@@punjab202 Diljit ji ka beta hai cal Yogi Putra Manaya Mahaveer kaljugi hai lekin Putra ne apni Man Ki Baat Nahin Karna Chehra Jay man Bura kara diya tha lekin ki jarurat hai
Shaadi Mata Karta Nahin Mere baccha tenere mere mere baccha se bahut kotheyvali Re Mere pata nahin Main Apni Jivan bhi BHK in ulwe Aditya per Fir Bhi Meri Jindagi Bechain Ek Roda Bankar Baithe Mera Sarkar kharab Karta Mein Ek Din Vishva ke dar Nahin Jiya Buddhi ka bol raha hun
Oh Galt aagharo kana kutt mar krna..pr eho sasa nuha nu sirf nokrani jawak jmn. Do machine Jo koi khawaish na kre ....enna de hath di kathputli bne...kutt mar kre janwara wang fr jdo sas bhuddi hoje ta nuh ohdi dhee bnje....ehhi aa indiq DA haaal
@@jagjeetsingh7513 nhi dono chota veer te vaddi bhabi theek a chote di wife te vadda munda ldake a baki mata v bohat galat e jinne gande lafaj varte potriya layi koi nhi karda edda
ਜਿਹੜੇ ਪੱਤਰਕਾਰ ਵੀਰ ਦੇ ਫੈਨ ਉਹ ਲਾੲੀਕ ਕਰਨ
Hk
Nice atttt aw veera
@@binderkhepar6474 l
Bahut hi wadia soch de malik ke ne thali sahib
waheguru g
ਕੇੜਾ ਕੇੜਾ ਵੀਰ ਇਸ ਪਤਰਕਾਰ ਵੀਰ ਨੂੰ ਸੱਭ ਤੋਂ ਵਧੀਆ ਮੰਨਦਾ ਇਸਨੂੰ ਪਿਆਰ ਕਰਦਾ ਦਸੋ ਜਰੂਰ
ਇੱਕ ਇਹ ਤੇ ਇੱਕ ਸਿਮਰਨ ਜੋਤ ਦੋਨੋ ਕਾਇਮ ਬੰਦੇ
Bahut vadia veer
Jagdeep thali
Parmvir bath
Harpreet makhu
Simranjot
Veer ji. Mai. Kisse. Gaiak. Klakar. Daa. Fain. Nahi. Haa. Mai. Jagdeep. Singh. Thalli. Saaab. Daa. Fain. Haa. Sare. Vdo. Dekh daa. Aur. Comnt. Ve. Karda. Thalli. Saab. Bahuot. Hi. Changge. Khandaan. Daa. Hai
ਵੀਰ ਰੱਬ ਤੈਨੂੰ ਚੜਦੀ ਕਲਾ ਵਿੱਚ ਹਂਖੇ
ਸੱਚ ਦਾ ਸਾਥ ਦੇਣ ਵਾਲਾ ਰਿਪੋਰਟਰ ..... ਵਾਹ ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ
ਵਾਹਿਗੁਰੂ ਜੀ ਪੱਤਰਕਾਰ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@@babakuldeepsinghlehriwale4808 , ਦਾ ਨਾਂ
ਸਲੂਟ ਆ ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਣ 🙏🙏🙏
ਪੱਤਰਕਾਰ ਵੀਰ ਨੂੰ ਸਨਮਾਨਿਤ ਕਰਨਾ ਬਣਦੈ ਜੀ। ਮੈ ਦਿਲੋਂ ਧਨਵਾਦ ਕਰਦੈਂ ਵੀਰੇ।
ਸਰਦਾਰ ਜਗਦੀਪ ਸਿੰਘ ਥਲੀ ਪੱਤਰਕਾਰ ਵੀਰ ਲਈ like ਤਾਂ ਬਣਦਾ ਆ ♥️♥️
Very gud veer ji
Assi video nu like krage tenu kyu like kriye
Sirrraaaa banda bhai jagdeep thalli g
@@rksharma7149 vaK
).mjp
ਯਰ ਇਹ ਪੱਤਰਕਾਰ ਨਹੀਂ m.l.a ਹੋਣਾ ਚਾਹੀਦਾ ਐ
ਘੈਟ ਬੰਦਾ
ਰਸਤਾ ਓਹੀ ਆ ਜੀ।
Ryt
ਸਹੀ ਗੱਲ ਵੀਰੇ
🤣rght
Bilkul sahi
ਵੀਰ ਜੀ ਬੋਹਤ ਵਧੀਆ ਕੰਮ ਕੀਤਾ ਤੁਸੀ ਸੁਲਾ ਕਰੋਣ ਦੀ ਕੌਸ਼ਿਸ਼ ਕੀਤੀ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ
ਪਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਇਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਜੋ ਹਰੇਕ ਦੇ ਹੱਕ ਸੱਚ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਨੇ
Juteaaa maro etha😢
ਪੱਤਰਕਾਰ ਬਹੁਤ ਵਧੀਆ ਵੀਰ ਆ ਤੇ ਸਾਰੇ ਪੱਤਰਕਾਰ ਵੀਰ ਇਸ ਵੀਰ ਵਰਗੇ ਹੋਣੇ ਚਾਹੀਦੇ ਆ ਜੀ
ਜਗਦੀਪ ਸਿੰਘ ਥਲੀ ਵੀਰ ਜੀ ਦਾ ਸੁਭਾਅ ਬਹੁਤ ਹੀ ਵਧੀਆ ਹੈ ਮੈਨੂੰ ਬਹੁਤ ਪਸੰਦ ਹਨ ਇਹ ਵੀਰ ਦੀ ਰੱਬ ਲੰਬੀ ਉਮਰ ਕਰੇ ਅਤੇ ਤੰਦਰੁਸਤ ਰੱਖਣ ਹਮੇਸ਼ਾ ਤਰੱਕੀਆਂ ਬਖ਼ਸ਼ੇ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ
ਜਗਦੀਪ ਵੀਰ ਜੀ ਮੇਰੇ ਕੋਲ ਲਫਜ ਨਈ ਹੈਗੇ ਜਿਨਾਂ ਨਾਲ ਤੇਰੀ ਸਿਫਤ ਕਰ ਸਕਾਂ ਸਲਾਮ ਆ ਵੀਰ ਤੈਨੂੰ ਪੱਤਰਕਾਰ ਹੋਵੇ ਤੇ ਤੇਰੇ ਵਰਗਾ 🙏🙏🙏🙏
िਬਲਕੁਲ ਠੀਕ ਪਤਰਕਾਰ ਵੀਰ
👌✌❤
ਜਗਦੀਪ ਸਿੰਘ ਥਲੀ ਸਾਬ ਜਿੰਦਾਬਾਦ
Thali sahb good person...🙏🙏🙏🙏🙏🙏
ਇਸ ਪਤਰਕਾਰ ਵੀਰ ਨੂੰ,,,,ਸਲਾਮ,,,,,ਪਰਮਾਤਮਾ ਚੜਦੀਕਲਾ ਬਖਸ਼ੇ,,,,
ਬਾਈ ਗੱਲ ਇੱਕ ਆ ਮੁੰਡੇ ਆਪਸ ਵਿੱਚ ਸਹਿਮਤ ਹੋਣ ਘਰਵਾਲੀਆ ਦੀ ਤੇ ਕੁੜੀਆ ਕੀ ਜੁਰਤ ਆ ਵਿੱਚ ਬੋਲਣ, ਮਾਤਾ ਨਾਲ ਪਿਆਰ ਨਾਲ ਰਹਿਣ।
Yes
@@anuaaisha555 yeah
@@anuaaisha555 tusi samaj gye na
Sahi gal pb 08 Saab bande vich ap jurt honi chaidi budhiya di Ki jurt faltu bol je
@@manishkumarcab2721 bilkul ji
ਘੈਂਟ ਪਤਰਕਾਰ ਜਿਉਦਾਂ ਰਹਿ ਵੀਰ ਜਗਦੀਪ ਥਲੀ । god bless u lubb u ver
एह झूठ बोल रहे है
ਥਲੀ ਸਾਬ ਕੋਈ ਸ਼ਬਦ ਨਹੀਂ ,,ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਜੀ ,,
ਇੱਹ ਵੀਰ ਥਲੀ ਵਰਗਾ ਪੱਤਰਕਾਰ ਕੋਈ ਨਹੀਂ ਹੈਗਾ ਅੱਜ ਤੱਕ ਬਹੁਤ ਹੀ ਵਧੀਆ ਇਮਾਨਦਾਰੀ ਨਾਲ਼ ਪੱਤਰਕਾਰੀ ਨਿਭਾ ਰਿਹਾ ਵੀਰ ਜਗਦੀਪ ਥਲੀ ਵਾਹਿਗੁਰੂ ਜੀ ਵੀਰ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਸੱਚਾਈ ਇਮਾਨਦਾਰੀ ਨਾਲ਼ ਕੰਮ ਕਰਦੇ ਰਹਿਣ
ਇਹ ਆ ਅਸਲੀ ਪੱਤਰਕਾਰੀ
Salute veer ji
Kon kon apne maa nu pyar karda us like kardo 🤗❤❤
Mansik tanaav v ho skda jayedad da mamla lagda
ਥੱਲੀ ਵੀਰ ਗੱਲਾਂ ਸਿੱਧੀਆਂ ਠੋਕਦਾ।ਇੱਦਾਂ ਹੀ ਕੰਮ ਰੁਕ ਆਉਂਦਾ।
ਇਹ ਪੱਤਰਕਾਰ ਬਹੁਤ ਵਧੀਆ ਹੈ । ਰਬ ਚੜ੍ਹਦੀ ਕਲਾ ਰੱਖੇ ।
No one
Sardar ji
ਵੀਰ ਜੀ ਤੁਹਾਨੂੰ ਦੇਖ ਕੇ ਯਕੀਨ ਹੋ ਜਾਦਾ िਕ ਸॅਚਾ ਇਨਸਾਨ ਦੁਨੀਅਾ ੳੁਪਰ ਭੇਜੇਅਾ ਹੈ ਰਬ ਨੇ love u bai g dil to
ਪਸਤਾਓ ਗੇ ਜਦੋ ਮਾਤਾ ਪਿਤਾ ਅੱਖਾਂ ਤੋ ਦੂਰ ਹੋਗੇ ਆਪਾ ਨੂੰ ਜਨਮ ਦੇਣ ਵਾਲੇ ਰੱਬ ਦਿਆ ਰੁਹਾ ਏਹ ਸੇਵਾ ਕਰੋ ਵੀਰ🙏🙏🙏🙏🙏
ਇਹ ਹੀ ਏਅਸਲੀ ਪੱਤਰਕਾਰ. ਸਮਝਾਉਂਦਾ ਵੀ ਏ ਤੇ ਸੱਚ ਸਾਹਮਣੇ ਲਿਆਉਂਦਾ ਵੀ ਏ. ਬਾਕੀ ਲੱਲੀ ਛੱਲੀ ਸਰਕਾਰ ਦੀ ਚਮਚਾਗਿਰੀ ਕਰਦੀ ਏ
ਥਲੀ ਸਾਵ ਤੁਸੀ ਬਹੁਤ ਹੀ ਸਾਫ ਦਿਲ ੲਿਨਸਾਨ ਹੋ ਸੋਡੇ ਵਰਗਾ ਸਾਰਾ ਮੀਡੀਅਾ ਹੋਣਾ ਚਾਹੀਦਾ ਹੈ
੯
ਦਿਲ ਤੋ ਸਲੂਟ ਜਗਦੀਪ ਸਿੰਘ ਥਲੀ ਵੀਰ ਨੂੰ ਬਹੁਤ ਵਧੀਆ ਤਰੀਕੇ ਨਾਲ ਪੱਤਰਕਾਰੀ ਕਰਦੇ
ਵੀਰ ਜੀ ਥੌਡੇ ਨਾਲ ਤਾਂ ਸੱਚੀ ਦਿਲੋ ਪਿਆਰ ਆ! ਦੂਜੀ ਗੱਲ ਥੌਡੇ ਵੱਰਗਾ ਪੱਤਰਕਾਰ ਮੈ ਕਦੀ ਨਹੀ ਦੇਖਿਆ !
I Salute for uh bro🎉🎉👍🏻
I proud of you❤
Sai gal veer
ਪਤਰਕਾਰ ਸਾਬ ਦਿਲੋਂ ਸਲੂਟ ਹੈ ਤੁਹਾਨੂੰ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਜੀ
ਪੱਤਰਕਾਰ ਵੀਰ ਸੱਚ ਬੋਲਣ ਤੋ ਨਹੀ ਡਰਦਾ
ਸੱਚੀ ਰੱਬ ਦੀ ਰੁੱਹ ਹੈਂ ਵੀਰਾ , ਵਾਹਿਗੁਰੂ ਚੜਦੀਆ ਕਲਾ ਚੁਹ ਰੱਖੇ ❤️❤️
ਪੈ੍ਸ ਵਾਲੇ ਵੀਰ ਜੀ ਤੁਹਾਡਾ ਬਹੁਤ ਸੁਕਰਿਅਾ
ਜਿਹੜਾ ਕੰਮ ਪਿੰਡ ਦੀ ਪੰਚਾੲਿਤ ਸਰਪੰਚ ਅਾਦ ਨੇ ਪਰਵਾਰ ਨੇ ਸਮਝਾਣਾ ਤੇ ਰਾਜੀਮਾਨਾ ਕਰਵਾੳੁਣਾ ਸੀ ੳੁਹ ਕੰਮ ਤੂਸੀ ਕਰਵਾ ਰਹੇ ਹੋ
Verry .nice.
This
ਪੰਜਾਬ ਦਾ ਰਵੀਸ਼ ਕੁਮਾਰ ਸਰਦਾਰ ਜਗਦੀਪ ਸਿੰਘ ਥਲੀ ਪੱਤਰਕਾਰ
ਬਾਈ ਮਾਸਕ ਲਾ ਲਿਆ ਕਰ ਯਾਰ ਤੇਰੇ ਜਿਹਾ ਪਤਰਕਾਰ ਨਹੀ ਲਭਣਾ ਪੰਜਾਬ ਨੂੰ 🙏🙏🙏
ਵੀਰ ਮਾਸਕ ਕੀ ਕਰਨਾ ਲਾ ਕੇ ਸਰਕਾਰ ਦੇ ਮਗਰ ਨਹੀਂ ਲੱਗੀ ਦਾ ਕੋਈ ਕਰੋਨਾ ਨਹੀਂ
@@karmveerkaur6422ਬਾਈ ਬਿਨਾਂ ਗਲੋਂ ਤਾਂ ਕੁੱਤਾ ਵੀ ਨਹੀ ਭੌਂਕਦਾ
ਕੁਝ ਤਾਂ ਹੈ ਬਾਕੀ ਰੋਲਾ ਜਿਆਦਾ ਏ ਪਰ ਬਾਈ ਬਿਮਾਰੀ ਤਾਂ ਹੈਗੀ ਏ
ਚਲੋ ਵੀਰ ਤੁਹਾਡੀ ਮਰਜੀ ਆ ਮੰਨੀ ਚੱਲੋ
@@karmveerkaur6422 ਕੋਈ ਨਾਂ ਜਦੋਂ ਤਕ ਖੁਦ ਦੇ ਡਾਂਗ ਨਾਂ ਵਜੇ ਪੀੜ ਦਾ ਪਤਾ ਨਹੀਂ ਲਗਦਾ ਦੂਜੇ ਦੀ ਚੀਕ ਤਾਂ ਹੇਕ ਹੀ ਲਗਦੀ ਹੁੰਦੀ ਏ
Bro koi bimari nhi
ਲੱਖ ਲੱਖ ਸਲਾਮ ਵੀਰਾ ਤੇਰੀ ਸੋਚ ਨੂੰ
ਜਗਦੀਪ ਵੀਰ ਵਰਗੇ ਪੁੱਤ ਘਰ ਘਰ ਜੰਮਨ
Ryt
Nice veer jagdeep waheguru g mehr karn thuade te
ਜਗਦੀਪ ਸਿੰਘ ਥਲੀ ਵੀਰ ਲਈ 1 ਲਾਇਕ ਬਣਦਾ
👇👇🙏🙏
Chak pher 34 aa gye like aa gye ena pyar aa
Assi video nu like krage tenu kyu like kriye
@@punjab202 Diljit ji ka beta hai cal Yogi Putra Manaya Mahaveer kaljugi hai lekin Putra ne apni Man Ki Baat Nahin Karna Chehra Jay man Bura kara diya tha lekin ki jarurat hai
@@manikjogi2427 Bhai ki type kar reha samaj ni laggi
ਸਲੁਟ ਬਾਈ ਪੱਤਰਕਾਰ ਨੂੰ
ਬਾਕੀ ਗੱਲਾਂ ਦਾ ਪਤਾ ਨਹੀ ਪਰ ਆਹ ਰਿਪੋਰਟ ਸੱਚਾ ਤੇ ਖਰਾ ਬੰਦਾ ਏ ਇਹ ਬੰਦਾ ਮੰਤਰੀ ਹੋਣਾ ਚਾਹੀਦਾ ਕੋਈ
Shaadi Mata Karta Nahin Mere baccha tenere mere mere baccha se bahut kotheyvali Re Mere pata nahin Main Apni Jivan bhi BHK in ulwe Aditya per Fir Bhi Meri Jindagi Bechain Ek Roda Bankar Baithe Mera Sarkar kharab Karta Mein Ek Din Vishva ke dar Nahin Jiya Buddhi ka bol raha hun
ਮਾਤਾ ਦਾ ਸੁਭਾਅ ਕਬਾ ਹੋ ਸਕਦਾ ਹੈ ਪਰ ਪੁਤਰਾ ਨੂੰ ਸ਼ਰਮ ਆਓਣੀ ਚਾਹੀਦੀ ਹੈ, ਜਨਮ ਦੇਣ ਵਾਲੀ ਨੂੰ ਧੱਕੇ ਮਾਰਦੇ ਆ,
ਰਬ ਦੇ ਧੱਕੇ ਹੋਏ ਲੋਕ ਆ,ਥਲੀ ਸਾਹਿਬ ਬਹੁਤ ਵਧੀਆ ਪਤਰਕਾਰ ਹੈ,ਸਮਾਜ ਸੇਵਾ ਈ ਕਰ ਰਿਹਾ ਹੈ
ਜਗਦੀਪ ਸਿੰਘ ਥਲੀ ਵੀਰ ਜਿਉਦਾ ਵਸਦਾ ਰਿਹ ਵਾਹਿਗੁਰੂ ਚੜਦੀਕਲਾ ਵਿਚ ਰੱਖੇ
ਪਤਰਕਾਰ ਵੀਰ ਨੂੰ ਦਿਲੋਂ ਸਲਾਮ ਅਾ।।।
ਜਗਦੀਪ ਸਿੰਘ ਥਲੀ ਵੀਰ ਜੀ ਤੁਸੀਂ ਸਵਾਲ ਬਹੁਤ ਵਧੀਆ ਪੁਛਿਆ ਪਰ ੲਿਹ ਲੋਕ ਨਹੀਂ ਸਮਝਦੇ
ਜਿੱਥੈ ਹੋਵੇ ੲਿੱਕ ਕਮਲਾ ੳੁੱਥੇ ਸਮਝਾਵੇ ਵਿਹੜਾ
ਜਿੱਥੇ ਹੋਵੇ ਕਮਲਾ ਵਿਹੜਾ ੳੁੱਥੇ ਸਮਝਾਵੇੇ ਕਿਹੜਾ
Wonderful truth
Wonderful thought
Very good
Its nasir madani thought
Gareebi bde bde beerbla nu kamla
Kar dindi hai veer.....bs lod hai gareebi nu janm den vale corrupt system nu badln di....
ਵੀਰੋ ਜਿੰਨਾਂ ਕੂ ਮੈ ਹਿਸਾਬ ਲਾਇਆ ਆਪਣੀ ਸੋਚ ਤੇ ਮੱਤ ਅਨੁਸਾਰ ਉਹ ਏ ਹੈ ਕਿ ਮਾਤਾ ਚ ਕਸੂਰ ਜਿਆਦਾ ਏ। ਆਪਣੀ ਹੀ ਚਲਾਉਣ ਦੀ ਜੋ ਆਦਤ ਪਈ ਹੁੰਦੀ ਮੁੱਢ ਤੋ ਉਹ ਬੁਢਾਪੇ ਚ ਆ ਕੇ ਤੰਗ ਕਰਦੀ ਏ। ਜਿਸ ਤਰਾਂ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ,,,,, ਆਦਤ ਪਈ ਕੁੜੀ ਨੁੰ। ਜਾਵੇ ਨਾਂ ਬੁੱਢੀ ਉੜੀ ਨੁੰ।
ਪੱਤਰਕਾਰ ਬਹੁਤ ਵਧੀਆ ਬੰਦਾ,,,,ਰੱਬ ਲੰਮੀਆ ਉਮਰਾਂ ਕਰੇ ਵੀਰ ਦੀਆ
ਬਾਈ ਜਗਦੀਪ ਤੇਰੇ ਵਰਗੇ ਸਾਰੇ ਪੱਤਰਕਾਰ ਹੋਣ ਤਾ ਪੰਜਾਬ ਸੁਖੀ ਹੋਜੂ
Ohh veer veer ji da contact number chahida
ਵਾਹ ਆ ਹੁੰਦੀ ਪੱਤਰਕਾਰੀ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਰਖਣ ਵੀਰ ਦੀ ਜਗਦੀਪ ਸਿੰਘ ਪਤਰਕਾਰ ਚੜਦੀ ਕਲਾ ਰਖਣ ਵੀਰ ਦੀ
ਮੈਂ ਦਿਲੋਂ ਤੈਨੂੰ ਲੱਖ ਲੱਖ ਸੈਲੂਟ ਕਰਦਾਂ ਸਰਦਾਰਾ🙏❤️🙏
ਤੇਰੀ ਵੀਡੀਓ ਮਜ਼ਲੂਮਾਂ ਦਾ ਦਰਦ ਬਿਆਨ ਕਰਦੀ ਐ ਤੇ ਓਨਾਂ ਨੂੰ ਸਹਾਰਾ ਦਿੰਦੀ ਐ ਤੇ ਹੋਰ ਮੱਦਦ ਦਵਾਉਂਦੀ ਐ।
ਤੇਰੀ ਸੱਚੀ ਸੇਵਾ ❤️❤️❤️🙏
ਵਾਹਿਗੁਰੂ ਜੀ ਤੈਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ।
ਕੋਟਿ ਨ ਕੋਟਿ ਧੰਨਵਾਦ 🙏❤️🙏
ਅਸਲੀ ਸਰਦਾਰ ਪੱਤਰਕਾਰ 🙏🙏🙏
ਜਗਦੀਪ ਵੀਰ ਜੀ ਤੁਸੀ ਇੱਕ ਸੱਚੇ ਪੱਤਰਕਾਰ ਹੋ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ
ਪੱਤਰਕਾਰ ਵੀਰ ਜੀ ਦਿਲੋਂ ਧੰਨਵਾਦ ਕਰਦਾ ਹਾਂ ਪਹਿਲਾਂ ਵੀ ਇਕ ਮਾਤਾ ਦਾ ਮੁੱਦਾ ਚੁੱਕਿਆ ਜਿਸ ਨੂੰ ਪੋਤਾ ਕੁਟਦਾ ਮਾਰਦਾ ਸੀ
ਰਿਪੋਰਟਰ ਪਾਜੀ ਦੀ ਏਕ ਗੱਲ ਵਦੀਆ ਗਰੀਬ ਨੂੰ ਵੀ respect nal bolde
Hnji ta bolde bro kyuki ki guru ka sikh aw
@@LakhwinderSingh-il5hw right paji
ਲੈ ਬਾਈ ਗਰੀਬ ਦੀ ਵੀ ਇੱਜ਼ਤ ਆ
@@ਪੀਬੀ08ਤੇਲੰਡਨਵਾਲੇ ਅਸੀਂ ਵੀ ਬਹੁਤ ਗਰੀਬ ਹਾਂ
@@hardeepsingh6287 ਬਾਈ ਇਦਾ ਨੀ ਬੋਲੀਦਾ, ਬੰਦਾ ਪੈਸੇ ਨਾਲ ਅਮੀਰ ਨੀ ਹੁੰਦਾ ਦਿਲ ਤੋਂ ਅਮੀਰ ਹੋਣਾ ਚਾਹੀਦਾ।
ਕਿਸੇ ਦੇ ਘਰ ਦਾ ਕਿਸੇ ਨੂੰ ਕੁੱਝ ਨਹੀਂ ਪਤਾ, ਜੋਂ ਟਾਈਮ ਪਾਸ ਕਰਦਾ ਹੈ ਉਸ ਨੂੰ ਪਤਾ ਹੁੰਦਾ ਹੈ, ਕੲੀ ਬਜ਼ੁਰਗ ਵੀ ਕਿਸੇ ਇੱਕ ਵਿੱਚ ਕੱਟਣ ਜੋਗੇ ਨਹੀਂ ਹੁੰਦੇ ਉਨ੍ਹਾਂ ਦਾ ਸਾਰਿਆਂ ਨਾਲ਼ ਹੀ ਅਜਿਹਾ ਹਾਲ ਹੁੰਦਾ।
Tusi bilkul sahi keha g👍
ਜਿੰਨਾਂ ਵੱਡਾ ਟੱਬਰ ਉਨ੍ਹਾਂ ਵੱਡਾ ਯੁੱਧ ।
ਜਗਦੀਪ ਵੀਰ ਦੀ ਰਿਪੋਰਟਿੰਗ ਬਹੁਤ ਵਧੀਆ ਹੈ ਵੇਖੀ ਵਾਹੇਗੁਰੂ ਬਾਈ ਦੀ ਬੁੱਧੀ ਸਹੀ ਹੀ ਰੱਖੇ ਮੇਹਰ ਤੇ ਤੰਦਰੁਸਤੀ ਰੱਖੇ ਬਾਈ ਥਲੀ ਉਤੇ
ਲਹੂ ਚਿੱਟਾ ਹੋ ਗਿਆ , ਮਾਪੇ ਵੀ ਉਹ ਨੀ ਰਹੇ ,,ਧੀਆਂ ਪੁੱਤ ਕਠੋਰ ਦਿਲ ਹੋ ਗਏ ,,,ਮੁੱਕਦੀ ਗੱਲ ਕਿ ਇਨਸਾਨ ਚੋਂ ਇਨਸਾਨੀਅਤ ਮੁੱਕਗੀ
Right g
Jo sarkara kar rahia oh vi dikhaave thali
Mata d v shola bhurkda hle v ..Mata jnania belle kcha PA k tuuri taha chardi rhi shed de ..patta te hath mar mar khndi si ajo ajo
right 👍
Shi gall wa
ਥਲੀ ਸਾਬ ਦੇ ਜਿਹੜੇ ਫੈਨ ਆ ਕਰੋ like
ਪੱਤਰਕਾਰ ਵੀਰ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀਰ ਜੀ
ਪੱਤਰਕਾਰ ਵੀਰੇ, ਬਹੁਤ ਵਧੀਆਂ ਕੰਮ ਕਰ ਰਹੇ ਹੋ 👍👍👍
ਪੱਤਰਕਾਰ ਵੀਰ ਬਹੁਤ ਵਧੀਆ ਕੰਮ ਕੀਤਾ 🙏Respect
ਲੋਕਾਂ ਨੇ ਪਖੰਡ ਹੀ ਬਣਾ ਲਿਆ ਮਾਵਾਂ ਨੂੰ ਕੁੱਟਣ ਦਾ ਲੋਕੋ ਸ਼ਰਮ ਕਰੋ ਕੁਝ
Bhutea e lda rhea puta nu mawa nal
Ryt
🙏🙏🙏
Bai time Ena da v ona kose de evi pou ban gaye
Aaurat hi aaurat di dishman aa ,, Meri 9 sal di girl aa ,, dadi but boldi aa ,lekin dada but pyar karda a , aaurat di aaurat nal hi nal bandi
Bai bahut vadya patarkar aa ehde layi like taa jarur banda
ਵਾਹਿਗੁਰੂ ਚੜਦੀਕਲਾ ਬਖਸ਼ੇ ਪੱਤਰਕਾਰ ਵੀਰ ਜੀ ਨੂੰ
ਪਤਰਕਾਰ ਵੀਰ ਬਹੁਤ ਵਧੀਆ ਗੱਲਬਾਤ ਕਰਦਾ.. 👌🙏
ਪਰਸੁਨ ਵਾਜਪਾਈ, ਅਭਿਸਾਰ ਸ਼ਰਮਾ ,ਰਵਿਸ ਕੁਮਾਰ ਤੇ ਪੰਜਾਬ ਦਾ ਸ਼ੇਰ ਜਗਦੀਪ ਸਿੰਘ ਥਲੀ। ਜ਼ਿੰਦਾਬਾਦ
ਮੇਰੇ ਵਿਆਹ ਨੂੰ 20ਸਾਲ ਹੋ ਗਏ ਮੇਰੀ ਮਾਂ ਨਹੀਂ ਹੈ ਮੈਂ ਆਪਣੀ ਸੱਸ ਨੂੰ ਵੀ ਮਾ ਸਮਝਿਆਂ ਸੀ ਪਰ ਮੇਰੀ ਸੱਸ ਨੇ ਮੈਨੂੰ ਕਦੇ ਧੀ ਆਲਾ ਪਿਆਰ ਨਹੀਂ ਦਿੱਤਾ ।
Mere nal v Meri sas da Saluk sahi Nahi. Assi Roti Dinde Keh dindi menu Nu lor Kiu ke mere sohre di double pension aundi.
Mari marriage nu 22 don't worry ma ta Mari ve ne
@@KuldeepKaur-xb9jk kinna time ho geya g
Oh Galt aagharo kana kutt mar krna..pr eho sasa nuha nu sirf nokrani jawak jmn. Do machine Jo koi khawaish na kre ....enna de hath di kathputli bne...kutt mar kre janwara wang fr jdo sas bhuddi hoje ta nuh ohdi dhee bnje....ehhi aa indiq DA haaal
@@ak_______47_______lover___45 du
Dilo salute veere nu
Jehre kehnde patarkar ne sahi kita like karo oh $ & ?
Assi video nu like krage tenu kyu like kriye
ਅਸਲੀ ਪਤਰਕਾਰੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ
ਬਾਈ ਜਗਦੀਪ ਸਿੰਘ ਥਲੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤੇ ਜੀ
ਕਾਲੀ ਟੀ ਸ਼ਰਟ ਵਾਲਾ ਠਿਕ ਅਾ ਬੁੰਦਾ
Veere teri jujment bilkul theeka chote bhai nal dhaka ho reha
@@jagjeetsingh7513 nhi dono chota veer te vaddi bhabi theek a chote di wife te vadda munda ldake a baki mata v bohat galat e jinne gande lafaj varte potriya layi koi nhi karda edda
@@kaurkaur5027 shi gal aa ji thodi
🙏🙏🙏🙏🙏
Sahi aa veer oh Sahi aa
ਪੱਤਰਕਾਰ ਜੀ ਬਹੁਤ ਧੰਨਵਾਦ ਜੀ ਤੁਸੀਂ ਠੀਕ ਹੋ ਜੀ
ਥਲੀ ਵੀਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
ਫੈਨ ਜਗਦੀਪ ਸਿੰਘ ਦੇ
Reporter is vry gud person. U r report is gud.....
ਸਬ ਤੋ ਵਦੀਆ reporter
Nice ji
Very nice reporter 👍
Kiddher ja riha samaj
Bilkul
ਵੀਰ ਜੀ ਇਹ ਜ਼ਨਾਨੀਆਂ ਕਰਾਂ ਦਿੰਦਿਆਂ ਸਾਰੇ ਪੁਆੜੇ
ਇਸ ਪਤਰਕਾਰ ਵੀਰ ਨੂੰ ਦਿਲੋਂ ਸਲੂਟ ਆ
ਬਾਈ ਥਲੀ ਬਹੁਤ ਵਧੀਆ ਆਦਮੀ ਆ।ਸਮਾਜ ਦਾ ਸੱਚ ਸਾਹਮਣੇ ਲਿਆਂਦਾ। ਧੰਨਵਾਦ
Jagdeep singh ik sacha reporter
Wikau nhi journalism di study ehnu hi kehnde aaa
Salute a jagdeep singh ji 💯👌⚡
ਮਾਂ ਨੂੰ ਰੋਲਣਾ ਠੀਕ ਨਹੀਂ ਜੋ ਮਰਜ਼ੀ ਕਹੋ ਪਰ ਸੋਡਾ ਫਰਜ ਸੰਭਾਲਣ ਦਾ ਬਣਦਾ ਹੈ। ਬੁਢਾਪੇ ਚ, ਤੁਹਾਡੇ ਨਾਲ ਵੀ ਇਹੋ ਹੋਣਾ ਹੈ
Right veer jd eh bache c odo ehna da v ehi km c jo hun bebe da
Per aj kal buria v ghat ni per lok old age nal hi sympathy rakhde ne ikale bacha ni galat hunde ode munde di gal v suno
ਤੈਨੂੰ ਸਲਾਮ ਥਲੀ ਵੀਰ ..💯💯💯✔
ਮੇਰਾ ਲਾਈਕ ਪੱਤਰਕਾਰ ਵੀਰ ਦੇ ਲਈ ਆ
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਅੱਜ ਕੱਲ ਦੇ ਟਾਈਮ ਵਿੱਚ ਲੋਕ ਭਰਾਵਾਂ ਫੁੱਟ ਪਾਉਣ ਨੂੰ ਕਾਹਲੇ ਰਹਿੰਦੇ ਆ, ਪਰ ਵਧੀਆ ਲਾਗਿਆ ਵੀਰ ਤੂੰ ਸਮਝਿਆ ਕਿ ਮਿਲ ਕੇ ਰਹੋ, ਕੀ ਪਤਾ ਸਮਝ ਹੀ ਜਾਣ
ਬਹੁਤ ਵਧੀਆ ਸਵਾਲ ਜਵਾਬ ਕੀਤੇ ਵੀਰ ਜੀ ਤੁਸੀਂ ਨਿਰਪੱਖ ਜਾਂਚ ਕੀਤੀ ਹੈ ਜੀ,, ਮਾਂ ਬਾਪ ਦੀ ਸੇਵਾ ਸੰਭਾਲ ਕਰਨੀ ਹਰ ਬੱਚੇ ਦਾ ਫਰਜ ਬਣਦਾ ਹੈ ਵੀਰੋ ਦੋਵੇਂ ਭਰਾ ਰਲਮਿਲ ਕੇ ਫੈਸਲਾ ਕਰ ਲਵੋ
I proud my mother miss u from cyprus ek din maaa nal gal na hova dil ni lagda
@@jattikaur1601 ਬਿਲਕੁਲ ਸਹੀ ਕਿਹਾ ਜੀ ਮੇਰੀ ਮਾਂ ਮੇਰੇ ਨਾਨਕੇ ਪਿੰਡ ਗੲੀ ਹੈ ਸਾਲ ਬਾਅਦ , ਹੁਣ ਦੋ ਦਿਨ ਹੋੲੇ ਹਨ ਗੲੀ ਨੂੰ ਰੋਜ ਸ਼ਾਮ ਨੂੰ ਫੋਨ ਤੇ ਗੱਲ ਵੀ ਕਰਦੇ ਹਾ ਪਰ ਫਿਰ ਵੀ ਦਿਲ ਨਹੀਂ ਲੱਗਦਾ ਕਿ ਕੋਈ ਅੰਗ ਵੱਖ ਹੋ ਗਿਆ ਇਝ ਜਾਪਦਾ ਹੈ, ਪਤਾ ਨਹੀਂ ਲੋਕ ਕਿਵੇਂ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ,,
@@ujagarsingh8803 pta ni lok kiwe apna maa nal ada krda as ta alway soch de a maa to phla manu kuj hu java bt maa da dukh ni dak sakde miss u maaa
@@jattikaur1601 ਜੀ ਬਿਲਕੁਲ ਸਹੀ ਤੇ ਸੱਚ ਕਿਹਾ ਹੈ ਅਸੀ ਸਾਰਾ ਪ੍ਰਵਾਰ ਨੂੰ ਮਾ ਨਾ ਦਿਸੇ ਤਾ ਹਨੇਰਾ ਹਨੇਰਾ ਜਾਪਦਾ ਹੈ,, ਇਥੋਂ ਤੱਕ ਕਿ ਕੋਈ ਆਪਣੇ ਮਾਂ ਬਾਪ ਨੂੰ ਸਾਂਭ ਸੰਭਾਲ ਨਹੀਂ ਕਰਦਾ ਉਸ ਤੇ ਐਨਾ ਗੁੱਸਾ ਆਉਂਦਾ ਹੈ ਕਿ ਅਗਰ ਇਹ ਬੰਦਾ ਸਾਮਣੇ ਹੁੰਦਾ ਤਾ ਮਾਰ ਦਿੰਦੇ ਕਿ ਮਾਂ ਨੂੰ ਨੀ ਸਾਭ ਸਕਦੇ ਤੀਮੀਆ ਪਿਛੇ ਲੱਗ ਕੇ ਮਾਂ ਬਾਪ ਨੂੰ ਰੋਲਿਆ ਪਿਆ ਹੈ ਮਾਂ ਨੇ 18,20ਸਾਲ ਦੇ ਕਰਕੇ ਵਿਆਹੇ ਜ਼ਿੰਦਗੀ ਜਿੳੂਣ ਦਾ ਢੰਗ ਤਰੀਕੇ ਦੱਸੇ ਚੰਗਾ ਮਾੜਾ ਸੋਚਣ ਲਈ ਦਸਿਆ ਪਰ ਹੁਣ ਉਹੀ ਮਾਂ ਬਾਪ ਨੂੰ ਸਾਂਭਣ ਲਈ ਦਿਮਾਗ ਕੰਮ ਨਹੀਂ ਕਰਦਾ,ਕਲ ਦੀ ਆਈ ਪਿਛੇ ਲੱਗ ਉਹਨਾਂ ਨੂੰ ਮਾਂ ਕੁਟਾਪਾ ਕੀਤਾ ਜਾਦਾ ਇਸ ਤਰ੍ਹਾਂ ਰਾਹਾਂ ਵਿਚ ਸਿੱਟ ਦਿੱਤਾ ਜਾਂਦਾ ਹੈ, ਇਹ ਸਾਡੀ ਸਰਕਾਰ ਨੂੰ ਕੋਈ ਕਨੂੰਨ ਬਣਾਉਣਾ ਚਾਹੀਦਾ ਹੈ ਕਿ ਮਾਂ ਬਾਪ ਦੀ ਸੇਵਾ ਸੰਭਾਲ ਨਹੀਂ ਕਰਦਾ ਉਸ ਨੂੰ ਘਰੋਂ ਕੱਢ ਦਿੱਤਾ ਜਾਵੇ ਜੋ ਮਾਂ ਬਾਪ ਦੀ ਪ੍ਰਾਪਤੀ ਹੈ ਉਹ ਵੀ ਵਾਪਸ ਲੲੀ ਜਾਵੇ ਮੈਂ ਤਾਂ ਇਹੋ ਕਹਿੰਦਾ ਹਾ,,
@@ujagarsingh8803 ryt sir lok pasa lei pagal hu gya aj kal
22 ਕਈ ਬਜੁਰਗ ਘਰ ਨੂੰ ਨਰਕ ਬਣਾ ਦਿੰਦੇ ਨੇ,ਮੇਰੀ ਦਾਦੀ ਦਾ ਸੁਭਾਅ ਬਹੁਤ ਗੰਦਾ ਸੀ ਪਾਪਾ ਦੇ ਕੰਮ ਤੇ ਜਾਣ ਪਿੱਛੋ ਕੁਟਦੇ ਹੁੰਦੇ ਸੀ ,ਮੇਰੀ ਨਾਨੀ ਨੇ ਕਦੇ ਮੇਰੀ ਮਾਮੀ ਨਾਲ ਨਹੀ ਬਣਾਈ ਓ ਵੀ ਕਲੇਸ਼ਣ ਸੀ ਧੀਅਾਂ ਕੋਲ 1-2 ਮਹੀਨੇ ਰਹਿ ਜਾਂਦੀ ਸੀ ੳੁਥੇ ਵੀ ਅਾਹੀ ਕੰਮ ਹੁੰਦਾ ਸੀ ,ਸੋ ਮਤਲਬ ਹਰ ਵਾਰ ਬੱਚੇ ਗਲਤ ਨਹੀ ਹੁੰਦੇ
Oppp,
Sahi gl aa g sadi daadi sas v bhut hi galt subha di aa oo meri sas maaa nu v tang krdi aaa
Jma sahi aa
Right
Eda mtlb eh ni hunda be tusi bi brabari kro
Veer ji tusi bohat vadia kam kr rahe Sanu tuhade warge sache repoter te Sanu Maan rab tuhanu hamesha chardi kalan vich rakhe
ਜਗਦੀਪ ਸਿੰਘ ਥਲੀ ਅਤੇ ਮਿੱਟੂ ਵੀਰ ਜੀ ਸੁਪਨਿਆਂ ਦੇ ਘਰ ਵਾਲੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਸ੍ਰ ਜਗਦੀਪ ਸਿੰਘ ਥਲੀ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ
ਥਲੀ ਭਾਜੀ ਗ੍ਰੇਟ ਰਿਪੋਟਰ ਟੁੱਟੇ ਪ੍ਰੀਵਾਰਾਂ ਨੂੰ ਜੋੜ੍ਹਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਓ ਤੁਸੀਂ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏🙏
Waheguru ji aap nu hamesa khus rakhan thali saab reporter ji
ਥੱਲੀ ਵੀਰ ਦਾ ਬੱਹਤ ਧੰਨਵਾਦ
ਚੜਦੀਕਲਾ ਚ ਰੱਖੇ ਥਲੀ ਵੀਰ ਤੈਨੂੰ
ਇਹੋ ਜਿਹੇ ਪਤਰਕਾਰ ਵੀਰ ਵਰਗੇ ਸਾਰੇ ਹੋ ਜਾਣ ਤਾਂ ਵੱਡੇ ਤੋਂ ਵੱਡੇ ਮਸਲੇ ਬੜੇ ਸੋਖਾਲੇ ਹਲ ਹੋ ਜਾਣਗੇ
ੴ ਵੀਰ ਜੀ ਬਜੁਰਗਾ ਦਾ ਗੁਸਾ ਵੀ ਜਾਇਜ ਹੀ ਹੋਵੇਗਾ ਵੀਰੋ ਰਲ ਕੇ ਰਵੋ ਦੁिਨਅਾ ਤੋ ਕੀ ਲੈ ਕੇ ਜਾਣਾ ਏ ਮਾ ਦੀ ਪੂਜਾ ਰॅਬ ਦੀ ਪੂਜਾ
ਪਤਰਕਾਰ ਸਹੀ ੧੦੦ ਸੋਰ ਹੇ 👍
ਪਤਰਕਾਰ ਵੀਰ ਜੀ ਤੁਸੀਂ ਬੜੇ ਵਧੀਆ ਇਨਸਾਨ ਓ ਜੀ 😘😘😘😘
ਪੱਤਰਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ।। ਦੋ ਭਾਈਆ ਨੂੰ ਦੂਰ ਕਰਨ ਵਾਲੀ ਔਰਤ ਹੈ ਹੁੰਦੀ ਹੈ।
ਬਾਕੀ ਜੌ ਸੱਚ ਸਾਹਮਣੇ ਆਵੇ ਓਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ।। ਬਹੁਤ ਜਗਾਹ ਇਹੀ ਦੇਖਿਆ ਕਿ ਵੱਡੇ ਦੇ ਖਿਲਾਫ ਹੀ ਹੁੰਦੇ ਨੇ ਸਾਰੇ।। ਓਹ ਚਾਹੇ ਛੋਟਾ ਭਰਾ ਹੋਵੇ,ਭੈਣ ਹੋਵੇ,ਚਾਹੇ ਮਾਪੇ।।।।
Original reporter Aah hundi aa Khabar 👍👍👍👍