Khabar Di Khabar (1987) || Kangana Ranaut slapped by woman , What happened to Slapped girl ?
Вставка
- Опубліковано 5 чер 2024
- #primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (1987) || Kangna ਕਾਂਡ ਦਾ ਵੱਡਾ ਸੱਚ , ਚਪੇੜ ਮਾਰਨ ਵਾਲੀ ਕੁੜੀ ਨਾਲ ਕੀ ਹੋਇਆ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਕੁਲਵਿੰਦਰ ਕੌਰ ਨੇ ਕੋਈ ਵੱਡਾ ਜੁਰਮ ਨਹੀਂ ਕੀਤਾ ਉਸ ਨੇ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਸਬੰਧਤ ਅਧਿਕਾਰੀ ਵੀ ਸਾਥ ਦੇਣ
उस लड़की ने अपनी किसानी परिवार से ताल्लुक रखती मां का दूध पिया है इसलिए उस की रीढ़ की हड्डी सीधी है।
ਕੰਗਣਾ ਤੇ ਡਿੳੂਟੀ ਚ ਵਿਘਣ ਪਾੳੁਣ ਦਾ ਪਰਚਾ ਦਰਜ਼ ਕੀਤਾ ਜਾਵੇ। ਕਿਸਾਨਾਂ ਨੂੰ ਅਤੇ ਹੋਰ ਜਥੇਬੰਦੀਅਾਂ ਨੂੰ ਕੁਲਵਿੰਦਰ ਕੌਰ ਦਾ ਸਾਥ ਦੇਣਾ ਚਾਹੀਦਾ ਹੈ।
Right g 👍💕
Army force to bharosa nhi hun ,,aam bande nu goli maar dugi eh
Ttffff
ਟਹਿਣਾ ਸਾਹਿਬ ਇਹ ਬੀ ਜੇ ਪੀ ਵਾਲੇ ਤੁਹਾਨੂੰ ਪਤਾ ਕਿਵੇਂ ਦੇ ਗੰਦੇ ਲੋਕ ਨੇ ਹਰ ਵਾਰ ਪੰਜਾਬ ਨੂੰ ਬਦਨਾਮ ਕਰਦੇ ਇਨਾਂ ਨੂੰ ਜਵਾਬ ਤਾਂ ਮਿਲਾਣਾ ਹੀ ਚਾਹੀਦਾ ਧੰਨਵਾਦ ਜੀ
L
ਜੇ ਲੋੜ ਪਈ ਤਾਂ ਪੰਜਾਬੀ ਜਰੂਰ ਕੁਲਵਿੰਦਰ ਕੌਰ ਨਾਲ ਖੜਨਗੇ
Punjabi na kaho asi v punjabi asi is cheez di ninda karde aaa ludhiana ch bjp nu 3 lakh to upar vote aa tusi ta kehnde c punjabi modi nu like ni karde fir bjp nu vote kive gyi ???
Hun kisaan andolan khali kahli paya hun punjabiaa nu ki ho gaya jande ni othe hunn
@@grewaalrajput6veer j koi teri Mata nu 100 rupe di dihadidar te viakaoo khe fir tu ki krenga ohde nal thapad marega k pyar karenga
@@grewaalrajput6ਤੁਸੀ ਪੰਜਾਬੀ ਨਹੀਂ ਹੋ
@@grewaalrajput6sahi gall a bai sade loke congres nu pandi a vote jinen darbar sahib te atack karweya see
ਕਨੂੰਨ ਸਭ ਲਈ ਇਕ ਹੋਣਾ ਚਾਹੀਦਾ ਜੇਕਰ ਕੰਗਨਾ ਤਲਾਸ਼ੀ ਨਹੀਂ ਦੇ ਰਹੀ ਸੀ ਤਾਂ ਕੁਲਵਿੰਦਰ ਕੌਰ ਨੇ ਆਪਣਾ ਫਰਜ਼ ਨਿਭਾਇਆ ਕਿਸੇ ਨਾਲ ਵੀ ਕੋਈ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ
M^m^m
ਮਾਂ ਮਾਂ ਹੀ ਹੁੰਦੀ ਹੈ ਵੀਰ ਸੱਚੀ ਔਖਾ ਅਖਵਾਉਣ ਕੁਝ ਵੀ
Maaa te maa hundi eh galla muh nal kehniaaa chaidiaa hatha nal ni
@@grewaalrajput6 nhi veerji oh thappad khan de hi layak c koi saadiyaan mavan nu 100 100 rupees vich baithan Waliya bolega tan bhai sahab gussa ni aunda. Je mai hunda bhawein menu khada ke goli maar dinde mai tan Kangna de 5 thappad takaa ke chaddne c.
L😊😅joool😊m😅@@grewaalrajput6
🌶🌶@@grewaalrajput6
To ki lagdi ode@@grewaalrajput6
ਇਸ ਸੇ਼ਰਨੀ ਨਾਲ ਸਾਰੀਆਂ ਮਾਵਾਂ ਭੈਣਾਂ ਖੜੀਆਂ ਹੋ ਜਾਣਗੀਆਂ।
Asi.pake.nal.khrage
❤❤@@AyurvedaAcademy-bq1lk
Thapad maarna maan wali gl kde ni ho skdi
ਟਹਿਣਾ ਜੀ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਕੌਣ ਖੜਿਆ ਹੈ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾਉਣ ਇਨ੍ਹਾਂ ਸਾਰਿਆਂ ਦੇ ਨਾਲ ਹੀ ਤਾਂ ਖੜ੍ਹੇ ਨੇ ਹੁਣ ਜੋ ਅਵਾਜ਼ ਕੁਲਵਿੰਦਰ ਕੌਰ ਦੇ ਹੱਕ ਚ, ਉੱਠ ਰਹੀਆਂ ਨੇ ਇਹ ਨਾਲ ਖੜ੍ਹਨ ਹੀ ਹੈ
Aa ta sidhu pehla marha khi gya hun suport kri janda isda koi bharosa ni😂
Cm ਭਗਵੰਤ ਸਿੰਘ ਮਾਨ ਨੂੰ ਵੀ ਚਪੇੜ ਮਾਰਨ ਵਾਲੀ ਕੁੜੀ ਦੇ ਹੱਕ ਚ ਖੜਨਾ ਚਾਹੀਦਾ ਹੈ
ਭਗਵੰਤ ਪੰਜਾਬ ਤੇ ਨੌਜਵਾਨੀ ਨਾਲ ਕਦੇ ਨਹੀਂ ਖੜ ਸਕਦਾ ਉਹ ਤਾਂ ਆਪ ਕੇਜਰੀਵਾਲ ਦਾ ਡੌਗੀ ਬਣਦਾ ਹੈ
Maan ne kise nu 100 100 rupe ch bikan vale nhi saram karla panjab di ma si punjab de lok aksar kehnde aa diya behna sabdiya sanjiya j hun teri ma nu main bola tu goli marn tak jaiyega avde ni hak ch khad sakde dogle lok
Chaped marn daa haak ki constitution allow karda hai kisi emplyee nu
ਸੱਤ ਸੀਟਾਂ ਤੁਸੀਂ ਕਾਂਗਰਸ ਨੂੰ ਜਿਤਾ ਦਿੱਤੀਆਂ ਉਹ ਖੜਨਗੇ ਤੇ ਸੱਚ ਸਰਬਜੀਤ ਖਾਲਸਾ ਦਾ ਤਾਂ ਬਿਆਨ ਹੀ ਨਹੀਂ ਆਇਆ ਕੋਈ ਕੀ ਗੱਲ? @@Sukhjinder-wr6ff
Then we peoples complain about decant jobs when we do all these stupid actions when we are suppose to employ to decant job. It. Let tell us now what kulwinder action will achieve. Answer is nothing just fake publicity plus she will loose her livelihood,
ਸਾਰੇ ਮਿਲ ਕੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ
ਟਹਿਣਾ ਸਾਹਿਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬੀ ਨਾਲ ਨਹੀਂ ਖੜਦੇ ਅੱਜ ਸਮਾਂ ਸੀ ਅਮ੍ਰਿਤਪਾਲ ਸਿੰਘ ਦੇ ਨਾਲ ਖੜਨ ਦਾ ਪੰਜਾਬ ਨੇ ਫੇਰ ਨਾਲ ਖੜ ਕੇ ਵਿਖਾਇਆ
Lgje ga pta kinna k khde lokk nh ede kudi de bai
Dibrugarh gya koi ohda pta lain privar to ilava , Haan EVM ba button दबाना बड़ा सोखा सी जनता ने दबा दिता
ਸਾਰੇ ਪੰਜਾਬ ਨੂੰ ਨਾਲ ਖੜਨਾ ਚਾਹੀਦਾ ਹੈ ਪੰਜਾਬ ਦੀ ਛੇਰਣੀ ਧੀ ਭੈਣੇ ਵਾਹਿਗੁਰੂ ਮੇਹਰ ਕਰੇਗਾ 🙏
ਸਰਕਾਰ ਦੇਸਿਸਟਮ ਨੂੰ ਜਬਤ ਚ ਰੱਖਣਾ ਸਰਕਾਰੀ ਮੁਲਾਜਮਾ ਦਾ ਫਰਜ਼ ਡਿਊਟੀ ਹੈ
ਮੇਰਾ ਇੱਕ ਸੁਝਾਅ ਹੈ ਜੇ ਮੰਨਿਆ ਜਾਵੇ ਕਿ ਜੇਹੜੀਆਂ ਪੰਜਾਬ ਵਿੱਚ MP ਇਲੈਕਸ਼ਨ ਤੋਂ ਬਾਅਦ MLA ਦੀਆਂ ਸੀਟਾਂ ਖਾਲੀ ਹੋਈਆਂ ਓਹਨਾ ਸੀਟਾਂ ਤੇ ਦੁਬਾਰਾ ਇਲੈਕਸ਼ਨਾ ਹੋਣਗੀਆਂ। ਓਹਨਾ ਵਿੱਚੋਂ ਕਿਸੇ ਇੱਕ ਸੀਟ ਤੇ ਬੀਬੀ ਕੁਲਵਿੰਦਰ ਕੌਰ ਨੂੰ ਇਲੈਕਸ਼ਨ ਲੜਾਈ ਜਾਵੇ। ਤੁਹਾਡਾ ਸਾਰਿਆਂ ਕੀ ਸੁਝਾਅ ਹੈ ਇਸ ਬਾਰੇ।
Fr ta hrek de thapad maareya kru, te fr ta punjab da mahol jyada sohna ho jana. Maar kutaayi ta agge boht hundi punjab ch
ਬਿਲਕੁਲ ਸਹੀ,ਗੱਲ,ਹੈ।
Very good ji tusi bilkul sahi keha ji
Very nice
Bilkulsach 100persent very good 👍
ਕੰਗਣਾ ਨਾਲ ਜੋ ਟੋਪੀ ਆਲਾ ਉਸਨੂੰ ਵੀ ਨੋਟ ਕਰੋ ਬਾਈ। ਉਹ ਵੀ ਥੱਪੜ ਮਾਰ ਰਿਹਾ ਕਿਸੇ ਦੇ
ਜਦੋ ਵੀ ਬੋਲਦੀ ਹੈ ਤਾ ਅੱਗ ਉਗਲਦੀ ਹੈ। ਜੋ ਵੀ ਹੋਇਆ ਠੀਕ ਹੋਇਆ। ਹੁਣ ਇਸਨੂੰ ਸਮਝ ਆਉਣੀ ਚਾਹੀਦੀ ਹੈ।
ਪੰਜਾਬ ਵਿੱਚ ਨਸ਼ਾ ਬੰਦ ਨਹੀ ਹੋਇਆ ਤਾਂ ਲੋਕਾਂ ਦੇ ਦਿਲਾਂ ਵਿੱਚੋ ਉਤਰ ਗਏ
Who brings narcotics in Punjab and thik before u speak
Aaho jehre punjabi bahar aa ke nasa da km karde ne o ki hai
Sade lok paise de putt ne
Ethe ta sarkar de pishe pye ne bahar aa ke v ehi km hai
ਪੰਜਾਬੀਆਂ ਨੂੰ ਸਿਰ ਉੁੱਚਾ ਕਰਕੇ ਜਿਊਣ ਲਈ ਮੁੜ ਲੀਹ ਤੇ ਲੈ ਕੇ ਆ ਰਹੇ ਪੰਜਾਬ ਦੇ ਵਾਰਿਸ🙏🙏
Good job dear sister all punjab sport for you
Thanks g 🙏🏻 💓 💖 ❤️ 💙 💕 🙏🏻 💓 💖
ਕੰਗਣਾ ਨਸੇੜੀ ਤਾ ਹੈ ਕਿ ਪਤਾ ਸਮੈਕ ਲੈਕੇ ਜਾ ਰਹੀ ਹੋਵੇ ਵੀ ਹੁਣ ਤਾ ਆ੍ਪਾ Mp,ਬਣ ਗੇ ਹੂਣ ਕਿਹੜਾ ਤਲਾਸ਼ੀ ਲੳੁ ਲੋਕ ਜਿਵੇਂ ਸੰਨੀ ਡਿਉਲ ਨੂੰ ਵੋਟਾਂ ਪਾਕੇ ਪਛਤਾਏ ਹੂਣ ਇਸ ਪਾਗਲ ਔਰਤ ਨੂੰ ਬਹੁਤ ਲੀਡਰਾਂ ਦੇ ਬਿਨਾਂ ਕਸੂਰ ਧੱਪੜ ਪੈਂਦੇ ਨੇ ਜੇ ਇਕ ਕੰਗਣਾ ਦੇ ਪੈ ਗਿਆ ਕਿਨੀਂ ਵੱਡੀ ਗੱਲ ਹੈ ਹਜੇ ਤਾ ਸ਼ੂਰੁਆਤ ਹੈ ਕੰਗਨਾ ਦੀ
Bilkul sahi 💯
ਜਮਾ ਹਰਾਮ ਦੇ ਓਂ !
@@user-wf2po5cz5w ਸਾਡੇ ਆਲੇ ਹੀ ਹਰਾਮ ਦਿਆਂ ਦੇ ਕੰਮ ਆਉਂਦੇ ਨੇ ਜੇ ਕਿਧਰੇ ਪੰਜਾਬੀ ਏਕਾ ਕਰ ਲੈਣ ਕਿ ਅੱਜ ਤੋਂ ਬਾਅਦ ਕਿਸੇ ਵੀ ਕੰਪਨੀ ਦੇ ਬੰਦੇ ਦੀ ਸਹਾਇਤਾ ਨਹੀਂ ਕਰਨੀ ਕਿਸੇ ਵੀ ਢੱਗ ਨਾਲ ਅੱਧੀ ਦੁਨੀਆਂ ਦੇ ਲੋਕ ਭੁਖੇ ਮਰਨ ਗੇ ਕੰਗਣਾ ਵਰਗੀ ਨੇ ਪਾਣੀ ਦਾ ਗਿਲਾਸ ਵੀ ਨਹੀਂ ਦੇਣਾਂ ਕਿਸੇ ਨੂੰ ਇਹ ਉਹ ਪੰਜਾਬੀ ਨੇ ਜਿਹੜੇ ਪੁਲਿਸ ਵਾਲਿਆਂ ਤੋ ਛਿੱਤਰ ਡੰਡੇ ਖਾਕੇ ਵੀ ਉਨਾ ਨੂੰ ਲੰਗਰ ਛਕਾਉਣ ਵਾਲੀ ਕੋਮ ਹੈ ਜਿਹੜਾ ਹਰਾਮ ਦਾ ਹੁੰਦਾ ਹੈ ਉਸ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ
ਨਿਰਾ ਸਵਾਦ ਹੀ ਆ ਰਿਹਾ ਹੈ ਜੀ ਕੰਗਨਾ ਦੇ ਲੱਫੜੇ ਪੈਦਾ ਦਾ
❤❤❤ਸਲੂਟ ਜਿਹੜੇ ਯੂਪੀ ਦੇ ਬੰਦੇ.ਨੇ ਕਨਹੀਆ ਦੇ ਥੱਪੜ ਮਾਰਿਆ ਸੀ ਉਸ ਬੰਦੇ ਤੇ ਕਾਰਵਾਈ ਕਿਊ ਨਹੀਂ
Nirmal from Australia congratulates
you.Kulwinder.
ਇਸ ਵਿਚ ਕੋਈ ਸ਼ੱਕ ਨਹੀਂ ਕਿ ਰੰਗਣਾ ਨੇ ਕਿਸਾਨੀ ਵੇਲੇ ਬਹੁਤ ਮਾੜਾ ਬੋਲਿਆ ਸੀ,ਓ ਅਜੇ ਕਿਹੜਾ ਘੱਟ ਹੈ,ਓ ਬੀ ਜੇ ਪੀ ਦੀ ਐਮ ਪੀ ਬੰਣ ਗਈ ਚੇਪੇੜਾ ਬਹੁਤ ਲੋਕਾਂ ਦੇ ਪੈਂਦੀਆਂ ਨੇ, ਆਪਣੀ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯👏
ਜੇ ਸਰਕਾਰ ਆਮ ਆਦਮੀ ਦੇ ਉੱਤੇ ਡਾਂਗਾਂ ਗੋਲੀਆਂ ਚਲਾ ਸਕਦੇ ਆ ਤਾਂ ਆਮ ਆਦਮੀ ਉਨ੍ਹਾਂ ਦੇ ਇੱਕ ਥੱਪੜ ਤਾਂ ਮਾਰ ਹੀ ਸਕਦੇ ਆ। ਇਸ ਨਾਲ ਲੀਡਰਾਂ ਨੂੰ ਆਪਣੇ ਫਰਜ਼ ਯਾਦ ਰਹਿਣ ਗੇ।
ਤੂੰ ਕਿੰਨਿਆਂ ਕੁ ਦੇ ਮਾਰੇ ਆ?
ਜਾ ਕੇ ਸੁਖਬੀਰ ਬਾਦਲ ਨੂੰ , ਮਜੀਠੀਏ ਨੂੰ, ਵਲਟੋਹਾ ਨੂੰ ਜਾ ਲੰਗਾਹ ਛੇੜ ਕੇ ਵੇਖੀਂ ਨਾ ਜੇ ਮੌਰਾਂ ਨਾ ਭੰਨ ਦੇਣ ਤਾਂ ਆਖੀਂ !!!
ਧਰਮ ਅਤੇ ਭੀੜ ਚ ਖੜੋ ਕੇ ਲੱਲੀ-ਸ਼ੱਲੀ ਯੋਧਾ ਬਣ ਜਾਂਦਾ ਜੇ ਲੱਤਾਂ ਭਾਰ ਝੱਲਦੀਆਂ ਤਾਂ ਪੰਗਾ ਲੈਣ ਕੇ ਵੇਖ ਕਿੰਨੇ ਵੀਂਹੀਂ ਸੌ ਹੁੰਦੈ ਪਤਾ ਲੱਗ ਜਾਊ !!
Good job
ਨਾਲ ਖੜੇ ਹਾਂ always
ਕੰਗਨਾ ਰਣੌਤ ਨੇ ਤਲਾਸ਼ੀ ਦੇਣ ਨੂੰ ਆਪਣੀ ਬੇਜਤੀ ਸਮਝੀ ਅਤੇ ਕਲਵਿੰਦਰ ਕੌਰ ਨੂੰ ਮਜ਼ਬੂਰ ਕੀਤਾ ਥੱਪੜ ਮਾਰਨ ਨੂੰ ਕੰਗਨਾ ਤੇ ਵੀ ਪਰਚਾ ਹੋਣਾ ਚਾਹੀਦਾ
Nobody will do it because Bjp is anti Punjab
ਜਵਾਨ ਦਾ ਰਸ਼ ਸੀ ਚਪੇੜ
Bina inquiry suspend karna galat hai. Pehle court off inquiry honi chahida.
पहले सस्पेंड ही किया जाता है। यदि निर्दोष साबित होती है तो वापस ले लिया जाता है।
ਕਗਣਾ ਨੂੰ ਸ਼ਗਨ ਪੈ ਗਿਆ 😂😂😂😂😂😂😂😂😂😂😂😂😂😂😂😂😂
Salute to This Brave Lady 💪🏼💪🏼💪🏼💪🏼💪🏼🇮🇳🇮🇳🇮🇳🇮🇳🇮🇳
यह सरकारी कर्मचारी है,, यह अपनी ड्यूटी ठीक ढंग से निभा रही थी,,, सरकारी कर्मचारियों की रक्षा करना सरकार का काम है,,, किसी मुसाफिर को ठीक ढंग से डिटेक्ट करना फर्ज बनता है, कुछ देशों में तो कपड़े उतार कर भी देखा जा सकता है,,, कोई भी हो,,,, इस लिए गुस्सा करना ग़लत है,,,, सरकारी कर्मचारी के साथ पंगा लेना,, महंगा पड़ सकता है,,,रं
Dekha jyega,,,😅tu patli gali se nikl
ਕਿਸਾਨਾਂ ਨੂੰ ਅੱਤਵਾਦੀ ਕਹਿਣਾ ਸਹੀ ਹੈ?
@@user-by4sp1bz6p tu ki chauda hai kulwinder kaur duty te c kahana apani scaurty chack karuni chahdi c
@@user-by4sp1bz6p भारत की भाषा हिन्दी है अंग्रेजी नहीं पहले भारतीये बने बाद में बात करते हैं,,,,
@@KashmirSingh-cb8bm भारत की भाषा अंग्रेजी नहीं है,, पहले हिंदी लिखना सीखें,, बाद में आएं हम बताते हैं,, आप कोन है,,,
Good job Kulvinder
ਠੀਕ ਗੱਲ ਹੈ 🙏🏻🙏🏻🙏🏻
ਪੰਜਾਬ ਦੇ ਹਾਲਾਤ ਬਿਲਕੁਲ ਸੁਖਾਂਵੇ ਨੇ, ਕੋਈ ਅਜਿਹੀ ਗੱਲ ਨਹੀਂ ਹੈ। ਆਪਣੀ ਦੱਸਦੇ ਨਹੀਂ ਦੂਜਿਆਂ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ।
Right %
Shah bash Kulwinder Kaur sira lata 🙏Punjabian di shan vakhari 🙏
Waheguru Guru ji Kulwinder Kaur di raksha karan ji 🙏
Bilkul sahi hai veer ji 👍
Proud of u , kulwinder Kaur ,Kaur na sherni da ❤️
ਬਜੇਕੇ ਤੇ ਕੁਵਿੰਦਰ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਟੈਹਣਾ ਜੀ।
All farmers must come together to support the cisf girl from Punjab .
कंगणा रानौत नु भौकण दी आदत है इस दा मुंह बंद करना जरुरी है
Very good❤❤❤❤
From now we will celebrate International THAPAD Day
Kulwinder kaur very good 😊😊😊😊😊
ਕੁਲਵਿੰਦਰ ਕੌਰ ਨੇ ਜੀ ਨੇ ਕੁੱਝ ਗਲਤ ਨਹੀਂ ਕੀਤਾ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਜੀ ਅਤੇ ਡਿਊਟੀ ਨਿਭਾਉਣ ਦਾ ਪੁਰਾ ਹਕ ਸਾਰੇ ਮੁਲਾਜ਼ਮਾਂ ਦਾ ਹੈ ਜੀ
❤️❤️❤️Kalwindar kaur❤️❤️❤️ love from🇵🇰 PAKISTAN🇵🇰.
ਕੰਗਨਾ ਚਵਲ ਖਾਂਦੀ ਫਿਰੇ ਥੱਖੜ ਆ ਕੱਲ ਦੀ 😂 song part 2
Sahi hai sir good
ਬਹੁਤ ਵਧੀਆ
ਬਿਲਕੁਲ ਸਹੀ
ਆਪ ਪਾਰਟੀ ਨੂੰ ਪੰਜਾਬ ਵਿੱਚ ਹਾਰ ਮਿਲਣ ਦਾ ਕਾਰਨ NRI’ ਵੱਲੋਂ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਆਪ ਦੀ ਮੱਦਤ ਕਰਨ ਬਾਰੇ ਸ਼ਿਫਰਸ਼ ਦਾ ਨਾ ਕਰਨਾ ਮੁੱਖ ਕਾਰਨ ਹੈ,ਕਿਊਕਿ NRI’s ਦੀਆ ਮੁਸੀਬਤਾ ਪੰਜਾਬ ਵਿੱਚ ਹੱਲ ਨਹੀ ਆਪ ਵੱਲੋਂ ਕੀਤੀਆਂ ਜਾ ਰਹੀਆਂ ਹਨ ।
ਸਹੀ ਗੱਲ ਹੈ 🙏🇩🇪
Lok bjp to aaukhe c ta congress nu vote pyi hai
Jiwe pehla lok punjab vich Akali te congress to auke pye c
Hun v ohi gal Hai
Very good ❤
Very nice👍👍👍👍
ਥੱਪੜ ਤੇ ਇਹਨਾਂ ਦਾ ਇਹ ਹਾਲ ਆ , ਜਦੋਂ ਆਪ ਬੋਲਦੇ ਨੇ ਤਾਂ ਬੋਲਣ ਲੱਗੇ ਸੋਚ ਕੇ ਬੋਲਿਆ ਕਰਨ ,ਐਨਾ ਕੁ ਤਾਂ ਹੋਣਾ ਹੀ ਚਾਹੀਦਾ ਇਹਨਾਂ ਨਾਲ
ਮੁਲਾਜ਼ਮਾਂ ਦੇ ਬਕਾਇਆ ਡੀ ਏ ਵੀ ਨਹੀਂ ਦਿੱਤਾ
U r un necessary creating problems whereas u r getting huge amount in the form of salary
Sabar kro te akal nu heth maro
🎉❤❤😂😂@@AjitSingh-el4gf
ਕੰਗਾਂ ਰਣੌਤ ਐਮ ਪੀ ਬਣ ਜਾਣ ਤੋਂ ਬਾਦ ਜਿੰਮੇਵਾਰ ਬਣਨਾਂ ਚਾਹੀਦਾ ਸੀ ਕਿਉਕਿ ਸਰਕਾਰੀ ਪੁੱਛ ਪੜਤਾਲ ਵਿੱਚ ਸਹਿਯੋਗ ਕਰਨਾਂ ਚਾਹੀਦਾ ਸੀ
Puchh parrtaal vichh hi hoia hai bai ji aini vaddi galti nhi karda koi malazm talashi doran hoia sb kujh aa aunpurr bhi janta
Very good 👍🏻
You are absolutely right Sir! That demeaning actress always used derogatory language against the farmers and Sikhs.
*🙏🌻ਅੱਜ ਦਾ ਵਿਚਾਰ🌻🙏*
*ਜਿੰਨ੍ਹੀਆਂ ਚੀਜ਼ਾਂ ਨਾਲ ਅਸੀਂ ਅੱਜ ਗੁਜ਼ਾਰਾ ਕਰ ਰਹੇ ਹਾਂ ਲੋੜ ਵੀ ਸਾਨੂੰ ਇੰਨੀਆਂ ਹੀ ਚੀਜ਼ਾਂ ਦੀ ਸੀ ਪਰ ਅਸੀਂ ਸਮਝੇ ਨਹੀਂ। ਹੁਣ ਸਾਨੂੰ ਕੁਦਰਤ ਸਮਝਾ ਰਹੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਹੁੰ ਹਾਲੇ ਚੁੱਕੀ ਨੀਂ ਹੱਥ ਪਹਿਲਾਂ ਹੀ ਚੁੱਕਿਆ ਗਿਆ 😂 ਬਹੁਤ ਵਧੀਆ ਟਹਿਣਾ ਜੀ 👏👏
😂😂😂😂
😂😂😂
You cannot defend the act of a security person who is committing violence.
वैरीगुड कलविदर कोर जी सौ सौ बार सलाम आप को हकारी ओरत का हकार तोड़ा आप ने
Salute you
Shem for Kangana
ਭੈਣੇ ਬਹੁਤ ਵਧੀਆ ਕੰਮ ਕੀਤਾ
Sahi gal a
Good thana veer g thanks
ਨਾਂ ਕੰਗਣਾ ਰਣੌਤ ਕਹਿੰਦੇ
ਜਿਹੜੀ ਬੋਲਦੀ ਸੀ ਬਹੁਤ ਕਹਿੰਦੇ,
ਏਅਰਪੋਰਟ ਉੱਤੇ ਲਈ ਘੇਰ ਬੱਚੀ
ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ।
ਦੇਖਦੇ ਹੀ ਸਾਰ ਖੂਨ ਉਹਦਾ ਖੌਲਿਆ,
ਕਹਿੰਦੀ ਸਾਡੀਆਂ ਮਾਂਵਾਂ ਨੂੰ ਤੂੰ ਸੀ ਮੰਦਾ ਬੋਲਿਆ।
ਕਰ ਦਿੱਤੀ ਗੱਲ੍ਹ ਲਾਲ ਨਾ ਲਾਈ ਦੇਰ ਬੱਚੀ ਨੇ
ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
ਕੰਗਣਾ ਨੂੰ ਕੰਬਣੀ ਛੇੜ ਦਿੱਤੀ ਹੋਊ,
ਗੱਲ੍ਹ ਉੱਤੇ ਜਦ ਜੜ੍ਹ ਚਪੇੜ ਦਿੱਤੀ ਹੋਊ,
ਅੱਖਾਂ ਮੂਹਰੇ ਲਿਆ ਦਿੱਤਾ ਹੋਣਾ ਨ੍ਹੇਰ ਬੱਚੀ ਨੇ,
ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
ਹੈਪੀ ਵੱਲੋਂ ਕੁਲਵਿੰਦਰ ਕੌਰ ਨੂੰ ਸਲੂਟ ਏ
ਏਦਾਂ ਦੇ ਲੋਕ ਆਉਂਦੇ ਚਪੇੜਾਂ ਨਾਲ ਸੂਤ ਏ,
ਦਿਖਾ ਦਿੱਤੀ ਦਲੇਰੀ ਦਲੇਰ ਬੱਚੀ ਨੇ।
ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
ਹੈਪੀ ਚੰਮੇਲੀ
Kulwinder kaur sister nu MLA bnavage
Good sir
❤❤❤ Love you paji ❤❤❤
Naal hai Punjab Saaara
MLA seat confirmed
Uou are right brother
Goodjob
ਪੰਜਾਬ ਦੀ ਸ਼ੇਰਨੀ ਧੀ
इसने किसानों को गलत बोलया था इसप कयु नही कारवाई होई या सारे देश न मोल लेरी सही किया कलविदर कोर न ❤❤❤
Kulvinder keep it up
ਬਹੁਤ ਹੀ ਖੂਬ ਵਿਚਾਰ ਵਟਾਂਦਰਾ
ਕੁਲਵਿੰਦਰ ਕੌਰ ਜਿਦਾਂ ਬਾਦ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮
ਪੰਜਾਬ ਸਚਾਈ ਉਪਰ ਪਹਿਰਾ ਦੇਣ ਵਾਲਾ ਅਤੇ ਅਣਖ ਨਾਲ ਜੀਣ ਵਾਲੇ ਲੋਕਾਂ ਦੀ ਧਰਤੀ ਹੈ
V good😊😊😊😊
ਟਿਹਿਣਾ ਬਾਈ ਜੀ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️💯💚
ਟਹਿਣਾ ਸਾਹਬ ਕੰਗਣਾ ਜੂਗਾੜ ਲਵਾਂ ਕੇ ਜਿੱਤੀ ਆ 😂😂 ਉਵੇਂ ਉਸ ਨੇ ਜਿੱਤਣਾ ਨਹੀਂ ਸੀ
Usda surah bahaut khula c
Good action by security officer girl
AAP :
Pa ji -" Koee laakh karrey chaturai - Karam ka lekh mittey na rey bhai 😢"
Bai ji thanks
Kulwinder Kaur nu 2027 vich MLA di ticket ditti jawe 💪🏼💪🏼💪🏼💪🏼💪🏼🇮🇳🇮🇳🇮🇳🇮🇳🇮🇳
With you Kulwinder Kaur . Supporting you .
ਜਿਵੇਂ ਲੋਕ ਕੁਲਵਿੰਦਰ ਕੋੌਰ ਦੇ ਮਸਲੇ ਨੂੰ ਸੋਸਲ ਮੀਡੀਆ ਤੇ ਪਰਚਾਰ ਕੀਤਾ ਜਾ ਰਿਹਾ ਉਮੇ ਹੀ ਜੇਕਰ ਲੋਕ ਸਿਹਤ, ਸਿਖਿਆ,ਬੇਰੁਜ਼ਗਾਰੀ, ਨਸੇ, ਭਰਿਸ਼ਟਾਚਾਰ ਆਦਿ ਦੇ ਮਸਲਿਆਂ ਨੂੰ ਉਭਾਰਿਆ ਜਾਵੇ ਤਾਂ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ।
ਬਾਜੇ ਕੇ ਵੀ ਵਿਧਾਨ ਸਭਾ ਚੋਣ ਲੜ ਲੈਣ ਜੀ ,ਜਿਤੇਗਾ।
ਕੁਲਵਿੰਦਰ ਕੌਰ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਇਹੋ ਜਿਹੇ ਲੋਕ ਥੱਪੜਦੇ ਹੀ ਲਾਇਕ ਹਨ ਕੰਗਣਾ ਵਰਗੇ
J goli v maar dendi tu ta v ehi kehna c v theek aaa gussa theek aa but isnu kehan da tareeka maar ke sahi nhi
@@grewaalrajput6u88
Kulwinder Putt Punjab Tere Naal So Proud
ਪਾਗਲ ਹੋ ਗਈ ਕੰਗਣਾ ਰਡ
Bhut vadia kite sis gbu
ਟਹਿਣਾ ਸਾਹਿਬ ਜੀ ਜੇਹੜੀ ਕੰਗਣਾ ਅਪਣੇ ਮਾਂ ਬਾਪ
ਦੇ ਨਾਲ ਲੜਕੇ ਫਿਲਮਾਂ ਚ ਚਲੀ ਗਈ ਉਹ ਕਿਸੇ
ਹੋਰ ਨੂੰ ਕੀ ਮੰਨੂੰ ਤੇ ਬਾਕੀ ਸੋਂਹ ਚੁੱਕਣ ਤੋਂ ਪਹਿਲਾਂ
ਸਵਾਗਤ ਬਹੁਤ ਹੀ ਵਧੀਆ ਹੋਇਆ
No Farmers No Foods🚜🚜🙏🙏💪💪
Kissan Majdoor Ekta Zindabad🙏💪
Waheguru ji
ਹਲਕਾ ਅਮਲੋਹ ਦੇ MLA ਨੇ ਸਾਡੇ ਨਾਲ ਬਹੁਤ ਧੱਕਾ ਕੀਤਾ
Please don't come in media, others will take dlisadvatage . solve problems sit together
Bahut vadia ji tehna Sahib