ਗਰੀਬ ਭਰਾ ਦੀ ਰੱਖੜੀ l Mr Mrs Devgan l Harminder Mindo l Manpreet Birdi

Поділитися
Вставка
  • Опубліковано 4 жов 2024

КОМЕНТАРІ • 430

  • @Thealtafmalik_
    @Thealtafmalik_ Рік тому +37

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @ajaypalsingh1555
    @ajaypalsingh1555 Рік тому +9

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @ਗੁਰਬਾਣੀਵੀਚਾਰ-ਫ6ਚ

    ਦੇਵ ਜੀ ਤੁਹਾਡੀਆਂ ਮੂਵੀਆਂ ਵਹੋਤ ਵਹੋਤ ਵਹੋਤ ਵਧੀਆ ਹੁੰਦੀਆਂ ਹਨ ਪਰਿਵਾਰਕ ਬੀੜਉ ਹੁੰਦੀ ਹੈ ਵਹੋਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡੀ ਮੂਵੀ ਚੁ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਦਿਨ ਰਾਤ ਹੋਰ ਤਰੱਕੀਆਂ ਕਰੋ। ਦੂਸਰਾ ਮੇਰੀ ਬੇਨਤੀ ਹੈ ਥੋੜ੍ਹੀ ਜੀ ਮੂਵੀ ਵੱਡੀ ਰਖਿਆ ਕਰੋ ਧੰਨਵਾਦ ਤੁਹਾਡੀ ਸਮੁਚੀ ਟੀਮ ਦਾ

  • @jasmeetkaurjasmeet4050
    @jasmeetkaurjasmeet4050 2 місяці тому +1

    ਬਹੁਤ ਵਧੀਆ ਜੀ ਦੇਵ ਜੀ ਮੇਰਿਆ ਤਾ ਅੱਖਾਂ ਵਿੱਚ ਹੰਜੂ ਆਗੇ

  • @rupindersandhu_1988
    @rupindersandhu_1988 Рік тому +19

    ਬੋਹੁਤ ਸੋਹਣੀ ਵੀਡਿਓ ਹਰਮਿੰਦਰ ਦੀਦੀ ਰੱਬ ਚੜਦੀ ਕਲ੍ਹਾ ਚ ਰੱਖੇ ਤੁਹਾਡੀ ਸਾਰੀ ਟੀਮ ਨੂੰ ♥️👍👍👍👍👍

  • @jasssingh9481
    @jasssingh9481 Рік тому +3

    ਵੀਰ ਬਹੁਤ vdia msg ਦਿੱਤਾ love u 😘 ਭੈਣ ਭਰਾ ਦਾ rishta ਬਹੁਤ jaada ਹੁੰਦਾ

  • @nishansinghdhillon1034
    @nishansinghdhillon1034 Рік тому +5

    ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ ❤❤🙏🙏🙏🙏🙏🙏

  • @manjitkaur8775
    @manjitkaur8775 Рік тому +13

    Bhen meriy jo ghro gareeb hunde ohna de dil bhut vadde hunde ne ❤❤baki video bhut sohni aa dil nu chuh gyi

  • @entertainment4681
    @entertainment4681 Рік тому +2

    So nice bohat hi wadiya pegham dita tusi 👏👏👏💯💯🅰️🇨🇭🇨🇭👈 from Pakistan

  • @kaurguru1668
    @kaurguru1668 Рік тому +23

    ਬਹੁਤ ਵਧੀਆ ਮੈਸੇਜ ਦਿੱਤਾ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਸਾਰਿਆਂ ਨੂੰ

  • @jaspreetbhullar8398
    @jaspreetbhullar8398 Рік тому +24

    ਜੋਂ ਇਨਸਾਨ ਦਿਲ ਦਾ ਅਮੀਰ ਹੈ ਉਸਨੂੰ ਇਹ ਮਾਇਆ, ਕੱਪੜੇ, ਘਰ ਕਿਹੋ ਜਿਹਾ ਤੇ ਕਿੰਨਾ ਹੈ ਇਹਨਾਂ ਸਭ ਚੀਜ਼ਾਂ ਨਾਲ਼ ਫ਼ਰਕ ਨਹੀਂ ਪੈਂਦਾ ਹੈ ਜੀ 😊🙏🏻 ਅਸੀਂ ਤਿੰਨ ਭੈਣਾਂ ਹਾਂ ਤੇ ਮੇਰੇ ਲਈ ਉਹੀ ਮੇਰੇ ਭਰਾ ਹਨ ਦੋਨੋਂ ਭੈਣਾਂ ਬਹੁਤ ਸਾਥ ਤੇ ਪਿਆਰ ਕਰਦੀਆਂ ਹਨ ਜਦਕਿ ਮੈਂ ਸਭ ਤੋਂ ਵੱਡੀ ਹਾਂ ਜੀ 😊🙏🏻 ਵਾਹਿਗੁਰੂ ਜੀ ਮੇਰੀਆਂ ਭੈਣਾਂ ਹਮੇਸ਼ਾਂ ਹੱਸਦੀਆਂ ਵੱਸਦੀਆਂ ਰਹਿਣ ❤️🙏🏻

  • @GurmeetSingh-dh7of
    @GurmeetSingh-dh7of Рік тому +2

    Bhut vdiya suneya dita video vich 👌👌🙏🙏. Waheguru thanu hmesha kush rakhe nd chardi kallan vich rakhe. God bless you 🙏🙏

  • @parminderkaur6018
    @parminderkaur6018 Рік тому +2

    🙏ਜੀ ਬਹੱਤ ਵਧੀਆ ਵੀਡੀੳ ਸੱਚੀ ਕੁਜ ਰਿਸ਼ਤੇ ਏਵੇਂ ਦੇ ਹੂੰਦੇ ਨੇ👍👍👌👌🌟🌟

  • @jassjass8415
    @jassjass8415 Рік тому +2

    Buht buht buht buht vadia massage dita g 👌👌👌 per greeb da dil buht bda hunda aa 🎉🎉🎉🎉🎉

  • @damankooner110
    @damankooner110 Рік тому +12

    ਬਹੁਤ ਸੋਹਣਾ ਸੁਨੇਹਾ ਦਿੱਤਾ ❤❤❤❤

  • @lakshdeepsharma1148
    @lakshdeepsharma1148 Рік тому +2

    Bilkul sahi dev veere bahut sohna msg h🙏🙏💯👏👏

  • @JOTKHAIRA
    @JOTKHAIRA Рік тому +8

    ਵੀਰ ਸਚੀ ਰੋਣ ਆ ਗਿਆ ਐ ਹੀ ਕਰਦੇ ਸੀ ਲੋਕ ਸਾਡੇ ਨਾਲ ਐਂ ਹੀ ਹੁੰਦਾ ਸੀ ਹੁਣ ਮੇਰੀਆਂ ਬੇਟੀ ਅਗੇ ਆਉਣ ਦੀ ਕੋਸ਼ਿਸ਼ ਕਰ ਰਹੀਆਂ

  • @BaljitSingh-ig8tx
    @BaljitSingh-ig8tx Рік тому +2

    Mera Rona nikl Gia video dekh k apni kahani jad a gai c very nice video veer gi

  • @sudeshpaul2421
    @sudeshpaul2421 Рік тому +9

    Very nice n touchy. Bilkul sahi kaha aapne ki rishton mein kabhi paison ko beech mein nhi Lana chahiye. Pyar sabse badi cheez hai

  • @ushasehgal2816
    @ushasehgal2816 Рік тому +2

    Very nice msg God bless you all

  • @bindusingh9834
    @bindusingh9834 Рік тому +2

    ਬਹੁਤ ਵਧੀਆ ਮੈਸੇਜ ਦਿੱਤਾ ਜੀ

  • @championgamemap6485
    @championgamemap6485 Рік тому +26

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @punjab_gaming385
    @punjab_gaming385 Рік тому +2

    Sachi gal.aa per waheguru sare kirpa rakhe

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BalkarSidhu-y5p
    @BalkarSidhu-y5p Рік тому +5

    Video dekh ka rona aa gaya 😭😭😭😭😭

  • @championgamemap6485
    @championgamemap6485 Рік тому +7

    ਬਹੁਤ ਵਾਧੀਆ ਇਕ ਚੰਗਾ ਸੁਨੇਹਾ ਦਿੱਤਾ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ

  • @giftypmp
    @giftypmp Рік тому +2

    Bahut badhiya message

  • @Meo-Bhai
    @Meo-Bhai Рік тому +2

    TikTok pe dikhi . Adhi video Chali phr nhi Chali . Talash karate karte yhn pocha hun ghareeb Bhai ka Andaz dikhne k liy .. shukarya video banny k liy ..

  • @archanasharma7831
    @archanasharma7831 Рік тому +3

    Emotional kr dita😢😢

  • @kulwinderknagra3640
    @kulwinderknagra3640 Рік тому +2

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @MandeepKaur-my4hr
    @MandeepKaur-my4hr Рік тому +5

    Video dekh ka Rona aa gaya 😭😭

  • @neeturani8295
    @neeturani8295 Рік тому +2

    Good msg 👍 God bless you sweet family members ❤

  • @nirmalsingh-cf1vs
    @nirmalsingh-cf1vs Рік тому +6

    ਬਾਈ ਜੀ 70%ਇੱਦਾ ਦੇ ਬੰਦੇ ਹੁੰਦੇ ਆ ਜਿਸ ਤਰ੍ਹਾਂ ਦੇ ਅਮੀਰ ਦਿਖਾਏ ਆ ਧੰਨਵਾਦ ਜੀ

  • @shahmeershahmeer6948
    @shahmeershahmeer6948 Рік тому +2

    Ap logon ne to rula diya h very nice😢😢😢

  • @kanan7089
    @kanan7089 Рік тому +2

    Bilkul sahi gal a devgan family reality a

  • @harinderkaur3870
    @harinderkaur3870 Рік тому +2

    Tuc hmesha good message dinde o society nu God bless you all team g you all brilliant

  • @SACHINKUMAR-dc5ml
    @SACHINKUMAR-dc5ml Рік тому +10

    Bahut badhiya veer ji waheguru Tanu chardi Kala vich rakhe❤❤❤🎉

  • @bipankaur7746
    @bipankaur7746 Рік тому +3

    Bilkul sahi keha ji Koi pese nl amir nahi hunda 👌💘👌💘👌

  • @reenakashap133
    @reenakashap133 Рік тому +2

    Very nice 👌 acting sari teem Di 🙏

  • @arpanjot1586
    @arpanjot1586 Рік тому +2

    Veer ji bahut Sohni video aw❤❤akha bhar ayia vekh k 👍👍

  • @monikasharmamonikasharma4239
    @monikasharmamonikasharma4239 Рік тому +3

    Bhut vadia sister nu apne brother nal piyar karna chida paiseya nal nhi bartna chida msg very good 👍👍👍👍👍👍👍❤❤❤

  • @rupadutta9583
    @rupadutta9583 Рік тому +2

    Very beautiful video ji nd nice massage

  • @JassRlife-forever
    @JassRlife-forever Рік тому +8

    ਸੱਚ ਮੁੱਚ ਰੋਣਾ ਆ ਗਿਆ ਵੀਡੀਓ ਵੇਖ ਕੇ। ਅਮੀਰਾਂ ਚ ਹੰਕਾਰ ਬੋਲਦਾ।love from pb32 nawanshahr 😄😄

  • @iqbalsran7866
    @iqbalsran7866 Рік тому +10

    Waqia gareeb Ensaan da Dil ameer hunda God bless you dear all ❤

  • @PawandeepKaur-ss5pq
    @PawandeepKaur-ss5pq Рік тому +3

    Bhut yeadaa soni siggi ronaa a gyea dekh ke😢😢❤

  • @kawaljeetkaur7034
    @kawaljeetkaur7034 Рік тому +2

    Great massage

  • @baljinderbadhan5680
    @baljinderbadhan5680 Рік тому +145

    ਜੋ ਇੱਜਤ ਗਰੀਬ ਦੇ ਘਰੋ ਮਿਲਦੀ ਹੈ ਉਹ ਅਮੀਰ ਦੇ ਘਰੋ ਨਹੀਂ ਬੰਦਾ ਗਰੀਬ ਤਾ ਜਰੂਰ ਹੰੁਦਾ ਹੈ ਪਰ ਦਿਲ ਦਾ ਮਾੜਾ ਨਹੀਂ ਹੁੰਦਾ

  • @neelamnangla5119
    @neelamnangla5119 Рік тому +3

    Bahut badhiya message happy rakshabandhan

  • @almeeraa1472
    @almeeraa1472 Рік тому +8

    ਗਰੀਬ ਬੰਦੇ ਦਾ ਦਿਲ ਹਮੇਸ਼ਾ ਵੱਡਾ ਹੁੰਦਾ ਹੈ

  • @sunnybagga4976
    @sunnybagga4976 2 місяці тому +2

    Raab hamesha hamesha lei chadikala ch rakhe 😊

  • @EkamjotBrat-oz6cz
    @EkamjotBrat-oz6cz Рік тому +3

    Nice video god bless you all family nu 🌹🌹🙏🙏👍👍

  • @kulwinderbatth7183
    @kulwinderbatth7183 Рік тому +4

    ਬਹੁਤ ਸੋਹਣਾ ਮੈਸੇਜ ਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🎉🎉

  • @radharaniradharani3717
    @radharaniradharani3717 Рік тому +2

    ਬਹੁਤ ਸੋਹਣੀ ਵੀਡੀਉ ਵੀਰ ਜੀ

  • @prasangritie
    @prasangritie 5 днів тому

    Ehna dono prava vrge veer sariya bhenu nu milan god bless you all❤️❤️❤️❤️❤️❤️

  • @Maansingh-f2e
    @Maansingh-f2e Рік тому +3

    Bhut vadia msg di ta tusi public nu rona aa gya dek k si beautiful msg

  • @Harpreet8003
    @Harpreet8003 Рік тому +1

    Nice message,👍👍

  • @hardeepkaur7597
    @hardeepkaur7597 Рік тому +2

    ਬਹੁਤ ਰੌਣਾ ਆਇਆ ਵੀਡੀਓ ਦੇਖ ਕੇ

  • @RamanKaur-hg2mt
    @RamanKaur-hg2mt 6 місяців тому +2

    Bhot vadia Dil khush ho gea aj da episode dekh ke....❤❤

  • @JUST_GAMING573
    @JUST_GAMING573 Рік тому +2

    Very nice ji bilkul sahi gal aa tuhadi tuhadia video badhiya hundia ne God bless you all

  • @shamaparween5960
    @shamaparween5960 Рік тому +2

    Thuadi esi video's bhot emotional hundia🥺🥺🥺

  • @Binder-tt5qp
    @Binder-tt5qp Рік тому +3

    Very nice video veer ji God bless you

  • @rajsaroa1624
    @rajsaroa1624 Рік тому +2

    Mnu te Rona he aa gya yaar real hurt touching story

  • @GurpreetKaur-rf4qy
    @GurpreetKaur-rf4qy Рік тому +2

    Wow very nice 👍 video Rona hi ah gya tha

  • @bhupindermultani5329
    @bhupindermultani5329 Рік тому +2

    Boht sohni video sachi heart touching story ❤

  • @devendraSingh-js2hc
    @devendraSingh-js2hc Рік тому +2

    Sat Shri Akalji very very nice video

  • @KulwinderKaur-tg1io
    @KulwinderKaur-tg1io Рік тому +2

    Manpreet dii ronaa aagya Mera tah

  • @jyotib7186
    @jyotib7186 Рік тому +4

    Bhut bhut hi jyada vadiya video, ae real story aa, sachi dkh k bhut rona aa gya kyu k sade v same aeda hi aa meriya bhuyaa v aeda hi krdiya aa 😢

  • @jaswantkatawde2858
    @jaswantkatawde2858 Рік тому +5

    Very beautiful massage, wahe guru ji Always bless you all, 🙏🌺HAPPY RAKSHA BANDHAN 🌺🙏🌺🌷💐☘️☘️☘️🌺🌺🌺💐💐💐💐🙏

  • @jasmeetkaur4051
    @jasmeetkaur4051 Рік тому +2

    Bahut vadia story

  • @GurpreetSingh-nh9mz
    @GurpreetSingh-nh9mz Рік тому +3

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌👌👌👌👌👌👌

  • @sukhdeepkaur8642
    @sukhdeepkaur8642 Рік тому +14

    ਰਿਸ਼ਤੇ ਅਤੇ ਤਿਓਹਾਰ ਵੀ ਪੈਸੇ ਦੇ ਰਹਿ ਗਏ

  • @AmroAmro-xe3ks
    @AmroAmro-xe3ks Рік тому +2

    Very Very nice video 📹 ❤❤❤🎉🎉🎉😊😊😊

  • @mahakpreet3892
    @mahakpreet3892 Рік тому +6

    Bhut rona aa gaya veer ji video dak ka❤

  • @gursakhbal195
    @gursakhbal195 Рік тому +3

    ਬਹੁਤ ਵਧੀਆ

  • @mantabishnoi3621
    @mantabishnoi3621 Рік тому +5

    बहुत सुंदर है देव बिरा

  • @bainsjeet
    @bainsjeet Рік тому +2

    ਅਮੀਰੀ ਦਿਲ ਦੀ ਹੁੰਦੀ ਐ ਪੈਸੇ ਦੀ ਨੀ ਗਰੀਬ ਦਾ ਦਿਲ ਅਮੀਰ ਹੁੰਦਾ ਐ ਅਮੀਰ ਨੂੰ ਸਿਰਫ ਪੈਸੇ ਨਾਲ ਹੀ ਮਤਲਬ ਹੁੰਦਾ ਐ..

  • @hardeepjassi2468
    @hardeepjassi2468 Рік тому

    Vhut vadia message God bless you

  • @sukhnandanromana1011
    @sukhnandanromana1011 Рік тому +3

    ❤❤ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹੁਤ ਸਟੋਰੀ ਵੇਖਦੇ ਹਾਂ ❤❤ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ

  • @kulwinderkaur393
    @kulwinderkaur393 Рік тому

    Very very nice video miss you bro 😢😢😢😢😢😢😢

  • @Gurpreetsingh-ny1pr
    @Gurpreetsingh-ny1pr Рік тому +11

    Very nice episode waheguru ji Mehar rakhen well done❤❤

  • @lovelyworld6041
    @lovelyworld6041 Рік тому +5

    Very nice 👍👍

  • @inderjitkaur4820
    @inderjitkaur4820 Рік тому +3

    Very nice story 👌👌👌👌 inderjit kaur bathinda

  • @DeepakDeepak-ti9sy
    @DeepakDeepak-ti9sy Місяць тому

    Itni imotional video banate ho ki ankheen bhar jati h
    Well-done 🎉🎉🎉

  • @inderjitsarpal4857
    @inderjitsarpal4857 Місяць тому

    Bhut achchha massage

  • @sammymehra434
    @sammymehra434 Рік тому +3

    ❤❤❤❤❤ nice. Ji

  • @HarpreetSokhi-ue3fp
    @HarpreetSokhi-ue3fp Рік тому +1

    VERY NICE VIDEO VEER JI BHT VADIA BHUT SOHNI A SO SWEET ❤❤❤ BGU BABA JI THNU HAMESA KHUSH RAKHN JI

  • @sohansinghsingh8435
    @sohansinghsingh8435 Місяць тому

    Veri nice best episode Veri nice best acting best story Devgan family Veri nice Golden Devgan group Veri nice❤❤❤❤❤

  • @VishalVishalsahota-c1l
    @VishalVishalsahota-c1l Рік тому

    Both vadia viedo ji.good bless you ❤❤❤❤sahi.gal.aaji🙏🙏

  • @VijayKumar-hd7yw
    @VijayKumar-hd7yw Рік тому +2

    Very heart touching video🙏🙏🙏🙏

  • @ManpreetKaurKaur-e4u
    @ManpreetKaurKaur-e4u Місяць тому

    Bahot vdiya lagi vdieo pani aw gyia aakhan cho

  • @KhurramShahzad-ye9sc
    @KhurramShahzad-ye9sc Рік тому

    Bhot achi Video aye main TikTok ty vikh reha c Mery kolon miss ho gi bhot mushkil nal UA-cam tu labi lots of Love respect from Lahore ❤

  • @jyotibhatia2077
    @jyotibhatia2077 Рік тому +1

    Bilkul sahi veere. Happy rakshabandhan

  • @PoonamRani-op3un
    @PoonamRani-op3un Місяць тому

    Veer ji aaj mere veera vi 2saal bad raksha bandna aay thanks

  • @balvindergambhir4860
    @balvindergambhir4860 Рік тому

    Very nice n touching.Bilkul sahi haha aapne riston mein kabhi paise ko beech mein nhi lana chahiye pyar sabse badi cheez hai 🎉🎉

  • @parwinderkaur7110
    @parwinderkaur7110 Рік тому

    God bless you veere

  • @ਹਰਪਾਲਸਿੰਘ-ਭ7ਹ

    ਵੀਡਿਉ ਬਹੁਤ ਹੀ ਵੀਡੀਓ ਵਦੀਆ
    ਪਰ ਅੱਜਕਲ ਜਿਆਦਾਤਰ ਲੋਕ ਰਿਸ਼ਤੇ ਦਿਮਾਗ ਨਾਲ ਨਿਬਾਹੁੰਦੇ ਆ ਦਿਲ ਚ ਬੱਸ ਬੇਈਮਾਨੀ ਹੁੰਦੀ ਆ
    ਸਾਡੇ ਵੀ ਮਾਸੀ ਦੀ ਕੁੜੀ ਮੇਰੇ ਭਰਾ ਤੋਂ ਪੈਸੇ ਮੰਗਵਾ ਕੇ ਖਾਂਦੀ ਰਹੀ ਜਦੋਂ ਵਾਪਿਸ ਮੰਗੇ ਤਾਂ ਜੀਹਦੇ ਵੱਲ 10 ਹਜ਼ਾਰ ਸੀ ਓਹ ਪੈਸੇ ਮੋੜ ਕੇ ਬੋਲਣੋ ਹਟ ਗਈ ਜੀਹਨੇ ਲੱਖ ਖਾਦਾ ਸੀ ਓਹ ਮੁੱਕਰ ਗਏ
    ਸੁਨੱੜ ਪਿੰਡ ਆ ਬੇਈਮਾਨਾਂ ਦਾ ਨੂਰਮਹਿਲ ਨੇੜੇ
    ਠੱਗ ਪਹਿਲਾਂ ਕੁਲਜੀਤ ਚੀਮਾ ਸੀ ਹੁਣ ਕੁਲਜੀਤ ਸੁਨੜ ਬਣਿਆ
    🤪😜🤪😜

  • @jsmalhiborther6256
    @jsmalhiborther6256 Рік тому

    Good message your love 💘 gob bless you all team 🙏❤

  • @ParmjeetKaur-p8y
    @ParmjeetKaur-p8y Рік тому

    Good massage Dita ❤

  • @inderjitsingh7938
    @inderjitsingh7938 Рік тому

    Bohat vadia msg ji

  • @SurinderKaur-yu3tl
    @SurinderKaur-yu3tl Рік тому +1

    Bilkul sahi keha ji dev family ji ne good video ❤❤❤❤❤