Hard work ਤੇ Struggle ਨਾਲ ਬਣਿਆ IPS Officer, Crack UPSC | IPS Dilpreet Singh | Josh Talks Punjabi

Поділитися
Вставка
  • Опубліковано 21 січ 2025

КОМЕНТАРІ • 724

  • @JoshTalksPunjabi
    @JoshTalksPunjabi  2 роки тому +36

    👇 Register for a free Class 👇
    english.joshtalks.com/vivek-ias-academy
    Dilpreet ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ
    Download Now: joshskills.app.link/I46XdLt7wsb

    • @simratpal89
      @simratpal89 2 роки тому

      Rehna tah tussi minister deh thale ke faida joh marji kar lavo ohh kush nahe karan daine tatoo de dc

    • @narinderkaur2777
      @narinderkaur2777 Рік тому

      inspiring motivating fit guiding exaple for young new gernation of punjab

    • @sandhuvlogs1894
      @sandhuvlogs1894 Рік тому

      @@simratpal89 tuhade vrgia kolo dekhi nhi jandi taraki kise di rees nhi kr skde ta jealous vi na kro murkho

    • @shamsinghmanhas312
      @shamsinghmanhas312 Рік тому

      Very nice God bless you

    • @davidchambers4859
      @davidchambers4859 Рік тому

      Uk up
      Time time

  • @PositiveVibesBaljinderSingh
    @PositiveVibesBaljinderSingh 2 роки тому +359

    ਜੀ ਓਏ ਸੋਹਣਿਆ,,,,,,ਪੰਜਾਬ ਦੇਸ਼ ਦਾ ਨਾਮ ਰੌਸ਼ਨ ਕੀਤਾ ਤੁਸੀਂ,,,,,,,,ਬਾਬਾ ਜੀ ਤੁਹਾਨੂੰ ਇਮਾਨਦਾਰੀ ਨਾਲ ਕੰਮ ਕਰਨ ਦੇ ਸਮਰੱਥ ਬਣਾਉਣ ,,,,,🙏✌️❤️

  • @LovepreetSingh-gb7id
    @LovepreetSingh-gb7id 2 роки тому +174

    ਬੁਹਤ ਵਧੀਆ ਵੀਰੇ🙏🏻 ਹੋਰ ਵੀ ਪੰਜਾਬ ਦੇ ਬੱਚਿਆ ਨੂੰ ਰਸਤਾ ਦਿਖਾਓ । ਸਾਡਾ ਪੰਜਾਬ ਬੁਹਤ ਪਿੱਛੇ ਆ ਜੀ

    • @Rinkusingh0020
      @Rinkusingh0020 2 роки тому +3

      Love 😍 you vrr love 😍 from patiala

  • @lovepreetsingh1671
    @lovepreetsingh1671 2 роки тому +57

    ਬਾਈ ਜੀ ਜਮਾ ਸਿਰਾ। ਅਹ ਕੈਨੇਡਾ ਕੈਨੇਡਾ ਕਹਿਣ ਵਾਲਿਆਂ ਤੇ ਚਪੇੜ ਮਾਰੀ ਜੇ, ਜਿਹੜੇ ਕਹਿੰਦੇ ਸੀ ਇੰਡੀਆ ਵਿੱਚ ਕੁੱਝ ਨਹੀਂ। ਤੁਸੀਂ ਸਾਡੀ insipration ਹੋ। ਰੱਬ ਚੜਦੀਕਲਾ ਵਿੱਚ ਰੱਖੇ ਤੁਹਾਨੂੰ।ਹੋਰ ਤਰੱਕੀਆਂ ਦੇਣ ਮਾਲਕ ਤੁਹਾਨੂੰ।

    • @drunkdriver2294
      @drunkdriver2294 2 роки тому +4

      Caneda deya lagdeya ohda general category vich last ch name aya, te baki kithe jaan kayi deserving hunde aa bas cast kar k reh jande aa ohna hazaran candidates nu naukri Tu de davi j ehni fikar india di....

    • @lovepreetsingh1671
      @lovepreetsingh1671 2 роки тому +5

      @@drunkdriver2294 jrroi ips ban na , population vi dekhla india punjab di. Pcs karo ppsc exam karlo je ih nhii hunde tcs ya psssb dwo veer nokria vadhu a. Karn vala ban tu. Ghare baith k nokri nhi mildi,nokri nhi mildi kehn naal job nhii mildi.

    • @drunkdriver2294
      @drunkdriver2294 2 роки тому +1

      @@lovepreetsingh1671 kehna saukha ground reality dekho ehni saukhi hove job labni taan punjab unemployment rate vich 5 number te na hove, stop living in fantasies... Comment pauna saukha nale ethe jo marji likho har ek nu pata v sarkari naukriyan kidan mildiyan fr.....

    • @lovepreetsingh1671
      @lovepreetsingh1671 2 роки тому

      @@drunkdriver2294 asi vi tayari kar rahe hai pra tahi comment kita. Fookiyan gllan nhii kar reha maii. 121 crore population a india di with 2 crore increasing every year (2011 cencus), so gov har ik nu job nhii de sakdi. Competition da zamana a veer mehnat kar k dujea nu hrouna paina.

    • @drunkdriver2294
      @drunkdriver2294 2 роки тому

      @@lovepreetsingh1671 gal competition di nahi aa gal aa corruption di me v practically keh reya me ik sarkari college vich admission leni c Or mere merit ch c number par seat le k kon geya sifarish aale yaan fr kote aale, India taahi taraki nahi karda kyonki ethe quantity dekhde quality nahi,Pichle jinne v batch aa IItians de toppers de kad k dekh lo adhe to zyada bahr bethe aa pata j ethe reh jande kosde mar jana c....

  • @chatsaalcaptainyashpalsing301
    @chatsaalcaptainyashpalsing301 2 роки тому +77

    ਸ਼ਾਬਾਸ਼! ਦਿਲਪ੍ਰੀਤ ਸਿੰਘ ਬੇਟਾ ਜੀ, ਤੁਹਾਡੀ ਹੱਡ ਬੀਤੀ ਰੋਚਕ ਵੀ ਹੈ ‘ਤੇ ਪ੍ਰੇਰਣਾ ਦਾ ਸ੍ਰੋਤ ਵੀ|

  • @surindersyal6575
    @surindersyal6575 3 місяці тому +3

    ਬਹੁਤ ਹੀ ਵਧੀਆ। ਤੁਹਾਡੀ ਪ੍ਰਾਪਤੀ ਬਹੁਤ ਹੀ ਕਾਬਲੇ ਤਾਰੀਫ ਹੈ। ਪੰਜਾਬ ਦੇ ਨੌਜਵਾਨਾਂ ਨੂੰ ਆਪ ਜੀ ਵਰਗੇ ਅਧਿਕਾਰੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪੰਜਾਬੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਜੀ।

  • @prabhdyalsingh7638
    @prabhdyalsingh7638 Рік тому +72

    ਜੀਉ ਬੱਬਰ ਸ਼ੇਰਾਂ। ਰੂਹ ਖੁਸ਼ ਕਰਤੀ। ਦਿਲੋਂ ਸਲੂਟ ਹੈ। ਮੈਂ ਫ਼ੋਜੀ ਹਾਂ ਸੇਵਾ ਦੇਸ਼ ਦੀ ਕਰਦਾਂ ਹਾਂ ਮਾਣ ਦੇ ਨਾਲ ਪਰ ਹਮੇਸ਼ਾ ਫ਼ਿਕਰ ਸਿੱਖੀ, ਪੰਜਾਬ, ਪੰਜਾਬੀ,ਪੰਜਾਬੀਅਤ ਦੀ ਰਹਿੰਦੀ ਹੈ। ਪਰ ਅੱਜ ਆਪ ਜੀ ਦੀ ਆਹ ਗਲਬਾਤ ਸੁਣੀਂ ਦਿਲ ਬਾਗ਼ੋਬਾਗ ਹੋ ਗਿਆ। ਅੱਜ਼ ਆਪ ਨੂੰ ਦੇਖ ਕੇ ਮੈਨੂੰ ਮਾਣ ਮਹਿਸੂਸ ਹੋਇਆ । ਬਸ ਯਾਦ ਰੱਖੀ ਸ਼ੇਰਾ ਜੋ ਆਮ ਇਨਸਾਨ ਤੇਰੇ ਦਫ਼ਤਰ ਆਵੇ ਉਹ ਮਾਣ ਕਰੇ ਤੇਰੇ ਤੇ। ਪੈਸਾਂ ਨਾ ਵੇਖੀ । ਦਸਤਾਰ ਦਾ ਸਤਿਕਾਰ ਵਧਾਈ। ਮੇਰੇ ਵਰਗਿਆਂ ਦਾ ਹੋਰ ਮਾਂਣ ਵਧਾਈ।
    ਵਧਾਈ

    • @shivanisharma5562
      @shivanisharma5562 Рік тому +1

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @rohitpalsingh1348
      @rohitpalsingh1348 Рік тому +1

      Waheguru hamesha ang sang Rehan beta gee

    • @shivanisharma5562
      @shivanisharma5562 Рік тому

      ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @Veerpalkaur-uj3sj
      @Veerpalkaur-uj3sj Рік тому +1

      😊😊👌👌👌👍👍🙏🙏🙏

    • @pargatsinghsarao
      @pargatsinghsarao Рік тому

      ​@@shivanisharma5562ਕਿਹੜਾ ਗੂਡਾ

  • @dalbirsinghsingh8144
    @dalbirsinghsingh8144 Рік тому +10

    ਬਹੁਤ ਵਧੀਆ ਗੱਲ ਆ ਮੇਹਨਤ ਕਰੋ ਪੰਜਾਬ ਵਿੱਚ ਨੌਕਰੀ ਕਰੋ ਨਹੀ ਤੇ ਪੰਜਾਬ ਵਿੱਚ ਬਿਹਾਰੀਆ ਦਾ ਕਬਜ਼ਾ ਹੋਵੇ ਗਾ

  • @taranjitkaur178
    @taranjitkaur178 2 роки тому +33

    ਸ਼ਾਬਾਸ਼ ਬੇਟੇ , ਵਾਹਿਗੁਰੂ ਤੁਹਾਨੂੰ ਅੰਗ ਸੰਗ ਸਹਾਈ ਹੋਣ ਤੇ ਤੁਸੀਂ ਹੋਰ ਤਰੱਕੀ ਕਰੋ , ਸਾਨੂੰ ਤੁਹਾਡੇ ਤੇ ਮਾਣ ਹੈ ,👍👍

  • @yadvindersingh965
    @yadvindersingh965 Рік тому +6

    ਵਾਹ ਦਿਲਪ੍ਰੀਤ ਸਿੰਘ ਸਾਬ ਜੀ ਤੁਸੀਂ ਵਾਹ ਕਮਾਲ ਮਿਸਾਲ ਪੇਸ਼ ਕੀਤੀ ਹੈ ਜੀ 💖 ਸੱਭ ਤੋਂ ਸੋਹਣੀ ਗੱਲ ਤੁਸੀਂ ਆਈਪੀਐਸ ਬਣ ਕੇ ਵੀ ਆਪਣੇ ਮੂੰਹ ਦੀ ਮਿਠਾਸ ਨੂੰ ਬਰਕਰਾਰ ਰੱਖੀ ਬੈਠੇ ਹੋ ਜੋ ਤੁਹਾਡੇ ਪ੍ਰੀਵਾਰ ਵੱਲੋਂ ਵਧੀਆ ਪਾਲਣਪੋਸ਼ਣ ਦੀ ਹਕੀਕਤ ਬਿਆਨ ਕਰ ਰਹੇ ਹਨ ਤੇ ਸੱਭ ਤੋ ਖੂਬਸੂਰਤ ਗੱਲ ਤੁਸੀਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਸਿੱਖੀ ਸਰੂਪ ਚ ਬਹੁਤ ਜੱਚ ਰਹੇ ਹੋ 💖👌💖

  • @sbsinghsingh9405
    @sbsinghsingh9405 2 роки тому +3

    ਬਹੁਤ ਵਧੀਆ!ਇਸ ਬੱਚੇ ਦੀ ਸਟੋਰੀ ਤੋਂ ਇਹ ਸਿਖਿਆ ਮਿਲਦੀ ਹੈ ਕਿ ਮਿਹਨਤ ਨੂੰ ਫਲ ਲੱਗਦਾ ਹੈ ਬਸ਼ਰਤੇ ਉਹ ਟੀਚਾ ਸਾਹਮਣੇ ਹੋਏ

  • @RajinderSingh-ll2zc
    @RajinderSingh-ll2zc Рік тому +7

    Good ਬੇਟਾ ਜੀ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰੋ ਅਤੇ ਖੁਸ਼ ਰਹੋ ❤

  • @harryrunner887
    @harryrunner887 2 роки тому +94

    Well done.. Great talk... u should be an inspiration for many Punjabi youth running away to foreign countries not willing to fight and establish themselves in India.... True sardar's don't run away in difficult times..

    • @shreyansh4497
      @shreyansh4497 2 роки тому +1

      great words paaji

    • @jasandeepsingh4328
      @jasandeepsingh4328 2 роки тому +17

      Indeed brother, our leaders keep talkin about khalsa raj.. this is actual khalsa Raj when you see khalsas at top positions in Bureaucracy, Military, policing and judiciary. Automatically it ll become khalsa raj

  • @hargobindnanaksar1313
    @hargobindnanaksar1313 2 роки тому +46

    Pagg wala munda IPS bne...bhut vdhia lgga sun ke👆👆👍

  • @DrVivekRana
    @DrVivekRana 2 роки тому +51

    Amazing talk and concluding message. Keep rocking and inspiring Dilpreet! Proud of your journey 👍

  • @singhpreet4920
    @singhpreet4920 2 роки тому +5

    ਬਹੁਤ ਹੀ ਸੋਹਣਾ ਮੈਸੇਜ ਪੰਜਾਬ ਦੀ ਯੂਥ ਲਈ ... ਵਾਹਿਗੁਰੂ ਜੀ ਕਿਰਪਾ ਕਰਨ

  • @navdeepsingh8159
    @navdeepsingh8159 2 роки тому +9

    There is so much positivity and balanced in his character. Go bless brother

  • @satwinderkaur8161
    @satwinderkaur8161 2 роки тому +18

    Congratulations bete. Good message for youngers. Waheguru ji chardikala bakshan🙏

    • @gurujisingh584
      @gurujisingh584 Рік тому

      ਸ਼ਾਬਾਸ਼ ਬੇਟਾ ਜੀ ਪਹਿਲਾਂ ਤੈਨੂੰ ਬਹੁਤ ਵਧਾਈ ਹੋਵੇ ਉਸ ਤੋਂ ਬਾਅਦ ਤੈਨੂੰ ਬੇਨਤੀ ਹੈ ਕਿ ਤੂੰ ਹਮੇਸ਼ਾ ਗਰੀਬਾਂ ਦੀ ਲਾਚਾਰ ਇਨਸਾਨਾਂ ਲੋੜਵੰਦ ਲੋਕਾਂ ਦੀ ਅਤੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਦਾ ਰਹੀ ਜਿਹੜੇ ਬੱਚੇ ਆਈ ਪੀ ਐਸ ਵਿੱਚ ਤਿਆਰੀ ਕਰਨੀ ਚਾਹੁੰਦੇ ਹਨ ਦਿਲੋਂ ਸਲੂਟ ਹੈ ਤੈਨੂੰ ਪੁਤਰਾ ਤੂੰ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਸੇਵਾ ਤਨ ਮਨ ਤੇ ਇਮਾਨਦਾਰੀ ਨਾਲ ਕਰਦਾ ਰਹੇਂ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਧੰਨਵਾਦ ਆਪਣਾ ਮੋਬਾਈਲ ਫੋਨ ਨੰਬਰ ਜਰੂਰ ਸੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ

  • @JoshTalksPunjabi
    @JoshTalksPunjabi  2 роки тому +29

    Dilpreet ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ
    Download Now: joshskills.app.link/I46XdLt7wsb
    👇 Register for a free Class 👇
    english.joshtalks.com/vivek-ias-academy

    • @jitendratiwari6886
      @jitendratiwari6886 2 роки тому

      Please tell him to join RAW. WE NEED SINGH LIKE HIM IN STRATEGIC THINKING TO PROTECT INDIA AT ALL COST.

  • @SatnamSingh-vl6yu
    @SatnamSingh-vl6yu Рік тому +9

    ਬੇਟਾ ਮੇਰੀ ਉਮਰ ਵੀ ਤੈਨੂੰ ਲੱਗ ਜਾਏ। ਤੇਰੀ ਮਿਹਨਤ ਨੂੰ ਸਲਾਮ। ਬਾਕੀ ਵੀ ਪੰਜਾਬ ਦੇ ਸਾਰੇ ਬੱਚੇ ਤੇਰੇ ਵਾਂਗ ਮਿਹਨਤ ਕਰਨ। ਵਾਹਿਗੁਰੂ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇ। ਅਸੀਂ ਇਹੇ ਅਰਦਾਸ ਕਰਦੇ ਹਾਂ।

  • @jatindersingh-fj7vl
    @jatindersingh-fj7vl Рік тому +4

    ਆ ਜਿਹੜੇ ਆਈਲੈਟਸ ਕਰਦੇ ਨੇ ਧਿਆਨ ਨਾਲ ਸੁਣ ਲੈਣ ਹਾਰਡ ਵਰਕ ਹੀ ਤਰੱਕੀਆਂ ਕਰਦੇ ਹਨ

  • @jasspreetkaur821
    @jasspreetkaur821 2 роки тому +10

    Tuhanu vekh k bahut hor Punjab de bachye motivate honge ... Punjab ch nashe hi nai.... Bahut hunar v aw..... Apne hunar nal Punjab da nam ucha krna..... Good work done by you 👍👍👍👍

  • @amanpreetkaur4096
    @amanpreetkaur4096 Рік тому +1

    ਸ਼ਾਬਾਸ਼ ਪੁੱਤ, ਤੇਰੇ ਤੋਂ ਹੋਰ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਆ 👍👍♥️

  • @nesha06thakur48
    @nesha06thakur48 2 роки тому +16

    Smart handsome and hard working young man proud of u you r inspiration for young generation

  • @DeepakSingh-cp7pk
    @DeepakSingh-cp7pk 2 роки тому +7

    Paji tuhade layi kuj nahi bol sakda .....just crying after watching you .......is it true that I am listening you .......salute salute and salute

  • @simmimalhotra2911
    @simmimalhotra2911 2 роки тому +9

    So very proud of you dilpreet ....waheguru hor trakkiya bakshe

  • @prabh2009
    @prabh2009 2 роки тому +8

    All the best!! Brother 👍 I hope you will serve the public and not the corrupt politicians and police officers

  • @AnuragSingh-gv1ev
    @AnuragSingh-gv1ev 2 роки тому +5

    Sir🥺 is like paani wang UPSC and PCS clear kr gy........... ALL THE VERY BEST FUTURE Civil Aspirants 🥲🥳&Me too ... PUNJAB 🌷

  • @sukhwantsingh7944
    @sukhwantsingh7944 2 роки тому +10

    ਤੁਹਾਡੇ ਵਰਗੇ ਨੌਜਵਾਨਾਂ ਦੀ ਸੋਚ ਪੰਜਾਬ ਨੂੰ ਬਚਾ ਸਕਦੀ ਹੈ।

  • @jobstudypoint3780
    @jobstudypoint3780 Рік тому +2

    ਬਹੁਤ ਵਧੀਅਾ ਵਿਚਾਰ ਪੇਸ਼ ਕੀਤੇ ਬਾਈ ਤੁਸੀ, 🙏🙏🙏

  • @lakhbirsingh7485
    @lakhbirsingh7485 Рік тому +2

    Very nice ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ

  • @varunsoni921
    @varunsoni921 2 роки тому +3

    Inspirational. Proud of Punjabi youth. Loved the concluding message " karza hai chukan wala"

  • @VikramSingh-ky6jo
    @VikramSingh-ky6jo 2 роки тому +3

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਜਵਾਨੀ

  • @ravirajchudasama870
    @ravirajchudasama870 2 роки тому +10

    Well said and proud of u Dilpreet.

  • @harpal34
    @harpal34 Рік тому +5

    Proud of you son ....Waheguru bless you

  • @Veerpalkaur-uj3sj
    @Veerpalkaur-uj3sj Рік тому

    ਬਹੁਤ ਸੋਹਣੀ ਸੋਚ , ਮਿਹਨਤ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਆ ,

  • @harpreetlaut5988
    @harpreetlaut5988 2 роки тому +5

    Bohat vadia vera, 😇🥰GOD bless you. This is a Struggle and Hard work 💪👍Success your dreams.

  • @GurdevSingh-jq9ix
    @GurdevSingh-jq9ix 11 місяців тому +1

    Heartiest congratulations, Very Hard work. God bless you.With Best wishes 🙏

  • @paramsidhu2272
    @paramsidhu2272 Рік тому +1

    Hats off to you 👏
    Congratulations!!!! You will change the perception of new generation of PANJAB.
    I pray and hope they will follow you. 🙏🏻

  • @GauravKumar-we6hp
    @GauravKumar-we6hp 2 роки тому +41

    PPSC toppers should recommend the state government to implement ppsc calendar with higher vacancies each year on the basis of UPSC pattern and CSAT should be qualifying in nature .
    Small statements of toppers matter a lot in bringing transparency and efficiency of the exam...

    • @himmatsingh6049
      @himmatsingh6049 2 роки тому +2

      Csat should be qualifying

    • @Ajad2406
      @Ajad2406 2 роки тому

      Sir please make a vedio how to start preparation in beginning

    • @shubhamdelu5097
      @shubhamdelu5097 2 роки тому +1

      Csat should be qualifying

    • @ManpreetSingh-ve7dn
      @ManpreetSingh-ve7dn 2 роки тому

      I don't think so csat should be qualifying as it's not that much typical subject in Comparison to others!!

    • @Struggler00079
      @Struggler00079 Рік тому

      😊😊

  • @KuldeepToor
    @KuldeepToor 2 роки тому +2

    ਬਹੁਤ ਵਧੀਆ ਵੱਡੇ ਵੀਰ 🤗 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🥰🥰

  • @pritamkashyap6441
    @pritamkashyap6441 2 роки тому +7

    paji Tuhde speech toh mai we motivate hoya wa
    Nd i sure I will clear my upsc

  • @arvindersinghhaveli9713
    @arvindersinghhaveli9713 2 роки тому +4

    ਸਤਿਕਾਰਯੋਗ ਸਰਦਾਰ ਜੀਓ!
    ਤੁਹਾਡੇ ਸ਼ਬਦ ਬਹੁਤ ਵਧੀਆ ਹਨ। ਸਾਡੇ ਇਕਲੌਤੇ ਪੁੱਤਰ ਨੂੰ ਵੀ ਸਾਰਿਆਂ ਨੇ ਕਿਹਾ ਕਿ ਇਹ IPS ਬਣ ਸਕਦਾ ਹੈ। ਉਹ ਵੀ ਵਰਦੀ ਦਾ ਬਹੁਤ ਸ਼ੌਕੀਨ ਹੈ। ਪਰ ਉਸਨੇ ਕਿਹਾ ਕਿ ਅਨਪੜ੍ਹ ਨੇਤਾਵਾਂ ਦੀ ਚਾਕਰੀ ਉਹ ਕਦੇ ਨਹੀਂ ਕਰ ਸਕੇਗਾ, ਰਿਸ਼ਵਤ ਨਹੀਂ ਲੈ ਸਕੇਗਾ। ਇਸ ਲਈ ਉਹ ਫੌਜ ਵਿੱਚ ਅਫ਼ਸਰ ਬਣਨਾ ਪਸੰਦ ਕਰੇਗਾ। ਅੱਜ ਤੋਂ ਕੁਝ ਹਫ਼ਤਿਆਂ ਬਾਅਦ ਉਹ NDA ਵਿੱਚੋਂ PASSOUT ਹੋਣ ਜਾ ਰਿਹਾ ਹੈ। ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ IPS ਵਜੋਂ ਉਸ ਦੀਆਂ ਗਲ਼ਤਫਹਿਮੀਆਂ ਦੂਰ ਕਰੋਗੇ। ਕਦੇ ਨਾ ਕਦੇ ਮਿਲਣ ਦੀ ਆਸ ਵਿੱਚ, ਧੰਨਵਾਦ।

    • @JoshTalksPunjabi
      @JoshTalksPunjabi  2 роки тому +3

      Arvind ਜੀ ਤੁਹਾਡਾ ਇਹ Comment ਪੜ੍ਹ ਕੇ ਬਹੁਤ ਖੁਸ਼ੀ ਹੋਈ।
      ਤੁਹਾਡੇ ਬੱਚੇ ਨੂੰ ਅੱਗੇ ਲਈ ਸ਼ੁਭਕਾਮਨਾਵਾਂ, ਆਸ ਕਰਦੇ ਹਾਂ ਸਭ ਰਾਜੀ ਖੁਸ਼ੀ ਰਹਿਣ ਜੋ ਵੀ ਕੰਮ ਕਰਨ ਬਸ ਦਿਲੋਂ ਮਨ ਲਾ ਕੇ ਕਰਨ। ਸਾਡਾ ਇਹੋ ਜਿਹੀਆਂ Talks ਬਣਾਉਣ ਦਾ ਮੱਕਸਦ ਪੁਰਾ ਹੁੰਦਾ ਦੇਖ ਰਿਹਾ।
      ਉਮੀਦ ਕਰਦੇ ਹਾਂ ਇੱਕ ਦਿਨ ਤੁਹਾਡਾ ਬੱਚਾ ਵੀ ਇਥੇ ਆਕੇ ਆਪਣੇ ਜੀਵਨ ਤੇ NDA ਦੀ ਤਿਆਰੀ ਬਾਰੇ ਸਾਰੇ ਨੂੰ ਦੱਸੇ ਤੇ ਕਿਸੇ ਹੋਰ ਲਈ ਪ੍ਰੇਰਨਾ ਬਣ ਸਕੇ
      ਧੰਨਵਾਦ ਜੀਓ।

    • @har923
      @har923 2 роки тому

      Tuhade bete da result aa gya h k g

    • @arvindersinghhaveli9713
      @arvindersinghhaveli9713 Рік тому +1

      @@har923ਹਾਂ ਜੀ, ਹੁਣ 9 December ਨੂੰ ਉਹ ਬਤੌਰ ਕਮਿਸ਼ਨਡ ਅਫਸਰ ਲੈਫਟੀਨੈਂਟ ਬਣਕੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। Sorry for replying too late.

    • @har923
      @har923 Рік тому

      @@arvindersinghhaveli9713 congratulations g...mere bete da exam clear h nda da , ki menu ssb waste koi guidelines mill sakdi aa g..

    • @SandeepKaur-qo1ok
      @SandeepKaur-qo1ok Рік тому

      ​@@arvindersinghhaveli9713congrats bhaji please asi v bachay nu nda kra rahay aa please tuhada no mil sakda

  • @oo7vikasinsan
    @oo7vikasinsan 2 роки тому +15

    True. may your voice made our sardar brother patriot.
    I am in Australia and 80 percent of punjabi speaking people here hate India and support Khalistan. They even don't celebrate independence day last week.
    We need true sardar like you. Salute

    • @guris7447
      @guris7447 Рік тому +3

      stop spreading lies. 80 percent??? i also live in austrailia. and the khalistanis are merely 100 0r 200.

  • @priyankasalwani6779
    @priyankasalwani6779 2 роки тому +19

    Such soulful and inspiring thoughts.👍

  • @TheAusie20
    @TheAusie20 2 роки тому +4

    Proud of you 22 g. Thanks for sharing 🙏🏻

  • @Hardeep_Singh_Benipal
    @Hardeep_Singh_Benipal Рік тому

    ਬਹੁਤ ਸੋਹਣੇ ਵਿਚਾਰ, ਜਿਉਂਦਾ ਰਹਿ ਪੁੱਤਰਾ

  • @NishaRaninisha-iq8wu
    @NishaRaninisha-iq8wu 7 місяців тому +4

    I m a girl ,I have already government job but my Dream is UPSC crack i m from punjab ❤❤God bless you brother i m proud of you ❤ schi rooh khush hogi punjab da IPS officer dekh k bhut jld Mai v UPSC crack krr k apne Punjab da naam uchaa kro gy ❤❤ you are my inspiration bro ❤ love you god bless you ❤❤

  • @anonymous_7
    @anonymous_7 2 роки тому +2

    ਬਹੁਤ ਵਧੀਆ ਬਾਈ ਤੁਸੀਂ ਸਾਡੇ ਲਈ ਪ੍ਰੇਰਨਾ ਹੋ 🙏

  • @Punjabivibes99
    @Punjabivibes99 2 роки тому +4

    ਜੋਸ਼ ਟਾਲਕ ਦੀਆਂ ਵੀਡੀਓ ਬਹੁਤ ਦੇਖਦਾ ਹਾਂ ਵਧੀਆ ਹੁੰਦੀਆਂ ਹਨ ਇੱਕ ਕਮੀ ਹੈ ਜਿੱਥੋਂ ਕਿਸੇ ਨੇ ਪੜਾਈ ਕੀਤੀ ਹੁੰਦੀ ਹੈ ਉਸ ਕੋਚਿੰਗ ਬਾਰੇ ਬਿਲਕੁਲ ਨਹੀ ਦੱਸਿਆ ਜਾਂਦਾ ਉਸ ਨੂੰ ਜਰੂਰੀ ਦੱਸਿਆ ਜਾਵੇ ਬੱਚੇ ਨੂੰ ਪੜਨ ਦਾ ਰਸਤਾ ਮਿੱਲ ਜਾਦਾ ਹੈ

  • @rahuldhingra6711
    @rahuldhingra6711 2 роки тому +7

    So inspiring, each and every sentences makes a lot more sense. Thanks for coming at front and inspiring society. As community needs people like you.✌

  • @rajivangrish1838
    @rajivangrish1838 Рік тому +4

    Congratulations, glad to hear your progress

  • @sukhvirkaur5898
    @sukhvirkaur5898 2 роки тому +6

    Proud of you sir...from Dr. Sukhvir kaur soil conservation officer, Punjab

  • @harvinderkaur-qm2wc
    @harvinderkaur-qm2wc Рік тому +1

    ਬਹੁਤ ਵਧੀਆ ਪੁੱਤਰ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਵਹਿਗੁਰੂ ਜੀ ਤੁਹਾਨੂੰ

    • @davindersingh5257
      @davindersingh5257 Рік тому

      ਪ੍ਰਮਾਤਮਾ ਲੰਮੀ ਉਮਰ ਅਤੇ ਚੜਦੀ ਕਲਾ ਬਖਸ਼ੇ ਛੋਟੇ ਵੀਰ ਤੈਨੂੰ।

  • @42chahal
    @42chahal 2 роки тому +9

    I learn valueable lessons from you brother , and saved your vedio to listen time to time

  • @sehajvirjhamat4180
    @sehajvirjhamat4180 2 роки тому +3

    Guru sahib te bhrosa si beta ji so ohna ne deya mehar kiti hun service vich guru sahib nu age rakh k km krna. Love from your home town.

  • @Aman-xv3qx
    @Aman-xv3qx Рік тому +1

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼😊 ਰੱਖੇ ਮਿਹਨਤ ਇਮਾਨਦਾਰੀ ਨਾਲ ਕੰਮ ਕਰਨ ਦੀ ਸਮਰੱਥਾ ਬਖਸ਼ੇ।

  • @sanjeevkumar-pk1ko
    @sanjeevkumar-pk1ko Рік тому +3

    Whaguru ji tahanu chardikala ch rakhan🙏. Your words completely motivated all of us and give direction to how to work upon your plans . Thanks veer g.

  • @kulwantsekhon4243
    @kulwantsekhon4243 Рік тому +2

    Proud of your struggle. High ambitions and hard work will make someone. Guru ji de mehar we.

  • @KuldeepSingh-sc2cf
    @KuldeepSingh-sc2cf Рік тому

    ਬਹੁਤ ਵਧੀਆ ਪੰਜਾਬ ਦਾ ਨਾਮ ਰੌਸ਼ਨ ਕੀਤਾ

  • @HarpreetKaur-fv5ty
    @HarpreetKaur-fv5ty Рік тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ।

  • @manikaram0001
    @manikaram0001 Рік тому +2

    Stay Blessed 🙌 Sir..Congratulations 🎉

  • @jass_singh
    @jass_singh 8 місяців тому +1

    Veer ji..we are proud of you ❤

  • @satveersingh9883
    @satveersingh9883 2 роки тому +5

    Very well said brother.it was amazing speech and inspiring of all .!!

  • @amandipsingh9368
    @amandipsingh9368 Рік тому +1

    God bless you veer ji you're very young IPS officer. I wish you become DG Of Punjab in future.

  • @hsrana9302
    @hsrana9302 Рік тому +1

    Really proud of you. Hope you will do best for Punjab and punjabiat.

  • @happysandhu7493
    @happysandhu7493 Рік тому

    Parmatma mehar karn tuhade te.pls honesty nal Kam karna.waheguru ji tuhade te Hor kirpa Karnege.bahut Khushi hoi tuhadi success wekh ke

  • @dpssingh4941
    @dpssingh4941 Рік тому +4

    ਪੰਜਾਬ ਪੰਾਬੀਅਤ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦੇ ਧੀਆਂ ਪੁੱਤਾਂ ਤੇ ਆਪਣੀ ਮੇਹਰ ਕਰੋ ਤਾਂ ਕਿ ਉਹ ਜਿੰਦਗ਼ੀ ਦੇ ਵਿੱਚ ਵਧੀਆ ਮੁਕਾਮ ਹਾਸਲ ਕਰਨ ਤੇ ਆਪਣੇ ਪੰਜਾਬ ਅਤੇ ਸਿੱਖਾਂ ਦਾ ਮਾਣ ਵਧਾਣ।

  • @prabhjitjanjua2924
    @prabhjitjanjua2924 2 роки тому +2

    well done and proud to listen you In Maa Boli Punjabi.

  • @sukhjindersingh6901
    @sukhjindersingh6901 Рік тому +4

    Proud to see a sikh boy as a IPS

  • @roopsingh-wn6wj
    @roopsingh-wn6wj Рік тому

    Veer g tusi bahut vaddey ohdey te post hoye o... Bahut bahut vadhaiyan veer gg...
    Aakheer te baithey hoye gareeb, siddhe saadhe pendu lokan di help kryo jo lok system to bahut niraash ho chukke aa...
    Vaddey veer nu eh benti aa..

  • @comedyshow4917
    @comedyshow4917 8 місяців тому +1

    Congratulations Bro❤

  • @talwindersingh6768
    @talwindersingh6768 Рік тому

    Bhut vadiya vichaar ips saab de, bhut changa lagya koi apna agey vaddda vekh k, so sanu sarya nu isse tarah apne bachya nu padoun di lod jo apni mitti di apne desh di seewa kar sake, or apne maa baap da naam roshan kr sake waheguru ji ka khalsa waheguru ji ki fateh

  • @manisama8067
    @manisama8067 Рік тому +1

    Well done brother bahut vadya soch aa thoudi 👍👍

  • @sevenriversrummi5763
    @sevenriversrummi5763 2 роки тому +2

    OMG amazing Testimony
    ✌✌✌✌✌💪💪💪💪💪💪
    I proud of you forever 👑🦁👑🦁👑
    👍👍👍👍👍👍👍👍👍👍👍👍

  • @drarshpreetkaur9
    @drarshpreetkaur9 Рік тому

    Boht bdhiaa Veer G,, Waheguru Hmesha tuhadeyy tey Mehar bhreaa Hath Rkhey

  • @ravnitravnit3116
    @ravnitravnit3116 2 роки тому +3

    Great ❤️❤️❤️❤️truly an inspiration , inspiration for Punjab 🌸tanu vekh k sada honsla bnya renda ethe

  • @sarbjitkaur3219
    @sarbjitkaur3219 2 роки тому

    Veerey bahut sohni video lgi tuhadi👍 punjab de youth nu eh video toh sikan di lod hai....

  • @dilpreetwraich6036
    @dilpreetwraich6036 2 роки тому +5

    Yes true . Thank so much for sharing your story . I m sitting in canada and listening to it . Last message is for us . Hope will do something for my punjab . Great , well done Dilpreet Singh 👍👍

  • @parthsharma3325
    @parthsharma3325 2 роки тому +1

    Only 3 words for this whole video:
    ❤❤‍🔥The Best Ever❤‍🔥❤

  • @anahat.lubana
    @anahat.lubana 2 роки тому +4

    Well done beta proud of you🙏

  • @Gursimrnn
    @Gursimrnn 2 роки тому +3

    ਬਹੁਤ ਹੀ ਵਧੀਅਾ ਵਿਚਾਰ ਨੇ ਜੀ ,ਪ੍ਮਾਤਮਾ ਸਦਾ ਚੜ੍ਹਦੀਕਲਾ ਵਿੱਚ ਰੱਖੇ 🙏

  • @sikhfamily5257
    @sikhfamily5257 Рік тому +1

    Waah Bhaji
    God bLess u
    Keep The Good Work Up

  • @AmitKumar-ye8vx
    @AmitKumar-ye8vx Рік тому

    Bahot vdiyaa veer ji..bahot achi galaan kahiyan te samjhaiyaan👏👏👏👌👌👌🙌❤️

  • @inderjitgill7800
    @inderjitgill7800 Рік тому

    ਵਾਹਿਗੁਰੂ ਜੀ ਤੱਰਕੀ ਬਖ਼ਸ਼ਣ ਪੁੱਤਰਾ ❤

  • @iammesandhu
    @iammesandhu 2 роки тому +2

    Salute to your Hard working and highly impressed by your down to earth Nature

  • @mandeepkaur-dx7wr
    @mandeepkaur-dx7wr 2 роки тому +3

    Well done dilpreet God bless u

  • @dr.prabhjyotkour1
    @dr.prabhjyotkour1 2 роки тому +3

    Awesome....❤️❤️❤️❤️God bless you always

  • @balwindersidhusidhu6932
    @balwindersidhusidhu6932 Рік тому

    ਬਹੁਤ ਵਧੀਆ ਵਿਚਾਰ ਨੇ ਜੀ

  • @manjotkaur947
    @manjotkaur947 2 роки тому +8

    It's amazing 🔥🔥

  • @Laddi-Harike98
    @Laddi-Harike98 Рік тому +1

    Great Dilpreet congratulations 👏

  • @vipGamer-uf5vt
    @vipGamer-uf5vt 2 роки тому +5

    Bahut khushi hoi sade Punjab da bnda ips banea

  • @gurjeetbhinder2113
    @gurjeetbhinder2113 9 місяців тому

    Excellent, hard work never goes unpaid

  • @ChetanKumar-bp7qz
    @ChetanKumar-bp7qz 7 місяців тому

    Thank you sir for gives
    Very good message on hardwork🙏🏻🙏🏻🙏🏻🙏🏻

  • @GursewakSingh-jr2ez
    @GursewakSingh-jr2ez 2 роки тому +3

    Congrats for selection in IPS

  • @VijaySharma-qc1sq
    @VijaySharma-qc1sq Рік тому +1

    Daljit singh ji b b badhaai app ko and all family👪 App ke sikhi per mann ha desh ko salute ha app ko

  • @gurindermann1926
    @gurindermann1926 2 роки тому +2

    Very good beta, mera beta 8th class da student aa mai eh talk ohnu jrur dikhawagi 👍👍

  • @karamjitsidhusingh1547
    @karamjitsidhusingh1547 Рік тому +2

    Good veer
    Waheguru chardi kla rakhe ji

  • @AjitSingh-mn6er
    @AjitSingh-mn6er Рік тому

    May God bless you dear. Stay healthy and strong to discharge your duties.Never forget your this speach .

  • @SgnrRajasthan
    @SgnrRajasthan Рік тому +1

    Ips officer ❤❤❤god bless you brother