ਜੰਗਲ ਦੇ ਭਿਆ ਨਕ ਰੱਸਤਿਆਂ ਰਾਹੀ ਅਮਰੀਕਾ ਪੁੱਜਾ ਕਬੱਡੀ ਖਿਡਾਰੀ | True Story | Love Nagra | Manna Ball
Вставка
- Опубліковано 29 вер 2024
- ਜੰਗਲ ਦੇ ਭਿਆ ਨਕ ਰੱਸਤਿਆਂ ਰਾਹੀ ਅਮਰੀਕਾ ਪੁੱਜਾ ਕਬੱਡੀ ਖਿਡਾਰੀ | True Story | Love Nagra | Manna Ball
usa donkey border crossing
usa donkey new update
usa donkey new route
America ਦੀ Donkey
donkey punjab to usa
India to canada
India to Usa
#truestory #indiatousa #kabaddiplayer #player #interview #usadonkey #mannaball #kabaddi365 #like #share #punjabivideo
ਬਹੁਤ ਔਖੇ ਟਾਈਮ ਚੋਂ ਲੰਘਿਆ ਲਵ ਭਾਜੀ ਵੀ ਪਰ ਨੀਤ ਸਾਫ ਤੇ ਮਿਹਨਤ ਬਹੁਤ ਕੀਤੀ ਰੱਬ ਨੇ ਵੀ ਕੋਈ ਕਸਰ ਨਹੀਂ ਛੱਡੀ ਬਾਬਾ ਮਿਹਰ ਕਰੇ 🙏🙏🙏🙏🙏🙏
Bahut kam karda veer pindo pinde
Ehda inshana di jarurat wa
Bahut bahut vadia bhai ji ❤
ਲਵ ਵੀਰ ਦਾ ਨੰਬਰ ਦਿਉ ਜੀ
ਸਵਾਸ ਸਵਾਸ ਗੁਰੂ ਰਾਮਦਾਸ ਚੜਦੀਕਲਾ ਕਰੇ
ਦਿਲੋ ਸਲੂਟ ਪੁੱਤ ਤੇਰੀ ਸੋਚ ਨੂੰ🙏🏻👍👍👍🙏🏻
ਭਾਜੀ ਨੇ ਮੱਦਦ ਬਹੁਤ ਲੋਕਾਂ ਦੀ ਕੀਤੀ ਆ ਗੱਲਾਂ ਤੋਂ ਪਤਾ ਲੱਗ ਰਿਹਾ ਆ ਬਾਬਾ ਹੋਰ ਤਰੱਕੀ ਦੇਵੇ
ਨਿੱਗਰ ਸੋਚ ਭਰਾ ਤੁਹਾਡੀ 🎉
ਬਹੁਤ ਵਧੀਆ ਸੋਚ ਵਧੀਆ ਕੰਮ ਇੰਨਸਾਨ ਵੀ ਬੈਸਟ ਗਰੀਬੀ ਚੋ ਨਿਕਲ ਕੇ ਜਿਹੜਾ ਇਨਸਾਨ ਕਾਮਯਾਬ ਹੁੰਦਾ ਉਹ ਬਾਕੀਆਂ ਨੂੰ ਵੀ ਉਪਰ ਚੁੱਕਣ ਦੀ ਸਦਾ ਕੋਸ਼ਿਸ਼ ਕਰਦਾ। ਵਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਰੱਖਣ।
,,Ballu ਰਟੈਂਡਾ,,
Hello ji
Love paji 1st video vee daikhi see Deepak paji nay buhat kaint viideo banayi see 2nd video aj daikhi tuhanu daikh k buhat wadiya lagiya.
Love you from lehandaa punjab Lahore Pakistan 🇵🇰 ♥️ ❤️ 💖 💖 Deepak paji Great video
Proud of you Lovepreet singh…
Bhaiya ji tusi ta ponch gye fr sara dss dende ho kis tra gye bakiya lyi problem khadi ho jandi hai ji
ਕੱਬਡੀ ਇਹ ਨੇ ਵੀ ਮੱਦੂ ਕੋਚ ਬੋਪਾਰਾਏ ਜਿੰਨੀ ਖੇਡੀ ਲੱਗ ਦੀ ਆ !
Bhut vdia uprala love veer da Dipa paji tuc. V. Bhut jogdan pa rhe ho. Kheda vich. Lfj nhi mere kol kidda likha. Waheguru ji. Sbb nu sumat bkshn te. Har pind ida hi uprala. Hove. Te. Bche kheda nal judn te. vdia insan banan te trkki krn.
Waheguru ji ❤🎉
Love paji 1st video vee daikhi see Deepak paji nay buhat kaint viideo banayi see 2nd video aj daikhi tuhanu daikh k buhat wadiya lagiya.
Love you from lehandaa punjab Lahore Pakistan 🇵🇰 ♥️ ❤️ 💖 💖 Deepak paji Great video
Bai je Sai aa att aa bai
Soch nu salute bai , Neeta nu Maraada bai tahi tenu rabb ne Enaa paise dita . Stay blessed bai
Veer tari bhot vada soh good luck 👍
Waheguru ji chardi kalah ch rakhn veer nu 🙏🙏
❤❤
Very good job bro
Sai gal aa bai je sari
Rabb chrdikla ch rkhe bai nu ❤
Good paji ❤️👍
Very nice
Love bhaji sirraaa ❤❤❤❤
Bro ਲਵ ਨਾਗਰਾ ਦਾ ਫੋਨ ਨੰ ਦਿਓ
Good job
Very nice to you ilaikyou veerji I love you
Waheguru charh di Kalan ch rakhe veer nu .❤❤❤❤
ਪਰ ਵੀਰ ਜੀ ਸਾਡਾ ਵੀ ਦਿਲ ਕਰਦਾ ਛੇ ਮਹੀਨੇ ਪੰਜਾਬ ਤੇ ਛੇ ਮਹੀਨੇ ਕਨੈਡਾ ਰਹਿਣ ਨੂੰ ਪਰ ਫਿਰ ਬੱਚਿਆਂ ਦੀ ਪੜਾਈ ਕਿਵੇਂ ਸੰਭਵ ਆ??? ਸਕੂਲ ਵੀ ਛੇ ਮਹੀਨੇ ਪੰਜਾਬ ਤੇ ਛੇ ਮਹੀਨੇ ਬਾਹਰ 😇😇 ਹੁਣ ਪਰਿਵਾਰ ਬਾਹਰ ਛੱਡ ਕੇ ਆਪ ਇਕੱਲੇ ਤੁਰੇ ਫਿਰਨਾ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀ …. ਸਾਡਾ ਮੁੱਖ ਕਾਰਨ ਤਾਂ ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜਨਾ… ਪਰਿਵਾਰ ਵਾਲੇ ਲਈ ਛੇ-ਛੇ ਮਹੀਨੇ ਦਾ ਚੱਕਰ ਸਿਰਫ ਗੱਲਾ ਵਿਚ ਹੀ ਹੋ ਸਕਦਾ… ਅਸਲ ਜ਼ਿੰਦਗੀ ਵਿੱਚ ਨਹੀ ।।। ਬੈਠ ਕੇ ਗੱਲਾਂ ਜਿੰਨੀਆਂ ਮਰਜ਼ੀ ਮਾਰ ਲਓ 😏😏😏☹️
Chacha aa Mera 💖 💓 ♥️
Paji da no send kro bro. Plz kam aa
Bai ji love veera da pind kithe ha nd number mil jugya
22 main jana chunda with family usa 🇺🇸
Nice bro ❤️❤️👍👍
❤❤❤❤❤❤❤❤❤❤❤❤❤
Respect you brother waheguru rakha
Donkey 2018🇺🇸🇺🇸🇺🇸👍💪🏻💪🏻
Bro mera b kra doh yar
Good veer
Visa ਦੇ ਨਾਲ਼ ਐਂਟਰੀ ਬਾਇ ਏਅਰ, payment ਸਾਰੀ ਪੁਹੰਚ ਤੋਂ ਬਾਅਦ, ਸੰਪਰਕ ਕਰੋ ਮੇਲ I'd te
Ryt ryt 😂😂😂😂
Very good 👍👍👍👍👍❤❤❤❤❤❤❤
Thanks Bai ji
Gud a veer ❤❤❤❤
Bai ji da no chaheda bai
❤❤❤🙏🏻🙏🏻🥺
Bhai loka the help karke bhi mare he ban da Banda
❤❤❤
Genuine man🤍
Y apa sare comments ਪੜੇ a koi bad comant ni hega etho PTA lagda y kina vadia insan a wahe Guru veer nu sda khus rkhe
Waah paji
What a lovely soul, He's so humble. Keep it up paji waheguru ji mehr kran Sareyan te ❤🙏
❤❤❤❤
Lakh dee lahnat a jo ENE paise lake bahar jane o punjab NY shadke sabh nalo jiada jatt kom ja rhi a hor koi ni ja reha bahar gusa na kario mai v jatt a per gal sach a eh gurua dee dharti shadke tusi bahar kde v kamjab ni howoge
❤❤❤
Tae de munde te tae ne help kiti bht changi gl te y v kdr krda bhra di ..... Lattan ta bde khich de shukr koi bah frn wale v shrik haige.. Waheguru mehr rkhe
Je bai warga yarr mainu milia hunda ajj gareebi kad deni see chalo waheguru ji shukar ahh ethe driveri karke ghar chalda waheguru ji ik din mehar karange
Bai grate banda
❤❤❤❤
Very nice Paji down to earth 🙏👍
Manu bej deo g
Good22ji 👌
Ki hal brother
Manu ve lajjo
Serra Banda bro
ਬਹੁਤ ਵਧੀਆ
Ohh balle oooo tere pra
Good job bro❤❤❤
Good🙏🙏🙏
Very good Bro g
💯🙏❤🙌
Hera banda
❤❤❤❤
Hello ji
Good thinking
👍🏻❤
❤❤❤❤
❤️❤️❤️❤️❤❤❤❤❤❤❤❤❤
❤❤
Good
❤❤
Mast
🔥🔥🔥🔥
💖⛳️