Vese ae reality aa govt bijli valya di kam ghat krde aa te dsde jyada te upro pese v leke jnde je na daiye ferr onde hi ni k saade kol tym ni hega 🙏🙏🙏🙏🙏🙏
jhere veer nri 5 tu 7 killo watt load ghar vich 1 ja 2 jne rehnde ve 2 killo watt load use krde ve khede g chori krde meter kharb fine krte ki kro bnde jad rehnde othe 2 months 1 saal jna hunde
ਦਿਨ ਬ ਦਿਨ ਅੱਤ ਕਰਾਉਦਾ।ਕਹਿੰਦੇ ਟੋਕਰਾ ਟੀਵੀ ਆਲਾ ਸਿਰਾ ਕਰਾਉਦਾ।ਜਿਆਦਾ ਵੀਡਿਉ ਦਿਨ ਨੂੰ ਪਾਉਦਾ।ਕਿਉਕਿ ਸਾਮ ਨੂੰ ਪੈਗ ਲਾਉਦਾ😂😂😂😂ਹਰੇਕ ਕਰੈਕਟਰ ਬੈਠਦਾ ਫਿੱਟ ਕਮੇਡੀ ਸਾਫ ਸੁਥਰੀ ਤੇ ਹਿੱਟ।🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਸੋਹਣੀ ਪੇਸ਼ਕਾਰੀ ਜਨਾਬ 👌🏼👌🏼👌🏼👌🏼👌🏼👌🏼
ਸਤਿ ਸ੍ਰੀ ਅਕਾਲ 🙏 ਵੀਰ ਜੀ ਸਾਰੀ ਟੀਮ ਨੂੰ ਬਹੁਤ ਵਧੀਆਂ ਵੀਡੀਓ ਹੁੰਦੀਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
Patander Pagg v Lineman wargi banni firda😂😂
after watching few videos..i feel like you can fill the gap created after demise of Late. Jaspal Bhatti Ji...bohot close potential hega..good luck!!!
ਜਨਮ ਦਿਨ ਤੇ ਵਧਾਈਆ ਟੈਡੀ ਗਿਫਟ ਸੁਣਦੇ ਸੀ।ਇਹਨੇ ਸਿਰਾ ਕਰਾਤਾ ਮੁੰਡੇ ਦੇ ਜਨਮਦਿਨ ਤੇ ਕੈਕ ਦੀ ਜਗਾ ਨਵਾ ਮੀਟਰ ਲਵਾਤਾ😂😂
😂😂😂
ਟੋਕਰਾ ਟੀਵੀ ਦਾ ਟੋਕਰਾ ਦਿਨੋ ਦਿਨ ਕੁਆਲਿਟੀ ਨਾਲ ਭਰਦਾ ਜਾ ਰਿਹਾ। ਖੂਬ ਤਰੱਕੀਆਂ ਕਰੋ ।
ਸਹੀ ਹੈ ਜੀ ਸਭ ਦੇ ਮੀਟਰ ਚੈੱਕ ਕਰੋ 50% ਜਾਅਲੀ ਹੋਣਗੇ
😆🤣 ਵਾਹ ਯਾਰੋ ਕਮਾਲ ਆ ਤੁਹਾਡੀ ਕਲਾਕਾਰੀ
ਸੱਚੀਆਂ ਗੱਲਾਂ ਦੱਸ ਜਾਂਦੇ ਜੇ ਹਾਸੇ ਹਾਸੇ ਚ ਈ
ਓਏ ਜਿਹੜੀ ਮੀਟਰ ਦੀ ਗੱਲ ਆ ਉਹ ਕਰੋ, ਕਮੇਟੀ ਦੀ ਨੀ 🤣🤣🤣🤣🤣🤣🤣
Bht vadia ji... Aive he lage rho😃😃👌👌... Te paji Part -2 v le k aao es da
ਭਾਬੀ ਬਣਾਉਣ ਲੱਗੇ ਸੀ 😂😂😂😂😂
🤣🤣😂😂
Ess video ch sikhan nu miliya ki 1ghar 2'3,meter lgake lok njayej fayada chakde ne .good veer ji sarkar nu jgaon da
ਨਿੱਤ ਨਵਾਂ ਸੱਪ ❤️🙌👌
ਨਿੱਤ ਨਵਾਂ ਸੱਪ
Nice bro nale sach diya galla nale time pass🎉
ਭੁਖ ਖਾ ਗੀ ਲੋਕਾਂ ਨੂੰ,, ਪਸ਼ਤਾਵਾ ਹੋਏ ਗਾ ਅੱਗ੍ਹੇ ਜਾ ਕੇ
Sirraa baiii
mera daddy bijli board ch aaa baot hassye dekh k 😂😂😂😂😂😂😂
ਟੋਕਰਾ ਟੀ ਵੀ ਆਲਿਓ ਜੇ ਈ ਇੰਨੇ ਵਿਹਲੇ ਨਹੀਂ ਹੁੰਦੇ ਕਿ ਜਿੰਨਾ ਤੁਸੀਂ ਦਿਖਾਇਆ ਹੈ
ਆਪਣੇ ਦੱਫਤਰ ਵਿੱਚ ਵੀ ਲੈਟ ਹੈਨੀ 🤣🤣🤣🤣🤣🤣🤣🤣🤣🤣
Tehsildar saab v bnn baiee kisse din, baiee,
ਗੁਡ ਆ ਵੀਰ ਬਹੁਤ ਸੋਹਣੀ ਐਕਟਿੰਗ ਆ ਨਾਲੇ ਸੱਚ ਆ
2nd part ਬਣਾਓ ਇਸ ਦਾ,, ਬਹੁਤ ਮਜ਼ਾ ਆ ਰਿਹਾ ਸੀ
Aajj ràat nu dive chlayo ... Kat oye meter 😂😂😂😂😂😂😂
ਵੀਰੇ ਜਦੋਂ ਮਈ ਜੂਨ ਚ AC ਤੇ ਵੱਡੇ ਕੂਲਰ ਚਲਦੇ ਸੀ ਉਸ ਟਾਈਮ ਸਾਨੂੰ 3000 ਤੋਂ ਉੱਪਰ ਬਿੱਲ ਨੀ ਆਈਆ।ਹੁਣ ਮੌਸਮ ਠੰਡਾ ਹੋ ਗਿਆ 3 ਪੱਖੇ ਚੱਲਦੇ ਆ ਛੱਤ ਵਾਲੇ।ਤੇ ਬਲਵ 3ਕ ਉਹ ਵੀ LED ਤੇ ਹੁਣ ਸਾਨੂੰ 5500 ਬਿੱਲ ਦੇਗੇ।ਇੰਨਾਂ ਸਾਨੂੰ ਅੱਜ ਤੱਕ ਨੀ ਸੀ ਆਇਆ ਕਦੇ
Kundi lya kro
@@deepakash100 ha veer hun laya krage.apna farm house aa transformer te meter dove apne ghre hia😀😀hun din rat kundi hi chalu
True.. Saada v high time te 7500 aya c hun 11600 aya
Mnu lagda apna fuddu bnaya sarkar ne apni subsidy kat diti te behnchod gareeba de bill v apa nu pa ditte
ਬਾਈ ਓਦੋਂ ਘੱਟ ਯੂਨਿਟਾਂ ਲਿਖਵਾਈਆਂ ਹੋਣਗੀਆਂ।ਹੁਣ ਓਹ ਪਹਿਲਾਂ ਵਾਲੀਆਂ ਯੂਨਿਟਾਂ ਹੁਣ Add ਹੋ ਗਈਆਂ ਹੋਣੀਆਂ
bhot vadya video ne brother family vich banda dek sakda god luck brother
Hor sunao video lineman de je di bhut vdiya lggi vir
7:59 karna penda hai, niche to leke upper tak bade affsar aaye te gye
0:23 😂😂😂😂😂
ਬਾਈ ਸਾਡੇ ਦੋ ਘਰ ਨੇ ਦੂਜੇ ਘਰ ਨੂੰ 53000 ਹਜਾਰ ਤੇ ਸਾਨੂੰ 32000 ਹਜਾਰ ਹੋ ਗਿਆ ਫਾਇਦਾ
God bless you brothers tuhadi mehnat nu rabb ਫਲ lga reha
Bahut vadia video ji 😁😅😁😁
Bahla Talant aa Bai tere ch yr 😂😂👌🏼👌🏼
🤣🤣🤣sare awe he karde a....mai v hune ahi bhana mar k chutti kite a ki kam krde a time lag jo..🙏🙏🙏
ਬਾਈ ਯਰ ਤੁਸੀ ਸਿਰਾ ਹੋ 🤣😂🤣😅❤❤❤
Oye hoye hahahhahaha hassa hassa pagal krta bai yr,,😂😂😂😂😂😂😂😂,,
Ghar vich Dewe haigy ne 😂😂😂😂😂😂😂😂😂😂😂😂😂😂😂😂😂😂😂
Apne daftar CH v light haine 😂😂😂😂😂
Aje main video dekhi nhi Pehla haasa aa gaya 😍🤩🤩😍
Shi gal h😀
Udgatan ho gya ji udgatan ho gya hahaha
Fan a boss tere a. Asi
Guri veer khich ke Rakh Kam tera pra tere nal a Gopi Germany to ❤🎉🎉
ਜੋੜ ਘਟਾਓ ਪੜ ਲੈਂਦਾ 😂🤣
ਹੋਰ ਪਉ ਝੰਡੇ ਨੂੰ ਵੋਟ
Siraaa Actor
Sirra ji
I love you sari tem nu
Schai hai vr Ji eda hi krde ne sarkari jobs wale
Love from Brampton Canada 🇨🇦 ❤️
Kmal hogi le dss 👌😂
Interview naalon Edan diyaan videos jiyada vadiyaa lagdiyaan
Koi ni aj raat nu deeve he layeo
Vese ae reality aa govt bijli valya di kam ghat krde aa te dsde jyada te upro pese v leke jnde je na daiye ferr onde hi ni k saade kol tym ni hega 🙏🙏🙏🙏🙏🙏
Bde aye afsr asi ah kr dena asi oh krdena...kakh ni hona 😆😂😆
Hahaha sirraa 🤣🤣
BILL.. ZERO.. NU..NA
VAKHOO.. INCOME..KI
HAI.. JADOO..DI.. SARKAR..AYI.. EHHO
CHECK..KARO
🤣wah ji wah
😁😁😁😁😅😅J E SAAB taas ked de hoye
Bhut vadia comedy yr thudi👌👌👌
ਵਾਹ ਜੀ ਐਕਟਿੰਗ ਵਾਲੇ ਤਾ ਚਿਬ ਕਢਤੇ ਜੀ
Bhut vdiya gg
Syra Lata Bai👌
Reporting wali te Gift wali siraa gall baat c Bai 😂
Looking, acting 👌 Dialogue 👌
sdo sir😂😂😂😂jod ghta sirra dailoge 😂😂
Very very good
Good😅😅
Sirra end 👍
Deve baal k rkhyo... Gagan lineman🌹🌹🙏🙏🙏🙏
Good veer ji
Vadia kaint c video 22 sirra
Bohot khub vadiya video ☺️📸
jhere veer nri 5 tu 7 killo watt load ghar vich 1 ja 2 jne rehnde ve 2 killo watt load use krde ve khede g chori krde meter kharb fine krte ki kro bnde jad rehnde othe 2 months 1 saal jna hunde
Siraa video 🤣🤣🤣
Part 2 3 4 5 ...aana chahida
Cttt siraaaa. ❤️❤️👍👍
Bahut vdia veer ji 😄😄😄 mai ese saal bharti hoya bijli board ch
👍
Kamal de acting
Siraa acting veer ji sachi bijli wale lagde veer ji ❤❤
sahi gal keeti...evi ...chlda km
Nyc Ji Baba Ji Mata Ji
Attt video 😀😀😀😀😀😀
Ik hor video bnyo es te bro 🤣😂
Plas nal riban...hhaahhaahha
Bhabhi 🤣🤣
aap di all video very very nic👌👌👌👌👌👌
Bht ghaintt sir
Kiya acting a yrr teri 👌👌
Bhut wadiya baiiii ji
Part-2 vere jaldi 🤣🤣🤣🤣
veere tusi bht wadia video bnude o waheguru mehar kre
Hahaha
Maharaj Ji Mahadev Ji Waheguru Ji
Kise movie ch moka dena ਚਾਹਿਦਾ ਤੁਹਾਨੂੰ ਜੀ
Katya gya katya gya😂
😅😅😅😅😅😅👌
Bharawa bahut tension wali job aa...main aap aahi kam krda 😢
Best video in UA-cam
Y tusi character brake ni krde na zeda ,bs ki dsa ,bahot ghaint