ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਇਸ ਕਿਸਾਨ ਦਾ ਵਿਰਾਸਤੀ ਗੁੜ ਖਾਣ ਤੋਂ ਬਾਅਦ। Gurpreet singh sukhanwala

Поділитися
Вставка
  • Опубліковано 19 сер 2020
  • #ਵਿਰਾਸਤੀਗੁੜ #Virastigur #Gurpreetsinghsukhanwala
  • Розваги

КОМЕНТАРІ • 139

  • @JagtarSingh-bw8dm
    @JagtarSingh-bw8dm 3 роки тому +30

    ਮਾਸਟਰ ਜੀ ਦੇ ਜ਼ਜਬੇ ਨੂੰ ਸਲਾਮ ਹੈ ਜੀ , ਸਾਨੂੰ ਇਹਨਾਂ ਦੀ ਮਿਹਨਤ ਉੱਤੇ ਮਾਣ ਹੈ, ਬਹੁਤ ਖੁਸ਼ੀ ਹੋਈ ।

  • @moody_samar
    @moody_samar 3 роки тому +11

    ਬਹੁਤ ਵਧੀਆ ਸੋਚ ਮਾਸਟਰ ਜੀ,, ਅਜ ਦੇ ਸਮੇਂ ਤਾਂ ਕਿਸਾਨ ਅਪਣੇ ਖਾਣ ਲਈ ਵੀ ਜਿਹਰ ਮੁਕਤ ਖੁਰਾਕ ਨਹੀਂ ਪੈਦਾ ਕਰ ਸਕਦੇ। ਆਮ ਖੱਪਤਕਾਰ ਨੂ ਵੀ ਜਾਗਰੂਕ ਹੋਣ ਦੀ ਲੋੜ ਹੈ ਏਹੋ ਜਿਹੇ ਖਾਦ ਪਦਾਰਥਾਂ ਨੂੰ ਵਧਾਵਾ ਦੇਣ ਦੀ ਲੋੜ ਹੈ।

  • @deep_lalli
    @deep_lalli 3 роки тому +20

    ਮਾਸਟਰ ਵੀਰ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਠੀਕ ਨੇਂ ਪਰ ਸਾਰੀਆਂ ਨਹੀਂ , ਗੁਰਪ੍ਰੀਤ ਦਬੜੀਖਾਨਾਂ ਵੀਰ ਦਾ ਬਹੁਤ ਵੱਡਾ ਸਹਿਯੋਗ ਐ ਔਰਗੈਨਿਕ ਖੇਤੀ ਲਈ 👍🏼

    • @kambiaulakh6777
      @kambiaulakh6777 3 роки тому

      Asal sach Kro chek ua-cam.com/video/lNt4Lwxy7uY/v-deo.html

    • @ranjitsidhu6847
      @ranjitsidhu6847 3 роки тому +1

      Master u r mobile number bhejo for nolage

  • @davindersinghgill7464
    @davindersinghgill7464 2 роки тому +3

    ਧੰਨਵਾਦ ਮਾਸਟਰ ਜੀ

  • @jaswantsinghjhakharwala5244
    @jaswantsinghjhakharwala5244 3 роки тому +10

    ਬਹੁਤ ਵਧੀਆ ਉਪਰਾਲਾ ਜੀ,ਤੁਹਾਡੇ ਵਰਗੇ ਬਹੁਤ ਘੱਟ ਇਨਸਾਨ ਮਿਲਦੇ ਨੇ ਭਰਾ ਜੀ

  • @harjotbrar4531
    @harjotbrar4531 3 роки тому +8

    ਬਹੁਤ ਵਧੀਆ ਉਪਰਾਲਾ ਬਾਈ ਜੀ👍👍👏👏

  • @jassvlogs2380
    @jassvlogs2380 3 роки тому +3

    ਮਾਸਟਰ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦਾ

  • @ajitpandher181
    @ajitpandher181 3 роки тому +6

    ਤੁਸੀਂ ਸੱਚ ਮੁੱਛ ਹੀ ਮਹਾਨ ਹੋ। ਤੁਹਾਡੇ ਵਰਗੇ ਸੂਝ ਬੂਝ ਵਾਲੇ ਕਿਸਾਨ ਹੀ ਜਵਾਨੀ ਦੇ ਰੋਲ ਮਾਡਲ ਹੋਣੇ ਚਾਹੀਦੇ ਹਨ ਨਾਂ ਕਿ ਨਾਟਕ ਚੇਟਕ ਕਰਤ ਕੁਕਾਜਾ
    ਕਰਨ ਵਾਲੇ ਅੈਕਟਰ। ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਅਤੇ ਅਰਬਾਂਪਤੀ ਅਤੇ ਮਹਾਂਦਾਨੀ ਬਣਾਏ।

  • @balrajsandhu8084
    @balrajsandhu8084 3 роки тому +4

    Master ji bahaut bahaut mubarka.

  • @deeptenthousedhulkot1736
    @deeptenthousedhulkot1736 3 роки тому +13

    ਬਹੁਤ ਵਧੀਆ ਉਪਰਾਲਾ ਮਾਸਟਰ ਜੀ

    • @kambiaulakh6777
      @kambiaulakh6777 3 роки тому

      Asal sach Kro chek ua-cam.com/video/lNt4Lwxy7uY/v-deo.html

    • @kiranbala4051
      @kiranbala4051 3 роки тому +1

      veer ji sanu tuhada gur kitho milega..??

    • @user-vq8dh1eo4s
      @user-vq8dh1eo4s 3 роки тому +2

      @@kiranbala4051 ਇਹ ਵੀਡਿਓ ਇੱਕਲੇ ਵਿਰਾਸਤੀ ਗੁੜ ਬਾਰੇ ਨਹੀਂ ਹੈ । ਸਗੋਂ ਖੇਤੀ ਵਿਚੋਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹਾਂ , ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਜੇ ਵਧੀਆ ਲੱਗੇ ਤਾਂ ਹੀ ਅੱਗੇ share ਕਰਨਾ । ਤੁਹਾਡਾ ਸ਼ੁੱਭ ਚਿੰਤਕ - ਮਾਸਟਰ ਗੁਰਪ੍ਰੀਤ ਸਿੰਘ c/o ਵਿਰਾਸਤੀ ਗੁੜ ।। ਸਿਰਫ਼ whatsapp ਲਈ ਨੰਬਰ 7837600016

  • @gkproduction9581
    @gkproduction9581 3 роки тому +6

    ਇਹਨਾਂ ਕਿਸਾਨਾਂ ਕਰਕੇ ਪੰਜਾਬ ਜਿਉਂਦਾ

  • @bsingh1310
    @bsingh1310 3 роки тому +4

    ਗੁੜ ਖਾਉ ਸਿਹਤਮੰਦ ਰਹੋ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilbagsingh1177
    @dilbagsingh1177 3 роки тому +3

    Vrg tusi chardikala vich raho wahegurug g ka khalsa waheguru g kit fathey

  • @gurlalsinghjawanda7699
    @gurlalsinghjawanda7699 3 роки тому +3

    ਬਹੁਤ ਵਧੀਆ ਲੰਮੀ ਸੋਚ ਦੇ ਮਾਲਕ ਮਾਸਟਰ ਜੀ

  • @ParamjitSingh-ok8he
    @ParamjitSingh-ok8he 3 роки тому +10

    ਮੈਂ ਸੁੱਖਣਵਾਲੇ ਤੋਂ ਇਹਨਾਂ ਦੇ ਘੁਲਾੜੇ ਤੋਂ ਗੁੜ ਲਿਆ ਕੇ ਵਰਤਿਆ ਹੋਇਆ ਹੈ। ਜਾਇਕੇ ਦਾ ਵਾਕਿਆ ਹੀ ਫਰਕ ਹੈ।

    • @binderkamboj8877
      @binderkamboj8877 2 роки тому

      Adress

    • @ParamjitSingh-ok8he
      @ParamjitSingh-ok8he 2 роки тому

      @@binderkamboj8877 ਜੀ ਫਰੀਦਕੋਟ ਤੋਂ ਨਵਾਂ ਕਿਲਾ, ਸੁੱਖਣਵਾਲਾ, ਡੋਹਕ, ਸੀਰਵਾਲੀ ਤੇ ਭੰਗੇ ਵਾਲਾ ਰੂਟ ਹੈ। ਸੁੱਖਣਵਾਲੇ ਪਿੰਡ ਵੜਨ ਤੋਂ ਪਹਿਲਾਂ ਹੀ ਸੜਕ ਤੇ ਪੈਂਦਾ ਹੈ।

  • @nashatarbrar7535
    @nashatarbrar7535 3 роки тому +6

    ਮਾਸਟਰ ਜੀ ਗੱਲ ਤੁਹਾਡੀ ਸਹੀ ਹੈ ਪਰ ਜੇ ਇੱਕ ਬਲਾਕ ਦੇਲੋਕ ਈਨਾ ਕੰਮਾ ਵਿਚ ਆਗੇ ਤਾਂ ਨਾਂ ਏਨਾ ਮਹਗਾ ਗੁੜ ਵਿਕੇ ਨਾ ਆਲੂ ਨਾ ਜੂਸ ਪਰ ਅੋਰਗੇਨਕ ਖੇਤੀ ਜਰੂਰ ਕਰੋ ਤਾਂ ਕਿ ਪੰਜਾਬ ਬੱਚੇ

    • @FiydFuitf
      @FiydFuitf 6 місяців тому

      Ki keha ji toonsi ਮਤਲਬ ਸਮਜ ਨੀ ਆਇਆ

  • @SukhwinderSingh-yb8ot
    @SukhwinderSingh-yb8ot 3 роки тому +1

    ਬਹੁਤ ਵਧੀਆ ਗੱਲ ਹੈ ਜਰੂਰ ਸ਼ੇਅਰ ਕਰੇਗਾ

  • @iqbalsidhu594
    @iqbalsidhu594 3 роки тому +7

    God bless you y g

  • @jasbirsinghdeol1211
    @jasbirsinghdeol1211 3 роки тому +4

    ਬਹੁਤ ਵਧੀਆ ਸੰਧੂ ਸਾਬ

  • @mandeepgrewal0077
    @mandeepgrewal0077 3 роки тому +2

    Good job veer ji God Bless You and Jass Grewal veer tusi v bahut vadia question pushe veer ton and co no provide karvaea good interview thanks bro

  • @nirmalsingh9484
    @nirmalsingh9484 3 роки тому +4

    Very nice veer ji

  • @gurlalsinghjawanda7699
    @gurlalsinghjawanda7699 3 роки тому +1

    ਬਹੁਤ ਵਧੀਆ ਜੀ

  • @punjabilife1701
    @punjabilife1701 2 роки тому +4

    ਮਲਕੀ ਸਿਰਾ 🙂🙂

  • @danewaliajosan1417
    @danewaliajosan1417 3 роки тому +4

    Good luck mastar ji

  • @amrikaulakh4280
    @amrikaulakh4280 3 роки тому

    ਬਿਲਕੁਲ ਸਹੀ ਮਾਸਟਰ ਜੀ ਅਸੀਂ ਬੇਹਿਮਤੀ ਸਾਨੂੰ ਤਕੜੇ ਹੋਣ ਦੀ ਲੋੜ ਏ ਬਾਈ ਜੀ

  • @bawaarvinder1648
    @bawaarvinder1648 3 роки тому

    Boht boht wadhiya ji....

  • @lakhwindersinghvirk2528
    @lakhwindersinghvirk2528 3 роки тому +2

    Salute master ji.

  • @dhiansingh1133
    @dhiansingh1133 3 роки тому +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਗੂੜ ਵਾਸਤੇ ਗੰਨੇ ਦਾ ਬੀਜ ਕਿਹੜਾ ਬੀਜਣਾ ਚਾਹੀਦਾ ਹੈ ਅਤੇ ਰਸ ਵਾਸਤੇ ਕਿਹੜਾ ਦਸਿਓ ਜੀ

  • @harjitgill5019
    @harjitgill5019 Рік тому

    jass veer sawal vadhiya karda

  • @Raman-cg8vx
    @Raman-cg8vx 3 роки тому +2

    Bahut vadia g...

  • @gillburjia8808
    @gillburjia8808 3 роки тому

    Thanks good

  • @GurpreetSingh-sy9bx
    @GurpreetSingh-sy9bx 3 роки тому +2

    Good job

  • @jagtarchahal2541
    @jagtarchahal2541 3 роки тому

    Bahahut khoob Bai ji

  • @gurmeetsran3064
    @gurmeetsran3064 2 роки тому +1

    ਇਹ ਇੰਟਰਵਿਊ ਵਿੱਚ ਹੀ ਬੜੇ ਬੀਬੇ ਲੱਗਦੇ ਹਨ ਅਸਲ ਜ਼ਿੰਦਗੀ ਵਿੱਚ ਇਹ ਕਿਸੇ ਦੀ ਮਦਦ ਕਰਕੇ ਰਾਜ਼ੀ ਨਹੀਂ ਅਸੀ ਇਹਨਾਂ ਨੂੰ ਅਜ਼ਮਾ ਕੇ ਦੇਖਿਆ ਹੋਇਆ ਇਹਨਾਂ ਮਾਸਟਰ ਜੀ ਨੂੰ ।

    • @jujharsingh747
      @jujharsingh747 Рік тому

      ਕਿਸ ਤਰਾਂ ਦੀ ਮੱਦਦ ਨਹੀਂ ਕੀਤੀ ?

  • @Panjab1100
    @Panjab1100 3 роки тому +1

    Sahi gall a Bai

  • @SukhwinderSingh-qd6fs
    @SukhwinderSingh-qd6fs 3 роки тому

    ਖੇਤੀ ਧੰਨਵਾਦ

  • @KaramjitSingh-gg2jq
    @KaramjitSingh-gg2jq 3 роки тому

    Veer ji tussi bahut vadhia Kam Kar rahe ho ji

  • @khattramotorsirhind4154
    @khattramotorsirhind4154 3 роки тому +2

    Veer ji vgood👍

  • @sukh2722
    @sukh2722 2 роки тому +1

    Good gob master je

  • @sukhwindersinghsekhasekha4038
    @sukhwindersinghsekhasekha4038 3 роки тому

    Good work

  • @ashoktandon557
    @ashoktandon557 3 роки тому +2

    Very good effort for wellfare of humaity. Create your own portal for sale of organic products

  • @KuldeepSingh-pj3tv
    @KuldeepSingh-pj3tv 3 роки тому +1

    Very nice.mastar ji

  • @AmandeepSingh-dp9xs
    @AmandeepSingh-dp9xs 3 роки тому

    verry very nice sir ji

  • @RinkuChahal-bd6vb
    @RinkuChahal-bd6vb Рік тому

    Waheguru ji

  • @balkarnsingh732
    @balkarnsingh732 Рік тому

    ਮੈਂ ਸੂਬੇਦਾਰ ਮੇਜਰ ਬਲਕਰਨ ਸਿੰਘ ਰਿਟਾਇਰਡ ਮੈਂ ਵੀ ੨.੫ ਏਕੜ ਸਿੱਧੀ ਇਕ ਵਾਰ ਹੀ ਕਰ ਲਿਆ ਹੈ । ਉਹ ਪਰਮਾਤਮਾ ਦੀ ਮਿਹਰ ਅਤੇ ਗੁਰਪ੍ਰੀਤ ਸਿੰਘ ਦਿਵੜੀਖਾਣਾ ਦੀ ਗਾਈਡ ਨਾਲ ਕੀਤੀ ਹੈ । ਪਿੰਡ ਅਹਿਮਦਪੁਰ ਬੁਢਲਾਡਾ ਜ਼ਿਲ੍ਹਾ ਮਾਨਸਾ ਕਣਕ ਦੀ ਚੈਕਿੰਗ ਕਿਥੋਂ ਕਰਵਾਇਆ ਜਾ ਸਕਦਾ ਹੈ। ਸਤਿ ਸ੍ਰੀ ਆਕਾਲ।

  • @talibdardi8779
    @talibdardi8779 3 роки тому

    Hahahaha wa bai g wa bohat hi wadiya

  • @palwindersingh3527
    @palwindersingh3527 3 роки тому

    ਵਾਹ ਜੀ

  • @dilersing7787
    @dilersing7787 3 роки тому

    Nice sir g

  • @lovesandhu7883
    @lovesandhu7883 3 роки тому +1

    nyc sir g

  • @balvirsidhu3195
    @balvirsidhu3195 3 роки тому

    very nice

  • @tanveerkumar1169
    @tanveerkumar1169 3 роки тому +3

    Bhot vadia uprala jass veer keep it up bro♥️

    • @kambiaulakh6777
      @kambiaulakh6777 3 роки тому

      Asal sach Kro chek ua-cam.com/video/lNt4Lwxy7uY/v-deo.html

  • @BaljeetSingh-fr3by
    @BaljeetSingh-fr3by 3 роки тому +1

    🙏🙏🙏🙏🙏

  • @dilersing7787
    @dilersing7787 3 роки тому

    Nice g

  • @urbanzimidaar
    @urbanzimidaar 3 роки тому +1

    22 ji jado sare jaane eve krn lagg pae ehda bhi manda pai janà cheez da mull odo takk hunda jado takk ohdi bohtaat ni hundi

  • @Alldesidude
    @Alldesidude 3 роки тому

    Good

  • @dharampal3864
    @dharampal3864 Рік тому

    ਬਹੁਤ ਵਧੀਆ ਉਪਰਾਲਾ,ਧੰਨਵਾਦ,ਜੰਗਲੀ ਭਿੰਡੀ ਬਾਰੇ ਦਸਣਾ ਜੀ,ਫੋਟੋ ਵੀ ਦੇ ਸਕਦੇ ਹੋ।।

  • @SarbjitSingh-pv5eb
    @SarbjitSingh-pv5eb 3 роки тому

    Nice

  • @gkproduction9581
    @gkproduction9581 3 роки тому +2

    Salute to rmb television

  • @tejindermann2780
    @tejindermann2780 3 роки тому +12

    ਕਦੇ ਕੋਈ ਭੁੱਕੀ ਅਫੀਮ ਖਾ ਕੇ ਮਰਿਆ ਤਾਂ ਦੱਸਣ ਸਰਕਾਰਾ ,ਅੱਜ ਪੰਜਾਬ ਵਿੱਚ ੭੦% ਲੋਕ ਨਸ਼ਾ ਕਰਦੇ ਹਨ ਤੇ 33 % ਨਾਲ ਸਰਕਾਰ ਬਣ ਜਾਂਦੀ ਹੈ ਸੋਚੋ ਖਸਖਸ ਦੀ ਖੇਤੀ ਦੀ ਹਮਾਇਤ ਕਰਨ ਵਾਲੇ ਨੂੰ ਜਿਤਾਓ, ਤੇ ਪੰਜਾਬ ਦੀ ਜਵਾਨੀ ਕਿਸਾਨੀ ਪਾਣੀ ,ਘਰ
    (84270-99070) ਬਚਾਓ

    • @JagmohanSingh-ng7ze
      @JagmohanSingh-ng7ze 3 роки тому +2

      ਵੀਰ ਅਫੀਮ ਭੁੱਕੀ ਬਿਨਾਂ ਵੀ ਕੰਮ ਚੱਲ ਦਾ ਚੰਗਾ ਸਿਹਤ ਲਈ ਖੁਰਾਕ ਚਾਹੀਦੀ। ਭੁੱਕੀ ਨਹੀਂ

    • @hardevsinghhardevsingh2002
      @hardevsinghhardevsingh2002 3 роки тому

      101 सही है जी

    • @user-de2jf8tc7k
      @user-de2jf8tc7k 3 роки тому +1

      @@hardevsinghhardevsingh2002 ਵੀਰ ਜੀ ਭੁੱਕੀ ਦੀ ਖੇਤੀ ਦਾ ਗਰੀਬ ਕਿਸਾਨ ਨੂੰ ਨਹੀਂ ਹੋਣਾ ਇਹ ਵੀ ਮੰਤਰੀਆ ਨੂੰ ਫਾਇਦਾ ਹੋਣਾ ਵੀਰ ਜੀ ਗਰੀਬ ਕਿਸਾਨ ਨੂੰ ਲਾਇਸੰਸ ਨਹੀਂ ਮਿਲਣਾ

    • @paramjeetsamakamboj690
      @paramjeetsamakamboj690 3 роки тому

      @@user-de2jf8tc7k koshish ta karo waheguru mehar karu

    • @jasvirsingh4721
      @jasvirsingh4721 3 роки тому

      ਅਫਗਾਨਿਸਤਾਨ ਚ ਕਰਲਾ ਜਾ ਕੇ

  • @devinderkaur2179
    @devinderkaur2179 3 роки тому +2

    Sir ji gud khetho milu ga adders de deo

  • @RanjitSingh-sj8ds
    @RanjitSingh-sj8ds 3 роки тому +5

    ਸਰਦਾਰ।ਬਹੁਤ।ਗੁਡ।ਆਪਣਾ।ਨਬੰਰ।ਦਿੳ।ਜੀ

  • @GurdeepSingh-sh4nn
    @GurdeepSingh-sh4nn 3 роки тому

    Many

  • @veergill2130
    @veergill2130 6 місяців тому

  • @harbhajansinghbainsbains6219
    @harbhajansinghbainsbains6219 3 роки тому

    Bai ji ganne da seed kihra hai

  • @jarnailbalamgarh4449
    @jarnailbalamgarh4449 Місяць тому

    ਵਾਹ ਜੀ ਵਾਹ ਮਾਸਟਰ ਮਲਕੀ ਜੀ ਬਹੁਤ ਵਧੀਆ ਕੰਮ ਕਰ ਰਹੇ ਓ ਜੀ

  • @jagmeetsandhu5643
    @jagmeetsandhu5643 3 роки тому

    mai v field ch auna chauna g

  • @rajvindersingh266
    @rajvindersingh266 3 роки тому

    Back ground Pat's karo

  • @harjitkaur2609
    @harjitkaur2609 3 роки тому +3

    Sir apna adreste no dena ji asi vi gud lai jana aa ji

  • @sukhwindersinghsekhasekha4038
    @sukhwindersinghsekhasekha4038 3 роки тому

    Satnam waheguru

  • @Panjab1100
    @Panjab1100 3 роки тому

    Sahi gall a bhra Di

  • @simarpreetbrar784
    @simarpreetbrar784 3 роки тому +2

    Gurpreet sir da adress te contact de sakde o. Bahut meharbaani hou

    • @user-vq8dh1eo4s
      @user-vq8dh1eo4s 3 роки тому

      ਇਹ ਵੀਡਿਓ ਇੱਕਲੇ ਵਿਰਾਸਤੀ ਗੁੜ ਬਾਰੇ ਨਹੀਂ ਹੈ । ਸਗੋਂ ਖੇਤੀ ਵਿਚੋਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹਾਂ , ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਜੇ ਵਧੀਆ ਲੱਗੇ ਤਾਂ ਹੀ ਅੱਗੇ share ਕਰਨਾ । ਤੁਹਾਡਾ ਸ਼ੁੱਭ ਚਿੰਤਕ - ਮਾਸਟਰ ਗੁਰਪ੍ਰੀਤ ਸਿੰਘ c/o ਵਿਰਾਸਤੀ ਗੁੜ ।।
      ਸਿਰਫ਼ whatsapp ਲਈ ਨੰਬਰ 7837600016

  • @jagmeetsandhu5643
    @jagmeetsandhu5643 3 роки тому +1

    sath d lod a g

  • @AvjinderbrarBoby
    @AvjinderbrarBoby 3 роки тому +1

    bai da adrees te mobile number deo je

  • @sheeramaan9391
    @sheeramaan9391 3 роки тому

    Master jee fon no theo

  • @amanpp3172
    @amanpp3172 2 роки тому

    Sarkari naukri di khad a kissana nal gal karo

  • @jagtarchahal2541
    @jagtarchahal2541 3 роки тому

    ਮਾਸਟਰ ਜੀ ਇੱਕ ਕੁਇੰਟਲ ਗੰਨੇ ਤੋਂ ਕਿੰਨਾ ਗੁੜ ਤਿਆਰ ਹੋ ਜਾਂਦਾ ਐ ਜਾਂ ਇੱਕ ਏਕੜ ਵਿੱਚੋਂ ਨਾਰਮਲ ਕਿੰਨਾ ਗੁੜ ਤਿਆਰ ਤਿਆਰ ਕਰ ਦਿੰਦੇ ਹੋ। 9876900209

  • @user-wr1jy6yb4y
    @user-wr1jy6yb4y 2 роки тому

    6. MONTH. NHI. 12. MONTH

  • @jagmeetsandhu5643
    @jagmeetsandhu5643 3 роки тому +2

    bai g thuada no kinna g

    • @user-vq8dh1eo4s
      @user-vq8dh1eo4s 3 роки тому

      ਇਹ ਵੀਡਿਓ ਇੱਕਲੇ ਵਿਰਾਸਤੀ ਗੁੜ ਬਾਰੇ ਨਹੀਂ ਹੈ । ਸਗੋਂ ਖੇਤੀ ਵਿਚੋਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹਾਂ , ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਜੇ ਵਧੀਆ ਲੱਗੇ ਤਾਂ ਹੀ ਅੱਗੇ share ਕਰਨਾ । ਤੁਹਾਡਾ ਸ਼ੁੱਭ ਚਿੰਤਕ - ਮਾਸਟਰ ਗੁਰਪ੍ਰੀਤ ਸਿੰਘ c/o ਵਿਰਾਸਤੀ ਗੁੜ ।।
      ਸਿਰਫ਼ whatsapp ਲਈ ਨੰਬਰ 7837600016

  • @baldevsinghkhinda6594
    @baldevsinghkhinda6594 3 роки тому +1

    7837600016 Thanks Master ji

  • @dalipchand9080
    @dalipchand9080 3 роки тому +1

    ਮਾਸਟਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਆਕਾਲ ਜੀ
    ਮੈਨੂੰ ਅਪਣਾ ਮੋਬਾਈਲ ਨੰਬਰ ਦਿੳ ਤਾਂ ਕਿ
    ਮੈਂ ਤੁਹਾਡੇ ਨਾਲ ਗੱਲ ਕਰ ਕੇ ਆਪ ਜੀ ਕੋਲੋਂ
    ਗੁੜ ਮਗਵਾ ਕੇ ਵਰਤ ਸਕੀਏ
    ਧਨਵਾਦ ਜੀ

  • @sukhagill2147
    @sukhagill2147 3 роки тому +2

    Sde ta gher da hunda gurd ji

    • @kambiaulakh6777
      @kambiaulakh6777 3 роки тому

      Asal sach Kro chek ua-cam.com/video/lNt4Lwxy7uY/v-deo.html

  • @SukhwinderSingh-yb8ot
    @SukhwinderSingh-yb8ot 3 роки тому +2

    ਮਾਸਟਰ ਜੀ ਦਾ ਫੋਨ ਨੰਬਰ ਦਸੋ

  • @mohindermaingi8437
    @mohindermaingi8437 3 роки тому +2

    What is rate of this Gur

    • @user-vq8dh1eo4s
      @user-vq8dh1eo4s 3 роки тому

      ਇਹ ਵੀਡਿਓ ਇੱਕਲੇ ਵਿਰਾਸਤੀ ਗੁੜ ਬਾਰੇ ਨਹੀਂ ਹੈ । ਸਗੋਂ ਖੇਤੀ ਵਿਚੋਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹਾਂ , ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਜੇ ਵਧੀਆ ਲੱਗੇ ਤਾਂ ਹੀ ਅੱਗੇ share ਕਰਨਾ । ਤੁਹਾਡਾ ਸ਼ੁੱਭ ਚਿੰਤਕ - ਮਾਸਟਰ ਗੁਰਪ੍ਰੀਤ ਸਿੰਘ c/o ਵਿਰਾਸਤੀ ਗੁੜ ।।
      ਸਿਰਫ਼ whatsapp ਲਈ ਨੰਬਰ 7837600016

  • @KarnailSingh-bf5lw
    @KarnailSingh-bf5lw 3 роки тому

    ਬਾੲੀ.ਜੀ.ਮੈ.ਤੁਹਾਨੂੰ.ਮਿਲਣਾ.ਚਾਹੁਨਾ.ਹਾਂ

    • @sakandarsingh1532
      @sakandarsingh1532 3 роки тому +1

      Gur da rate nahi dasya

    • @user-vq8dh1eo4s
      @user-vq8dh1eo4s 3 роки тому

      @@sakandarsingh1532 ਇਹ ਵੀਡਿਓ ਇੱਕਲੇ ਵਿਰਾਸਤੀ ਗੁੜ ਬਾਰੇ ਨਹੀਂ ਹੈ । ਸਗੋਂ ਖੇਤੀ ਵਿਚੋਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹਾਂ , ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਜੇ ਵਧੀਆ ਲੱਗੇ ਤਾਂ ਹੀ ਅੱਗੇ share ਕਰਨਾ । ਤੁਹਾਡਾ ਸ਼ੁੱਭ ਚਿੰਤਕ - ਮਾਸਟਰ ਗੁਰਪ੍ਰੀਤ ਸਿੰਘ c/o ਵਿਰਾਸਤੀ ਗੁੜ ।।
      ਸਿਰਫ਼ whatsapp ਲਈ ਨੰਬਰ 7837600016

  • @sukhpreetbassi3592
    @sukhpreetbassi3592 3 роки тому

    ਹਰ ਪਿੰਡ ਚ ਹੁੰਦੇ 2-4 ਬੰਦੇ ਤੁਹਾਡੇ ਵਰਗੇ ਕੰਜੂਸ ਮਾਸਟਰ ਜੀ ਸਾਡੇ ਪਿੰਡ ਵੀ ਹੈਗੇ ਉਹਨਾਂ ਦੀ ਅਲ ਆ ਦਾਲ ਪੀਣੇ ਦੂਜੇ ਆ ਨੰਗ ਪੈਰੇ

    • @kaurasingh7750
      @kaurasingh7750 2 роки тому +1

      bassi ji ਜੋ ਠੀਕ ਕਮ ਕਰਦਾ ਹੈ ਉਸ ਦਾ ਹੌਸਲਾ ਵਧਾਓ .ਕੋਈ ਐਸਾ ਆਦਮੀ ਇਕ ਵੀ ਦਸੋ ਜੋ ਪੈਸੇ ਕਿਸੇ ਨੂੰ ਮੁਫ਼ਤ ਦਿੰਦਾ ਹੋਵੇ .ਕੌੜਾ ਸਿੰਘ ਮੋਗਾ

  • @amanpp3172
    @amanpp3172 2 роки тому

    Bas bai thi ta bache sarkari school ch nhi bajda tusi ta sarkari nukri nal gana bach da ho tera apna bacha sarkari school ch padada fudu bna rha sala

  • @gssidhu364
    @gssidhu364 7 місяців тому

    WhatsApp Nunber Of Gurpreet Singh

  • @soulsandhu8114
    @soulsandhu8114 3 роки тому

    Very nice veer ji

  • @sukhwindersingh-fu4rq
    @sukhwindersingh-fu4rq 3 роки тому

    Good job

  • @gurdasgrewal9
    @gurdasgrewal9 3 роки тому

    Good

  • @dharmindersingh5215
    @dharmindersingh5215 3 роки тому +2

    Good job

    • @kambiaulakh6777
      @kambiaulakh6777 3 роки тому

      Asal sach Kro chek ua-cam.com/video/lNt4Lwxy7uY/v-deo.html

  • @roopsingh638
    @roopsingh638 3 роки тому

    Good job