ਇੱਕ ਸਾਲ ਚ ਸਾਰਾ ਕਰਜ਼ਾ ਉੱਤਰ ਜਾਊ ਐਤਕੀ ਲਸਣ ਦੀ ਬਿਜਾਈ ਕਰਲੋ ਵਾਲਾ ਰੇਟ ਆ ਝਾੜ ਵੀ ਵਾਲਾ ਨਿਕਲਦਾ ਕੋਈ ਔਖੀ ਖੇਤੀ ਨੀ

Поділитися
Вставка
  • Опубліковано 17 січ 2025

КОМЕНТАРІ • 118

  • @PanjaabPaidavar
    @PanjaabPaidavar  3 місяці тому +30

    Mehnati kisan hai video share zruur kar dena jekar jankari vadia laggi Howe ji Thanks

  • @GurpreetSingh-ny1wn
    @GurpreetSingh-ny1wn 3 місяці тому +51

    ਕੱਲ ਅਸੀਂ ਬਾਈ ਭੁਪਿੰਦਰ ਸਿੰਘ ਰੋਡੇ ਜੀ ਨੂੰ ਮਿਲ ਕੇ ਆਏ ਲਸਣ ਦਾ ਬੀਜ ਵੀ ਲੈ ਕੇ ਆਏ ਸੀ... ਬਾਈ ਬਹੁਤ ਵਧੀਆ ਇਨਸਾਨ....ਬਾਈ ਦੀ ਮਿਹਨਤ ਨੂੰ ਸਲਾਮ ਸਿੱਜਦਾ ...ਗੁਰਪ੍ਰੀਤ ਸਿੰਘ ਸਿੱਧੂ ਸੁਖਵਿੰਦਰ ਸਿੰਘ ਮੱਲ੍ਹੀ ਜਿਲ੍ਹਾ ਰੋਪੜ

    • @Suchemoti1
      @Suchemoti1 3 місяці тому +3

      @@GurpreetSingh-ny1wn ਕੀ ਰੇਟ ਮਿਲਿਆ ਬੀਜ ,,? ਭਾਜੀ!!

    • @satwantsinghwaheguruji843
      @satwantsinghwaheguruji843 3 місяці тому +3

      Veer fer jave prali pai ve dekhauna li

    • @chahal-j6b
      @chahal-j6b 2 місяці тому

      Rate dsso bro beej da

    • @Bhangujatt3191
      @Bhangujatt3191 2 місяці тому

      Bai gi contect no. Deo gi

    • @chahal-j6b
      @chahal-j6b 2 місяці тому

      @@Bhangujatt3191 tusi deo bai

  • @RanjitSingh-pl6rw
    @RanjitSingh-pl6rw 3 місяці тому +10

    Shergill baiji bahut vadya presentation. ਇੰਟਰਵਿਊ ਲੈਣ ਵਾਲੇ ਦਾ ਕੰਮ ਹੁੰਦਾ ਵਿਸ਼ੇ ਦੀ ਪੂਰੀ ਜਾਕਾਰੀ ਦੇਣਾ। ਤੁਸੀ ਇਸ ਫਰਜ਼ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ। ਬਹੁਤ ਬਹੁਤ ਧੰਨਵਾਦ

  • @kulvindersarao5221
    @kulvindersarao5221 3 місяці тому +8

    ਗਿੱਦੜ ਦੀ ਕਾਹਲੀ ਦੇ ਨਾਲ ਪੱਕਦੇ ਖਰਬੂਜ਼ੇ ਨਾ ਭੁਪਿੰਦਰ ਦਾ ਨਾਂ ਸੁਣਕੇ ਗੀਤ ਯਾਦ ਆ ਗਿਆ

  • @Agriculture_facts
    @Agriculture_facts 3 місяці тому +27

    ਰੋਡੇ ਪਿੰਡ ਨੂੰ ਕੌਣ ਨਹੀ ਜਾਣਦਾ 🙏🙏 ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪਿੰਡ ਆ 🙏🙏

  • @jagrajsandhu8421
    @jagrajsandhu8421 3 місяці тому +18

    ਜ਼ਿਲ੍ਹਾ ਮੋਗਾ, ਪਿੰਡ ਰੋਡੇ, ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਪਿੰਡ ਹੈ,ਜੀ, 🙏🏿🙏🏿🙏🏿🙏🏿🙏🏿

  • @ParminderSingh-dq7ni
    @ParminderSingh-dq7ni Місяць тому +2

    ਬਹੁਤ ਵਧੀਆ ਵੀਡੀਓ ਹੈ ਦੇਖ ਕੇ ਬਹੁਤ ਖੁਸ਼ੀ ਹੋਈ

  • @attrifarmjhaloyapathankot773
    @attrifarmjhaloyapathankot773 3 місяці тому +16

    ਸਾਨੂੰ ਮਾਣ ਆਪਣੇ ਭੁਪਿੰਦਰ ਵੀਰ ਜੀ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।

  • @baljitraikot9334
    @baljitraikot9334 3 місяці тому +18

    ਜੇਕਰ ਸਾਰੇ ਜ਼ਿਮੀਂਦਾਰ ਇਸ ਤਰ੍ਹਾਂ ਕੰਮ ਕਰਨ ਤਾਂ ਧਰਨਿਆਂ ਦੀ ਲੋੜ ਹੀ ਨਹੀਂ ਧਰਨਿਆਂ ਤੇ ਲੀਡਰ ਵਰਤਦੇ ਆ ਲੋਕਾਂ ਨੂੰ ਇੱਕ ਹੋਰ ਗੱਲ ਨਾਲੇ ਕਨੇਡਾ ਨੂੰ ਪੂਸਾ ਚੱਕ ਕੇ ਭੱਜਣ ਨਾਲੋਂ ਇੱਥੇ ਕੰਮ ਕਰ ਲਓ

    • @harmangrewal366
      @harmangrewal366 2 місяці тому +1

      Je sarre jatta ne ik ik kila lashan layea eh 40 ruppe kilo viku fer

  • @harmanveersingh2192
    @harmanveersingh2192 2 місяці тому +2

    bhupinder singh sade pind rode da bhut mehnati and changi soch da kissan hai . sanu bhut maan hai bhupinder singh te 👍

  • @MalkitSingh-re6km
    @MalkitSingh-re6km 2 місяці тому +2

    ਬਹੁਤ ਵਧੀਆ ਜਾਣਕਾਰੀ ਪੱਤਰਕਾਰ ਵੀਰ ਦਾ ਧੰਨਵਾਦ ਜਿਹੜੀ ਕੱਲੀ ਕੱਲੀ ਗੱਲ ਸਰੋਤਿਆਂ ਦੇ ਕੰਨਾਂ ਵਿੱਚ ਪਾਈ

  • @bhagwantsingh6173
    @bhagwantsingh6173 3 місяці тому +5

    Bahut achhi jaankari lachhan di kheti vaste. Veer Bhupinder Singh da bahut bahut dhanabad.

  • @sewasingh2570
    @sewasingh2570 18 днів тому +2

    Vadiya sewa Singh Dhillon Ganga Nagar to good jankari

  • @NIRMALSINGH-yb8hn
    @NIRMALSINGH-yb8hn 3 місяці тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰੋਡੇ ਸਾਹਿਬ

  • @MadhuSudanDairyFarm
    @MadhuSudanDairyFarm 2 місяці тому +3

    Bahut vadia jankari .... Waheguru Tuhanu Tandrusti bakshe

  • @mohindersingh8642
    @mohindersingh8642 3 місяці тому +1

    ਬਹੁਤ ਹੀ ਵਧੀਆ ਜਾਣਕਾਰੀ ।

  • @PrabhjotSingh-h8v
    @PrabhjotSingh-h8v Місяць тому

    ਬਹੁਤ ਵਧੀਆ👍💯

  • @satnamsatta1235
    @satnamsatta1235 3 місяці тому +1

    ਬਹੁਤ ਵਧੀਆ ਜਾਣਾਕਾਰੀ ਵੀਰ ਜੀ

  • @societenaturelle9005
    @societenaturelle9005 2 місяці тому

    *GENUINE BANDA aa Bhai Bhupinder Singh ❤....* *Waheguru ji chaddi kalla vich rakhan 🙏🏻*

  • @jagdeepsohi262
    @jagdeepsohi262 Місяць тому

    Bhoth vadiaa veer ji 🙏🙏

  • @Punjabitalk1
    @Punjabitalk1 2 місяці тому +3

    ਕਿਸਾਨ ਵੀਰੋ ਵੀਡਿਓ ਤਾਂ ਤੁਸੀਂ ਦੇਖ ਲਈ 80 ਕੁਇੰਟਲ ਦੇ ਵਿੱਚੋ ਇਹ ਬਹੁਤ ਸਾਰੀ ਸੁੱਕ ਜਾਂਦੀ ਹੈ ਅੱਧੀ ਮਰ ਜਾਂਦੀ ਹੈ ਸੋਚ ਸਮਝ ਕੇ ਖੇਤੀ ਕਰਨ ਵਾਲੀ ਅ ਇਹ

  • @saabsingh47
    @saabsingh47 3 місяці тому +12

    ਆਉਂਦੇ ਸਾਲ ਮੰਦਾ ਰਹੀ ਪਰ ਘਰ ਵਾਸਤੇ ਜਰੂਰ ਲਾਓ

  • @amitjallah
    @amitjallah 3 місяці тому +10

    ਬੀਜ ਵੇਚਣ ਦੀ ਵਦੀਆ ਤਰਕੀਬ ਆ

  • @meetsingh1095
    @meetsingh1095 3 місяці тому +9

    ਜਿਵੇ ਬਾਸਮਤੀ ਦਾ ਲੋਕਾਂ ਨਾਲ ਹਾਲ ਕਰਿਆ ਉਵੇ ਲਸਣ ਦਾ ਕਰ ਦੇਣਗੇ

    • @BaldevSingh-zz4ck
      @BaldevSingh-zz4ck 2 місяці тому

      ਵੀਰ ਜੀ ਕੋਈ ਸਮਾਂ ਸੀ ਜਦੋਂ 50 ਰੁਪਏ ਦਾ 50 ਕਿਲੋ ਦਾ ਗੱਟੂ ਵੀ ਨਹੀਂ ਵਿਕਦਾ ਸੀ

  • @Jaskaran-v5g
    @Jaskaran-v5g 2 місяці тому

    Very informative.... good discussion ❤

  • @harjotsinghrai4177
    @harjotsinghrai4177 3 місяці тому +6

    ਮੈਂ ਵੀ ਲਸਣ ਦੀ ਖੇਤੀ ਕਰਦਾ ਹਾਂ ਇੱਕ ਏਕੜ ਦਾ 40 45 ਕੁਇੰਟਲ ਨਿਕਲ ਜਾਂਦਾ

    • @ssd4062
      @ssd4062 3 місяці тому

      ਵੀਰ
      ਤੁਸੀਂ ਕਿਸ ਇਲਾਕੇ ਵਿਚੋਂ ਹੋ
      ਆਵਦਾ ਫੋਨ ਨੰਬਰ ਦੇਣ ਦੀ ਖੇਚਲ ਕਰਨੀ ਜੀ

    • @b.balpritsinghbrar7918
      @b.balpritsinghbrar7918 2 місяці тому

      ਵੀਰ 90ਕੁਇੰਟਲ ਤੱਕ ਕਿਲੇ ਦਾ ਝਾੜ ਲੈ ਰਹੇ ਨੇ

  • @MewaSingh-ez8ff
    @MewaSingh-ez8ff 2 місяці тому

    Thanks bro 🙏 jindabad jindabad

  • @balwantsinghtiwana6594
    @balwantsinghtiwana6594 3 місяці тому +12

    ਪਿਛਲੇ ਸਾਲ ਜਨਵਰੀ 2023 ਵਿੱਚ ਲੱਸਣ 100 ਰੁਪਏ ਦਾ 3 ਕਿਲੋ ਪਰਚੂਨ ਵਿੱਚ ਪਿੰਡਾਂ ਚ ਸਪੀਕਰ ਲਗਾ ਕੇ ਵਿਕਿਆ ਸੀ

    • @RaviSharma-qb5xp
      @RaviSharma-qb5xp 3 місяці тому +1

      Right bro

    • @swaransingh2540
      @swaransingh2540 2 місяці тому

      Oh bekar lasan haiga shil b nahi honda

    • @JaswinderSingh-nf6bp
      @JaswinderSingh-nf6bp Місяць тому

      2023 ਵਿੱਚ 215 ਵੇਚਿਆ 155 ਗੋਲੀ ਲੱਸਣ ਵੇਚਿਆ ਵੀਰੇ ਮੰਡੀ ਵਿੱਚ ਰੇਟ ਪੁੱਛਿਆ ਕਰੋ

  • @waraich_k
    @waraich_k 3 місяці тому

    Good work

  • @RamandeepSingh-kj9tr
    @RamandeepSingh-kj9tr 3 місяці тому

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @kashmirhundal1217
    @kashmirhundal1217 2 місяці тому

    Very good ji Godbless you all always 🙏

  • @HimmatSingh-go1jb
    @HimmatSingh-go1jb 3 дні тому

    ਵੀਰ ਜੀ ਇੱਕ ਜਾਣਕਾਰੀ ਯਾਰ ਹੋਰ ਦੇਣੀ ਸੀ ਤੁਸੀਂ ਆਪਣੇ ਯਾਰ ਨਾਲ ਹਰੇਕ ਸਾਲ ਹੀ ਥੋਥਾ ਪੈ ਜਾਂਦਾ ਹ ਲਸਣ ਇਹ ਕਿਉਂ ਪੈਂਦਾ ਹ ਸਾਰੇ ਖਰਾਬ ਹੋ ਜਾਂਦਾ ਬਿਲਕੁਲ ਥੋਥਾ ਬਣ ਜਾਂਦਾ ਉਹ ਕਿਉਂ ਹੋ ਜਾਂਦਾ ਇਹਦੀ ਜਾਣਕਾਰੀ ਜਰੂਰ ਦਿਓ ਕੀ ਕਰਨਾ ਚਾਹੀਦਾ ਇਸ ਦੀ ਰੋਕਥਾਮ ਵਾਸਤੇ

  • @veergill2130
    @veergill2130 3 місяці тому +1

    ਠੀਕ ਵੀਰ

  • @SranAgriculturefarm
    @SranAgriculturefarm 3 місяці тому +2

    ਭੁਪਿੰਦਰ ਵੀਰ ਜੀ 👌👍

  • @satnamsatta1235
    @satnamsatta1235 3 місяці тому +5

    ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲੇ ਅੱਠ ਨੌ ਨੌ ਕਿਲੇ ਲਾਉਦੇ ਵੀਰ ਜੀ

  • @amolaksingh2318
    @amolaksingh2318 2 місяці тому +1

    By ji da subah good hai

  • @satnam_bhangu.1915
    @satnam_bhangu.1915 2 місяці тому +2

    ਜੇ ਸਾਰੇ ਕਿਸਾਨਾਂ ਨੇ ਲਾ ਲਿਆ ਫਿਰ ਇਹੇ 50 ਰੁਪਏ ਕਿੱਲੋ ਰਿੰਗ ਕੇ ਵੇਚਣਾ ਪਊ

  • @harjitsingh2617
    @harjitsingh2617 3 місяці тому

    Very nice 👌 i❤❤❤

  • @GurpalSingh-q1k
    @GurpalSingh-q1k 2 місяці тому

    Very nice y g

  • @harbhajansingh3120
    @harbhajansingh3120 2 місяці тому

    Good jan Kari for Kishans.

  • @ekonkardhillon
    @ekonkardhillon 3 місяці тому

    ਬਹੁਤ ਵਧਿਆ

  • @SukhwinderSingh-ir1rd
    @SukhwinderSingh-ir1rd 3 місяці тому +8

    ਏਸ ਵਾਰ ਰੇਟ ਘੱਟ ਕਰ ਕਿ ਛਡਣ ਗੇ ਲੋਕ

  • @lakhvirbrar4771
    @lakhvirbrar4771 3 місяці тому +1

    Very. Good veer ji🙏🙏🙏🙏🙏

  • @dilbaghsinghrandhawa9329
    @dilbaghsinghrandhawa9329 2 місяці тому +2

    ਬਾਈ ਜੀ ਇਹੇ ਲਸਨ ਮੱਡੀ ਵਿੱਚ ਵਿਕਦਾ ਹੈ ਇਹ ਦੱਸਣਾ

  • @SinghGill7878
    @SinghGill7878 2 місяці тому +2

    ਅਜਿਹੀਆਂ ਬਦਲਵੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਸਾਨੂ ਝੋਨਾ ਘੱਟ ਕਰੀਏ ਧਰਨੇ ਨਾ ਲਾਉਣੇ ਪੈਣ ਨਾਲੇ ਖੇਤਾਂ ਚ ਕੰਮ ਕਰਕੇ ਸਹਿਤ ਵਧੀਆ ਰਹੁ ਵਾਤਾਵਰਨ ਵਧੀਆ ਰਹੁ

    • @SonuSandhu88
      @SonuSandhu88 2 місяці тому

      Kanak da badal hai na k jhone da ,sardia wale badal ta bahut par jhona launa hi painda

    • @SinghGill7878
      @SinghGill7878 2 місяці тому +1

      @@SonuSandhu88 ਝੋਨੇ ਦਾ ਬਦਲ ਕਿਉਂ ਨਹੀਂ ?? ਮੂੰਗੀ ਨਰਮਾਂ ਮੱਕੀ ਬਾਜਰਾ ਸਬਜੀਆਂ

    • @SonuSandhu88
      @SonuSandhu88 2 місяці тому

      @@SinghGill7878 jhone de braber kmai nahi dindia oh ,

    • @chahal-j6b
      @chahal-j6b День тому +1

      ​@@SonuSandhu88ja oye mnu lgda tu kdi laya nhi sanu push ke dekh tere wrgean nu wehle rehn di aadat a bss 😮

  • @hardeepdeol8293
    @hardeepdeol8293 3 місяці тому +4

    Bai g jadon rate a janda taan vare niare nahi taan lasan 10 rs v reh jaanda

  • @hakamsinghhakamsidhu8654
    @hakamsinghhakamsidhu8654 3 місяці тому

    Very good ji

  • @arbhinderhanda155
    @arbhinderhanda155 2 місяці тому +1

    Bai 3500 kilo gilla gilla hunda lasan 1 ekar da odo rate bhut ghatt hunda suk ke 2500 killo hi reh janda

  • @bikarkahlon5195
    @bikarkahlon5195 3 місяці тому

    Good veere

  • @trahdeepsingh692
    @trahdeepsingh692 17 днів тому

    Apa vi beejde a bai 🙌

  • @singhjoginderwahguruji1556
    @singhjoginderwahguruji1556 Місяць тому

    ਬਾੲੀ ਜੇਕਰ ਪਜਾਬੀਅਾ ਨੇ ਲੱਸਣ ਲਾਅ ਤਾ ਤਾ ਸੱੜਕਾ ਤੇ ਸੀਟਣਾ ਪੳੁ

  • @bunnyvohra679
    @bunnyvohra679 2 місяці тому

    Bai ji pupular vich lasan lag sakda ?

  • @harjotsinghrai4177
    @harjotsinghrai4177 3 місяці тому +6

    ਬਾਈ ਜੀ ਇੱਕ ਏਕੜ ਦਾ 70 ਕੁਇੰਟਲ ਨਹੀਂ ਨਿਕਲਦਾ ਝੂਠ ਮਾਰ ਰਿਹਾ ਹੈ ਬੰਦਾ

  • @jasmailsingh7717
    @jasmailsingh7717 3 місяці тому +1

    ਜਦੋਂ ਸਾਰੇ ਲਾਉਣ ਲੱਗ ਪਏ ਫੇਰ ਨਹੀਂ ਰੇਟ ਮਿਲਣਾ ਇਹਨਾਂ ਪੱਕਾ ਰੇਟ ਬੰਨੋ

  • @jaswinderbrar6656
    @jaswinderbrar6656 3 місяці тому +4

    ਬਾਈ ਦਾ ਨੂ ਸਬ ਕੋਲੇ ਆ ਕੌਣ ਨਹੀ ਜਾਣਦਾ ਬਾਈ ਨੂੰ ਲਸਣ ਦੇ ਥੰਮ ਆ ਬੀ ਭੁਪਿੰਦਰ ਸਿੰਘ

  • @PUNJABFARMINGTECHNOLOGY
    @PUNJABFARMINGTECHNOLOGY 3 місяці тому

    👍🎖🎖🥇

  • @RamanjeetSingh-lx5bj
    @RamanjeetSingh-lx5bj 3 місяці тому +2

    Bai v krda 70quntal nhi niklda

  • @bahadursingh9718
    @bahadursingh9718 2 місяці тому

    ਵੀਰ ਜੀ ਪਰਾਲੀ ਵਿੱਚ ਸੜ੍ਹ ਜਾਦੀਂ ਹੈ ਜਾ ਉਸ ਨੂੰ ਚੁੱਕਣਾ ਪੈਂਦਾ ਹੈ।

  • @rahulbhardwaj9490
    @rahulbhardwaj9490 3 місяці тому

    Hun sb ne lahson lgan lag jana veer g agle saal rate 50 rs ho jana sade bnde ik pase nubibsidhe ho jande

  • @Suchemoti1
    @Suchemoti1 3 місяці тому +3

    ਜਲੰਧਰ ਵਿਕਰੀ ਕਿੱਥੇ ਕੁ ਕਰ ਸਕਦੇ ਹਾਂ ਵੀਰ ਜੀ ?!!
    ਬਾਕੀ ਨੰਬਰ ਜਰੂਰ ਦੇਣਾ ਚਾਹੀਦਾ ਸੀ ਭਾਜੀ ਦਾ ,,, ਤੁਹਾਨੂੰ !!

  • @Bhangujatt3191
    @Bhangujatt3191 2 місяці тому

    ਲੱਸ਼ਣ ਦਾ ਮੰਡੀਕਰਨ ਹੈਗਾ ਜੀ?

  • @sonusaini6125
    @sonusaini6125 3 місяці тому

    Bai baki ta sahi a pur video bahut lambi kardina

  • @headhunter_009
    @headhunter_009 3 місяці тому

    ਕੱਲ ਇਕ ਵੀਡਿਓ ਵੇਖੀ ਸੀ।ਲਸਣ ਬੀਜਣ ਦੀ ਡਰਿੱਲ।ਇਹ ਕਾਫੀ ਚੰਗੀ ਲੱਗੀ।

  • @gurdeepattal15
    @gurdeepattal15 3 місяці тому

  • @bahadursingh9718
    @bahadursingh9718 2 місяці тому

    ਵੀਰ ਜੀ ਬੈਂਡ ਤੇ ਹਰ ਜਗ੍ਹਾ ਪਾਣੀ ਨਹੀਂ ਪਹੁੰਚਦਾ ਉਸ ਨੂੰ ਕਿਵੇਂ ਪਾਣੀ ਪਹੁੰਚਿਆ ਜਾਵੇ। ਵੀਰ ਜੀ ਜਦੋਂ ਆਪਾਂ ਉੱਪਰ ਪਰਾਲ਼ੀ ਪਾ ਦਿੰਤੀ ਉਹ ਕਦੋਂ ਚੁੱਕਣੀ ਹੈ।

  • @RamanjeetSingh-lx5bj
    @RamanjeetSingh-lx5bj 3 місяці тому +3

    15year ho ge veer

  • @SukhjinderSingh-nw4tj
    @SukhjinderSingh-nw4tj 3 місяці тому +2

    Asi lgatar 2sall londe rhe 2 rupe v ni viki

  • @JaswinderSingh-nf6bp
    @JaswinderSingh-nf6bp Місяць тому

    75 ਕੁਇੰਟਲ ਨਹੀ ਨਿਕਲਦਾ ਵੀਰੇ 40 ਤੋਂ 50 ਨਿਕਲਦਾ ਸਾਨੂੰ ਵੀਹ ਸਾਲ ਹੋ ਗਿਆ ਲੱਸਣ ਲਾਉਂਦੇ ਨੂੰ ਫਾਰਮੀ ਲੱਸਣ 100 ਤੋਂ 120 ਕੁਇੰਟਲ ਨਿਕਲਦਾ

  • @MuhammadAfzal-ud5dk
    @MuhammadAfzal-ud5dk 2 місяці тому +1

    मेहसाणा पिछले महीने मैंने लगाया था वह भी एक मां बात हो गया गिटार लेसन भी हो गया होंडा कोई मसलानिबंध कर दो पानी का मेला

  • @SafarSingh-p5g
    @SafarSingh-p5g 2 місяці тому

    ਲਸਣ ਦਾ ਕਿੰਗ ਤਾ ਬਾਬਾ ਕਾਰਜ ਸਿੰਘ ਪਿੰਡ ਜੀਂਦਰਾ ਜ਼ਿਲਾ ਮੋਗਾ 32 ਕਿਲੇ ਲੌਂਦੇ ਬਾਬੇ

  • @KuldeepSidhu-gk7ve
    @KuldeepSidhu-gk7ve 3 місяці тому +3

    ਲਸ਼ਣ ਨਹੀਂ ਲਸਣ ਲਿਖੋ ਜੀ

  • @GurnamSingh-wk5fe
    @GurnamSingh-wk5fe 3 місяці тому +2

    ਐਤਕੀਂ 100 ਰੁਪੈ ਤੋ ਵੱਧ ਨਹੀਂ ਵਿਕਦਾ।

  • @NarinderSingh-q2w
    @NarinderSingh-q2w Місяць тому

    Jado.do.rs.noo.vikhhiy
    Dee
    Udo.tanu.kine
    Bache.see

  • @ssd4062
    @ssd4062 3 місяці тому +1

    ਸਰਦਾਰ ਭੂਪਿੰਦਰ ਸਿੰਘ ਰੋਡੇ ਜੀ ਦਾ ਨੰਬਰ ਦੇਉਂ ਜੀ

  • @laksmansingh1393
    @laksmansingh1393 3 місяці тому

    shekcileewala gapp

  • @AmanSingh-pi9hk
    @AmanSingh-pi9hk 2 місяці тому

    ਅਗਲੇ ਸਾਲ ਸਭ ਨੇ ਲਾ ਲੈਣਾ ਮਹਿੰਗਾ ਬੀਜ ਲੀ ਕੇ ਤੇ ਵਿਕਣਾ 2 ਰੁ,ਆ

  • @SukhwinderSingh-qe2gj
    @SukhwinderSingh-qe2gj 3 місяці тому

    Veer ji turi the tara sasta na ho jawa

  • @jassadhillon6924
    @jassadhillon6924 3 місяці тому +1

    Bandar ne hunde y giddar de kahal nal ,kachre ne

  • @RaviSharma-qb5xp
    @RaviSharma-qb5xp 3 місяці тому +1

    50 da kilo vechde dekhe ne 😂😂

  • @DeEpaK.a9020
    @DeEpaK.a9020 3 місяці тому +1

    Lahsun ka beej bhej do sardarji 😢

  • @baldevcheema160
    @baldevcheema160 3 місяці тому +1

    Fukta Special Report

  • @JaswinderSingh-xw5hk
    @JaswinderSingh-xw5hk 2 місяці тому +2

    50% jhooth bolna theek nahi

  • @JaswinderSingh-nf6bp
    @JaswinderSingh-nf6bp 2 місяці тому

    40 kuwaitel nahi niklda kio jhoot bolde sanu 24 saal ho gay ne laode nu e sabji pta nahi lakh di ke sutni peni sabji da kahda rete

  • @chamkaursingh5154
    @chamkaursingh5154 3 місяці тому

    ਬਾਈ ਦਾ ਨੰਬਰ ਨੋਟ ਕਰਵਾਇਆ

  • @jethasingh1130
    @jethasingh1130 2 місяці тому

    बहुत चंगा वीर जी

  • @ssd4062
    @ssd4062 3 місяці тому +3

    ਝੂਠ ਕਿਸੇ ਹਿਸਾਬ ਦਾ ਤਾਂ ਮਾਰੋ

    • @samans4202
      @samans4202 2 місяці тому

      Koi gal nahi ji . Ehna nu jhooth bolna maaf hai

  • @MuhammadAfzal-ud5dk
    @MuhammadAfzal-ud5dk 2 місяці тому

    सितंबर अक्टूबर नवंबर अपना नंबर लहसुन का सितंबर में मिलाकर जाता है ऊपर मर्चेंट कर दी जाए तो वह 2 अक्टूबर बाहर निकल आता है ऊपर लहसुन की गठिया गर्मी में खराब नहीं होती आपकी कृपा करके देखना दूध में लहसुन रखें और 20 दिन पढ़ रहे हैं वह खराब नहीं होगा

  • @butasingh4180
    @butasingh4180 2 місяці тому

    ਬਾਈ ਜੀ ਬਹੁਤ ਵਧੀਆ ਫ਼ੋਨ ਨੰਬਰ ਦਿਉ

  • @jasvirsingh6823
    @jasvirsingh6823 2 місяці тому +1

    Veer ji Mobil no. Send kariyo ji

  • @rashpalsingh8962
    @rashpalsingh8962 3 місяці тому +3

    Very good veer ji 🙏🙏

  • @headhunter_009
    @headhunter_009 3 місяці тому +3

    ਕੱਲ ਇਕ ਵੀਡਿਓ ਵੇਖੀ ਸੀ।ਲਸਣ ਬੀਜਣ ਦੀ ਡਰਿੱਲ।ਇਹ ਕਾਫੀ ਚੰਗੀ ਲੱਗੀ।