ਮਾਂ ਪਿਓ ਨੂੰ ਐਸ਼ ਕਰਵਾਉਣੀ ਚਾਹੁੰਦਾ ਸੋਨੂੰ ਸੀਤੋ ਵਾਲਾ Sonu Sito wala Mann Bathinde aala

Поділитися
Вставка
  • Опубліковано 22 гру 2024

КОМЕНТАРІ • 170

  • @balrajdeepsingh615
    @balrajdeepsingh615 4 місяці тому +11

    ਵੀਰ ਜੀ ਇਹ ਰੱਬ ਦਾ ਬੰਦਾ ਜੇ ਕਿਸੇ ਦੀ ਮਦਦ ਹੁਦੀ ਤਾ ਚੰਗੀ ਗੱਲ ਆ ਮਾੜੇ ਦੀ ਬਾਹ ਕੋਈ ਵਿਰਲਾ ਫੜਦਾ

  • @jassisingh6319
    @jassisingh6319 2 місяці тому +3

    Sonu nu v ta thanu v ta sab nu v ta ohna da v jo chaunde v ta thanku 😊

  • @gurdevkaur1209
    @gurdevkaur1209 4 місяці тому +6

    ❤❤ਜੁਗ ਜੁਗ ਜੀਓ ਪੁੱਤ ਸੋਨੂੰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਸਦਾ ਖੁਸ਼ ਰਹੋ ਪੁੱਤ

  • @NavdeepSingh15772
    @NavdeepSingh15772 Місяць тому +2

    ❤❤❤ sono seto Rab da Banda

  • @PalaDriver-m3m
    @PalaDriver-m3m 2 місяці тому +1

    ਕਿਸੇ ਗਰੀਬ ਦਾ ਬਣ ਲੈਣ ਦਿਓ ਕੁਜ ❤❤❤

  • @ParminderSingh-yg1qh
    @ParminderSingh-yg1qh 4 місяці тому +5

    ਜੀਮੇ ਮੁੱਖ ਮੰਤਰੀ ਨਾਲ ਹੋਈ ਉਸ ਤਰ੍ਹਾਂ ਹੀ ਇਸ ਬੰਦੇ ਨਾਲ ਹੋਵੇਗੀ ਅੱਜ ਸਾਰੇ ਆਪਣੇ ਵਿਉ ਵਾਸਤੇ ਫੇਰ ਰਦੇ ਹਨ

  • @Deep13-s
    @Deep13-s 4 місяці тому +75

    ਕਦੇ ਕਿਸੇ ਸ਼ਹੀਦ ਫੌਜ਼ੀ ਦੇ ਘਰ ਜਾ ਕੇ ਹਾਲ ਚਾਲ ਦੇਖਿਆ ਕਿਉ ਓ ਸਟਾਰ ਨੀ 😕 ਕੀ ਦੇਖਿਆ ਰਿਹਾ ਪੰਜਾਬ ਦਾ ਬੁਰਾ ਹਾਲ ਦੋਸ ਸਰਕਾਰਾ ਨੂੰ

    • @hadishmohd42385
      @hadishmohd42385 4 місяці тому +7

      Yar saheeda foji di ghrwali nu paise ta de dinde ne hun hor ki karn nale yar tu is vichare naal kyu compare kr reha tu ki chaouna bi na paun ghr isda

    • @balff3105
      @balff3105 4 місяці тому +2

      Asha foji ghar jaa ke kre das oh tan seet mere pra foji bappu ..das ke onha da kee ..mulkh kuj we ....boli jnda janta da kujh nhi hal

    • @hadishmohd42385
      @hadishmohd42385 4 місяці тому +1

      @@balff3105 tu ki chaouna yaar bi na pwe kise green da ghr pencho Instagram te kudia nagia ho ho ke video bnaoudia ne thika TUC lok yaar isnu hi kyu bolde o jd tu aap soch koi kalakar sonu ni bolda ninja,baghi, hor lala je ihe fuddu Howe ta oho stage te hi na chadn samjgia uio pencho landu glla kri Jana ga tu fojia di zindgi naal tu isnu kyu compare kr reha ✍️

    • @Jodff75
      @Jodff75 4 місяці тому +1

      Sahi gal bai ji

    • @JaspreetSingh-bk3mt
      @JaspreetSingh-bk3mt 4 місяці тому

      Kise nu jeen na deyo kde chnga

  • @RoopsinghDhiman
    @RoopsinghDhiman 4 місяці тому +7

    ਜਿਨ੍ਹਾਂ ਨੇ ਕੋਮ ਲਈ ਸ਼ਹਿਦੀਆ ਦਿੱਤੀਆਂ ਉਨ੍ਹਾਂ ਦੇ ਪਰਿਵਾਰ ਦਾ ਕਦੇ ਹਾਲ ਪੁੱਛਿਆ ਕਰੋ ਬਾਈ 1984 ਤੋਂ 1995 ਤੱਕ ਕਿਨੇ ਨੋਜਵਾਨ ਸ਼ਹਿਦ ਹੋਏ ਹਨ ਅੱਜ ਉਨਾਂ ਦੇ ਘਰਾਂ ਵਿੱਚੋ ਬਰਾਤ ਤੱਕ ਨਹੀਂ ਉਠੀ ਉਨ੍ਹਾਂ ਦੀਆਂ ਮਾਵਾਂ ਦਾ ਹਾਲ ਜਾਂ ਕਿ ਪੁੱਛੋ,

    • @inderjitbhathal1739
      @inderjitbhathal1739 4 місяці тому +2

      Veer ji vdaia kam kita ,par jo sikhan ne kurbani kitian oh nahi das rahe ,waheguru sumatt de enna nu

  • @RoopsinghDhiman
    @RoopsinghDhiman 4 місяці тому +4

    ਮਾਨ ਬਠਿੰਡੇ ਵਾਲੇ ਵੀਰ ਸ਼ਹਿਦ ਪਰਿਵਾਰਾ ਦੇ ਘਰ ਵੇਖਾਇਆ ਕਰੋ ਨਾਲ ਹੁਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ,

  • @ParladhSingh-g8f
    @ParladhSingh-g8f Місяць тому +1

    ਬੈਂਕ ਮੈਨੇਜਰ ਆ ਗਿਆ ਜੀ 🤣🤣

  • @PalaAULAKH
    @PalaAULAKH 5 місяців тому +3

    ਬਹੁਤ ਬਹੁਤ ਧੰਨਵਾਦ ਬਾਈ ਸੋਨੂੰ ਦੀ ਮੱਦਦ ਕਰਨ ਲਈ ਲਵਜੂ ਬਾਈ ਜੀ ❤❤❤❤

  • @mandeepsarpanch552
    @mandeepsarpanch552 4 місяці тому +4

    Good jaan ਮੇ ਤਰਨਤਾਰਨ ਤੋਂ

  • @ravishrajputvlogs
    @ravishrajputvlogs 5 місяців тому +1

    Good Job Bai Ji, Sonu Seeto Wala Zinda Bad, Waheguru Ji isnu hor Tarkki Bakshan 🙏🙏

  • @sonusandhu922
    @sonusandhu922 5 місяців тому +4

    ਵਾਹਿਗੁਰੂ ਜੀ

  • @ParladhSingh-g8f
    @ParladhSingh-g8f Місяць тому

    ਅਸੀਂ ਇਹ ਨਹੀ ਕਹਿੰਦੇ ਕੇ ਇਸਦਾ ਨਾਂ ਕਰੋ ਪਰ ਵੀਰ ਜੀ ਜੋ 84 ਚ ਉਜੜ ਗਏ ਅਜੇ ਤੱਕ ਸੜਕਾਂ ਤੇ ਰੁਲਦੇ ਫਿਰਦੇ ਮਗਰਲੀ ਉਮਰੇ ਉਹਨਾਂ ਦਾ ਪਤਾ ਕੀਤਾ ਕਦੀ ਕਿੱਥੇ ਨੂੰ ਜਾ ਰਿਹਾ ਪੰਜਾਬ 🙏🙏🙏ਵਾਹਿਗੁਰੂ ਤੂੰ ਹੀ ਸਮੱਤ ਦੇ

    • @mani.chauhan.1233
      @mani.chauhan.1233 Місяць тому

      Tuc krdo veera kush una lyi fr

    • @KamalJhamat-ly8oy
      @KamalJhamat-ly8oy Місяць тому

      Ohna vaaste lakha nahi karora rupees ikkatha hoyaa videsha vicho tuhade apne hi Sikh kha gye sara paisa. Ohna lyi sarkar vi hai ehde lyi koi ni hai hun je koi kar reha tá kar Len do

  • @ManjitKaurRandhawa-d6g
    @ManjitKaurRandhawa-d6g 4 місяці тому +4

    ਗ਼ਰੀਬਾ ਦੀ ਮਦਦ ਕਰਨੀ ਚਾਹੀਦੀ ਹੈ

  • @RajSingh-mt8wu
    @RajSingh-mt8wu 4 місяці тому

    Jinna ne Sonu de madad krde ne ohna nu rabba dugna deve ❤wmk

  • @lovelakhotra3139
    @lovelakhotra3139 3 місяці тому +2

    ਤੁਸੀਂ ਸੋਨੂੰ ਬਹੁਤ ਮਸ਼ਹੂਰ ਕੀਤਾ ਹੋਇਆ। ਏਕ ਨੰਬਰ ਦਾ ਨਸ਼ੇੜੀ ਆ ਈਹੇ

  • @jagmetsingh4297
    @jagmetsingh4297 4 місяці тому +7

    ਕਦੇ ਕਿਸੇ ਸਹੀਦ ਸਿੰਘ ਦੇ ਘਰ ਜਾ ਕੇ ਆਓ, ਉਸਦੀ ਮਦਦ ਕਰੋ, ਇਸ ਕਤੀੜ ਦੇ ਮਗਰ ਮਗਰ ਫਿਰਦੇ ਹੋ ਲੱਖ ਲਾਹਨਤਾਂ ਤੇਰੇ ਤੇ ਬਠਿੰਡੇ ਵਾਲਿਆ ਮਾਨਾਂ

  • @Waheguru.Ji.100kjmj
    @Waheguru.Ji.100kjmj 5 місяців тому +3

    Waheguru bhot bhot jade mehar kar ji

  • @sukhmandersingh-hu2hl
    @sukhmandersingh-hu2hl 4 місяці тому +1

    ਸਤਿ ਸ੍ਰੀ ਅਕਾਲ ਤਾਂ ਚੱਜ ਨਾਲ ਕਹਿ ਲੈ ਵੱਡੀਆ ਇੰਟਰਵਿਊ ਵਾਲਿਆ ਦੱਲਿਆ

  • @harrdeepsingh5872
    @harrdeepsingh5872 4 місяці тому +10

    ਕਿਹਨੂੰ ਕਿਹਨੂੰ ਸੋਨੂ amrinder gill ਵਰਗਾ ਲੱਗਿਆ

  • @MandeepKaur-zb4ve
    @MandeepKaur-zb4ve 4 місяці тому +3

    Veri good patrakaar ji

  • @RaviKumar-nt2rb
    @RaviKumar-nt2rb 3 місяці тому

    Love you sonnu sito wala. Love you panjab India ✝️ God bless you all 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @HarpreetSatnam
    @HarpreetSatnam 4 місяці тому +1

    Bhut vdia pind alia

  • @humanbody580
    @humanbody580 3 місяці тому

    Punjab da superstar Sonu setuwala

  • @Mechanicalwork30
    @Mechanicalwork30 4 місяці тому +3

    ਕਿਸੇ ਦੁਖੀ ਬੰਦੇ ਦੀ ਸਾਰ ਲਿਆ ਕਰੋ ਭਰਾਵੋ ਜੇ ਲੈਣੀ ਹੁੰਦੀ ਹੈ ਤਾਂ ਕਿਉਂ ਕਿਸੇ ਦਾ ਫਾਇਦਾ ਚਕਦੇ ਹੋ ਆਪ ਦੇ ਫਾਇਦੇ ਖਾਤਰ

  • @ApnaPunjab794
    @ApnaPunjab794 4 місяці тому

    Bahut vadhia veer ji Waheguru ji chardi kalan vich Rakhan ji

  • @KarmjeetSingh-f9m
    @KarmjeetSingh-f9m 5 місяців тому +1

    Wahiguru sukh rkhe , Bai da mkaan pe je

  • @karmjitsingh2230
    @karmjitsingh2230 4 місяці тому +1

    ਮਾਂ ਕੇਦੀ ਗੱਦੀਆਂ ਗੱਲਾਂ ਕਰਦਾ। ਹੋਣ ਨਹੀਂ ਕਰਦਾ। ਕਿਉਂ ਕਿ ਪੈਸੇ ਅਾਦੇ ਨੇ ਗਾਹਲਾ ਲੁਉਕ ਗਈਆਂ। ਗਾਹਲਾ ਕੇਹਦੀਆ ਅਸੀਂ ਬਾਦ ਵਿੱਚ ਆਵਾ ਗਈਆਂ। ਜੱਦ ਮੰਤਰੀ ਵਾਗੂ ਕਿਸੇ ਨੇ ਨਾ ਪੁਛਿਆ। ਚੜਦੇ ਸੂਰਜ ਨੂੰ ਸਲਾਮ। ਮਾਂ ਕੇਦੀ ਮੇਰਾ ਬੋਜਾ ਜਹੀਆਂ ਪੁੱਤਰ ਆ। ਸੋਨੂੰ ਸੀਤੋ ਵਾਲੇ ਤੋ ਕਈ ਜੂਹ ਟੀਉਬ ਵਾਲੇ ਰੋਟੀ ਖਾਣ ਦੇਏ ਆ। ਸੋਨੂੰ ਸੇਰ ਤੋ ਛਿਮਲੇ ਘੋਮਦੇ ਫਿਰਦੇ ਹਨ।

  • @JarnailSingh-po8cz
    @JarnailSingh-po8cz 4 місяці тому +5

    ਕਮੈਟ ਕਰਨ ਵਾਲੀਊ ਤੁਸੀਂ ਖੁਦ ਕੁਸ ਕਰਨਾ ਨਹੀਂ ਸਹੀਦਾ ਲਈ ਤੁਸੀ ਕੀ ਕੀਤਾ

  • @gurvirsingh6111
    @gurvirsingh6111 5 місяців тому +1

    Peo kehnda khush aa kush k.....dss kmaal ae hoi pyi aa 🙄

  • @harmankumar6566
    @harmankumar6566 4 місяці тому

    Good Jaan ਮੇਂ ਕਿੱਕਰ ਖੇੜਾ ਤੋਂ

  • @MandeepKaur-zb4ve
    @MandeepKaur-zb4ve 4 місяці тому +2

    Sonu jindabad

  • @RajSingh-mt8wu
    @RajSingh-mt8wu 4 місяці тому

    Love u Maan Saab bathinde ala

  • @JaspalJaspal-t7q
    @JaspalJaspal-t7q 4 місяці тому +1

    Very good pattarkar ji

  • @Lifeofguri1
    @Lifeofguri1 4 місяці тому

    Wehuguru ji kirpa karo 🎉🎉🎉🎉🎉

  • @zaildara_da_kaka80
    @zaildara_da_kaka80 5 місяців тому +2

    ❤❤

  • @manpreetkamboj6197
    @manpreetkamboj6197 4 місяці тому

    Waheguru ji ❤❤❤

  • @ManjitKaurRandhawa-d6g
    @ManjitKaurRandhawa-d6g 4 місяці тому

    ਲੋਕਾਂ ਦਾ ਕਮ ਗਲਤ ਲਿਖਣਾ

  • @gillukvlogs
    @gillukvlogs 4 місяці тому +1

    Very good 👍 ❤ 🇬🇧

  • @MandeepKaur-zb4ve
    @MandeepKaur-zb4ve 4 місяці тому +2

    Very good

  • @MandeepKaur-zb4ve
    @MandeepKaur-zb4ve 4 місяці тому +3

    Sonu di spot karo ji

  • @ramkaranjalal6839
    @ramkaranjalal6839 3 місяці тому

    ❤ Sonu❤

  • @KamalJhamat-ly8oy
    @KamalJhamat-ly8oy Місяць тому

    Bahut vadhiaa bai ji tusi vídeo kiti family dikhayi ghar dikhaya bahut dhanvaad ji

  • @Big.Banga12
    @Big.Banga12 4 місяці тому

    Bai solute a Tanu

  • @harmanpreetsingh5604
    @harmanpreetsingh5604 5 місяців тому

    Tokra tv zindaabaad

  • @humanbody580
    @humanbody580 3 місяці тому

    Sarvan putt Sonu setuwala

  • @VlogsAman18
    @VlogsAman18 4 місяці тому

    Haq di kamayi 🎉🎉😢

  • @NaviChahal-lp8pt
    @NaviChahal-lp8pt 4 місяці тому

    Waheguru mehar kri

  • @Rajanxyz-7
    @Rajanxyz-7 4 місяці тому

    Yahi Banda hai juda apni Mohabbat se

  • @ravishrajputvlogs
    @ravishrajputvlogs 5 місяців тому

    Tokra Tv Wale Is da fayda uthande ne. Sharam Karo Tokra Tv walego , Lakh di lahnat tokra tv wale nu 💥💥

  • @mydrugsbabbumaan7300
    @mydrugsbabbumaan7300 4 місяці тому +1

    Babbu maan v ao❤

  • @FatehSingh-e1i
    @FatehSingh-e1i 4 місяці тому +1

    😢😢😢😢😢❤❤❤❤❤❤

  • @sandeepbhamra2608
    @sandeepbhamra2608 4 місяці тому +1

    💯💯👌🙏🙏⭐🌹

  • @deepkaur350
    @deepkaur350 4 місяці тому

    ❤❤❤🙏🙏🙏

  • @simranpal3821
    @simranpal3821 4 місяці тому +1

    Ja prawa

  • @buntysingh5872
    @buntysingh5872 4 місяці тому +2

    ਕਿਉਂ ਵੀਰ ਜੀ ਕਮਲੇ ਬੰਦੇ ਨੂੰ ਫੱਦੁ ਬਣਾਉਂਦਾ ਹੈ

  • @amritchauhan5937
    @amritchauhan5937 4 місяці тому +3

    ਕੌਈ ਸੂਰ ਤਾਲ ਨੀ ਲੱਗਦਾ ਲੌਕਾਂ ਨੂੰ ਫੂਦਾ ਬਣਾਈ ਜਾਂਦਾ ਜੀ

  • @sonyromana5505
    @sonyromana5505 4 місяці тому

    ਬਾਈ ਆਪਾ ਇੰਟਰਵਿਊ ਕਰਵਾਉਣੀ ਆ ਕੀ ਖਰਚਾ ਆਉ

  • @BaazSingh-p9v
    @BaazSingh-p9v 4 місяці тому

    Atttt jnn ❤️

  • @PavitarSaini
    @PavitarSaini 5 місяців тому +1

    Tokra alaya kithe lakha dena

  • @Ravneetkaur_bhullar123
    @Ravneetkaur_bhullar123 3 місяці тому

    😢vichara nu kinna pseena aunda. Pya

  • @Mechanicalwork30
    @Mechanicalwork30 4 місяці тому +1

    Sahara India dukhi bande Hisar liya karo

  • @sukhveerbatth220
    @sukhveerbatth220 4 місяці тому +2

    Sidikaar vai pau hun khana....

  • @YousfRana
    @YousfRana 4 місяці тому

    😊😊😊

  • @cutenancy
    @cutenancy 4 місяці тому +1

    Granthi singha de hall v dekho

    • @balff3105
      @balff3105 4 місяці тому

      Jarur verr chaheda eh tan gal sachi

  • @GurdeepSingh-h6x
    @GurdeepSingh-h6x 4 місяці тому +1

    Mere.greeb.da..mukan.bnadeo.g.

  • @TaranveerSinghboys
    @TaranveerSinghboys 3 місяці тому

    Salute 🫡 man b t i

  • @JaspalSingh-qh5op
    @JaspalSingh-qh5op 4 місяці тому

    good

  • @Big.Banga12
    @Big.Banga12 4 місяці тому

    Karan Ajula sad leo

  • @Paramjeet-zc2sb
    @Paramjeet-zc2sb 4 місяці тому

    Gopi hasda mere verro😂

  • @SatnamSingh-gi9ds
    @SatnamSingh-gi9ds 4 місяці тому

    Khosareia naal Gonda😂😂😂

  • @harshpathania4166
    @harshpathania4166 4 місяці тому

    Love you pra jeen khan nu vi ta ...tu ta tare vi ta ginda o dollar vi ta gindi

  • @armaandeepsingh7917
    @armaandeepsingh7917 4 місяці тому +1

    Nic

  • @jarnailsingh7325
    @jarnailsingh7325 Місяць тому

    😂😂

  • @Gurjantball31
    @Gurjantball31 5 місяців тому

    Bai Sonu da account Open karo te os vich osda pasia peo osde kam aeo future vich

  • @SandeepKaur-q7m
    @SandeepKaur-q7m 3 місяці тому

    😅😅😅😅

  • @lohtiavlogs3298
    @lohtiavlogs3298 4 місяці тому +1

    H

  • @harshpathania4166
    @harshpathania4166 4 місяці тому +1

    50 cnt Sonu nu famous krn wale a tokra tb

  • @its.amrit.111
    @its.amrit.111 4 місяці тому

  • @deepubhai3860
    @deepubhai3860 4 місяці тому

    Muthal a ehe video viral hui ade

  • @PargatSingh-d3z
    @PargatSingh-d3z 2 місяці тому

    Ki he ehe kade bhagat singh hora da Ghar dikha diaa karo

    • @KamalJhamat-ly8oy
      @KamalJhamat-ly8oy Місяць тому

      Bhagat Singh ghar dekhna tu tá bahut videos hai othe jaa ke dekh le tu ethe sand fadan aya sala dalla

  • @JaswinderKaur-s9s
    @JaswinderKaur-s9s 4 місяці тому

    Jo fojia dia wedos di v madad krni chidi aa. Jo foji on duty muk gie una de family nu sarkar v nhi puchdi te na koi klakar...?

  • @jassisingh6319
    @jassisingh6319 2 місяці тому +2

    Jada lalch ho gya ehna nu 😂 usdin ta boldi si tokra tv waleya na bhot help kiti aah sonu v bolda si hun bolde khuch nehi kita phen de yara hun tenu oh kothi pake den ik teri vedio bena k tenu dubara mashoor kita ohna nai nehi kon puch reha si us time tenu.

  • @mandeepverma4861
    @mandeepverma4861 Місяць тому

    Odo ta maa nu khanabdosni kehnda c😂 kehnda c sidhi kaarvayi poni aa aah jandi joo

  • @GursewakSingh-tw4bc
    @GursewakSingh-tw4bc 5 місяців тому +1

    Tu v ta view de chaker ch

  • @BudhNath-b6u
    @BudhNath-b6u 4 місяці тому +2

    ਏ ਓਹੀ ਸੋਨੂੰ ਆ ਜਿਹੜਾ ਪਹਿਲਾ ਮਾਂ ਭੈਣ ਨੂੰ ਗੰਡਿਆ ਗਾਲਾ ਕਢਦਾ ਸੀ

  • @GaganSingh-jc6jr
    @GaganSingh-jc6jr 5 місяців тому +1

    Tara to phala tari vedio hor kise na pa deti vr ji

    • @MannBathindeaala
      @MannBathindeaala  5 місяців тому

      Link Bhejo plzzz

    • @gandhibuttar8690
      @gandhibuttar8690 5 місяців тому

      ​@@MannBathindeaalasp media Punjab channel te bro 16 lak view ho gye

  • @SatnaamSingh-yl6pd
    @SatnaamSingh-yl6pd 4 місяці тому +2

    Tu kyu stunt kut reha kise gareeb de sir te

  • @hundalsaab3706
    @hundalsaab3706 4 місяці тому +2

    ਖਾਨਾਬਦੋਸ਼ਾ aa😅😅

    • @peehusharma2116
      @peehusharma2116 4 місяці тому

      😅😅😅😅😅😅😅😅😅😅😅😅😅😅😅😅😅😅😅

    • @hundalsaab3706
      @hundalsaab3706 4 місяці тому

      @@peehusharma2116 ਕਾਰਵਾਈ ਪਉਣੀ ਆ ਤੇਰੇ ਤੇ bugge 😜😂

  • @jeevanbsf6347
    @jeevanbsf6347 3 місяці тому

    Bag polao da tishut sale wali 😢😢😢😢

  • @GurmeetSingh-vp4kk
    @GurmeetSingh-vp4kk 4 місяці тому +2

    Tate chungla ehde

  • @robertmasih5622
    @robertmasih5622 4 місяці тому

    Galt gal vere tere vaste a

  • @GhodijeonemourdiMaan
    @GhodijeonemourdiMaan 4 місяці тому +2

    ਡੁਬਦਾ ਪੰਜਾਬ ਪਾਗਲ ਪੱਤਰਕਾਰ ਨੋਜਵਾਨੀ ਦਾ ਬੁਰਾ ਹਾਲ ਇਸ ਵਿਡਿਉ ਨਾਲ ਪੰਜਾਬ ਤਰੱਕੀਆ ਕਰੂ ਨੋਜਵਾਨਾ ਨੂੰ ਬਹੁਤ ਸੇਧ ਮਿਲੂ

  • @Gurjantball31
    @Gurjantball31 5 місяців тому

    kini Galt Gal Majban Mata Oh rhai Na Shukkre Look Thokra TV walya karke sonu ajj ethe aa Oh Veera ne Mata di help kiti patti kari odo sonu di koi bund nai marda c te hun kini galt gal kiti ( Sonu Ajj Jo hyea Thokra TV karke aaa ) Mata Sharm Karla Koi thanu 100 rupee ni denda c .. hun pasie ki aa gyea 1000 la deta ho hor ki ketha ona lol Lhant a

  • @ManpreetSingh-dc8rk
    @ManpreetSingh-dc8rk 5 місяців тому

    Gareeb lalchi ho janda os time panga painda

  • @VickeeSandhuvlog
    @VickeeSandhuvlog 4 місяці тому +1

    Ehna ne ni rajna paise nal oh tokra TV Valle har vaar de k jnde aa nale aap ohdo Sonu te ehdi mata ne keha dite aa paise na bah da ilaj kreya hje v ohnu da koi na ni krde yr ds kyu chooth bolde lok ena. Ik aa sonu nasal jya salla odo v kise de piche lg k ohna nu boli jnda c hun fr

  • @ManpreetSingh-dc8rk
    @ManpreetSingh-dc8rk 5 місяців тому

    Fudu social media karke kuj tan changa kam hoya gareeb da bhala

  • @RanjeetSingh-f4j
    @RanjeetSingh-f4j 4 місяці тому

    Jado usne babbu maan da naam lya c teri massi da fuda shun hogya hona sala kusa baki sonu bro tere nal hai