Rasi  bhaini wala
Rasi  bhaini wala
  • 512
  • 795 326

Відео

ਮੱਕੀ ਦਾ ਅਚਾਰ ਪਾਉਣ ਲੱਗੇ ਨਾ ਕਰੋ ਆ ਗਲਤੀ ।makki da achar paun lage na kro galti
Переглядів 1492 години тому
Plz subscribe my channel ਮੱਕੀ ਦਾ ਅਚਾਰ ਪਾਉਣ ਲੱਗੇ ਨਾ ਕਰੋ ਆ ਗਲਤੀ ।makki da achar paun lage na kro galti #newvideo #farmer #kisan #mela #punjabi #video #rasibhainiwala
ਪੁਰਾਣਾ ਮਾਡਲ 855 ਫੁੱਲ ਜੋਰ ।purana madal swraaj full lord
Переглядів 1929 годин тому
Plz subscribe my channel ਪੁਰਾਣਾ ਮਾਡਲ 855 ਫੁੱਲ ਜੋਰ ।purana madal swraaj full lord #swraj855 #modified #tractor #troll #reel #video #newvideo #punjabi
ਰੇਟਾ ਵਿੱਚ ਆਈ ਭਾਰੀ ਕਮੀ ।reta vich awe bhari kami
Переглядів 41021 годину тому
ਰੇਟਾ ਵਿੱਚ ਆਈ ਭਾਰੀ ਕਮੀ ।reta vich awe bhari kami
ਕਿਸਾਨਾਂ ਨੂੰ ਨਕਲੀ DAP ਮਿੱਲ ਰਿਹਾ ।ਨਕਲੀ DAP ਤੋ ਹੋਜੋ ਸਾਵਧਾਨ ।
Переглядів 736День тому
ਕਿਸਾਨਾਂ ਨੂੰ ਨਕਲੀ DAP ਮਿੱਲ ਰਿਹਾ ।ਨਕਲੀ DAP ਤੋ ਹੋਜੋ ਸਾਵਧਾਨ ।
ਮਾਲਵੇ ਇਲਾਕੇ ਚ ਜਗਤਜੀਤ ਦਾ ਕਹਿੰਦੇ ਜੀ ਬਹੁਤ ਵੱਡਾ ਨਾਮ ਆ ।malve ilake vich jagtjeet da vadda naam bangea
Переглядів 161День тому
ਮਾਲਵੇ ਇਲਾਕੇ ਚ ਜਗਤਜੀਤ ਦਾ ਕਹਿੰਦੇ ਜੀ ਬਹੁਤ ਵੱਡਾ ਨਾਮ ਆ ।malve ilake vich jagtjeet da vadda naam bangea
75 ਪਾਵਰ ਦੇ ਟਰੈਕਟਰ ।ਨਵੇਂ ਨਵੇਂ ਟਰੈਕਟਰ ਅੱਧੇ ਰੇਟ ਤੇ ਖ੍ਰਰੀਦੋ ।nave nave
Переглядів 1,9 тис.День тому
75 ਪਾਵਰ ਦੇ ਟਰੈਕਟਰ ।ਨਵੇਂ ਨਵੇਂ ਟਰੈਕਟਰ ਅੱਧੇ ਰੇਟ ਤੇ ਖ੍ਰਰੀਦੋ ।nave nave
ਭੈਣੀ ਜੱਸਾ ਪਿੰਡ ।ਸੇਰ ਸੇਰ ਹੋਈ ਪਈ ਆ 3 ਬੰਦਿਆ ਨੇ ਵੇਖਿਆ ।seir awgea bhaini jassa
Переглядів 51 тис.День тому
ਭੈਣੀ ਜੱਸਾ ਪਿੰਡ ।ਸੇਰ ਸੇਰ ਹੋਈ ਪਈ ਆ 3 ਬੰਦਿਆ ਨੇ ਵੇਖਿਆ ।seir awgea bhaini jassa
ਸ਼ਸਤੇ ਤੇ ਸਾਫ਼ ਸੁਥਰੇ ਟਰੈਕਟਰ ।saste te saf suthre tractor ।
Переглядів 282День тому
ਸ਼ਸਤੇ ਤੇ ਸਾਫ਼ ਸੁਥਰੇ ਟਰੈਕਟਰ ।saste te saf suthre tractor ।
ਬੱਬੂ ਮਾਨ ਜੀ ਨੇ ਆ ਕੀ ਕਹਿਤਾ ਸਟੇਜ ਤੇ ।babbu maan ji ne aw ke khata stage te ।
Переглядів 81714 днів тому
ਬੱਬੂ ਮਾਨ ਜੀ ਨੇ ਆ ਕੀ ਕਹਿਤਾ ਸਟੇਜ ਤੇ ।babbu maan ji ne aw ke khata stage te ।
ਸੇਰ ਤੋ ਡਰਦੇ ਲੋਕ ਖੇਤ ਜਾਣੋ ਹਟਗੇ ।seir to darde lok khate jano
Переглядів 8 тис.14 днів тому
ਸੇਰ ਤੋ ਡਰਦੇ ਲੋਕ ਖੇਤ ਜਾਣੋ ਹਟਗੇ ।seir to darde lok khate jano
ਸੇਰ ਕੈਮਰੇ ਵਿੱਚ ਕੈਦ ਹੋਗਿਆ
Переглядів 15 тис.14 днів тому
ਸੇਰ ਕੈਮਰੇ ਵਿੱਚ ਕੈਦ ਹੋਗਿਆ
ਬੱਬੂ ਮਾਨ ਲਾਈਵ 14 ਜੁਲਾਈ ।ਜਗਤਜੀਤ ਵਾਲਿਆ ਨੇ ਕਢਿਆ ਲੱਕੀ ਡ੍ਰਾ ।
Переглядів 77214 днів тому
ਬੱਬੂ ਮਾਨ ਲਾਈਵ 14 ਜੁਲਾਈ ।ਜਗਤਜੀਤ ਵਾਲਿਆ ਨੇ ਕਢਿਆ ਲੱਕੀ ਡ੍ਰਾ ।
ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ
Переглядів 1 тис.14 днів тому
ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ
ਪਿੰਡ ਦੇ ਨੰਬਰਦਾਰ ਨੇ ਖੇਤਾ ਵਿੱਚ ਸ਼ੇਰ ਵਾਲੀ ਗੱਲ ਲਿਆਦੀ ਲੋਕਾ ਸਾਹਮਣੇ
Переглядів 18 тис.14 днів тому
ਪਿੰਡ ਦੇ ਨੰਬਰਦਾਰ ਨੇ ਖੇਤਾ ਵਿੱਚ ਸ਼ੇਰ ਵਾਲੀ ਗੱਲ ਲਿਆਦੀ ਲੋਕਾ ਸਾਹਮਣੇ
ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ
Переглядів 15 тис.14 днів тому
ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ
ਸੀਜਨ ਮੌਕੇ ਜਾਣੋ ਟਰੈਕਟਰਾ ਦੇ ਰੇਟ ।sejan mole tractor da rate
Переглядів 65421 день тому
ਸੀਜਨ ਮੌਕੇ ਜਾਣੋ ਟਰੈਕਟਰਾ ਦੇ ਰੇਟ ।sejan mole tractor da rate
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari ।
Переглядів 14521 день тому
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari ।
ਜਾਮਾ ਨਵੇਂ ਵਰਗੇ ਟਰੈਕਟਰ ਘੱਟ ਕੀਮਤ ।New condition vich tractors low price
Переглядів 36221 день тому
ਜਾਮਾ ਨਵੇਂ ਵਰਗੇ ਟਰੈਕਟਰ ਘੱਟ ਕੀਮਤ ।New condition vich tractors low price
ਬਰਨਾਲਾ ਟਰੈਕਟਰ ਮੰਡੀ ਲਾਈਵ ।barnala tractor mandi
Переглядів 31021 день тому
ਬਰਨਾਲਾ ਟਰੈਕਟਰ ਮੰਡੀ ਲਾਈਵ ।barnala tractor mandi
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
Переглядів 21921 день тому
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
Переглядів 11321 день тому
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
ਸਿੱਧੂਪੁਰ (ਇਕਾਈ) ਭੈਣੀ ਜੱਸਾ (ਬਰਨਾਲਾ) ।sidupur eikai bhaini jassa barnala
Переглядів 1321 день тому
ਸਿੱਧੂਪੁਰ (ਇਕਾਈ) ਭੈਣੀ ਜੱਸਾ (ਬਰਨਾਲਾ) ।sidupur eikai bhaini jassa barnala
5911 ਦਾ ਵੇਖੋ ਜੋਰ ।vekho jor hmt da ।
Переглядів 31028 днів тому
5911 ਦਾ ਵੇਖੋ ਜੋਰ ।vekho jor hmt da ।
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari ।#draw #pind #virl #reel #music
Переглядів 66428 днів тому
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari ।#draw #pind #virl #reel #music
ਸਵਰਾਜ ਤੇ ਲੋਡਰ ਕਾਮਜਾਪ ਹੈੱਗਾ ।swraaj te loder kaamjaap aw ja mahi
Переглядів 43Місяць тому
ਸਵਰਾਜ ਤੇ ਲੋਡਰ ਕਾਮਜਾਪ ਹੈੱਗਾ ।swraaj te loder kaamjaap aw ja mahi
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
Переглядів 633Місяць тому
ਡੇਰਾ ਬਾਬਾ ਬ੍ਰਹਿਮਚਾਰੀ ਜੀ(ਪਿੰਡ ਬਾਜੇਵਾਲਾ)ਮਾਨਸਾ ।dera baba bramcjari
2 ਟਰੈਕਟਰ ਸੇਲ ਨੇ ਜੀ ਜੌਂਡੀਅਰ ਤੇ ਅਰਜਨ ।2 tractor sale low price
Переглядів 581Місяць тому
2 ਟਰੈਕਟਰ ਸੇਲ ਨੇ ਜੀ ਜੌਂਡੀਅਰ ਤੇ ਅਰਜਨ ।2 tractor sale low price
ਪਾਥੀਆ ਦੀ ਭਰੀ ਟਰਾਲੀ ਤੇ ਟਰੈਕਟਰ ਪਲਟੇ ਰੋਡ ਤੇ
Переглядів 170Місяць тому
ਪਾਥੀਆ ਦੀ ਭਰੀ ਟਰਾਲੀ ਤੇ ਟਰੈਕਟਰ ਪਲਟੇ ਰੋਡ ਤੇ
ਟੋਪ ਦਵਾਈਆ ਦੇ ਰੇਟ ।ਪੱਕਾ ਬਿੱਲ ਕੱਟ ਕੇ ਦੇਣ ਗੇ ਵੀਰ
Переглядів 156Місяць тому
ਟੋਪ ਦਵਾਈਆ ਦੇ ਰੇਟ ।ਪੱਕਾ ਬਿੱਲ ਕੱਟ ਕੇ ਦੇਣ ਗੇ ਵੀਰ

КОМЕНТАРІ

  • @mandeepkhaira6567
    @mandeepkhaira6567 6 годин тому

    ਬਾਂਦਰ ਕਿੱਲਾ,ਊਚ ਜਾ ਨੀਚ, ਲੱਕੜ ਕੇ ਲੋਕਾਂ , ਲੁਕਣ ਮੀਟੀ, ਖੂੰਜਾ ਰੋਕ ਬਚਪਨ ਦੀਆ ਯਾਦਾ ਨੇ

  • @RANJITSINGH-vt7vk
    @RANJITSINGH-vt7vk 2 дні тому

    ਲਾਈਫ ਨਹੀਂ ਆਇਆ

  • @kulwantsinghsidhu9870
    @kulwantsinghsidhu9870 3 дні тому

    Good 💯

  • @user-xx3bk5xc6u
    @user-xx3bk5xc6u 3 дні тому

    Hello

  • @user-xx3bk5xc6u
    @user-xx3bk5xc6u 3 дні тому

    Sadi parchi hai

  • @satwantsingh8116
    @satwantsingh8116 3 дні тому

    Live kis te dekh rahe ho

  • @lakhveersinghmallan4273
    @lakhveersinghmallan4273 10 днів тому

    ਬਹੁਤ ਮਾੜੀ ਹੈ DAP ਬਾਈ

  • @harwinderkular663
    @harwinderkular663 10 днів тому

    ਵੀਰੇ ਸਾਰੇ ਗੱਪ ਨੇ ਕਿਉ ਲੋਕਾ ਨੂੰ ਫੁਦੁ ਬਣਾਈਆ ਕੋਈ ਵੀਡੀਉ ਹੈਗੀਆ ਸ਼ੇਰ ਆਗੀਆ ਸ਼ੇਰ ਆਗੀਆ ਬੈਗਣ ਆਗੀਆ

  • @balrajsidhu3296
    @balrajsidhu3296 11 днів тому

    ਵੀਰੇ ਜੇ ਸੱਚੀ ਸ਼ੇਰ ਹੈ ਤਾਂ ਇਕ ਡੰਡਾ ਲਓ ਡੰਡੇ ਦੇ ਅਗਲੇ ਪਾਸੇ ਇਕ ਫੁੱਟ ਜਗ੍ਹਾ ਤੇ ਕੱਪੜਾ ਲਪੇਟ ਲਓ ਕੱਪੜੇ ਉਪਰ ਡੀਜ਼ਲ ਪਾ ਲਵੋ ਡੰਡਾ ਆਪਣੇ ਕੋਲ ਹਮੇਸ਼ਾ ਰੱਖੋਂ ਜਦ ਤੁਹਾਨੂੰ ਸ਼ੇਰ ਦਿਖਾਈ ਦਿੰਦਾ ਹੈ ਤਾ ਕੱਪੜੇ ਨੂੰ ਅੱਗ ਲਾ ਲਵੋ ਅੱਗ ਨੂੰ ਦੇਖ ਕੇ ਸ਼ੇਰ ਤੁਹਾਡੇ ਉਪਰ ਹਮਲਾ ਨਹੀਂ ਕਰਦਾ ਉਸ ਜਗਾ ਤੋ ਭੱਜ ਜ਼ਰੂਰ ਜਾਊਗਾ 🙏🙏🙏

  • @gurbakshsingh7858
    @gurbakshsingh7858 12 днів тому

    Harroj peda he dhikh de aa

  • @bikkarsingh338
    @bikkarsingh338 12 днів тому

    ਸ਼ੇਰ ਦੀ ਵੀਡੀਓ ਕਿਸਨੇ ਨਹੀਂ ਪਾੲੀ

  • @maniwrainch6368
    @maniwrainch6368 12 днів тому

    ਬੰਦੇ ਨੂੰ ਵੇਖ ਕੇ ਸੇਰ ਭੱਜ ਕਿਉਂ ਜਾਂਦੇ ਸੇਰ ਤਾਂ ਡਰਦਾ ਨਹੀਂ ਹੁੰਦਾ ਬੰਦੇ ਨੂੰ ਖਾਣ ਆਉਂਦਾ ਹੁੰਦਾ

  • @ArjunSingh-wp3mb
    @ArjunSingh-wp3mb 12 днів тому

    Kitey sher aa gya kitey chudel aa gai 😂😂

  • @gurveersingh9401
    @gurveersingh9401 12 днів тому

    ਗਿੱਦੜਾਂ ਤੁਰਿਆ ਗਰੁੱਪ ਫਿਰਦਾ 😂 ਕਿਹਦੇ ਸ਼ੇਰ ਮਾਰਨਾਂ 😂😂😂

  • @gurpalsingh6287
    @gurpalsingh6287 12 днів тому

    Menu lagda hun ena nu kuta v ser disda aa

  • @SukhmanderSingh-ro3de
    @SukhmanderSingh-ro3de 12 днів тому

    ਬਾਈ ਜੀ ਆਹ ਸ਼ੇਰ ਸਾਡੇ ਪਿੰਡ ਭੇਜੋ ਸਾਡੇ ਪਿੰਡ ਕਤੀੜ ਬਹੁਤ ਆ।। ਸੁਖਮੰਦਰ ਸਿੰਘ ( ਘੱਕਾ)ਪਿੰਡ ਚੱਕ ਰਾਮ ਸਿੰਘ ਵਾਲਾ

  • @ravinderravi8257
    @ravinderravi8257 12 днів тому

    ਨਾ ਕੁੱਤਾ ਵਿਖਾਇਆ ਨਾ ਸੇ਼ਰ ਤਿੰਨ ਨੇ ਵੇਖਿਆ ਫਿਰ ਵੀਡੀਉ ਕਿਉਂ ਬਣਾਈ ਹੈ.ਕੁਝ ਤਾਂ ਵਿਖਾ ਦਿੰਦੇ ਦਹਿਸ਼ਤ ਫੈਲਾ ਰਹੇ ਹੋ ਪ੍ਸਾ਼ਂਸ਼ਨ ਅੱਗੇ ਬੇਨਤੀ ਹੈ ਫੇਕ ਵੀਡੀਉ ਪਾਕੇ ਦਹਿਸ਼ਤ ਫੈਲਾ ਆਉਣ ਆਲਿਆ ਤੇ ਕਾਰਵਾਈ ਕੀਤੀ ਜਾਵੇ

  • @harpinderkaur4700
    @harpinderkaur4700 12 днів тому

    Jdo par ni oudn vala

  • @PritpalSingh-fo9jq
    @PritpalSingh-fo9jq 12 днів тому

    Gup na maaro sher ik hai mahikma aa ke fad laou

  • @ravinderravi8257
    @ravinderravi8257 12 днів тому

    ਮਜਾਕ ਕਰਕੇ ਐਵੇ ਨਾ ਪੰਗਾ ਨਾ ਖੜਾ ਕਰ ਦਿਉ

  • @karampreetsingh1616
    @karampreetsingh1616 12 днів тому

    Good job 👍

  • @RamandeepKaur-ye8hn
    @RamandeepKaur-ye8hn 12 днів тому

    ਜਦੋ ਮੱਕੀ ਬੱਡੀ ਗਈ ਸੇਰ ਵੀ ਗੈਬ ਹੋਜੂ ਕਿਉਂ ਪਾਗਲ ਬਣਾ ਰਹੇ ਊ ਵਾਈ

  • @amrikwahla
    @amrikwahla 12 днів тому

    Bring CM he will tell chutkla to lion then lion will be caught .lion wanted to be APP leader

  • @user-jp7nv4ce6k
    @user-jp7nv4ce6k 12 днів тому

    ਮੱਕੀਆਂ ਦਾ ਚਾਰ ਪੇ ਲੈਣ ਦਿਓ ਫਿਰ ਦੇਖਦੇ ਆ ਸੱਚੀਂ ਗੱਲ ਆ ਜਾਂ ਝੂਠੀ

  • @bsingh9752
    @bsingh9752 12 днів тому

    Dislike bakwas 👎👎👎

  • @shamindersingh8917
    @shamindersingh8917 12 днів тому

    ਅੇਵੇ ਲੋਕਾ ਨੂੰ ਫੁੱਦੂ ਬਣਾੲੀ ਜਾਦੇ ਅਾ ਜਾ ਤਾ ਵੀਡੀੳੁ ਬਣਾ ਕੇ ਸੇਰ ਦੀ ਦਖਾੳੁ

  • @ManjitKaur-bf2jw
    @ManjitKaur-bf2jw 12 днів тому

    Veere Sare Punjab noo h khatra bahr dhiyan nal jao

  • @user-so2ql5zx7g
    @user-so2ql5zx7g 12 днів тому

    Punjab police di duty pao khetaan ch CMMaan saab ji

  • @TarsemSingh-pt9tf
    @TarsemSingh-pt9tf 12 днів тому

    ਬਕਵਾਸ਼੨੨੨੨੨੨੨੨੨੨੨

  • @Balwindersingh-rr8zj
    @Balwindersingh-rr8zj 12 днів тому

    ਕੲੀ ਦਿਨਾਂ ਦਾ ਸ਼ੇਰ ਨੇ ੲਿਨ੍ਹਾ ਨੂੰ ਫੁੱਦੂੂ ਬਣਾਇਆ ਪਿਆ

  • @sukhjitsingh6072
    @sukhjitsingh6072 12 днів тому

    ਇਹ ਸਾਡੇ ਪਿੰਡ ਵੀ ਵੇਖਿਆ ਸੀ ਪੰਜ ਛੇ ਮਹੀਨੇ ਪਹਿਲਾਂ ਗੁੜ ਵਾਲੇ ਘੁਰਾੜੇ ਤੇ ਸੀ

  • @jasveerbrar1095
    @jasveerbrar1095 12 днів тому

    ਪੈੜਾ ਹੈ ਨੀ ਸੇਰ ਕਿਥੋਂ ਆ ਗਿਆ

  • @deepPB18wala
    @deepPB18wala 12 днів тому

    1 month ho gya koi Sher ji dasya 🤣🤣🤣🤣🤣🤣😝😝😝😝

  • @Laddi_Singh994
    @Laddi_Singh994 12 днів тому

    ਪੰਜਾਬ ਚ ਸਾਰੇ ਜੰਗਲ ਵੱਢ ਤੇ ਹੁਣ ਜਾਨਵਰ ਜਾਣਗੇ ਕਿੱਧਰ ਨੂੰ । ਆਪਾਂ ਨੂੰ ਉਹਨਾਂ ਨੂੰ ਰਹਿਣ ਨੂੰ ਵੀ ਜਗ੍ਹਾ ਦੇਣੀ ਚਾਹੀਦੀ ਹੈ । ਤੇਂਦੂਆ ਮੁੰਬਾਈ ਵਰਗੇ ਸ਼ਹਿਰਾਂ ਵਿੱਚ ਵੀ ਰਹਿੰਦੇ ਹਨ । ਆਪਾਂ ਨੂੰ ਜਾਗਰੁਕ ਰਹਿਣ ਦੀ ਲੋੜ ਹੈ ਜਾਨਵਰ ਕਦੋਂ ਆਉਣਾ ਆਉਂਦਾ , ਕੀ ਹਰਕਤ ਕਰਦਾ ਹੈ, ਸਾਨੂੰ ਸਭ ਨੂੰ ਇੱਕ ਜਾਣਕਾਰੀ ਹੋਣੀ ਚਾਹੀਦੀ ਹੈ , ਸ਼ੇਰ ਬਾਘ ਚੀਤਾ ਅਤੇ ਤੇਂਦੂਏ ਵਿੱਚ ਕੀ ਫਰਕ ਹੁੰਦਾ ਹੈ ।#rohantravelstories #leopardin mumbai

  • @deepPB18wala
    @deepPB18wala 12 днів тому

    Maino ta lagda fuduu bna rhe bus. Na koi police na koi hor kuj. Ave yar kuj ni hall

  • @gurprincebrar1011
    @gurprincebrar1011 12 днів тому

    Bai ji parshasan to drone de mang karo te tassali nal pata lagge

  • @jagtarchand4258
    @jagtarchand4258 12 днів тому

    Only bakwas

  • @amanaman1814
    @amanaman1814 12 днів тому

    ਫੇਰ ਡੀਸੀ ਨੂੰ ਕਹੋ j ਸੱਚੀ ਗੱਲ ਆ ਕਿਸੇ ਦਾ ਨੁਕਸਾਨ ਹੋਜੂ

  • @gaganpreetkaur8thb268
    @gaganpreetkaur8thb268 12 днів тому

    ਬਾਈ ਜੀ ਆਜੜੀ ਵਾਲੀ ਗੱਲ ਨਾਂ ਹੋਵੇ ਜਿਦੇ ਸ਼ੇਰ ਛੱਚੀ ਆ ਗਿਆ ਓਦੋਂ ਕੋਈ ਵੀ ਨਹੀਂ ਆਣਾ ਜੇ ਤਾਂ ਕੋਈ ਪੱਕਾ ਪਤਾ ਹੈ ਤਾਂ ਗੱਲ ਕਰੋ ਨਹੀਂ ਕਿਓ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪੋਣੇ ਓ

  • @amanaman1814
    @amanaman1814 12 днів тому

    ਕੋਈ ਸੋਟੀ ਨੀ ਕੋਈ ਡੰਡਾ ਨੀ ਹੱਥ ਚ ਲੋਕਾਂ ਦੇ ਚਲੇ ਨੇ ਸ਼ੇਰ ਦੇਖਣ

  • @user-be8mk1nm8b
    @user-be8mk1nm8b 12 днів тому

    Bae kio rola paea . Big fox aa. Loki ta tmasha vekh rhe .🤔

  • @Paraforce959
    @Paraforce959 12 днів тому

    Ava tandhu to dari jndi jnta .. kio ki tandheu ap dar da loka to

  • @JovanDeol
    @JovanDeol 12 днів тому

    Kuta.keo.paji

  • @bhindirai1076
    @bhindirai1076 12 днів тому

    Jasmeet kaur nise video good ❤❤❤❤❤❤❤❤❤💚💚💚💚💚💚💚💚💚

  • @harbantsingh796
    @harbantsingh796 12 днів тому

    gup

  • @kulwindersinghninda375
    @kulwindersinghninda375 12 днів тому

    ਕਹਿੰਦੇ ਹਰੁ ਸੀਘਘ ਨਲੂਏ ਨੇਂ ਤਾਂ ਜਵਾੜਾ ਪਾੜ ਤਾ ਸੀ ਪਰ ਆਹ ਵੁਡੀਓ ਼਼ ਹੁਣ ਬਣਣ ਵਾਲੇ ਪੰਜਾਬੀ ਸਾਲਸਾਰੂ ਡਰਪੋਕ ਨੇਂ ਮੇਰਾ ਮ ਭਾਈ ਕੋਈ ਗੁੱਸਾ ਨਾਂ ਕਰੂ ਕਰੂਕਰੇਦੇਖ ਕੇ ਲੱਗਦਾ ਵੀ ਉਸ

    • @The_risingsun
      @The_risingsun 12 днів тому

      Tu pad li nle 😂 teri bnd paad du sher😂

  • @RanjiitKaler
    @RanjiitKaler 12 днів тому

    ਬੌਲੀ ਲੋਕ ਵੀਡੀਓ ਬਣਾਉਣ ਵਾਲੇ ਪਿੰਡ ਵਾਲੇ ਦੱਸੋ ਕੀ ਗੱਲ ਕਰਦੇ

  • @Sanghera-pe1wu
    @Sanghera-pe1wu 12 днів тому

    ਜਿੰਨਾਂ ਚਿਰ ਜਾਨੀ ਨੁਕਸਾਨ ਨਹੀਂ ਹੁੰਦਾ,ਪ੍ਰਸਾਸ਼ਨ ਦੇ ਕੰਨਂ 'ਤੇ ਜੂੰਅ ਨਹੀਂ ਸਰਕਦੀ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ ਸੀ ਦਫਤਰ ਅੱਗੇ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਹੈ

    • @Laddi_Singh994
      @Laddi_Singh994 12 днів тому

      😂

    • @Laddi_Singh994
      @Laddi_Singh994 12 днів тому

      ਪੰਜਾਬ ਚ ਸਾਰੇ ਜੰਗਲ ਵੱਢ ਤੇ ਹੁਣ ਜਾਨਵਰ ਜਾਣਗੇ ਕਿੱਧਰ ਨੂੰ ।

  • @user-zl3vr7hc8j
    @user-zl3vr7hc8j 12 днів тому

    ਡ੍ਰੋਨ ਨੂੰ ਵੀ ਉਪਰ ਛੱਡੋ ਆਪ ਪਤਾ ਲੱਗ ਜਾਵੇ ਗਾ

  • @KapoorAkali-hy6yy
    @KapoorAkali-hy6yy 12 днів тому

    Viru akithe huke sare pind fer maru kisrda Jani naksan karu viru