇ ਮਾਨ ਦੇ ਸਵਾਲਾਂ ਦਾ

    • @Mangill_
      @Mangill_ 26 днів тому +1

      ਵੀਰ ਜੀ ਸੁੱਖਾ ਆਪ ਬੋਲਦਾ
      ਕਿ ਸੰਦੀਪ ਦੀ ਘਰਵਾਲ਼ੀ ਨੇ ੪ ਮਹੀਨਿਆਂ ਬਾਦ ਰਿਪੋਰਟ ਲਿਖਾਈ ਆ
      ਸੁੱਖਾ ਮਾਨ ਆ ੨ ਸਾਲ ਬਾਦ ਸਫਾਈਆਂ ਕਿਉਂ ਦੇ ਆਇਆ ??

    • @vicksidhu616
      @vicksidhu616 23 дні тому

      Ah leh jawaab....Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?

    • @ehmyehmy6568
      @ehmyehmy6568 22 дні тому

      😂😂😂😂😂😂😂

  • @sportscombination8414
    @sportscombination8414 27 днів тому +3

    ਪਰਮੋਟਰ ਸਹੀ ਨੇ ਉਹਨਾਂ ਨੂੰ ਸਵਾਦ ਅਉਣਾ ਚਾਹਿਦਾ ਕਬੱਡੀ ਦਾ ਤੇ ਸਵਾਦ ਫਿਰ ਈ ਆਉ ਜੇ ਸਾਰੇ ਪਲੇਅਰ ਨੈਚੂਰਲ ਹੋਣ ਤੇ ਖਿਡਾਰੀਆਂ ਨੂੰ ਪੈਸੇ ਤੱਕ ਹੁੰਦਾ ਚਾਹੇ ਜਿਵੇਂ ਮਰਜ਼ੀ ਜਿੱਤਣ।

  • @user-cq1bj6ym5e
    @user-cq1bj6ym5e 26 днів тому +3

    Good

  • @jackb950
    @jackb950 9 днів тому

    Sukha Mann, great personality and and honest individual, God Bless You Sir

  • @Prabh358
    @Prabh358 28 днів тому +2

    Right sukhaa ji

  • @user-zp3rg4wq7u
    @user-zp3rg4wq7u 26 днів тому +3

    ਪਿੰਕਾ ਜਰਗ ਸਹੀ ਪਿੱਟਦੈ ਐਵੇਂ ਨੀ ਹਟਿਆ ਪੀਕ ਤੇ ਸੀ ਕਿਸੇ ਗੱਲ ਕਰਕੇ ਹਟਿਆ ਖੇਡਣੋ। ਪੈਸਾ ਛੱਡਣਾ ਸੌਖਾ ਨੀ । ਸਿਰਫ ਕਬੱਡੀ ਵਿੱਚ ਪੲਏ ਗੰਦ ਕਰਕੇ ਹਟਿਆ।

  • @JaspreetKaur-js4su
    @JaspreetKaur-js4su 27 днів тому

    Bai ik khawt jidea sir joa kgg oda hundi

  • @bhupindercheema399
    @bhupindercheema399 26 днів тому +3

    ਸੁੱਖੇ ਵੀਰ ਚੰਗਾ ਬੋਲਿਆ ਤੁਸੀ ਡਰੱਗ ਤੇ ਚੋਧਰ ਦੇ ਦੈਂਤ ਨੇ ਸਭ ਨਿਗਲ ਜਾਣਾ ।ਧੰਨਵਾਦ ਜੀ 🙏

    • @vicksidhu616
      @vicksidhu616 23 дні тому

      Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?

  • @sukdevaulakh7840
    @sukdevaulakh7840 24 дні тому +2

    ਮੈਥਾਡੋਨ ਦਾ ਤਾ ਗੰਭੀਰ ਦਰਦ ਨਾਲ ਸੰਬੰਧਿਤ ਏ।
    ਗੰਭੀਰ ਦਰਦ ਦੀ ਤਾ ਕੋਈ ਗੱਲ ਨਹੀਂ ਵੱਡੀ

  • @DeepCheema185
    @DeepCheema185 23 дні тому +3

    ਓ ਮਾਮਾ ਏਨੀ ਤਾ ਸੀ ਬੀ ਆਈ ਨੂ ਨਹੀ ਜਾਣਕਾਰੀ ਹੁੰਦੀ ਜਿੰਨੀ ਤੂੰ ਦੱਸੀ ਜਾਨਾ ਐਵੇ ਬਦਨਾਮ ਨਾ ਕ੍ਰ ਪਰਿਵਾਰ ਦਾ ਪਰਸਨਲ ਮੈਟਰ ਆ ਬੱਚਿਆਂ ਦਾ ਜੇ ਤੇਰੇ ਘਰ ਦੀ ਜਾਣਕਾਰੀ ਇਕੱਠੀ ਕੀਤੀ ਤਾ ਤੂ ਚੀਕਾ ਮਾਰਨੀਆ

  • @gurugill5893
    @gurugill5893 26 днів тому +2

    Right y g

  • @prabhsingh7462
    @prabhsingh7462 26 днів тому +1

    sare veera nu ik request a jhda mein link pyia eh suneo please
    kabaddi te crore rupee laun wle je 1000 di help kr dein ta kse di zindagi bach skdia ehda de bhut case ne.

  • @bindrimangat2352
    @bindrimangat2352 27 днів тому +1

    Sahi gall aa sukha paa g di

  • @gavykharoud7117
    @gavykharoud7117 25 днів тому +1

    👍👍👍👌👌👌

  • @punjabitruckdriver9058
    @punjabitruckdriver9058 28 днів тому +7

    ਹੈਗੇ ਤੇ ਤੁਸੀ ਸਾਰੇ ਵਾਇਟਕਾਲਰ ਗੁੰਡੇ ਬਦਮਾਸ਼ ਆ ਪੈਸਾ ਕਮਾਕੇ ਵੀ ਚੈਨ ਨੀ ਮਿਲਦਾ ਤੁਹਾਨੂੰ ਫਿਰ ਤੁਸੀ ਸੋਚਦੇ ਆ ਹੁਣ ਨਾਮ ਬਣਾਈਏ ਏਸ ਫੁਕਰਬਾਜੀ ਚ ਤੁਸੀ ਪਰਮੋਟਰ ਬਣਦੇ ਆ ਕਬੱਡੀ ਚ ਕੱਖ ਨੀ ਹੈਗਾ ਕਦੀ ਕਿਸੇ ਹੋਰ ਗੇਮ ਚ ਦੇਖਿਆ ਵੀ ਕੋਈ ਟਾਪ ਖੇਡਿਆ ਹੋਵੇ 10 ਸਾਲ ਤੇ ਉਸਤੋ ਬਾਅਦ ਚ ਵੀ ਉਹਨਾ ਨੂੰ ਦਿਹਾੜੀਆ ਕਰਨੀਆ ਪੈਂਦੀਆ ਨਾ ਕੋਈ ਜਾਬ ਨਾ ਕੋਈ ਰਿਟਾਇਰਮਿੰਟ ਪਲੈਨਿਗ ਬਸ ਫੁਕਰਬਾਜੀ ਆ ਜਿੰਨੀ ਮਰਜੀ ਕਰਵਾਲੋ ਸਬ ਮੋਟੇ ਡਮਾਕ ਕੱਠੇ ਹੋਏ ਆ ਬੁੱਧੀਜੀਵੀ ਹੈਨੀ ਕੋਈ ਤੁਹਾਡੇ ਕੋਲ

  • @shabbagurdaspuria3113
    @shabbagurdaspuria3113 23 дні тому +1

    🙏🙏🙏🙏

  • @JasvirSingh-qo5ur
    @JasvirSingh-qo5ur 28 днів тому +1

    Justice for Sandeep

  • @SonuSingh-mx2dy
    @SonuSingh-mx2dy 23 дні тому +2

    ਮੰਗੀ ਹੁਣਾ ਦੇ ਜੁੱਤੀ ਫਿਰਨੀ ਚਾਹੀਦੀ ਆ ਮੰਗੇ ਮਿਠੇਪੁਰੀਏ ਦੇ ਸਬ ਸਾਮਣੇ ਆ ਜਾਣਾ

  • @user-qp5pu4oz1l
    @user-qp5pu4oz1l 24 дні тому +1

    ਸੁੱਖਾ ਮਾਂਨ ਜੀ ਤੁਸੀਂ ਸਹੀ ਹੋ 101%

  • @LakhveerSingh-yu3nx
    @LakhveerSingh-yu3nx 21 день тому

    Bhaji main Facebook to sidha UA-cam te Aya tuhadi interview dekhan lai

  • @ManjitSingh-ni4zq
    @ManjitSingh-ni4zq 24 дні тому +1

    Nice

  • @SatnamBatth-py1yr
    @SatnamBatth-py1yr 21 день тому

    Right aw brother

  • @inderkhattra8182
    @inderkhattra8182 27 днів тому +5

    J sultan te khushi ch koi gall baat aa jurat aa tusi tahi paise dinde c .. odo tan magr firde c sade nall khedo

  • @HarvinderToor549
    @HarvinderToor549 3 дні тому

    ਜਿਹੜੇ ਕਹਿੰਦੇ ਆ ਇਹ ਸੁੱਖਾ ਮਾਨ ਗ਼ਲਤ ਜਾ ਉਹ ਗ਼ਲਤ ਮੈਂ ਕਿਸੀ ਦੀ ਸਪੋਰਟ ਨੀ ਕਰ ਰਹਿਆ ਜੋ ਹੋਇਆ ਬਹੁਤ ਗ਼ਲਤ ਹੋਇਆ ਜਿਹਨੇ ਵੀ ਕਰਵਾਇਆ ਜਿੰਨੇ ਕੀਤਾ ਓਹਨੂੰ ਵੀ ਰੱਬ ਉਹੀ ਸੱਜਾ ਦੇਵੇ। ...ਗੱਲ ਇਹ ਆ ਜਦ ਇਕ ਫੇਡਰੇਸ਼ਨ ਹੁੰਦੀ ਸੀ ਸੰਦੀਪ ਨੂੰ ਜਿਹੜੀਆਂ ਗੱਲਾਂ ਸਹੀ ਨਹੀਂ ਸੀ ਲਗਦੀਆਂ ਉਹ ਅਲੱਗ ਹੋਕੇ ਫੇਡਰੇਸ਼ਨ ਬਣਾ ਲਈ। ..ਤੇ ਬੋਤ ਵਧੀਆ ਫੇਡਰੇਸ਼ਨ ਚਲ ਵੀ ਰਹੀ ਸੀ। .. ਸੰਦੀਪ ਦੇ ਕੱਤਲ ਤੋਂ ਬਾਅਦ ਮਨਦੇ ਓਹਨਾ ਨੇ ਚਾਰ month ਬਾਅਦ ਕੇਸ ਦਰਜ ਕਿੱਤਾ ਫੈਮਲੀ ਦੁੱਖ ਡੇ ਭਾਣੇ ਚ mandhe .....ਪਰ ਜਿਨ੍ਹਾਂ ਪ੍ਰਮੋਟਰਾਂ ਦੇ ਵੀ ਨਾਮ ਲਏ ਓਹਨਾ ਦੇ chreater assinat ਅਘੈ ਓਹਨਾ ਦੀ ਫੈਮਲੀ ਦੁਨੀਆ ਚ ਧੱਬਾ ਸਹਿਣਾ। ...ਅਗਲਾ ਦੇ ਅੰਦਰ ਵੀ ਗੁੱਸਾ ਜੋ ਨਿਤ ਰੋਜ਼ ਇਹ ਕੁਜ ਝੇਲਦਾ। .........ਸੰਦੀਪ ਨੇ ਚਲ ਆਪਣੀ ਸਾਰੀ ਫੇਡਰੇਸ਼ਨ ਬਣਾਈ ਸਾਰਾ ਕੁਜ ਸਹੀ ਸੀ ਗੈਂਗਸਟਰ ਕਿਦਾਂ ਆਘੇ ਵਿਚ ਓਹਨਾ ਨੂੰ ਕੌਣ ਲੈਕੇ ਆਇਆ ਆਪਣੇ ਆਪ ਤਾਂ ਨੀ ਆ ਗਏ ਜਦੋ ਦੁੱਲੇ ਬੱਗੇ ਪਿੰਡ ਤੇ ਗੋਲੀਆਂ ਚਲਿਆ ਕੋਈ ਨੀ ਖੜੀਆਂ ਇਕ ਵੀਡੀਓ ਪਾਤੀ ਬੱਸ ਓਦੋ ਕੋਈ ਹਾਰਡ ਐਕਸ਼ਨ ਕੁਈ ਨੀ ਲਇਆ। .....ਓਦੋ ਤਾਂ ਅਮਨ ਲੋਪੋ ਗੰਗੇਸਟਰ ਆ ਦੇ ਨਾਮ ਐਦਾਂ ਲੈਂਦੇ ਇਹ ਆਪਣੇ ਇਹ ਭਰਾਵਾਂ ਦੀ ਟੀਮ ਫਲਾਣਾ ਧਿਮਕਾਨਾ। .....ਮੂਸੇਵਾਲਾ ਵੀ ਮਰਵਾਇਆ ਉਹ ਵੀ ਸਾਰੇ ਸਿੰਗਰਾਂ ਨੇ ਮਰਵਾਇਆ ਉਹਵੀ ਜਦੋ ਇਹ ਗੈਂਗਸਟਰ ਚੋੜ ਬਾਜੀ ਚ ਇਹਨਾਂ ਨੂੰ ਮੁੱਹ ਲਾ ਲੈਣੇ ਦਲਦਲ ਚ ਫਸਣ ਆਲਾ ਕੰਮ ਇਹਨਾਂ ਜੇ ਕੰਮ ਕਰਦੇ ਤਾਂਵੀ ਫਸਦੇ ਨਾ ਕਰਦੇ ਤਾਂਵੀ ਦੂਜਿਆਂ ਧਿਰਾਂ ਆਲੇ ਖ਼ਾਰ ਖਾਣ ਲੱਗ ਜਾਂਦੇ। ..........ਬਾਕੀ ਫਿਰ ਕਹਿਣਾ ਜੇ ਇਹਨਾਂ ਕੀਤਾ ਇਹ ਭੁਗਤਣ ਜੇ ਕਿਸੇ ਹੋਰ ਨੇ ਕਿੱਤਾ ਉਹ ਭੁਗਤਣ 🙏

  • @ManpreetSingh-id4hh
    @ManpreetSingh-id4hh 23 дні тому +1

    Sahi gal aa bai Teri bilkul

  • @SandeepSingh-st4ij
    @SandeepSingh-st4ij 6 днів тому

    Sandeep bhai ❤❤

  • @prabhsingh7462
    @prabhsingh7462 26 днів тому +1

    Ur. Vvvv. Grateful…..y….g

  • @user-sw4wh3fe9l
    @user-sw4wh3fe9l 28 днів тому +3

    Sukha maan good

  • @jasssumbal8746
    @jasssumbal8746 22 дні тому +1

    Thats truth 👍🏻

  • @kdsworld8126
    @kdsworld8126 18 днів тому

    Sukha Mann is wright.Every word is truth

  • @RajinderSingh-lt9eo
    @RajinderSingh-lt9eo 26 днів тому +2

    Gud

  • @Shergill_53_32
    @Shergill_53_32 21 день тому +1

    ਪਿੰਕਾ ਜਰਗ ਆਪਣੇ ਏਰੀਆ ਦੀ ਸ਼ਾਨ ਆ ,,, ਕੋਈ ਰੀਸ ਨੀ ਤੇਰੀ ਜੱਟਾ 💥💥💥💥

  • @user-sn6ov7qv1k
    @user-sn6ov7qv1k 28 днів тому

    Right

  • @BhinderSingh-nb5tp
    @BhinderSingh-nb5tp 28 днів тому +2

    Bilkul sachiya galla sade punjabi bhut juzbati aa ..sach jhuth tak Ehna nu koi matlab nhi ..

  • @sardardalwindersinghmand9523
    @sardardalwindersinghmand9523 10 днів тому

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @deepudon1916
    @deepudon1916 19 днів тому

    Good job

  • @majorsingh1285
    @majorsingh1285 19 днів тому +1

    ਪੁਲਿਸ ਨੂੰ ਖੁਦ ਇਹ ਦੱਸਣ ਆ ਚਾਹੀਦਾ ਕਿ ਕਿਸ ਦਾ ਕਿ ਰੋਲ ਆ , ਕਾਤਲ ਦਾ ਕਾਰਨ ਕਿੳ ਹੋਈਆ , ਸਭ ਕੁਝ ਪੁਲਿਸ ਆਪ ਦੱਸੇ ਪਰ ਇਥੇ ਕੋਈ ਕੁਝ ਨਹੀ ਦੱਸਦਾ ,

  • @BlackMamba-gl9eu
    @BlackMamba-gl9eu 22 дні тому +2

    2 saal baad sfayi de riha
    Lakh lahnat tere jmmn valeya te

  • @warispunjab6392
    @warispunjab6392 11 днів тому

    ਪੰਜਾਬੀਆਂ ਨੂੰ ਭੰਬਲਭੂਸੇ ਵਿਚ ਪੈਣ ਦੀ ਲੋੜ ਨਹੀਂ। ਇਸ ਪਿੱਛੇ ਕੇਂਦਰ ਸਰਕਾਰ ਹੈ। ਕਿਉਂਕਿ ਕੇਂਦਰ ਸਰਕਾਰ ਨੇ ਵਿਸ਼ਲੇਸ਼ਣ ਕੀਤਾ ਕੀ ਅਸੀਂ ਕਿਸਾਨ ਅੰਦੋਲਨ ਕਿਉ ਹਾਰੇ ਜਾ ਪੂਰੀ ਦੁਨੀਆ ਵਿਚ ਬੇਅਸਤੀ ਹੋਈ ਹੈ ਇੰਡੀਆ ਦੀ ਕਿਸਾਨ ਅੰਦੋਲਨ ਕਰਕੇ। ਇਸ ਲਈ ਤਿੰਨ ਕਤਲ ਕਰਵਾਏ ਕੇਂਦਰ ਸਰਕਾਰ ਨੇ ਸਰਕਾਰ ਨੇ ਬਦਲਾ ਲੈਣ ਲਈ। ਦੀਪ ਸਿੱਧੂ। ਸੰਦੀਪ ਨੰਗਲਾਮੀਆ। ਸਿੱਧੂ ਮੂਸੇਵਾਲਾ।

  • @vicksidhu616
    @vicksidhu616 23 дні тому +2

    Bas hun Canada da kabaddi season shuru hun aala, hun badnaam karn nu conference krta...kyon 2 saal ho gaye sandeep nangal ambian di maut nu...hun kitho yaad aa gya conference?

  • @DavinderSingh-mn9jk
    @DavinderSingh-mn9jk 28 днів тому +5

    ਡਰੱਗ ਵਾਲਾ ਪਲੇਅਰ ਵੀਹ ਸਾਲ ਨਹੀਂ ਖੇਡ ਸਕਦਾ

    • @user-zh9rn1sd4t
      @user-zh9rn1sd4t 27 днів тому

      ਵੀਰ Methadone ਦਾ ਸ਼ਰੀਰ ਦੇ ਉਪਰ ਮਾੜਾ ਅਸਰ ਨਹੀਂ ਆ ਤੇ ਨਾ ਹੀ ਇਹਦੀ ਕੋਈ ਤੋੜ ਆ ਸਰੀਰ ਨੂੰ। ਬਾਕੀ ਬਾਈ ਹੁੰਦਾ ਇਹਦੇ ਚ ਨਸ਼ਾ ਹੀ ਆ। Methadone ਹਰ ਇਕ ਡਾਕਟਰ ਮਰੀਜ ਨੂੰ ਓਦੋਂ ਦਿੰਦਾ ਜਦੋਂ ਕੋਈ ਵੀ ਬੰਦਾ ਨਸ਼ਾ ਛੱਡਣਾ ਚਹੁੰਦਾ ।

  • @luckygill1126
    @luckygill1126 24 дні тому +1

    ਇੰਨਾ ਟਾਇਮ ਪਹਿਲਾ ਕਿਥੇ ਗਿਆ ਸੀ

  • @user-qp5pu4oz1l
    @user-qp5pu4oz1l 24 дні тому +1

    ਸੰਦੀਪ ਕਸੂਰਵਾਰ ਸੀ ਪਰ ਕਤਲ ਤੋ ਬਿਨਾਂ ਵੀ ਕੋਈ ਹੱਲ ਨਿਕਲ ਸਕਦਾ ਸੀ

  • @moosegang275
    @moosegang275 27 днів тому +3

    ਪਿੰਕਾ ਜਰਗ ਤਿਆਰ ਟੈਸਟ ਕਰਾਉਣ ਲਈ

  • @LaddisinghSingh-nd8ow
    @LaddisinghSingh-nd8ow 24 дні тому +1

    ਨੋਰਥ ਇੰਡੀਆ ਨੂੰ ਖਿਡਾਰੀ ਵੀ ਛੱਡ ਗਏ ਹੁਣ ਇਹਨਾਂ ਨੂੰ ਫ਼ਿਕਰ ਹੋਈ ਹੈ

  • @user-ve6te3yd7p
    @user-ve6te3yd7p 24 дні тому

    True

  • @mukeshkhobra8431
    @mukeshkhobra8431 10 днів тому

    Koi ni kaka dekhi chal rang kartar de shuka.maan jine marji jhuth marle waheguru ji sab dekhda miss you Gladiator naglawala

  • @ruhaanuppal850
    @ruhaanuppal850 12 днів тому

    Bai g pinka jarg kehde team vlo kheda c

  • @punjabitruckdriver9058
    @punjabitruckdriver9058 28 днів тому

    ਵੈਸੇ ਅੱਜਕੱਲ ਕਈ ਵੈੱਬ ਚੈਨਲ ਵਾਲੇ ਵਧੀਆ ਕੰਮ ਕਰ ਰਹੇ ਨੇ ਮੈਨ ਸਟਰੀਮ ਮੀਡੀਆ ਨਾਲੋ

  • @ManpreetSingh-py2vp
    @ManpreetSingh-py2vp 26 днів тому +1

    Hun tusi kehne munde duje teem ch chal ge tusi ki karde c playera nal ik v playar di madad kite j kise de sat lagi ta daso

  • @HardeepGrewal-dt6vg
    @HardeepGrewal-dt6vg 24 дні тому +1

    Sahi aa sukha Maan je

  • @jimmybrar2318
    @jimmybrar2318 26 днів тому +1

    ਕੁਝ ਵੀ ਹੋ ਸਕਦਾ y,,, ਕਲਜੁਗ ਆ ਵੀਰ ਕੋਈ ਨਹੀਂ ਅੱਜ ਕਲ ਸੱਚਾ ਸਬ ਪੈਸੇ ਪਿੱਛੇ ਆ ਕੋਈ ਵੀ ਗਲਤ ਹੋ ਸਕਦਾ ,,ਹਲੇ ਕੁਝ ਨਹੀਂ ਪਤਾ🙏

  • @amrikatwal2841
    @amrikatwal2841 23 дні тому

    22 jee every player should be or must be clean from drugs it is good for yougnger generation otherwise player's going to have very short life everybody knows that

  • @user-cq1bj6ym5e
    @user-cq1bj6ym5e 26 днів тому

    Good sukha maan

  • @puneetgarg2279
    @puneetgarg2279 28 днів тому +8

    Why the names came after four months doesn’t make sense. Sandeep’s wife was misguided by some organizations.

  • @karanbirsingh3503
    @karanbirsingh3503 20 днів тому

    media kyo ni hyga ?

  • @akshaykumar6006
    @akshaykumar6006 23 дні тому +1

    ਸਹੀ ਗੱਲ ਬਾਈ ਬਾਈ ਥੋਡਾ ਬਾਬਾ ਜਾਣਦਾ ਤੁਸੀਂ ਸੱਚੇ ਹੋ ਜਾਂ ਨਹੀਂ

  • @ruhaanuppal850
    @ruhaanuppal850 12 днів тому

    Sarhala ranuna team vlo pinka jarg kina tym khed da reha ,, j os ne team shadi aa kise galo shadi aa j koi pinke nu sarhala ranuna team bare puch leya ohne sara sach s
    Das dena tadi team aa oh

  • @jagdeep55
    @jagdeep55 25 днів тому

    Sach rabb janda par es bande ne tarak nal gal kiti aw..