ਆਹ ਕਿਸਾਨ ਰੋਜ਼ਾਨਾ ਕਮਾਉਂਦੇ ਆ 40 ਹਜ਼ਾਰ। ਕਦੇ ਵਿਦੇਸ਼ੋਂ ਰੋ ਕੇ ਮੁੜਿਆ ਸੀ। ਪਰ ਅੱਜ ਪੰਜਾਬ ਨੂੰ ਬਣਾਈ ਬੈਠਾ ਵਿਦੇਸ਼

Поділитися
Вставка
  • Опубліковано 7 січ 2025

КОМЕНТАРІ • 34

  • @RmbTelevisionOfficial
    @RmbTelevisionOfficial  Рік тому +9

    ਮਲੇਰਕੋਟਲਾ - ਧੂਰੀ ਰੋਡ ਪਿੰਡ ਸੰਗਾਲਾ
    ਸੰਪਰਕ ਨੰਬਰ 97813-49813, 62841-04353
    ਆਪਣਾ ਕਿਸਾਨ ਘੁਲਾੜ

  • @harjindermangat8676
    @harjindermangat8676 Рік тому +4

    ਉਹ ਭਰਾਵਾਂ ਪਿੰਡ ਦੇ ਬਾਰੇ ਜਾਣਕਾਰੀ ਦਿੱਤੀ ਨਹੀਂ ਗੱਲਾਂ ਨਾਲ ਹੀ ਸਾਰ ਤਾ

  • @KULDEEPSINGH-cc1jt
    @KULDEEPSINGH-cc1jt Рік тому +8

    ਬਹੁਤ ਵਧੀਆ ਸੋਚ ਆ ਵੀਰਾਂ ਦੀ

  • @Gyani_baba_60
    @Gyani_baba_60 Рік тому

    40000 ਬਹੁਤ ਵਧੀਆ ਵੀਰ ਜੀ

  • @gurlalsinghjawanda7699
    @gurlalsinghjawanda7699 Рік тому

    ਬਹੁਤ ਵਧੀਆ 👍 🙏

  • @pavittarsingh739
    @pavittarsingh739 Рік тому +1

    ਸਾਰੇ ਪੈਸੇ ਅੱਗੇ ਨੀ ਲਾਉਂਦੇ, 20-25% ਰੱਖ ਲੈਣਾ ਚਾਹੀਦਾ।

  • @kulvinderhappy8671
    @kulvinderhappy8671 Рік тому +1

    ਕਿਸਾਨ ਤੋਂ ਘਾਟੇ ਜ਼ਰਨਾ ਸਿਖੋਂ ਹੱਸ ਕੇ। ਯਾਰ ਕਿਸਾਨ ਰੱਸੇ ਨੂੰ ਕਿਦਾਂ ਹੱਥ ਪਾਉਂਦਾ ਇਹ ਨੀਂ ਸਮਝ ਆਈ

  • @kulvinderhappy8671
    @kulvinderhappy8671 Рік тому +2

    ਜੱਟਾਂ ਕੰਮ ਲੋਟ ਆਏਂ ਦੀ ਗੱਲ ਆ ਜੀਂਹਦਾ ਜੀਵੇਂ ਆਏ। ਲੋਕਾਂ ਨੂੰ ਓਰਗੇਨਿਕ ਕਹਿਣਾ ਚੰਗਾ ਲੱਗਦਾ ਪਰ ਪੈਸੇ ਲੈਣ ਨੂੰ ਮੋਤ ਪੈਂਦੀ

  • @balrajsandhu8084
    @balrajsandhu8084 Рік тому

    Singh ji bahaut mubarka .

  • @PB.-13
    @PB.-13 Рік тому

    Y mera pind Banbhaura, bahut vadia uprala, dabbi chalo kam.

  • @bhupindersingh7424
    @bhupindersingh7424 Рік тому

    Bhout wdeya g

  • @PritamSingh-nz6cu
    @PritamSingh-nz6cu Рік тому +1

    Meaningful questions and great answers. Haunsle nu pranam. Best of luck boys. But but location please

  • @harwindersarkaria1455
    @harwindersarkaria1455 Рік тому

    Motivation to others

  • @Singh-mj2eq
    @Singh-mj2eq Рік тому

    Bohat ਵਧੀਆ ਵੀਰੇ

  • @gurindersohi6314
    @gurindersohi6314 Рік тому +6

    punjab de Najwane nu Punjab vich hi rakho

  • @baljidersingh-ep1ef
    @baljidersingh-ep1ef Рік тому

    God bless you

  • @SukhwinderSingh-jb2oy
    @SukhwinderSingh-jb2oy Рік тому

    Good work

  • @gurpreetnanglan373
    @gurpreetnanglan373 Рік тому

    Piyara ja insaan a bai

  • @JaswinderSingh-wo3ut
    @JaswinderSingh-wo3ut Рік тому +1

    Bi ji address das do kithe a ghulada.

  • @harindersingh9501
    @harindersingh9501 Рік тому

    Nice

  • @ਹਰਸਹਿਜਫਾਰਮ

    👌👌👌👍🙏

  • @gurmailkaur2197
    @gurmailkaur2197 Рік тому

    ਤਾਹੀ ਬੁਖ਼ਾਰ ਦੀ ਗੱਲ ਕਰ ਰਿਹਾ,ਵੀਰੇ ਨੂੰ ਰੋਟੀ ਨਹੀਂ ਮਿਲੀ

  • @sarbjeetkaur2816
    @sarbjeetkaur2816 Рік тому

    👍👍👍👍

  • @jagtarchahal2541
    @jagtarchahal2541 Рік тому

    ਬਾਈ ਜੀ ਜਿਹੜਾ ਗੰਨਾ ਤੁਸੀਂ ਕਿਸੇ ਤੋਂ ਖ਼ਰੀਦਦੇ ਔ ਉਹ ਤਾਂ ਨੀ ਆਰਗੇਨਿਕ, ਇਹਦੇ ਬਾਰੇ ਦੱਸੋ

  • @gurindersohi6314
    @gurindersohi6314 Рік тому

    Eho jeya video bnao g hor

  • @parmaculturefarming43
    @parmaculturefarming43 Рік тому

    Organic Kis Tarah Ho Gaya Jahar Baba Ke Log kanton

  • @rupinderkaurdhaliwal5980
    @rupinderkaurdhaliwal5980 Рік тому +2

    ਪਿੰਡ ਦੱਸ ਦਿਉ ਜੀ

  • @MalkitSingh-nl1sg
    @MalkitSingh-nl1sg Рік тому +1

    Daily incom 40 hajar vad ni bol ge varre incom tax di raid na pai jave

    • @putin3491
      @putin3491 Рік тому

      Sale hai 40 hzar income isda 30% hona. Around 12000 per day. Approx

  • @Paramjitsingh-dd9dq
    @Paramjitsingh-dd9dq Рік тому

    Pure ho sakda. Organic.nahi

  • @angels1158
    @angels1158 Рік тому

    ਆਹ ਭੇਡਚਾਲ ਸਾਰਾ ਕੁੱਝ ਵੇਖ ਸੁਣ ਕੇ ਵੀ ਕੈਨੇਡਾ ਵਿਚ ਸੜਕਾਂ ਤੇ ਟੈਂਟ ਲਾ ਕੇ ਸੌਣ ਲਈ ਤੇ ਗੁਰਦੁਆਰਿਆਂ ਵਿੱਚ ਲੰਗਰ ਖਾਣ ਲਈ ਬਿਲਕੁਲ ਤਿਆਰ ਬੈਠੇ

  • @urlucky4843
    @urlucky4843 Рік тому +1

    Chaddai aaa