ਅਜੇ ਪ੍ਰਵਾਸੀਆਂ ਤੇ ਬੇਅਦਬੀ ਦਾ ਖਤਮ ਨੀਂ ਹੋਇਆ, ਆਹ ਹੋਰ ਚੱਕੋ, ਖਤਮ ਕਰ ਦੇਣਗੇ

Поділитися
Вставка
  • Опубліковано 22 гру 2024

КОМЕНТАРІ •

  • @shamdhiman8717
    @shamdhiman8717 Місяць тому +93

    ਸੁੱਖਪਾਲ ਖਹਿਰਾ ਤੇ ਲੱਖਾ ਸਿਧਾਣਾ ਨੂੰ ਵੋਟਾਂ ਪਾਊ ਇਹਨਾਂ ਦਾ ਸਾਥ ਦੇਵੋ ਪੰਜਾਬੀਓ

  • @satwinderpanju9049
    @satwinderpanju9049 Місяць тому +52

    ਜੁਰਤ ਮੈਨ ਦਲੇਰੀ ਨਾਲ ਬੋਲਣ ਵਾਲੇ ਅਮਿਤੋਜ ਮਾਨ ਲੱਖਾ ਸਧਾਣਾ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ

  • @MakhanSingh-px4bk
    @MakhanSingh-px4bk Місяць тому +58

    ਡੀ ਜੀ ਪੀ ਹੈ ਹੀ ਪਰਵਾਸੀ

  • @TheKingHunter8711
    @TheKingHunter8711 Місяць тому +18

    ਲੱਖਾ ਸਿਧਾਣਾ, ਅਮਤੋਜ ਮਾਨ, ਸਟੂਡੈਂਟਸ ਯੂਨੀਅਨ ਜ਼ਿੰਦਾਬਾਦ, ਆਪਣਾ ਸਾਰਿਆਂ ਦਾ ਹੱਕ ਬਣਦਾ ਹੈ ਵਧ ਚੜ੍ਹਕੇ ਧਰਨੇ 'ਚ ਪਹੁੰਚਕੇ ਇੰਨਾਂ ਦਾ ਸਾਥ ਦਿਓ

  • @HarjindaraKumar
    @HarjindaraKumar Місяць тому +54

    ਪੰਜਾਬ, ਨੂੰ, ਬਰਬਾਦ, ਕਰ ਦਿੱਤਾ, ਇਹ, ਸਰਕਾਰ,ਨੈ

  • @NarinderSingh-od9kr
    @NarinderSingh-od9kr Місяць тому +133

    ਪੰਜਾਬ ਪੁਲਸ ਦਾ DGP ਹੀ ਪਰਵਾਸੀ ਲੱਗਦਾ ਸਾਨੂੰ

    • @HardeepMaan-ld7qv
      @HardeepMaan-ld7qv Місяць тому +7

      Yes

    • @Jatt-PB02
      @Jatt-PB02 Місяць тому

      ਲਗਦਾ ਕੀ ਹੈਗਾ ਹੀ ਪਰਵਾਸੀ ਯੂਪੀ ਦਾ ਹੈਗਾ ਪੰਜਾਬੀ ਸਿਖ ਕੇ ਨਸ਼ੇੜੀ ਦੀ ਸਰਕਾਰ ਨੇ ਡੀਜੀਪੀ ਲਾਤਾ

    • @avinashwarval35
      @avinashwarval35 Місяць тому +8

      ਲਗਦਾ ਨਹੀ ਹੈਗਾ ਹੀ ਆ

    • @Amarjit.singh.khalsaPree-kv5xp
      @Amarjit.singh.khalsaPree-kv5xp Місяць тому +5

      Gaurav.yadv.nam.a.usda.bihari.hauga

    • @panjab-wh3gd
      @panjab-wh3gd Місяць тому +2

      Sikha toh darde aa vi higher position tey j hon ge tai eh shabeg singh wangu eh sadey khilaf morcha laa sakde ney

  • @TheKingHunter8711
    @TheKingHunter8711 Місяць тому +11

    ਪੰਜਾਬ 'ਚ 371-A ਲਾਗੂ ਕਰੋ
    ਪੰਜਾਬ ਨੂੰ ਵਿਸ਼ੇਸ ਦਰਜਾ ਦਿਓ
    🌿🌿🌿🌿🌿🌿🌿🌿
    💥💥💥💥💥💥💥💥

  • @shamdhiman8717
    @shamdhiman8717 Місяць тому +49

    ਸਰਕਾਰੀ ਨੌਕਰੀ ਪੰਜਾਬੀਆਂ ਤੋ ਬਿਨਾ ਕਿਸੇ ਨੂੰ ਮਿਲੇ ਤਾਂ ਸਾਰੇ ਪੰਜਾਬੀ ਅੰਦੋਲਨ ਕਰਨ

    • @ombagria9475
      @ombagria9475 Місяць тому

      अगर विदेशों में यही बात लागू हूई तो फिर क्या होगा

  • @roshansharma8079
    @roshansharma8079 Місяць тому +11

    ਪੰਜਾਬ ਵਾਸੀਉ ਜਾਗੋ ਆਪਣੀ ਜਮੀਰ ਨੂੰ ਹਲੂਣਾ ਦਿਓ ਤੁਹਾਡੀਆਂ ਨਸਲਾਂ ਖਤਮ ਕੀਤੀਆ ਜਾ ਰਹੀਆਂ ਹਨ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ

  • @gurjotsinghsingh3715
    @gurjotsinghsingh3715 Місяць тому +86

    ਪੰਜਾਬ ਵਿੱਚ ਬਹਾਰ ਦਾ ਕੋਇ ਬੀ ਥਾ ਨੀ ਖਰੀਦ ਸਕਦਾ ਆ ਕਨੂੰਨ ਲਾਗੂ ਕਰੋ ਜੀ

    • @TheKingHunter8711
      @TheKingHunter8711 Місяць тому +1

      ਉਸ ਕਾਨੂੰਨ ਦਾ ਨਾਮ 👉🏻 Article 371-A 👈🏻 ਹੈ, ਮੇਂਨ ਧਰਨਾ ਹੀ ਏਸ ਮੰਗ ਨੂੰ ਲੈਕੇ ਲੱਗੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਜੀ, ਏਹ ਵਾਅਦਾ ਹਿੰਦੁਸਤਾਨ ਨੇ ਓਦੋਂ 1947 ਵਿੱਚ ਪੰਜਾਬ ਦੇਸ਼ ਨੂੰ ਹਿੰਦੁਸਤਾਨ ਦੇ ਵਿੱਚ ਮਿਲਾਉਣ ਵੇਲੇ ਵੀ ਕੀਤਾ ਸੀ ਪਰ ਬਾਅਦ ਵਿੱਚ ਮੁੱਕਰ ਗਏ ਸੀ

  • @choudhar786
    @choudhar786 Місяць тому +38

    ਹੋਰ ਰੱਖੋ ਇਹਨਾਂ ਨੂੰ ਘਰਾਂ ਵਿੱਚ

  • @JagjeetSingh-r4q
    @JagjeetSingh-r4q Місяць тому +60

    😢😢 ਪੰਜਾਬ ਖ਼ਤਮ ਕਰ ਦਿੱਤਾ ਸੈਂਟਰ ਨੇ

    • @VikasGupta-zc8kf
      @VikasGupta-zc8kf Місяць тому

      Nhi bhai apna Punjab ni khatam hunda apna kde v.. Parmatma di Bahut Mehar Hai Punjab te ..
      Punjab Ujjaarhn wale khud he ujjarh jande aaa..

  • @Farm_tractor_punjab_
    @Farm_tractor_punjab_ Місяць тому +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalkarSingh-dc1oq
    @BalkarSingh-dc1oq Місяць тому +9

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੲਈੲਏ ਭਜਾਉ ਪੰਜਾਬ ਬਚਾਓ ਪੰਜਾਬੀਉ ਜਾਗੋ

  • @AmandeepKaur-h8x
    @AmandeepKaur-h8x Місяць тому +56

    ਸਤਿਕਾਰਯੋਗ ਵੀਰੋ ਭੈਣੋ😢😢😢😢😢😢😢 ਜਾਤਾਂ ਪਾਤਾਂ ਦੇ ਰੌਲੇ ਛੱਡ ਕੇ ਇੱਕਜੁੱਟ ਹੋ ਕੇ ਰਹੀਏ ਔਰ ਆਪਣੇ ਪੰਜਾਬ ਨੂੰ ਹੱਸਦਾ ਵੱਸਦਾ ਪੰਜਾਬ ਦੁਬਾਰਾ ਤੋਂ ਬਣਾਈਏ ਦੇਖੋ ਸਾਡੇ ਸਤਿਕਾਰਯੋਗ ਵੀਰੇ ਜਿੱਥੇ ਕਿਸੇ ਨੂੰ ਤਕਲੀਫ ਹੁੰਦੀ ਹੈ ਮੁਸੀਬਤ ਹੁੰਦੀ ਹੈ ਸਾਡੀਆਂ ਨਿਹੰਗ ਸਿੰਘ ਫੌਜਾਂ ਔਰ ਸਾਡੇ ਸਮਾਜ ਦੇ ਜਗਦੀਆਂ ਜਮੀਰਾਂ ਵਾਲੇ ਯੋਧੇ ਜਵਾਨ ਝੂਠ ਜਾਤ-ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਦੀ ਮਦਦ ਲਈ ਅੱਗੇ ਆਉਂਦੇ ਹਨ ਅੱਜ ਦੇਖੋ ਹਾਲਾਤ ਪੰਜਾਬ ਦੇ ਕਿੰਨੇ ਬੋਰੇ ਹੋ ਚੁੱਕੇ ਹਨ😢😢 ਪ੍ਰਵਾਸੀ ਕਤਲ ਕਰਕੇ ਨੱਠ ਗਏ ਔਰ ਪੰਜਾਬ ਦੇ ਲੋਕ ਸੜਕਾਂ ਤੇ ਬੈਠੇ ਨਿਆ ਮੰਗ ਰਹੇ ਨੇ ਸਰਕਾਰ ਤੋਂ😢😢😢😢😢😢😢😢😢😢😢😢😢😢😢 ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ😢😢😢😢😢😢

  • @apnapunjab2023
    @apnapunjab2023 Місяць тому +7

    ਪੰਜਾਬ ਦਾ ਮੁੱਖ ਮੰਤਰੀ ਉਹ ਹੋਵੇ ਜਿਹੜਾ ਇਸ ਸਟੈੱਪ ਚੁੱਕੇ ਕਿ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋਣ❤

  • @jatinderdeol6942
    @jatinderdeol6942 Місяць тому +21

    ਪੰਜਾਬ ਦੇ ਹੱਕਾਂ ਖਾਤਿਰ ਸਮੇਂ ਸਮੇਂ ਦੀਆਂ ਸਰਕਾਰਾਂ ਨਖਿੱਦ ਸਾਬਿਤ ਹੋਈਆਂ। ਸਰਕਾਰਾਂ ਤੋਂ ਬਹੁਤੀ ਉਮੀਦ ਨਾ ਰੱਖਦੇ ਹੋਏ ਅੱਜ ਪੰਜਾਬੀਆਂ ਨੂੰ ਅੱਗੇ ਆਉਣ ਦੀ ਲੋੜ ਹੈ।

  • @warriorshistory5372
    @warriorshistory5372 Місяць тому +19

    ਸੰਤਾ ਨੇ ਸਹੀ ਕਿਹਾ ਸੀ

  • @baldevsinghvirk2605
    @baldevsinghvirk2605 Місяць тому +33

    ਕੀ ਹੋ ਰਿਹਾ ਪੰਜਾਬ ਚ ਸਾਰੇ ਪਾਸਿਓ ਬੁਰਿਆ ਖਬਰਾਂ ਆ ਰਹੀਆਂ .ਬੋਹਤ ਦੁਖ ਦੀ ਗੱਲ ਆ ਸਾਡਾ ਮੁਖ ਮੰਤਰੀ ਮੋਨੀ ਬਾਬਾ ਬਣਿਆ ਹੋਇਆ ਹੇ. ਬਦਲਾਵ ਕਰਦੇ ੨ ਪੰਜਾਬ ਦਾ ਸਤਿਆ ਨਾਸ ਕਰਲਿਆ ਅਸੀਂ .ਸਾਡੇ ਕੋਲ ਜ ਜਿਮੀਦਾਰਾ ਵਾਂਗ ਜਮੀਨ ਜਾਯਦਾਦ ਹੁੰਦੀ ਤਾ ਕਦੇ ਬਾਹਰ ਦੇਸ਼ਾ ਚ ਲੇਵਰ ਨ ਕਰਦੇ .

  • @rajpalsingh7278
    @rajpalsingh7278 Місяць тому +22

    ਲੋਕ ਤਾਂ 40/50ਲੱਖ ਲਾ ਕੇ ਬਾਹਰ ਜਾਦੇ ਨੇ। ਤੇ ਉਹੀ 40/50ਲੱਖ ਇੱਥੇ ਹੀ ਲਾ ਲੇਦੇ ਕੀਂ ਤੇ ਕੀਂ ਬਣ ਜਾਂਦਾ ਬਾਹਰ ਨੂੰ ਪੱਜ ਦੇ ਓ ਤੇ ਬਿਹਾਰੀ ਤਾਂ ਆਪਣੇ ਪੰਜਾਬ ਆਉਣਾ

  • @ਮਾਲਵਾ_ਪੰਜਾਬ
    @ਮਾਲਵਾ_ਪੰਜਾਬ Місяць тому +8

    ਸਰਕਾਰ ਵੋਟਾਂ ਖਾਤਰ ਭਇਆ ਨੂੰ ਰੱਖੀ ਬੈਠੀ ਆ ਤੇ ਪੰਜਾਬ ਦਾ ਰੁਜਗਾਰ ਤੇ ਨੋਕਰੀਆ ਪਰਵਾਸੀ ਲਈ ਜਾਂਦੇ ਆ। ਮੈ ਖੁਦ ਪਟਿਆਲੇ ਗਿਆ ਸੀ ਨੌਕਰੀ ਵਾਸਤੇ ਓਥੇ ਕੋਈ ਯੂਪੀ ਦਾ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਸੀ। ਪੰਜਾਬ ਦੇ ਲੋਕਾਂ ਨੂੰ ਨੋਕਰੀਆ ਨੀ ਦਿੰਦੇ।ਕੋਈ ਕਨੂੰਨ ਹੋਣਾ ਚਾਹੀਦਾ ਪਰਵਾਸੀ ਲਈ ਇਹਨਾਂ ਦੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਬੰਦ ਕਰੋ ਤੇ ਆਧਾਰ ਕਾਰਡ ਵੀ ਬਹੁਤ ਗੰਦ ਪਾਇਆ ਭਇਆ ਨੇ ਪੰਜਾਬ ਚ

  • @indersingh2239
    @indersingh2239 Місяць тому +13

    ਓਹ ਵੀਰੋ ਕੁਝ ਬਣਨਾ ਜਿੰਨਾ ਚਿਰ ਪੰਜਾਬ ਦਾ ਪਁਕਾ ਵਸਿੰਦਾ ਇਕਁਠਾ ਨੀ ਹੁੰਦਾ ਇਹੀ ਕਾਰਨ ਇਹ ਸਰਕਾਰਾਂ ਆਪਣਿਆ ਲਈ ਪੱਬਾਂ ਭਾਰ ਹੋ ਜਾਦੀਆਂ ਜਦੋਂ ਆਪਾਂ ਆਪਣੇ ਹੱਕ ਮੰਗਦੇ ਆਂ ਲਾਠੀਆਂ ਮਿਲਦੀਆਂ ਇਹ ਕਾਰਨ ਨੇ ਜੋ ਲੋਕ ਪੰਜਾਬ ਛੱਡ ਕੇ ਬਾਹਰ ਭਁਜ ਰਹੇ ਆ ਕਿ ਸਾਨੂੰ ਨਾ ਹਁਕ ਨਾ ਇਨਸਾਫ ਮਿਲਦਾ। ਗਁਲ ਕੀ ਬਈ ਪੈਸਾ ਖੋਟਾ ਆਪਣਾ ਵਾਲੀ ਗਁਲ ਆ ਮੁੱਖ ਮੰਤਰੀ ਦਿਁਲੀ ਦੇ ਇਸਾਰੇ ਚਲਦਾ।

  • @TheKingHunter8711
    @TheKingHunter8711 Місяць тому +5

    ਪੰਜਾਬ 'ਚ Article 371-A ਲਾਗੂ ਕਰੋ,
    💥 ਪੰਜਾਬ ਨੂੰ ਵਿਸ਼ੇਸ ਦਰਜਾ ਦਿਓ 💥
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @aulakh9276
    @aulakh9276 Місяць тому +9

    ਵਾਹਿਗੁਰੂ ਜੀ ਭਲਾ ਕਰਨ ਪੰਜਾਬ ਪੰਜਾਬੀਅਤ ਦਾ 🙏🙏

  • @JarnailSingh-ho2pv
    @JarnailSingh-ho2pv Місяць тому +12

    ਜਿਹੜੇ ਬੱਚੇ ਬਾਹਰ ਨੂੰ ਜਾ ਰਹੇ ਹਨ ਉਨ੍ਹਾਂ ਵਿਚੋ ਬਹੁਤ ਸਾਰੇ ਬੱਚੇ ਉਹਨਾਂ ਦੱਲਿਆਂ ਦੇ ਹਨ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਮਕਾਨ ਕਿਰਾਏ ਤੇ ਦਿੱਤੇ ਹੋਏ ਹਨ ਅਤੇ ਇਹ ਦੱਲੇ ਜਿਹੜੇ ਕਹਿੰਦੇ ਸਨ ਕਿ ਜ਼ਮੀਨ ਤਾਂ ਸਾਡੀ ਮਾਂ ਹੈ ਪਰ ਮਾਂ ਨੂੰ ਕੀ ਪਤਾ ਸੀ ਕਿ ਉਹ ਦੀ ਆਪਣੀ ਔਲਾਦ ਦੱਲੇ ਹਨ ਜਿਨ੍ਹਾਂ ਨੇ ਵੱਡੇ ਹੋ ਕੇ ਆਪਣੀ ਮਾਂ ਨੂੰ ਹੀ ਗਸਤੀ ਬਣਾ ਕੇ ਪਤਾ ਨੀ ਕਿਨੇਂ ਕੁਝ ਪ੍ਰਵਾਸੀਆਂ ਨੂੰ ਵੇਚ ਦੇਣਾ ਹੈ

    • @panveersingh6632
      @panveersingh6632 Місяць тому +1

      ਹੁਣ ਤਕਲੀਫ਼ ਹੋਣੀ ਸਚ ਹਮੇਸਾ ਚੁਭਦਾ ਲੋਕਾ ਨੂੰ ਬਾਈ ਜਿੰਨਾ ਨੇ ਗੱਦਾਰੀ ਕੀਤੀ ਆਪਣੀ ਮਾ ਮਿੱਟੀ ਨਾਲ ਗਦਾਰ

  • @bahadursingh2006
    @bahadursingh2006 Місяць тому +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਸਰਕਾਰ ਸਾਡੇ ਪੰਜਾਬ ਨੂੰ ਬਰਬਾਦ ਕਰਨ ਲੱਗੀ ਹੋਈ ਹੈ ਤੇ ਭਗਵੰਤ ਸਿੰਘ ਮਾਨ ਸਾਹਬ ਜੀ ਵੀ ਭਾਜਪਾ ਦਾ ਤੇ ਕੇਜਰੀਵਾਲ ਦਾ ਝੋਲੀ ਚੁੱਕ ਨਿਕਲਿਆ ਪਹਿਲੀਆਂ ਸਰਕਾਰਾਂ ਤੋਂ ਵੀ ਮਾੜੀ ਸਰਕਾਰ ਮਾਨ ਸਾਹਬ ਜੀ ਦੀ ਸਰਕਾਰ ਹੈ ਇਸ ਨੇ ਸਭ ਤੋਂ ਵੱਧ ਘਾਣ ਕਰ ਦਿੱਤਾ ਪੰਜਾਬ ਦਾ ਤੇ ਪੰਜਾਬੀਆਂ ਦਾ ਇਹ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੀ ਹੈ ਬੇਟੀਆਂ ਤੇ ਲਾਠੀਚਾਰਜ ਕਰਨਾ ਉਸ ਤੋਂ ਵੀ ਘਟੀਆ ਕੰਮ ਮਾਨ ਸਾਹਬ ਜੀ ਤੁਸੀਂ ਕਰਵਾਇਆ ਹੈ

  • @chamkaursingh9781
    @chamkaursingh9781 Місяць тому +5

    Waheguru mehar kare❤

  • @SimranjeetSimranjeet-vc6xg
    @SimranjeetSimranjeet-vc6xg Місяць тому +16

    ਇੱਕ ਹੋਵੋ

  • @kuldeep-o9z
    @kuldeep-o9z Місяць тому +41

    ਸਾਡੇ ਨੇੜੇ ਬੇਗੋਵਾਲ ਵਿਚ ਇਕ ਬਯਿਆ hospital ਖੋਲ੍ਹ ਕੇ ਬੈਠਾ ਹੈ। ਹੈਗਾ ਬਈਆ ਪਰ ਸਰਦਾਰ ਬਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। ਬਾਈਆ ਦਾ ਨਾਮ binod mahto ਹੈ ਪਰ hospital ਦਾ ਨਾਮ GHUMMAN MULTISPESLITY HOSPITAL ਹੈ। ਪੰਜਾਬਣ ਕੁੜੀ ਨਾਲ ਵਿਆਹ ਕਰਵਾਇਆ ਹੋਇਆ। ਕਿੱਥੋਂ ਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ। ਇਸ ਦੀ ਜਾਂਚ ਕੀਤੀ ਜਾਵੇ

    • @Cherry-wg6hr
      @Cherry-wg6hr Місяць тому +1

      nedle pind de lok khud janan..............pinda de lok sute paye

    • @malkitkaur527
      @malkitkaur527 Місяць тому

      Koi jay nahi appy band ho jana

    • @Avtarsingh-p6p8f
      @Avtarsingh-p6p8f Місяць тому +2

      ਪਿੰਡ ਵਾਲਿਆਂ ਨੂੰ ਏਕਾ ਕਰਕੇ ਉਸਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ

    • @Cherry-wg6hr
      @Cherry-wg6hr Місяць тому +1

      @@Avtarsingh-p6p8f bilkul sahi.......kon hai oh bhayia.....osh dee janch pind de lok karn.....je kudi punjaban tan osh taon puchu......Bangladeshi Muslim jalandhar vich bahut aa rehe.....lok awaz tv te kal news c........kehnda guru granth sahib dee beadbi karo...lok hasi jan

    • @sarvjeetsingh185
      @sarvjeetsingh185 Місяць тому

      ​@@Cherry-wg6hrbacho punjabio bhaiya to

  • @BalwinderKaur-py8jt
    @BalwinderKaur-py8jt Місяць тому +2

    ਬੱਚੇ ਇਥੇ ਹੀ ਪੰਜਾਬ ਯੂਨੀਵਰਸਟੀ ਵਿਚ ਪੜੇ ਪਰ ਦੁੱਖ ਦੀ ਗਲ ਕਿ ਨੌਕਰੀ ਨਹੀਂ ਦਿੱਤੀ ਦੁੱਖ ਬਹੁਤ ਹੁੰਦਾ ਪੰਜਾਬ ਬਾਰੇ ਇਨਸਾਫ਼ ਨਹੀਂ ਮਿਲ ਰਿਹਾ

  • @pashminderkaur9947
    @pashminderkaur9947 Місяць тому +2

    ਭਗਵੰਤ ਮਾਨ ਤਾਂ ਕੇਜਰੀਵਾਲ ਦਿਆਂ ਜੂਤੀਆਂ ਵਿੱਚ ਬੈਠਾ ਹੈ।
    ਔਰ ਕੇਜਰੀਵਾਲ ਹਿੰਦਤਵੀ ਸੋਚ ਦਾ ਮਾਲਕ ਹੈ
    ਉਹ ਵੀ ਪੰਜਾਬ ਦੀ ਤਰੱਕੀ ਨਹੀਂ ਚਾਹੁੰਦਾ ,
    ਬਲਕਿ ਪੰਜਾਬ ਨੂੰ ਲੁਟ ਰਿਹਾ ਹੈ।

  • @SarbjitSingh-s1h
    @SarbjitSingh-s1h Місяць тому +4

    ਬਾਈ ਜੀ 2001 ਵਿੱਚ ਪੰਜਾਬ ਯੂਨਵਰਸਿਟੀ ਤੋ ਡਿਗਰੀ ਕੀਤੀ ਸੀ ਵੀਰ ਜੀ ਉਦੋਂ ਇਸਨੂੰ ਪੰਜਾਬ ਦਾ ਪੈਰਿਸ ਕਹਿੰਦੇ ਸੀ ਅੱਜ ਵੀਰ ਮੈ ਅਸਲੀ ਪੈਰਿਸ ਵਿੱਚ ਹਾਂ ਪਰ ਯਾਦ ਪੰਜਾਬ ਦਾ ਪੈਰਿਸ ਹੀ ਕਰਦਾ ਹਾਂ ਕਿਉਂਕਿ ਇਸ ਨੂੰ ਬਿਹਾਰ ਬਣਾਤਾ ਸੀ ਸਾਡੇ ਲੋਕਾਂ ਨੇ

  • @Kaur-m4j
    @Kaur-m4j Місяць тому +14

    ਥੋੜਾ ਸਮਾਂ ਹੀ ਐ ਬਸ ,

  • @rajbirkaur9037
    @rajbirkaur9037 Місяць тому +3

    ਭਈਏ ਭਜਾਓ ਪੰਜਾਬ ਬਚਾਓ ।

  • @KaurJi11
    @KaurJi11 Місяць тому +4

    ਲੀਡਰਾਂ ਤੋਂ ਕੋਈ ਉਮੀਦ ਨਹੀਂ ,ਇਹ ਮਤਲਬੀ ਨੇ …ਇਹਨਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ,ਆਮ ਆਦਮੀ ਪਾਰਟੀ ਵੀ ਪੰਜਾਬ ਵਿਰੋਧੀ ਹੈ। ਬਾਦਲਾਂ ਨੂੰ ਰੱਬ ਕਦੇ ਮੁਆਫ ਨਾ ਕਰੇ…….

  • @AvtarSingh-gx7fd
    @AvtarSingh-gx7fd Місяць тому +3

    Waheguru ji Maher karn ji

  • @karamjitkaur4601
    @karamjitkaur4601 Місяць тому +6

    Bilkul sahi keha

  • @pashminderkaur9947
    @pashminderkaur9947 Місяць тому +2

    ਪੰਜਾਬੀ ਟੀਚਰ ਅਪਣੇ ਫਾਇਦੇ ਨੂੰ ਦੇਖ ਰਹੇ ਹਨ।
    ਪਿੰਡ ਪੰਜਾਬ ਦੇ ਉਜਾੜੇ ਔਰ ਜਗ੍ਹਾ ਹਰਿਆਣੇ ਨੂੰ ਦੇ ਰਹੇ ਆ ।
    ਕਿ ਹਰਿਆਣਾ ਦੀ ਵਿਧਾਨਸਭਾ ਪੰਚਕੂਲਾ ਵਿਚ ਨਹੀਂ ਬਣ ਸਕਦੀ ?

  • @warriorshistory5372
    @warriorshistory5372 Місяць тому +7

    ਪੰਜਾਬ ਲੱਗਪਗ ਖਤਮ ਹੀ ਆ

  • @gurmeetgurmeet-p7b
    @gurmeetgurmeet-p7b Місяць тому +3

    ਸੈਂਟਰ ਤੇ ਭੰਡ ਮਿਲ ਕੇ ਪੰਜਾਬ ਬਰਬਾਦ ਕਰ ਰਹੇ ਹਨ

  • @sewakhans1818
    @sewakhans1818 Місяць тому +6

    Bai,LAKHA SIDHANA, AMITOJ MAAN JI GOOD NICE 👍 👍 👍 👍

  • @jinduhappo7767
    @jinduhappo7767 Місяць тому +4

    Lakhe veer eh kadm tuhada buhat nek kam wal hai . Mai v jrur awaga

  • @LovePreetSINGH-hm3li
    @LovePreetSINGH-hm3li Місяць тому +1

    Sahi gal ya veer ji

  • @sharabe6868
    @sharabe6868 Місяць тому +2

    Love you Sidhana saab

  • @KaurJi11
    @KaurJi11 Місяць тому +4

    ਅਮਿਤੋਜ ਮਾਨ ਤੇ ਲੱਖਾ ਸਿਧਾਣਾ ਦਾ ਦੇਣ ਨਹੀ ਦੇ ਸਕਦੇ🙏🏼🙏🏼

  • @dalbirminhas7078
    @dalbirminhas7078 Місяць тому +11

    Lakha Bhai zindabad zindabad zindabad ❤️❤️🌹🙏🏼

  • @SukhwinderSingh-lx6cv
    @SukhwinderSingh-lx6cv Місяць тому +8

    Waheguru ji ki ho rha sade Bachiya nal

  • @goldysandhu4630
    @goldysandhu4630 Місяць тому +9

    ਬਈ ਅਮਿਤੋਜ ਜੀ ਤੁਸੀਂ ਬਹੁਤ ਹਿਮਤ ਮਾਰ ਰਹੇ ਹੋ ਜੀ ਇਕ ਗੱਲ ਬੱਬੂ ਮਾਨ ਰਾਹੀ ਜਾ ਹੋਰ ਕਿਸੇ ਦੋਸਤ ਦੇ ਥਰੂ ਭਗਵੰਤ ਮਾਨ ਨਾਚੇ ਨਾਲ ਰਾਬਤਾ ਕਰੋ ਤੇ ਫਿੱਟ ਲਾਹਨਤ ਪਾਓ ਕੇ ਆ ਕਿ ਹੋ ਰਿਹਾ ਪੰਜਾਬ ਵਿਚ

  • @JffuffJff
    @JffuffJff Місяць тому +1

    Very very nice ji

  • @सरिया
    @सरिया Місяць тому +2

    Lakha and Amitoj ji wadia kam kar rhe ne , full support hai ji,,par lakh lahnat hai sarkar te

  • @race755
    @race755 Місяць тому +10

    Save Panjab University 🙏🙏🙏🙏🙏🙏🙏

  • @AmarjitKaur-tr3uy
    @AmarjitKaur-tr3uy Місяць тому +5

    ਪੰਜਾਬ ਵਿੱਚ ਬੲਈਆ ਨੂ ਨੋਕਰੀਆਂ ਦਿਤੀਆਂ ਜਾ ਰਹੀਆਂ ਹਨ ਪੰਜਾਬ ਨੁ ਬਰਬਾਦ ਕਰਨ ਦੀ ਤਿਆਰੀ ਪੰਜਾਬ ਨੁ ਬਚਾਉਣਾ ਤੇ ਪੰਜਾਬ ਦੀ ਆਜ਼ਾਦੀ ਹੀ ਹਲ਼ ਆ ਆਪਣੇ ਆਪ ਸਾਰਾ ਹਲ਼ ਹੇ ਜਾਣਾ

  • @davindersinghbagga3059
    @davindersinghbagga3059 Місяць тому +2

    ਭਗਵੰਤ ਮਾਨ ਦੀ ਆਪਣੀ ਕੋਈ ਧੀ ਨਹੀਂ ਹੈ ਤਾ ਹੀ ਤਾ ਦਲੇਰ ਬੈਟੀ। ਭਾਈਅੰਮ੍ਰਿਤ ਪਾਲ ਸਿੰਘ ਜੀ ਦੀ ਕਮੀ ਹੈ

  • @kantakaur4364
    @kantakaur4364 Місяць тому +2

    WAHEGURU JI mehar karna ji 🙏🏿

  • @HsSandhu-hf6ut
    @HsSandhu-hf6ut Місяць тому +8

    All opposition parties & S G P C should take strong stand & to get the senate elections done

  • @davindersinghmohar277
    @davindersinghmohar277 Місяць тому +7

    By ji vdia Kam kar rahe o jindabad

  • @satnamgavria7957
    @satnamgavria7957 Місяць тому +2

    ਮੋਹਾਲੀ ਵਿਚ ਇਕ ਮਾ ਰੋ ਰਹੀ ਹੈ

  • @RajivKumar-qk3vq
    @RajivKumar-qk3vq Місяць тому +1

    Waheguru punjab da ki banu

  • @KomalpreetKaur-t1e
    @KomalpreetKaur-t1e Місяць тому +7

    Waheguru

  • @HarpalRandhawa-e3u
    @HarpalRandhawa-e3u Місяць тому

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @rippykehal4511
    @rippykehal4511 Місяць тому

    ਵਾਹਿਗੁਰੂ ਭਲੀ ਕਰੋ ❤🙏

  • @davindersinghbagga3059
    @davindersinghbagga3059 Місяць тому +1

    ਰੰਗਲਾ ਪੰਜਾਬ

  • @Chutkule424
    @Chutkule424 Місяць тому +1

    U.P, Bihar के बाद उत्तराखंड, हिमाचल, हरियाणा and other states के हिंदुओं का नंबर है l End में पंजाब के हिंदुओं का नंबर आएगा l
    'Khalistan zindabaad'

  • @deep_2113
    @deep_2113 Місяць тому +2

    Maan sarkar Gulami Kabul kar rahay Ney center sarkar Dey Hun Ney bolda jad Da kejriwal bhar aya hai 😅

  • @HarryJangra-tn7lj
    @HarryJangra-tn7lj Місяць тому +1

    Good jii

  • @bhupindersingh5311
    @bhupindersingh5311 Місяць тому +1

    Wake up punjabio 💪🏽💪🏽💪🏽💪🏽💪🏽🙏🙏

  • @spsingh583
    @spsingh583 Місяць тому +2

    Kine piyare bache delair sone dekh ke akha vicho pani a reha please punjabi ina da sath devo inu nu dekh sarm ouni chai di he please sath devo

  • @gurindersingh1769
    @gurindersingh1769 Місяць тому +4

    Sahi keha....sir❤
    Kyu bahar ja rhi ao.....

  • @jasbirkaur39
    @jasbirkaur39 Місяць тому +1

    Watching ji ❤❤❤

  • @SleepyBonsaiTree-si9mv
    @SleepyBonsaiTree-si9mv Місяць тому +1

    Je punjabi na samnje ta punjab de loka da haal bhut bura ho jana

  • @ajitsingh736
    @ajitsingh736 Місяць тому +1

    ਐਸ ਢੰਗ ਦੀ ਮਹਾਂ ਨਿਕੰਮੀ ਨਾ-ਤਜੁਰਬੇਕਾਰ ਅਤੇ ਆਪ ਹੁਦਰੀ ਸਰਕਾਰ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖੀ।

  • @KirpalSingh-l5s
    @KirpalSingh-l5s Місяць тому +1

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @hardialsinghkang7807
    @hardialsinghkang7807 Місяць тому

    Sacho sach keh rehe ne punjabi leader

  • @gurdawarsahota
    @gurdawarsahota Місяць тому

    ਸਿਰਫ਼ ਗੱਲਾਂ

  • @gurmeetsinghgill8096
    @gurmeetsinghgill8096 Місяць тому +2

    Ki gal karde oo amitoj bhaji hun punjab varga mahol, punjab varga culture, nahi chaida .eh oo punjab nahi riha verre.sab khatam ho riha sadde politics valeya ne kha liya punjab...tahi sadde varge punjab chhad ke bahar chale aye ..ki kariye je bahar na ayiye....kuj nahi riha punjab ch

  • @harrypreet3846
    @harrypreet3846 Місяць тому +4

    Aa gal such hai punjab varge mousam kite vi nhi asi bahar hee han bai latta hune hee jawaab den lag Gayia khet jdo aap kam karde si na 10, 11 kile dian vatta jhone time pochde si pta nhi lgda si raat nu so ke monring ove hee hunda si sarir te ethey kam karde han hadd dukhde mousam dry hai bone nu kamjor karde

  • @MeetJawanda-punjabuk
    @MeetJawanda-punjabuk Місяць тому

    😡😡🙏🙏 shame on @punjabpolice

  • @GurdeepSingh-ye5dr
    @GurdeepSingh-ye5dr Місяць тому

    ਭਗਵੰਤ ਮਾਨ ਵੀ ਇਹ ਹੀ ਗੱਲ ਕਰਦਾ ਹੁੰਦਾ ਸੀ ਫਿਰ ਤੁਸੀ ਵੀ ਜਿਸ ਦਿਨ ਐਮ ਐਲ ਏ ਬਟ ਗਏ ਤੁਸੀ ਵੀ ਇਹੀ ਹਾਲ ਕਰਨਾ ਪੰਜਾਬ ਦਾ 😢😢😢😢😢

  • @Amarjit.singh.khalsaPree-kv5xp
    @Amarjit.singh.khalsaPree-kv5xp Місяць тому +1

    Jine.nehang.singh.jThe.je.sare.apna.farj.samjhan.ta.sare.punjab.di.tenshan.khatm.ho.sakdi

  • @ArpanVirk-w6q
    @ArpanVirk-w6q Місяць тому

    Wahgur ji 🙏

  • @sharabe6868
    @sharabe6868 Місяць тому

    Love you maan sab

  • @husanpreetsingh1380
    @husanpreetsingh1380 Місяць тому

    Thali vir jindabad❤

  • @South1short
    @South1short Місяць тому

    Yrr ਕਿ ਧਨਰੇ ਲਾਉਣੇ।।।। ਇਕ ਜੁਟ ਹੋ ਕੇ ਭਜਾਓ ਇਥੋਂ ਰੱਬ ਦਾ ਨਾ ਲੇ ਕੇ।।।

  • @RajinderSingh-fo6er
    @RajinderSingh-fo6er Місяць тому +1

    Yaro.assi.ap.vikao.kon.ki.krega.sukhpal.ji.nu.lkhe.veer.nu.age.leao.je.punjab.bchane

  • @PANJABisnotindia-1984
    @PANJABisnotindia-1984 Місяць тому

    ਬਾਈ ਜੀ ਅਖੀਰ ਨੂੰ ਪੰਜਾਬ ਦਾ ਕਬਜਾ ਛੁਡਵਾਉਣਾ ਪੈਣਾ ਲੜਨਾ ਪੈਣਾ ਖੋਹਣਾ ਪਊ ਪੰਜਾਬ ਨੂੰ ਜਿਹੜਾ ਹਿੰਦੋਸਤਾਨ ਦੇ ਕਬਜੇ ਹੇਠ ਹੈ

  • @MakingofLuxury
    @MakingofLuxury Місяць тому

    ਕਮੇਟੀ ਬਣਾਓ

  • @RamanRaman-i5k
    @RamanRaman-i5k Місяць тому +3

    😢😢😢😢😢😢

  • @gurmeetsinghgill8096
    @gurmeetsinghgill8096 Місяць тому

    Sadda bahar valeya da bahot dil dukhda ajj de halat dekh k punjab de.
    .sirf reela joga reh giya punjab

  • @BobbyBrar-g3d
    @BobbyBrar-g3d Місяць тому +5

    Why don’t you understand.. Sikhs are doing agitation from 1947 .. Raj bena hor koi Hal nahi hai ..

  • @RavinderSingh-qd9sw
    @RavinderSingh-qd9sw Місяць тому +2

    Brother gal Karan nal kush nahin banana ikhthe ho ke cm nu milieea

  • @kindersingh9853
    @kindersingh9853 Місяць тому

    ❤❤❤❤

  • @sharabe6868
    @sharabe6868 Місяць тому

    I'm going to join you soon

  • @JaspalSingh-ps8du
    @JaspalSingh-ps8du Місяць тому

    🙏🙏

  • @subashkushalkushalsubash-og1ix
    @subashkushalkushalsubash-og1ix Місяць тому

    Lakhasedana ko cm banao

  • @INFINITY-333-
    @INFINITY-333- Місяць тому

    PUNJAB, Punjabia nu ikathe hona pena

  • @GurpreetSingh-jg8pw
    @GurpreetSingh-jg8pw Місяць тому

    Esi sarkar ko hataye public

  • @Gurjantsinghvaltoha
    @Gurjantsinghvaltoha Місяць тому

    🙏🏻🙏🏻🙏🏻🙏🏻

  • @deep_2113
    @deep_2113 Місяць тому +1

    Punjab vich koi changa kam nahi hone denge center sarkar kisaana kar Kay par kisaana Ney ve ekta deykha Kay Modi Shah nu dekha Dey tha hai Punjab ek hai Jay ekta Na hunde fair hun tak Punjab vich dange karwah deyney sey Holi Holi up Bihar Wale Punjab vich sath kar rahay Ney Jan bujh Kay vota Tey adhar card Jo Bana rahey Ney oh ofisar esh kam nu hee kar rahay Ney Punjab vich Hindu com jada bana Kay Sikh com Tey Muslim com nu Holi Holi DBA Kay rakh ne ge 😮

  • @SimranjeetSimranjeet-vc6xg
    @SimranjeetSimranjeet-vc6xg Місяць тому +1

    Sarm kre Sadi sarkar kug

  • @Tangovlog_CHD
    @Tangovlog_CHD Місяць тому

    Kejriwal Ney Jail tho bhar Aya Modi Shah Dey gulami Kabul kar Kay Hun Punjab Da mahool Ada Hee Rahey gha jad tak loka vich Ekta Dey Hun lorh hai 😮