Thanks Khushi and Ripan bete to show saka of Abdal station it is due to you we could see places of our religion I am v thankful of Pakistan Govt who took care all these places properly and allow us to do Darshan
Oye hoye vikas veer de paag bohit soni lagi kya kehne vikas veer de 22de nazar la deo jo v aa paag de sardari alaq aa veeraa dharmi gal wa paag bot jachi wahe guru g tuhade yatraa Vadia neklay waheguru g❤❤❤❤❤❤❤
Ripan 22 ek gal vaa chahai yorp arab gumein ho ge lakin Pakistan lahor barga koi nahi vaa eh swarg va janat❤ Pakistan tusi sanu sara kamata sar sri akal salam sab nu g❤❤❤❤❤❤
Ripan and khussi bhabi tuhade asi kive shukriya kariye tusi sanu ghar bethea nu nankana sahib ji de darshan deedare karwaye dhanvad tuhada waheguru ji tuhadi jodi nu lambi umar den
bai ik gall kaha jado vikas bai ithaas dasan lagda odo hi khushi vich aapna ghoda bhajun lag jandi aa baki bai gussa na kareyo har video dekhi di aa thodi thora jeha dhyan rakheya karo jeaunde vasde raho
You missed the mesmerizing beauty of Potohar Region from Pindi to Kalakahar & Citrus producing region of Sargodha on both sides of Motorway.You should have travelled during the day light.
ਵਿਕਾਸ। ਬਾਈ ਨੂੰ ਪੱਗ ਬਹੁਤ ਹੀ ਫੱਬਦੀ ਆ Loveu❤❤❤❤❤❤❤
ਵਿਕਾਸ ਨਹੀਂ ਭਾਈ, ਵਕਾਸ ਲਫਜ਼ ਹੈ।
ਬਲਕਿ ਕ ਦੇ ਪੈਰ ਵਿੱਚ ਬਿੰਦੀ ਹੈ।ਉਰਦੂ ਵਿੱਚ ਕੋਆਫ ਅੱਖਰ ਹੈ।
@@MohinderSingh-bu7hxਵਕਾਸ ਬਾਈ ਇੰਡੀਆ ਤੋਂ ਹੈ ਜਾ ਪਾਕਿਸਤਾਨ ਤੋਂ ਆ ਜੀ ?
@@SinghGill7878 Vikas y Pakistan ton hai eh travell company handle krde han
@@SinghGill7878 Pakistan
❤❤ nice sharing ❤❤
ਭਿੰਡਰ ਬਾਈ ਤੇ ਨਾਸਿਰ ਬਾਈ , ਵਿਕਾਸ ਵੀਰੇ ਦੋਨਾਂ ਪੰਜਾਬਾਂ ਦੇ ਸਟਾਰ ਐ
❤❤
ਵਿਕਾਸ ਵੀਰੇ ਨੂੰ ਪੱਗ ਬੰਨੀ ਹੋਈ ਬਹੁਤ ਸੋਹਣੀ ਲੱਗਦੀ ਹੈ 😊 ❤
ਵਿਕਾਸ ਬਾਈ ਜੀ ਦੇ ਪੱਗ ਬਹੁਤ ਵਧੀਆ ਲੱਗਦੀ ਹੈ
ਚਾਹੇ ਵੰਡ ਦਿੱਤੇ ਨੇ ਸਾਡੇ ਘਰ ਸਰਕਾਰਾਂ ਨੇ
ਵੰਡ ਦੇ ਦੁੱਖ ਸਹੇ ਨੇ ਸਾਰੇ ਹੀ ਪਰਿਵਾਰਾਂ ਨੇ
ਪਰ ਆਖਰ ਨੂੰ ਆ ਵੇਖ ਲਹੌਰ ਦੀਆ ਗਲੀਆ ਚ
ਰੌਣਕ ਲਾ ਦਿੱਤੀ ਏ ਅੱਜ ਸਰਦਾਰਾਂ ਨੇ
ਚਾਹੇ ਵੰਡ ਦਿੱਤੇ ਨੇ ਸਾਡੇ ਘਰ ਸਰਕਾਰਾਂ ਨੇ....✍️💝
ਸਤਿ ਸ੍ਰੀ ਆਕਾਲ ਜੀ ਰਿਪਨ ਵੀਰ ਵਕਾਰ ਭਿੰਡਰ ਵੀਰ ਵਿਕਾਸ ਵੀਰ ਨਾਸਿਰ ਢਿੱਲੋਂ ਤੇ ਖੁਸ਼ੀ ਮੈਡਮ ਸਾਰਿਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਵੀਕਾਸ ਵੀਰ ਬਹੁਤ ਵਧੀਆ ਲੱਗਿਆ
ਸਿਆਸਤਦਾਨਾਂ ਨੇ ਸਾਡੇ ਤੋਂ ਕਿੰਨੀਆਂ ਸੋਹਣੀਆਂ ਥਾਵਾਂ ਤੇ ਕਿੰਨੇ ਸੋਹਣੇ ਮਹਿਮਾਨ ਨਿਵਾਜੀ ਕਰਨ ਵਾਲੇ ਸਾਡੇ ਭਰਾ ਖੋਹ ਲਏ 😢😢 ਰੂਹ ਨੂੰ ਸਕੂਨ ਮਿਲਦਾ ਰਿਪਨ ਵੀਰ ਤੁਹਾਡੀਆਂ ਵੀਡੀਓ ਦੇਖਕੇ ❤❤❤❤ ਲਵ ਯੂ ਟਰੱਕ ਭਰਕੇ
Waqas bai nu phag bhut sohni lagdi a love all Pakistan ❤❤❤
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਕਾਸ ਦੇ ਪੱਗ ਬਹੁਤ ਵਧੀਆ ਲੱਗ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਵਿਕਾਸ ਬਾਈ ਨੂੰ ਪੱਗ ਬਹੁਤ ਹੀ ਜੱਚੀ ਏ ਰਾਜੀ ਰਹੋ ਲਹਿੰਦੇ ਪੰਜਾਬ ਦੇ ਵੀਰੋ ਜੋ ਚੜਦੇ ਪੰਜਾਬ ਵਾਲੀਆਂ ਦੇ ਪੂਰਾ ਸਹਿਯੋਗ ਕਰ ਰਹੇ ਨੇ ਏਹ ਬਲੌਕ ਵੀ ਚੰਗਾ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏
ਵਕਾਸ ਬਾਈ ਪਛਾਣ ਨ੍ਹੀ ਹੁੰਦਾ ਪ੍ਰਮਾਤਮਾ ਮੇਹਰ ਕਰੇ
Vikas Bhai you look so handsome You look 200 ./. Panjabi Boy Nazar na lagee
😊😊
ਬਹੁਤ ਸੋਹਣਾ ਲੱਗਾ ਦੇਖ਼ ਕੇ ਅੱਪ ਦਾ ਵਲੋਗ ਹੁਣ ਤਹ ਸਾਡਾ ਵੀ ਦਿਲ ਕਰਦਾ ਦੇਖ਼ਣ ਨੂੰ ਕਿੰਨਾ ਕੁਜ ਆ ਦੇਖ਼ਣ ਵਾਲਾ ਬਹੁਤ ਸੋਹਣਾ. ਚਲੋ ਆਪ ਕਰਕੇ ਅਸੀ ਵੀ ਦੇਖ਼ ਲੈਣਾ ਪਾਕਸਿਤਾਨ
ਬਹੁਤ ਵਧੀਆ ਲੋਗ ਨੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ❤🙏🙏🙏🙏
ਨਚ ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਿਕਾਸ ਬਾਈ ਨੂੰ ਪੱਗ ਬਹੁਤ ਸੋਹਣੀ ਲੱਗ ਰਹੀ ਆ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ❤
Vikas putter nu turban bhout vadia lagdi hai waheguru ji mehar krn sab te
ਵਿਕਾਸ ਬਾਈ ਵੀ ਬਹੁਤ ਸੇਵਾ ਕਰ ਰਿਹਾ ਪੰਜਾਬੀਆਂ ਦੀ ਤੇ ਪੰਜਾਬੀਅਤ ਦੀ
ਵਿਕਾਸ ਬਾਈਜਾਨ ਬਹੁਤ ਅੱਛੇ ਲਗ ਰਹੇ
ਰੱਬ ਦੋਵਾਂ ਦੇਸਾਂ ਨੂੰ ਇਕ। ਕਰੇ ਬਾਬੇ। ਨਾਨਕ ਵਾਲਾ। ਜੀ
When ever I see Sikh brothers in my Punjab I feel like my Punjab is completed ❤️🙏🤲
ਵਾਹਿਗੁਰੂ ਜੀ
Love you bai ji 🙏
@@ADDSGRDJ ❤️❤️❤️❤️❤️
@@NirmalSingh-ln2po ❤️❤️❤️
❤❤ nice sharing ❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
❤❤ nice sharing ❤❤
Vikas 22 ajj charde Punjab de sikh lg rhe bai sada cute ta pehla e aa pgg bn k char chn lg gye love you bai from charda Punjab
Hnji pure Sikh Punjab de 😊
❤❤ ਵਿਕਾਸ ਵੀਰ ਦੇ ਪੱਗ ਵੱੜੀ ਜੱਚਦੀ ਆ ਖੁਸ਼ ਰਹੋ ਮਾਛਾ ਅੱਲ੍ਹਾ ਕਿਆ ਬਾਤਾਂ ਜੇ ❤❤❤
Thank you ripan ji for showing culture of pak
ਵਿਕਾਸ ਤਾਂ ਪੂਰਾ ਗੁਰਕਿਰਪਾਲ ਸੂਰਾਪੁਰੀ ਲੱਗਦਾ. ਵਿਕਾਸ ਭਾਈ ਵਧਾਈਆਂ ਤੈਨੂੰ ਸਿਰ ਉੱਪਰ ਤਾਜ ਰੱਖਣ ਦੀਆਂ ਬਹੁਤ ਸੋਹਣਾ ਲੱਗਦਾ ਯਾਰ..l ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ🙏❤ Lakha from ludhiana
Sat shiri Akal g sareya nu g Bohat Bohat badiya g Pakistan jindabad Pakistan jindabad Pakistan jindabad Pakistan jindabad
ਹਰ ਇੱਕ ਪੰਜਾਬੀ ਨੂੰ ਬਹੁਤ ਹੀ ਡੁੰਘਾਈ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਕਿਉਂ ਪਾਕਿਸਤਾਨ ਵਿਖੇ ਸਥਿੱਤ ਸਾਡੇ ਗੁਰੂ ਪੀਰਾਂ ਦੀਆਂ ਯਾਦਾਂ ਅਤੇ ਪਾਕਿਸਤਾਨੀ ਭਰਾਵਾਂ ਦੀਆਂ ਗਲਵਕੜੀਆਂ ਲਈ ਦਿਨ ਰਾਤ ਤੜਫਦੇ ਹਾਂ? ਇਸ ਸਭ ਕਾਸੇ ਲਈ ਸਾਡੇ ਸਿਆਸਤਦਾਨ ਹਨ, ਸਿਆਸਤਦਾਨ ਸਿਰਫ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੇ ਲੱਗੇ ਹੋਏ ਹਨ, ਦੋਨਾਂ ਮੁਲਕਾਂ ਦਾ ਆਰਥਿਕ ਤੌਰ ਤੇ ਜੋ ਨੁਕਸਾਨ ਹੋ ਰਿਹਾ ਹੈ ਉਹ ਸੰਤਾਪ ਵੀ ਆਪਾਂ ਹੰਡਾ ਰਹੇ ਹਾਂ।
ਵਿਕਾਸ ਬਾਈ ਤਾਂ ਪਛਾਣ ਨਹੀਂ ਹੋਇਆ ਵਧੀਆ ਲਗਦੀਐ ਪਗ ਸਲੂਟ ਬਾਈ ਜੀ।
Bhut sohna sfai rkhi hoi station te ......
Vakkas bai nu Pagg bahut Fabdi a❤❤
Mera bhut jyada g krda Pakistan dekhn nu jithe Sade he lok rehnde c ikathe rehnde c Pakistan de pind dekhn nu Waheguru mehr kre dekhage jrur
ਮੈ ਤਾ ਅਜ ਦੂਜੇ ਚੈਨਲ ਦੇਖ ਰਿਹਾ ਸੀ ਤਾ ਕੁਦਰਤੀ ਖੁਸ਼ੀ ਵਾਲੇ ਚੈਨਲ ਤੇ ਨਿਗਾਹ ਪਈ ਫੇਰ ਵੇਖ਼ੇ ਤੋਂ ਪਤਾ ਚਲਿਆ ਕੇ ਕਾਫੀ ਦਿਨਾਂ ਤੋਂ ਇਹ ਵਿਖਾ ਰਹੇ ਹੋ ਤਾ ਸਾਰੇ ਵਲੋਗ ਇੱਕੋ ਟਾਈਮ ਵੇਖਣੇ ਪਏ ਬਹੁਤ ਚੰਗੇ ਲਗੇ ਸਾਰੇ. ਸ਼ਾਬਾਸ਼ ਲਗੇ ਰਹੋ.
ਬਹੁਤ ਵਧੀਆ ਵੀਡੀਓ ਮਨ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਰੱਖਣ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਵਧਾਈਆਂ ਤੁਹਾਨੂੰ ਅਸੀਂ ਹਾਂ ਗਕੌਗ ਵਿੱਚ ਤੁਹਾਡੇ ਸਾਰੇ ਬਲੌਗ ਦੇਖਦੇ ਹਾਂ ਇਕਵਾਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
Thanks Khushi and Ripan bete to show saka of Abdal station it is due to you we could see places of our religion I am v thankful of Pakistan Govt who took care all these places properly and allow us to do Darshan
ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਵੀਰ ਜੀ ਬਚਪਨ ਦੀ ਜ਼ਿੰਦਗੀ ਸਭ ਤੋਂ ਮਸਤ ਹੁੰਦੀ ਆ
Oye hoye vikas veer de paag bohit soni lagi kya kehne vikas veer de 22de nazar la deo jo v aa paag de sardari alaq aa veeraa dharmi gal wa paag bot jachi wahe guru g tuhade yatraa Vadia neklay waheguru g❤❤❤❤❤❤❤
ਵਿਕਾਸ ਪੁੱਤਰ ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਪੱਗ ਨਾਲ ਬਹੁਤ ਸੋਹਣੇ ਲਗ ਰਹੇ ਹਨ ਪੰਜਾਬੀ ਲਗਦੇ ਹਨ
Waqas sb you are looking real punjabi sikh very nice ❤
Bhut jyada pg Sohni lgi vikas putr sda khush rho waheguru ji charhdikla wich rkhe.gbu.bhupinder kour Amritsar.
Vikas bai nu bahut sara pyaar te satkaaR
Ripan 22 ek gal vaa chahai yorp arab gumein ho ge lakin Pakistan lahor barga koi nahi vaa eh swarg va janat❤ Pakistan tusi sanu sara kamata sar sri akal salam sab nu g❤❤❤❤❤❤
Vikas putar pag bahut sunder lagi a
Vikas veer ji bahut vadia laggi jande ne pagg vich 👍👍👍
Pagg Ban k.Dil.jit lia bro.❤❤V sweet
Love 💕💕 you work sister Love ❤ from Renala khurd okara panjab
Well come bro
ਪੰਜਾ ਸਾਹਿਬ ਦਾ ਉਹ ਮਹਾਨ ਅਸਥਾਨ ਜਿੱਥੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਭੁੱਖਿਆਂ ਨੂੰ ਪ੍ਰਸਾਦਾ ਛਕਾਉਣ ਲਈ ਸ਼ਹੀਦੀਆਂ ਪਾ ਗਏ ਗੁਰੂ ਚਰਨਾਂ ਨਾਲ ਤੋੜ ਨਿਭਾ ਗਏ।
ਧੰਨਵਾਦ ਵੀਰੇ ਮਹਾਨ ਸ਼ਹੀਦਾਂ ਦੇ ਅਸਥਾਨ ਦੇ ਦਰਸ਼ਨ ਕਰਵਾਏ।
Vikaas beta pagg vich bahut hee sohna lagg reha haijeunda raho lambia umraan hon ji
Very nice ਵੀਡੀਊ thanks
Vikas veer pagg vich bht shona lagda a WAHEGURU JI Thonu sariya nu chardikala ch rakhan lambia ummra bakshan ji
ਬਹੁਤ ਵਧੀਆ ਵੀਡੀਓ ਲੱਗੀ ਵੀਰ ❤ ਭਿੰਡਰ ਬਾਈ ਤੇ ਨਾਸਿਰ ਬਾਈ , ਵਿਕਾਸ ਵੀਰੇ ਦੋਨਾਂ ਪੰਜਾਬਾਂ ਦੇ ਸਟਾਰ ਐ
ਵਿਕਾਸ ਬਾਈ❤❤❤❤❤❤
Good bless you Ripan Khushi putar g👍👍👍👍👍🙏🙏🙏🙏
ਵਕਾਸ ਬਾਈ ਦੇ ਦਸਤਾਰ ਬਹੁਤ ਜਿਆਦਾ ਸੋਹਣੀ ਲਗਦੀ ਐ l ਰਿਪਨ ਬਾਈ ਜੀ ਗੁੜ ਖਾਈਦਾ ਚਬੀਦਾ ਦਾ ਨਹੀਂ ਚਬੀਦੇ ਦਾਣੇ ਹੁੰਦੇ ਐ l
Vakaas bhai👌👌
Very very thanks ghar betiyan sab darshan karwaun lai
Wahaguru Ji thanks for showing everything our rlesion
Vekas bai❤❤❤sare veera da danwsd. Italu
Vikash g turban ch bhot Sona lag reha👌🙏
Khush raho puttar ji
Waheguru ji 🙏🙏🌹🌹🙏🙏🌹
Bahut badhiya Panja Sahib ji da Darshan karvon lai
Vikaas bahut sweet lug rahe Hai pug vich ❤❤❤❤❤
Big fan from wagha border village Lahore Punjab Pakistan🇵🇰💯
Ma shall Allah Bhai jan
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ। ਵਾਹਿਗੁਰੂ ਜੀ ਮਿਹਰ ਰੱਖਣ ਜੀ ❤❤,🙏🙏
Ripan and khussi bhabi tuhade asi kive shukriya kariye tusi sanu ghar bethea nu nankana sahib ji de darshan deedare karwaye dhanvad tuhada waheguru ji tuhadi jodi nu lambi umar den
ਬਾਈ ਜੀ ਬੋਹਤ ਬਧਿਆ ਬਾਈ ਜੀ ❤
Lehnde punjab Nall sadi dili saanj h
Vikas Bai good looking
Very nice video god bless you all team members 👌🏾👌🏾
So beautiful my city Lahore 🤩🇵🇰
ਬਹੁਤ ਵਧੀਆ ਵੀਡੀਓ ਲੱਗੀ ਵੀਰ ❤❤
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏
Dhan a Punjab sahibji di dharati
ਬਹੁਤ ਵਧੀਆ ਜੀ 👍
ਵਾਹਿਗੁਰੂ ਜੀ ਵਾਹਿਗੁਰੂ ਜੀ❤❤
Bahut badhiya brother
SsA ji very sweet couple ji Rab mahr kara
bai ik gall kaha jado vikas bai ithaas dasan lagda odo hi khushi vich aapna ghoda bhajun lag jandi aa baki bai gussa na kareyo har video dekhi di aa thodi thora jeha dhyan rakheya karo jeaunde vasde raho
Very very good beta ji
Bhut vdia vlog hunde veere❤ tohade 😊
Waqar bhinder big fan of u from Mahja Tarn Taran❤❤
No 1 punjabi travel couple ❤❤❤❤❤❤
Vakas veere kaint lag rha hai pag bn ke
Waqas veere di pagg 👏❤️👌 ghaint jma. 👌👌👌
Nice video good job
Sat shre akal ripan Bai and kushi
بہت خوب 😊
Bombay bhi railway station tey same kharhi hai engine train da
You missed the mesmerizing beauty of Potohar Region from Pindi to Kalakahar & Citrus producing region of Sargodha on both sides of Motorway.You should have travelled during the day light.
You are great PaJe
thx you veer ji
ਵਿਕਾਸ ਦੇ ਪੱਗ ਬਹੁਤ ਹੀ ਸੋਹਣੀ ਲੱਗਦੀ ਹੈ
ਨਾਸਿਰ ਵੀਰੇ ਦੇ ਪੱਗ ਬਹੁਤ ਸੋਹਣੀ ਲਗਦੀ
ਬਹੁਤ ਵਧੀਆ 👍👍
Very very nice bai,
ਬਹੁਤ ਵਧੀਆ👍💯👍💯👍💯
Looking good 😊to
Bohat vadia bai ji te didi ji sanu sade bzorgzg de old pindan de sair karvai😅