Bhai Ji Ki Kripa Se sirf meri biwi ki jarurat Pad Ke bahut badhiya story chahie Aisi Pakistan Jo Dekh Rahe Hain Meri Begam wali story Dekhkar Rone Lagi
Bohutt ee vdiaa ne aunty di acting bohut real a ... Mzaa agya dekh k ... Camera angles di vich jhee zoom in-out zada c ..baki shorts bohut vdia c .. all the best team❣️
Sachi Ron hi a gya g mera ta nhi nhi g tusi bhut badiya bnodeya yo hun sab di hi badiya acting c g but dabto badya menu mumy te mnpret te Nika putt baduya lge
ਬਹੁਤ ਹੀ ਵਧੀਆ ਵੀਡੀਓ ਕਲਦੀਪ ਤੂੰ ਬਹੁਤ ਹੀਗਲਤ ਕੀਤਾ ਬੱਚਾ ਜਾਣ ਲਈ ਮਜ਼ਬੂਰ ਕੀਤਾ ਨਾਨਕੇ ਦਾ ਚਾਅ ਬਚਿਆ ਨੂੰ ਬਹੁਤ ਹੀ ਜਾਦਾ ਹੁੰਦਾ ਹੈ ਗਲਤ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਤੋਂ ਬੇਬੇ
😢😅
@@balvirkaur9795i UB🎉
HB
Y at all
Zi Kuyygbt4 fr
@jn😊😊😊🎉😊
😊
Zi❤❤AmusedDriftwood-eo4di
😊❤
Bhut shoni Story 💕
Mera ta sachi rona agya ji 😢😢😢last te Dil khus ho gya ji 🙏
❤❤❤❤❤
Real creater tha sabka so emotional 😢
Bhut vdya video ji sachi rona bhut iyea dekh k
ਮਾਂ ਮਜਬੂਰ ਸੀ ਪੇਕੇ ਆਉਣ ਲਈ ਆਵਦੀ ਧੀ ਕਰਕੇ,,,ਇਕ ਪਿਓ ਕਰਕੇ ਆਉਣਾ ਪੈਂਦਾ ਪਰ bakiea ਲਈ ਤਾਂ ਇਹ ਬੇਗਾਨੇ ਹੀ ਆ ਪਰ ਹੁਣ ਤਾਂ ਘਰ ਘਰ ਇਹੀ ਹਾਲ ਆ,,ਬਹੁਤ ਵਧੀਆ ਵੀਡਿਓ ਜੀ ❤❤❤
Sachi bhut nyc lgi ❤❤❤
Bhot jada Soni video aa ji❤❤❤❤❤
ਐਨੀਆਂ ਅਕਲ ਬੰਦ ਹੋਵੇ ਇਹੋ ਜਿਹੇ ਸੀਨ ਲੋਕਾਂ ਦੇ ਘਰ ਖਰਾਬ ਕਰਨ ਵਾਲੇ ਕਿਉਂ ਕਰੋ ਵਧੀਆ ਵੀ ਤਾਂ ਹੋ ਸਕਦੇ ਹਨ
Very nice video ji waheguru bless u all team members ji
ਜਦੋਂ ਕੁੜੀਆਂ ਮਾਂ ਬਾਪ ਦੇ ਘਰ ਆਉਂਦੀਆਂ ਨੇ ਜਿਆਦਾਤਰ ਭਰਜਾਈਆਂ ਮੱਚ ਜਾਂਦੀਆਂ ਨੇ
ਭਰਜਾਈਆਂ ਨਾਗ ਲੜਾਈਆਂ ਹੁੰਦੀਆਂ ਨੇ 😡😡😡👍👍
sahi gal a
very nice video Delhi to🙏🏻😊
ਭੈਣ ਤੁਹਾਡੀ ਨਾ ਐਕਟਿੰਗ ਬਹੁਤ ਸੋਹਣੀ ਲੱਗਦੀ ਹ ਪਰ ਜਦੋਂ ਤੁਸੀਂ ਸੱਸ ਦਾ ਰੋਲ ਕਰਦੇ ਹੋ ਨਾ ਐ ਲੱਗਦਾ ਵੀ ਅਸੀਂ ਜੀ ਸੱਸ ਤੱਕ ਕਿਸੇ ਨੂੰ ਨਾ ਮਿਲੇ ਪਰ ਬਹੁਤ ਸੋਹਣੀ ਵੀਡੀਓ ਬਣਾਉਦੇ ਭੈਣ ਤੁਸੀਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਤੇ ਆਹ ਜਿਹੜੀ ਆਪਣੀ ਗੁੜੀਆ ਬਣੀ ਹ ਇਹਦੀ ਮੈਨੂੰ ਬਹੁਤ ਪਸੰਦ ਹ ਇਹਦੇ ਵੀ ਮੈਂ ਸੀਰੀਅਲ ਦੇਖ ਕੇ ਬਹੁਤ ਖੁਸ਼ ਹੁੰਦੀ ਹ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Very nice video with very good massage God bless you all thanks from uk.
Mera sachi rona nikl geya aa video dekh ke ajj
ਬਹੁਤ ਵਧੀਆ ਵੀਡੀਓ ਜੱਸ ਤੇ ਜਸ਼ਨ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
Sonu Manpreet da Rahul bahut Achcha lagta hai❤
Very nice video g Mera ta video dekh k rona.aa gya
Very very nice video veri nice bhabhi veri good veri nice acting veri good veri good Amritsar
Bhai Ji Ki Kripa Se sirf meri biwi ki jarurat Pad Ke bahut badhiya story chahie Aisi Pakistan Jo Dekh Rahe Hain Meri Begam wali story Dekhkar Rone Lagi
❤❤❤❤❤ Hli o mare Jann maarpeet maarpeet
ਬਹੁਤ ਹੀ ਵਧੀਆ ਅੈਕਟ ਸੋਟੀ ਬੇਟੀ ਕੀਤਾ ਗਿਆ ❤very very nice manpreet sister❤❤
ਜੋ ਵੀ ਪੇਕਿਆਂ ਵਲੋਂ ਸਤਾਇਆ ਧੀਆਂ ਨੇ ਉਹ ਤੁਹਾਡੀ ਵੀਡੀਓ ਵੇਖ ਕੇ ਅੰਦਰ ਵੜ ਕੇ ਰੋਟੀਆਂ ਹੋਣਗੀਆਂ ਪਰ ਸੱਚ ਵੀ ਆ😢😢😢😢😢😢
Yaar aap mest ho ji good 👍👍
ਬਹੁਤ ਵਧੀਆ ਵੀਡੀਓ ਜੀ
Very good ❤
So nice vedio😊
ਸੱਹੀ ਗੱਲਾਂ ਅੱਖਾਂ ਚੋ ਪਾਣੀ ਤਾਂ ਸਾਰੇਆ ਦੇ ਹੀ ਆਉਂਦਾ ਕਰੈਕਟਰ੍ਹ ਹੀ ਐਦਾ ਦਾ ਸੀ ਵੀਡੀਓ ਬਹੁਤ ਵਧੀਆ ਲੱਗੀ ਬਾਈ ਰੱਬ ਤੁਹਾਡੀ ਤਰੱਕੀ ਕਰਾਵੇ
ਬਹੁਤ ਹੀ ਵਧੀਆ ਐਕਟ ਛੋਟੀ ਧੀ ਵਲੋਂ। ਅਖਾਂ ਭਰ ਗਈਂਆ ਹਜੂਂਆ ਨਾਲ । ਬਿਲਕੁਲ ਮੇਰੀ ਧੀ ਲਗ ਰਹੀ ਸੀ ਜੌ ਇਸ ਦੁਨੀਆ ਤੌ ਰੁਖ਼ਸਤ ਕਰ ਗਈ ਅਪ੍ਰੈਲ 2023 ਤੌੰ । ਜਿੳਦੇੰ ਵਸਦੇ ਰਹਿ ਧੀਏ । ❤❤
Bohutt ee vdiaa ne aunty di acting bohut real a ... Mzaa agya dekh k ... Camera angles di vich jhee zoom in-out zada c ..baki shorts bohut vdia c .. all the best team❣️
ਵਧੀਆ ਵੀਡਿਓ ਵਧੀਆ ਸੁਨੇਹਾ ❤
ਮਨਪ੍ਰੀਤ ਤੁਸੀ ਕਿਹੋ ਜਿਹੇ ਘਰ ਛੁਟੀਆ ਕਟਣ ਆਏ ਹੋ ਹੁਣ ਤਾਂ ਘਰ ਘਰ ਇਹੋ ਹਾਲ ਹੈ🙏🏻🇺🇸
Very good 👍👍❤❤
😊❤
Bot vdiya video ji ❤❤❤
ਬਹੁਤ ਵਧੀਆ ਵੀਡੀਓ ਮਨਪ੍ਰੀਤ ਤੇ ਬੱਚੀ ਬਹੁਤ ਤਰਸ ਆਇਆ ❤❤🎉🎉
Very nice 😊
Bht soni video c saria nu god bless you
Bahut vadia story hai Ji
Manpreet nice ❤❤❤
ਜਸ ਜਸਨ ਬਹੁਤ ਵਧੀਆ ਵਿਡੀਉ ਬਣਾਈ ਘਰ ਘਰ ਧੀ ਵਿਆਹੀ ਜਾਦੀਆ ਭਰਜਾਈ ਘਰ ਆ।ਜਾਦੀ
ਧੀ ਬੇਗਾਨੀ ਬਣ ਜਾਦੀਆ ਘਰ ਕਹਾਣੀ ਆ ਵਹਿਗੁਰੂ ਚੜਦੀਕਲਾ ਬਖ਼ਸ਼ੇ
ਜਸ । ਵਧੀਆ ਵਿਡੀਉ ਬਣਾਉ ਧੀ ਘਰ। ਆਈ ਬਾਪੂ ਹੀ ਧੀ ਵਾਲਾ ਉਹ ਵੀਮਜਬੂਰ ਖੈਰ ਅੰਤ ਜਸਨ ਨੇ ਬਧੀਆ ਗਲ ਕਹੀ ਕੁਲਦੀਪ ਕੁਰੇ ਜਦੋ ਤੇਰੇ ਪੋਤੀ ਹੋਈਫਿਰ ਜਸਨ ਬੇਟਾ ਪੈਸਾ ਨਾ ਦੇਖੋ ਚੰਗੀਆ ਪਿਛੇ ਪੈਸਾ ਛਤ ਪਾੜਕੇ ਆਉਦਾ ਜਸ ਤੇਮਾ ਨੇ ਇਹ ਪਾਰਟ ਦੀ ਲੋੜ ਨਹੀ ਧੀਆ ਦਾ ਸਤਿਕਾਰ ਚਾਅ ਸਾਰੇਕਰਦੇ ਫਿਰ ਮੈਸੇਜ ਮਾੜੇ ਕਰਦੇ ਉਹਨਾ ਦੇ ਥਪੜ ਵਜਦਾ ਮਾੜਾ ਦੇਖੋ ਮਾੜਾਬਣੂ ਚੰਗਾ ਦੇਖੂ ਚੰਗਾ ਹੋਊ
ਕੁ,ਲਦੀਪ ਮੈ ਤਾ ਆਜਿਹੀ ਨਹੀ ਇਹ ਲੋਕ ਕਹਿਣ ਫਿਰ,,,,,,,ਆਪ ਦੀ ਵਡਿਆਈ ਨਹੀ ਫਬਦੀ ਵਹਿਗੁਰੂ ਮੇਹਰ ਕਰੇ ਮਨਪ੍ਰੀਤ ਬਚੀ ਬਾਪੂ ਨੇ ਸਚ ਰੋਣ ਲਗ ਗ ਏ ਧੀਆ ਨਿਲ ਆਏ ਹੂੰਦਾ ਪੋਤੀਆ ਪੋਤਾ ਘਰੋ ਵਗ ਜਾਣ ਜੀ,,,,75ਸਾਲ ਦੇ ਹਾ ਬੇਟੇ ਚੰਗਾ ਬਣਾਉ
ਬਹੁਤ ਵਧੀਆ ਵੀਡਿਓ ਜਸਣ ਤੇ ਜਸ 22 ਤੇ ਮਨਪ੍ਰੀਤ ਦੀਦੀ ਜੀ
Sachi bohot vadia video a vekh ke Rona hi aa gea
ਬਹੁਤ ਗੁਡ viedo ਹਾ ਜੀ ਇਦਾ ਹੀ ਹੁੰਦਾ
1a1q
Vdhiya video
Very nice video. God bless you.
ਕੁਲਦੀਪ ਕੌਰ ਭੇਣ।ਤੁਹਾਡਾ।ਇਹ।ਸੀਨ।ਦੇਖ।ਕੇ।ਵਾਕਿਆ।ਹੀ।ਦਿਲ। ਬਹੁਤ। ਜਿਆਦਾ।ਦੁਖੀ।ਹੋਇਆ।ਕਿਉਕਿ।ਇਹ।ਕਹਾਣੀ।ਘਰ-ਘਰ। ਦੀ।ਹੋਈ।ਪੲਈ❤🙏🏻🙏🏻
ਬਾਈ ਜੀ ਬਾੜੀ ਬਹੁਤ ਹੀ ਮਾੜੀ ਹੈ ਆ😮
ਮਨਪ੍ਰੀਤ ਭੈਣ ਜੀ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉 ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉
ਮੈਨੂੰ ਤਾ ਸਾਰਿਆ ਰਿਸ਼ਤਿਆ ਤੋ ਨਫ਼ਰਤ ਹੋਈ ਪਈ ਆ
😢
You are right
You are right
Shi ji
Very good 👍
😂😂😂😂very nice video ji
very nice ☺️❤god bless you all🧸
ਇਸ ਵਾਰ ਮੇਰੀ ਧੀ ਨਾਲ ਵੀ ਇਹੀ ਕੁਝ ਹੋਇਆ ਉਹ ਪੰਜ ਸਾਲ ਦੀ ਆ ਨਾਨਕੇ ਰਹਿਣ ਗਈ ਉਹਦੀ ਮਾਮੀ ਨੇ ਦੂਜੇ ਦਿਨ ਹੀ ਭਜਾ ਤੀ ਮੇਰੀ ਮਾਂ ਹੈ ਨੀ ਮੈ ਬਹੁਤ ਰੋਈ😢😢😢😢
Same mere nal v na hi mere maa hai
@@kamleshnath7423 ਆਪਾ ਕਿਹੜਾ ਕੁਝ ਚੁਕ ਲਿਆਉਦੇ ਆ ਬੱਚਿਆ ਕਰਕੇ ਜਾਣਾ ਪੈਂਦਾ ਨਹੀ ਪੇਕਿਆਂ ਵੱਲ ਮੂੰਹ ਕਰਨ ਨੂੰ ਵੀ ਦਿਲ ਨੀ ਕਰਦਾ
😭😭😭
@@kamleshnath7423hyh6777xft6
7j
9yý
😢😅😊😂@@kamleshnath7423
Aunti ch bhut gussa h lgta pr reality ch ni pr h 😂😂 bhut vadiya video aa mami ji bhut chn ge ne jihna ne kudi nu support kita❤
ਭਰਜਾਈ ਜੀ ਜਦੋ ਇਸ ਵੀਡਓ ਚ ਬੇਲੇ ਤਾਂ ਦਿਲ ਪੁਂਸ਼ ਹੋਗਿਆ
ਭੈਣੇਂ ਸਾਡੇ ਨਾਲ਼ ਵੀ ਐਮੇ ਹੁੰਦਾ ਹੈ ਸਾਡੇ ਤਾਂ ਭਰਾ ਨਾਲ਼ ਦੇ ਜੰਮੇਂ ਨੇ ਤਾਵੀ ਸਾਨੂੰ ਪੇਕੇ ਘਰ ਆਉਣ ਨੀ ਦਿੰਦੇ ਭੈਣੇਂ ਸਾਡੀ ਮਾਂ ਹੈਨੀ ਭਾਬੀਆਂ ਦੇ ਮਗਰ ਲੱਗ ਕੇ ਸਾਨੂੰ ਘਰੂ ਕੱਢ ਦਿੱਤਾ ਨਾਂ ਸਾਡਾ ਬਾਪ ਹੇਨੀ ਗਾ ਬਹੁਤ ਹੀ ਵਧੀਆ ਲੱਗੀਆਂ ਹੋਈਆਂ ਸੋਡੀ ਵੀਡੀਓ ਭੈਣੇਂ
ਇਹੋ ਮਾ ਪੁੱਤ ਬਿਲਕੁਲ ਨਾ ਜਾਨਣ ਪ੍ਰੇਮ ਕੀ ਹੁੰਦਾ ਹੈ
ਸਾਰਿਆਂ ਦਾ ਕੰਮ ਬਹੁਤ ਵਧੀਆ ਹੈ ਜੀ, ਇਹੋ ਜੀ ਸਥਿਤੀ ਵਿੱਚ ਇਹਨਾ ਨੂੰ ਅਕਲ ਦੇਣ ਦਾ ਇਕੋ ਤਰੀਕਾ ਹੈ ਕਿ ਚੁੱਪ ਕਰਕੇ ਜਾਇਦਾਦ ਵਿੱਚੋ ਆਪਣੀ ਧੀ ਨੂੰ ਵੀ ਹਿੱਸਾ ਦੇ ਦੇਵੋ ਫੇਰ ਦੇਖੋ ਇਹ ਲੋਕ ਕਿਸ ਤਰ੍ਹਾਂ ਸਿਧੇ ਹੁੰਦੇ ਨੇ
ਬਹੁਤ ਬਹੁਤ ਵਧੀਆ ਕੁਲਦੀਪ ਜੀ ਅਤੇ ਜਸ ਅਤੇ ਜਸ਼ਨ ਬਹੁਤ ਵਧੀਆ ਵੀਡੀਓ
Very nice ji ❤❤❤
ਵੀਡੀਓ ਬਹੁਤ ਵਧੀਆ ਹੈ। ਇਹ ਵੀਡੀਉ ਅੱਜ ਕੱਲ ਦੀ ਸਚਾਈ ਨੂੰ ਦਰਸਾਉਂਦੀ ਹੈ।
Very nice g ❤🥺🥺
Rona aagya dekh ke
Very very very nice g ❤❤🎉😢😢
So cute beta ❤❤buhat soni acting
Very nice vedio reel marae toh aansu aa gae dekh ker
ਬਹਾਲ ਸਿਆਂ ਜਿਵੇਂ ਗਲਾਬੋ ਸੀਰੀਅਲ ਵਿੱਚ ਰੋਲ ਕੀਤਾ ਓਸੇ ਤਰਾਂ ਕੁਲਦੀਪ ਨਾਲ ਨਾਲੇ ਇਹਦਾ ਜੱਸ ਠਗਣਾ ਜਿਹਾ ਭਾਣਜੇ ਭਾਣਜੀਆਂ ਏਨੇ ਪਿਆਰੇ ਹੁੰਦੇ ਨੇ ਮਾਮਿਆਂ ਨੂੰ
Bhut hi vadiya video c ❤❤ rone ta aaya 🥺
Very nice video jass and jashan dii ❤ keep it up ❤ god bless you all team members 😊
ਬਹੁਤ ਹੀ ਵਧੀਆ ਸੀ ਤੁਹਾਡੀ ਵੀਡੀਉ ਮੈਨੂੰ ਵੀ ਰੋਣਾ ਆਗਿਆ ਕੇ ਧੀਆਂ ਤਾਂ ਪਿਆਰ ਦੀ ਆ ਭੁਖੁਆਹੁੰਧਦੀਇ
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਆ ਜੀ ❤❤🎉🎉
😊❤
Awesome Nyc job all team kuldeep dosanjh Mam ji 😊
Sare ni ikoo je hunde ji bhut vdiya video
Bhot vadia c ji ❤️
Mera ta ap ro ro bura hal hogya nice video
ਬਹੁਤ ਵਧੀਆ ਜੀ ਅੱਗੇ ਵੀ ਬੜਾ ਲੈਂਦੇ
Bahut vdia story🙏🙏
ਬੈਸੇ ਵੀਡੀਓ ਬਹੁਤ ਸੋਹਣੀ ਹੈ ਪਰ ਪੰਜੇ ਉਂਗਲਾਂ ਇੱਕ ਸਾਰ ਨੀ ਹੁੰਦੀਆਂ ❤❤
Bhut soni video ha sahi gal ajj rohnna hi aa giya God bless jashan family al mumbers
😊😊
Bachi ne bhut vdia acting kiti ❤
Bhut vdiya story a ji
ਬਹੁਤ ਵਧੀਆ ਵੀਡੀਓ ਮਨਪ੍ਰੀਤ ਦੀਦੀ 😊😊😊😊😊
Veri nice video
Vv nice ji ❤❤❤
Buhat buhat soni video god bless you family members ❤❤❤
Bhut vadia video ❤❤❤aa gg
Sachi Ron hi a gya g mera ta nhi nhi g tusi bhut badiya bnodeya yo hun sab di hi badiya acting c g but dabto badya menu mumy te mnpret te Nika putt baduya lge
Sahi gll a video dekhke Rona a geta good massage 👍
Bhutt bhutt soni vedio gd ekting ❤❤👍🙏
ਮਤਰੇਈਆਂ ਮਾਵਾਂ ਕਦੀ ਆਪਣੀਆਂ ਨਹੀਂ ਬਣਦੀਆਂ
Bhot sohna❤️🧿
Bahut vdia vedio Manpreet
Manpreet dii acting so nice all team good 👍
Sahi hai 💯💯💯 very nice
Good msg very nice video God bless you all members🎉🎉🎉❤❤❤❤
Very nice video I like your all video NYC video fabulous action by everyone 😊😊😊😊😊
Last te Sira 😂😂😂😂😂😂😂😂😂😂
Nice video apni maa barga koi ni
Ryt❤❤❤
Veery nice 👌
ਬਾਈ ਬਹਾਲ ਆ ਵੀਡੀਓ ਦੇ ਵਿੱਚ ਤਾਂ ਤੁਸੀਂ ਬਾਲੇ ਇਮੋਸ਼ਨਲ ਦਿਖੇ ਵਧੀਆ ਐਕਟਿੰਗ❤