Sardar Ji Gur : ਕਿਸਾਨ ਦੇ ਪੁੱਤ ਨੇ ਫੇਲ੍ਹ ਕੀਤੇ ਵੱਡੇ-ਵੱਡੇ ਹਲਵਾਈ, ਗੁੜ ਦੀ ਬਰਫ਼ੀ ਨਾਲ ਕਮਾਉਂਦਾ ਵੱਡਾ ਲਾਭ

Поділитися
Вставка
  • Опубліковано 13 гру 2024

КОМЕНТАРІ • 37

  • @mohinderkaur8116
    @mohinderkaur8116 2 роки тому

    ਬਹੁਤ ਹੀ ਵਧੀਆ ਜਾਣਕਾਰੀ 👍👍

  • @baldevsingh3828
    @baldevsingh3828 2 роки тому +3

    Sardar ji gurh, very nice. We are using since 8 years🙏🙏🙏

  • @variamsingh9550
    @variamsingh9550 Рік тому +4

    ਵੀਰ ਜੀ ਤੁਹਾਡੇ ਕਾਰੀਗਰ ਨੰਗੇ ਸਿਰ ਗੁੜ ਤਿਆਰ ਕਰ ਰਹੇ ਇਸ ਤ੍ਰਾਹ ਕਰਨ ਨਾਲ ਸਿਰ ਦੇ ਵਾਲ ਟੁੱਟ ਕੇ ਗੁੜ ਵਿੱਚ ਜਾ ਸਕਦੇ ਇਸ ਗੱਲ ਵੱਲ ਵੀ ਧਿਆਨ ਦਿਓ ਧੰਨਵਾਦ ਜੀ 🙏🙏

  • @rampal8973
    @rampal8973 2 роки тому

    ਬਹੁਤ ਵਧੀਆ ਤਕਨੀਕ ਬਹੁਤ ਹੀ ਵਧੀਆ ਲੱਗਾ ਦੇਖ ਕੇ

  • @iqbaljitkaur191
    @iqbaljitkaur191 Рік тому

    Waheguru ji mehar banai rakhan ji

  • @rrjhajj
    @rrjhajj 7 місяців тому

    Asi 2 taran da gur te shakar lai k aye an 18 April nu bhaut hai vadia swaad te quality👌highly recommend 🇬🇧

  • @atmasingh5372
    @atmasingh5372 2 роки тому +3

    ਰੋਟੀ ਹਕ ਦੀ ਖਾਂਦੇ ਨੇ ਬਹੁਤ ਮਿਹਨਤ ਸਦਕਾ ਈਮਾਨ ਦਾਰ ਆਦਮੀ ਨੇ।ਸਾਡੇ ਬੱਚੇ ਇਿਥੇ ਕੰਮ ਕਰਨ ਪੰਜਾਬ ਤੋ ਬਾਹਰ ਨਾ ਜਾਣ ।

  • @balbirmehmi9746
    @balbirmehmi9746 2 роки тому +1

    ਜਿਹੜੇ ਵੀਰ ਪੰਜ ਸਾਲ ਤੋ ਇੰਨਾ ਕਿਸਾਨ ਵੀਰ ਦੇ ਗੁੜ ਦੀ ਵਰਤੋਂ ਕਰਦੇ ਹਨ ਫਿਰ ਫੋਨ ਨੰਬਰ ਲਿਖ ਦਿਓ।

  • @ajitkaur9054
    @ajitkaur9054 2 роки тому

    God bless you beta

  • @ssisingh
    @ssisingh 2 роки тому +1

    Very important full address pura pataa jrurri ji

  • @teramusicbox2966
    @teramusicbox2966 2 роки тому +1

    Really good quality, I tasted it myself and recommend it to all of you. 😋

  • @balwindersingh-kj9rw
    @balwindersingh-kj9rw 2 роки тому

    👍🏻good job god successfully

  • @harmankaur7402
    @harmankaur7402 Рік тому

    Very nice g 🙏🙏

  • @jacklitt5099
    @jacklitt5099 Рік тому

    Good good .

  • @ajitkaur9054
    @ajitkaur9054 2 роки тому

    Good knowledge

  • @BALDEVSINGH-uf1po
    @BALDEVSINGH-uf1po Рік тому

    ਇਨ੍ਹਾਂ ਦਾ ਗੁੜ ਜਿਆਦਾ ਸਮਾ ਠੀਕ ਨਹੀਂ ਰਹਿੰਦਾ,ਪਤਲਾ ਹੋ ਜਾਂਦਾ ਹੈ,ਬਾਕੀ ਚਾਹ ਤਾਂ ਨਹੀਂ ਫਟਦੀ।ਹੋ ਸਕਦਾ ਧਰਤੀ ਦੀ ਤਾਸੀਰ ਐਸੀ ਹੋਵੇ।

    • @sarbjeetsingh1245
      @sarbjeetsingh1245 Рік тому

      ਨਕਲੀ ਗੁੜ ਤਾਂ ਹੈ ਨਹੀਂ ਇਹ , ਧਾਮਪੁਰ ਦਾ ਗੁੜ ਵੀ ਪਿਘਲਦਾ ਹੈ ਭਾਜੀ

  • @JagtarSingh-bm3kh
    @JagtarSingh-bm3kh Рік тому +1

    ਗੰਨਾ ਓਅਰਗ਼ਨਿਕ ਨੀ ਹੋ ਸਕਦਾ ਬਾਕੀ ਗੁੜ ਪਯੋਰ ਜਰੂਰ ਹੋ ਸਕਦਾ

  • @kulwindersangha7085
    @kulwindersangha7085 2 роки тому

    Very good

  • @harminderkaur3952
    @harminderkaur3952 11 місяців тому

    Prices up kri jande and quality down hoi jandi
    Gurh vich miti de piece nikle

  • @majorchahal2854
    @majorchahal2854 2 роки тому

    ਮੈਂ ਪੰਜ ਸਾਲ ਤੋਂ ਇਹਨਾਂ ਦੀ ਚਾਹ ਵਾਸਤੇ ਸ਼ੱਕਰ ਅਤੇ ਖਾਣ ਵਾਸਤੇ ਗੁੜ ਵਰਤ ਰਹੇ ਹਾਂ ਜੀ ਬਹੁਤ ਵਧੀਆ ਰਜ਼ਲਟ ਹੈ ਕਦੇ ਵੀ ਚਾਹ ਫਟਣ ਦੀ ਸਕਾਇਤ ਨਹੀਂ ਆਈ ਜੀ

    • @mannatkaur3104
      @mannatkaur3104 Рік тому

      ਰੇਟ ਕਿ ਏ ਸੰਕਰ ਤੇ ਗੁੱੜ ਦਾ

  • @mohinderkaur8116
    @mohinderkaur8116 2 роки тому

    ਫੋਨ ਨੰਬਰ ਜਰੂਰ ਲਿਖਿਆ ਕਰੋ ਜੀ

  • @DarshanSingh-kl2xp
    @DarshanSingh-kl2xp 2 роки тому

    Proper adress tan dasya karo

  • @rkgillkitchen165
    @rkgillkitchen165 9 місяців тому

    ❤❤🎉🎉

  • @rajindercheema5395
    @rajindercheema5395 Рік тому

    Gurh wich mitti he changi tara ganna wash nahi karde

  • @gurbaaz3282
    @gurbaaz3282 Рік тому

    Number. Thvo

  • @ManoharDhillon-u4x
    @ManoharDhillon-u4x Рік тому

    Sada gud ki rate hai ji

  • @baljitkaurcanada
    @baljitkaurcanada 9 днів тому

    Mitha soda kio nhi paunde

  • @mohinderkaur5068
    @mohinderkaur5068 2 роки тому

    ਸ਼ਕਰ ਬ,ਰੇ ਵਿਚ ਛਡ ਗੲਏ ਦਸਿਆ ਨਹੀ ਕਿ ਸ਼ਕਰ ਕਿਵੇਂ ਆਖਦੇ ਨੇ

  • @kanwaljitkaur4748
    @kanwaljitkaur4748 Рік тому

    Gajjar vala gud on line mangvauna hai ji phone no dso

  • @kulwindersangha7085
    @kulwindersangha7085 2 роки тому

    Bai ji apne wale sare amandar ni

  • @mohinderkaur5068
    @mohinderkaur5068 2 роки тому

    ਮੈਲ ਤੌ ਤੁਹਾਨੂੰ ਕੀ ਫ,ੲੈ ਹੁੰਦਾ ਬਾਕੀ ਗੁੜ ਉਹ ਚੰਗਾ ਹੁੰਦਾ ਜਿਸ ਵਿਚ ਚਿਟਾਗਾਂਗ ਰੰਗ ਨਹੀ ਹੋਣ ਚਾਹੀਦਾ

  • @satvindersingh03
    @satvindersingh03 Рік тому

    Not 100% pure..Gur....

  • @amrikkandola8421
    @amrikkandola8421 2 роки тому +1

    Why pay 60000 rent ,go nawashara , you get 35000 rent per acre