ਭੈਣੀ ਜੱਸਾ ਪਿੰਡ ।ਸੇਰ ਸੇਰ ਹੋਈ ਪਈ ਆ 3 ਬੰਦਿਆ ਨੇ ਵੇਖਿਆ ।seir awgea bhaini jassa

Поділитися
Вставка
  • Опубліковано 19 жов 2024
  • Plz subscribe my channel
    ਭੈਣੀ ਜੱਸਾ ਪਿੰਡ ।ਸੇਰ ਸੇਰ ਹੋਈ ਪਈ ਆ 3 ਬੰਦਿਆ ਨੇ ਵੇਖਿਆ ।seir awgea bhaini jassa
    #lion #virl #reel

КОМЕНТАРІ • 53

  • @harmindersingh6425
    @harmindersingh6425 3 місяці тому +18

    ਸ਼ੇਰ ਵਾਲੀ ਕਹਾਣੀ ਵਾਲੀ ਗੱਲ ਨਾ ਹੋ ਜਾਏ
    ਜੇਕਰ ਸੱਚਮੁਚ ਸ਼ੇਰ ਆ ਗਿਆ ਉਸ ਸਮੇਂ ਫੇਰ ਕਿਸੇ ਨੇ ਨਹੀਂ ਆਉਣਾ

  • @balrajsidhu3296
    @balrajsidhu3296 3 місяці тому +3

    ਵੀਰੇ ਜੇ ਸੱਚੀ ਸ਼ੇਰ ਹੈ ਤਾਂ ਇਕ ਡੰਡਾ ਲਓ ਡੰਡੇ ਦੇ ਅਗਲੇ ਪਾਸੇ ਇਕ ਫੁੱਟ ਜਗ੍ਹਾ ਤੇ ਕੱਪੜਾ ਲਪੇਟ ਲਓ ਕੱਪੜੇ ਉਪਰ ਡੀਜ਼ਲ ਪਾ ਲਵੋ ਡੰਡਾ ਆਪਣੇ ਕੋਲ ਹਮੇਸ਼ਾ ਰੱਖੋਂ ਜਦ ਤੁਹਾਨੂੰ ਸ਼ੇਰ ਦਿਖਾਈ ਦਿੰਦਾ ਹੈ ਤਾ ਕੱਪੜੇ ਨੂੰ ਅੱਗ ਲਾ ਲਵੋ ਅੱਗ ਨੂੰ ਦੇਖ ਕੇ ਸ਼ੇਰ ਤੁਹਾਡੇ ਉਪਰ ਹਮਲਾ ਨਹੀਂ ਕਰਦਾ ਉਸ ਜਗਾ ਤੋ ਭੱਜ ਜ਼ਰੂਰ ਜਾਊਗਾ 🙏🙏🙏

  • @amanaman1814
    @amanaman1814 3 місяці тому +7

    ਕੋਈ ਸੋਟੀ ਨੀ ਕੋਈ ਡੰਡਾ ਨੀ ਹੱਥ ਚ ਲੋਕਾਂ ਦੇ ਚਲੇ ਨੇ ਸ਼ੇਰ ਦੇਖਣ

  • @maniwrainch6368
    @maniwrainch6368 3 місяці тому +4

    ਬੰਦੇ ਨੂੰ ਵੇਖ ਕੇ ਸੇਰ ਭੱਜ ਕਿਉਂ ਜਾਂਦੇ ਸੇਰ ਤਾਂ ਡਰਦਾ ਨਹੀਂ ਹੁੰਦਾ ਬੰਦੇ ਨੂੰ ਖਾਣ ਆਉਂਦਾ ਹੁੰਦਾ

  • @RamandeepKaur-ye8hn
    @RamandeepKaur-ye8hn 3 місяці тому +2

    ਜਦੋ ਮੱਕੀ ਬੱਡੀ ਗਈ ਸੇਰ ਵੀ ਗੈਬ ਹੋਜੂ ਕਿਉਂ ਪਾਗਲ ਬਣਾ ਰਹੇ ਊ ਵਾਈ

  • @SukhmanderSingh-ro3de
    @SukhmanderSingh-ro3de 3 місяці тому +1

    ਬਾਈ ਜੀ ਆਹ ਸ਼ੇਰ ਸਾਡੇ ਪਿੰਡ ਭੇਜੋ ਸਾਡੇ ਪਿੰਡ ਕਤੀੜ ਬਹੁਤ ਆ।। ਸੁਖਮੰਦਰ ਸਿੰਘ ( ਘੱਕਾ)ਪਿੰਡ ਚੱਕ ਰਾਮ ਸਿੰਘ ਵਾਲਾ

  • @bikkarsingh338
    @bikkarsingh338 3 місяці тому +1

    ਸ਼ੇਰ ਦੀ ਵੀਡੀਓ ਕਿਸਨੇ ਨਹੀਂ ਪਾੲੀ

  • @Sanghera-pe1wu
    @Sanghera-pe1wu 3 місяці тому +3

    ਜਿੰਨਾਂ ਚਿਰ ਜਾਨੀ ਨੁਕਸਾਨ ਨਹੀਂ ਹੁੰਦਾ,ਪ੍ਰਸਾਸ਼ਨ ਦੇ ਕੰਨਂ 'ਤੇ ਜੂੰਅ ਨਹੀਂ ਸਰਕਦੀ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ ਸੀ ਦਫਤਰ ਅੱਗੇ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਹੈ

    • @Laddi_Singh994
      @Laddi_Singh994 3 місяці тому

      😂

    • @Laddi_Singh994
      @Laddi_Singh994 3 місяці тому

      ਪੰਜਾਬ ਚ ਸਾਰੇ ਜੰਗਲ ਵੱਢ ਤੇ ਹੁਣ ਜਾਨਵਰ ਜਾਣਗੇ ਕਿੱਧਰ ਨੂੰ ।

  • @TarsemSingh-pt9tf
    @TarsemSingh-pt9tf 3 місяці тому +3

    ਬਕਵਾਸ਼੨੨੨੨੨੨੨੨੨੨੨

  • @bhindirai1076
    @bhindirai1076 3 місяці тому +1

    Jasmeet kaur nise video good ❤❤❤❤❤❤❤❤❤💚💚💚💚💚💚💚💚💚

  • @sukhjitsingh6072
    @sukhjitsingh6072 3 місяці тому

    ਇਹ ਸਾਡੇ ਪਿੰਡ ਵੀ ਵੇਖਿਆ ਸੀ ਪੰਜ ਛੇ ਮਹੀਨੇ ਪਹਿਲਾਂ ਗੁੜ ਵਾਲੇ ਘੁਰਾੜੇ ਤੇ ਸੀ

  • @ManjitKaur-bf2jw
    @ManjitKaur-bf2jw 3 місяці тому +1

    Veere Sare Punjab noo h khatra bahr dhiyan nal jao

  • @ਘਰਦੀਸਟੋਰੀ
    @ਘਰਦੀਸਟੋਰੀ 3 місяці тому +2

    ਡ੍ਰੋਨ ਨੂੰ ਵੀ ਉਪਰ ਛੱਡੋ ਆਪ ਪਤਾ ਲੱਗ ਜਾਵੇ ਗਾ

  • @jasveerbrar1095
    @jasveerbrar1095 3 місяці тому +1

    ਪੈੜਾ ਹੈ ਨੀ ਸੇਰ ਕਿਥੋਂ ਆ ਗਿਆ

  • @LakhvirSingh-v4k
    @LakhvirSingh-v4k 3 місяці тому +1

    Punjab police di duty pao khetaan ch CMMaan saab ji

  • @amanaman1814
    @amanaman1814 3 місяці тому

    ਫੇਰ ਡੀਸੀ ਨੂੰ ਕਹੋ j ਸੱਚੀ ਗੱਲ ਆ ਕਿਸੇ ਦਾ ਨੁਕਸਾਨ ਹੋਜੂ

  • @deepPB18wala
    @deepPB18wala 3 місяці тому +2

    1 month ho gya koi Sher ji dasya 🤣🤣🤣🤣🤣🤣😝😝😝😝

  • @amrikwahla
    @amrikwahla 3 місяці тому

    Bring CM he will tell chutkla to lion then lion will be caught .lion wanted to be APP leader

  • @ravinderravi8257
    @ravinderravi8257 3 місяці тому

    ਮਜਾਕ ਕਰਕੇ ਐਵੇ ਨਾ ਪੰਗਾ ਨਾ ਖੜਾ ਕਰ ਦਿਉ

  • @SukhmandersinghWarainch
    @SukhmandersinghWarainch 3 місяці тому

    ਮੱਕੀਆਂ ਦਾ ਚਾਰ ਪੇ ਲੈਣ ਦਿਓ ਫਿਰ ਦੇਖਦੇ ਆ ਸੱਚੀਂ ਗੱਲ ਆ ਜਾਂ ਝੂਠੀ

  • @RanjiitKaler
    @RanjiitKaler 3 місяці тому +4

    ਬੌਲੀ ਲੋਕ ਵੀਡੀਓ ਬਣਾਉਣ ਵਾਲੇ ਪਿੰਡ ਵਾਲੇ ਦੱਸੋ ਕੀ ਗੱਲ ਕਰਦੇ

  • @gurbakshsingh7858
    @gurbakshsingh7858 3 місяці тому +1

    Harroj peda he dhikh de aa

  • @indarjitsingh5417
    @indarjitsingh5417 3 місяці тому +1

    Veer es nu kabu krvaoo.nahi koi nuksan ho skda🙏

  • @Balwindersingh-rr8zj
    @Balwindersingh-rr8zj 3 місяці тому +1

    ਕੲੀ ਦਿਨਾਂ ਦਾ ਸ਼ੇਰ ਨੇ ੲਿਨ੍ਹਾ ਨੂੰ ਫੁੱਦੂੂ ਬਣਾਇਆ ਪਿਆ

  • @gurprincebrar1011
    @gurprincebrar1011 3 місяці тому

    Bai ji parshasan to drone de mang karo te tassali nal pata lagge

  • @hbthandi
    @hbthandi 3 місяці тому +1

    Bae kio rola paea .
    Big fox aa.
    Loki ta tmasha vekh rhe .🤔

  • @kulwindersinghninda375
    @kulwindersinghninda375 3 місяці тому

    ਕਹਿੰਦੇ ਹਰੁ ਸੀਘਘ ਨਲੂਏ ਨੇਂ ਤਾਂ ਜਵਾੜਾ ਪਾੜ ਤਾ ਸੀ ਪਰ ਆਹ ਵੁਡੀਓ ਼਼ ਹੁਣ ਬਣਣ ਵਾਲੇ ਪੰਜਾਬੀ ਸਾਲਸਾਰੂ ਡਰਪੋਕ ਨੇਂ ਮੇਰਾ ਮ
    ਭਾਈ ਕੋਈ ਗੁੱਸਾ ਨਾਂ ਕਰੂ
    ਕਰੂਕਰੇਦੇਖ ਕੇ ਲੱਗਦਾ ਵੀ ਉਸ

    • @The_risingsun
      @The_risingsun 3 місяці тому +1

      Tu pad li nle 😂 teri bnd paad du sher😂

  • @harpinderkaur4700
    @harpinderkaur4700 3 місяці тому

    Jdo par ni oudn vala

  • @indarjitsingh5417
    @indarjitsingh5417 3 місяці тому

    Government sher nu kabu kre te lok aram nal apne km kr sakan.pujab government ki krdi a,?????

  • @EkamjotSingh-ix1wu
    @EkamjotSingh-ix1wu 3 місяці тому

    Bai chagiye tara dekh lina c

  • @ArjunSingh-wp3mb
    @ArjunSingh-wp3mb 3 місяці тому

    Kitey sher aa gya kitey chudel aa gai 😂😂

  • @harbantsingh796
    @harbantsingh796 3 місяці тому

    gup

  • @gaganpreetkaur8thb268
    @gaganpreetkaur8thb268 3 місяці тому +1

    ਬਾਈ ਜੀ ਆਜੜੀ ਵਾਲੀ ਗੱਲ ਨਾਂ ਹੋਵੇ ਜਿਦੇ ਸ਼ੇਰ ਛੱਚੀ ਆ ਗਿਆ ਓਦੋਂ ਕੋਈ ਵੀ ਨਹੀਂ ਆਣਾ ਜੇ ਤਾਂ ਕੋਈ ਪੱਕਾ ਪਤਾ ਹੈ ਤਾਂ ਗੱਲ ਕਰੋ ਨਹੀਂ ਕਿਓ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪੋਣੇ ਓ

  • @deepPB18wala
    @deepPB18wala 3 місяці тому

    Maino ta lagda fuduu bna rhe bus. Na koi police na koi hor kuj. Ave yar kuj ni hall

  • @KapoorAkali-hy6yy
    @KapoorAkali-hy6yy 3 місяці тому +4

    Viru akithe huke sare pind fer maru kisrda Jani naksan karu viru

  • @bsingh9752
    @bsingh9752 3 місяці тому +2

    Dislike bakwas 👎👎👎

  • @Paraforce959
    @Paraforce959 3 місяці тому

    Ava tandhu to dari jndi jnta .. kio ki tandheu ap dar da loka to

  • @jagtarchand4258
    @jagtarchand4258 3 місяці тому

    Only bakwas