ਇਹ ਕਿਸਾਨ ਬਣਾਉਂਦਾ ਹੈ ਗੁੜ੍ਹ ਦੇ 15 ਤੋਂ ਵੀ ਜ਼ਿਆਦਾ ਪ੍ਰੋਡਕਟਸ | Jaggery/Gur Making Production Unit

Поділитися
Вставка
  • Опубліковано 6 січ 2025
  • ਬੱਬਨਪੁਰ ਦਾ ਕਿਸਾਨ ਜੋ ਖੁਦ ਗੰਨੇ ਉਗਾਉਂਦਾ ਹੈ ਅਤੇ ਇਸ ਦੀ ਪ੍ਰੋਸੈਸਿੰਗ ਕਰਕੇ ਬਣਾਉਂਦਾ ਹੈ ਅਨੇਕਾਂ ਉਤਪਾਦ। ਇਸ ਦੇ ਬਣੇ ਉਤਪਾਦ ਜ਼ਿਮੀਦਾਰਾ ਗੁੜ ਨਾਲ ਮਸ਼ਹੂਰ ਹਨ। ਇਸ ਕਿਸਾਨ ਨੇ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਕੇ ਸ਼ੁਰੂ ਕੀਤਾ ਕੰਮ।
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    #jaggery #jaggeryproducts #sugarcane

КОМЕНТАРІ • 18

  • @SurendraSinghSirohi
    @SurendraSinghSirohi Рік тому

    Ye to bahut khushi hui joint family Waheguru ji bless you

  • @gurpreetsingh-lf5sl
    @gurpreetsingh-lf5sl Рік тому +2

    Koi v vidio banade ho pind and contect number and prise v dasya karo

    • @ApniKheti
      @ApniKheti  Рік тому

      Gurpreet singh ji tuc apna eh swal Apni Kheti mobile app vich pucho. App vich tuhanu mahir poori jankari denge. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

    • @gurpreetsingh-lf5sl
      @gurpreetsingh-lf5sl Рік тому

      Je kese ne kese v tera achar and panjeri and alsi de peeni banwani hove msg kar sakda ha

  • @SurendraSinghSirohi
    @SurendraSinghSirohi Рік тому

    Apni kheti inka number to do

  • @HARRYNAGRA8035
    @HARRYNAGRA8035 Рік тому +2

    ਮੈਂ ਵੀਰ ਘੁਲਾੜਾ ਲੱਗੋਣਾ ਵੀਰ ਤੁਸੀਂ ਕੋਈ help ਕਰ ਸਕਦੇ ਓ. ਧੰਨਵਾਦ

    • @HARRYNAGRA8035
      @HARRYNAGRA8035 Рік тому +1

      ਆਪਣਾ ph no ਵੀ ਦਿਓ ਵੀਰ

    • @ApniKheti
      @ApniKheti  Рік тому

      ਇਸ ਸੰਬੰਧੀ ਜਾਣਕਾਰੀ ਲਈ ਤੁਸੀ ਆਪਣਾ ਸਵਾਲ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @Nirmalsinghaujla720
      @Nirmalsinghaujla720 Рік тому +1

      ਜ਼ਰੂਰ ਵੀਰ ਆਪਾਂ ਲਾਇਆ ਤੀਜਾ ਸਾਲ ਏਸ ਵਾਰ

    • @Preet_Preet37
      @Preet_Preet37 6 місяців тому

      ​@@Nirmalsinghaujla720 ਕਿਥੇ ਲਾਇਆ ਹੋਇਆ ਵੀਰ ਤੁਸੀਂ ਘੁਲਾੜੀ ਆਪਣਾ ਨੰਬਰ ਦਿਓ ਜੀ

  • @SurendraSinghSirohi
    @SurendraSinghSirohi Рік тому

    Inka number chahiye

  • @DevkamalbainsSingh
    @DevkamalbainsSingh Рік тому +1

    ਅਸੀ ਸਾਡੇ3 ਲੱਖ ਨਾਲ ਸਟਾਫ ਕੀਤਾ2022ਵਿਚ

    • @HARRYNAGRA8035
      @HARRYNAGRA8035 Рік тому +1

      ਆਪਣਾ ph no ਵੀ ਦਿਓ ਵੀਰ

    • @ApniKheti
      @ApniKheti  Рік тому

      Tuc Karamjit Singh ji naal 9463562834 te sampark kr skde ho. @@HARRYNAGRA8035

  • @AmritpalSingh-hg9zb
    @AmritpalSingh-hg9zb Рік тому +1

    ਇਹਨਾ ਦਾ ਨੰਬਰ ਦਿਓ ਵੀਰੇ

    • @ApniKheti
      @ApniKheti  Рік тому

      Tuc Karamjit Singh ji naal 9463562834 te sampark kr skde ho.

  • @thetravelelement
    @thetravelelement Рік тому

    Bekar a tea fhat jandi a .. piche dekho bhaiye jarda mal k shakar masal rhe ne.. unhygienic