Jamme Naal De ਜੰਮੇ ਨਾਲ ਦੇ ਬੇਗਾਨੇ EP-1 MR MRS DEVGAN | HARMINDER MINDO | NEW PUNJABI WEB SERIES 2023

Поділитися
Вставка
  • Опубліковано 7 лис 2024

КОМЕНТАРІ • 1 тис.

  • @AmarDevganOfficial
    @AmarDevganOfficial  Рік тому +222

    Hanji Dosto Kida Lagea 1st Episode Comment Krke Jroor Daseo te Share krna na Bhuleo 🥰🤗 support Jroor kreo Dosto Dillo Pyaar 🥰🙏 Love you all
    #Amar_Devgan GurToy

    • @shiventerprise2818
      @shiventerprise2818 Рік тому +6

      Bhen ta apni ci ta apne bhara di taklif ich tadaf rahi ci pr begana putt mtlv gurcharn da roll aur samaj bakamal ci

    • @arvinderkaur5801
      @arvinderkaur5801 Рік тому +6

      Hmesha di tra bht e vdiya c episode

    • @manmeetsingh9704
      @manmeetsingh9704 Рік тому +3

      Bht hi vadia lgeya veere tuhada koi jawab ni

    • @Deeplehra
      @Deeplehra Рік тому +4

      Veery emotional episode g

    • @s-s-s-s-s603
      @s-s-s-s-s603 Рік тому +5

      Very nice 👌 👍

  • @jaspreetbhullar8398
    @jaspreetbhullar8398 Рік тому +79

    ਦੁੱਖ ਦੀ ਘੜੀ ਵਿੱਚ ਸਾਨੂੰ ਆਪਣੇ ਪਰਿਵਾਰ, ਗੁਆਂਢ, ਦੋਸਤਾਂ ਦਾ ਹਮੇਸ਼ਾਂ ਸਾਥ ਦੇਣਾ ਚਾਹੀਦਾ ਹੈ 🙏🙏ਬਹੁਤ ਸੋਹਣੀ ਤੇ ਭਾਵੁਕ story ਜੀ ❤️❤️

  • @HardeepSingh-db1qc
    @HardeepSingh-db1qc Рік тому +41

    ਬਹੁਤ ਹੀ ਵਧੀਆ ਸਟੋਰੀ ਹੈ ਦੇਖ ਕੇ ਰੋਣਾ ਆ ਰਿਹਾ ਹੈ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @jslamba7672
    @jslamba7672 Рік тому +21

    ਮਨਪ੍ਰੀਤ ਦੀਦੀ ਜੀ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਅਪਣੇ ਦੋਨੇ ਵੀਰਾਂ ਦੀ ਰੱਖੜੀ ਆ ਤੁਹਾਡੇ ਵਰਗੀ ਭੈਣ ਰੱਬ ਹਰ ਕਿਸੇ ਨੂੰ ਦੇਵੇ

  • @GurmeetKaur-kl7zs
    @GurmeetKaur-kl7zs Рік тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gulshankaur6637
    @gulshankaur6637 Рік тому +17

    ਬਹੁਤ ਵਧੀਆ। ਬੇਸ਼ੱਕ ਮਨਾਂ ਵਿਚ ਜਿਨ੍ਹਾਂ ਮਰਜ਼ੀ ਗੁੱਸਾ ਗਿਲਾ ਹੋਵੇ ਪਰ ਦੁਖ ਤਕਲੀਫ਼ ਵੇਲੇ ਹਮੇਸ਼ਾ ਆਪਣਿਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ।

  • @baljinderbadhan5680
    @baljinderbadhan5680 Рік тому +15

    ਗਰੀਬ ਬੰਦਾ ਦਾ ਕੋਈ ਨਹੀਂ ਹੁੰਦਾ ਜਦੋ ਉਹੀ ਬੰਦਾ ਪੈਸਾ ਵਾਲਾ ਹੋ ਜਾਦਾ ਫਿਰ ਸਾਰੇ ਪੁੱਛਦੇ ਹਨ ਪਰਮਾਤਮਾ ਗਰੀਬੀ ਕਿਸੇ ਨੂੰ ਨਾ ਦੇਵੇ 🙏🙏🙏🙏🙏🙏🙏

  • @manpreet9821
    @manpreet9821 Рік тому +8

    ਮੰਨਪਰੀਤ ਪੁੱਤਰ ਜੀ ਵਾਹਿਗੁਰੂ ਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇ ਤੁਸੀਂ ਆਪਣੇ ਵੀਰ ਵਾਸਤੇ ਬਹੁਤ ਵਧੀਆ। ਕੀਤਾ❤❤❤❤❤

  • @jashanpreetsingh1521
    @jashanpreetsingh1521 Рік тому +18

    ਬਹੁਤ ਹੀ ਜ਼ਿਆਦਾ ਵਧੀਆ ਸਟੋਰੀ ਆ।ਪਰ ਅਮੀਰ ਭੈਣ ਤੇ ਗਰੀਬ ਭੈਣ ਵਾਂਗ ਹੀ ਅਮਨ ਫਿਰ ਫ਼ਰਕ ਹੀ ਕਰਦੀ ਆ ❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ❤❤❤❤❤❤❤❤❤❤

  • @ravinderkaur9092
    @ravinderkaur9092 Рік тому +17

    ਬੋਤ ਹੀ ਸੋਣੀ ਸਟੋਰੀ ਪਰ ਰੋਣਾ ਆਈ ਜਾੰਦਾ 😭😭😭😭ਰੱਬਾ ਗਰੀਬੀ ਦੇਵੀ ਕਿਸਮਤ ਮਾੜੀ ਨ ਦੇਵੀ ਨੋਂਹਾਂ ਨਾਲ਼ੋਂ ਮਾਸ ਹਖ ਹੋਣ ਲੱਗ ਗਿਆ😢😢

  • @jaswinderkaur6525
    @jaswinderkaur6525 Рік тому +9

    ਇਸ ਕਹਾਣੀ ਵਿੱਚ ਅੱਜ ਕੱਲ੍ਹ ਜੋ ਰਿਸ਼ਤਿਆਂ ਵਿੱਚ ਚੱਲ ਰਿਹਾ ਹੈ ਉਹ ਹੈ ਇਸ ਵੀਡੀਓ ਵਿੱਚ ਦੇਖ ਕੇ ਰੋਣਾ ਆ ਗਿਆ😭

  • @RajvirSingh-np7ds
    @RajvirSingh-np7ds Рік тому +1

    Tusi sare boht vadia dikhande oo jo. Aaj di. Sachaiii aaa

  • @santokhsingh6343
    @santokhsingh6343 Рік тому +4

    ਜਿਸ ਤਰਾਂ ਆਦਮੀ ਦਾ ਮਂਨ ਉਸਦਾ ਸਭ ਤੋਂ ਵੱਡਾ ਦੋਸਤ ਵੀ ਹੈ ਤੇ ਦੁਸ਼ਮਨ ਵੀ ਹੈ ਉਸੇ ਤਰਾਂ ਆਪਣੇ ਭੈਣ ਭਰਾ ਆਦਮੀ ਦੇ ਸਭਤੋਂ ਚੰਗੇ ਰਿਸ਼ਤੇਦਾਰ ਵੀ ਹਨ ਤੇ ਵੈਰੀ ਵੀ।ਮਨਂ ਵਿੱਚ ਸੋਚ ਕੰਮ ਕਰਦੀ ਹੈ ਤੇ ਰਿਸ਼ਤੇਦਾਰੀ ਵਿੱਚ ਪੈਸਾ।

  • @samra3398
    @samra3398 Рік тому +1

    ਬਹੁਤ ਹੀ ਘਰਾਂ ਵਿੱਚ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਵੀਰ ਜੀ

  • @KK-op8ev
    @KK-op8ev Рік тому +3

    ਇਹ ਸਟੋਰੀ ਵੀ ਬਹੁਤ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਜੀ 🎉🎉😢

  • @gurmeetkaur8307
    @gurmeetkaur8307 Рік тому +1

    Wah manpreet wah , tu bahut vadia kita

  • @daljitkaur1383
    @daljitkaur1383 Рік тому +3

    ਘਰ ਘਰ ਦੀ ਕਹਾਣੀ ਬਹੁਤ ਵਧੀਆ ਵੀਡੀਉ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @rajsingh2776
    @rajsingh2776 Рік тому

    ਬਹੁਤ ਵਧੀਆ ਸਟੋਰੀ ਬਣਾਈ ਹੈ ਅਮਰ ਨੇ ਆਪਣਾ ਰੋਲ ਬਹੁਤ ਗਲਤ ਲਿਆ ਹੈ ਇਸਨੂੰ ਇਹ ਸੂਟ ਨਹੀਂ ਕਰਦਾ ਆਪਣਿਆਂ ਨਾਲੋਂ ਕਦੇ ਮੂੰਹ ਨਹੀ ਮੋੜਿਆ ਜਾ ਸਕਦਾ ਗੁੱਸੇ ਗਿਲੈ ਤਾਂ ਹੁੰਦੇ ਹੀ ਰਹਿੰਦੇ ਹਨ ਬਾਕੀ ਪਰਮਾਤਮਾ ਮਿਹਰ ਕਰੇ ਰਾਜ ਅਵਤਾਰ ਖੀਵਾ ਮਾਨਸਾ

  • @blViirsndhuuYou-bl2og
    @blViirsndhuuYou-bl2og Рік тому +9

    ਬਹੁਤ ਬਹੁਤ ਵਧੀਆ ਜੀ 😢

  • @mt5gaming815
    @mt5gaming815 Рік тому +1

    Love you too brother so nice video ji ❤❤❤❤❤❤❤❤❤❤

  • @AliKhan-hh7dt
    @AliKhan-hh7dt Рік тому +6

    ਵੀਰ ਜੀ ਇਹ ਸਟੋਰੀ ਦਿੱਲ ਨੂੰ ਛੂਹ ਗਈ ❤❤❤❤❤❤❤❤❤

    • @chanchalhallan9969
      @chanchalhallan9969 Рік тому

      ਵੀਰ ਜੀ ਇਹ ਸਟੋਰੀ ਦਿਲ ਨੂੰ ਛੂਹ ਗਈ❤❤❤❤❤😢😢😢😢

  • @RajKumari-ob2bn
    @RajKumari-ob2bn Рік тому

    ,sahi kaha dusman nalo apne vadh ਖਤਰਨਾਕ ਹੁੰਦਾ nice apisode

  • @porandhaliwal4330
    @porandhaliwal4330 Рік тому +8

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @bharatbhushansachdeva7656
    @bharatbhushansachdeva7656 3 місяці тому

    ਬਹੁਤ ਵਧੀਆ ਗਗਨ ਨੇ ਬਹੁਤ ਵਧੀਆ ਜਵਾਬ ਦਿੱਤਾ

  • @garimakhanna-on8ny
    @garimakhanna-on8ny Рік тому +5

    Dhanyawad devgan family da,jine ne kine rishte sudar ditte ne serial de jariye, te aj v new serial apa sareya nu koi nvi sikheya devega 🙏🙏

  • @sanjeevsharma4454
    @sanjeevsharma4454 Рік тому +1

    Bohut hi emotional story ji ap sab da act Bohut hi pyara h ji manpreet Te gurcharn veer ji so nice act h Apka super

  • @SarabjeetKaur-k3c
    @SarabjeetKaur-k3c Рік тому +3

    Very nice story bilkul apni hi story lagi God bless you all family ❤❤❤❤❤

  • @navrojkaur8748
    @navrojkaur8748 Рік тому +1

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਤੇ ਭਾਵੁਕ ਵੀ👌🏻👌🏻💞

  • @boharsingh1053
    @boharsingh1053 Рік тому +3

    ਬਹੁਤ ਵਧੀਆ ਸਟੋਰੀ ਵੀਰ ਜੀ ਪਰਮਾਤਮਾ ਤੁਹਾਨੂੰ ਪੂਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ

  • @shyambaba7474
    @shyambaba7474 Рік тому

    ਇਸ ਤਰ੍ਹਾਂ ਦੀ ਭੈਣ ਰੱਬ ਸਭ ਨੂੰ ਦੇਵੇ ਜੀ

  • @SantoshKumari-le2ub
    @SantoshKumari-le2ub Рік тому +11

    Heart touching story episode having emotional scenes superb role of Manpreet and Gurcharan veer ji

  • @khushkaur4385
    @khushkaur4385 Рік тому +1

    Manpreet sister tusi help kari bahut vadia kita

  • @buntysandhu6326
    @buntysandhu6326 Рік тому +4

    Veri nice episode Baba ji hamesha khush rakhe sari tenu❤❤❤❤❤❤❤❤❤❤

  • @Neru.lifestyle2501
    @Neru.lifestyle2501 Рік тому +1

    Very very nice 👍 video veer ji ਆਪ sbi ਬਹੁਤ ਵਧੀਆ ਹੋ jii ❤❤

  • @neelamkamra6521
    @neelamkamra6521 Рік тому +3

    बहुत ही अच्छा सीरियल बनाते हो हम तो इंतजार ही करते रहते हैं अब जल्दी से अगला एपिसोड दिखाओ

  • @ranjitdeol1799
    @ranjitdeol1799 Рік тому +2

    ਬਹੁਤ ਵਧੀਆ ਸਟੋਰੀ ਵੀਰ ਜੀ ❤️❤️

  • @shadowgaming5440
    @shadowgaming5440 Рік тому +15

    Manpreet acting superb 👍👍👍

  • @rubbysharma4018
    @rubbysharma4018 Рік тому +2

    ਸੱਚ ਕਹਾ ਭੈਣੇ ਸੱਚ ਮੁੱਚ ਮੇਰੀਏ ਭੈਣੇ ਤੇਰੇ ਵਰਗਾ ਕੋਈ ਨੀ ਬਣ ਸਕਦਾ ਮੈਨੂੰ ਮਾਣ ਕੀ ਤੁਸੀਂ ਮੇਰੇ ਸ਼ਹਿਰ ਧੂਰੀ ਦੇ ਹੋ ਖ਼ੁਸ਼ ਰਹਿ ਭੈਣੇ ਬਾਬਾ ਹੋਰ ਵੀ ਤਰੱਕੀਆਂ ਬਖ਼ਸ਼ਣ

  • @Devil_Gaming-w5e
    @Devil_Gaming-w5e Рік тому +7

    Bhut bhut sohan episode aa god bless you all devgan family members ❤❤❤❤ super rol manpreet di and gurcharn veer ji❤❤❤

  • @GurpreetKaur-qg3tl
    @GurpreetKaur-qg3tl Рік тому +1

    Bhut vadiya nd emotional nd real story aa bhut vaar dekhya eh sab main v 😢mere chacha nd chachi v mere papa bimar c eda hi krde c kehde c je ehnu kuch ho gya asi apne paise kitho vapis laine aa mainu ta oh time yaad aa gya

  • @Satnamkaur4570
    @Satnamkaur4570 Рік тому +7

    Very nice episode waheguru ji thanu hamesha Kush rakhan❤️❤️❤️❤️❤️❤️❤️❤️

    • @ushasehgal2816
      @ushasehgal2816 Рік тому

      Emotional episode God bless you ❤❤❤❤❤

  • @sukhasinghpreet9284
    @sukhasinghpreet9284 Рік тому

    ਭਰਾ ਚੰਗਾ ਹੋਵੇ ਜਾ ਮੜਾ ਭੈਣਾਂ ਲਈ ਤਾਂ ਭਰਾ ਭਰਾ ਹੁੰਦਾ ਬਹੁਤ ਵਧੀਆ ਸਟੋਰੀ ਆ ❤❤❤❤❤❤

  • @giftypmp
    @giftypmp Рік тому +3

    Bahut badhiya hai aur bahut emotional bhi hai yah story hamari jindagi se milati julti hai😢😢 Devgan family love you❤❤❤❤❤

  • @Manjitkaur123-s1i
    @Manjitkaur123-s1i Рік тому +1

    Ki khiye hun sade kol tn shbd hi muk gye ❤❤.... Kive tarif kriye ... Kitho le k ane oo tu c inia vdia series ❤... Salute aa thonu sariya nu ❤❤ schi tu c bhut emotional kr dine oo jo ajj di jindgi ch ho riya tu c hr ik khani ch oh biyan kr dine oo ❤❤

  • @preetpreet7170
    @preetpreet7170 Рік тому +5

    Bhut Vdiya g Waheguru thanu chardi Kala ch rakhe 🎉🎉🎉🎉

  • @Khushboo_Seth
    @Khushboo_Seth Рік тому +2

    ਭੈਣਾਂ ਤਾਂ ਫੇਰ ਵੀ ਭੈਣ ਭਰਾ ਦੇ ਰਿਸ਼ਤੇ ਨੂੰ ਨਿਭਾਉਂਦੀਆਂ ਨੇ, ਫ਼ਰਕ ਤਾਂ ਭਰਾਵਾਂ ਵਿੱਚ ਪੈ ਜਾਂਦਾ ਹੈ

  • @reenakashap133
    @reenakashap133 Рік тому +4

    Manpreet didi ji Di acting very very nice 👌

  • @dillusingh6808
    @dillusingh6808 Рік тому

    Video ਬਹੁਤ ਹੀ ਜ਼ਬਰਦਸਤ ਸੀ ਗਾਡ ਬਲੈਸ ਯੂ ਰੱਬ ਸੋਨੂੰ ਹੋਰ ਤਰਕੀਆਂ ਬਖਸੇ 🥰🥰🥰🥰

  • @VarSha-z6x
    @VarSha-z6x Рік тому +4

    Bhut wadia lga episode ❤❤

  • @sushmasoni-iv7qh
    @sushmasoni-iv7qh Рік тому

    Heart touching, je apne dukh ch na kharan tan sukh vich v kharan di jroort nhi ohna nu

  • @manpreetkaur-il5ds
    @manpreetkaur-il5ds Рік тому +5

    😊❤💐🌹SUPERB FIRST EPISODE. EMOTIONAL.GREAT JOB. GOD BLESS DEVGAN FAMILY AND TEAM.😊🙏

  • @soniasharma7738
    @soniasharma7738 Рік тому +1

    Very nice story Heart touching story gbu 👌

  • @tanveersingh7392
    @tanveersingh7392 Рік тому +2

    Very nice video bhoooottt wait rehndi tuhadi video di 🌟🌟🌟⭐⭐⭐⭐⭐🌟🌟🌟⭐⭐⭐⭐⭐⭐⭐⭐⭐⭐⭐⭐⭐🌟🌟🌟🌟🌟🌟🌟🌟🌟🌟🌟🌟🌟🌟🌟🌟🌟⭐⭐⭐⭐⭐⭐⭐🌟🌟🌟🌟

  • @ParamjeetSingh-bh4ws
    @ParamjeetSingh-bh4ws Рік тому

    ਬਹੁਤ ਹੀ ਵਧੀਆ ਸਟੋਰੀ ਹੈ ਜੀ ਅੱਜ ਕੱਲ ਦੀ ਸਚਾਈ ਨੂੰ ਬਿਆਨ ਕਰਦੀ ਹੈ 👌👌👌

  • @jasjitsingh8151
    @jasjitsingh8151 Рік тому +3

    Very nice Ji. Tusi har vaari bahut hi emotional series banande ho sachi rona aa janda hai ❤❤❤

    • @preetpreet7170
      @preetpreet7170 Рік тому

      Bhut Vdiya g Waheguru thanu chardi Kala ch rakhe 🎉🎉🎉🎉🎉🎉

  • @soniarani894
    @soniarani894 Рік тому +1

    Nice story g2 g

  • @PriyaPriya-dq8fp
    @PriyaPriya-dq8fp Рік тому +5

    Very nice and emotional story manpreet di acting superb❤

  • @RajvirSingh-np7ds
    @RajvirSingh-np7ds Рік тому +1

    ❤❤❤❤❤ Manpreet didi ji tusi boht hi vadiaa kita

  • @monimandia2395
    @monimandia2395 Рік тому +3

    Very nice episode God bless you devgan family ❤❤❤👌👌👌🙏🙏🙏

  • @HarjinderKaur-rr7gj
    @HarjinderKaur-rr7gj Рік тому +1

    Very nice video ❤

  • @maninderkour4623
    @maninderkour4623 Рік тому +7

    Very nice story God bless you all family ❤❤❤❤❤❤❤❤

  • @NeeruSidana
    @NeeruSidana Рік тому +2

    ❤❤ veer veer hi hunde ne😢 peke hunde veera naal rabb sareya de veere du Umar lambi rakhe God bless you devgan family ❤

  • @jashandhaliwal__
    @jashandhaliwal__ Рік тому +10

    bhut sohna episode g god bless u all devgan family ❤️❤️

  • @SukhwinderkaurKaur-kw7tx
    @SukhwinderkaurKaur-kw7tx Рік тому +1

    Nice video g Manpreet bhan ny bhot vadia kita apna veera da sath da ka

  • @ManjitKaur-nz9ok
    @ManjitKaur-nz9ok Рік тому +2

    Very nice video ❤❤❤🙏🏻🙏🏻🙏🏻

  • @bharatbhushansachdeva7656
    @bharatbhushansachdeva7656 Рік тому

    ਮਨਪ੍ਰੀਤ ਜੀ ਤੁਸੀਂ ਬਹੁਤ ਵਧੀਆ ਕੀਤਾ ਤੇ ਅਮਰ ਭਰਾਵਾਂ ਵਿੱਚ ਜਿਵੇਂ ਮਰਜ਼ੀ ਲੜਾਈ ਹੋਵੇ ਪਰ ਦੁੱਖ ਵਿਚ ਸਾਥ ਦੇਣਾ ਚਾਹੀਦਾ ਹੈ ਆਖਰ ਆਪਣਾ ਖੂਨ ਹੈ

  • @manjitkaur8775
    @manjitkaur8775 Рік тому +4

    Very very nice episode g❤❤god bless you all team members

  • @boharsingh7725
    @boharsingh7725 Рік тому

    ਬਹੁਤ ਹੀ ਵਧੀਆ ਬਾਈ
    👍👍👍👍👍

  • @tachonalgamer3084
    @tachonalgamer3084 Рік тому +5

    Bhut vdia episode aa ji.waheguru hamesha Khush rakhe sari team nu ❤🎉

  • @BalvinderKaur-i8k
    @BalvinderKaur-i8k Рік тому

    Bahut bahut vdhiya hai rabb poori devgan family nu chardikla vich rkhe

  • @manjitsinghkandholavpobadh3753

    ❤❤❤❤

  • @rekhaarora1806
    @rekhaarora1806 Рік тому +4

    Very nice story ❤️❤️❤️❤️❤️❤️❤️❤️👏

  • @manjukaur218
    @manjukaur218 Рік тому

    ਬਹੁਤ ਵਧੀਆ ਸਟੋਰੀ ਹੈ

  • @palkaur7801
    @palkaur7801 Рік тому

    ਰਬ ਕਦੇ ਵੀ ਕਿਸੇ ਨਾਲ ਦੇਜਮਇਆ ਨਾਲ ਏਦਾਂ ਨਾ ਹੋਵੇ

  • @AmandeepKaur-eg3fb
    @AmandeepKaur-eg3fb Рік тому +1

    ਬਹੁਤ ਵਧੀਆ ਸਟੋਰੀ ਏ ਇਹ ਸਟੋਰੀ ਦੇਖ ਕੇ ਰੋਣਾ ਹੀ ਆ ਗਿਆ ਜਿਉਂਦੇ ਵਸਦੇ ਰਹੋ ❤❤❤❤

  • @sukhmanikaurmani6892
    @sukhmanikaurmani6892 Рік тому +2

    Very good of course, no matter how much anger there is in the mind, one should always stand by one's side in times of pain and suffering.

  • @anjalimishra6839
    @anjalimishra6839 Рік тому +1

    Rab manpreet wargi matt sabnu bakshe.

  • @daljitkaurlall5282
    @daljitkaurlall5282 Рік тому +1

    Manpreet te Gurcharn veere slaute aa tuhanu jo tuc Mindo te huna di help kiti ...naal de jameya da koi ek do behan bhra hi dukh smj skde aa nai tan sab paise wale de hi hunde aa ...nice story ❤❤

  • @gurvailsinghaulakhsaab9883
    @gurvailsinghaulakhsaab9883 Рік тому

    ਬਹੁਤ ਵਧਿਆ ਵਾਡਿਉ ਵੀਰ ਜੀ

  • @bipankaur7746
    @bipankaur7746 Рік тому +1

    Bhut hi vadia song aa ji apneya ton Bach k reh sajjna jine mrji comment krlo oh b ght aa ku k story hi eni vadia aa ji waheguruji hamesa chaddi kla rkhe 💘👌💘👌💘

  • @JagdeepSingh-gl7wx
    @JagdeepSingh-gl7wx Рік тому

    ਮਨਪ੍ਰੀਤ ਦੀਦੀ ਤੇ ਗੁਰਚਰਨ ਵੀਰੇ ਨੇ ਬਹੁਤ ਵਧੀਆ ਕੰਮ ਕਿਤਾ ਅਪਣੇ ਅਪਣੇ ਹੀ ਹੁੰਦੇ ਨੇ

  • @kamaljitbains5871
    @kamaljitbains5871 Рік тому +1

    Very nice video bilkul sahi story

  • @sandeepdalveer4918
    @sandeepdalveer4918 Рік тому

    So sweet Manpreet wargi bhain rab sariya nu deve. Nhi ta ethe aukhe time ch apna parchava v sath Chad jnda

  • @kalyanisyal5839
    @kalyanisyal5839 Рік тому

    Very good Manpreet parmatma sub nu aheo ji bhan debe

  • @kantarani9579
    @kantarani9579 Рік тому +1

    Very very nice video

  • @Mamta-zk8du
    @Mamta-zk8du Рік тому +1

    Nice bhut Shona episode c mainu eye c kl aau es lai main vekhye hi nhi❤❤❤❤❤❤

  • @MandeepKaur-fh4vw
    @MandeepKaur-fh4vw Рік тому

    ਬਹੁਤ ਵਧੀਆ ਜੀ ਰੋਣਾ ਆ ਗਿਆ ਜੀ

  • @AmritKaur-sb4tl
    @AmritKaur-sb4tl Рік тому

    Boht hi vdhia ji dill nu lgn wali ai boht hi bhavuk story ai god bless you all

  • @Deepakratti....857
    @Deepakratti....857 Рік тому

    ਵੈਰੀ ਵੈਰੀ ਨਾਈਸ video❤❤❤❤❤

  • @Gurfateh2016
    @Gurfateh2016 Рік тому

    ਬਹੁਤ ਵਧੀਆ ਜੀ ਅਪਣੇ ਅਪਣੇ ਹੀ ਹੁੰਦੇ ਆ 😊

  • @BhupinderKaur-zx7qt
    @BhupinderKaur-zx7qt Рік тому +1

    Bhut he vadeya story hai sister Hove ta ase ik duje de khich nl he rishta nibhda h God bless you all family members ❤

  • @nishanandrayog33
    @nishanandrayog33 Рік тому

    Bahut vadiy consapt acting sarey di super God bless you

  • @renusbhobharenushobha103
    @renusbhobharenushobha103 Рік тому +1

    Bahut badhiya episode he mai aapki sari videos dekhti hu mujhe bahut pasand aati he nice video

  • @enokumari6699
    @enokumari6699 Рік тому

    ਬਹੁਤ ਵਧੀਆ ਜੀ

  • @satichsmehra1600
    @satichsmehra1600 Рік тому

    ਬੁਹਤ ਵਧੀਆ ਜੀ

  • @vickyvicky8525
    @vickyvicky8525 Рік тому

    Bhut vdia film shi keha dukh ch hamesha bhen he khddi hundi nl

  • @mehakpreetkaur6778
    @mehakpreetkaur6778 Рік тому

    ਸਿਰਿਆ ਹੀ ਹੈ🎉🎉🎉🎉🎉

  • @asharanirani9219
    @asharanirani9219 Рік тому

    ਬਹੁਤ ਵਧੀਆ ਜੀ😢😢😢😢

  • @ranjeetkaur885
    @ranjeetkaur885 Рік тому

    Bahut vadhia krya manpreet tuci Dev veer ji help kri❤❤❤❤

  • @veenakhurana4151
    @veenakhurana4151 Рік тому

    ਬਹੁਤ ਵਧੀਆ ਵੀਡਿਓ ਹੈ ਜੀ। ❤❤❤🎉🎉