ਦੋ ਭਰਾਵਾਂ ਦੀ ਇਕ ਭੈਣ | LAST SCENE MISS NA KAREYO 🙏🏻 Share karna tuhadi Jimewari ji
Вставка
- Опубліковано 26 сер 2023
- Subscribe To #Amardevgan : / amardevganofficial
Do Not reupload our content we are Rigid Taking Action
Social Network
Facebook
/ amardevgan001
********************************************************
Twitter
/ devganamar
********************************************************
Instagaram
/ amar_devgan_
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan & Amar Devgan
******************************************************** - Розваги
Video Kida lagi g msg Krke Jroor daseo and Dont Miss the end .. keep supporting Dosto Share krni na Bhuleo 🥰🙏
Bhut vdia video c❤❤❤
Bhot wadiya msg ❤❤❤
Please hooter sahed phone 📱 heart de kol na rkheya kro it's not good 👍😊
Bahut vdhia msg veere,mere koi nanad ni hagi,sade 4 bhua ji ne ,har var rakhdi te bulonde a asi ohna nu,bahut pyar a sada ohna nal,7 kudia rakhdi banan aundia sade 4 bhua te 3 ohna dia kudian
😢😢😢😢😅😅😅😅
O my God
Jdo aunty ne last gall boli dil nu dhuh pai gi😢
ਅਸੀ ਬਹੁਤ ਖੁਸ਼ਕਿਸਮਤ ਆ ਸਾਨੂੰ ਰੱਬ ਨੇ ਧੀ ਦੀ ਦਾਤ ਬਖਸ਼ੀ ਆ ( ਸੁਖਮਨੀ ) 🎉🎉
ਉਹ ਵੀਰ ਖ਼ੁਸ਼ ਕਿਸਮਤ ਨੇ ਜਿਨ੍ਹਾਂ ਦੇ ਭੈਣਾਂ ਨੇ ਉਹ ਭੈਣਾਂ ਵੀ ਖੁਸ਼ ਕਿਸਮਤ ਜਿਨ੍ਹਾਂ ਦੇ ਵੀਰ ਨੇ ਇਕ ਦੂਜੇ ਦੀ ਕਦਰ ਕਰੋ God bless you all team members best wishes for next video ❤❤❤❤❤❤
ਵੀਰ ਜੀ ਭੈਣਾ ਵੀ ਇਹੋ ਜਿਹੀਆਂ ਸਾਰੀਆਂ ਨਹੀਂ ਹੁੰਦੀਆ ਜਾਂਦੇ ਜਾਂਦੇ ਵੀ ਘਰ ਵਿੱਚ ਕਲੇਸ਼ ਪਾ ਹੀ ਜਾਦੀਆਂ ਸੋਚਣਾ ਚਾਹੀਦਾ ਹੈ ਭਰਜਾਈ ਵੀ ਕਿਸੇ ਦੀ ਧੀ ਭੈਣ ਕਿਉ ਹੱਡ ਕੱਟਾਉਦੀਆ
ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਦੇਵ ਵੀਰ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏
ਦੇਵ ਵੀਰੇ ਅੱਲਾ ਮੀਆਂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ,ਪਰ ਬੀਬੀ ਰੋਲ ਬਹੁਤ ਵਧੀਆ ਲੱਗਿਆ
❤❤❤❤❤❤❤❤❤❤❤❤❤👌👌👌👌👌👌👌👌👌👌👌👌 ਦੇਵ ਵੀਰੇ ਨੇ ਬਿਲਕੁਲ ਸਹੀ ਕਿਹਾ ਮੇਰੀ ਨਨਾਣ ਨਹੀਂ ਹੈ ਪਰਮਾਤਮਾ ਧੀ ਦਿੱਤੀ ਹੈ ਉਹ ਵੀ ਕਿਸਮਤ ਵਾਲਿਆਂ ਨੂੰ ਦਿੰਦਾ ਹੈ
ਇਹ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ ਅਤੇ ਵੇਖਕੇ ਮਨ ਬਹੁਤ ਦੁੱਖੀ ਵੀ ਹੋਇਆ ਕਿ ਮੇਰੇ ਭਰਾ ਭਾਭੀ ਵੀ ਮੈਨੂੰ ਨਹੀਂ ਪੁੱਛਦੇ ਰੱਖੜੀ ਤਾਂ ਬਹੁਤ ਦੂਰ ਉਹ ਤਾਂ ਕਦੀ ਫੋਨ ਵੀ ਨਹੀਂ ਕਰਦੇ ਇੱਕ ਧਰਮ ਦਾ ਭਰਾ ਹੈ ਦੂਜੀ ਬਿਰਾਦਰੀ ਦਾ ਓਹਨੂੰ ਰੱਖੜੀ ਬੰਨਦੀ ਆਂ ਅਤੇ ਉਹ ਮੈਨੂੰ ਸਕੀ ਭੈਣ ਵਾਂਗੂ ਮੰਨਦਾ ਅਤੇ ਮਾਣ ਦਿੰਦਾ ਇਕੱਲੀ ਬਹੁਤ ਦੁੱਖ ਭੋਗ ਰਹੀ ਆਂ ਕੌਈ ਵੀ ਨਹੀਂ ਰਹਿਣ ਦਿੱਤਾ ਮੇਰਾ ਭਾਭੀ ਨੇ ਸੱਭ ਨੂੰ ਕਿਹਾ ਹੋਇਆ ਜੋ ਮੈਨੂੰ ਮਿਲੇਗਾ ਅਸੀਂ ਓਹਨੂੰ ਨਹੀਂ ਮਿਲਣਾ ਇਸ ਕਰਕੇ ਦੂਜੇ ਰਿਸ਼ਤੇਦਾਰ ਵੀ ਨਹੀਂ ਆਓਂਦੇ ਬਹੁਤ ਕਪੱਤੀ ਆ ਰੱਬ ਇਹੋ ਜਿਹੇ ਰਿਸ਼ਤਿਆ ਤੋਂ ਬਚਾਈ ਰੱਖੇ ਕੌਈ ਵੀ ਭੈਣ ਵੀਰਾਂ ਤੋਂ ਨਾ ਟੁੱਟੇ ਅਤੇ ਇਸ ਦਿਨ ਭਰਾਵਾਂ ਤੋਂ ਬਿਨਾਂ ਰੋਵੇ ਨਾ ਇਹ ਮੇਰੀ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਾਰੀਆਂ ਧੀਆਂ ਭੈਣਾਂ ਵਾਸਤੇ ਤੁਸੀਂ ਵੀ ਅਰਦਾਸ ਕਰੋ ਕਿ ਇਸ ਦਿਨ ਕੌਈ ਭੈਣ ਰੋਵੇ ਨਾ ਤਾਂਹੀ ਇਹੋ ਜਿਹੀਆਂ ਤਬਾਹੀਆਂ ਹੋ ਰਹੀਆਂ ਸਾਰੇ ਪਾਸੇ ਰੱਬ ਦੇ ਬੰਦਿਆਂ ਨੂੰ ਸਤਾਉਣਾ ਨਹੀਂ ਚਾਹੀਦਾ ਨਹੀਂ ਤਾਂ ਉਹ ਪ੍ਰਤੀਸ਼ੋਧ ਲੈਂਦਾ 😭😭😭😭😭
ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bhut huart touch video ❤❤bhena te dhiya kismt nl mildiya ne well-done devgan family
Bahut sona msg , viah tu baad kae bharjaeya ghar dia kurea nu bahut opra bna dindiya .waheguru meher kare ❤❤so nice video
Very heart touching story Devgan veerji ❤❤❤ good message waheguru ji mehar karo ji
Good message brother waheguru Mehar karo ji 🙏🏻
Very nice waheguruji blees you all be happy ❤ 😊 🎉🎉
Last dialogue Mera suit menu Dita rwa hi ditta
Very heart touching message love you all family members Happy Rakhi 🙏🏻❤
Good message emotional story bahut badiya hai love you all family team ❤️❤️👍👍🙏🙏🙏🙏🙏
Dil nu touch kr gyi tuhadi video
Chhota jeha per bahut hi keemti te heart touching massage bete jeeunde vsde rho bete
Very nice video rabb thuno hamesha khush rakhe God bless you all family team members ❤❤🎉🎉
Nice massage 👌 god bless you always 🙏
ਮੈਨੂੰ ਤਾਂ ਉਸ ਵਾਹਿਗੁਰੂ ਜੀ ਨੇ ਵੀਰ ਹੀ ਨਹੀਂਦਿੱਤਾ😢😢😢😢😢
😢😢😢😢mere v hani 😭😭😭
Heart touching video❤️
Very touching story bhaiya. ❤️❤️ good msg
Bahut badhiya videos
Bahut vadiya message dita veer ji ❤❤❤❤❤❤❤❤❤🎉🎉🎉🎉🎉🎉🎉🎉
Hearttouching msg...
Heart touching video gbu Davgan family ❤ all mambers
God bless you Devgan family
Bahut badhiya massage hai g 😊
Very emotional video 👌👌 nice massage
ਬਹੁਤ ਘਰਾਂ ਵਿੱਚ ਇਸ ਤਰਾਂ ਹੁੰਦਾ ਐ..
Very nice video bahut badhiya message god bless you
Tuhade varge veer sab de hoon dev te amar verre love you devgan family
Very nice episode ❤❤
So nice video heart touching it just made me emotional 🇨🇦
Good massage god bless u
ਸਹੀ ਗੱਲ ਦੇਵ ਵੀਰ ਜੀ ਧੀਆ ਤੇ ਭੈਣਾ ਕਿਸਮਤ ਨਾਲ ਮਿਲਦੀਆਂ ਹਨ ਸਾਡੇ ਘਰ ਨਾ ਤਾਂ ਨਨਾਣ ਤੇ ਨਾ ਹੀ ਅੱਗੇ ਧੀ ਹੈਗੀ ਬਸ ਸੌਂਕ ਹੀ ਰਹਿ ਗਿਆ ਕਿ ਸਾਡੀ ਵੀ ਧੀ ਹੁੰਦੀ
Mere kol koi veer ni haiga tere sohre bhi mehna marde rehnde ne😢😢😢😢😢
@@geetaneja8250didi tusi mainu address deo mai tahanu Milan ayea kro mere husband bahar a jado oh aye fir v asi tahanu Milan aouge meri apni koi nanan nai haigi
Same here😢
@@geetaneja8250nice and rite
Sadi hego a par na hoea vargi
ਬਹੁਤ ਵਦੀਆ
Good message to all ❤❤
Buhat hi vadia message dita Ji ❤❤❤❤❤
Nice video sad se😢😢😢😢❤❤❤❤❤
Bohot vadiya ji❤
Beautiful video nd nice massage
Nice massage and gbu all team members
Very heart touching emotional story waheguru ji mehar kro
Very nice Beta God bless you
Very good massage
Good massage ❤👌👍
Very very emotional and heart touching story 👌💘👌💘👌💘👌
Mere husband aapni sister nu bahut Khushi naal gift dinde ne❤❤❤
Nyc video gbu always
Very nice massage ❤❤❤
Very heart ♥️ touching story god bless you all members
ਬਿਲਕੁੱਲ ਸਹੀ ਆਖਿਆ ਜੀ
Bhajji bahut vadia love you
End ta Pura end c episode da nice episode ❤❤❤waiting for next part
Bhut vdiya video 👌👌👌. Good msg 👍👍👍
Very nice Video God bless you❤❤🎉🎉
Very very nice video and beautiful massage 💆♂️ 😍 👌
Very good msg
So beautiful message
Good massage
Sat Shri Akalji very very nice video and heard touching video all family members acting is very very nice
Bohot vdia sir
Dev veer ji bahut vadhia
Very nice msg bahut gar wich eh sab kuj ho rha
Awesome good message
Bht wdia msg g
Very heart'touching video
Very nice video 🎉 DAV putt 🌷🌷🌷🌹🌹🌹🌹🙂👍
Very nice msg and video
Bahut vadiya
Very nice very good ❤🎉
Very Very nice video God bless you all ❤
Vvv nice veer ji 🎉🎉
Mere bhra bhajaiya bhut changay ne rab raji rakhe
Bohttt wdia story 😢😢😢😢😢 heart touching rona aa gya dekh k 😢😢😢😢eh gl har dhee feel kr skdi aa😢😢
🎉very nice ❤
ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌👌👌👌👌👌👌👌👌
Nyi didi jo ayi hai team me
Awesome acting hai unki👍
Right nice video 🙏🙏🙏🙏👍🏻👍🏻👍🏻👍🏻👍👍
Very touching It's true.
Beautiful video. Very emotional educational video. True Brothers and sisters should communicate during rakhi and other festivals what gifts to give. Waheguru ji mehar karo sab tae ji.
Very nice video 👌👌
Dev beta bilkul sahi vidio bni h
Very nice video 👌👌👌👌
Vry true
Sahi gal aa brother 👌👌👌
νєяу иι¢є єριѕσ∂є ਗਗਨ ਤੇ ਕਿਰਨ ਦਾ ਮੂੰਹ ਟੱਡਿਆਂ ਹੀ ਰਹਿ ਗਿਆ ਗਗਨ ਨੂੰ ਦੇਵ ਨਾਲ ਇੰਝ ਨਹੀਂ ਕਰਨਾ ਚਾਹੀਦਾ ❤❤❤❤❤
ਬਹੁਤ ਹੀ ਵਧੀਆ ਸੀ ਵੀਡੀਓ
Heart touching video😢😢😢😢😢😢
Very.heart.touch
Stoty
Heart touching video 🥺😢❤🙏
If one bro have 5 sister's he is poor farmer but he loves so much but how he manage to all yes 3 bua ji and 3 bhanji so , sab ek dusre se bahut pyar karte hain but jab sab married ho tu Duniyadari nibhaani padhati hai so vah karte bhi hain but brother ko bahut mushkil aati hai Jo sisters samajhti bhi hai but Duniyadari ke Karan kuch kar bhi nahin pati😢😢
Very nice lagi video g 👌🙏
Very good nice work bro👌👌👌👌
God bless you
Very nice video next part 👌👌👌👌👌👌👍🏻👍🏻👍🏻👍🏻👍🏻
Right dev veer g ❤❤❤