ਇਸ ਜੰਡ ਥੱਲੇ ਵੱਢਿਆ ਸੀ ਮਿਰਜਾ ਜੱਟ🇵🇰 ਪਾਕਿਸਤਾਨ Punjabi Travel Vlog

Поділитися
Вставка
  • Опубліковано 31 гру 2024

КОМЕНТАРІ • 630

  • @balbirsinghgill1595
    @balbirsinghgill1595 Місяць тому +6

    ❤ਬਹੁਤ ਸੋਹਣਾ ਗਾਇਆ ਠੇਠ ਪੰਜਾਬੀ ਵਿੱਚ, ਛੰਦ ਬਹੁਤ ਸੋਹਣਾ ਗਾਇਆ

  • @Kanwarnau-nihal-singh70
    @Kanwarnau-nihal-singh70 Місяць тому +109

    ਵਾਹ ਜੀ ਵਾਹ, ਸੱਮੀ ਚੰਗਾ ਗਾਇਕ ਹੈ, ਜੇ ਭਾਰਤ ਵਿੱਚ ਹੁੰਦਾ ਤਾਂ ਬਹੁਤ ਕਦਰ ਹੁੰਦੀ, ਪੀਲੂ ਦੇ ਲਿਖੇ ਕਿੱਸੇ ਮੁਤਾਬਿਕ ਸਾਹਿਬਾਂ ਸਿਆਲਾਂ ਦੀ ਕੁੜੀ ਸੀ, ਮਿਰਜ਼ਾ ਸਾਹਿਬਾਂ ਤੋਂ ਪਹਿਲਾਂ ਜਿੰਨੇ ਵੀ ਆਸ਼ਿਕ ਹੋਏ ਸਾਰੇ ਹੀ ਆਪਣੇ ਵਚਨ ਤੇ ਖਰੇ ਉੱਤਰੇ, ਇਹ 18ਵਾਂ ਆਸ਼ਿਕ ਜੋੜਾ ਜੋ ਫੇਲ੍ਹ ਹੋਇਆ ਆਪਣੇ ਅਕੀਦੇ ਤੋਂ। ਇਸਤੋਂ ਬਾਅਦ ਕੋਈ ਆਸ਼ਿਕ ਨਹੀਂ ਹੋਇਆ।

    • @ArshpreetSingh-qg4zy
      @ArshpreetSingh-qg4zy Місяць тому +4

      Sare asheka de name dasso y g jekar jankare howe ta jo looka nu pta lag sake v kene asek masoka hoe han te ke ke ona de name sab thanks

    • @sardar_avtarsingh3005
      @sardar_avtarsingh3005 Місяць тому +4

      ਸਾਰੇ ਆਸ਼ਿਕਾਂ ਦੇ ਨਾਮ ਦੱਸੋ ਜੀ

    • @ArshpreetSingh-qg4zy
      @ArshpreetSingh-qg4zy Місяць тому +2

      @@sardar_avtarsingh3005 ohe ta mae posda han v jekar kese nu jankare howe ta jaror dasso g

    • @labhBrarsantybrar
      @labhBrarsantybrar Місяць тому +2

      ​@@ArshpreetSingh-qg4zyBai ji 2,,4 de naam tan jande Han ji Mirza Sahiba,, Sashi Punu,, Sohni Mahival,,, Heer Ranja,, ek Fariyadh vi c 💖 Labh Brar Santy Brar Ganganagar Rajasthan India 🇮🇳

    • @ArshpreetSingh-qg4zy
      @ArshpreetSingh-qg4zy Місяць тому +1

      @@labhBrarsantybrar y ganga nager mae duty kete hae sadhu wale cantt vitch hor y tuse theek thak hon apna mobile number send kro lae gll karne a

  • @Gurlal_60Sandhu
    @Gurlal_60Sandhu Місяць тому +58

    ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ

  • @gsrupaul
    @gsrupaul Місяць тому +18

    ਪਾਕਿਸਤਾਨ ਬਾਰੇਹੁਣ ਤਕ ਦੀਆਂ ਤਮਾਮ vlogs ਨਾਲੋਂ ਵਧੀਆ ਅਤੇ ਮਨੋਰੰਜਕ ਹੈ ਨਵਦੀਪ ਬਰਾੜ ਦੀ ਇਹ vlog ਜਿਸ ਨੂੰ ਨਾਸਿਰ ਢਿੱਲੋ, ਵਕਾਸ, ਅੰਜੁਮ ਸਰੋਆ,ਸ਼ੰਮੀ ਜੱਟ,ਆਦਿ ਦੇ ਭਰਪੂਰ ਸਹਿਯੋਗ ਨੇ ਚਾਰ ਚੰਨ ਲਗਾ ਦਿੱਤੇ ਹਨ। ਪਾਕਿਸਤਾਨੀਆਂ ਦੀ ਮੁਹੱਬਤ ਮਹਿਮਾਨ ਨਵਾਜ਼ੀ ਅਤੇ ਸੰਮੀ ਜੱਟ ਦੀ ਘੈਂਟ ਆਵਾਜ਼ ਨੂੰ ਸਲਾਮ ਕਰਦੇ ਹਾਂ। ਫਤਿਹਗੜ੍ਹ ਸਾਹਿਬ ਤੋਂ 83 ਸਾਲਾ ਪੱਤਰਕਾਰ।

    • @kishanibande3904
      @kishanibande3904 Місяць тому +2

      ਸਾਰੇ ਵਲਗੋਰਾ ਕਧੇ ਏ ਕੁਝ ਨਹੀਂ ਵਖੲਇਆ ਜਿਨ੍ਹਾਂ ਕੁਝ ਨਵਦੀਪ ਬਰਾੜ ਨੇ ਦਿਖਾਇਆ

  • @kishanibande3904
    @kishanibande3904 Місяць тому +13

    ਕਮਾਲ ਕਰਤੀ ਐ ਪਾਕਿ ਵੀਰਾਂ ਨੇ ਧੰਨਵਾਦ ਲਹਿਦੇ ਪੰਜਾਬ ਵਾਲਿਓਂ

  • @shawindersingh6931
    @shawindersingh6931 Місяць тому +20

    ਮਿਰਜਾ ਸਾਹਿਬਾ ਦੀ ਕਵਰ ਦਿਖਾ ਕੇ ਵਧੀਆ ਕੀਤਾ l ਸਮੀ ਨੇ ਗੀਤ ਸੋਹਣਾ ਗਾਇਆ ਲਈ ਸਾਰੀ ਟੀਮ ਦਾ ਧੰਨਵਾਦ l

  • @SubhashDhiman-gn6yw
    @SubhashDhiman-gn6yw Місяць тому +7

    Navjeet ji men h. P.. Kangra ton han ansi be tuhadi badout mirjja sahiba dei samhad dekh lai hei ji. Rabh tuhanu chrdi kala bich rakhe ji.

  • @durgakurhe8152
    @durgakurhe8152 Місяць тому +27

    Navdeep ji aap sach may bhoat hi Acha present kar rahay ho Pakistan ko...Volga dekhar lagta hum aap ke sathi hay.

  • @Globalflavors
    @Globalflavors Місяць тому +27

    I was surprised to see that Gujjar veer carrying milk cans and followed you to confirm if a Sikh will accept his Salaam and what you did was even better to hug him🙏🏼 Divine!

    • @IAMINCONTROL
      @IAMINCONTROL Місяць тому +3

      Milkman is not Gujjar. This area belongs to Rajpoot Kharl.

    • @Globalflavors
      @Globalflavors Місяць тому

      @ okay Sorry, even if he was, wasn’t a bad thing.

    • @IAMINCONTROL
      @IAMINCONTROL Місяць тому +3

      @@Globalflavors Bro, I just meant to say for your info about the area. Nothing negative.

  • @jagtarsingh-c4f
    @jagtarsingh-c4f Місяць тому +23

    Lokan Da piar vekh ke dil Bahot bahot Khush Hoaa Parmatma kare A piar Sada lai Bania Rahe Rab Rakha mohali

  • @chamkaur_sher_gill
    @chamkaur_sher_gill Місяць тому +40

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gagandeepsinghsandhu7862
    @gagandeepsinghsandhu7862 Місяць тому +53

    ਨਵਦੀਪ ਵੀਰ ਮੇਰਾ ਵੀ ਮਨ ਕਰਦਾ ਪਾਕਿਸਤਾਨ (ਨਨਕਾਣਾ ਸਾਹਿਬ,ਲਾਹੋਰ,ਮੁਲਤਾਨ )ਦੇਖਣ ਨੂੰ,ਬਹੁਤ ਸੋਹਣਾ ਦੇਸ਼ ਆ ਇਹ

    • @salmandhat7373
      @salmandhat7373 Місяць тому +3

      Welcome to Pakistan brother.
      Jam jam aao

    • @Mr-jattmafffia
      @Mr-jattmafffia Місяць тому

      Surinder shinde da song a mirza . Jedha bai gaunda

  • @pritpalsingh4368
    @pritpalsingh4368 Місяць тому +10

    Bahut vadiya ji
    Pakistan de lokan .. nu bahut pyaar
    Paa ji ..di bahut vadiya awaaz hai

  • @SukhiDeol-r1h
    @SukhiDeol-r1h Місяць тому +29

    ਸੰਮੀ ਵੀਰੇ ਬਹੁਤ ਵਧੀਆ ਗਾਇਕ ਆ ਬਹੁਤ ਵੀਡੀਓ ਦੇਖਦਿਆਂ

  • @Gurlal_60Sandhu
    @Gurlal_60Sandhu Місяць тому +23

    ਸਰਦਾਰ ਨਵਦੀਪ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurinderPal-m9z
    @SurinderPal-m9z Місяць тому +5

    ਮੇਰੀ ਜ਼ਿੰਦਗੀ ਦਾ ਸ਼ਭ ਤੋ ਵਧੀਆ ਵਿਲੋਗ ਤੁਸੀਂ ਬਣਾਈਆਂ ਨਵਦੀਪ ਭਾਜੀ ਏਥੇ ਪੁਰਾਣੇ ਪੰਜਾਬ ਦੀ ਬਹੁਤ ਵਾਈਬ ਆਉਦੀ ਕਿਨਾਂ ਪਿਆਰੇ ਲੋਕ ਨੇ ਸ਼ਭ ਕੁੱਝ ਪੁਰਾਣੇ ਪੰਜਾਬ ਵਰਗਾ ਛਿੰਦਾ ਮੱਲਪੁਰੀ ਤੋਂ ਨਵਾਂ ਸ਼ਹਿਰ ਦੁਆਬੇ ਤੋਂ ਰਾਹੋ ਲਾਗੇ ਬੰਗਾਂ ਆਔੜ ਤੋਂ

  • @pritpalsingh2303
    @pritpalsingh2303 Місяць тому +17

    Chardey Punjab jallandhar cantt truck bhar ke dhanwaad ess mundey nu shammi Jatt nu

  • @Gill-mp9vt
    @Gill-mp9vt Місяць тому +11

    ਸਾਹਿਬਾਂ ਅਤੇ ,ਹੀਰ ਸਿਆਲ ਸੀ, ਵੈਸੇ ਬਹੁਤ ਵਧੀਆ ਪਾਕਿਸਤਾਨ ਦਾ ਸਫ਼ਰ ਹੈ, ਕੰਮ ਦੱਬੀ ਰੱਖੋ

  • @kidcartoons-fr4pb
    @kidcartoons-fr4pb Місяць тому +24

    ਵਾਅ ਸ਼ਮੀ ਬਾਈ ਵੱਟ ਕੱਡ ਤੇ ਸਲਾਮ ਬਾਈ ਜੀ ❤❤❤❤❤❤

  • @rseth101
    @rseth101 Місяць тому +11

    Balle Navdeep Brara , Nasir Dhillon ji, Anjum Saroya ji, Sammi Jatt! Rana Saheb, Yatri Doctor, Thudda koi jawab nahi! You touch our souls! Hats off for your efforts authenticity ! Sheer pleasure to see you all. My roots are in Gujaranwala , Lahore and Hafizabad!!! Sheer authenticity!😊👍🏻

  • @jasdeep57
    @jasdeep57 Місяць тому +7

    Pakistan saari history rakhi baitha punjab de mashoor kisseya di.love to visit there.

  • @HarseeratKaur-kx9bj
    @HarseeratKaur-kx9bj Місяць тому +15

    ਸੇਮੀ ਵੀਰੇ ਬਹੁਤ ਵਧੀਆ ਆਵਾਜ਼ ਆ

  • @gurvindersinghbawasran3336
    @gurvindersinghbawasran3336 Місяць тому +10

    ਵੀਰ ਨਵਦੀਪ ਸਿੰਘ ਹਰ ਗੱਲ ਹਾਸੇ ਵਿਚ ਨਾ ਪਾਂ ਲਿਆ ਕਰੋ ਕਈ ਜਗ੍ਹਾ ਕਈ ਗੱਲਾਂ ਇਹੋ ਜਿਹੀਆਂ ਹੁੰਦੀਆ ਜਿੱਥੇ ਹੱਸਣਾ ਠੀਕ ਨਹੀਂ ਹੁੰਦਾ ਮੇਰੇ ਵੀਰ ❤

  • @dilbaghsingh4632
    @dilbaghsingh4632 Місяць тому +13

    Video was very interesting .Liked too much.Shammi's story telling and song was wonderful.Thanks to all of you.

  • @MajorSingh-po6xd
    @MajorSingh-po6xd Місяць тому +2

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਅਤੇ ਨਾਲ ਨਾਲ ਪੁਰਾਣੇ ਵਿਰਸੇ ਬਾਰੇ ਵੀ ਜਾਣਕਾਰੀ ਦੇ ਰਹੇ ਹੋ ਸ਼ੰਮੀ ਜੱਟ ਅਤੇ ਸਾਰੇ ਪਾਕਿਸਤਾਨੀ ਵੀਰਾਂ ਦਾ ਵੀ ਧੰਨਵਾਦ

  • @BDownUnder
    @BDownUnder Місяць тому +3

    ਆਪਣੇ ਕਵੀਆਂ, ਕਿੱਸਾਕਾਰਾਂ ਅਤੇ ਸਾਹਿਤਕਾਰਾਂ ਨੇ ਮਿਰਜਾ ਸਾਹਿਬਾਂ ਦੇ ਇਤਿਹਾਸ ਨੂੰ ਬਹੁਤ ਇੱਜ਼ਤ ਨਾਲ ਨਵਾਜ਼ ਕੇ ਵੱਖਰੇ ਅਤੇ ਸੋਹਣੇ ਰੰਗਾਂ ਵਿੱਚ ਪਰੋਇਆ ਹੈ । ਐਸੀ ਜਗ੍ਹਾ ਤੇ ਅਦਬ ਨਾਲ ਪੇਸ਼ ਆਈਦਾ ਹੈ। ਖਾਸ ਕਰਕੇ ਵੀਡੀਓ ਬਣਾਉਣ ਲੱਗੇ ਜਦੋਂ ਬਹੁਤ ਲੋਕ ਤੁਹਾਨੂੰ ਦੇਖਦੇ ਹੋਣ। ਹਾਸੇ ਤੇ ਤਮਾਸ਼ਬੀਨੀ ਕੈਮਰੇ ਤੋਂ ਪਰੇ ਅਤੇ ਬਾਅਦ ਵਿੱਚ ਵੀ ਹੋ ਸਕਦੀ ਹੈ। ਸਿਆਣਾ ਬਣ ਨਵਦੀਪ ਸਿਹਾਂ 🙏🏼

    • @Navdeepbrarvlogs
      @Navdeepbrarvlogs  Місяць тому

      ਵੀਰੇ ਨਕਲੀ ਗੱਲਾਂ ਨੇ ਸਭ ਤਾਂ ਹੀ ਮੈਂ ਸੀਰੀਅਸ ਨਹੀ ਉੱਥੇ ਵੀ ਇਹੀ ਮੰਨਦੇ ਆ ਸਭ 100 ਥਾਂਵਾ ਨੇ ਕੋਈ ਕਹਿੰਦਾ ਇੱਥੇ ਆ ਕੋਈ ਕਹਿੰਦਾ ਉੱਥੇ ਆ ਸੋ ਬਾਈ ਜੀ ਜਿਆਦਾ ਸੀਰੀਅਸ ਨਾ ਲਵੋ ਕੋਈ ਪੱਕੀ ਖਬਰ ਨਹੀ🙏 ਬਾਕੀ ਬਾਈ ਮੈਂ ਜੋ ਕੈਮਰੇ ਸਾਮਹਣੇ ਹਾਂ ਓਦਾ ਹੀ ਅਸਲ ਚ ਹਾਂ ਤੁਹਾਡੇ ਮੁਤਾਬਿਕ ਕੈਮਰੇ ਤੋਂ ਪਰੇ ਹੱਸੀ ਜਾਂਦਾ ਪਰ ਕੈਮਰੇ ਸਾਮਹਣੇ ਨਹੀ ਇਹ ਅਵਦੇ ਆਪ ਨਾਲ ਧੌਖਾ ਹੈ ਮੈਂ ਇੱਦਾ ਦਾ ਸਿਆਣਾ ਨਹੀ ਬਣਨਾ ਵੀਰੇ ਨਾਂ ਹੀ ਐਸੇ ਕਵੀਆਂ ਕਿੱਸਾਕਾਂਰਾ ਨੂੰ ਪੜਦਾ ਜੋ ਲੋਕਾਂ ਨੂੰ ਸੀਰੀਅਸ ਕਰਕੇ ਡਿਪਰੈਸ਼ਨ ਵਲ ਤੋਰ ਦੇਣ

    • @BDownUnder
      @BDownUnder Місяць тому +1

      @Navdeepbrarvlogs ਬਾਈ ਮੈਂ ਵੀ ਦੋ ਵਾਰ ਪਾਕਿਸਤਾਨ ਜਾ ਕੇ ਆਇਆ ਹਾਂ ਅਤੇ ਤੇਰੇ ਵਾਂਗੂੰ ਟਰੈਵਲਰ ਹੀ ਹਾਂ। ਗੱਲਾਂ ਨਕਲੀ ਨਹੀਂ ਪਰ 100 % ਸਹੀ ਵੀ ਨਹੀਂ ਹਨ। ਜਿੰਨਾ ਇਤਿਹਾਸ ਆਪਾਂ ਨੂੰ ਪੜਾਇਆ ਗਿਆ ਹੈ ਉਨਾ ਇਨਾ ਪਾਕਿਸਤਾਨੀ ਪੰਜਾਬੀਆਂ ਨੂੰ ਨਹੀਂ ਪੜਾਇਆ ਗਿਆ। ਇਹਨਾਂ ਨੇ ਆਪਣਾ ਇਤਿਹਾਸ ਸੰਭਾਲਿਆ ਨਹੀਂ, ਇਸ ਕਰਕੇ ਉਹਨਾਂ ਨੂੰ ਅਸਲੀ ਇਤਿਹਾਸ ਦਾ ਨਹੀਂ ਪਤਾ। ਉਹ ਤਾਂ ਪੰਜਾਂ ਸਾਹਿਬ ਵਿੱਚ ਬਾਬੇ ਨਾਨਕ ਦੇ ਪੰਜੇ ਨੂੰ ਵੀ ਨਹੀਂ ਮੰਨਦੇ। ਰਹੀ ਗੱਲ ਕਿੱਸਾਕਾਵ ਦੀ, ਆਪਣੇ ਪ੍ਰਸਿੱਧ ਕਲਾਕਾਰਾਂ ਸ਼ਾਇਰਾਂ ਨੇ ਉਸ ਨੂੰ ਕਲਾ ਵਿੱਚ ਪਰੋਇਆ ਹੈ ਅਤੇ ਬਹੁਤ ਲੋਕਾਂ ਦੀਆਂ ਲਿਟਰੇਚਰ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਉਸਦੀ ਕਦਰ ਕਰੋ। ਡਿਪਰੈਸ਼ਨ ਵਾਲੀ ਕੋਈ ਗੱਲ ਨਹੀਂ।

    • @harmanjeji9619
      @harmanjeji9619 Місяць тому

      ​@@BDownUnderKi den aa oye mirze di tnu saleya tu apne shaheeda nu yaad kar ehna aaska kanjar gaun aleya ne Sanu dita ki kanjarkhana hun putt Khalsa chalu landugiri side hoke niklu

  • @thewhitedaynews7094
    @thewhitedaynews7094 Місяць тому +3

    ਸਾਡੇ ਬਜੁਰਗਾਂ ਦਾ ਪੁਰਾਣਾ ਸ਼ਹਿਰ ਲਾੲਿਲਪੁਰ ਸਾਡਾ ਪਿੰਡ ਵੀ ਲਾੲਿਲਪੁਰ ਵਿੱਚ ਸੀ ਅੱਜ ਵੀ ਦਿਲ ਕਰਦਾ ਅਾਪਣਾ ਪਿੰਡ ਵੇਖਣ ਨੂੰ ਪਰ ਮਜਬੂਰੀ

  • @jpcollection3361
    @jpcollection3361 Місяць тому +21

    ਸਤਿ ਸ਼੍ਰੀ ਅਕਾਲ ਨਵਦੀਪ
    ਤੂਹਾਨੂੰ ਇਕ ਇਨਫੋਰਮੇਸ਼ਨ ਦਿੰਨਾ ਸਾਰੀਆਂ ਪ੍ਰੇਮਕਾਹਣੀਆ ਵਿੱਚ ਮਾਸ਼ੂਕ ਦਾ ਨਾਂ ਪਹਿਲਾਂ ਆਉਂਦਾ ਏ ਬੱਸਦੁਨੀਆਂ ਦੀ ਇਕੋਇਹੋ ਪ੍ਰੇਮ ਕਹਾਣੀਂ ਹੈ ਜਿਸ ਵਿਚ ਸਾਹਿਬਾ ਦਾ ਨਾਂ ਪਹਿਲਾਂ ਨਹੀਂ ਆਉਂਦਾ

  • @bhinderpalgrewal704
    @bhinderpalgrewal704 Місяць тому +4

    ਬਹੁਤ ਹੀ ਵਧੀਆ ਲੱਗਿਆ ਇਹ ਵੀਲੌਗ ਧੰਨਵਾਦ ਵੀਰ ਜੀ

  • @kuldeepbrar7393
    @kuldeepbrar7393 Місяць тому +9

    Yarr khul jan je. Boder ta jrur jake ke aie 😢 Pakistan. Bhut ji kri jana dekhn nu bhut vdia Lok ne Pakistan de yrr ❤

    • @salmandhat7373
      @salmandhat7373 Місяць тому +1

      Paa g aa jaao tohada welcome kran gay
      Twanu apna sona pakistan vi wakhawan gay

    • @mujeebdeshmukh6653
      @mujeebdeshmukh6653 Місяць тому

      बॉर्डर खुल गयी तो सियासत बंद हो जायेगी

  • @sarabjitshergill6991
    @sarabjitshergill6991 Місяць тому +7

    Shammi di awaz ta sira .❤ nice video.

  • @jagjitsingh1244
    @jagjitsingh1244 Місяць тому +4

    ਵਾਹਿਗੁਰੂ ਜੀਚੜਦੀ ਕਲਾ ਬਖਸ਼ਣ ਤੇ ਰੌਣਕਾ ਪੂਰੀਆਂ ਲਾਈਆਂ ਹੋਈਆਂ ਨੇ

  • @ramangrewal6053
    @ramangrewal6053 Місяць тому +8

    Baba NANAK di dharti nu koti koti parnam 🙏🙏Pakistani Veera da ❤ dhanwad jiunde vasde rho waheguru ji tuhanu sda chardi kla bakhshan chandigarh 🙏🙏♥️🙂

    • @williamgeorge5860
      @williamgeorge5860 Місяць тому

      Love from Pakistan Lahore Punjab tun Lahore sub punjabi da a most welcome jnab g

  • @ParwinderpalsinghSingh
    @ParwinderpalsinghSingh Місяць тому +12

    Dhillon yaar Suny di avaj bahut vadhiya .jma hi kuldeep manik.❤

  • @azhars1694
    @azhars1694 Місяць тому +3

    Sami bhai Ek number banda hain yaar.. Aisa dost hona chahiye . MashaALLAH

  • @Baljit-e1q
    @Baljit-e1q Місяць тому +1

    ਸੈਮੀ ਵੀਰ ਜੀ ਬਹੁਤ ਚੰਗੇ ਹਨ 👍👍 ਵਾਹਿਗੁਰੂ ਜੀ ਮੇਹਰ ਕਰਨ ਜੀ 💞💞💞💞💞

  • @fahadashrafofficial
    @fahadashrafofficial Місяць тому +14

    Navdeep Brar, keep spreading love ❤

  • @KuldeepSingh-yp9un
    @KuldeepSingh-yp9un Місяць тому +7

    Ble🎉ble Samme 22 Watkadty Bohot Sohni Awag hy

  • @MrHerald
    @MrHerald Місяць тому +5

    4:25 tk too much fun , thnaks Navdeep paji to show us such souls of Pak . love from Kanpur

  • @jagirsandhu6356
    @jagirsandhu6356 Місяць тому +5

    ਸਮੀ ਬੇਟਾ ਵੱਟ ਕੱਡੋ ਜੀ ਨਾਸਰ ਅੱਜਮ ਵਕਾਸ ਰਾੳ ਸਾਹੀਬ ਸਾਰੇ ਖੁੱਸ ਦਿੱਲ ਬੇਟੇ ਹਨ ਸਾਰੇ ਨੋ ਕੱਠੇ ਦੇਖ ਮੱਨ ਬੱਹੁਤ ਖੁੱਸੀ ਹੁੰਦਾ ਹੈ ਜੀ ❤❤❤

  • @KuldipSingh-zm2ry
    @KuldipSingh-zm2ry Місяць тому +10

    ਵਾਹਿਗੁਰੂ ਜੀ ਵੀਰ ਜੀ

  • @amanpreet9919
    @amanpreet9919 Місяць тому +10

    🎉 ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @punjabimusicpro
    @punjabimusicpro Місяць тому +2

    Oh munda nikki umar da va. Koi gall vi , veham ho jande ne nikki umra ch. ik duje de moohre ho ke mit jandiya ne dooriya. Tussi aavda hass ke hath vadhao te jaffi pao, te dil khush karo kaake da.
    Navdeep you're brand ambassador of punjabiyat and charda punjab. mann neevan, vaddi soch naal mileya karo. rab mehar kare.
    Dooja nikka veer Sami da subah changa te gayaki vi vadhiya. haha oh chaa vala gaana gaun to darda si kyonke Rana saab kol baithe si.

  • @150Rupiyadega-k4i
    @150Rupiyadega-k4i Місяць тому +12

    Autotune crying in the corner... Pakistan's new Pop singer ❤❤❤❤❤🇮🇳

  • @MalkitSingh-nl1sg
    @MalkitSingh-nl1sg Місяць тому +2

    ਬਹੁਤ ਵਧੀਆ ਵੀਰ‌ ਨੇ ਗੀਤ ਗਾਇਆ ਧੰਨਵਾਦ ਜੀ

  • @rajwindermaan5640
    @rajwindermaan5640 27 днів тому

    Very nice singer sami.sahab bohat vadhia geet.aa.dhanvad dosta

  • @jarnailsingh8301
    @jarnailsingh8301 Місяць тому +7

    ਨਵਦੀਪ ਵੀਰ ਜੀ ਮੇਰਾ ਜਨਮ ਵੀ ਜ਼ਿਲਾ ਫਾਜ਼ਿਲਕਾ ਵਿਚ ਹੋਇਆ ਹੈ 1982 ਨੂੰ

  • @SURJITSINGH-jm3dp
    @SURJITSINGH-jm3dp Місяць тому

    ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਹੈ ਜੀ। ਧੰਨਵਾਦ ਜੀ।

  • @FizzaKaSafar
    @FizzaKaSafar Місяць тому +6

    This dress suits you alot brother, try to wear it more often

  • @BsPunjabiTravel
    @BsPunjabiTravel Місяць тому +5

    ਸ਼ੰਮੀ ਵੀਰ ਨੂੰ ਮਿਲਾਉਣ ਤੇ ਧੰਨਵਾਦ

  • @kidcartoons-fr4pb
    @kidcartoons-fr4pb Місяць тому +7

    ਵੀਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਠੀਕ ਹੋ ਵੀਰ ਜੀ ❤❤❤❤❤❤❤🎉🎉🎉🎉🎉🎉

  • @labhBrarsantybrar
    @labhBrarsantybrar Місяць тому +3

    Mirza Sahiba di jido vi new video aaundi haa har ek video vekhke dil ❤ khus ho janda haa ❤❤ Labh Brar Santy Brar Ganganagar Rajasthan India 🇮🇳

  • @MangaRam-nl9wt
    @MangaRam-nl9wt Місяць тому +3

    Navdeep Brar jishammi bhai nu mohali Nal hi le aa. Bhuat vadia singer aa

  • @AmolakWahla
    @AmolakWahla Місяць тому

    Shammi is good singer and very jolly person he sing with very pessimistic he is pure soul Punjabi I love him and his singing god bless him 🙏

  • @JasbirKaur-nj3sr
    @JasbirKaur-nj3sr Місяць тому

    Today we see a great place, Sammi brother is a good singer, God bless him and you also, thanks

  • @paramjitkaur-dx7sn
    @paramjitkaur-dx7sn Місяць тому +3

    ਨਵਦੀਪ ਬੇਟਾ ਜੀ ਵਿਕਾਰ ਭਿੰਡਰ ਨੂੰ ਜ਼ਰੂਰ ਮਿੱਲਾਂ ਪਲੀਜ ਬੇਟਾ ਜੀ

  • @brarsaab007
    @brarsaab007 Місяць тому +18

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

    • @sunnygrewal5911
      @sunnygrewal5911 Місяць тому +2

      Waheguru ji ki fateh 🙏

    • @Navdeepbrarvlogs
      @Navdeepbrarvlogs  Місяць тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏❤️❤️

    • @Rajkumar7491-k9q
      @Rajkumar7491-k9q Місяць тому

      ​@@Navdeepbrarvlogsnavdeep paaji sindh side b jao vahan sabse zyada hindu rhte aaj b vahan hindi and gurmukhi b parai jati temples and gurdwaras me sabse bada hindu temple b vahin h us side ka visa h to vo b zarur visit kro bhai

    • @harinderjitsingh404
      @harinderjitsingh404 Місяць тому

      ​@@Rajkumar7491-k9qBai us side ka visa nhi deti pak ki govt.

    • @ghayoorahmad588
      @ghayoorahmad588 Місяць тому

      ​@@harinderjitsingh404
      Ap Tu Kaheen Ka B Nahi Daytay.
      آپ کی گورنمنٹ تو کہیں کا بھی نہیں دیتی

  • @MandeepSingh-pc7ow
    @MandeepSingh-pc7ow Місяць тому +3

    ਬਾਈ ਨੇ ਗਾਣਾ ਸੁਣਾ ਕੇ ਮਾਹੌਲ ਦੁੱਗਣਾ ਕਰਤਾ ਵਲੋਗ ਦਾ ❤❤

  • @kuldeepbrar7393
    @kuldeepbrar7393 Місяць тому +3

    Bai bhut bhut sohna Mirza gaia. Sammi ne ❤❤❤ bhut sohna bai

  • @parmindermaan5921
    @parmindermaan5921 Місяць тому +2

    Salaam dhillon by no 🇮🇳🇮🇳🇮🇳🇮🇳🌴🌴

  • @Sabirawan-v3o
    @Sabirawan-v3o Місяць тому +4

    Buhhat acha laga ap hamaray pakistan main aya buhht zada khushi howi ♥️

  • @CharanjitSingh-py3nx
    @CharanjitSingh-py3nx Місяць тому +2

    Summi veer kmaaaaal da singer aa bai ji...
    Love you all brother ❤❤❤❤❤❤❤

  • @sangitasoni3277
    @sangitasoni3277 Місяць тому +2

    Navankur ka vlog dekhte dekhte aapko bhi subscribe kar liya. Bahut badia vlog Bana Rahe ho. Good

  • @manjindersinghbhullar8221
    @manjindersinghbhullar8221 Місяць тому +1

    ਨਵਦੀਪ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਲਹਿੰਦੇ ਪੰਜਾਬ ਵਾਲੇ ਬਹੁਤ ਸਾਰਾ ਇਤਿਹਾਸ ਸਾਂਭੀ ਬੈਠੇ ਹਨ

  • @jaswindersingh-wm4ey
    @jaswindersingh-wm4ey Місяць тому +1

    29:18
    wah-wah wah-wah shami veer ne jo kamal keeti vedio vich kamal ho gayi gaan waali, waheguru is saanjhe punjab di saanjh kite eda hi banayi rakhe...👍🙏

  • @karanpannu1122
    @karanpannu1122 Місяць тому +3

    ਸੱਮੀ ਵੀਰ ਗਾਇਕੀ ਕਰ ਤੇਨੂੰ ਚੱਰਦੇ ਪੰਜਾਬ ਵਾਲੇ ਬਹੁਤ ਪਸੰਦ ਕਰਨ ਗੇ

  • @RajKumar-wv8zx
    @RajKumar-wv8zx Місяць тому +2

    Bahut badhiya mahoul hai ji. Pakistan da. ❤❤❤

  • @SubhashDhiman-gn6yw
    @SubhashDhiman-gn6yw Місяць тому +2

    Sach much jalevin dekhke munh bich pani aa gia ji.

  • @harmandhaliwal5589
    @harmandhaliwal5589 Місяць тому +4

    Baba Mani Singh sheeda da jaga vi vakho oh lahor da vich a ji jitha band band cut kita c ji

  • @DilbagSingh-dt8cn
    @DilbagSingh-dt8cn Місяць тому +3

    ਸੰਮੀ ਦੀ ਅਵਾਜ ਘੇਂਟ ਆ

  • @aahilrazavlogs29
    @aahilrazavlogs29 Місяць тому +5

    Navdeep bhai aap 1no h❤🎉❤

  • @sangitasoni3277
    @sangitasoni3277 Місяць тому +6

    Wow Sami bahut hi sunder awaz. Outstanding 👏

  • @SukhdevSingh-up7ed
    @SukhdevSingh-up7ed Місяць тому

    ਬਹੁਤ ਵਧੀਆ ਲੱਗਿਆ ਤੁਹਾਡਾ ਅੱਜ ਦਾ ਟੂਰ ਜੀ

  • @sonidhaliwal6434
    @sonidhaliwal6434 Місяць тому +2

    ਹਾਂਜੀ ਵੀਰੇ ਕੀ ਹਾਲ ਚਾਲ ਆ ਠੀਕ-ਠਾਕ ਹੋ ਬਹੁਤ ਸੋਹਣਾ ਵੀਰੇ ਪਾਕਿਸਤਾਨ ਬਹੁਤ ਹੀ ਸੋਹਣਾ ਬਹੁਤ ਸੋਹਣੇ ਲੋਕ ਆ ਢਿਲੋ ਸਾਹਿਬ ਹੋਣੀ ਨਾਸਰ ਸਾਹਿਬ ਹੋਣੀ ਬਹੁਤ ਵਧੀਆ ਤੇ ਵੀਰੇ ਯਾਰ ਇੱਕ ਰਿਕੁਐਸਟ ਆ ਸਾਹਮਣੇ ਬਾਈ ਨੂੰ ਮਿਲ ਕੇ ਆਉਣਾ ਜਰੂਰ ਫਰੂਟ ਮੰਡੀ ਵਾਲੇ ਨੂੰ ਉਹਨੂੰ ਉਹਦੇ ਨਾਲ ਵੀਡੀਓ ਪਾਏ ਹੋਏ ਇੱਕ ਜਰੂਰ ਕਿਸ਼ਤੀਆਂ ਵਾਲਾ ਉਹੀ ਬਾਈ ਯਾਰਾਂ ਦਾ ਯਾਰ ਮਨਦੀਪ ਬਾਈ ਰਿਪਲਾਈ ਜਰੂਰ ਦੇਣਾ ਮੇਰਾ ਵੀਡੀਓਜ ਵਿੱਚ ਨਾ ਬੋਲ ਦੇਣਾ ਵੀਰੇ ਸੋਨੀ ਧਾਲੀਵਾਲ ਲੁਧਿਆਣਾ ਜਗਰਾਉਂ 🙏🙏🙏ਹੱਥ ਜੋੜ ਕੇ ਬੇਨਤੀ ਹੈ ਵੀਰੇ ਅਸਾਮਾ ਬਾਈ ਨੂੰ ਹੀ ਮਿਲ ਲਿਓ ਫਰੂਟ ਮੰਡੀ ਚਿਸਤੀਆਂ♥️♥️♥️♥️♥️♥️

  • @BootaKhan-t2w
    @BootaKhan-t2w Місяць тому

    ਬਾਈ ਜੀ ਇਹ ਬੱਚਾ ਕਿਸੇ ਕੱਟੜ ਬੰਦੇ ਦਾ ਸ਼ਿਕਾਰ ਹੋਇਆ ਜੀ। ਇਨਸਾਨ ਹਨ ਸਾਰੇ ਜੀ। ਅਸਲਾਮਾ ਲਾਇਕਮ ਬਾਈ ਜੀ

  • @SurjitSingh-qq2qu
    @SurjitSingh-qq2qu Місяць тому +1

    ❤ vah vah Shammi Jat❤ singer Pakistan Punjab❤ very good ❤

  • @jeevansingh5455
    @jeevansingh5455 Місяць тому +2

    Good vedio pra ji parmatma kee ajj vi sabb kuss ekk hooo jee ❤❤❤❤

  • @MalkitSingh-nl1sg
    @MalkitSingh-nl1sg Місяць тому +1

    ਹੱਸਣਾ ਜਨਾਬ ਗ਼ਲਤ ਐ ਕਹਾਣੀ ਸੱਚੀਂ ਐ

  • @MahinderSingh-pr2wv
    @MahinderSingh-pr2wv Місяць тому +3

    Yar asli purana punjab pakistan ch aa bhut sohna

  • @Gurlalsingh-re4sl
    @Gurlalsingh-re4sl Місяць тому +2

    Thank you navdeep Brar.

  • @GurlalSingh-ms4ci
    @GurlalSingh-ms4ci Місяць тому +1

    ਦੇ ਭਾਰਤ ਪੰਜਾਬ ਚ ਹੁੰਦਾ ਇਹ ਜੰਡ ਤਾਂ ਬਹੁਤ ਵੱਡਾ ਮੇਲਾ ਹੋਇਆ ਕਰਨਾ ਸੀ

  • @Allrounder92-r3u
    @Allrounder92-r3u Місяць тому +5

    Welcome to Pakistan hope you like our hospitality and love respect. Do visit Pakistan northern areas if you have vissa and most highly recommend do visit karachi q ke dil walo ka shair hai karachi love you everyone hope you like Pakistan ❤️🇵🇰

    • @Rajkumar7491-k9q
      @Rajkumar7491-k9q Місяць тому

      Karachi sindh me h to vahan sindhi language kaise khatam ho gayi? Sukkur side to school me pehle sindhi parai jati 6th class ke bad urdu start hoti karachi me sindhi subject nhin h kya?

    • @Allrounder92-r3u
      @Allrounder92-r3u Місяць тому +1

      @ sindhi pharai jati hai aj bhi hamarey wha lekin karachi me zyada tak urdu speaks rhtey hai jho 1947 ke bad migrate karke aye the mera pariwar bhi india me hai ghodra me rhtey hai wo

    • @Aman-b5k
      @Aman-b5k Місяць тому

      Indians ke liye to koi hospitality nahi thi mate 😑, sab khane ka paisa to you tubers khud hi pay kare 😑

    • @Allrounder92-r3u
      @Allrounder92-r3u Місяць тому

      @@Aman-b5k bro ap a kr khud dekho apko lag pta jaye ga

  • @Romana_bathinde_wala
    @Romana_bathinde_wala Місяць тому +2

    ਸਮੀ ਬਾਈ ਆਪਣਾ ਗੀਤ ਰਿਕਾਰਡ ਜ਼ਰੂਰ ਕਰਵਾ ਪਰਮਾਤਮਾ ਮੇਹਰ ਕਰੂ ਤੇਰੇ ਤੇ ਬਹੁਤ ਸੋਹਣਾ ਗਾਉਣਾ

  • @HappyKailey308
    @HappyKailey308 Місяць тому

    ਬਾਹ ਬਾਈ ਜੀ ਬਹੁਤ ਵਧੀਆ ਅਵਾਜ਼ ਸੰਮੀ ਬਾਈ ਦੀ,

  • @MrSaurabh2818
    @MrSaurabh2818 Місяць тому +1

    Shammi bhai apka mirza ne dil jita bhai app Or yatri bhai ke karana ajj hum dekh re Pakistan 🇵🇰 hum bhi Gujranwala ke adi ke bhole hai

  • @ShiraziTv110
    @ShiraziTv110 Місяць тому +1

    Your video today was a delight to watch. By showing the historical and famous folk tale of Mirza Sahiban's graves and the Jand tree, you have brought history to life. We are grateful to you. Love and respect from Lilla, Punjab, Pakistan to all Punjabis in India and Pakistan.

  • @D_Singh1313
    @D_Singh1313 Місяць тому +2

    Bahut vadhiya vlog lagi ji
    Sat Sri Akal ji

  • @pritpalsingh2303
    @pritpalsingh2303 Місяць тому +1

    Navdeep Singh bahut vadhiya video hai jiondey raho rabb tuhadi lambee oummer karrey jee Nasir dhillon saroya shammi sabh nu invite kro chardey Punjab ehna da dill ton sawagat karangey....

  • @amitthakur8569
    @amitthakur8569 Місяць тому +1

    Very nice vlog veer ji 👍

  • @graniteworld9116
    @graniteworld9116 Місяць тому +2

    Bahut wadhia blog

  • @bhagwantsingh2037
    @bhagwantsingh2037 Місяць тому +2

    The best historical information

  • @AvtarSingh-oj5pc
    @AvtarSingh-oj5pc Місяць тому +4

    Good video bai g ❤❤❤

  • @beautyoflahore-lahorelahor8498
    @beautyoflahore-lahorelahor8498 Місяць тому +2

    Navdeep pajee bohat jaldi wapsi ho gye India
    Good bye ❤

  • @ranvirchahaltraveller1719
    @ranvirchahaltraveller1719 Місяць тому +3

    ਬਾਈ ਜੀ ਮਿਰਜ਼ਾ ਸਾਹਿਬਾ ਦੇ ਪਿਆਰ ਦਾ ਮਜਾਕ ਨਾ ਉਡਾਓ ਇਹ ਦੋਵੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ

  • @bhattisain2305
    @bhattisain2305 Місяць тому +1

    Rooh Kush ho gai bai kalaam sun ke

  • @daljitsingh7980
    @daljitsingh7980 Місяць тому +6

    ਸਤਿ ਸ੍ਰੀ ਅਕਾਲ ਬਾਈ ਜੀ 🙏❤

  • @daljitsingh6717
    @daljitsingh6717 Місяць тому +4

    ਨਵਦੀਪ ਬਰਾੜ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਆਪ ਜੀ ਦੇ ਸਾਰੇ ਵਲੋਗ ਦੇਖਦਾ ਹਾਂ ਮੈਨੂੰ ਬਲੋਗ ਆਪ ਜੀ ਦੇ ਬਹੁਤ ਵਧੀਆ ਲੱਗਦੇ ਹਨ ਮੈਂ ਆਪ ਜੀ ਨੂੰ ਇੱਕ ਜਾਣਕਾਰੀ ਆਪ ਜੀ ਤੋਂ ਲੈਣੀ ਹੈ ਕਿ ਆਪ ਜੀ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾ ਕੇ ਆਇਓ ਤੇ ਇਹ ਪਤਾ ਕਰਿਓ ਕਿ ਐਵੇਂ ਪੰਜਾਬੀ ਆਨਲਾਈਨ ਕਿੱਦਾਂ ਹੁੰਦੀ ਹੈ ਜੇਕਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮਏ ਪੰਜਾਬੀ ਕਰਨੀ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਬਾਰੇ ਜਾਣਕਾਰੀ ਮੈਨੂੰ ਦਿਓ

    • @williamgeorge5860
      @williamgeorge5860 Місяць тому

      I think study visa de zrurat honi a Tay sub tun pahla admission Tay merit Tay name ana chai da a bhai jaan mein Lahore tun e hain

  • @luckymalia1411
    @luckymalia1411 Місяць тому

    Awesome video brother 👍🏻🎉👍🏻🎁👍🏻👍🏻👍🏻👍🏻👍🏻👍🏻❤

  • @RajbirSingh-r6p
    @RajbirSingh-r6p Місяць тому

    Shami te rana bhaji bhut vdia bnde aa

  • @bhullana
    @bhullana Місяць тому

    Wah wah bhut enjoy kite video I've laga jive mai bhi nal gadi vich nal baitha hova.