ਬੇਅਦਬੀ ਮੋਰਚੇ ‘ਚ ਜਾਣ ਤੋਂ ਸਰਕਾਰ ਨੇ ਰੋਕੀ ਸੰਗਤ, ਲਵਾਤਾ 3 ਘੰਟੇ ਲਈ ਜਾਮ! ਬਗੀਚਾ ਸਿੰਘ ਹੋਇਆ ਗਰਮ

Поділитися
Вставка
  • Опубліковано 17 лис 2024

КОМЕНТАРІ • 42

  • @mpsingh8793
    @mpsingh8793 День тому +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @mpsingh8793
    @mpsingh8793 День тому +28

    ਲੱਖ ਲਾਹਨਤ ਸਰਕਾਰਾਂ ਨੂੰ

  • @rajindersingh6282
    @rajindersingh6282 День тому +20

    ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਨਾਸ਼

  • @gurmelsinghchahal5654
    @gurmelsinghchahal5654 17 годин тому +2

    ਬਾਬਾ ਬਗ਼ੀਚਾ ਸਿੰਘ ਜੀ ਖਾਲਸਾ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ

  • @sukhwinderchahal-fe2yc
    @sukhwinderchahal-fe2yc День тому +12

    🦅ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ День тому +16

    ਰਾਜ ਕਰੇਗਾ ਖ਼ਾਲਸਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurdavsingh1952
    @gurdavsingh1952 15 годин тому +2

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਪਣੇ ਸੂਰਮਿਆਂ ਨੂੰ

  • @BalkarSingh-dc1oq
    @BalkarSingh-dc1oq 20 годин тому +3

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ ਪੰਜਾਬੀਉ ਜਾਗੋ

  • @KaramjitSingh-ni1qu
    @KaramjitSingh-ni1qu 18 годин тому +3

    ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਮੇਹਰ ਕਰੋ

  • @KhushiDhaliwal-gc6qo
    @KhushiDhaliwal-gc6qo 23 години тому +5

    Waheguru ji 🗡️🪯🇨🇦🇺🇲🇦🇨🇦🇮🇭🇲🇹🇻🦁🦅

  • @balrajsingh-iz6jr
    @balrajsingh-iz6jr День тому +4

    ਵਾਹਿਗੁਰੂ ਜੀ ਕਿਰਪਾ ਕਰਨ ਗੇ ਕਾਨੂੰਨ ਬਣਨਾ ਚਾਹੀਦਾ ਏ ਸਕਤ ਤੋਂ ਵੀ ਸਕਤ

  • @mpsingh8793
    @mpsingh8793 День тому +14

    ਪੰਜਾਬ ਦੀ ਬਕਾਉ ਸਰਕਾਰ

  • @Harmanpreet-ml2jl
    @Harmanpreet-ml2jl День тому +5

    Waheguru ji waheguru Ji

  • @SatnamSingh-hf7io
    @SatnamSingh-hf7io День тому +6

    Waheguru ji

  • @luckygrewal4421
    @luckygrewal4421 День тому +7

    Lakh lahnaat sarkar te

  • @DilbaghSandhu-cz4nz
    @DilbaghSandhu-cz4nz День тому +8

    ਖਲਿੰਸਾਤਨ ਜੱਦਾਬਾਦ

  • @BalkarSingh-dc1oq
    @BalkarSingh-dc1oq 19 годин тому +2

    ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

  • @punjabirang750
    @punjabirang750 День тому +3

    Good job veer ji

  • @GurpreetSingh-sy9bx
    @GurpreetSingh-sy9bx День тому +6

    Waheguru ji wahguru ji 🙏🙏

  • @jaswinderkaur8558
    @jaswinderkaur8558 День тому +5

    Waheguru chardi kla vich rakhay

  • @ranjitsinghbains2476
    @ranjitsinghbains2476 День тому +7

    Punjab Police Wale Veero tuchi sharm kro. Gurugranth Shaib ji nu tuci nahi mande? Sarkara da ta bera gark ho gea.

  • @IshveerbrarSingh
    @IshveerbrarSingh 5 годин тому +1

    ❤❤❤❤❤❤

  • @tuhetufeteh
    @tuhetufeteh День тому +3

    ਜਿਹੜੇ ਦੇ ਵੀ ਲੋਕ ਮਗਰ ਲੱਗ ਜਾਂਦੇ ਨੇ ਫੇਰ ਜਦੋਂ ਪੂਰਾ ਇਕੱਠ ਹੋ ਜਾਂਦਾ ਫੇਰ ਮੂਹਰਲੇ ਵਿਕ ਜਾਂਦੇ ਨੇ ਲੋਕ ਕੀ ਕਰਨ ਲੀਡਰ ਵਿਕਣੋ ਨਹੀ ਹਟਦੇ

  • @NarinderSingh-g5w
    @NarinderSingh-g5w День тому +4

    Very.good.jee

  • @BaldevSingh-co2sq
    @BaldevSingh-co2sq 20 годин тому +1

    Bhut udeek c baba bageecha singh ji di

  • @BalkarSingh-dc1oq
    @BalkarSingh-dc1oq 19 годин тому +1

    ਪੰਜਾਬੀਉ ਜਾਗੋ ਭੰਗਤਮਾਨ ਭੰਡ ਸ਼ਰਾਬੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @mandeephathan6958
    @mandeephathan6958 День тому +8

    ਵੈਰੀ ਗੂਡ ਬਗੀਚਾ ਸਿੰਘ ਜੀ

  • @balrajsingh-iz6jr
    @balrajsingh-iz6jr День тому +1

    ਬਾਈ ਜੀ ਲੋਕਾਂ ਨੂੰ ਜ਼ਿਮਨੀ ਚੋਣਾਂ ਦਾ ਜਾਦਾ ਫ਼ਿਕਰ ਆ ਲੋਕ ਅੰਨੇ ਹੋ ਕੇ ਕਈ ਤੇ ਡਿੰਪੀ ਡਿੰਪੀ ਕਈ ਮਨਪ੍ਰੀਤ ਬਾਦਲ ਬਾਦਲ ਤੇ ਝਾੜੂ ਪੋਚਾ ਝਾੜੂ ਕਰੀ ਜਾਂਦੇ ਆ ਉ ਲੌਕੌ ਪਹਿਲਾਂ ਸਾਡਾ ਗੁਰੂ ਏ ਸਾਡੇ ਲਈ ਕਿਸੇ ਸਰਕਾਰ ਨੇ ਕੁੱਝ ਨਹੀ ਦੇਣਾ ਆਪਾ ਨੇ ਅੱਜ ਇਸ ਸੰਗਤ ਦਾ ਸਾਥ ਨਾ ਦਿੱਤਾ ਤਾਂ ਫਿਰ ਅਸੀ ਗੁਰੂ ਜੀ ਅੱਗੇ ਕਿੱਦਾ ਜਾਵਾ ਗੇ ਜਾਗੋ ਲੋਕੋ ਜਾਗੋ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਾਈ ਜੀ 🙏🏻

  • @SimarjeetSingh-w8k
    @SimarjeetSingh-w8k День тому +8

    Next CM Sardar Amritpal Singh Ji Khalsa

  • @kanwaljeetkaur3340
    @kanwaljeetkaur3340 День тому +6

    ਦਸਵੇਂ ਪਾਤਸ਼ਾਹ ਜੀ ਸਹਾਈ ਹੋਣਗੇ ਜੀ

  • @satwinderpanju9049
    @satwinderpanju9049 День тому +3

    Farishta Baba bagicha Singh Khalsa Ji chaddicla vala Singh hai

  • @LuckySingh-kp7ko
    @LuckySingh-kp7ko День тому +3

    Punjab Band de call do

  • @gurbuxsingh9422
    @gurbuxsingh9422 День тому +3

    Sikh.sangat.na.kho.total.sangat
    Kho.ji

  • @Rjay..85
    @Rjay..85 День тому +1

    Jehdi sarkar guru sahab g nal ni khdi oh lokan nu ki de skdi..jaago loko guru sahab g te hamle krn Wali sarkar ne insaf kitho dena

  • @AmanpreetSingh-e5j
    @AmanpreetSingh-e5j День тому +3

    Punjabi morcha karo khatm aaj din tak kida HAL ho gaya hai

  • @kulvirgora1771
    @kulvirgora1771 День тому +3

    Bandi sikhs wara

  • @GurjantSingh-o7i5d
    @GurjantSingh-o7i5d 17 годин тому +1

    बाबा जी एक कमेंट करने वाले वह लोग ने एक चीज जट दा कट्टा एक था बनिया का कट्टा जाट दूध पिलाता था कैट को बनिया कुछ पिलाता नहीं जाट का कट्टा कहां लगा चल दौड़े बनिया का कट्टा कहां लगा यार बैठे बैठे कहानी हिलाई रहो यह बैठे बैठे कमेंट करते हैं कुर्बानियों के कट्टे की तरह कान हिला रहे हैं

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ День тому +6

    ਬਾਬਾ ਜੀ ਸਾਡੀ ਵੀ ਜ਼ਮੀਰ ਜਾਗਦੀ ਆ । ਪਰ ਮੇਰੇ ਹਾਲਾਤ ਤੇ ਗਰੀਬੀ ਆਣ ਦੀ ਆਗਿਆ ਨੀ ਦਿੰਦੀ ਜੀ ਇਸ ਲਈ ਏਦਾਂ ਸਾਰਿਆ ਨੂੰ ਨਾ ਕਿਹਾ ਕਰੋ ਇਸ ਨਾਲ ਬਹੁਤ ਦੁੱਖ ਲੱਗਦਾ ਜੀ

  • @80hardeep
    @80hardeep День тому

    Khalistan zindabad

  • @GoldBoy-k8g
    @GoldBoy-k8g День тому +1

    Punjab de jivey de halat bnn de jaa rhe aa punjab nu alag huna painaa kisey v trikey smaa aagya hun khoon den daa ithe khadku raaj dubara lyaana Paina punjab ch hll ikko aa bss hun khalistan desha videsha cho singh ta awaaz chkk rhe aa khalistan lyi prr hun ih awaaz punjab cho vdd to vdd chkn di lorh aaa

  • @SatanBoy-p
    @SatanBoy-p День тому +2

    Satshriakal 🙏,I think sometimes Punjab government and Centre doing good for Punjab for future to saving Sikh civilization, sometimes I am worried,but jo Ho reha Acha Nhe Ho reha hai, Coz we never trust on Aryan means Iranian Iraqi old name Babylon and Roman Satan cult Indian culture,But remember Conspiracy is webbed against Punjab like ਭਾਰਤ ਸਰਕਾਰ ਨੇਪਾਲ, ਭੂਟਾਨ ਵਾਂਗ ਪੰਜਾਬ ਵਿੱਚ ਵੀ ਇਹੋ ਜਿਹੀ ਰਣਨੀਤੀ ਚਲਾ ਰਹੀ ਹੈ, ਜਨਸੰਖਿਆ ਦੀ ਵਿਚਾਰਧਾਰਾ ਦੁਆਰਾ ਮਹਾਂਦੀਪ ਦੀ ਸੰਸਕ੍ਰਿਤੀ ਅਤੇ ਸਭਿਅਤਾ ਨੂੰ ਜਜ਼ਬ ਕਰਨਾ, ਨੇਪਾਲ ਵਿੱਚ 50% ਅੱਧੀ ਆਬਾਦੀ ਨੂੰ ਹਿੰਦੂ ਦਾ ਹਿੰਦੀ ਭਾਸ਼ਾ ਵਿੱਚ ਤਬਦੀਲ ਕਰਨਾ, ਨੇਪਾਲ ਵਿੱਚ ਯੂਪੀ ਬਿਹਾਰੀ ਦਾ ਪਰਵਾਸ ਅਤੇ ਹੁਣ ਪੰਜਾਬ ਵਿੱਚ ਇਸਦੀ ਇੱਕ ਉਦਾਹਰਣ ਹੈ। ਕਸ਼ਮੀਰ, ਗੁਜਰਾਤ ਨਾਗਪੁਰ ਵਿੱਚ ਅਜਿਹਾ ਕਿਉਂ ਨਹੀਂ ਹੁੰਦਾ।it's same strategy in past done with Budhism civilization, Aware and save Punjab.