ਸ਼ੇਰ ਦਾ ਅਸਲ ਸੱਚ ਆਇਆ ਸਮਣੇ mobile ਚ ਬਣੀ video ਦੇਖੋ 🐅🐅🐅

Поділитися
Вставка
  • Опубліковано 8 січ 2025

КОМЕНТАРІ • 91

  • @Tarijhabbar
    @Tarijhabbar 5 місяців тому +11

    ਇਨਾ ਦੇ ਪਿੰਡ ਦਾ ਇੱਕ ਇਹਨਾਂ ਦੇ ਪਿੰਡ ਬਾਲਾਂ ਦਾ ਸ਼ੇਰ ਵੀ ਹੈ ਤੇ ਉਹ ਮੇਰਾ ਤਾਇਆ ਕਸੀ ਆ ਗਿਆ ਹੁਣ ਸੋ ਗੁਰਦੇਵ ਵਰਗੇ🎉🎉🎉❤

  • @user-bs9lj6yg1
    @user-bs9lj6yg1 5 місяців тому +15

    ਭੈਣੀਤੋ ਕਾਦਾ‌ ਸ਼ੇਰ ਫੜਿਆ ਜਾਣਾ ❤❤🦁🦁🦁😮

  • @baldevdhaliwal8865
    @baldevdhaliwal8865 5 місяців тому +1

    This is my punjab. See the recreation in free. Love it.

  • @Yuvraj-m3q
    @Yuvraj-m3q 5 місяців тому +2

    Yaar eh ਮੋਗੇ ਦੀ ਬੋਲੀ ਆ ਬੋਲੀ ਬਹੁਤ ਵਧੀਆ

  • @Amansingh-ey5iv
    @Amansingh-ey5iv 5 місяців тому +16

    ਜੇ ਕੋਲੇ ਆ ਗਿਆ ਨਾ ਟੱਟੀ ਪਿਆ ਦੀ ਨਿਕਲੀ ਜਾਊ ਗੀ

  • @gurdeepmaan8460
    @gurdeepmaan8460 5 місяців тому +33

    ਰਫਤਾਰ ਰਾਏ ਨੂੰ ਸੱਦੋ ਇੱਥੇ ਬਾਈ ਜੱਦ ਉਹ ਰਿੰਗ ਰਿੰਗ ਬੋਲਿਆ ਤਾ ਸੇਰ ਅੱਗੇ ਸੇਰ ਨੀ ਖੜਦਾ

    • @jaanveersingh7819
      @jaanveersingh7819 5 місяців тому +5

      ਭਾ ਤੇਰੀ ਗੱਲ ਸਹੀ ਆ, ਬਹੁਤ ਰਿੰਗਦਾ ਹੁੰਦਾ ਰਫਤਾਰ ਰਾਏ ਭੌਂਕਾ 😂😂

    • @mangatkular5941
      @mangatkular5941 5 місяців тому +1

      ਗੱਲ ਤਾ ਪੱਕਿਆ ਬਾਈ ਜੀ

    • @GurdialSingh-yn9tq
      @GurdialSingh-yn9tq 5 місяців тому +1

      😂😂😂

    • @Gill-mp9vt
      @Gill-mp9vt 5 місяців тому +1

      ਹਾਂ ਬਈ, ਉਹ ਤਾਂ ਇਉਂ ਲੱਗਦਾ ਹੈ ਕਿ ਜੰਗਲ ਨਿਕਲੂ 😂😂 ਬੋਲਦੇ ਦਾ

    • @ਚੰਗੀ_ਸੋਚ
      @ਚੰਗੀ_ਸੋਚ 5 місяців тому

      😂😂😂😂😂

  • @kuldeepbega
    @kuldeepbega 5 місяців тому +26

    ਇਹ ਨਸ਼ੇੜੀਆਂ ਦਾ ਪ੍ਰਾਪੋਗੰਡਾ ਵੀ ਕਿਸਾਨ ਖੇਤ ਨਾ ਜਾਵੇ ਅਸੀ ਤਾਰਾ ਵੱਢ ਲਈਏ

  • @gurnamsingh3216
    @gurnamsingh3216 5 місяців тому +8

    ਪਾਗਲਾਂ ਦਾ ਪਿੰਡ।।

  • @jorasingh7476
    @jorasingh7476 5 місяців тому +2

    ਥੋਡਾ ਤਾਂ ਬਾਈ ਮੇਲਾ ਬਣ ਗਿਆ ਤਿੰਨ ਚਾਰ ਪਿੰਡਾਂ ਦਾ

  • @Gill-mp9vt
    @Gill-mp9vt 5 місяців тому +1

    ਸਾਡੇ ਪਿੰਡ ਵੀ ਜੰਗਲੀ ਹਾਥੀ ਦੇਖੇ ਗਏ ਹਨ, ਪੂਰਾ ਹਰਖ ਵਿੱਚ ਸੀ,ਟਰਾਮਾਡੋਲ ਤਾਂ ਕਹਿੰਦੇ ਮਿਲਦੀਆਂ ਨਹੀਂ

  • @sukhdeepsingh-ku3fc
    @sukhdeepsingh-ku3fc 5 місяців тому +4

    ਗਾਣਿਆਂ ਤੇ ਨੱਚਣ ਵਾਲੇ ਸ਼ੇਰ 😀 ਹੁਣ ਡਰੇ ਫਿਰਦੇ ਨੇ ਅਸਲੀ ਸ਼ੇਰ ਤੋਂ 😀! ਅਜੇ ਤਾਂ ਪਤੰਦਰੋ ਤੁਸੀਂ ਸ਼ੇਰ ਦਾ ਨਾਮ ਹੀ ਸੁਣਿਆ ਤੇ ਥੋਡਾ ਦਿਮਾਗ ਹਿੱਲ ਗਿਆ! ਹੁਣ ਪਤਾ ਲਗਾ ਕੇ ਗਾਣਿਆਂ ਚ ਫੜਾਂ ਮਾਰਨ ਵਾਲੇ ਸ਼ੇਰ 😂ਤੇ ਅਸਲੀ ਸ਼ੇਰ ਚ ਫਰਕ ਤਾਂ ਹੁੰਦਾ ਹੀ ਏ

  • @satnam_bhangu.1915
    @satnam_bhangu.1915 5 місяців тому +3

    ਸੇਰ ਸੇਰ ਹੋਈ ਪਈ ਆ 😅😅

  • @boharsingh4559
    @boharsingh4559 5 місяців тому +9

    ਵੀਰ ਜੀ ਸਰਕਾਰ ਦਾ ਸੰਜੋਗ ਲਵੋ

  • @ਚੰਗੀ_ਸੋਚ
    @ਚੰਗੀ_ਸੋਚ 5 місяців тому +1

    ਚੈਨਲ ਵਾਲੇ ਪੱਤਰਕਾਰ ਸਾਹਿਬ ਸਾਰੇ ਪਾਸੇ CCTV ਲਾੳ ,ਫਿਰ ਸ਼ੇਰ ਬਾਰੇ ਜਾਣਕਾਰੀ ਮਿਲੇਗੀ ।

  • @GopalSingh-bo2gc
    @GopalSingh-bo2gc 5 місяців тому +3

    ਬਾਈ ਜਿਸ ਦਿਨ ਅਸਲੀ ਆ ਗਿਆ ਫਿਰ ਕੀ ਬਣੂ ਸੇਰ ਤੇ ਆਜੜੀ ਦੀ ਕਹਾਣੀ ਸੁਣੀ
    ਹੈ

  • @drsandeepdeep
    @drsandeepdeep 5 місяців тому +6

    ਹਿੱਲ ਗਿਆ ਦਿਮਾਗ ਤੇਰੇ ਯਾਰ ਦਾ ਨੀ ਡੰਡੇ ਦੀ ਰਫਲ ਬਨਾਈਂ ਫਿਰਦਾ

  • @NIRMALSINGHGHARACHON
    @NIRMALSINGHGHARACHON 5 місяців тому +2

    ਬਾਈ ਕੋਈ ਹੋਰ ਜਾਨਵਰ ਹੋ ਊ ਜੈ ਸੇਰ ਹੁੰਦਾ ਹੁਣ ਨੂੰ ਚੀਕਾ ਕਢਾ ਦਿੰਦਾ

  • @pkumar8027
    @pkumar8027 5 місяців тому +1

    Sher heni yar

  • @AmarPreet-uf9bs
    @AmarPreet-uf9bs 5 місяців тому +2

    ਓ ਅਨਪੜ ਲੋਕੋ ਥੋਨੂੰ ਹਲੇ ਵੀ ਲਗਦਾ ਸ਼ੇਰ ਤੇ leapard ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਸ਼ੇਰ ਕਦੇ ਕੁੱਤੇ ਨੀ ਖਾਂਦਾ ਆਪਣੇ ਬੰਦ ਖੋਪੜ ਖੋਲੋ ਸਰਚ ਕਰੋ ਗੂਗਲ ਉਤੇ porn ਵੀਡਿਓਜ਼ ਤੋਂ ਇਲਾਵਾ ਵੀ ਮੋਬਾਈਲ ਵਿੱਚ knowledge ਲੈਣ ਵਾਲੀਆਂ ਬਹੁਤ ਵੀਡਿਓਜ਼ ਹੁੰਦੀਆ ਨੇ ਦੇਖਣ ਲਈ ਚੰਗੀ ਨਜ਼ਰ ਦਾ ਹੋਣਾ ਬਹੁਤ ਜਰੂਰੀ ਹੋ ਜਾਂਦਾ ਹੈ ਜਿਵੇਂ ਅਨਪੜ ਤੇ ਪੜੇ ਲਿਖੇ ਦਾ ਬਹੁਤ ਅੰਤਰ ਹੁੰਦਾ ਓਵੇਂ ਹੀ ਸ਼ੇਰ ਤੇ ਤੇਂਦੂਏ ਵਿੱਚ ਅੰਤਰ ਹੁੰਦਾ ਅਪਣਾ ਅਨਪੜ੍ਹਤਾ ਵਾਲਾ ਗਿਆਨ ਅਪਣੇ ਕੋਲ ਹੀ ਰੱਖੋ ਕਿਉੰ commenta ਵਿੱਚ ਲੋਕਾਂ ਤੋਂ ਗਾਲਾਂ ਖਾਈ jane ਓ 🇦🇺

  • @mukhtiarsinghmann5588
    @mukhtiarsinghmann5588 5 місяців тому

    ਨਿਰੀ ਅਫਵਾਹ ਹੈ ਕਿਉ ਕਿ ਆਪਣੇ ਖੇਤਾਂ ਵਿੱਚ ਤਾ ਉਹਦੇ ਖਾਣ ਵਾਸਤੇ ਕੋਈ ਸਿਕਾਰ ਹੀ ਨਹੀ

  • @gurjeetsingh2072
    @gurjeetsingh2072 5 місяців тому +1

    ਮੋਡੇ ਆਲ਼ੇ ਲੱਗਦਾ

  • @darshansingh4911
    @darshansingh4911 5 місяців тому +1

    ਸੇਰ ਤੁਸੀ ਸਵਾਹ ਲੱਭਣਾ ਤੁਹਾਨੂੰ ਸਾਹਮਣੇ ਤਾ ਲਿਖਣਾ ਨਹੀ ਆਉਦਾ

  • @ishubhai1165
    @ishubhai1165 5 місяців тому

    Eh pind. Kis. Dist,_ch painde ne

  • @GulzarSingh-ux3en
    @GulzarSingh-ux3en 5 місяців тому +3

    Free Manoranjan for all da area

  • @sukhsandhu4405
    @sukhsandhu4405 5 місяців тому

    Sbandhat department noo blao ape pkd lenge.

  • @Tarijhabbar
    @Tarijhabbar 5 місяців тому +1

    ਹਾਲਦਾਰ ਦੇਖਣ ਛੋਟਾ ਸੇਰ ਸਿੰਘ ਤਾਂ ਨਹੀਂ ਹੈਗਾ ਕਿਥੇ

  • @harmeetchand2842
    @harmeetchand2842 5 місяців тому +1

    2:33 2:34 2:35 2:36

  • @sawranjeetsinghsidhusawran1384
    @sawranjeetsinghsidhusawran1384 5 місяців тому +1

    ਚਲੋ ਇਹਨੇ ਨਾਲ ਇਹਨਾਂ ਦੀ ਗਰਮੀ ਨਿਕਲ ਜਾਉ

  • @daljitsingh8832
    @daljitsingh8832 5 місяців тому

    ਯਾਰ ਤੁਸੀਂ ਇਹ ਨਾਟਕ ਬਣਾ ਲਿਆ ਕਹਾਣੀ ਕੋਈ ਹੋਰ ਹੈ ਜਾਂ ਮੋਟਰਾਂ ਦੀਆਂ ਤਾਰਾਂ ਵੱਢਣ ਵਾਲੇ ਨੇ ਰੌਲਾ ਪਾਇਆ ਜਾਂ ਨਸ਼ਾ ਕਰਨ ਵਾਲਿਆਂ ਨੇ ਜਾਂ ਜਨਾਨੀ ਆਵਾਜ਼ਾਂ ਨੇ ਜਾਂ ਕਿਸੇ ਦੀ ਜਮੀਨ ਠੇਕੇ ਤੇ ਲੈਣੀ ਹੋਣੀ ਹ ਵੀ ਇਹਨੂੰ ਕੋਈ ਲੇਵੇ ਨਾ ਡਰਦਾ ਮਾਰਾ ਕੋਈ ਨਾ ਕੋਈ ਹੋਰ ਗੜਬੜ ਹੈ ਸ਼ੇਰ ਸ਼ੇਰ ਕਰਕੇ ਕਈ ਪਿੰਡਾਂ ਦਾ ਰੌਲਾ ਪਾ ਤਾ ਅਜੇ ਤੱਕ ਮਰਿਆ ਕੁਤਰੀਆਂ ਵੀ ਨਹੀਂ ਕੋਈ ਕੈਮਰਾ ਲਾ ਕੇ ਇੱਕ ਵੀ ਵੀਡੀਓ ਨਹੀਂ ਅੱਜ ਤੱਕ ਇਹਨਾਂ ਨੇ ਬਣਾਈ 15 ਦਿਨ ਰਾਤ ਪਾਉਂਦਿਆਂ ਨੂੰ ਹੋ ਗਏ ਕਿਤੇ ਕੈਮਰਾ ਹੀ ਟੰਗ ਦਿਓ ਕਿਸੇ ਦਰਖਤ ਦੇ ਉੱਪਰ ਇੱਕ ਰਾਤ ਨੂੰ ਟਰੈਕਟਰਾਂ ਦੀ ਡੈਕਾਂ ਦੇ ਉੱਪਰ ਵੱਡੇ ਵੱਡੇ ਗਾਣੇ ਲਾਉਂਦੇ ਆ ਜੱਟ ਇਹ ਕਰ ਤੂੰ ਜੱਟ ਉਹ ਕਰ ਦੂ ਟੱਟੂ ਕਰ ਦਿਓ ਜੱਟ

  • @khushwindersingh5422
    @khushwindersingh5422 5 місяців тому

    ਵੀਡੀਓ ਵਿੱਚ ਲੌੜਾ ਨੀ ਦਿਸਦਾ

  • @GurnamSingh-pj4pv
    @GurnamSingh-pj4pv 5 місяців тому +10

    ਸਭ ਬਕਵਾਸ ਕਰਦੇ ਨੇ।
    ਅਜ ਤੀਕਰ ਹਰ ਜਗਾ ਕੈਮਰੇ ਆ ਗਏ ਨੇ।
    20ਦੀਨ ਹੋ ਗਏ ,ਇਹਨਾ ਚੈਨਲਾਂ ਵਾਲਿਆ ਨੂੰ ਭੌਕਦਿਆਂ । ਕੋਈ ਸੇਰ ਸਾਰ ਨਹੀਂ ,ਜੇ ਵਾਕਿਆ ਈ ਹੋਏ ਤਾਂ ਇਦਾਂ ਹਸ ਹਸ ਗਲਾਂ ਨਹੀਂ ਆਊਦੀਆਂ।। ਪਖੰਡ ਬਣਾਇਆ ਕੰਜਰਾਂ ਨੇ।।

    • @jagdishsingh9965
      @jagdishsingh9965 5 місяців тому +1

      ਵੀਰ ਜੀ ਮੈ ਪਟਿਆਲੇ ਸਹਿਰ ਤੋ ਹਾ..ਇਕ ਵੀਡੀਓ ਵਿਚ ਬਹੁਤ ਵਧੀਆ ਦਿਸਿਆ. ਸ਼ੇਰ ਨਹੀ..ਚੀਤਾ ਹੈ...

  • @azadveersingh6206
    @azadveersingh6206 5 місяців тому +3

    Bai bhaini alya tera warga raat nu sutt pya dri jnda rhnda tu kehna j shde hath aa gya asi ni shd de j tu ode hath aa gya one tenu ni shdna 😂😂😂😂

  • @AbhigillGill-y4n
    @AbhigillGill-y4n 5 місяців тому +2

    Sher.ta.sade.pind.wala.factoty.janda.y.makki.vich.one.ki.krna.

  • @blessing9986
    @blessing9986 5 місяців тому +1

    Patarkar viro hissa pehlan hi lelo nahi tan chittar narne ena ne thode

  • @GurmeetSingh-ub1og
    @GurmeetSingh-ub1og 5 місяців тому +1

    Bro Sher a aap ki video nahi bani se

  • @NirmalSingh-jp8le
    @NirmalSingh-jp8le 5 місяців тому

    Patarkar ji bahut vadhia bas ese tra apni gaddi chlae javo sher ehna di maki khan Aya uh mas khana bhul gia dro na

  • @manjitji4495
    @manjitji4495 5 місяців тому

    Kuc ni ho sakda 😅....

  • @parmjitkaurtoor7947
    @parmjitkaurtoor7947 5 місяців тому +1

    Kuse pind panjab de dekh lo 😂ana pinda vch koi mard Hani tampo ne sare kuse

  • @gurpreetMoga717
    @gurpreetMoga717 5 місяців тому

    Yr majak na samjo veer kalare pahdu fr a muh nhi rahna

  • @majorsingh5405
    @majorsingh5405 5 місяців тому +2

    Paji Sher da dar kinna loka ch pta ihna loka nu aa jihna de Jaan te bni aa baki appna bcha rakho bir hun makki badi Jani aa te jhona bda ho jana kal Banda ta khet ni ja sakda baki sarkar nu motra di bijli vi din di kar deni chahidi aa par cm ne koi byan ni ditta sarkar nu chahida ci kioki cm da area aa eh ilaka koi chanal wala ni aea eh dhanbad aa bye youtubra da jihna loka nu mokke dia video de kha ia aa

  • @RanjitSingh-dj3pm
    @RanjitSingh-dj3pm 5 місяців тому +2

    ਭਰਾਵਾ.ਜਿਲਾ.ਦੱਸਿਆ. ਕਰੋ

  • @pardeepmanesh4248
    @pardeepmanesh4248 5 місяців тому

    Pannu ne dekhlya sher😅

  • @balvir0005
    @balvir0005 5 місяців тому +2

    😂😂😂😂

  • @khushwindersingh5422
    @khushwindersingh5422 5 місяців тому

    ਵੀਡੀਓ ਥੋੜ੍ਹੀ ਜਿਹੀ ਬਣਾਉਂਦੇ ਐ ਮੰਡੀਰ ਚੌੜ ਪੲਈ ਐ ਡੱਕਾ

  • @harmeetchand2842
    @harmeetchand2842 5 місяців тому +2

    ਸਾਉਣ ਮਹੀਨੇ ਲਲਾਰੀ ਰੰਗ ਚੜਾਉਣ ਲਈ ਝੂਠ ਬੋਲਦੇ

  • @Tarijhabbar
    @Tarijhabbar 5 місяців тому

    ਤਾਏ ਦੇ ਨਾਂ ਨੇਤਾ ਭੈਣੀ ਪਿੰਡ ਦੇ ਡਰ ਰੱਖੇ ਨੇ

  • @Gill-mp9vt
    @Gill-mp9vt 5 місяців тому

    ਪਹਿਲਾਂ ਸ਼ੇਰ ਬੋਲਣਾ ਤਾਂ ਸਿੱਖ ਲਵੋ,ਚਿੱਟੇ ਵਾਲੀ ਗੱਲ ਤੋਂ ਭਟਕਾਉਣ ਲਈ ਭਗਵੰਤ ਮਾਨ ਨੇ ਆਪਣੇ ਭਮੱਕੜ ਛੱਡੇ ਹਨ ਕਿ ਪੰਜਾਬ ਨੂੰ ਹੋਰ ਪਾਸੇ ਲਾਉ 😂

  • @GurdeepsinghSingh-z2v
    @GurdeepsinghSingh-z2v 5 місяців тому +4

    ਸ਼ੇਰ ਸ਼ੇਰ ਬੁੰਡ ਲੈਣੀ ਕਰੀ ਆ

  • @NarinderSingh-dn8dg
    @NarinderSingh-dn8dg 5 місяців тому +1

    Apni lassi na krvavo next vedio dekh k paa deo chek kr leo....koi vich fer dubara kise jawali nakli fukre Dara Singh pehlwan di dylogbaji na paa deo...dekh leo kon ki bolda a vedio vich..kuj niggar majboot dumdaar beyana Dena chahida a..unj he klolbaji karn da ki milna bus mjaak be izzti

  • @LovepreetSingh-un6nc
    @LovepreetSingh-un6nc 5 місяців тому

    Majha wal onda ta Hun kha v jana c bna khya a salea ewa dri. Janda 10 Banda

  • @JagjitSingh-lb8gu
    @JagjitSingh-lb8gu 5 місяців тому +1

    15 ਦਿਨ ਹੋਗੇ ਸ਼ੇਰ ਨੀ ਲੋਟ ਆਉਂਦਾ ਹਰੀ ਸਿੰਘ ਨਲੂਆ ਦੇ ਵਾਰਸ ਦੇਖ ਲੋ ਥੋਡੇ ਨਾਲੋਂ ਯੂਪੀ ਬਿਹਾਰ ਵਾਲੇ ਦਲੇਰ ਨੇ 3 ਪਿੰਡਾਂ ਵਿੱਚੋਂ ਪੈਸੇ ਕਠੇ ਕਰੋ ਯੂਪੀ ਬਿਹਾਰ ਵਾਲਿਆਂ ਨੂੰ ਬੋਲਾ ਲਓ ਪੰਜਾਬੀ ਡਰਬੋਕ ਹੋਗੇ ਗੁਰੂ ਗੋਬਿੰਦ ਸਾਹਿਬ ਜੀ ਨੇ ਬੱਬਰ ਸ਼ੇਰ ਸਿੰਘ ਬਣਾਏ ਸੀ ਹੋਣ ਦੇਖ ਲੋਂ ਕੀ ਕਹਿੰਦਾ ਹੋਊ ਗੁਰੂ ਗੋਬਿੰਦ ਸਿੰਘ ਗਿੱਦੜ ਰਹਿਗੇ ਪਿੰਡਾਂ ਵਿੱਚ ਕੋਸ਼ਨੀ ਹਾਲ ਤੁਹਾਡੇ ਸ਼ੇਰ ਨੀ ਲੋਟ ਆਉਂਦਾ 😂😢😅😂ਵੀਡਿਉ ਤੇ ਗੀਤਾਂ ਜੋਗੇ ਰਹਿ ਗਏ ਪੰਜਾਬੀਆਂ ਦਾ ਖ਼ੂਨ ਪਾਣੀ ਬਨਗੀਆ

  • @kuldeepsinghkuldeep853
    @kuldeepsinghkuldeep853 5 місяців тому

    Koi ek banda gal kar sakda c koi samaj nahi aayi

  • @SukhjinderSingh-kb5fr
    @SukhjinderSingh-kb5fr 5 місяців тому

    O BAI SHER NI , TENDUA AA

  • @JagdeepSingh-nv6zb
    @JagdeepSingh-nv6zb 5 місяців тому

    Vehle jatha view gal sab 😅😅😅

  • @balveersingh8975
    @balveersingh8975 5 місяців тому

    Beer ji je sher Hundal kute da mit Bana dinda

  • @blessing9986
    @blessing9986 5 місяців тому

    Dimag tan changa laea

  • @NarinderSingh-dn8dg
    @NarinderSingh-dn8dg 5 місяців тому

    Jo asee kar k nee dikha sakde ja jo ptaa he rub nu ha k end vich hona ki ha..usdi bhavikhbani karn da sanu koi huk nee...rub lagdi gall kroo.....haha haha hihi hihi a kon krda hunda..koi dum wali gall rakho...qeon apne pind da mjaak bnaa rhey ho

  • @bsingh9752
    @bsingh9752 5 місяців тому +1

    Pagilon 😅

  • @kuldeepsinghkuldeep853
    @kuldeepsinghkuldeep853 5 місяців тому

    Eh sale sare kamle lagde aa mainu tan

  • @hssekhongaming6985
    @hssekhongaming6985 5 місяців тому +1

    ਪਹਿਲਾਂ ਟੋਪੀ ਵਾਲੇ ਦੇ ਛਿੱਤਰ ਫੇਰੋ

  • @kalajattana6304
    @kalajattana6304 5 місяців тому

    Video ch ta kuj disda ni