SIGNATURES with Kanwar Grewal l Gurdeep Kaur Grewal l B Social
Вставка
- Опубліковано 1 сер 2023
- SIGNATURES with Kanwar Grewal l Gurdeep Kaur Grewal l B Social
#GurdeepKaurGrewal
#Signatures
#KanwarGrewal
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Gurdeep Kaur Grewal
Guest : Kanwar Grewal
Cameramen : Harmanpreet Singh, Varinder Singh Mahingu
Editor :Jaspal Singh Gill
Digital Producer : Gurdeep Kaur Grewal
Label : B Social - Розваги
ਕੋਈ ਵੱਡਾ ਸਟਾਰ ਇੰਨੇ ਸਾਦੇ ਪਹਿਰਾਵੇ ਵਿੱਚ ਵਿਚਰ ਰਿਹਾ ਹੋਵੇ,ਇਹ ਤਾਂ ਗਰੇਵਾਲ ਸਾਬ ਵਧਾਈ ਦੇ ਪਾਤਰ ਹਨ। ਦਿਲੋਂ ਪਿਆਰ ਅਤੇ ਸਤਿਕਾਰ।❤👍🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਧੀ ਦਾ ਨਾਮ ਜੀਤੋ ਬਹੁਤ ਸੋਹਣਾ ਵਾਹਿਗੁਰੂ ਧੀ ਬੀਬੀ ਜੀਤੋ ਨੂੰ ਚੜ੍ਹਦੀਕਲਾ ਬਖਸ਼ੇ 🙏
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਨਹੀ ਚਲਦੀ
ਵਾਹਿਗੁਰੂ ਜੀ ਬਾਈ ਕੰਵਰ ਸਿੰਘ ਗਰੇਵਾਲ ਜੀ ਦੇ ਦਰਸ਼ਨ ਇੱਕ ਵਾਰ ਜਰੂਰ ਕਰਾਉਣ ਜੀ....ਬੋਹੁਤ ਸੋਹਣੀ ਰੱਬੀ ਰੂਹ ਨੇ ਜੀ... ਵਾਹਿਗੁਰੂ ਜੀ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
ਧੰਨ ਹੋ ਤੁਸੀਂ ਧੰਨ ਥੋੜ੍ਹੀ ਬੇਬੇ ਜੀ ਧੰਨ ਥੋਨੂੰ ਜਨਮ ਦੇਣ ਵਾਲੇ ਮਾਤਾ ਪਿਤਾ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ ਵੀਰ ਦੀ ਬਾਂਹ ਫੜ ਕੇ ਰੱਖਣਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ
ਬਹੁਤ ਕੁਝ ਸਿੱਖਣ ਲਈ ਮਿਲਿਆ ਤੇ ਗੁਰਦੀਪ ਭੈਣ ਲਈ ਬਹੁਤ ਸਤਿਕਾਰ ਹਮੇਸ਼ਾ ਵਾਂਗ❤️
sakoon milda bai diya gallan sun ke ..
ਬੜੇ ਸਮੇਂ ਬਾਅਦ ਇਹਨਾ ਵਧੀਆ ਸੰਜੀਦਾ ਇੰਟਰਵਿਊ ਦੇਖਿਆ🙏🏻
ਜੋ ਉਸ 👆ਦਾ ਪਿਆਰਾ ਉਹ ਸੱਭ ਦਾ ਪਿਆਰਾ । ਧੰਨਮਾਂਤਾ ਤੇ ਧੰਨ ਗੁਰ ਮਾਂਤਾ
ਧੁਰੋ ਬਖਸ਼ੀ ਰੂਹ🙏
Congratulations & blessings Gurdeep!!
Ehna de nanke sade school nl d ghr ch nanke c sanu chohte hundaya nu bhut chaa hunda c v eh sahid avde nanake aun te ase dekhyiea❤❤
Sari interview sun ke kini vaar akha bhijiyaa.. Rajji atmaa rabi rooh.
ਸਤਿ ਸ੍ਰੀ ਆਕਾਲ ਕੰਵਰ ਗਰੇਵਾਲ ਤੇ ਭੈਣ ਗੁਰਦੀਪ ਗਰੇਵਾਲ (ਰਾਜ ਗਿੱਲ ਦਿੜ੍ਹਬਾ)
No words to express my love and blessings to mera chota vir Grewal. Bless him🙏
Bahutt vadia bichar ne grewal g de rab chadikla vich rkhn
Eh episode atma nu santi den wala c bht savad aya 🙏
Sat Sri akal veer g
Tuhade Geet sun ke Sanu jrur Rona aunda g... waheguru g di Mehr sabad ch
Kade vi NIRAASH na howo, jdon Sangeet da padhar diggega, tan Kanwar Grewal warge Suhird kalakaar te siyane manukkh vi janam lainde rehange. Guru te uss parmatma di hond di kadar kro oh sadeevi hai.
ਨਵਾਬ ਖ਼ਾਨ ਨੂੰ ਫ਼ੇਰ ਬੁਲਾਇਆ ਜਾਵੇ...❤
love from new zealand
ਬਹੁਤ ਪਿਆਰ ਤੇ ਸਤਿਕਾਰ ਵੀਰ ਨੂੰ ਤੇ ਭੈਣ ਗੁਰਦੀਪ ਨੂੰ।
Very nice interview 👌👌
Great Conversation 👍👍
Thank you so much for this experience 🙏🙏
Blessed person
Wah oye Shera !!!
Waheguru ji chardikala Cho rakhe
Waheguru ji kanwar vir de chardi kla karna ji
waheguru Ji blessed you
Veer tusi very nice ho 👌👌👌👌🙏🙏
ਭੈਣ ਜੀ ਬਾਈ ਤਰਸੇਮ ਜੱਸੜ ਨਾਲ v ਕਰੋ interview
waheguru ji aap nu chardi kalaa vich rakhan veer ji
Veer k s g sattsiriakal khush rhen
Congratulations Gurdeep.
I love this interview 💐💐
ghaint insaan grewal saab
Bhot sohni interview g vdia lgyea gla bai g diyea
Ssa veer and Bhaine ji veer Dian galla sunn ke Mai apni jindgi vare sochan lag gi ke bhut marhe Dina Cho langde ja rhe aa ke oh banda hi ki jine sandals ni kita Mai aje vi bhut marhe same ch hi aa par shadan vale shad vi gye par waheguru ji da palla farhia aa oh ape par lonnge
ਬਹੁਤ ਵਧੀਆ
❤❤❤❤❤❤❤❤❤❤
Menu jindgi ch pehli vaar lageya v mai apna ik ghanta kharab ni kita😊😊😊
ਬਹੁਤ ਖੂਬ
ਸਤਿ ਸ੍ਰੀ ਅਕਾਲ ਜੀ 🙏🙏
Great
sat Sri akal ji 🙏🙏🙏
Great personality ❤️
Very good 👍
❤❤❤❤ very nice ❤ kanwar bhaji love you ❤❤❤❤
ਬਹੁਤ ਬਹੁਤ ਵਧੀਆ ਜੀ 🙏
37:25 🙏🏼😇
❤
❤️❤️🙏🙏
❤ positivity
God bless you happy and prosperous new album 😙❤️,,🙏🙏👍👍🎂🎂
❤❤
ਗਰੇਵਾਲ🎉ਦੁਨੀਆਂ ਪੜ ਲਿਖ ਕੇ ਚੰਦ ਤੇ ਪਹੁੰਚ ਰਹੀ ਵਾ❤ਆਵਦੇ ਬਚੇ ਅਨਪੜ ਰਖੇਂਗਾ❤
ਬਾਈ ਜੇ ਸਕੂਨ ਨਹੀਂ ਆਉਂਦਾ ਤਾਂ ਫਿਰ ਗਾਉਣਾ ਛੱਡ ਦੋ, ਚਾਰ ਰੋਟੀਆਂ ਜੋਗੇ ਪੈਸੇ ਤਾਂ ਕਮਾ ਈ ਲਏ ਹੋਣੇ ਏਨੇ ਸੋਆ ਚ…ਬਾਈ ਈਦਾ ਤਾਂ ਮੇਰਾ ਵੀ ਗੱਡੀ ਚਲਾਉਣ ਨੂੰ ਦਿਲ ਨਹੀਂ ਕਰਦਾ ਪਰ ਫੇਰ ਵੀ ਪੈਸੇ ਲਈ ਮੈਂ ਚਲਾ ਰਿਹਾ ਆ
Duniya te ehi banda Rabb da 😂😂
nice gall baat
Very nice ❤
🌺🙏🌺
Seems like a nice guy
ਸਾਧੂ ਦੇ ਚਰਨਾ ਚ ਮੇਰਾ ਨਮਸਕਾਰ ਜੀ
R eal punjabi culture
Rushan de ve ki umar hude hai plz es ty episode bnoo
ਜਿਸ ਤੋਂ ਖੋਹਣ ਤੇ ਆਗਿਆ ਮਿੰਟ ਲਾਉਂਦਾ
nice,vichar,phili,war,beta,da,vihai,ta,bathinda,
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut vadia 💔 ❤❤❤❤
S s a veer kawer gerywal
Same ehi choran Vali ghatna sant maskeen ji naal v vapri c
If Dont mind sister ur hair...🙏
Ram rahim de pair v chumme c ..eh v dss vaddeya Saadha
Rbbi roop
ਇਹ ਡਰਾਮੇ ਬੁਹਤ ਕਰਦਾ
It's reality
ਸਹੀ ਗੱਲ….
ਡਰਾਮਿਆਂ ਨੂੰ ਕਿਹੜਾ ਉਹ ਕਿਸੇ ਨੂੰ ਚੂੰਢੀ ਵੱਢ ਰਿਹਾ ਜਿਹੜਾ ਤੈਨੂੰ ਐਨੀ ਤਕਲੀਫ ਹੋ ਰਹੀ ਹੈ
ਬਲਕੌਰ ਟਾਉਟ ਚਰਨੋ ਗੱਪਣ ਦੀ ਭੇਡ
Congratulations & blessings Gurdeep!!
❤