Chajj Da Vichar (2172) || ਚੱਜ ਦਾ ਵਿਚਾਰ ਲਾਹੌਰ ‘ਚ ਆਹ ਕੀ
Вставка
- Опубліковано 17 лис 2024
- #primeasiatv #chajjdavichar #swarnsinghtehna #harmanthind #newsupdatetoday #punjabnewstoday #pakistan #pakistani #beersingh #lahore
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਕਰੋੜ ਕਰੋੜ ਵਧਾਈਆਂ ਜੀ ਆਪ ਸੱਭ ਨੂੰ,, ਧੰਨ ਗੁਰੂ ਨਾਨਕ ਦੇਵ ਜੀ,,
ਮੇਰੇ ਵਡੇਰਿਆਂ ਦੀ ਜਨਮ ਭੂਮੀ ਤੈਨੂੰ ਲੱਖ ਵਾਰੀ ਸਲਾਮ ❤❤❤
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸ਼ੁਦਾਈ
*ਨਾਸਿਰ ਢਿੱਲੋਂ ਵੀਰ ਸਦਾ ਚੜਦੀ ਕਲਾ ਚ ਰਹੋ*
Waheguru kre pher ohi Punjab sara ikk ho jaave te saade veer saade ne
ਜਿੱਦਣ ਦਾ ਸੋਸ਼ਲ ਮੀਡੀਆ ਆਇਆ ਉਸ ਦਿਨ ਦਾ ਸਾਡੇ ਲੋਕਾਂ ਨੂੰ ਪਾਕਿਸਤਾਨ ਦੇ ਅਸਲੀ ਰੂਪ ਦਾ ਪਤਾ ਚੱਲ ਗਿਆ ਨਹੀਂ ਪਹਿਲਾਂ ਤਾਂ ਰਾਜਨੀਤਿਕ ਲੋਕਾਂ ਨੇ ਇਨਾ ਭੜਕਾਊ ਭਾਸ਼ਣ ਕਰੇ ਹੋਏ ਸਨ ਕਿ ਨਫਰਤ ਤੋਂ ਬਿਨਾ ਕੁਝ ਨਹੀਂ ਸੀ ਦਿਸਦਾ ਜਿਸ ਦਿਨ ਦੇ ਸਾਡੇ ਲੋਕ ਪੰਜਾਬ ਦੇ ਪੰਜਾਬ ਵੱਲ ਜਾਣ ਲੱਗੇ ਹਨ ਉਸ ਦਿਨ ਦੇ ਲੋਕਾਂ ਚ ਪਿਆਰ ਇੱਜਤ ਮਾਨ ਵਧਣ ਲੱਗਿਆ ਹੈ ਜੇਕਰ ਇਹ ਗੱਲ ਲੀਡਰ ਸਮਝ ਜਾਣ ਕਿ ਹੋਰ ਕਿਧਰੇ ਨਾ ਰਾਸਤੇ ਖੋਲਣ ਸਿਰਫ ਪੰਜਾਬ ਨੂੰ ਪੰਜਾਬ ਵੱਲ ਖੋਲ ਇਸ ਨਾਲ ਸਾਡੇ ਪੰਜਾਬ ਦੀ ਵੀ ਤਰੱਕੀ ਹੋਵੇਗੀ ਤੇ ਉਸ ਪੰਜਾਬ ਦੀ ਵੀ ਤਰੱਕੀ ਹੋਵੇਗੀ ਤੇ ਭਾਈਚਾਰੇ ਦੀ ਹੋਰ ਵੀ ਵੱਧ ਤੋਂ ਵੱਧ ਪਿਆਰ ਮੁਹੱਬਤ ਵੱਧ ਜਾਵੇਗੀ
Waheguru Waheguru ❤❤❤❤🎉🎉🎉🎉Waheguru Waheguru Waheguru Waheguru Waheguru g
Thanks baba nanak di janam bhumi de darshan karan lai🎉🎉🎉🎉🎉
ਨਾਸਿਰ ਢਿੱਲੋਂ ਵੀਰ ਸਦਾ ਚੜਦੀ ਕਲਾ ਚ ਰਹੋ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ ਹੈ ਇਸਲਈ
*ਨਾ ਦੌਲਤ ਦਾ ਘਮੰਡ ਕਰੋ ਨਾ ਬਲ ਦਾ ਹੰਕਾਰ*
ਬਹੁਤ ਵਧੀਆ ਪ੍ਰੋਗਰਾਮ ਲਗਿਆ। ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਵੀ ਲਹੌਰ ਤੁਰੇ ਫਿਰਦੇ ਹਾਂ। ਤੁਸੀਂ ਕਿਸਮਤ ਵਾਲੇ ਹੋ ਜੋ ਸਚਮੁੱਚ ਲਹੌਰ ਵੇਖ ਰਹੇ ਹੋ। ਬਹੁਤ ਖੁਸ਼ੀ ਹੋਈ।
ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
*ਖ਼ੌਰੇ ਮਾਹੀ ਕਿਥੇ ਰਹਿ ਗਿਆ ...*
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤
ਇੰਡੀਆ ਦੀ ਗੋਰਮਿੰਟ ਨੂੰ ਵੀ ਵੀਜੇ ਦੇਣੇ ਚਾਹੀਦੇ ਹਨ ਪਰ ਇਹ ਡਰਦੇ ਨੇ ਕਿ ਕਿਤੇ ਇਹ ਦੋਵੇਂ ਦੇਸ਼ਾਂ ਦੇ ਲੋਕ ਇੱਕ ਨਾਂ ਹੋ ਜਾਣ ਤੇ ਸਾਡੀਆਂ ਕੁਰਸੀਆਂ ਨੂੰ ਖਤਰਾ ਹੋ ਜਾਵੇ
ਬਹੁਤ ਬਹੁਤ ਧੰਨਵਾਦ ਜੀ
ਸਤਿ ਸ੍ਰੀ ਆਕਾਲ ਜੀ 🙏🌹🙏🌹
ਪ੍ਰੰਤੂ ਪੰਜਾਬ ਵਿੱਚ ਅੱਜ ਵੀ ਪੰਜਾਬੀ ਤੀਜੇ ਸਥਾਨ ਤੇ ਹੈ ਬਹੁਤ ਅਫਸੋਸ ਹੁੰਦਾ ਹੈ ਲੱਗਦਾ ਏ ਅਸੀਂ ਪੰਜਾਬ ਦੇ ਨਹੀਂ ਬਿਹਾਰ ਦੇ ਨਿਵਾਸੀ ਹਾਂ 😢😢
Very good Vir ji waheguru ji mehar Karan ji
ਵੀਰ ਜੀ ਧੰਨਵਾਦ
Beer singh veer da geet bahut meaningful se waheguru tahanu chardi kala vich rakhe
G AYA NU SATT SHIRI AKAL FROM LEHNDA PUNJAB TEHNNA SAHAB .KHUSH AMDEED TO PAKISTAN ❤❤❤🙏🙏🙏
ਬਹੁਤ ਖੂਬ
ਟਹਿਣਾ ਜੀ ਪਿੰਡਾ ਵਿੱਚ ਜ਼ਰੂਰ ਜਾਇਓ
Welcome to Pakistan
Punjabi Veeran nu
ਬਹੁਤ ਵਧੀਆ ਜੀ❤
SSA mam ji and Tehna sahab my favorite program chhaj da vichar God bless both of you and wish you good luck in feature and most welcome in Pakistan. I'm Asif Mehmood from Gujrat Pakistan Punjab.
ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਜੀ
ਬਹੁਤ ਹੀ ਵਧੀਆ।
ਟਹਿਣਾ ਸਾਹਿਬ ਨਾਸਿਰ ਢਿੱਲੋਂ ਨਾਲ ਵੀ ਮੁਲਾਕਤ ਕਰਕੇ ਦਿਖਾਉਣਾ ਜੀ
ਸਤਿ ਸ਼੍ਰੀ ਅਕਾਲ ਜੀ ਸਭ ਨੂੰ 🙏🙏🙏
Dil Khush ho gia Punjabian nu dekh k.
Waheguru ji 🙏 🎉🎉❤🎉🎉
Love and respect big fan from Pakistan ❤
My dreem pak dekhna
Very nice
❤❤ Hove MEL PUNJAB DA❤❤
Swarn Singh tehna zindabad
Ma bht sad ho sar g
Please record all your old colleges and Punjab university Lahore.
ਮੈਂ ਕਦੇ ਵੀ ਮੰਦਾ ਨਹੀਂ ਕਹਿ ਸਕਦਾ ਬਾਬੇ ਨਾਨਕ ਦੀ ਚਰਨ ਸ਼ੋਹ ਮਿੱਟੀ ਨੂੰ
ਤੈਨੂੰ ਕਹਿੰਦਾ ਕੌਣ ਆ ਵੀ ਕਹਿ ,😂😂
Welcome Pakistan Bhai.❤❤❤hum apk program dekhty ha msla yae ha aj foog ke wja sae lahor sham ko band kr dia jata ha yae foog na hoti ap log Kitna piyra krty market ha ap khud mehsoss krty lahori sae JB ap Milty ap khud bolty yar yae log mehabto Waly ha yae larny Waly bandy nhi han..❤❤❤
Sar AP ny btata ni ana Sy pehly Muja b ana tha
Tehna Saab Harman ji u great
Harman kaur thind zindabad
ਤਰਨਤਾਰਨ ਤੋ 🙏🙏🙏🙏🙏🌳🌳
Tehna saab Rabb Nanak saab ne Punjabi vich baani uchaar k Guru Granth Saab saanu ditta
Ye achi Bat ni AP logo pehly btata ni tha😢😢😢😢😢😢😢😢😢😢😢😢😢
🙏🙏🙏🙏🙏🙏🙏👍
Tehna g Sidhu Bai bare gall jrur kre, o 🇵🇰 people's nal je thanu changa lagge🙏
🙏🏽🙏🏽
❤❤
Tehna Saab u great
Very nice vlog
👍🏼👍🏼🙏🙏💐💐
🙏🏻
🙏🙏🙏🙏🙏
❤❤❤❤❤❤❤❤❤❤❤❤❤❤❤❤❤❤❤❤
Gud waheguru har ik insaan nu akal bakshe border matter ni krde insaan changa bano insaniat dharam zindabad
کہاں تھا مبارک ہو وے پاکستان اونلی پورا پروگرام بنا کے پوریاں فل گلاں باتاں
Tehna Sab ty harman thind g Sab tu pehlan.g aaya nu.
ty sat Bismillah lehnday punjab vich.
Tusi lehnday punjab aay muhbatan ly k twada negha swagat.
Aap dy plan ch j sohani da sher Gujrat howay aalam lohar da shehr Arif lohar da shehar Gujrat amam din Gujrati da shehar Gujrat shrif kunjahi da sher Gujrat sabqa cm punjab ch perwez elahi da shehr Gujrat vekhan v plan howy taa mari jhi hujh kra dena aap di sewa kr k mnu bri Khushi howy di k mrey Pasandida prohnayaa di sewa kr k.
🙏
Tehna ji Bhai Mardana ji de Ghar da hall dhek ke jarur ayi ji
❤❤❤❤❤ only love note nafrat
Satikārayōga śrīmāna savarana sigha ṭahiṇā jī atē haramana bhaiṇa jī, maiṁ tuhāḍā pākisatāna lāhaura nanakāṇā sāhiba vikhē dila dī'āṁ gahirā'ī'āṁ tōṁ savāgata karadā hāṁ, maiṁ pichalē 7 sālāṁ tōṁ sākā nanakāṇā sāhiba piḍa dhārūvālī nāla sabadhata hāṁ zil'hā nanakāṇā sāhiba atē maiṁ isa samēṁ jaramanī vica rahi rihā hāṁ atē maiṁ isa pala nū yāda kara rihā hāṁ, kāśa maiṁ uthē hudā atē tuhāḍā savāgata karadā. Tusīṁ hamēśā khuśa rahō, pi'ārē Asif Nadeem
Bhaeeaan baare gall kro ihna nu kive punjab vicho kaddhusy
Jine dekhia nahi lahore oh dekhe kalanaur Ashok Abrol
Seene khich paundia gallia Lahore dia. Wekh wekh na thakka galia lahore di. 4 wari ho aya par ji mur mur karda jaan nu. Nasir Bhau sach bola, ta jo feelings tusi dasia oh sirf Panjabi te ohna ch vi Sikh jiyada feel karde ne. Kiu K ohna de 90% historical gurughar te history uthe hi hy. Baki India nu inna koi lagao nahi. Tuhade wall vi Panjabia ch (Chanab de east ch hi) hy.
Punjabio saare ikk ho jaao oh bharti aa ja Pakistani Punjabi maa boli nu saambho
❤❤❤❤❤❤❤❤❤❤❤❤❤❤❤❤❤❤❤❤❤❤❤😂
Vaise main thanu like ni krda thanu hi nhi jiss ne v mere sidhu Bai da virodh kita uss de lyi mere mnn ch gussa aa ajj v te kll v 🙏
Bihari up de bhaeeay saade nhigay
Nasir veer, assi kadi vi Lahore aa k Khud nu Mehmaan ni samjhde. Sanu ta injh hi jive wandhio apne ghar nu aawida. So ih na kiha karo k Mehmaan aye ne Bal k kiha karo sade bhra aye ne. Unjh tusi, Saroya, Hanjra, Ilyas Ghuman, Jatt te hor bahut veer ta sadi rooh ne. Par advance ni dasde. Inne short notice te India wale hi aa sakde ne. Let us hope next year.
ਬੋਲੀ ਦੀ ਸਾਝ ਹੈ,ਪਰ ਪੰਜਾਬੀ ਬੋਲਦਾ ਕੋਈ ਨਹੀ
Well, train by isi
🙏🙏🙏🙏🙏