ਨਣਦ ਭੋਲੀ ਭਾਬੀ ਗੋਲੀ l Mr Mrs Devgan l Harminder Mindo l Manpreet l Short Video

Поділитися
Вставка
  • Опубліковано 4 жов 2024
  • Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mrmrsdevgan
    ********************************************************
    TikTok
    @mr_mrs_devgan
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
    Digital Partner - Kirat Entertainment Network
    #rakhdi #rakshabandhan #specialrakhi

КОМЕНТАРІ • 267

  • @rupinderkaur9063
    @rupinderkaur9063 Рік тому +9

    ਅਮਰ ਵੀਰ ਨੇ ਮੇਰੀ ਗਲ ਕਹਿ ਦਿਤੀ 😊❤ਮਨਪ੍ਰੀਤ ਬਿਲਕੁਲ ਸਹੀ ਕਿਹਾ 🎉ਵਾਹਿਗੁਰੂ ਜੀ ਮੇਹਰ ਕਰੇ ਤੰਦਰੁਸਤੀ ਦੇਵੇ ❤ਦੇਵਗਨ ਫੈਮਲੀ ਬਹੁਤ ਬਹੁਤ ਵਧਾਈਆਂ ਰੱਖੜੀ ਦੀਆਂ 🙏

  • @beantrenatus4291
    @beantrenatus4291 Рік тому +11

    ਬਹੁਤ ਹੀ ਵਧੀਆ ਸਟੋਰੀ ਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏

  • @mandpsvlogs
    @mandpsvlogs Рік тому +1

    ਦੇਵ ਵੀਰੇ ਤੁਸੀਂ ਸਹੀ ਕਿਹਾ ਏ ਭੈਣ ਤੇ ਭਰਾ ਇੱਕ ਮਾਂ ਪਿਉ ਦੇ ਬੱਚੇ ਹੁੰਦੇ ਨੇ ਜਦੋ ਭਰਾ ਪਿਉ ਸਾਰੀ ਪੁਜੀ ਦੇ ਮਾਲਕ ਬਣ ਸੱਕਦੇ ਨੇ ਤਾਂ ਜੇ ਕਿਤੇ ਭੈਣ ਨੇ ਉਹੀ ਘਰ ਵਿੱਚੋ ਕਿਤੇ ਮਾਣੀ ਮੋਟੀ ਕੋਈ ਚੀਜ ਜਾਂ ਬੇ ਟੈਮਾ ਕੋਈ ਮਾਂ ਤੋਂ ਸੂਟ ਮੰਗ ਲਿਆ ਤਾਂ ਜਦੇ ਘਰ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਨੀ ਸੋਚਦਾ ਕਿ ਕੁੜੀਆਂ ਤਾਂ ਪਹਿਲਾਂ ਹੀ ਬਹੁਤ ਭੋਲੀਆਂ ਹੁੰਦੀਆਂ ਨੇ❤❤❤❤❤❤❤❤❤

  • @Deephdstudio2626
    @Deephdstudio2626 Рік тому +39

    ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ,, ਮੇਰੀਆਂ ਭੈਣਾ ਨੂੰ

  • @ਬਲਦੇਵਸਿੰਘਸਿੱਧੂ

    ਭੈਣ ਭਰਾ ਦਾ ਬਚਪਨ ਵਿੱਚ ਕਿਸੇ ਚੀਜ਼ ਵਾਸਤੇ ਲੜਣਾ ਓਹ ਓਹਨਾਂ ਦਾ ਬਚਪਨ ਪਿਆਰ ਹੁੰਦਾ ਹੈ। ਲੇਕਿਨ ਵਿਆਹ ਤੋਂ ਬਾਅਦ ਲੜਕੀ ਦਾ ਚੀਜ਼ ਮੰਗਣ ਦਾ ਹੱਕ ਸੌਹਰੇ ਪਰਿਵਾਰ ਤੋਂ ਹੈ। ਜੇ ਓਹ ਪੂਰੀ ਨਹੀਂ ਹੁੰਦੀ ਤਾਂ ਪੇਕਿਆਂ ਨੂੰ ਕਹਿ ਸਕਦੀ ਹੈ। ਪਰ ਸਾਰੀ ਗੱਲ ਸਹਿਮਤੀ ਨਾਲ। ਤਾਂ ਕਿ ਸੌਹਰੇ ਪਰਿਵਾਰ ਅਤੇ ਪੇਕਿਆਂ ਦੀ ਇਜ਼ਤ ਵੀ ਬਣੀ ਰਹੇ। ਬਾਕੀ ਮਨਪ੍ਰੀਤ ਅਤੇ ਮਿੰਦੋ ਬਿਲਕੁੱਲ ਠੀਕ ਹਨ ਜੀ।
    ਚੜ੍ਹਦੀ ਕਲਾ ਰਹੇ।

  • @GurmeetSingh-dh7of
    @GurmeetSingh-dh7of Рік тому +5

    Rakhdi diya bhut bhut mubarka sare privar nu 🥰❤🙏🙏. Waheguru thanu hmesha kush rakhe. God bless you 🙏🙏

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @parkashdevi1759
    @parkashdevi1759 7 місяців тому

    ਬਹੁਤ ਵਧੀਆ ਸਟੋਰੀਹੈ ਮਿੰਦੋ ਨੇ ਠੀਕ ਕਿਹਾ ਹੈ

  • @Mystories769
    @Mystories769 Рік тому +2

    ਸਤਿ ਸ੍ਰੀ ਆਕਾਲ ਜੀ ਤੁਹਾਨੂੰ ਸਾਰਿਆ ਨੂੰ, ਦੇਵ ਵੀਰੇ ਮੇਰੀ ਸੋਚ ਇਹ ਹੈ । ਕੀ ਭੈਣ ਭਰਾ ਜਿਵੇਂ ਵਿਆਹ ਤੋਂ ਪਹਿਲਾਂ ਰਹਿੰਦੇ ਨੇ ਉਵੇਂ ਹੀ ਵਿਆਹ ਤੋਂ ਬਾਅਦ ਰਹਿਣ। ਏਕ ਦੂਜੇ ਦੇ ਦੁੱਖ ਸੁੱਖ ਨੂੰ ਸਮਜਣ God bless you, I'm Ekamjot Kaur from Italy ❤❤❤❤❤

  • @jagdishrai9085
    @jagdishrai9085 Рік тому

    ਬਹੁਤ ਵਧੀਆ ਵੀਡਿਉ ਬਣਾਈ ਤੁਸੀਂ ਮੇਰੇ ਅੱਖਾਂ ਵਿੱਚ ਹੰਜੂ ਆ ਗਏ ਤੁਸੀਂ ਹਕੀਕਤ ਬਿਆਨ ਕੀਤੀ

  • @ranjitdeol1799
    @ranjitdeol1799 Рік тому +8

    ਬਹੁਤ ਵਧੀਆ ਸਟੋਰੀ ਵੀਰ ਜੀ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏❤️🎉

  • @Pbgaming-5g
    @Pbgaming-5g Рік тому +1

    ਮੇਰੀਆਂ ਭਾਬੀਆ ਵੀਰ ਜੀ ਬਹੁਤ ਚੰਗੀਆਂ ਨੇ ਮੇਰੇ ਵੀਰੇ ਜੋ ਮਰਜ਼ੀ ਦੇ ਕਦੀ ਵੀ ਵਿਚ ਨਹੀਂ ਬੋਲਦੇ ਵੀਰ ਜੀ ਉਹ ਰੋਟੀ ਪਾਣੀ ਨੇ ਕਿ ਜਿਤਨਾ ਦਿੰਦੇ ਨੇ ਇੱਜ਼ਤ ਨਾਲ

  • @Thealtafmalik_
    @Thealtafmalik_ Рік тому +13

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @kamaljitsingh1016
    @kamaljitsingh1016 Рік тому +5

    Manpreet ne bilkul sahi keha last ch

  • @gurveersingh686
    @gurveersingh686 Рік тому +2

    ਬਹੁਤ ਵਧੀਆ ਗੱਲ ਹੈ

  • @Gurpreetsingh-ny1pr
    @Gurpreetsingh-ny1pr Рік тому +2

    Sachi gal hai bahut badiya maesg ditta well done God bless you ❤️❤️👍👍🙏🙏🙏🙏🙏

  • @RajwinderKaur-v4o
    @RajwinderKaur-v4o Рік тому +2

    ‌ਬਹੁਤ ਵਧੀਆ ਵੀਡੀਓ ਜੀ ਪਰ ਮੈਂ ਇਹ ਕਹਿਣਾ ਚਾਹੁੰਦੇ ਆ ਕੀ ਸਾਡੇ ਘਰ ਤੇ ਇਹ ਚੱਲਦਾ ਕਿ ਧੀ ਦਾ ਵੱਧ ਕਰਦੇ ਤੇ ਨੂੰਹਾਂ ਪੁਛਦਾ ਵੀ ਨੀ ਕੋਈ

  • @mintakhachamachafamily8018
    @mintakhachamachafamily8018 Рік тому +1

    Veer ji bahut achi soch hai aapki per yeh baat समझता कोई नहीं है जय माता दी

  • @Gurichahal-s1g
    @Gurichahal-s1g Рік тому +14

    ਵੀਰੇ ਹੁਣ ਭੈਣਾਂ ਨਹੀਂ ਰਹੀਆਂ ਹੁਣ ਤਾਂ ਪੈਸੇ ਦੇ ਰਿਸ਼ਤੇ ਨੇ ਬਾਕੀ ਰਹਿੰਦੀ ਕਸਰ ਮਹਿਗਾਈ ਨੇ ਕੱਢ ਦਿੱਤੀ ਹੈ ਭੈਣਾਂ ਵੀ ਸੋਚਦੀਆਂ ਹਨ ਅਸੀਂ ਡੱਬਾ ਮਹਿੰਗਾ ਦੇ ਕਿ ਚੱਲੀਆਂ ਹਾਂ ਜੇ ਮਾੜਾ ਦੇ ਕਿ ਆ ਗੲਈਆਂ ਤਾਂ ਭਰਜਾਈਆਂ ਨਖਰੇ ਕਰਦੀਆ ਹਨ ਮਾਰ ਦੋਂਨੋਂ ਪਾਸੇ ਤੋਂ ਪੈਦੀ ਹੈ ਪਹਿਲਾਂ ਤਾਂ ਕੱਢਣੀ ਹੀ ਰੱਖੜੀ ਹੁੰਦੀ ਸੀ ਤੇ ਗੁੜ ਦੀ ਰੋੜੀ ਹੁੰਦੀ ਸੀ ਇੱਕ ਜਾਂ ਦੋ ਰੁਪਏ ਹੂੰਦੇ ਸੀ ਪੰਜਂ ਰੁਪਏ ਤਾਂ ਸਾਹੂਕਰ ਦਿੰਦੇ ਹੂੰਦ ਸੀ ਪਰ ਪਿਆਰ ਸੱਚੇ ਸੀ ਪਰ ਹੁਣ ਤਾਂ ਕੋਈ ਗੱਲ ਹੀ ਨਹੀਂ ਰਹੀ ਕਰਨ ਵਾਲੀ ਰੱਬ ਰਾਖਾ ਸਭੱ ਦਾ ਕੱਲਯੁਗ ਚੱਲ ਰਿਹਾ ਦੇਵ ਵੀਰੇ

  • @ranjitsingh-qh4jh
    @ranjitsingh-qh4jh Рік тому +4

    Nice family bhut vdiya story veer ji waheguru ji tuhanu hamesha khush rakhe taraki den 🙏

  • @babaljeet9495
    @babaljeet9495 Рік тому +1

    Biklul right Amar veere ❤

  • @jagdeepmahi9481
    @jagdeepmahi9481 Рік тому +5

    Asi viah to bad v kde veera to kuj nhi mangya jina oh dinde a apni khushi nal ohde cho v wapis kr ayi da kyunki pekya NE ta Sari umar e dena hunda 😊

  • @manojwadhwa3967
    @manojwadhwa3967 Рік тому +2

    देव पाजी तुसी ठीक कह रहे हो 🙏 बहन दा सारी उम्र हक हैगा, अपने भरा नू anytime कदे वी कुछ वी मंग सक्दी है , ओ भरा खोश किस्मत वाला होएगा जिन्नू इन्नी प्यारी बहन मिलेगी, ते तुसी अपनी nature de हिसाब नाल कहा हैग, सलाम है आपकी सोच का🙏🙏 gbu bro 😘❤️

  • @diljeetkaurarora4506
    @diljeetkaurarora4506 Рік тому +1

    Tusi eh bilkul sahi kiha hai
    Tusi nu Jo baad vich explain kita hai oh Sade ghar de naal match karde hai

  • @BaljitKaur-cf4qp
    @BaljitKaur-cf4qp Рік тому

    ਦੇਵ ਵਰਗੇ ਵੀਰ ਪਰਮਾਤਮਾ ਸਭ ਨੂੰ ਦੇਵੇ

  • @parveenkaur2160
    @parveenkaur2160 Рік тому +1

    Nice massage 👌

  • @aman226103
    @aman226103 Рік тому +1

    Karma valia hundia nanana jina nu barjaia changia mildiya

  • @kamaljitsingh1016
    @kamaljitsingh1016 Рік тому +4

    Amar ne bilkul sahi keha ma amar d gl nal sehmat a jo b koi jina b de skda ohde ch khush hona chahida

  • @SkKaur-oq9nl
    @SkKaur-oq9nl Рік тому +2

    Dev bai ji tusi bilkul sahi gal kahi hain🎉🙏

  • @bipankaur7746
    @bipankaur7746 Рік тому +1

    Very very emotional and heart touching story 💘👌💘👌💘👌💘👌

  • @parkashdevi1759
    @parkashdevi1759 5 місяців тому

    Very nice Beta g God bless you ❤

  • @jassjass8415
    @jassjass8415 Рік тому

    Buht buht buht buht vadia video g 👌👌👌🌹🌹🌹🌹🌹

  • @navleenkour890
    @navleenkour890 Рік тому

    Bilkul shii gl pabhia te hundia e klank ne rishte de naaam te

  • @4Gurmitsingh
    @4Gurmitsingh Рік тому

    ਸਾਰੀ ਉਮਰ ਕਿਹ ਸਕਦੀ ਕਿਉਂ ਕਿ ਉਸ ਘਰ ਦੀ ਧੀ ਹੈ ਵੀਡੳ ਬਹੁਤ ਸੋਹਣੀ ਹੈ

  • @jagseersinghchane7894
    @jagseersinghchane7894 Рік тому +1

    ਦੇਵ ਜੀ ਗੱਲ ਸਹੀ ਹੈ

  • @happysidham2182
    @happysidham2182 Рік тому

    Very nice good massage

  • @kurwankhanchanni9284
    @kurwankhanchanni9284 Рік тому

    ਸਾਡੇ ਨਾਲ ਵੀ ਐਵੀਂ ਹੁੰਦਾ ਜੀ ਬਹੁਤ ਵਧੀਆ ਜੀ ਸਟੋਰੀ ਸਾਨੂੰ ਬਹੁਤ ਵਧੀਆ ਲੱਗੀ ਸਾਡੀ ਮਾਂ ਮੁਕਗੀਆ ਸਾਨੂੰ ਕਹਿੰਦੇ ਜਾਊਂ ਇੱਥੇ

  • @KaramjitKaur-nc6vp
    @KaramjitKaur-nc6vp Рік тому

    ਵੀਰ ਜੀ ਬਿਲਕੁਲ ਸਹੀ ਕਿਹਦੇ ਨੇ

  • @JaswinderjitKaur-ln5qp
    @JaswinderjitKaur-ln5qp Рік тому

    Mnu dev or mindo bolde bhout pyare lgde a. Hmesha khush rho.or sanu new video dikhande rho.😊😊😊

  • @boharsingh7725
    @boharsingh7725 Рік тому +2

    ਬਹੁਤ ਵਧੀਆ ਬਾਈ 👍👍👍👍👍

  • @RupinderKour-xp5if
    @RupinderKour-xp5if Рік тому

    ਬਹੁਤ ਵਧੀਆ ਜੀ ਅਸੀਂ ਕਮੇਟ ਕਰਕੇ ਕੀ ਦਸੀੲੇ ਇਥੇ ਤਾਂ ਤੁਸੀਂ ਹੀ ਉਲਝੇ ਪਏ ਹੋ ਦੇਵ ਵੀਰ ਜੀ ਆਪਣੀ ਜਗ੍ਹਾ ਸਹੀ ਆ ਮਿੰਦੋ ਭੈਣ ਜੀ ਆਪਣੀ ਜਗ੍ਹਾ ਸਹੀ ਆ ਜੋ ਮਨਪ੍ਰੀਤ ਨੇ ਅੰਤ ਵਿਚ ਕਿਹਾ ਉਹ ਬਿਲਕੁਲ ਠੀਕ ਕਿਹਾ ਅਮਰ ਵੀਰੇ ਦਾ ਵੀ ਮਤਲਬ ਇਹੀ ਸੀ

  • @KarnveerSingh-ey6ty
    @KarnveerSingh-ey6ty Рік тому

    ਮਿੰਦੋਂ ਠੀਕ ਰਹਿੰਦੀ ਹੈ। ਕੁਝ ਹੁੰਦੀਆਂ ਨੇ ਭੈਣਾਂ ਜੋ ਆਪਣੇ ਵੀਰ ਦੀ ਮਜਬੂਰੀ ਨਹੀਂ ਸਮਝਦੀਆਂ। ਜਿਆਦੇ ਭੈਣਾਂ ਹੁੰਦੀਆਂ ਉਨ੍ਹਾਂ ਦੀ ਜ਼ਿਆਦਾ ਉਹਨਾਂ ਦੇ ਇਹ ਪ੍ਰੋਬਲਮ ਜ਼ਰੂਰ ਆਉਂਦੀ ਹੈ.... ਪਰ ਉਹ ਇਹ ਇਸ ਲਈ ਕਰਦੀਆਂ ਕਿਉਂਕਿ ਉਹਨਾਂ ਦੇ ਸਹੁਰੇ ਪਰਿਵਾਰ ਉਹਨਾਂ ਦੀ ਠੁੱਕ ਬਣੇ। ਕਿ ਪੇਕਿਆਂ ਨੇ ਕਿੰਨਾ ਕੁਝ ਦੇ ਕੇ ਭੇਜੀ.... ਸੱਸਾ ਪੁੱਛਦੀ ਹੈ ਕੀ ਲੈ ਕੇ ਆਈ ਹੈ?....

  • @sauravsharmapooja
    @sauravsharmapooja Рік тому

    Bhut vadiya story aa

  • @ranjeetkaur885
    @ranjeetkaur885 Рік тому

    Dev veer ji bahut vadhia massage ❤❤

  • @ishaantalwar2893
    @ishaantalwar2893 Рік тому

    ਵੀਰ ਸਹੀ ਹੈ ਭੈ ਣ ਦਾ ਹੱਕ ਹੈ

  • @manpreetkaur5902
    @manpreetkaur5902 Рік тому +1

    super decent story

  • @harkiratkaur6521
    @harkiratkaur6521 Рік тому

    ਮੰਗ ਕੇ ਲੇ ਸਕਦੀ ਪਿਆਰ ਨਾਲ ਤੇ ਹੱਕ ਨਾਲ। ਪਰ ਐਥੇ ਮਿੰਦੋ ਤੇ ਮਨਪ੍ਰੀਤ ਕਹਿਣਾ ਚਾਹੁੰਦੀ ਕਿ ਜਿੱਥੇ ਭੈਣ ਧੱਕਾ ਪਿਆਰ ਨਾਲ ਨੀ ਜਿੱਦ ਨਾਲ ਕਰਦੀ ਕੇ ਐਵੇਂ ਕਿਵੇਂ ਨੀਂ ਦਿੰਦੇ ਮੈਨੂੰ। ਐਨਾ ਤਾਂ ਦੇਣਾ ਹੀ ਪੈਣਾ। ਜਿੱਥੇ ਭੈਣ ਦੀ ਨੀਅਤ ਖਰਾਬ ਆ ਤੇ ਲਾਲਚ ਹੈ ਪੇਕਿਆਂ ਨੂੰ ਤਾਂ ਦੇਣਾ ਹੀ ਪੈਣਾ।
    ਜਿਹੜਾ ਤੁਸੀ ਕਹਿ ਰਹੇ ਕਿ ਮਨਪ੍ਰੀਤ ਖੋਹ ਕੇ ਵੀ ਲੇ ਲੈਂਦੀ ਸੀ, ਉਹ ਭੈਣ ਭਰਾ ਦੀ ਪਿਆਰ ਭਰੀ ਲੜਾਈ ਹੁੰਦੀ। ਓਥੇ ਨੀਅਤ ਸਾਫ ਹੁੰਦੀ।

  • @jasugill5862
    @jasugill5862 Рік тому +4

    Very nice video 👌👌❤❤❤❤

  • @ManinderKaur-rx9km
    @ManinderKaur-rx9km Рік тому +1

    Gl mngn di nhi bhen a v sochdi aa ki hun mere Veer da v parivaar a ode prati v frz ne baki bhena da hukk jrur hunda peke ghr bt hr tym othe hi neet rkhni v glt aa sohreyan da v frz bnda asi nuhh nu sb kuj lai j dyiye ki o peke mngn lyi mjbur na hove baki brava da din tiyaar tye vrtna hi bhut maan vli gl hundi a dhee vaste chahe oh kuj v dai k tore😊

  • @SatinderKaur-vp1zk
    @SatinderKaur-vp1zk Рік тому

    Bhaut vadia video gud msg

  • @sukhmanikaur1313
    @sukhmanikaur1313 Рік тому +3

    I love you Dev and mindo didi

  • @freefiregaming9138
    @freefiregaming9138 Рік тому +1

    So so nic episode

  • @HarinderSingh-ii1cp
    @HarinderSingh-ii1cp Рік тому

    Very nice story waheguru ji.

  • @sapnadhiman1032
    @sapnadhiman1032 Рік тому

    Amar ne bahut sahi gall kahi

  • @palwinderkaur5461
    @palwinderkaur5461 Рік тому

    Heart touching story

  • @rashmisharma4699
    @rashmisharma4699 Рік тому

    Very nice episode ❤Guru ji bless you always ❤hmesha khush rho ❤

  • @akanshaaggarwal5355
    @akanshaaggarwal5355 Рік тому

    Dono k point of views shi hai amar veere n bhot achi bt boli hai mjburi smjhni chaiye ❤❤❤

  • @NehaMerha
    @NehaMerha Рік тому +1

    Very nice video

  • @pmotivate516
    @pmotivate516 Рік тому

    Bilkul sahib keha

  • @amanjotgill741
    @amanjotgill741 7 місяців тому

    😂😂😂😂 Begani deea da jb ni nibnda😂😂😂😂😂

  • @gursewakbrar4229
    @gursewakbrar4229 Рік тому +2

    ਸਾਰੇ ਪਿਆਰ ਭਾਰੀ ਸਤਿਕਾਰ ਤੁਹਾਡੇ ਨਾਟਕ ਲੰਬੇ ਬਨਾਉਣ ਚਾਹੀਏ ਹਨ ਪਿੰਡ ਲੰਡੇ ਕੁਲਦੀਪ ਕੌਰ ਜਿਲਾ ਮੋਗਾ ਵਿਖੇ

  • @harneetkaurkaur2849
    @harneetkaurkaur2849 Рік тому +1

    Superb

  • @rabiachhabra7203
    @rabiachhabra7203 Рік тому +1

    Manpreet didi nu ta i phone milea god bless u dii

  • @taniyamalhotra4238
    @taniyamalhotra4238 Рік тому +1

    Nyc video gbu always

  • @kamnahar8916
    @kamnahar8916 Рік тому +1

    Very nice video 🇨🇦

  • @sukhwinderievkaur5194
    @sukhwinderievkaur5194 Рік тому +1

    Amar veere ne bahut vadia answer dita

  • @baghkhan5199
    @baghkhan5199 Рік тому +2

    Very very nice g 👌👌😃😊

  • @anamikasharma4974
    @anamikasharma4974 Рік тому

    Ethon. Nennu. Pra. G. Di. Baat. Changi. Lagdi. Ki. Shadi. De. Baad. Ki. O. Jaanda. Rishte. Nu😂😂😂😂😂

  • @hnfnnvcngvbcjmxxxfj1862
    @hnfnnvcngvbcjmxxxfj1862 Рік тому +1

    Very nice video next part 🙏🏻🙏🏻🙏🏻🙏🏻🙏🏻

  • @gurkanricky1644
    @gurkanricky1644 Рік тому

    Bahut vdia msg aa

  • @hardilsinghghangas3898
    @hardilsinghghangas3898 Рік тому +2

    Hnji mindo is right kai vaar bheja apne in laws aage jhoothi taur bnaun lai v apne bhaiya nu keh ke karvaundiya ne te bhai da nahi dekhdiya v ohna nu hor kharche v ne jaa ohna di koi problem v hundi aa othe kuch bhena galt hundiya apa jhooti ja fokki taur da ki krna jis nall koi aukha jaa mathe vatt paye apne bhai di khushi dekhni chahidi te ohna nu support krna chahida jo ohna ne dita sir mathe 🙏🙏🙏🙏

  • @BaljitKaur-cf4qp
    @BaljitKaur-cf4qp Рік тому

    ਦੇਵ ਨੇ ਸਹੀ ਕਿਹਾ

  • @PoojaDevi-od8ck
    @PoojaDevi-od8ck Рік тому +1

    Mindo ji sahi a

  • @Sukhdeep-o7z
    @Sukhdeep-o7z 7 місяців тому

    Dev veer very good 👍

  • @simukaurdhiman4548
    @simukaurdhiman4548 Рік тому +1

    God bless you

  • @PoojaDevi-od8ck
    @PoojaDevi-od8ck Рік тому +1

    Amar veer ji v sahi a

  • @seemabansal1671
    @seemabansal1671 Рік тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🙏💛💐💐🌹🌹🌹💐💐🌹🙏💛

  • @amaniamani4757
    @amaniamani4757 Рік тому

    Very nice video didi and veer ji asi sara video dekhda ji

  • @vermacafe-z3q
    @vermacafe-z3q Рік тому

    Bhabi g or di keh rhe ne oh bilkul shi h or Mai eh bolti hu

  • @jyotibharma4521
    @jyotibharma4521 Рік тому

    Di sahi ne ❤❤❤

  • @dubaiwalayaar6699
    @dubaiwalayaar6699 Рік тому +3

    ਪੇਕੇ ਸੋਹਰੇ ਕਹਿਣ ਬੇਗਾਨੀ ਉਹ ਆਪਣਾ ਕਿਸ ਨੁ ਆਖੇ ਵੀਰ 🙏😔

  • @maninderbajwa4485
    @maninderbajwa4485 Рік тому

    Bhot vadia story . Kai bhabia nu lagda k je nanda da viah ho gaya ta ohna da ghar ch koi hakk nai . Ohna kol sara kuch hunda fer k je nanand nu 500 di b chez deni pe jandi ta muh ban janda

  • @khushpreet5729
    @khushpreet5729 Рік тому

    Nice story ji God bless you all devgan family❤❤

  • @manpreetkaur5902
    @manpreetkaur5902 Рік тому +1

    super msg

  • @mandepsingh1564
    @mandepsingh1564 Рік тому +1

    Good work all teem

  • @tajinderkaurgurudatta1632
    @tajinderkaurgurudatta1632 Рік тому

    Very nice waheguruji blees you all be happy with your family and friends 😀 😊 🎉🎉

  • @jashandhaliwal__
    @jashandhaliwal__ Рік тому +3

    nyc story g god bless u all devgan family ❤️

  • @rinkivig97
    @rinkivig97 Рік тому

    Hanji bol sakti amar veer ji right hai❤❤

  • @daljitkaur8628
    @daljitkaur8628 Рік тому

    ਵੀਰ ਜੀ ਤੁਹਾਡਾ ਆਪਣੀ ਭੈਣ ਨਾਲ ਬਹੁਤ ਪਿਆਰ ਹੈ ਪਰ ਸਾਡੇ ਘਰ ਉਲਟ ਹੈ ਵੀਰ ਜੀ ਸਾਡੀ ਨਣਦ ਨੂੰ ਜ਼ਮੀਨ ਚਾਹੀਦੀ ਹੈ ਭਰਾ ਨਹੀਂ ਚਾਹੀਦਾ ਹੈ

  • @baldevsingh6204
    @baldevsingh6204 Рік тому

    Nice message

  • @mandeepkaurmandeepkaur7903
    @mandeepkaurmandeepkaur7903 Рік тому +1

    Very very nice ji

  • @jagdevgrewal
    @jagdevgrewal Рік тому +2

    Love you Devgan family members nu ❤❤❤❤

  • @KirandeepKaur-d9l
    @KirandeepKaur-d9l 11 місяців тому

    ❤❤ han ji han ji pushpa abhiyan download

  • @SanjeevJarth
    @SanjeevJarth Рік тому

    Eh chlakiya sariya ethe triya rah jandiya very nice

  • @SukhwinderKaur-zj9hd
    @SukhwinderKaur-zj9hd Рік тому

    ਬਹੁਤ ਵਧੀਅਆ ਸਟੋਰੀ ਹੈ

  • @gurnoorsingh7884
    @gurnoorsingh7884 Рік тому

    Hnji sahi aa

  • @jasmeetkauritaly1569
    @jasmeetkauritaly1569 Рік тому

    i aggry with dev paji & amar paji

  • @HarpreetKaur-sm9mt
    @HarpreetKaur-sm9mt Рік тому

    I agree with Amar❤❤❤❤❤

  • @rajpreet6222
    @rajpreet6222 Рік тому

    Vry nyce ji

  • @gurlalsingh5905
    @gurlalsingh5905 Рік тому +1

    Very nice 🥰😘😘🥰🥰🥰🥰🥰🥰