ਕਹਿੰਦੇ ਵਾਲ ਖੋਲੋ ਜੂੜਾ ਨਹੀਂ ਕਰ ਸਕਦੇ | Rustam-e-Hind Jassa Patti🤼‍♂️🏋️‍♀️| Josh Talks Punjabi

Поділитися
Вставка
  • Опубліковано 31 лип 2023
  • ਸਾਡੇ ਅੱਜ ਦੇ Speaker ਜੱਸਾ ਪੱਟੀ ਕੋਈ ਜਾਨ ਪਹਿਚਾਣ ਦਾ ਮੁਹਤਾਜ ਨਹੀਂ ਸਗੋਂ ਉਨ੍ਹਾਂ ਨੂੰ ਰੁਸਤਮ ਏ ਹਿੰਦ ਜੱਸਾ ਪੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
    ਜੱਸੇ ਦੇ ਪਿਤਾ ਜੀ Army ਵਿੱਚ ਭਲਵਾਨ ਸਨ ਤੇ ਉਨ੍ਹਾਂ ਆਪਣੇ ੨ ਮੁੰਡਿਆਂ ਚੋ ਛੋਟੇ ਜੱਸੇ ਨੂੰ ਭਲਵਾਨੀ ਤੇ ਲਾਇਆ ਘਰ ਚ ਗ਼ਰੀਬੀ ਹੋਣ ਕਰਕੇ ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ ਨਾਲ ਭਲਵਾਨੀ ਕਰਨੀ ਪਾਈ ਜੱਸਾ ਦੀ ਜਿੰਦਗੀ ਦੇ ਵਿੱਚ ਕੁਝ ਅਜਿਹੇ ਮੌਕੇ ਵੀ ਆਏ ਕੇ ਉਨ੍ਹਾਂ ਵੱਡੇ-ਵੱਡੇ Medal ਸਿਰਫ ਇਸ ਕਰਕੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਨੂੰ ਇੱਕ ਵਾਰ Turkey ਦੇ ਵਿੱਚ ਕਿਹਾ ਗਿਆ ਕੇ ਆਪਣੇ ਕੇਸ਼/ਵਾਲ ਖੋਲੋ ਜਾ ਕੁੜੀਆਂ ਵਾਂਗੂ ਗੁਤ ਕਰੋ ਪਟਕਾ ਨਹੀਂ ਬਨ ਸਕਦੇ ਤਾ ਉਹ ਛੱਡ ਆਏ ਸਨ। ਇਹ ਸਭ ਦੌਰਾਨ ਉਨ੍ਹਾਂ ਨੂੰ ਬਹੁਤ ਸੱਟਾ ਲੱਗਿਆ ਤੇ ਲੋਕਾਂ ਨੇ ਉਨ੍ਹਾਂ ਨੂੰ ਕਹਿਣਾ ਕੇ ਤੁਸੀਂ ਭਲਵਾਨੀ ਛੱਡਦੇ ਇਹ ਤੇਰੇ ਵੱਸ ਦੀ ਗੱਲ ਨਹੀਂ ਪਰ ਉਨ੍ਹਾਂ ਆਪਣੀ ਹਿੰਮਤ ਨਹੀਂ ਹਾਰੀ ਸਗੋਂ ਮਿਹਨਤ ਕੀਤੀ ਤੇ ਆਪਣੀ ਖੇਡ ਬਰਕਰਾਰ ਰੱਖੀ ਤੇ ਅੱਜ ਉਹ ਰੁਸਤਮ-ਏ-ਹਿੰਦ ਦੇ ਖਿਤਾਬ ਨਾਲ ਨਿਵਾਜੇ ਜਾਂਦੇ ਹਨ।
    ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
    Today's Speaker Jassa Patti needs no identity but he is known as Rustom-e-Hind Jassa Patti.
    Jassa’s father was in the Army and he made his son Jassa Wrestler. Due to poverty and some bad Circumstances in the family, he studies in very bad situations. There were some opportunities in Jassa's life but They left the big medal only because of his Rules Onetime in Turkey they were told to open their hair and play like girls, they can't wear Patka, then they left. During all this, he suffered a lot and people said to him that you leave wrestling, it is not up to his game, but he did not lose his courage but worked hard and maintained his game and today he was awarded the title of Rustam-e-Hind And many more.
    Let's hear their full story.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: joshtalkspu...
    Important Keywords :
    jassa patti,jassa patti workout,punjab,josh talks,josh talks punjabi,josh talks upsc,josh talks pcs,josh talks jassa patti,josh talks jassa,josh talks jassa patti video,josh talks jassa patti interview,josh talk punjabi,josh talks new video,josh talks exam,josh talks punjabi upsc,josh talks punjabi pcs,josh talks psssb,josh talks upsc motivation,josh talks pcs officer,josh talks govt job,josh talks rustamehind,best motivational video,jassa patti kushti
    #JoshTalksPunjabi #jassapatti #WrestlerJassaPatti #motivationalvideo #zerotohero #struggletosuccess #bestmotivationalvideo

КОМЕНТАРІ • 591

  • @jind3917
    @jind3917 10 місяців тому +68

    ਐਨੀਆਂ ਸੱਟਾਂ ਤੋਂ ਬਾਅਦ ਤਾਂ ਬੰਦੇ ਕੋਲੋਂ ਉੱਠਣਾ ਔਖਾ ਹੋ ਜਾਂਦਾ ਪਰ ਸਦਕੇ ਜਾਈਏ ਤੇਰੇ ਭਲਵਾਨ ਜੀ,
    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ।

  • @saabbullar4442
    @saabbullar4442 9 місяців тому +23

    ਜਿਓਦਾ ਰਹਿ ਜੱਟਾਂ ਮਾਝੇ ਦੀ ਸ਼ਾਨ ਹੈ ਤੂੰ ਬਾਪੂ ਕਲਗੀਆਂ ਵਾਲੇ ਤੇਰੇ ਤੇ ਮਿਹਰ ਕਰਨ

  • @tajindersingh2065
    @tajindersingh2065 10 місяців тому +95

    ਭਲਵਾਨ ਜਸਕਵਰ ਸਿੰਘ ਸ਼ਾਂਨ ਪੰਜਾਬ ਦੀ❤

  • @gurdeepbrahmanwala2088
    @gurdeepbrahmanwala2088 10 місяців тому +160

    ਪੰਜਾਬ ਦੀ ਧਰਤੀ ਦਾ ਬੱਬਰ ਸ਼ੇਰ ਜੱਸਾ ਪੱਟੀ ❤❤

  • @harindersinghjohal835
    @harindersinghjohal835 10 місяців тому +54

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤੁਸੀਂ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਦੁਨੀਆ ਵਿੱਚ ਰੌਸ਼ਨ ਕੀਤਾ।

  • @user-xb9sp3sh6i
    @user-xb9sp3sh6i 10 місяців тому +38

    ਮਝੈਲਾ ਸਾਰੇ ਸਿੱਖ ਜਗਤ ਨੂੰ ਮਾਣ ਤੇਰੇ ਤੇ

    • @viks1632
      @viks1632 10 місяців тому +2

      Achha ji, mele vich paise te usnu saare dharma de lok dende ne

    • @Harman627
      @Harman627 10 місяців тому

      @@viks1632frr ose keda kheha v kale sikha ne he paise dete ose keha v sare sikh jagat nu maan tare te

    • @punjabigamer6124
      @punjabigamer6124 10 місяців тому

      ​@@viks1632oh veer tusi har gal puthe pase na lai ke Jaya Karo guru sahdu te mal sab de sanjhe hunde aa jo v punjabi aa ohnu maan aa jasse patti te

  • @mukulbhardwaj352
    @mukulbhardwaj352 10 місяців тому +56

    ਸਾਨੂੰ ਜੱਸੇ ਪੱਟੀ ਬਾਈ ਉਤੇ ਮਾਣ ਹੈ । 22 ਜੀ ਤੁਸੀ ਪੰਜਾਬ ਦੇ ਮਹਾਨ ਮੱਲ ਹੈ । ਪੰਜਾਬੀ ਦੇ ਦੰਗਲ ਦਾ ਸ਼ਿੰਗਾਰ ਵੀ ਜੱਸਾ ਪੱਟੀ ਹੀ ਰਹੇਗਾ ।

  • @RanjitSingh-ms2yu
    @RanjitSingh-ms2yu 10 місяців тому +24

    ਬੱਬਰ ਸ਼ੇਰ ਜੰਸਾ ਪੱਟੀ ਮਾਣ ਹੈ ਤੇਰੇ ਤੇ ਪੰਜਾਬੀਆ ਨੂੰ

  • @jogi7466
    @jogi7466 10 місяців тому +18

    ਯਰ ਜੋਸ਼ ਟਾਕ ਆਲਿਓ ਕੁਜ ਤੋ ਸੋਚੋ ਇੰਨੇ ਉੱਚੇ ਰੁਤਬੇ ਦਾ ਬੰਦਾ ਥੋਡੇ ਕੋਲ ਆਇਆ ਤੇ ਮਖੀਆ ਬੈਠੀ ਜਾਂਦਿਆਂ ਬਈ ਉਪਰ….. ਬਾਕੀ ਜੱਸਾ ਪੱਟੀ ਬਾਈ ਜੀ ਨੂੰ ਬੋਹਤ ਸਤਿਕਾਰ ❤

  • @ssingh8393
    @ssingh8393 10 місяців тому +21

    ਸਿੱਖ ਪਹਿਲਵਾਨ ਜੱਸਾ ਪੱਟੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ🙏❤

  • @sukhkhehra1627
    @sukhkhehra1627 10 місяців тому +13

    ਮਾਝੇ ਦਾ ਮਝੈਲ ਜੱਸਾ ਪੱਟੀ। ਪੰਜਾਬ ਦੀ ਸ਼ਾਨ 👍👍

  • @garri6769
    @garri6769 10 місяців тому +63

    ਜੱਸਾ ਪੱਟੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ ਜੀ 🙏🙏🙏🙏🙏❤️❤️❤️❤️❤️

  • @jagdeepsinghjagdeepsingh-if5jr
    @jagdeepsinghjagdeepsingh-if5jr 9 місяців тому +30

    ਪੰਜਾਬ ਦੀ ਸ਼ਾਨ ਸਾਡਾ ਵੀਰ ਜੱਸਾ ਪੱਟੀ ਵਾਹਿਗੁਰੂ ਜੀ ਕਿਰਪਾ ਰਖਿਓ ਜੀ ਵੀਰ ਤੇ ❤

    • @satpalsinghsony7779
      @satpalsinghsony7779 9 місяців тому

      ਮਿਹਨਤ ਨੂੰ ਫਲ ਜਰੂਰ ਮਿਲਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ। 💪💪

  • @RajinderSingh-qj4yg
    @RajinderSingh-qj4yg 10 місяців тому +27

    ਪੰਜਾਬ ਦਾ ਕੋਹਿਨੂਰ ਹਿਰਾ ਜੱਸਾ ਪੱਟੀ ਜਿਉਦਾ ਰਹਿ ਵੀਰ Raj property Malerkotla

  • @baljitsingh-fs2ju
    @baljitsingh-fs2ju 10 місяців тому +38

    ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

    • @rajkumarkhalsarajkhalsa6362
      @rajkumarkhalsarajkhalsa6362 10 місяців тому +1

      🎉ਵਾਹਿਗੁਰੂ ਤੇਰੀ ਚਢਦੀ ਕਲਾ ਰਖੇ ਰਾਜ ਕੂਮਾਰ ਸਿੰਘ ਡਾਕਰਾਸਾਬ ਪਚਕੁਲਾ

  • @farmarjatt9284
    @farmarjatt9284 10 місяців тому +9

    ਇਹ ਨੇ ਅਸਲੀ ਮਿਹਨਤਕਸ਼ ਲੋਕ ਰੀਲਾ ਤੇ ਤਾ ਲੱਛਣ ਕੋਈ ਵੀ ਕਰਲੂ

  • @Navjot.101
    @Navjot.101 10 місяців тому +22

    ਪੰਜਾਬ ਦੀ ਸ਼ਾਨ ਜੱਸਾ ਪੱਟੀ ❤❤

  • @didaarrana5026
    @didaarrana5026 10 місяців тому +20

    ਗੁਰੂ ਫਤਿਹ ਜੀ ਸਾਰਿਆਂ ਨੂੰ 🙏🙏🙏🙏🙏

  • @MakhanSingh-ie1vr
    @MakhanSingh-ie1vr 9 місяців тому +18

    ਸਿੱਖ ਕੌਮ ਦੇ ਅੰਡਰਟੇਕਰ ਜੱਸਾ ਪੱਟੀ ਮਾਣ ਤੇਰੇ ਤੇ ਜਿਊਂਦੇ ਰਹੋਂ ਵੀਰਾ

  • @expensivesingh
    @expensivesingh 10 місяців тому +18

    salute ਆ ਜੱਟਾਂ ਸਿੱਖੀ ਲਈ ਜੋ ਕੀਤਾ ❤❤❤❤

  • @ajmersinghdhuri9653
    @ajmersinghdhuri9653 9 місяців тому +6

    ਸ਼ਾਬਾਸ਼ ਬੇਟੇ, ਮਾਪਿਆਂ ਦਾ ਵਧੀਆ ਨਾਂ ਰੌਸ਼ਨ ਕੀਤਾ ਹੈ। ਤੇਰੇ ਤੇ ਪੰਜਾਬ ਨੂੰ ਮਾਣ ਹੈ।

  • @davinderthind07
    @davinderthind07 9 місяців тому +4

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਤੇ ਪੱਕੀ ਮੇਹਰ ਕਰਨ ਗੇ,ਜਦੀ 5ਆਪਾਂ ਸਿੱਖੀ ਲਈ ਆਪਣਾ ਸਭ ਕੁੱਝ ਵਾਰ ਦਿਨੇ ਆ ਤਾਂ ਵਾਹਿਗੁਰੂ ਜੀ ਇੱਕ ਦਿਨ ਸਾਰੇ ਦੁੱਖ ਖਤਮ ਕਰ ਦਿੰਦੇ ਨੇ , ਪਰਚੇ ਜਰੂਰ ਪੈਂਦੇ ਨੇ ਸਿੱਖੀ ਚ

  • @bajsinghbaj1094
    @bajsinghbaj1094 9 місяців тому +4

    ਵਾਹ ਪੰਜਾਬ ਦੇ ਬੱਬਰ ਸ਼ੇਰਾ, ਪੱਟੀ ਦਾ ਨਾਮ ਸਾਰੀ ਦੁਨੀਆਂ ਵਿੱਚ ਰੋਸ਼ਨ ਕੀਤਾ, ਧੰਨਵਾਦ ਹੈ ਤੇਰੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਤੈਨੂੰ ਇਥੋਂ ਤੱਕ ਪਹੁੰਚਾਇਆ, ਪੱਟੀ ਨੂੰ ਨਕਸ਼ੇ ਤੇ ਚਮਕਾਉਣ ਲਈ ਦਿਲੋਂ ਧੰਨਵਾਦ ਹੈ।

  • @sandeepdubai1313
    @sandeepdubai1313 10 місяців тому +21

    ਵੀਰੇ ਨੂੰ ਿਮਲ ਨੂੰ ਬਹੁਤ ਮਨ ਕਰਦਾ

    • @majorsingh323
      @majorsingh323 10 місяців тому

      ❤❤❤❤❤❤❤❤❤❤❤❤

  • @sahibsinghcheema4151
    @sahibsinghcheema4151 9 місяців тому +21

    ਧੰਨਵਾਦ ਸ ਜਸਾ ਸਿੰਘ ਭੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

    • @saabbullar4442
      @saabbullar4442 9 місяців тому +1

      ਭੱਟੀ ਨਹੀਂ ਵੀਰ ਜੀ ਪੱਟੀ ਸ਼ਹਿਰ ਹੈ ਮਾਝੇ ਦਾ

  • @Ammypatti
    @Ammypatti 10 місяців тому +10

    ਸਾਡੇ ਸ਼ਹਿਰ ਦੀ ਸ਼ਾਨ ਜੱਸਾ ਵੀਰ ਗੁਆਂਡੀ ਸਾਡਾ ਭਰਾ

  • @gurpreetsingh126
    @gurpreetsingh126 10 місяців тому +20

    ਸਾਨੂੰ ਮਾਣ ਸਰਦਾਰ ਸਾਹਿਬ ਜੀ ਤਹਡੇ ਤੇ

  • @pb46wala52
    @pb46wala52 10 місяців тому +14

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ

  • @diljeetkaur5858
    @diljeetkaur5858 9 місяців тому +11

    ਬਹੁਤ ਮਾਣ ਪਿਤਾ ਤੇ ਪੁੱਤਰ ਉਪਰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਹਮੇਸ਼ਾ ਰੱਖਣਾ ਪੰਜਾਬ ਦੇ ਯੋਧਿਆਂ ਤੇ ❤️🙏🏻👌

  • @maanpunjabiblogger6138
    @maanpunjabiblogger6138 10 місяців тому +10

    ਵਾਹਿਗੁਰੂ ਚੜਦੀਕਲਾ ਬਖ਼ਸ਼ਣ ਵੀਰ ਅੱਜ ਕੱਲ ਦੇ ਨੌਜਵਾਨਾਂ ਨੂੰ ਜੱਸੇ ਪੱਟੀ ਵੀਰ ਤੋਂ ਸਿੱਖਿਆ ਲੇਣ ਦੀ ਲੋੜ ਹੈ ਤੇ ਨਸ਼ੀਆਂ ਤੋਂ ਬਚਣ ਦੀ ਲੋੜ ਹੈ ਨਸ਼ਾ ਕਰਨਾ ਤਾਂ ਸਿਹਤ ਦਾ ਕਰੋ ਜੋ ਅਨਮੋਲ ਹੈ ਜਿਸ ਦਾ ਕੋਈ ਮੁੱਲ ਨਹੀਂ । ਨੌਜਵਾਨਾਂ ਨੂੰ ਪੜਾਈ ਲਿਖਾਈ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਕਹਿੰਦੇ ਹੁੰਦੇ ਖਾਧੀਆਂ ਖੁਰਾਕਾਂ ਕੰਮ ਆਉਣੀਆਂ । ਵੀਰੋ ਹੱਥ ਜੋੜ ਕੇ ਬੇਨਤੀ ਨਸ਼ੇ ਛੱਡ ਕੇ ਸਿਹਤ ਵੱਲ ਧਿਆਨ ਦੇਵੋ ਵਾਹਿਗੁਰੂ ਪੰਜਾਬੀ ਨੌਜਵਾਨਾਂ ਤੇ ਮੇਹਰ ਕਰੇ ਨਸ਼ਿਆਂ ਤੋਂ ਬਚਾਵੇ ਤੇ ਨਸ਼ੇ ਦੇ ਖਿਲਾਫ ਖੜੋ

  • @gursewak2990
    @gursewak2990 9 місяців тому +2

    ਪੰਜਾਬ ਦੀ ਸ਼ਾਨ ਹੈ ਜੱਸਾ ਪੱਟੀ ਵਾਲਾ,

  • @Aaj361
    @Aaj361 10 місяців тому +8

    ਭਲਵਾਨੀ ਕਰਨਾ ਝੋਟਿਆਂ ਦਾ ਕੰਮ ਹੈ ਕਤੀੜਾਂ ਦਾ ਨਹੀ l ਜੱਸਾ ਝੋਟਾ ਹੈ

  • @Sandhu_Lahoriye
    @Sandhu_Lahoriye 10 місяців тому +12

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਉਮਰਾਂ ਕਰੇ ਵੀਰ ਦੀਆਂ

  • @jasraj8444
    @jasraj8444 9 місяців тому +1

    ਖੇਡਾਂ ਤਾਂ ਬੜੀਆਂ ਦੁਨੀਆਂ ਤੇ ਪਰ ਭਲਵਾਨੀ ਵਰਗੀ ਖੇਡ ਕੋਈ ਨੀ ਕਿਉਂਕਿ ਜਿੰਨੀ ਇਹਦੇ ਵਾਸਤੇ ਮਿਹਨਤ ਚਾਹੀਦੀ ਜਿੰਨੀ ਖੁਰਾਕ ਚਾਹੀਦੀ ਕੋਈ ਵੱਡੇ ਜਿਗਰੇ ਵਾਲਾ ਈ ਬੰਦਾ ਭਲਵਾਨੀ ਕਰ ਸਕਦਾ ਤੇ ਜੱਸਾ ਪੱਟੀ ਉਹਨਾਂ ਵਿੱਚੋਂ ਇੱਕ ਆ💪💪💪

  • @gurpreetsinghjohal2231
    @gurpreetsinghjohal2231 10 місяців тому +12

    🙏 ਵਾਹਿਗੁਰੂ ਜੀ ਮਿਹਰ ਕਰੇ ਵੀਰ ਤੇ 🙏

  • @gillvikramjitsingh427
    @gillvikramjitsingh427 10 місяців тому +20

    ਵਾਹ ਜੀ ਵਾਹ ਬੜਾ ਮਨ ਖ਼ੁਸ਼ ਹੋਇਆ ਗੱਲਬਾਤ ਸੁਣਕੇ ਜਿਉਂਦਾ ਰਹਿ ਵੀਰਾ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਤੈਨੂੰ❤

  • @gurdhiansingh3521
    @gurdhiansingh3521 10 місяців тому +8

    ਵਾਹਿਗੁਰੂ ਜੀ ਮਿਹਰ ਬਣਾਏ ਰੱਖੇ ਵੀਰ ਤੇ 🙏🙏

  • @manpreetgill3970
    @manpreetgill3970 10 місяців тому +16

    Real sikh real Singh real pehalwan 👍

  • @sardarsaabsingh6463
    @sardarsaabsingh6463 9 місяців тому +7

    ਬਹੁਤ ਵਧੀਆ ਸਰਦਾਰ ਜੀ,,, ਦੇਸ਼ ਪੰਜਾਬ ਪੰਜਾਬੀਅਤ,, ਪਹਿਲਵਾਨੀ ਜ਼ਿੰਦਾਬਾਦ ❤

  • @mehaksandhu3552
    @mehaksandhu3552 10 місяців тому +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @sukhchainsingh1100
    @sukhchainsingh1100 10 місяців тому +3

    ਬੱਲੇ ਸ਼ੇਰਾਂ

  • @dilbagsohal118
    @dilbagsohal118 10 місяців тому +5

    ਸਾਡੇ ਮਾਝੇ ਦੀ ਸ਼ਾਨ♥️♥️♥️🙏🏻🙏🏻

  • @singhsarbjit9393
    @singhsarbjit9393 10 місяців тому +6

    ਜਿਉਂਦਾ ਰਹਿ ਜਸਿਆ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।।👍

  • @rashpalsingh8767
    @rashpalsingh8767 9 місяців тому +2

    ਜੱਸਾ ਪੱਟੀ , ਪੰਜਾਬ ਦੀ ਸ਼ਾਨ

  • @rashpalsingh9452
    @rashpalsingh9452 10 місяців тому +3

    ਜੱਸਾ ਪੱਟੀ ਵਹਿਗੂਰੁ ਜੀ ਤੇਨੂੰ ਚੜਦੀ ਕਲਾ ਵਿੱਚ ਰੱਖਣ।

  • @SimaranjitS
    @SimaranjitS 10 місяців тому +1

    ਜੱਸਾ ਪੱਟੀ ਧਰਤੀ ਨਾਲ ਜੁੜਿਆ ਬੰਦਾ ਹੈ। ਜੋਸ਼ ਟਾਕ ਵਾਲਿਆ ਨੂੰ ਦੋ ਬੇਨਤੀਆਂ ਨੇ...ਇਕ ਤੇ ਸ਼ੁਰੂ ਵਿੱਚ ਪੰਜਾਬੀ ਵਾਲੇ ਸਬਟਾਈਟਲ ਵਿੱਚ ਗਲਤੀਆਂ ਥੋੜੀਆਂ ਘੱਟ ਕਰੋ ਜੀ....ਦੂਸਰਾ ਮੱਖੀਆਂ ਦਾ ਇਲਾਜ ਵੀ ਕਰਦੋ.... ਬੋਲਣ ਵਾਲੇ ਨਾਲ ਦਰਸ਼ਕਾਂ ਦਾ ਧਿਆਨ ਵੀ ਜਾਂਦਾਂ ਇਹਨਾਂ ਵੱਲ।

  • @kultarsinghcheema-ml3uq
    @kultarsinghcheema-ml3uq 9 місяців тому +5

    ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਜੀ । ਵਾਹਿਗੁਰੂ ਭਲੀ ਕਰਨਗੇ ਜੀ।

  • @streetpictures6506
    @streetpictures6506 9 місяців тому +1

    punjab di shaan jassa patti pehalwan 💥🖖💪👍👌🙌👏❤ full support AA bai
    nu

  • @SukhwinderSinghSukhwinde-tj6ij
    @SukhwinderSinghSukhwinde-tj6ij 9 місяців тому +4

    ਪੰਜਾਬ ਦੀ ਸ਼ਾਨ ਪੱਟੀ ਸ਼ਹਿਰ ਦਾ ਮਾਨ ਜੱਸਾ ਪੱਟੀ ਪਹਿਲਵਾਨ ਜਿੰਦਾਬਾਦ ❤✌✌✌✌

  • @gorawirring6604
    @gorawirring6604 10 місяців тому +3

    ਭਲਵਾਨ ਜੀ ਰੱਬ ਚੜ੍ਹਦੀ ਕਲਾ ਵਿਚ ਰੱਖਣ

  • @Jayladhershorts666
    @Jayladhershorts666 10 місяців тому +4

    Hme maan hai Patti bhaji app ke oper aap Punjab hi nhi Hindustan ki shan ho app ek Sher ho apke father mother ji ko koti koti parnam 🙏🙏🙏🙏🙏🙏khush raho aap💪

  • @amritpalsingh93736
    @amritpalsingh93736 10 місяців тому +7

    ਵਾਹਿਗੁਰੂਅਕਾਲਪੁਰਖ ਚੜ੍ਹਦੀ ਕਲਾ ਵਿੱਚ ਰੱਖੇ

  • @amarjitsingh1946
    @amarjitsingh1946 10 місяців тому +4

    ਸਤਿ ਸ੍ਰੀ ਅਕਾਲ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ

  • @diljeetkaur5858
    @diljeetkaur5858 9 місяців тому +2

    Dhan guru granth sahib ji chridikala kearn ji ❤️🙏🏻👌

  • @TinkuKumar-dx4kd
    @TinkuKumar-dx4kd 10 місяців тому +9

    Dhan dhan Shri guru Gobind Singh Ji mahraj ji pita ji ❤️ app ji te kirpa krn ❤

  • @MakhanSingh-ie1vr
    @MakhanSingh-ie1vr 9 місяців тому

    ਜੱਸਾ ਪੱਟੀ ਜੀ ਤੁਹਾਡੇ ਦੱਸਣ ਦੀ ਲੋੜ ਨਹੀਂ ਅਖਾੜੇ ਵਿੱਚ ਦੇਖਦਾ ਹਾਂ ਬਹੁਤ ਵਧੀਆ ਸੁਭਾਅ ਤੇ ਆਦਤਾਂ ਵੀ ਠੀਕ ਹਨ ਬਹੁਤ ਮਾਣ ਹੈ ਤੇਰੇ ਤੇ ਜਿਊਂਦੇ ਰਹੋਂ ਪ੍ਰਮਾਤਮਾ ਮੇਹਰ ਕਰੇ ਸੱਟ ਪੇਟ ਤੋਂ ਬਚਾਅ ਕਰੇ ਵਾਹਿਗੁਰੂ

  • @harvindermintu5678
    @harvindermintu5678 10 місяців тому +9

    ਵਾਹਿਗੁਰੂ ਚੜੁਦੀ ਕਲਾ ਵਿੱਚ ਰੱਖਣ🙏

  • @surinderbhinder323
    @surinderbhinder323 10 місяців тому +10

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ

  • @nameisMr
    @nameisMr 10 місяців тому +3

    Babbar sher of panjab menu kushti khelni nhi vdia lgdi but menu jassa bai di kushti bht kaint lgdi a nd me fan a bai da bai ik real example a k kida apne bjurg kine kaim hunde c nd kini takkat rkhde c bai to v vadd he jann rkhde hon gai oh tn baki love uh bai waheguru ji mehr krn tuhade te

  • @ksidhuksidhu9983
    @ksidhuksidhu9983 10 місяців тому +2

    ਜੱਸੇ ਬਾਈ ਨੇ ਆਪਣੀ ਹੱਡਬੀਤੀ , ਤਕਲੀਫਾਂ ਅਤੇ ਪ੍ਰਾਪਤੀਆਂ ਬਾਰੇ ਬਹੁਤ ਸਿੱਧੇ ਅਤੇ ਸੁਚੱਜੇ ਤਰੀਕੇ ਨਾਲ਼ ਦੱਸਿਆ ਹੈ
    ਐਨੀ ਤੰਗੀ ਕੱਟਣ ਤੋਂ ਬਾਅਦ ਚੜਦੀ ਕਲਾ ਦੀ ਗੱਲ ਕਰਨੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਜੱਸੇ ਨੇ ਸਾਬਿਤ ਵੀ ਕੀਤਾ ਹੈ ਇੱਕ ਸਿੱਖ ਲਈ ਚੜਦੀ ਕਲਾ ਦਾ ਕੀ ਮਹੱਤਵ ਹੈ ।
    ਧੰਨਵਾਦ ਏਸ ਚੈਨਲ ਦਾ ਜਿਨ੍ਹਾਂ ਨੇ ਇੱਕ ਮਜ਼ਬੂਤ ਅਤੇ ਮਿਹਨਤੀ ਬੰਦੇ ਨੂੰ ਸਾਡੇ ਲੋਕਾਂ ਦੇ ਰੂਬਰੂ ਕੀਤਾ ਸਿੱਖਣ ਵਾਲਿਆਂ ਨੇ ਏਸ ਬੰਦੇ ਤੋਂ ਬਹੁਤ ਕੁਝ ਸਿੱਖ ਲੈਣਾ ਹੈ ਤੁਹਾਡਾ ਚੈਨਲ ਵੀ ਅੱਜ ਸਬਸਕ੍ਰਾਈਬ ਕਰ ਲਿਆ ਜੀ ਏਸ ਵੀਡੀਓ ਤੋਂ ਬਾਅਦ
    ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਭਲਵਾਨ ਨੂੰ 🙏

    • @JoshTalksPunjabi
      @JoshTalksPunjabi  10 місяців тому

      ਬਹੁਤ ਬਹੁਤ ਧੰਨਵਾਦ ਜੀ 😇। ਭਵਿਖ ਚ ਵੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ ਸਖਸ਼ੀਅਤਾਂ ਆਪ ਜੀ ਦੇ ਨਾਲ ਰੂਬਰੂ ਕਰਦੇ ਰਹੀਏ।

    • @ksidhuksidhu9983
      @ksidhuksidhu9983 10 місяців тому +1

      @@JoshTalksPunjabi ਬਿਲਕੁਲ ਜੀ ਸਮੇਂ ਦੀ ਜ਼ਰੂਰਤ ਹੈ ਇਹੋ ਜਿਹੇ ਮਿਹਨਤਕਸ਼ ਬੰਦਿਆਂ ਬਾਰੇ ਸਾਡੀ ਨਵੀਂ ਪਨੀਰੀ ਨੂੰ ਦੱਸਣਾ 🙏

  • @user-jz1mb9vs4q
    @user-jz1mb9vs4q 10 місяців тому +5

    Love you jaseya tenu vekh Mann kush Ho janda wheguru sade sikh sher Te apni kirpa bnai rakhna love you broo

  • @mrsmusafirsingh6671
    @mrsmusafirsingh6671 10 місяців тому +5

    ਸਜਦਾ ਜੀ ਐਸੀਆਂ ਰੂਹਾਂ ਨੂੰ

  • @iqbalsandhu1822
    @iqbalsandhu1822 9 місяців тому +1

    ਵਾਹਿਗੁਰੂ ਜੀ ਚੜਦੀ ਕਲਾ ਰਖਣ

  • @ersatnam
    @ersatnam 10 місяців тому +7

    Respect for Inspiring , Champion ਭਲਵਾਨ ਜੀ।

  • @KuldeepSidhu-gk7ve
    @KuldeepSidhu-gk7ve 10 місяців тому +2

    ਬਿਲਕੁਲ ਸਹੀ ਬਹੁਤ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ

  • @harsimransingh2498
    @harsimransingh2498 10 місяців тому +4

    ਬਾ ਕਮਾਲ ਜੱਸਾ ਪੱਟੀ ਆਲਾ 💪🏼🏋️‍♀️ ਸਲੂਟ ਆ ਜੀ ਮਿਹਨਤ ਤੇ ਜਜ਼ਬੇ ਨੂੰ 2:42
    ਸ਼ੇਅਰ ਕਰਿਓ ਸਾਰੇ

  • @NarinderSingh-oi2rw
    @NarinderSingh-oi2rw 10 місяців тому +1

    Shann ਪੰਜਾਬ ਦੀ ਜੱਸਾ ਜੀ

  • @darthvader-sv3ot
    @darthvader-sv3ot 10 місяців тому +4

    Love this man

  • @BaljinderSingh-jx9nt
    @BaljinderSingh-jx9nt 9 місяців тому +1

    Punjab ka sher jassa Patti❤❤

  • @hardishsingh2058
    @hardishsingh2058 2 місяці тому +1

    ਪੰਜਾਬ ਦਾ ਹੀਰਾ ਤੇ ਸਿੱਖ ਜਗਤ ਕੋਹੇਨੂਰ ਜੱਸਾ ਪੱਟੀ

  • @topkabaddimatch1597
    @topkabaddimatch1597 10 місяців тому +2

    ਪੰਜਾਬ ਬੋਲਦਾ ਤੇਰੇ ਚੋ ਜੱਟਾ ।

  • @Iamzero0000o
    @Iamzero0000o 9 місяців тому

    ❤❤❤❤ਵਾਹਿਗੁਰੂ ਜੀ ਹਮੇਸ਼ਾ ਪਹਿਲਵਾਨ ਜੀ ਨੂੰ chardikala vich rakha.

  • @khushkaranchhina2890
    @khushkaranchhina2890 10 місяців тому +1

    ਪੰਜਾਬ ਦਾ ਮਾਣ ਆ ਇਹ ਵੀਰ

  • @jagdeepsharma7027
    @jagdeepsharma7027 10 місяців тому +4

    Waheguru maharaj ji

  • @ranjitsinghranjitsingh6538
    @ranjitsinghranjitsingh6538 7 місяців тому

    ਪੁੱਤਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਸਕਦਾ ਖੁਸ਼ ਤੇ ਚੜ੍ਹਦੀ ਕਲਾ ਬਖਸ਼ਣ ਜੀ 🌹🙌🌹

  • @balveersinghsandhu1577
    @balveersinghsandhu1577 10 місяців тому

    ਜੱਸਾ ਪੱਟੀ ਸਾਡਾ ਵੀਰ ਭਾਰਤ ਦੀ ਪੰਜਾਬ ਦੀ ਮਾਝੇ ਦੀ ਸ਼ਾਨ ਹੈ ਬੱਬਰ ਸ਼ੇਰ ਤੇ ਸਾਨੂੰ ਮਾਣ ਹੈ

  • @NarinderSingh-oi2rw
    @NarinderSingh-oi2rw 10 місяців тому +1

    ਰਾਜੀ ਰਹਿ ਵੀਰੇ

  • @jogindersingh1755
    @jogindersingh1755 10 місяців тому +6

    Waheguru tuhanu hamesha chardi kala vich rakhan ❤❤❤❤❤❤😊😊😊😊😊😊🎉🎉🎉🎉🎉

  • @DaljeetsinghSingh-no3kp
    @DaljeetsinghSingh-no3kp 9 місяців тому

    ਸਾਨੂੰ ਮਾਣ ਆ ਵੱਡਾ ਪਰਾ ਤੇਰੇ ਸਾਡੇ ਪੰਜਾਬ ਦਾ ਪੱਟੀ ਨਾਂਮ ਚਮਕਾ ਵੀਰ ਲਵ ਯੂ ਅ ਨੰਬਰ ਦਾ ਸਕਦਾ ਹੋ ਆਪਣਾ

  • @tarnjitsingh3096
    @tarnjitsingh3096 10 місяців тому +6

    Waheguru chardikala ch rakhn hamesha ❤🙏🏻😇

  • @honeywadhwa4022
    @honeywadhwa4022 10 місяців тому +3

    Down to earth aa pehlwan g huni ❤

  • @gurmailsingh2712
    @gurmailsingh2712 10 місяців тому +1

    ਪੰਜਾਬ ਦੀ ਸ਼ਾਨ, ਦਸਤਾਰ ਦੀ ਸ਼ਾਨ

  • @jagroopsinghtoor1224
    @jagroopsinghtoor1224 9 місяців тому +1

    Carry on. God may bless you for good health, good game and happy life.

  • @garri6769
    @garri6769 10 місяців тому +5

    ਵਾਹਿਗੁਰੂ ਜੀ 🙏🙏🙏🙏🙏❤️❤️❤️❤️❤️

  • @naseerpathan6224
    @naseerpathan6224 10 місяців тому +4

    Jassa Paaji.. Here Pathan Fan Forever love you🎉🎉🎉

  • @sonyfoujigurdaspur
    @sonyfoujigurdaspur 10 місяців тому +4

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @NirmalSingh-kz6rl
    @NirmalSingh-kz6rl 10 місяців тому +4

    koshish karne walon ki kabhi haar nhi hoti god bless you mll ji

  • @DnyaneshwarAswale
    @DnyaneshwarAswale 10 місяців тому +1

    bhut badiya jassa bhai thanks Josh lalk punjab for interview jassa patti is on of most popular wrestler mittika top pahelwan

  • @Hunter-sr1kt
    @Hunter-sr1kt 10 місяців тому +1

    ਜੱਸਾ ਪੱਟੀ... ਸਾਨ ਪੰਜਾਬ ਦੀ

  • @jassapattijassapatti
    @jassapattijassapatti 10 місяців тому +5

    Love u dilo paji sirra mercy ful person and hardworking man sirra wgmk.

  • @Anandpuria_sardar
    @Anandpuria_sardar 10 місяців тому

    ਵਾਹਿਗੁਰੂ ਜੀ ਮੇਹਰ ਕਰਨ ਵੱਡੇ ਵੀਰ ਤੇ 🙏ਬੁਲੱਦ ਹੋਸਲਾ ਵੀਰ ਦਾ ਵੀਰ ਮਾਣ ਏ ਤੁਹਾਡੇ ਤੇ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ ਵੱਡੇ ਵੀਰ ਤੇ 🙏

  • @gurjindersinghsona7854
    @gurjindersinghsona7854 10 місяців тому +1

    Waheguru meher karen thwannu hamesha chadhdi kala bakshe tussi mere fevrate pehelwan ho 🙏🙏🙏🙏🙏

  • @varinderpalsingh859
    @varinderpalsingh859 10 місяців тому +1

    Salute bai ji ….. big fan of you.
    Lots of
    motivation
    And positivity

  • @honeykamboz1190
    @honeykamboz1190 10 місяців тому +1

    I Love you Jassa veer😊❤❤❤❤❤
    Waheguru Bless you ALWAYS😊😊❤❤❤❤

  • @balwindersingh-rf9dg
    @balwindersingh-rf9dg 9 місяців тому +1

    Bahut wadhiya 22 ji punjab da nam ucha kita . parmatma horr tarakki dewe .

  • @yaarkustideshoukeen7440
    @yaarkustideshoukeen7440 10 місяців тому +1

    Jassa is the best pehalwan jo ki ik apne aap vich misaal hai hor mundeya layi jo ki dastaar di te apne papa te astada di respect karda
    So appan nu jasse veer tou eh seekh leni chahidi hai ki apne uss waqt nu na bhullo jo c te ajj piche inna na pajjo k pichla vela pulje
    Wmk
    Chardi kalla ch rakhe jasse pehalwan nu 🙏

  • @Akal0707
    @Akal0707 8 місяців тому

    JEONDA REH SHERA.Asal Guru gobing singh ji di soch da pehredar hai tu veer. Rabb chardikla rakhe.🪯

  • @luckysandhu7541
    @luckysandhu7541 Місяць тому +1

    Waheguru bless you and ur family badiya massage Diya satshiriakaal ji

  • @tarloksingh7948
    @tarloksingh7948 8 місяців тому

    Jassa Bai thank for sharing aa experience toh rab kre sab log sikhan te life ch agge vaddan. U are a motivation for me thank u for ur grounded nature. Baba mair kre ❤

  • @dhanwantsingh3814
    @dhanwantsingh3814 10 місяців тому +1

    Thank you Paji You
    Are Amazing 🙏🏽